ਖਡੂਰ ਸਾਹਿਬ ਦੇ ਸਕੂਲ ਦੇ ਦੂਰ-ਦੂਰ ਤੱਕ ਚਰਚੇ । Nishan E Sikhi । Amrik Manpreet । Walk With Turna

ਖਡੂਰ ਸਾਹਿਬ ਦੇ ਸਕੂਲ ਦੇ ਦੂਰ-ਦੂਰ ਤੱਕ ਚਰਚੇ
1 ਸਾਲ ਪਹਿਲਾਂ ਹੀ Admission ਹੋ ਜਾਂਦੀ Full
ਨਿਸ਼ਾਨ-ਏ-ਸਿੱਖੀ International School
#WalkWithTurna #KhadurSahib #NishanESikhi
Nishan E Sikhi International School Khadur Sahib । Amrik Manpreet । Walk With Turna

Пікірлер: 96

  • @amreekkaur4136
    @amreekkaur41362 ай бұрын

    ਜੇ ਸਾਰੇ ਬਾਬੇ ਖਡੂਰ ਸਾਹਿਬ ਬਾਬਾ ਜੀ ਤਰਾ ਵਿਦਿਆ ਦੇ ਚਾਨਣ ਦਾ ਪ੍ਸਾਰ ਕਰਨ ਤੇ ਸਿੱਖੀ ਨਾਲ ਜੋੜਨ ਦਾ ਤਾ ਪੰਜਾਬ ਦੀ ਨੁਹਾਰ ਹੀ ਬਦਲ ਜਾਵੇ

  • @gogijosan4966
    @gogijosan49662 ай бұрын

    ਬਹੁਤ ਹੀ ਵਧੀਆ ਉਪਰਾਲਾ ਬਾਬਾ ਸੇਵਾ ਸਿੰਘ ਜੀ ਖੰਡੂਰ ਸਾਹਿਬ ਵਾਲੀਆਂ ਦਾ ਕਾਸ ਜੇ ਸਾਰੇ ਕਾਰ ਸੇਵਾ ਵਾਲੇ ਬਾਬੇ ਹਰ ਇਕ ਜਿਲੇ ਵਿੱਚ ਇੱਕ ਇੱਕ ਸਕੂਲ ਇਸ ਤਰਾਂ ਦੇ ਬਣਾ ਦੇਣ ਤਾ ਬਹੁਤ ਵਧੀਆ ਹੋਵੇਗਾ ਤੇ ਨਾਲ ਸਿੱਖੀ ਦਾ ਪ੍ਰਚਾਰ ਵਧੀਆ ਹੋਵੇਗਾ 🙏🏻

  • @GurpreetSingh-kp8sj
    @GurpreetSingh-kp8sj2 ай бұрын

    ਬਹੁਤ ਖੁਸ਼ੀ ਹੋਈ ਇਸ ਤਰ੍ਹਾਂ ਦਾ ਸਿੱਖਾਂ ਦੁਬਾਰਾ ਬਣਾਇਆ ਪਹਿਲਾ ਸਕੂਲ ਦੇਖ ਕੇ ਇਸ ਤਰ੍ਹਾਂ ਦੇ ਸਕੂਲਾਂ ਦੀ ਬਹੁਤ ਲੋੜ ਹੈ ਇਸ ਤਰ੍ਹਾਂ ਦੇ ਸਕੂਲਾਂ ਦੇ ਜਰੀਏ ਪੰਜਾਬ ਦੇ ਬੱਚੇ IAS , IPS , PCS ਬਣਾਏ ਜਾ ਸਕਦੇ ਹਨ

  • @armansandhu6504
    @armansandhu65042 ай бұрын

    ਬਹੁਤ ਵਧੀਆ ਜੀ ਬਹੁਤ ਦੇਰ ਦੀ ਤਮੰਨਾ ਸੀ ਇਹ ਸਕੂਲ ਵੇਖਣ ਦੀ ਅੱਜ ਪੂਰੀ ਹੋ ਗਈ ਬਾਬਾ ਜੀ ਨੂੰ ਪੰਜਾਬ ਵਿੱਚ ਹੋਰ ਬ੍ਰਾਂਚਾਂ ਵੀ ਖੋਲਣੀਆਂ ਚਾਹੀਦੀਆਂ 🙏

  • @rakkarrakkar2981
    @rakkarrakkar29812 ай бұрын

    ਸ਼੍ਰੀ ਚਮਕੌਰ ਸਾਹਿਬ ਵਿੱਚ ਇਵੇਂ da,ਸਕੂਲ ਖੋਲ੍ਹਿਆ ਜਾਣਾ ਚਾਹੀਦਾ ਹੈ ❤

  • @s.sarvansingh5714
    @s.sarvansingh5714Ай бұрын

    ਪੜ੍ਹਾਈ ਦੇ ਨਾਲ-ਨਾਲ ਗੁਰਮੱਤ ਦੀ ਪੜ੍ਹਾਈ ਕਰਾਈ ਜਾ ਰਹੀ।ਬਹੁਤ ਵਧੀਆ ਉਪਰਲਾ। ਗਰੀਬ ਸਿੱਖ ਪਰਿਵਾਰ ਦੇ ਹੁਸ਼ਿਆਰ ਬਚਿਆ ਨੂੰ ਫ੍ਰੀ ਅਡਮਿਸ਼ਨ ਵੀ ਦੇਣਾ ਚਾਹੀਦਾ ਹੈ।

  • @Kanwarnau-nihal-singh70
    @Kanwarnau-nihal-singh702 ай бұрын

    ਬਹੁਤ ਹੀ ਵਧੀਆ ਉਪਰਾਲਾ ਕੀਤਾ, ਲੋਕ ਹੋਰ ਜਾਗਰੂਕ ਹੋਣਗੇ, ਧੰਨਵਾਦ ਜੀ, ਅਸੀਂ ਮਾਝੇ ਵਾਲੇ ਅੰਮ੍ਰਿਤਸਰ ਤੋਂ!

  • @diljeetkaur5858
    @diljeetkaur58582 ай бұрын

    ਬਹੁਤ ਹੀ ਉੱਚੇ ਪੱਧਰ ਦਾ ਸਕੂਲ♥️🙏🏻🙏🏻👌

  • @peaceformind627
    @peaceformind6272 ай бұрын

    ਵਾਹਿਗੁਰੂ ਚੜਦੀ ਕਲਾ ਕਰਨ ਸਿੱਖ ਕੌਮ ਪੜ੍ਹੇ ਲਿਖੇ ਵਧੇ ਫੁੱਲੇ

  • @HSsingh741
    @HSsingh7412 ай бұрын

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਮਨ ਖੁਸ਼ ਹੋ ਗਿਆ ਵੇਖ ਕੇ।ਵਾਹਿਗੁਰੂ ਕਿਰਪਾ ਕਰਨ ਕਿ‌ ਪੰਜਾਬ ਵਿੱਚ ਇਸ ਤਰ੍ਹਾਂ ਦੇ ਵੱਧ ਤੋਂ ਵੱਧ ਹੋਰ ਸਕੂਲ ਖੁੱਲਣ ।।

  • @peaceformind627
    @peaceformind6272 ай бұрын

    ਰੂਹ ਖੁਸ਼ ਹੋਗੀ ਬਾਬਾ ਜੀ ਦੇ ਚਲਾਏ ਕਾਰਜ ਨੂੰ ਦੇਖਕੇ

  • @NavreetkaurKang-lg8xh
    @NavreetkaurKang-lg8xh2 ай бұрын

    ਮੇਰਾ ਬੇਟਾ ਵੀ ਇਸੇ ਸਕੂਲ ਚ ਪੜ੍ਹਦਾ ਆ, nursary ਤੋ ਇਸ ਸਕੂਲ ਵਿਚ ਆ, ਹੁਣ ਓ 4th ਵਿਚ ਆ, ਬਹੁਤ ਵਧੀਆ ਪੜ੍ਹਾਈ ਆ ਸਕੂਲ ਦੀ, ਖਰਚਾ ਵੀ ਜ਼ਿਆਦਾ ਨਈ ਆ, ਆਮ ਸਕੂਲਾਂ ਵਾਂਗ ਈ ਆ

  • @AvtarSingh-qz9qn

    @AvtarSingh-qz9qn

    2 ай бұрын

    ਮੇਰੇ ਦੋਨੋ ਜੁੜਵਾ ਬੇਟੇ ਇਸੇ ਸਕੂਲ ਚ ਪੜ੍ਹਦੇ ਆ ਜੀ ,,ਤੁਸੀ ਕਿੱਥੋ ਜੀ

  • @pritpalkaur5280

    @pritpalkaur5280

    2 ай бұрын

    Sister g ithe hostal da parband hai biys ly

  • @AvtarSingh-qz9qn

    @AvtarSingh-qz9qn

    2 ай бұрын

    Nhi ji

  • @AvtarSingh-qz9qn

    @AvtarSingh-qz9qn

    2 ай бұрын

    @@pritpalkaur5280 good morning ji

  • @AvtarSingh-qz9qn

    @AvtarSingh-qz9qn

    2 ай бұрын

    @@pritpalkaur5280 hostal nhi hai ji

  • @manjot2765
    @manjot27652 ай бұрын

    HE IS THE BEST PRINCIPAL ♥ such a gem of a person.. S. Amarjeet Singh

  • @MiriPiriOfficialChannel
    @MiriPiriOfficialChannel2 ай бұрын

    Waheguru ji bhai amreek singh. Ji bahut salangha yog uprala

  • @gurdialsingh5951
    @gurdialsingh59512 ай бұрын

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @gurpreetsingh-xl3im
    @gurpreetsingh-xl3im2 ай бұрын

    Waheguru ji nishan e sikhi international school nu tarakiya bkshe .....school nu chrdikala vich rkhe

  • @GurdeepSingh-wl3dd
    @GurdeepSingh-wl3dd2 ай бұрын

    Appriciate you both, very nice professional interview

  • @RobinSingh-sg1xi
    @RobinSingh-sg1xi2 ай бұрын

    ਬਹੁਤ ਵਧੀਆ ਜੀ

  • @BaljinderSinghBrar-gc4md
    @BaljinderSinghBrar-gc4md2 ай бұрын

    🙏🤲 Very fantastic 🌹 Absolutely Greatfull 👍 Waheguru Ji 🙏 Ess School De All Staff Aur All Bacheyaan Nu With family's Hamesha Khush Tandurust Aur Chardi Kla Vich Rakhna Ji 🙏 ☝️👏

  • @g.sharan6041
    @g.sharan60412 ай бұрын

    Very high level school, beautiful building, thanks for showing this school

  • @kksandhu1779
    @kksandhu17792 ай бұрын

    Bohot vadiya ji

  • @MOR.BHULLAR-PB05
    @MOR.BHULLAR-PB052 ай бұрын

    ਬਹੁਤ ਵਧੀਆ ਜਾਣਕਾਰੀ ਦਿੱਤੀ

  • @HarjitKaur-ue7jr
    @HarjitKaur-ue7jr19 күн бұрын

    Bahut vadeaa waheguru ji Maher Karan ji

  • @husanpreetKaur-jo9iy
    @husanpreetKaur-jo9iyАй бұрын

    ਜਦੋ ਇਹ ਸਕੂਲ ਬਣਿਆ ਸੀ ਤਾ ਗਰੀਬਾ ਨੇ ਫਰੀ ਸੇਵਾ ਕਰਕੇ ਇਹ ਸਕੂਲ ਬਣਾਉਣ ਦੇ ਵਿੱਚ ਮਦਦ ਕੀਤੀ ਸੀ ਤਾ ਜੋ ਉਹਨੇ ਦੇ ਬੱਚੇ ਪੜ ਸਕਣ ਪਰ ਅੱਜ ਇੱਕ ਗਰੀਬ ਤੇ ਗਰੀਬ ਦਾ ਬੱਚਾ ਇੱਥੇ ਪੈਰ ਵੀ ਨਹੀ ਪਾ ਸਕਦਾ ।

  • @mawinakaur3812
    @mawinakaur38122 ай бұрын

    Bahut bahut shukria ji...sari videos tuhadi bahut sohni hundiya...te eh vlog v dekh k dil bada khush hoya...kyunki asi v teaching line vich reh chuke ha...so eh school da system...divinity nal v jodya hoya jo ki bahut sohna uprala hai

  • @singh11600
    @singh1160022 күн бұрын

    Waheguru Ji Meher kare

  • @sarbkaur5199
    @sarbkaur51992 ай бұрын

    Waheguru jio

  • @VARINDERMEHROK
    @VARINDERMEHROK2 ай бұрын

    Awesome ❤

  • @user-fp3cx2ie5s
    @user-fp3cx2ie5s2 ай бұрын

    Masaallha❤❤🎉🎉subhanallha

  • @sodhitalwandi6162
    @sodhitalwandi61622 ай бұрын

    Waheguru g mehar karan 🙏

  • @user-jv9ey5vm6n
    @user-jv9ey5vm6n2 ай бұрын

    Very nice and very great ❤

  • @BalwinderSingh-qe8jv
    @BalwinderSingh-qe8jv2 ай бұрын

    Your tarban very good brother God bless you

  • @WalkWithTurna

    @WalkWithTurna

    2 ай бұрын

    Thanks a lot

  • @iqbalsidhu6651
    @iqbalsidhu66512 ай бұрын

    Well come my dear brother and Sister ji

  • @rajwantkaur1151
    @rajwantkaur11512 ай бұрын

    Great 👍👍

  • @kulpreetkaur6154
    @kulpreetkaur6154Ай бұрын

    Bhut hi vdiya uprala hai ji istra da upralla har sikh bacheya nu milna chahida hai ji

  • @punjabitravelvlogs6126
    @punjabitravelvlogs61262 ай бұрын

    Very nice 👌

  • @sukhchainsingh6243
    @sukhchainsingh62432 ай бұрын

    Very good work ji

  • @SwaranSingh-uj1ch
    @SwaranSingh-uj1ch2 ай бұрын

    Very Good

  • @kulwant747
    @kulwant7472 ай бұрын

    Waheguruji

  • @avtarsingh-cm3vc
    @avtarsingh-cm3vc2 ай бұрын

    Very nice School & staff

  • @angrejparmar6637
    @angrejparmar66372 ай бұрын

    Thanks

  • @innocentthought7173
    @innocentthought717324 күн бұрын

    V nyc ji

  • @user-ud4ud8wu7h
    @user-ud4ud8wu7h2 ай бұрын

    Nice 👍

  • @Daily_Brain_Dose28
    @Daily_Brain_Dose282 ай бұрын

    Nice

  • @rakkarrakkar2981
    @rakkarrakkar29812 ай бұрын

    ❤❤❤❤❤

  • @rajbindersingh3048
    @rajbindersingh30482 ай бұрын

    🙏

  • @JaswantSingh-py5cd
    @JaswantSingh-py5cd14 күн бұрын

    Baba ji great

  • @sandeepkaurdhillon8700
    @sandeepkaurdhillon87002 ай бұрын

    Pls also make video on nishan e sikhi centre ,khadur sahib

  • @surjitpunia8262
    @surjitpunia82622 ай бұрын

    Waheguru ji blessed Nishan e Sikhi school and thanks Baba ji how made this,and also thanks of turna ji

  • @damanpreetsingh4135
    @damanpreetsingh41352 ай бұрын

    Pls come up every sikh and take mission to open this type of school in Every district of Punjab. To avoid this current education in Christan school by admitted their child by sikh families

  • @deepakbabbar3107

    @deepakbabbar3107

    Ай бұрын

    Not only for Sikh Everyone Can join

  • @baljindersingh7802
    @baljindersingh78022 ай бұрын

    I love you bata and bati

  • @RamanpreetToor
    @RamanpreetToor2 ай бұрын

    Paji kartarpur wale school bi explore kreyo same ah shri guru arjan dev public school baba g he run krade❤❤❤

  • @jaswindersingh1459
    @jaswindersingh14592 ай бұрын

    ਬਹੁਤ ਸੋਹਣਾ ਕੰਮ ਜੀ

  • @thirteencoffins
    @thirteencoffins2 ай бұрын

    ਬਹੁਤ ਸੋਹਣਾ ਲੱਗਾ ਵੀਰ ਜੀ, ਇੰਝ ਹੀ ਪੱਗ ਬੰਨ੍ਹ ਕੇ ਰੱਖਿਆ ਕਰੋ। ਇਹ ਸਾਡੀ ਪਛਾਣ ਹੈ। ਤੁਸੀਂ ਬਾਹਰਲੀਆਂ ਥਾਵਾਂ ਤੇ ਵੀ ਜਾਂਦੇ ਹੋ, ਪੱਗ ਨਾਲ ਹੀ ਪਤਾ ਲਗਦਾ ਹੈ ਕਿ ਸਿੱਖ ਆਏ ਨੇ। ਫਿਰ ਦੇਖਿਓ ਦੁੱਗਣੀ ਇੱਜਤ ਵੀ ਮਿਲੇਗੀ ਤੁਹਾਨੂੰ।

  • @SinghH-zt9uj
    @SinghH-zt9uj2 ай бұрын

    Well done my son 2boys

  • @zsingh809
    @zsingh809Ай бұрын

    Agar har City vich eda de hi school hon ta lok private school di lut vicho Bach sakde ne sikhi nu vad to vad Parmot kita ja sakda ajj samay eda da ke lok parai lai apne bacheya nu Othe Dhram de schoola vich jana painda bhut vadiya school 🙏🙏🙏

  • @gurdevsingh-pk8qd
    @gurdevsingh-pk8qd2 ай бұрын

    🙏👍👏👌🇫🇷

  • @nirmaljotkaur1265
    @nirmaljotkaur12652 ай бұрын

    Plz ludhiane v khol do eda di branch

  • @Simrankour-1948
    @Simrankour-1948Ай бұрын

    Eho jehe school har disst ch hona cahida a 🙏

  • @Sigma._.content001
    @Sigma._.content0012 ай бұрын

    Mam 10+1 vich addmission kive lai sakede ne

  • @santokhsingh6149
    @santokhsingh61492 ай бұрын

    Sada school

  • @harbansbadesha
    @harbansbadesha2 ай бұрын

    Principal ਸਿਫਾਰਸ਼ੀ ਲੱਗਦਾ

  • @luckygrewal4421
    @luckygrewal44212 ай бұрын

    Ludhiana vich eh school kholia jave

  • @user-od9ki4it3y
    @user-od9ki4it3y2 ай бұрын

    ਗਰੀਬ ਪਰਿਵਾਰ ਦਾ ਬੱਚਾ ਸਕੂਲੇ ਪੜ੍ਹਦਾ ਜਾਂ ਨਹੀਂ ਇਹਦੀ ਜਾਣਕਾਰੀ

  • @JarnailSingh-cz4yk
    @JarnailSingh-cz4yk2 ай бұрын

    Other district vich v eho school kholo

  • @davinderkaur6966
    @davinderkaur69662 ай бұрын

    Hostel v ha

  • @rajkang1171
    @rajkang117117 күн бұрын

    22 kharcha ki aa ik saal da

  • @Amandeep-kp9kq
    @Amandeep-kp9kqАй бұрын

    Same to same akal academy vale rule a bas building hor a

  • @terapreet1313.
    @terapreet1313.2 ай бұрын

    ਕਿਸੇ ਗਰੀਬ ਦਾ ਬੱਚਾ ਪੜਦਾ ਇਥੇ ਦੱਸੋ। ।।।

  • @user-nh8gv7sp6s

    @user-nh8gv7sp6s

    2 ай бұрын

    Ha veer ji

  • @AbhayjitSingh-dx2st

    @AbhayjitSingh-dx2st

    2 ай бұрын

    Nahi ji sada baccha ethe parda aa bht khrcha aa pr parai v bht vadiya aa

  • @sukhjotsingh4620

    @sukhjotsingh4620

    2 ай бұрын

    Paji kharcha thora hi va mai +1 class ch va baki schoolan ch 11th di fees 5 ton 7 hazar hundi prr eathe sirf 2000 va ik mahine di ❤

  • @Gurbanipf5rh

    @Gurbanipf5rh

    2 ай бұрын

    ਕਿਸੇ ਗਰੀਬ ਲਈ ਇਹੋ ਜਿਹੇ ਸਕੂਲ ਨਹੀਂ ਸੋਚਦੇ। ਘਟ ਫੀਸ ਵੀ ਕੋਈ ਗਰੀਬ ਨਹੀਂ ਦੇ ਸਕਦਾ।

  • @amanjeetkaur-xr3vj
    @amanjeetkaur-xr3vjАй бұрын

    Sorry to say but first language di gl kiti but mnu ni lgda because she is trying to speak English instead of punjabi...😊😊

  • @jarnail-jas

    @jarnail-jas

    Ай бұрын

    ਪਹਿਲਾਂ ਆਪ ਵੀ ਪੰਜਾਬੀ ਲਿਖੋ ਤੇ ਬੋਲੋ

  • @satnamkalsi1023
    @satnamkalsi10232 ай бұрын

    Ki sikh gareeb bacheyan lai koi sahoolat hai ki?like free education...kyoki sikhi school v sirf kaaam joge hi reh gaye guruyan de nam te lutt bas...eh mera personalexperience hai

  • @majorsingh5308
    @majorsingh53082 ай бұрын

    ਸ਼ਾਨ-ਏ-ਕੌਮ

  • @rajakamboj5042
    @rajakamboj50422 ай бұрын

    Very good

  • @SatnamSingh-pn7ob
    @SatnamSingh-pn7ob2 ай бұрын

    Nice

  • @mohansingh3290
    @mohansingh3290Ай бұрын

    Waheguru ji

  • @Emmaarsr
    @Emmaarsr2 ай бұрын

    Very good

Келесі