Khabran Da Prime Time | ਦੇਸ਼ ਦੀ ਸੰਸਦ ਤੋਂ ਬਾਅਦ 'ਸਿੱਖਾਂ ਦੀ ਸੰਸਦ' ! | Amritpal Singh Oath | News18

ਅੰਮ੍ਰਿਤਪਾਲ ਵੱਲੋਂ ਪੰਥਕ ਸਿਆਸਤ ਨੂੰ ਲੈ ਕੇ ਦਿੱਤੇ ਸੁਨੇਹੇ ਦੇ ਕੀ ਮਾਇਨੇ ? ਕੀ ਅੰਮ੍ਰਿਤਪਾਲ ਸਿੰਘ ਦਾ ਹੁਣ ਟੀਚਾ ਪੰਥਕ ਸਿਆਸਤ ਹੈ ? ਅੰਮ੍ਰਿਤਪਾਲ ਨੂੰ SGPC ਦੀ ਚੋਣਾਂ ਦਾ ਰੁਖ ਕਰਨ ਦੀ ਜ਼ਰੂਰਤ ਕਿਉਂ ਮਹਿਸੂਸ ਹੋ ਰਹੀ ਹੈ ? ਕੀ SGPC ਚੋਣਾਂ 'ਚ ਅੰਮ੍ਰਿਤਪਾਲ ਦੇ ਨੁਮਾਇੰਦੇ ਚੋਣ ਲੜਣਗੇ ? ਕੀ ਅੰਮ੍ਰਿਤਪਾਲ ਪਰਦੇ ਦੇ ਪਿੱਛੇ ਰਹਿ ਕੇ SGPC ਦੀ ਚੋਣ ਲੜੇਗਾ ?
#kahbrandaprimetime #amritpalsinghoath #livenews #delhinews #jallupurkheranews #amritpalsingh #amritpalsinghoath #dibrugarhjail #Parole #oath #news18punjab #punjablatestnews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZread which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 45

  • @harjeeschekhonz5556
    @harjeeschekhonz5556Ай бұрын

    ਖਾਰਾ ਸਾਹਿਬ ਨੇ ਵਧੀਆ ਆਵਾਜ਼ ਚੁੱਕੀ ਹੈ,,, ਗਰੇਵਾਲ ਹੁਰੀਂ ਹੁਣ ਘਰ ਨੂੰ ਜਾਣ ਤੇ ਰਿਟਾਇਰ ਹੋਣ 😂😂😂

  • @user-mv4ve3su7y
    @user-mv4ve3su7yАй бұрын

    ਵਕੀਲ ਸਾਹਿਬ ਖਾਰਾ ਦੀ ਇੱਕ ਇੱਕ ਗੱਲ ਬਿਲਕੁਲ ਸਹੀ ਹੈ ਇਸ ਵਾਰ ਜਾਉ ਬਾਦਲਾਂ ਦੇ ਹੱਥੋ ਐਸ ਜੀ ਪੀ ਸੀ

  • @user-ov9xf7
    @user-ov9xf7Ай бұрын

    Khara Sahib zindabad great 👍 100%Right 👍

  • @DUSHMAN-bk4in

    @DUSHMAN-bk4in

    Ай бұрын

    ਦ਼ੱਲਾ ਆ ਪੈਸੇ ਇੱਕਠੇ ਕਰ ਗਿਆ ਮੂਤਪਾਲ ਦੇ ਨਾਮ ਤੇ ਕੇਸ ਕੋਈ ਹੋਰ ਲੜਦਾ ।ਭੇਡੋ

  • @user-ov9xf7

    @user-ov9xf7

    29 күн бұрын

    @@DUSHMAN-bk4in Sab ka hissab hoga, history repeat and khalistan again become in world like past and those sikh enemies fell in hell.

  • @armylover5546
    @armylover5546Ай бұрын

    ਭਾਈ ਸਾਹਿਬ ਨੇ ਚੋਣਾਂ ਦੀ ਗੱਲ ਕਰਕੇ ਏਹੀ ਸਮਝਾਇਆ ਕਿ ਇੱਕਠੇ ਹੋਵੇ.... ਨਹੀਂ ਤਾਂ ਹਾਲਾਤ ਪਤਾ ਹੀ ਆ ਚੋਣਾਂ ਜਿੱਤਣ ਤੋਂ ਬਾਦ ਵੀ ਭਾਈ ਸਾਹਿਬ ਨਾਲ਼ ਇਹ ਸਲੂਕ ਗ਼ੁਲਾਮੀ ਦੀ ਨਿਸ਼ਾਨੀ ਆ

  • @JagdishSingh-zi7sw
    @JagdishSingh-zi7swАй бұрын

    Khara Sahib Zindabad Jagdish Khangura

  • @BaljinderSingh-of6qj
    @BaljinderSingh-of6qjАй бұрын

    ਸ਼੍ਰੋਮਣੀ ਕਮੇਟੀ ਦੀ ਵੋਟ ਪਾਉਣ ਲਈ ਹਰ ਸਿੱਖ ਨੂੰ ਅਮ੍ਰਿਤਧਾਰੀ ਹੋਣਾਂ ਜਰੂਰੀ ਹੈ ਕਿਉਂਕਿ ਜਿਹੜਾ ਅਮ੍ਰਿਤਧਾਰੀ ਨਹੀਂ ਹੈ ਉਸਦੀ ਵੋਟ ਨਹੀਂ ਪੈਣੀਂ ਪਰ ਪੰਜਾਬ ਨੂੰ ਜ਼ਰੂਰਤ ਹੈ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੀ ਸ਼੍ਰੋਮਣੀ ਕਮੇਟੀ ਵੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਹੱਥ ਦੇ ਦੇਣੀ ਚਾਹੀਦੀ ਹੈ

  • @westsiderhythm590
    @westsiderhythm590Ай бұрын

    We want Amritpal

  • @DharamrajKhatri
    @DharamrajKhatriАй бұрын

    I love ❤️ amritpal khalsa ji ❤️ 🙏 Raj karega khalsa waheguru ji 🙏 ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @BalkarSingh-dc1oq
    @BalkarSingh-dc1oqАй бұрын

    ਅਮ੍ਰਿਤਪਾਲ ਸਿੰਘ ਜਿੰਦਾ ਬਾਦ

  • @armylover5546
    @armylover5546Ай бұрын

    Reporter ਜਾਣ ਬੁੱਝ ਕੇ ਕੁੱਝ ਲੱਭ ਰਿਹਾ ਕੇ news ਬਣੇ... ਕਹਿੰਦਾ ਹੁਣੇ ਕਿਉੰ sgpc ਦੀਆਂ ਚੋਣਾਂ ਲਈ ਕਿਹਾ ਹੁਣ ਭਾਈ ਸਾਹਿਬ ਲਈ ਬਹੁਤ ਬੜਾ ਮੌਕਾ ਸੀ ਓਹਨਾਂ ਧੰਨਵਾਦ ਕੀਤਾ ਕਿ ਤੁਸੀ ਇੱਕਠੇ ਹੋ ਕੇ ਜਿਤਾਇਆ ਅੱਗੋ ਵੀ ਚੋਣਾਂ ਲਈ ਇਕੱਠੇ ਹੋਵੋ ... ਓਹਨਾਂ ਸਿੱਖ ਨੂੰ ਸਿੱਖਾਂ ਦੀ ਤਾਕਤ ਇਕੱਠੀ ਕਰਨ ਲਈ ਕਿਹਾ... ਐਵੇਂ ਉਲਝਾਉਣ ਦੀ ਕੋਸ਼ਿਸ਼ ਨਾ ਕਰੋ ਬਿਆਨ ਨੂੰ

  • @amarjitkaur3694
    @amarjitkaur3694Ай бұрын

    ਭਾਈ ਅੰਮ੍ਰਿਤ ਪਾਲ ਸਿੰਘ ਕਿਹਾ ਜਾਏ

  • @princesandhu8921
    @princesandhu8921Ай бұрын

    bhai amritpal singh ji jindabaad

  • @BalkarSingh-dc1oq
    @BalkarSingh-dc1oqАй бұрын

    ਖਹਿਰਾ ਸਾਹਿਬ ਜਿੰਦਾ ਬਾਦ ਬਾਦਲ ਪਰਿਵਾਰ ਦਾ ਬੇੜਾ ਗਰਕਹੋ ਜਾਵੇ ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ

  • @punjabmaansinghkahlon4371
    @punjabmaansinghkahlon437125 күн бұрын

    ਸਹੀ ਗੱਲ ਜੀ

  • @JagdishSingh-zi7sw
    @JagdishSingh-zi7swАй бұрын

    Akal Takht Sahib Da Jathedar Amritpal Singh Chahida Jagdish Khangura

  • @amarjitkaur3694
    @amarjitkaur3694Ай бұрын

    ਸਹੀਦ ਲਛਮਣ ਸਿੰਘ ਧਾਰੋਵਾਲੀ ਸਹੀਦ ਸੁਖਾ ਸਿੰਘ ਮਹਿਤਾਬ ਸਿੰਘ ਦੇ ਵਾਰਿਸਾ ਨੂ ਅਗੇ ਲਿਆਂਦਾ ਜਾਵੇ ਜੀ

  • @user-po8vn7gt1p
    @user-po8vn7gt1pАй бұрын

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ, ਭਾਈ ਖਾਰਾ ਸਾਬ੍ਹ ਜਿੰਦਾਬਾਦ, ਭਗਵੰਤ ਮਾਨ ਭਜਾਓ, ਪੰਜਾਬ ਬਚਾਓ, ਬੁੱਚੜ ਬਣ ਚੁੱਕਾ ਹੈ,ਅਗਲਾ ਮੁੱਖ ਮੰਤਰੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ,next CM Bhai Amritpal singh Khalsa,

  • @sukhbeerbrar5423
    @sukhbeerbrar542329 күн бұрын

    ਗਰੇਵਾਲ ਸੁਖਬੀਰ ਜ਼ਕਰੀਏ ਦਾ ਵੱਡਾ ਚਮਚਾ ਏ ਹੁਣ ਖਾਰਾ ਸਾਬ ਨੇ ਬਿਲਕੁਲ ਸਹੀ ਸਵਾਲ ਉਠਾਏ ਆ ਪਰ ਬਾਦਲਾਂ ਦੀ ਸਾਰੀ ਜੁੰਡਲੀ ਨੂੰ ਹੁਣ ਲੋਕ ਵੇਖਣਾ ਵੀ ਪਸੰਦ ਨਹੀਂ ਕਰਦੇ

  • @amarjitkaur3694
    @amarjitkaur3694Ай бұрын

    ਜੋਵਿਰਸੇ ਤੇ ਸੁਖਬੀਰ ਨੇ ਚਿੱਕੜ ਸੁਟਿਆ ਸੀੳਹ ਕਿਸੇਨੂੰ ਭੁਲ ਨਹੀ ਸਕਦਾ

  • @amanbhullar8639
    @amanbhullar8639Ай бұрын

    On wala time Amritpal singh Khalsa da

  • @RatanSingh-uc2mq
    @RatanSingh-uc2mqАй бұрын

    Amritpal singh ji jindabad

  • @spmittal6588
    @spmittal6588Ай бұрын

    Jis tarah obc comment par Rahul par case chalaya gaya usi tarah Kangna par bhi aatankwadi bayan par FIR honi chahiye

  • @surindercheema2150
    @surindercheema2150Ай бұрын

    ਸਾਡੀ kaum ਗੱਦਾਰਾਂ ਨੇ ਮਾਰਤੀ ਅਫ਼ਸੋਸ ਹੈ

  • @12r4ziiuuwususu
    @12r4ziiuuwususuАй бұрын

    Badla ne jo sikh kaum ka nukshaan kiya hai aur jo chautala ne haryana ka nukshaan kiya .both same.jai bharat mata ki🇮🇳🇮🇳

  • @harpreetkaur6337
    @harpreetkaur633729 күн бұрын

    good job khara saab.. no sgpc ... bgpc di jidhon crime kundali khul di h parde paune aukhe ho jande ne .. hun jii ne gunaah kitte oh ta hun duniya to gya jinha ne odhon wdde badal da saath ditta hun onha nu badal parivaar de gunaah te apni bhagidhari te parda pauna aukha ho janda h ... and sgpc ikk he howni chahindi h na k koi hsgpc ... naa koi hor votaan pehnian chahindian ne har sikh nu right howna chahinda h vote paun da chahe oh sehajdhari sikh howr chahe amritdhari sikh howe ... oh sikh family nu belong karna chahinda h ... har sikh nu chahe ho desh videsh de kise bhii kone vich bethe hown .. sbh nu votaan da right howna chahinda h akaal takhat sahib sbh sikhaan da h na k ikle punjab de .. guru saab ne jo khalsa panth sajea jo huqam kitta k ajh to jo huqam akaal takhat sahib to hown ge oh har sikh lyi hown ge so votaan sbh sikhs nu paunian chahindian ne chahe duniya de jiss marzi kone vich bethe hown . khalsa jii ne ohdhon bolea c jidhon hsgpc bani bhii eh badlan di meherbani h hathaan diyaan dittian dandhan naal kholanian peh jandiaan ne ho skda h hun dandhan naal bhii na khulan

  • @ashokangrish9652
    @ashokangrish9652Ай бұрын

    ਬੇੜਾ ਗ਼ਰਕ

  • @12r4ziiuuwususu
    @12r4ziiuuwususuАй бұрын

    Dadduwal daru ki bottle pee raha hai .jai bharat mata k🇮🇳🇮🇳

  • @sand305
    @sand305Ай бұрын

    Akali dal badal ne pinda vich jihde loka da amrit nahi sciha ohna diya vota bnvaiha ne pinda vich

  • @GyanSingh-fj9sr
    @GyanSingh-fj9sr17 күн бұрын

    Dara sad heesa dares da

  • @DUSHMAN-bk4in
    @DUSHMAN-bk4in29 күн бұрын

    ਖਾਰਾ ਦੱਲੀ ਦਾ ਪੈਸੇ ਖਾ ਗਿਆ ਅਮਰਿਤਪਾਲ ਦੇ ਨਾਮ ਤੇ ਕੇਸ ਕੋਈ ਵੀ ਨੀ ਲੜਿਆ ।ਞਿਦੇਸ਼ੀ funding

  • @KaramjeetSingh-cq8gy
    @KaramjeetSingh-cq8gyАй бұрын

    Kukd.khe.udai.te...Apne.sar.vich.pai...ke.ho.gia.vade.sikh.Ledra.nu.muda.Bhi.Amritpal.da.te.tor..Kedr.Rehe.ho.sarm.karo.vade.samjdaro

  • @SinghParamjeet-n6v
    @SinghParamjeet-n6v29 күн бұрын

    Eh dadu da vi koi hall ni🎉a

  • @user-po8vn7gt1p
    @user-po8vn7gt1pАй бұрын

    ਆਹ ਦਾਦੂ ਰਾਮ ਨੂੰ ਬਾਹਰ ਕੱਢੋ ਡਬੇਟ ਚੋ

  • @parmindermangat367
    @parmindermangat367Ай бұрын

    looks to me this reeporter have pain because he belong ao adani that is why

  • @parmindermangat367
    @parmindermangat367Ай бұрын

    why you have pain about that if sikh want do elecion you want only adani no body is world

  • @gurjapsingh8942
    @gurjapsingh8942Ай бұрын

    ਰੋਜ਼ ਬਟੇਰੇ ਪੈਰ ਥੱਲੇ ਨਹੀਂ ਆਉਂਦੇ ਅਮ੍ਰਿਤ ਪਾਲ ਨੇ ਟੱਟੂ ਕਰਨਾ

  • @user-po8vn7gt1p

    @user-po8vn7gt1p

    Ай бұрын

    Gurjapsingh8942 ਤੇਰੇ ਵਰਗਿਆਂ ਡੋਗਰਿਆਂ ਕਰਕੇ ਹੀ ਖਾਲਸਾ ਰਾਜ ਹੱਥੋਂ ਗਿਆ ਸੀ, ਜਿੱਤੀ ਬਾਜ਼ੀ ਹਾਰ ਗਏ ਸੀ ਸਿੱਖ, ਸਿਰਫ਼ ਤੇਰੇ ਵਰਗੇ ਡੋਗਰੇ ਕਰਕੇ

  • @princesandhu8921

    @princesandhu8921

    29 күн бұрын

    @@gurjapsingh8942 lakh lahnat tenu jaman wali te

  • @KarmJeet-hb6hu
    @KarmJeet-hb6hu6 күн бұрын

    S.g.p.c.masand.narenu.mahant.palty.

  • @Berlin-mn4bs
    @Berlin-mn4bs27 күн бұрын

    84 da asli badla ehi Punjab vich Hindu Brahmanh di genocide hove

Келесі