KHALAS KHANA- 27। ਕੋਧਰੇ ਨਾਲੋਂ ਵਧੀਆ ਕੋਈ ਅੰਨ ਨਹੀਂ । Kodhara is best foodgrain । Dr Harshindar Kaur

KHALAS KHANA- 27। ਕੋਧਰੇ ਨਾਲੋਂ ਵਧੀਆ ਕੋਈ ਅੰਨ ਨਹੀਂ । Kodhara is best foodgrain । Dr Harshindar Kaur
ਧਰਤੀ ਦੇ ਯੋਧੇ । 𝗪𝗮𝗿𝗿𝗶𝗼𝗿𝘀 𝗼𝗳 𝗟𝗮𝗻𝗱 : • ਧਰਤੀ ਦੇ ਯੋਧੇ । Warrior...
𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fswsbzyu
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗥𝗲𝗮𝗱 𝗡𝗲𝘄𝘀 at www.khalastv.com
#PunjabiNews #TheKhalasTv #NewsUpdate

Пікірлер: 305

  • @sahejbrar4700
    @sahejbrar47003 ай бұрын

    ਬਹੁਤ ਵਧੀਆ ਜਾਣਕਾਰੀ ਜੀ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @surjitgill662
    @surjitgill6622 жыл бұрын

    ਡਾਕਟਰ ਸਾਹਿਬ ਇਹ ਬਹੁਤ ਵਧੀਆ ਖੁਰਾਕ ਦਸੀ ਆਪਨੇ ਸ਼ੁਕਰੀਆ

  • @kulwantkaur5931
    @kulwantkaur59312 жыл бұрын

    ਇਹ ਖਾਣਾ ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਜੀ ਦੇ ਹੱਥ ਦੀ ਸੱਚ ਹਕ ਦੀ ਕਮਾਈ ਨੂੰ ਦਰਸਾਉਂਦਾ ਹੈ ਦੱਸਿਆ ਗਿਆ ਹੈ ਕੋਦਰਾ ਕੋਧਰੀ ਕੋਡਓ ਆਦਿ ਇਸ ਨਾਂ ਨਾਲ ਜਾਣਿਆ ਜਾਂਦਾ ਹੈ ਸਾਡੇ ਸਰੀਰ ਲਈ ਬਹੁਤ ਲਾਭਦਾਇਕ ਹੈ

  • @indergahunia52
    @indergahunia52 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏, ਬਹੁਤ ਵਡਮੁੱਲੀ ਜਾਣਕਾਰੀ ਦਿੱਤੀ ਹੈ ਦੋਵਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ 🙏

  • @santoshbanga3974
    @santoshbanga39743 жыл бұрын

    ਸਾਡੇ ਤਾਂ ਝੋਨਾ ਹੀ ਬੀਜਦੇ ਹੈ 🙄 ਪੰਜਾਬ ਦੀ ਧਰਤੀ ਬੰਜਰ ਬਣਾ ਦਿੱਤੀ ਪੰਜਾਬ ਵਿੱਚ ਚੌਲ ਤਾਂ ਇਨੇ ਚੌਲ ਕੋਈ ਖਾਂਦਾ ਨਹੀਂ

  • @officialyoutuber8023

    @officialyoutuber8023

    2 жыл бұрын

    ਝੋਨੇ ਬੀਜਣਾ ਬੰਦ ਕਰ ਦਿਓ ਜੀ 🙏

  • @kawanbeer2927

    @kawanbeer2927

    Жыл бұрын

    @@officialyoutuber8023 ਲੋਕ ਬੰਦ ਨੀ ਕਰ ਸਕਦੇ ਇਹ ਕੰਮ ਸਰਕਾਰਾਂ ਦਾ ਤੇ ਆਗੂਆਂ ਦਾ ਪਰ ਓਹਨਾਂ ਦਾ ਕੋਈ ਧਿਆਨ ਨੀ ਏਸ ਪਾਸੇ ਜਿੰਨਾ ਸਮਾਂ ਕਣਕ ਝੋਨੇ ਦਾ ਭਾਅ ਵਧਣ ਤੋਂ ਨੀ ਰੋਕਦੇ ਓਨਾ ਸਮਾਂ ਝੋਨਾਂ ਵਧਣ ਤੋਂ ਰੁਕ ਨੀ ਸਕਦਾ ਸਾਨੂੰ ਸਰਕਾਰ ਤੋਂ ਮੰਗ ਕਰਨੀ ਚਾਹੀ ਦੀ ਆ ਕੇ ਕਣਕ ਝੋਨੇ ਵਾਲਾ ਪੈਸਾ ਦਿਓ ਤਾਂ ਕਿਸਾਨਾਂ ਨੂੰ ਹੀ ਪਰ ਹੋਰ ਤਰੀਕੇ ਨਾਲ਼ ਓਸ ਪੈਸੇ ਨਾਲ ਦੂਜਿਆਂ ਫਸਲਾਂ ਦਾ ਮੰਡੀ ਕਰਨ ਮਜ਼ਬੂਤ ਕਰਨਾ ਚਾਹੀਦਾ ਹੈ

  • @baldevbal9558
    @baldevbal95582 жыл бұрын

    ਸਤਿ ਸ੍ਰੀ ਅਕਾਲ ਡਾਕਟਰ ਸਾਹਿਬਾ ਜਾਣਕਾਰੀ ਬਹੁਤ ਵਧੀਆ ਦਿਤੀ ਅਸੀਂ ਇਸ ਸਾਲ ਥੋੜ੍ਹਾ ਬੀਜਿਆ ਇੱਕ ਕੁਇੰਟਲ ਹੈ

  • @officialyoutuber8023

    @officialyoutuber8023

    2 жыл бұрын

    Bahut vadhia Veer ji 👍

  • @randhirsingh6615

    @randhirsingh6615

    Жыл бұрын

    @@officialyoutuber8023 p

  • @ranjitkaur9567

    @ranjitkaur9567

    Жыл бұрын

    ਕੋਧਰਾ ਕਿਸ ਸਮੇਂ,ਇਕ ਕਨਾਲ ਵਿਚ ਕਿਨ੍ਹਾਂ ਬੀਜ ਪਾਇਆ ਜਾਂਦਾ ਹੈ।ਕਿਹੋ ਜਿਹੀ ਜ਼ਮੀਨ ਚਾਹੀਦੀ ਹੈ। ਜਰੂਰ ਦੱਸਣਾ ।

  • @gulzarjandu3686

    @gulzarjandu3686

    Жыл бұрын

    ​@@officialyoutuber8023 ql

  • @keshokaur8983

    @keshokaur8983

    Жыл бұрын

    ਵੀਰ ਮਾਰਕੀਟ ਚ ਇਕ ਬਰਾਉਨ ਇਕ ਚਿਟਾ ਕੋਧਰਾ ਮਿਲਦਾ, ਕਿਹੜਾ ਅਸਲੀ ਆ

  • @sewasingh5142
    @sewasingh51423 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਹਰਸ਼ਿੰਦਰ ਕੌਰ ਜੀ ਅਤੇ ਹਰਸ਼ਰਨ ਕੌਰ ਜੀ ਆਪ ਜੀ ਹੋਰਾ ਦਾ ਬਹੁਤ-ਬਹੁਤ ਧੰਨਵਾਦ ਜੀ ਪਰਮਾਤਮਾ ਅੰਗ ਸੰਗ ਸਹਾਈ ਹੋਵੇ ਜੀ ,🙏🙏👍👍

  • @manmohanbath3370

    @manmohanbath3370

    2 жыл бұрын

    Me from calgary.....from where i can get kogra product

  • @rajwinderhundal8271
    @rajwinderhundal82713 жыл бұрын

    ਬਹੁਤ ਵਧੀਆ ਜਾਣਕਾਰੀ ਜੀ 🙏

  • @SurjeetSingh-hz1in
    @SurjeetSingh-hz1in Жыл бұрын

    ਡਾਕਟਰ ਸਾਹਿਬ ਜੀ ਆਪ ਜੀ ਦਾ ਬਹੁਤ ਧੰਨਵਾਦ ਜੀ 🙏🙏🙏

  • @ParamjitSingh-ts1kx
    @ParamjitSingh-ts1kx Жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬਹੁਤ ਵਧੀਆ ਵੀਚਾਰ ਜੀ ਧੰਨਵਾਦ ਜੀ ਸਿੱਖਾਂ ਦਾ। ਕੋਧਰਾ ਬੀਜਿਆ ਹੈ ਜੀ।

  • @SurinderKaur-vs8bj

    @SurinderKaur-vs8bj

    9 ай бұрын

    Kodhra kehde mahine biji da ji

  • @daljeetkaur9519
    @daljeetkaur95192 жыл бұрын

    Sb te vadda satguru nanak jin kl rakhi meri. Bohat vdiya jaankari diti hai ji dhanwaad ji.

  • @jagtarchahal2541
    @jagtarchahal25413 жыл бұрын

    ਡਾਕਟਰ ਸਾਹਿਬ ਅਸੀਂ ਸਾਰਾ ਟੱਬਰ ਦਿਨ ਚ ਇੱਕ ਵਾਰ ਜਰੂਰ ਲੈਂਦੇ ਆਂ ਚਾਹੇ ਦਲੀਆ ਬਣਾ ਕੇ ਚਾਹੇ ਰੋਟੀ ਬਣਾ ਕੇ

  • @officialyoutuber8023

    @officialyoutuber8023

    2 жыл бұрын

    Bahut vadhia

  • @officialyoutuber8023

    @officialyoutuber8023

    2 жыл бұрын

    Kithi lia tusi kodhra

  • @abhijotsingh4432

    @abhijotsingh4432

    Жыл бұрын

    Sir mainu chahida hai eh.. Kitho milu ga

  • @balkaur4138

    @balkaur4138

    Жыл бұрын

    What is kodhara,

  • @kuljindersingh8282
    @kuljindersingh8282 Жыл бұрын

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ। ਭੇਣਾਂ ਨੇ।। ਇਸ ਨੂੰ ਬਾਜਰਾ ਵੀ ਕਹਿੰਦੇ ਹਨ।

  • @kavaljeetsinghsuri3421

    @kavaljeetsinghsuri3421

    Жыл бұрын

    ਬਾਜਰਾ।ਤੇ।ਕੋਧਰਾ।ਦੋਨੋ।ਅਲਗ।ਅਲਗ।ਅਨਾਜ।ਹਨ

  • @jagtarchahal2541
    @jagtarchahal25413 жыл бұрын

    ਮੇਰੇ ਕੋਲ ਪਿਐ ਬੀਜ ਜੀ।ਸਾਡੇ ਇੱਕ ਪਿੰਡ ਵਿੱਚ ਬੀਜਿਆ ਸੀ । ਕੋਈ ਖਰਚਾ ਨਹੀਂ ਹੈ। ਸਵੇਰੇ 9 ਵਜੇ ਇਸਦਾ ਦਲੀਆ ਖਾਣ ਕੇ ਜਾਨਾਂ ਤੇ 2 ਵਜੇ ਤੱਕ ਭੁੱਖ ਨਹੀਂ ਲੱਗਦੀ। ਇਹਦੇ ਵਿਚ ਜਾਨ ਐ

  • @kaurveerpal4131

    @kaurveerpal4131

    2 жыл бұрын

    Kehde pind jii

  • @JeetSingh-kx4zu

    @JeetSingh-kx4zu

    Жыл бұрын

    ਆਪ ਪਤਾ ਦਸੋ ਜੀ

  • @JeetSingh-kx4zu

    @JeetSingh-kx4zu

    Жыл бұрын

    ਆਪ ਦਾ ਪਤਾ ਦਸੋ ਜੀ

  • @jannipb0456

    @jannipb0456

    Жыл бұрын

    Kada pend a address

  • @Ranjit_._Singh

    @Ranjit_._Singh

    Жыл бұрын

    @@jannipb0456 mere kol v hai ji ਗੁਰਦਾਸਪੁਰ ਜਿਲਾ ਹੈ ਜੀ

  • @Gursewaksingh-hk1if
    @Gursewaksingh-hk1if Жыл бұрын

    ਬਹੁਤ ਹੀ ਵਧੀਆ ਜਾਣਕਾਰੀ ਪਰ ਗਰੀਬ ਦੀ ਪਹੁੰਚ ਤੋਂ ਬਾਹਰ ਹਨ ਇਹੋ ਜਿਹੇ ਅਨਾਜ।

  • @kishorkumar7652

    @kishorkumar7652

    2 ай бұрын

    Bilkul ji 😟

  • @hardeepsingh-dc2zw
    @hardeepsingh-dc2zw2 жыл бұрын

    ਬਹੁਤ ਧੰਨਵਾਦ ਭੈਣ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ

  • @balwinderkaurbhullar1848
    @balwinderkaurbhullar18483 жыл бұрын

    ਡਾਕਟਰ ਸਾਹਿਬ ਅਸੀਂ ਪੰਜ ਮਿਲਟ ਬੀਜੇ ਸੀ।ਕੋਧਰਾ ਬਹੁਤ ਹੋਇਆ ਪਰ ਸ਼ਰਿਡਿੰਗ ਦੀ ਸਮੱਸਿਆ ਬਹੁਤ ਹੈ

  • @amritpalkaur5722

    @amritpalkaur5722

    2 жыл бұрын

    Good efforts

  • @sarbjitsingh3339

    @sarbjitsingh3339

    Жыл бұрын

    Aap Sel karte ho

  • @herbalplantswithus

    @herbalplantswithus

    Жыл бұрын

    From where u are l want to purchase Kodra ( Ropar)

  • @HappySingh-xj3jg
    @HappySingh-xj3jg2 жыл бұрын

    🙏 ਖਾਲਸਾ ਜੀ ਧੰਨਵਾਦ ਬਹੁਤ ਬਹੁਤ ਜੀ

  • @ManoharLal-ij4fy

    @ManoharLal-ij4fy

    Жыл бұрын

    ਡਾ: ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @gumukhsinghguraya4819
    @gumukhsinghguraya48193 жыл бұрын

    ਬਹੁਤ ਵਧੀਆ ਬੀਬੀ ਜੀ ਤਹਿ ਦਿਲੋਂ ਸ਼ੁਕਰੀਆ

  • @Fun836

    @Fun836

    Жыл бұрын

    ਬਹੁਤ ਹੀ ਵਧੀਆ

  • @user-bv8lu6gm1m
    @user-bv8lu6gm1m3 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।। ਬਹੁਤ ਵਧੀਆ ਵੀਚਾਰ ਜੀ ਧੰਨਵਾਦ ਜੀ ।

  • @gurmailsingh288
    @gurmailsingh2883 жыл бұрын

    ਵਾਹਿਗੁਰੂ ਜੀ

  • @nirmalsingh1513
    @nirmalsingh1513 Жыл бұрын

    Bhain Harsharn kaur ji khalsa bahut hi Vadhia lahjai ch galbaat kadde ne

  • @balwinderkaursembhi803
    @balwinderkaursembhi8032 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪੁਤ ਮੈ ਆਟਾ ਵੀ ਲਿਓਨੇ ਆ ਤੇ ਖਿਚੜੀ ਵਾਸਤੇ ਸਾਬਤ ਵੀ ਲਿਓਦੇਆ ਕੋਦਰਾ ਰਾਗੀ ਤੇ ਛੋਲਿਆਂ ਦਾ ਆਟਾ ਬਾਜਰਾ ਜਵਾਰ ਜ਼ੋਹ ਇਹ ਮੈ ਆਪ ਘਰੇ ਲਿਆ ਕੇ ਮਿਕਸ ਕਰਕੇ ਰੱਖਿਆ ਇਕ ਰੋਟੀ ਬਾਰਾ ਵਜੇ ਇਕ ਰੋਟੀ ਛਾਮ ਨੂੰ ਸੱਤ ਵਜੇ ਮੈ ਤੁਹਾਨੂੰ ਪੁੱਛਣਾ ਚੋਹਦੀ ਹਾ ਪੁਤ ਮੈਨੂੰ ਦੱਸੋ ਕੇ ਕੋਈ ਨੁਕਸਾਨ ਤਾ ਨਹੀਂ ਤੁਹਾਡਾ ਪ੍ਰੋਗਰਾਮ ਮੈ ਪੁਤ ਵੇਖਦੀ ਹਾ ਤੁਹਾਨੂੰ ਵਾਹਿਗੁਰੂ ਚੱੜਦੀ ਕਲਾ ਰੱਖੇ ਲੱਮੀ ਉਮਰ ਵਖਸੇ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਹੁੰਦਾ ਵਾਹਿਗੁਰੂ ਤੱਦਰੁਸਤੀ ਰੱਖੇ 👍👍🙏🙏🙏🙏🙏

  • @amarjeetkaur788
    @amarjeetkaur7883 жыл бұрын

    S.S.AKAL Madam ji .app ji de sare hi programme bht vadhya hunde ne,bt ajj da eh programme is so much better.I like ur all programmes

  • @arjanveersworld1838
    @arjanveersworld18382 жыл бұрын

    Dr sahib ji thankyou ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @jagtarchahal2541
    @jagtarchahal25413 жыл бұрын

    ਵਾਹ ਬੇਟਾ ਹਰਸ਼ਰਨ ਜੀ ਬਹੁਤ ਵਧੀਆ ਪ੍ਰੋਗਰਾਮ ਆਪ ਦਾ

  • @HarjitKaur-hd4pl
    @HarjitKaur-hd4pl3 жыл бұрын

    Thanks❤🌹

  • @BalrajSingh-ci2tu
    @BalrajSingh-ci2tu3 жыл бұрын

    Thanks dr and harsharn

  • @gurmailkapoor4241
    @gurmailkapoor42413 жыл бұрын

    Waheguru ji bles both of you bhain ji

  • @gurmitsingh6731
    @gurmitsingh6731 Жыл бұрын

    Always attractive videos. Thanks

  • @mohanbirkaur50
    @mohanbirkaur502 жыл бұрын

    Luckily main ke months to kodre da ata de roti kha rahi ha . D mart to seeds form vich milda ha but pack te bazari lekia hunda ha . 48 per kg. White and black dono color da milda ha .but manu hun pata laga ess nu kodra khade ne. Thanks for this interview I gained more information

  • @parminderjitkaur7837
    @parminderjitkaur78372 жыл бұрын

    Amazing information 👌

  • @jasmailsingh7520
    @jasmailsingh75202 жыл бұрын

    Dr. Sahib very informative. 🙏🙏

  • @nanaksingh6311
    @nanaksingh6311 Жыл бұрын

    ਬਹੁਤ ਵਧੀਆ ਬੀਬੀ ਜੀ ,ਤਹਿ ਦਿਲੋਂ ਧੰਨਵਾਦ

  • @kamaljitkaur9527
    @kamaljitkaur95273 жыл бұрын

    Thanku.bahut vadhia jankari.

  • @amarjeetkaur788
    @amarjeetkaur7883 жыл бұрын

    Thnq mam v much.

  • @84jagdeep
    @84jagdeep2 жыл бұрын

    Punjab needs to adopt Kodra farming and make sure its chemical free.

  • @manbirsingh5363

    @manbirsingh5363

    Жыл бұрын

    kondra english name please

  • @84jagdeep

    @84jagdeep

    Жыл бұрын

    @@manbirsingh5363 Millets

  • @gurmailvirk1548

    @gurmailvirk1548

    Жыл бұрын

    English name is Kodo

  • @paramjitkauur5794

    @paramjitkauur5794

    10 ай бұрын

    ​@@manbirsingh5363Kido Millet

  • @sewasingh5142
    @sewasingh51423 жыл бұрын

    ,🙏🙏👍👍 ਵਾਹਿਗੁਰੂ ਜੀ

  • @jasbirkaur6962
    @jasbirkaur69622 жыл бұрын

    V nice information 👌

  • @ushakapoor9943
    @ushakapoor99432 жыл бұрын

    Thanks di

  • @ishersingh9446
    @ishersingh94463 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਜੀ

  • @harjitlitt1375
    @harjitlitt13752 жыл бұрын

    Great

  • @kulwinderkaurdhaliwal2542
    @kulwinderkaurdhaliwal2542 Жыл бұрын

    ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🌹🌹🌹

  • @arbhazsinghdhillon7483
    @arbhazsinghdhillon74832 жыл бұрын

    Thku very much mam

  • @karnailtatla6098
    @karnailtatla60983 жыл бұрын

    Read Dr Khader Valli he got about 25 years research about millets (Kodra) kodo millet

  • @dashmeshguru246
    @dashmeshguru2463 жыл бұрын

    Excellent information thanks dr sahib

  • @avtarkaur9522

    @avtarkaur9522

    3 жыл бұрын

    Good dr g

  • @gotchahimeng5660
    @gotchahimeng56603 жыл бұрын

    Very nice

  • @inderjeetkaur8411
    @inderjeetkaur8411 Жыл бұрын

    Thanks ji

  • @jagtarchahal2541
    @jagtarchahal25413 жыл бұрын

    ਡਾਕਟਰ ਸਾਹਿਬ ਤੁਸੀਂ ਦਵਾਈਆਂ ਨਾ ਦੱਸੋ, ਤੁਸੀਂ ਲੋਕਾਂ ਨੂੰ ਕਹੋ ਕਿ ਉਹ ਬੀਮਾਰ ਨਾ ਹੋਣ। ਉਹਦੇ ਲਈ ਉਹ ਕੀ ਕਰਨ ਉਹ ਆਪਣਾ ਖਾਣਾ ਬਦਲਣ । ਖਾਣਾ ਕੀ ਕੀ ਖਾਣ ਤੁਸੀਂ ਇਹ ਦੱਸੋ। ਕਿਰਪਾ ਕਰਕੇ ਜਿਹੜੀ ਸੋ ਭਾਂਤੀ ਅੱਗ ਸਵਾਹ ਲੋਕ ਖਾਂਦੇ ਐ ਉਹ ਬੰਦ ਕਰਨ।ਸਾਡਾ ਅਨਾਜ ਕੋਧਰਾ ਅੱਜ ਉਗਾਇਆ ਪੱਛਮੀ ਸੂਬਿਆਂ ਚ ਜਾਂਦਾ ਐ ਤੇ ਖਾਧਾ ਵੀ ਉੱਥੇ ਹੀ ਜਾਦਾਂ ਐ

  • @gurdeepsinghmannphul455

    @gurdeepsinghmannphul455

    2 жыл бұрын

    Cahal sahib your mob. No. ?

  • @prmjitkaur1448
    @prmjitkaur1448 Жыл бұрын

    Waheguru ji ka khalsa waheguru ji ki fateh

  • @parmjeet4192
    @parmjeet41923 жыл бұрын

    Thank you mam

  • @sahilsvlogs828
    @sahilsvlogs8283 жыл бұрын

    bahut wadia g

  • @pargatbhutwadhiajimerapind7353
    @pargatbhutwadhiajimerapind73532 жыл бұрын

    ਬਹੁਤ ਵਧੀਆ ਭੈਣ ਜੀ ਬਹੁਤ ਬਹੁਤ ਧਨਵਾਦ

  • @amarjeetkaur788
    @amarjeetkaur7883 жыл бұрын

    🙏🙏👌👌

  • @rajinderkaur6887
    @rajinderkaur6887 Жыл бұрын

    Thx ji 🙏

  • @jagtarchahal2541
    @jagtarchahal25413 жыл бұрын

    ਅਸੀਂ ਇਸ ਨੂੰ 150 ਰੁਪਏ ਦਾ ਕਿੱਲੋ ਲੈਂਦੇ ਹਾਂ। ਤੁਹਾਡੇ ਪਟਿਆਲੇ ਤੋਂ ਡਾਕਟਰ ਅਮਰ ਸਿੰਘ ਅਜਾਦ ਹੋਰਾਂ ਤੋਂ ਲੈਂਦੇ ਹਾਂ।

  • @officialyoutuber8023

    @officialyoutuber8023

    2 жыл бұрын

    ਏਨਾ ਮਹਿੰਗਾ

  • @sarbjitsingh3339

    @sarbjitsingh3339

    Жыл бұрын

    80 rupaye Suna Tha rate

  • @CharanjitKaur-oj6si

    @CharanjitKaur-oj6si

    Жыл бұрын

    Tusi triprhi Patiala ch batra de chakki to lvo, sasta milu

  • @sarbjitsingh3339

    @sarbjitsingh3339

    Жыл бұрын

    @@CharanjitKaur-oj6si dear mujhe chahiye tha aap apna number dijiye please

  • @raviboutique5638

    @raviboutique5638

    Жыл бұрын

    Lutt mchayi payi aaa ehna ne

  • @balbirkaur9644
    @balbirkaur96445 ай бұрын

    Very useful information waheguru g ka khalsa waheguru g ke fateh g

  • @jagtarchahal2541
    @jagtarchahal25413 жыл бұрын

    ਨਹੀਂ ਡਾਕਟਰ ਸਾਹਿਬ ਗਮਲਿਆਂ ਵਿੱਚ ਨਹੀਂ ਹੁੰਦਾ ਇਹ ਖੇਤ ਚ ਹੀ ਬੀਜਣਾ ਪੈੰਦੇ

  • @kiranrandhawa4476
    @kiranrandhawa4476 Жыл бұрын

    Waheguru bless u

  • @bobbysingh3801
    @bobbysingh38012 жыл бұрын

    Great 👌👌👌 great great 👌

  • @sandeepkumar-xl2nt
    @sandeepkumar-xl2nt Жыл бұрын

    Good

  • @Amandeepsingh-bd1ky
    @Amandeepsingh-bd1ky2 жыл бұрын

    👍👍

  • @ManoharLal-ij4fy
    @ManoharLal-ij4fy Жыл бұрын

    ਡਾ: ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @s.kaur777
    @s.kaur7772 жыл бұрын

    I eat Kodra n other millets. and lost 20+ kgs in 4-5 months. Very healthy too.

  • @manisandhu5173

    @manisandhu5173

    2 жыл бұрын

    How did u eat ?

  • @kuldeepsidhu7364

    @kuldeepsidhu7364

    2 жыл бұрын

    Per day kinni matra laini hai

  • @s.kaur777

    @s.kaur777

    2 жыл бұрын

    @@manisandhu5173 mai 8 hrs bhyo k ubaal k kise v sabji nl kha lendi. chahe namak , dhaniya ,jeera ya kuj v vich pa lo boil krn vele. kyi var pulao bna lendi kyi var khichdi. j sukki sbji ta ede aate di roti nu ਪੂੜਾ style bna k kha lendi. roti bnauni thoda lmba process hai. so i prefer a pooda. once a day khandi baki time fruit ya juice. 2 ya 3 times v kha skde millets. its upto ur requirement.

  • @s.kaur777

    @s.kaur777

    2 жыл бұрын

    @@kuldeepsidhu7364 apni hunger requirements de hisab nl le sakde ho. Mai dopeher nu hi khandi ik time. rarely duji time khandi. kach da glass hai ik oda half millets bhyo k mai 8 hrs baad ubaal k lendi mere lyi sufficient ona . pet full ho jnda.

  • @organicfoodandrecipes

    @organicfoodandrecipes

    Жыл бұрын

    Hello ji, tussi ds sakde o hor kehre kehre millets and sahi kodra kitho milda hai?

  • @sarabjitkaur3270
    @sarabjitkaur32703 жыл бұрын

    nice

  • @harwindersingh975
    @harwindersingh975 Жыл бұрын

    ਬੀਬੀਓ ਧੰਨਵਾਦ ਜੀ

  • @user-ck9ws1bz7y
    @user-ck9ws1bz7y10 ай бұрын

    Very good

  • @gurmeetkalsi6843
    @gurmeetkalsi68433 жыл бұрын

    🙏🙏🙏

  • @mercygaming.6995
    @mercygaming.6995 Жыл бұрын

    Manu 1 month hogyaa khandi nu sach mere bhot sare rogg khatm ho gy 5 anaaj Khao mein TJ then khichdi khane han

  • @navreetsingh2105
    @navreetsingh21056 ай бұрын

    Waheguru waheguru waheguru waheguru ji tera shuker he ❤️ 🙏

  • @jaswantkaur5815
    @jaswantkaur58153 жыл бұрын

    🙏🙏

  • @sandhuboyzunitedstateofpun1683
    @sandhuboyzunitedstateofpun16836 ай бұрын

    ਬਕਵਾਸ ਅਸੀ ਅੱਜ korde ਦੀ ਰੋਟੀ ਖਾਦੀ ਸਾਡੇ ਸਾਰੇ ਪਰਿਵਾਰ ਦਾ blood suger low krta 50 tak mera admit aa hospital vich

  • @surindersidana1653
    @surindersidana1653 Жыл бұрын

    Very Nice Sir Ji 🙏🙏🙏🙏🙏🙏🙏🙏🙏👍💯💯💯💯💯💯💯💯

  • @rajmeetkaur2447
    @rajmeetkaur24472 жыл бұрын

    ਸਤਿ ਸ੍ਰੀ ਆਕਾਲ ਜੀ ਮੈਨੂੰ ਤਹੁੱਡਾ ਪ੍ਰੋਗਰਾਮ ਵਧੀਆ ਲੱਗਾ ਰਾਗੀ ਬਾਰੇ v ਦਸਣਾ ਜੀ

  • @diljitsingh9007
    @diljitsingh90072 жыл бұрын

    👍👍👍👍👍

  • @kanwalnainsawhney7419
    @kanwalnainsawhney7419Ай бұрын

    👍

  • @sukhchainbirdi1711
    @sukhchainbirdi17113 жыл бұрын

    Very nice now khana aa

  • @vickysran1384
    @vickysran13843 жыл бұрын

    Dislike krn waley kiney bewkoof ne can you imagine

  • @HardeepSingh-sj3nr
    @HardeepSingh-sj3nr2 жыл бұрын

    Hello mam please send me the link of video for use of kodhra to treat different ailments

  • @drkuldeep742
    @drkuldeep7422 жыл бұрын

    Dr sab thank you

  • @sabijatt5155

    @sabijatt5155

    Жыл бұрын

    Kodra kis nu khanda a

  • @ManjitSingh-qb9de
    @ManjitSingh-qb9de3 жыл бұрын

    ਬੀਬਾ ਚਿਲਾਈ ਬਾਰੇ ਭੀ ਵੀਡੀਓ ਪਾਉਣ ਦੀ ਕਿਰਪਾ ਕਰਨੀ

  • @chitvantsingh7476
    @chitvantsingh74763 жыл бұрын

    I do it seed brought from south but very bad experiance it grow but finished after some days

  • @khalsamanjitsingh812
    @khalsamanjitsingh8123 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @jashwantbansal7513
    @jashwantbansal75133 жыл бұрын

    🙏🙏🙏🙏

  • @jaspreetchahal350
    @jaspreetchahal3502 жыл бұрын

    Hello mam Please share kodra’s next part

  • @SurjitSingh-oq5zz
    @SurjitSingh-oq5zz3 жыл бұрын

    🙏🙏👌✌

  • @surjitkaur5238

    @surjitkaur5238

    Жыл бұрын

    Guru Grantham sahib wich kabir jee dee bani which kodu Word use hoia hai

  • @somechannel4959
    @somechannel49592 жыл бұрын

    ਵੀਡੀਓ ਪੂਰੀ ਸੁਣੋ! ਕਿਤੇ ਨੁਕਸਾਨ ਨਾ ਕਰਵਾ ਲਿਓ. ਏਸ ਦੇ ਖਾਣ ਸੰਬੰਧੀ ਅਗਲੀ ਵੀਡੀਓ ਬਣਾਓ. 🙏 Part 2

  • @bhuri6900

    @bhuri6900

    2 жыл бұрын

    ਅਗਲੀ ਵੀਡੀਓ ਕਦੋਂ ਤੱਕ ਆਵੇਗੀ। ਕੋਧਰੇ ਦੇ ਵਾਰੇ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ

  • @kaurpreetsimar4516
    @kaurpreetsimar4516 Жыл бұрын

    Excellent information

  • @AmarjitSingh-cz2dy
    @AmarjitSingh-cz2dy11 ай бұрын

    ❤❤❤🎉

  • @gurjodhsingh8858
    @gurjodhsingh88582 жыл бұрын

    Thanks so much mam for so informative knowledge 🙏🙏

  • @baljinderchakal1709
    @baljinderchakal17093 жыл бұрын

    ਗੁਰਮਖ ਸਿੰਘ ਬਟਾਲੇ ਕੋਲ ਸ਼ਾਇਦ ਉਨ੍ਹਾਂ ਦਾ ਪਿੰਡ ਹੈ ਉਹ ਕਾਫ਼ੀ ਚਿਰ ਤੋਂ ਕੋਧਰੇ ਦੀ ਖੇਤੀ ਕਰਦੇ ਹਨ ਤੁਸੀਂ ਗੂਗਲ ਤੇ ਸਰਚ ਕਰ ਸਕਦੇ ਹੋ Dr khadar Vali is a millet's man of India

  • @JaswinderSingh-vw5hs

    @JaswinderSingh-vw5hs

    Жыл бұрын

    ਬਟਾਲੇ ਵਾਲਿਆ ਦਾ ਐਡਰੈਸ ਦੱਸੋ

  • @hermeshsehmbey4907
    @hermeshsehmbey4907 Жыл бұрын

    🙏🏿

  • @user-xo6ho4te2w
    @user-xo6ho4te2w4 ай бұрын

    ਕੋਦਰਾ ਇਕ nice ਆਨਾਜ ਹੈ

  • @lakhbirsingh2623
    @lakhbirsingh26233 жыл бұрын

    Difference between ragi and kothra atta

  • @jattijaswinderkaur5jaswind288
    @jattijaswinderkaur5jaswind288 Жыл бұрын

    ਕੋਧਰੇ ਨੂੰ ਪੰਜਾਬ ਵਿੱਚ ਕਿ ਕਹਿੰਦੇ ਨੇ ਸਾਰੀਆਂ ਭਾਸ਼ਾਵਾਂ ਵਿੱਚ ਦੱਸਿਆ ਜਾਵੇ ਕਿ ਸਾਰੇ ਂ ਨੂੰ ਜਾਗਰੂਕ ਹੋਇਕੇ ਹਨ

  • @balwantuppal9829
    @balwantuppal98293 жыл бұрын

    Mam ji isdi khichri v bhut wadhia bndi a jo k dhi name tasty lgdi ha

  • @manjitmann3922

    @manjitmann3922

    3 жыл бұрын

    Very good

  • @harvinderatwal1971
    @harvinderatwal19712 жыл бұрын

    Kodhra n kinua is different ?

  • @NavjotKaur-fp8hy
    @NavjotKaur-fp8hy3 жыл бұрын

    Dr.harsinder Kaur g uterus remove kran to baad weekness te jarror daso. 13 saal ho gae ne remove kerve nu health bahut week ho gae hae. Koe medicine asar nahi kardi please iss te jaroor program kro

  • @JasvirKaur-vb1bg
    @JasvirKaur-vb1bg2 жыл бұрын

    ਪਲੀਜ਼ ਜਰੂਰ ਦੱਸਣਾ ਕਿ ਕੋਧਰਾ, ਬਾਜਰੇ ਨੂੰ ਕਿਹਾ ਗਿਆ ।

  • @prabhjotkaurcheema.4896

    @prabhjotkaurcheema.4896

    2 жыл бұрын

    Nai ji

  • @kavaljeetsinghsuri3421

    @kavaljeetsinghsuri3421

    Жыл бұрын

    ਦੋਨੋ।ਅਨਾਜ।ਅਲੱਗ ।ਅਲੱਗ ।ਹਨ

  • @vatsyan2009
    @vatsyan20092 жыл бұрын

    Kodo is apart of five millets Dr khadir vali advices rotating 5 millets in rotation for last many years dr Surinder is telling farmers to grow millets

Келесі