Khabarsaar - 726 - ਹਿੰਦੂ ਆਗੂਆਂ ਨੂੰ ਸਕਿਊਰਟੀ ਪਰ .... - Mintu Gurusaria Live

● ਹਿੰਦੂ ਆਗੂਆਂ ਨੂੰ ਸਕਿਊਰਟੀ ਪਰ ....
● ਜ਼ਿਮਨੀ ਚੋਣ 'ਚ ਦੱਬ ਕੇ ਰੌਲਾ-ਰੱਪਾ ....
● ਆਏ ਹੁਕਮ ! ਸ਼ੰਭੂ ਬਾਰਡਰ ਖੋਲ੍ਹ ਦਿਓ ....
#MintuGurusaria #Khabarsaar #HinduLeader #jalandharByElection #Shambhu
Click & Join Whatsapp Channel : whatsapp.com/channel/0029VaK8...
Subscribe Our KZread Channel : bit.ly/2XqvamN
Follow us: linktr.ee/iworldtv
Whatsapp : wa.me/12537502670
E-Mail: info.iworldtv@gmail.com
©iWorldTV

Пікірлер: 30

  • @harshminderkaur8470
    @harshminderkaur847016 күн бұрын

    ਬਹੁਤ ਵਧੀਆ ਪੰਜਾਬ ਦੇ ਭੁੱਖੇ ਲੋਕਾਂ ਨੂੰ ਮੁਫਤ ਦਾ ਮਾਲ ਹੋਰ ਮਿਲ ਜਾਵੇਗਾ ਸ਼ਰਮ ਨਾਂ ਦੀ ਕੋਈ ਸ਼ੈਅ ਨਹੀਂ bubby sidhu Canada 🇨🇦

  • @RohitSharma-yh8wf
    @RohitSharma-yh8wf16 күн бұрын

    ਬਹੁਤ ਸੋਬਰ ਬੰਦਾ ਸੀ , ਇੰਗਲੈਂਡ ਚ ਰਾਹੁਲ ਦਰਾਵਿਡ ਨੇ ਸੈਂਚਰੀ ਮਾਰਕੇ ਸਾਬੀਤ ਕਿੱਤਾ ਸੀ ਅਪਣੇ ਆਪ ਨੂੰ । ਟੈਸਟ ਵਿੱਚ ਇੰਡੀਆ ਦੀ ਦੀਵਾਰ ਕਹਿੰਦਾ ਸੀ ਰਾਹੁਲ ਦਰਾਵਿਡ ਨੂੰ , ਕੱਦੇ ਕੋਈ ਰੋਲਾ ਰੱਪਾ ਨਈ ਕਿਸੇ ਨਾਲ ਵੀ ਅਪਣੀ ਗੇਮ ਨਾਲ ਸਦਾ ਇਹਨਾਂ ਨੇ ਨਿਆ ਕੀਤਾ । ਬਹੁਤ ਹੀ ਸੰਜੀਦਾ ਪਲੇਅਰ ਸੀ , ਇਹਨਾਂ ਦੀ ਖੇਡ ਇਹਨੀ ਜਬਰਦਸਤ ਸੀ ਇਹਨਾਂ ਨੂੰ ਆਉਟ ਕਰਨ ਲੱਗੇ ਬੋਲਰਾਂ ਦੀ ਚੀਕਾਂ ਨਿਕਲ ਜਾਂਦੀਆਂ ਸੀ । ਇਹਨਾਂ ਦਾ ਨਾਮ ਕ੍ਰਿਕਟ ਜਗਤ ਵਿੱਚ ਬੜੇ ਅਦਬ ਨਾਲ ਲਿਆ ਜਾਂਦਾਂ ਹੈ ਅਤੇ ਸੁਨੇਹਰੇ ਅਖਰਾਂ ਵਿੱਚ ਨਾਮ ਲਿਖੀਆ ਗਿਆ ਕ੍ਰਿਕਟ ਦੀ ਕਿਤਾਬ ਵਿੱਚ , ਹਰ ਇੱਕ ਪਲੇਅਰ ਚਾਹੇ ਉਹ ਭਾਰਤੀ ਹੋਵੇ ਜਾ ਬਾਹਰ ਦਾ ਸੱਬ ਇੱਜਤ ਕਰਦੇ ਨੇ ਇਹਨਾਂ ਦੀ ।

  • @baljitgill2071
    @baljitgill207116 күн бұрын

    ਸਤਿ ਸੀ੍ ਅਕਾਲ ਮਿੰਟੂ ਵੀਰ ਜੀ ਤੇ ਸੂਖਮ ਵੀਰ ਜੀ........!!

  • @gurjantsinghdhillon9407
    @gurjantsinghdhillon940716 күн бұрын

    ਸੱਤ ਸ਼੍ਰੀ ਆਕਾਲ ਜੀ ਸਾਰੇ ਵੀਰਾ ਭੈਣਾਂ ਨੂੰ ਵਾਹੇਗੁਰੂ ਜੀ ਮਿਹਰ ਕਰੇ ਮੇਰੇ ਸੋਹਣੇ ਦੇਸ ਪੰਜਾਬ ਤੇ ❤❤❤❤

  • @harshminderkaur8470
    @harshminderkaur847016 күн бұрын

    ਇਹ ਪੌਲੇਟੀਸ਼ਨ ਧਾਰਮਿਕ ਆਗੂ ਕਦੇ ਵੀ ਸ਼ਪਸ਼ਟਪਤਾ ਨਹੀਂ ਕਰਦੇ ਜਦ ਕੋਈ ਰੌਲਾ ਪੈ ਜਾਵੇ ਮੌਕੇ ਦਾ ਫਾਇਦਾ ਲੈੰਦੇ ਹਨ bubby sidhu Canada 🇨🇦

  • @sukhpreetsinghmankoo
    @sukhpreetsinghmankoo16 күн бұрын

    ਪਹਿਲਾਂ ਛੋਟੇ ਹੁੰਦੇ ਜਦੋਂ ਰਾਮਲੀਲਾ ਵੇਖਦੇ ਸੀ ਓਦੋਂ ਵਿੱਚ announcement ਹੁੰਦੀ ਸੀ undertaker 20 ਰੁਪਈਏ, ਅਮਿਤਾਭ ਬੱਚਨ 50 ਰਪਿਆਏ, ਜਨਤਾ ਨੇ ਐਸ ਪ੍ਰੋਗਰਾਮ ਦਾ ਵੀ ਉਹੀ ਹਾਲ ਬਣਾ ਲਿਆ, 😂😂😂 ਝੋਟੇ ਕੁੱਟ. 😂😂😂😂😂😂😂

  • @jagsingh8303
    @jagsingh830316 күн бұрын

    ਇਹਨਾ ਨੂੰ ਬੋਲਣ ਵੇਲੇ ਸੋਚਣ ਦੀ ਲੋੜ ਹੈ ਬਹੁਤ ਮੰਦਾ ਬੋਲਦੇ ਨੇ ਸਾਡਾ ਵੱਖਰੀ ਧਰਮ ਹੈ ਸਾਨੂੰ ਮਾਣਨ ਦਿਉ ਕਿਉ ਲੱਤ ਫਸਾਉਂਦੇ ਹੋ

  • @majorsingh6785
    @majorsingh678516 күн бұрын

    ਜੇ ਸਿਖ ਰਹੁ ਰੀਤਾਂ ਨਹੀ ਦਿਖਾਈਆਂ ਜਾਣਗੀਆ ਤਾ ਸਿਖ ਧਰਮ ਦੀਆਂ ਰਹੁਰੀਤਾਂ ਤੋ ਸਿਖ ਸਮਾਜ ਦੂਰ ਨਾ ਚਲਾ ਜਾਵੇ ਇਹ ਵੀ ਸੋਚਣਾ ਬਣਦੈ

  • @jarnailsingh9949
    @jarnailsingh994916 күн бұрын

    431st like Jarnail Singh Khaihira Retired C H T Seechewaal ❤

  • @RohitSharma-yh8wf
    @RohitSharma-yh8wf16 күн бұрын

    ਭਾਖੰਡੀ ਵਾਲੀ ਗੱਲ ਵੀਰ ਜੀ ਨੇ ਗੋਪੀ ਲਈ ਕਹੀ ਆ , ਗੱਲ ਵੀ ਸਹੀ ਆ ਅੱਜਕੱਲ ਮੀਡਿਆ ਵਾਲੇ ਉਥੇ ਹੀ ਜਾ ਰਹੇ ਨੇ ਵੀਉ ਦੇ ਚੱਕਰਾਂ ਚ ।

  • @JotPb31
    @JotPb3116 күн бұрын

    47 ਵਿਚ ਬਹੁਤ ਜਿਆਦਾ ਨੁਕਸਾਨ ਹੋਇਆ ਸਰਕਾਰ ਨੂੰ ਕੋਈ ਜੋ ਆਏ ਨੇ ਉਹਨਾ ਲਈ ਕੋਈ ਰਹਿਤ ਦੇਣੀ ਚਾਹੀਦੀ ਆ ,ਸਭ ਛੱਡ ਕੇ ਆਉਣਾ ਤੇ ਹੋਰ ਇਥੇ ਆ ਕੇ ਭੁੱਖੇ ਭਾਣੇ ਰਹਿਣਾ ਫਿਰ ਲਾਲ ਲਕੀਰ ਚ ਤੇ ਟਿੱਬੇ ਅਬਾਦ ਕਰਨਾ।

  • @harcharansinghmaan2624
    @harcharansinghmaan262413 күн бұрын

    ਮੇਰੇ ਵੀ ਯਾਦ ਆ ਮਲੌਟ ਵਾਲਾ ਕਾਂਡ

  • @nakulsharma6360
    @nakulsharma636016 күн бұрын

    ਗਨ ਮੈ ਇਹਨਾਂ ਦਾ ਵੀ ਕੀ ਫਾਇਦਾ ਜਿਨਾਂ ਨੇ ਕੁਝ ਕਰਨਾ ਹੀ ਨਹੀਂ ਇਹੋ ਜਿਹੇ ਕਨ ਮੈਨਾਂ ਤੋਂ ਤਾਂ ਉਦਾ ਹੀ ਚੰਗਾ ਬੰਦਾ

  • @sukhchainsingh3653
    @sukhchainsingh365315 күн бұрын

  • @harmanmangat834
    @harmanmangat83416 күн бұрын

    Nice ji 👍

  • @singhsaab6992
    @singhsaab699216 күн бұрын

    ਹਰ ਧਰਮ ਦਾ ਸਤਕਾਰ ਜਰੂਰੀ ਹੈ ਤੇ ਕਦੀ ਵੀ ਦੂਜੇ ਦੇ ਧਰਮ ਬਾਰੇ ਗ਼ਲਤ ਨਹੀਂ ਬੋਲਣਾ ਚਾਹੀਦਾ।

  • @gurjantsinghdhillon9407
    @gurjantsinghdhillon940716 күн бұрын

    Like no 611 ❤❤❤❤ comments 12 ❤❤❤❤

  • @balwindersingh115
    @balwindersingh11516 күн бұрын

    💯💯💯💯🙏🙏🙏

  • @Jatt-sata
    @Jatt-sata16 күн бұрын

    🎉

  • @AviRaj28
    @AviRaj2816 күн бұрын

    sir 36000 mulazam pkke kithe kite han bhawant ji ne😂

  • @tarandeepsingh5701
    @tarandeepsingh570116 күн бұрын

    Like no 556 👍🙏

  • @jaswindersingh-lq6sl
    @jaswindersingh-lq6sl16 күн бұрын

    Hindu India hai Bhai Aag ugglnewale hinduo ko secuirties nhi milegi aur kisko milegi , Na inko Muslim achha lagta Na sikh, Hinduo ko ahankar hai power da, kee power for ever hai,Na Raam reha na shivji reha hai, Taqat war jo vee aya usko sareer shorna he parna hai

  • @Truelife05
    @Truelife0516 күн бұрын

    Haryana diya chona krke shambu border kholan da order aya huna sir

  • @Truelife05
    @Truelife0516 күн бұрын

    Rahul Dravid kandh hunda c jithe eh ad janda c koi nhi c arda jdo wickets girdiya hundiya c ohna times ch Rahul Dravid rok dinda c wicket girniya slow khed da c pr good c 😊

  • @Jatt-sata
    @Jatt-sata16 күн бұрын

    😢

  • @user-hs1jn7kr2n
    @user-hs1jn7kr2n16 күн бұрын

    ਸਰਦਾਰ ਅਵਤਾਰ ਸਿੱਧੂ

  • @HarjeetSingh-hc1iq
    @HarjeetSingh-hc1iq16 күн бұрын

    Shiv sena waley mandira Tey kabjey

  • @Jatt-sata
    @Jatt-sata16 күн бұрын

Келесі