ਖੇਤ ਜਾ ਕੇ ਸਾਰੇ ਘੋੜੇ ਵੇਚ ਦਿੱਤੇ । ਹੈਪੀ ਕਿਵੇਂ ਆ ਹੁਣ.? Gur Brar Vlogs

ਖੇਤ ਜਾ ਕੇ ਸਾਰੇ ਘੋੜੇ ਵੇਚ ਦਿੱਤੇ । ਹੈਪੀ ਕਿਵੇਂ ਆ ਹੁਣ । Gur Brar Vlogs । ਪਿੰਡਾਂ ਆਲਾ ਪਿਓਰ ਦੇਸੀ ਮਹੌਲ ਦਾ ਆਨੰਦ ਲਓ ਅਪਣੀ ਵੀਡੀਓ ਦੁਆਰਾ । Video ਨੂੰ Like Share ਜਰੂਰ ਕਰਿਓ ਤੇ Channel ਨੂੰ Subscribe ਕਰਲੋ 🙏🏻 #solarsystem #solar #ontrending, #viralvideo #singhuborderliveprotest #gurbrarvlogs, #kisanmajdurektazindabad #villagelife, #agriculture, #punjab, #myfirstvlog, #youtube, #channel, #subscribe, #gym, #newpunjabisong2024 #sidhumoosewala #leaksong, #punjabivlogger, #ghuddasingh, #devkuraiwala, #flopyoutuber, #souravjoshivlogs #ਪੰਜਾਬੀ #ਪੰਜਾਬ #panjabi

Пікірлер: 130

  • @GurBrarVlogs
    @GurBrarVlogs21 күн бұрын

    ਧੰਨਵਾਦ ਸਭ ਦਾ ਵੀਡੀਓ ਲਈ ਸਮਾਂ ਕਢੱਣ ਵਾਸਤੇ । ਬੇਨਤੀ ਹੈ ਕਿ Video ਨੂੰ Like Share ਜਰੂਰ ਕਰਿਓ, ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ।

  • @NirvairSekhon-ir4gu
    @NirvairSekhon-ir4gu21 күн бұрын

    Nice 👍🏻👍🏻👍🏻👍🏻🎉🎉🎉🎉🎉

  • @gillgholiagill2496
    @gillgholiagill249621 күн бұрын

    ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆ ਨੂੰ🌷ਹੈਪੀ ਭਰਾ ਜਲਦੀ ਠੀਕ ਹੋ ਜਾਵੇ ਜੀ, ਪਰਮਾਤਮਾ ਸਾਰੇ ਪਰਿਵਾਰ ਤੇ ਮੇਹਰ ਕਰੇ ਜੀ ਐਕਸੀਡੈਂਟ ਦਾ ਤਾ ਨਾਮ ਸੁਣਕੇ ਬੰਦਾ ਡਰ ਜਾਦਾ ਪਰਮਾਤਮਾ ਸੁੱਖ ਰੱਖੇ ਇਹ ਭਾਣਾ ਕਿਸੇ ਨਾਲ ਨਾ ਵਰਤੇ ਬਾਈ ਜੀ ਗੱਲ ਬਾਤ ਤੁਹਾਡੀ ਵਧੀਆਂ ਹੁੰਦੀ ਹੈ ਚੰਗੀ ਲੱਗਦੀ ਹੈ ਧੰਨਵਾਦ ਜੀ 🙏🙏 🦜ਜਸਵੰਤ ਸਿੰਘ ਘੋਲੀਆ 🦜

  • @vishalmattu7877
    @vishalmattu787721 күн бұрын

    ਸਤਿ ਸ੍ਰੀ ਆਕਾਲ ਗੁਰਸੇਵਕ ਵੀਰ ਜੀ ਤੇ ਸਾਰੇ ਬਰਾੜ ਪਰਿਵਾਰ ਨੂੰ 🙏🙏 ਤੇ ਵਾਹਿਗੁਰੂ ਜੀ 🙏🙏 ਨੂੰ ਅਰਦਾਸ ਕਰਦੇ ਹਾਂ ਕਿ ਹੈਪੀ ਵੀਰ ਜਲਦੀ ਤੰਦਰੁਸਤ ਹੋ ਜਾਣ 🙏🙏

  • @kirpalsidhu44
    @kirpalsidhu4421 күн бұрын

    ਜਲਦੀ ਸਿਹਤ ਯਾਬ ਹੋ ਕੇ ਘਰ ਆਵੇ ਹੈਪੀ

  • @creativeminds144
    @creativeminds14421 күн бұрын

    Happy Kiva ha

  • @NirvairSekhon-ir4gu
    @NirvairSekhon-ir4gu21 күн бұрын

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @rohitbali8627
    @rohitbali862721 күн бұрын

    Bhai ji

  • @harmanmann5130
    @harmanmann513021 күн бұрын

    ❤ waheguru ji sab nu tandurust rkhn 🙏

  • @user-pl5ew4gj1y
    @user-pl5ew4gj1y21 күн бұрын

    Waheguru ji

  • @jagdevsingh5997
    @jagdevsingh599721 күн бұрын

    ❤❤❤

  • @kulwinderkaur6275
    @kulwinderkaur627521 күн бұрын

    Happy thik ha bai

  • @Deepsandhu123
    @Deepsandhu12321 күн бұрын

    ਸਤਿ ਸ੍ਰੀ ਅਕਾਲ ਜੀ

  • @Gamasidhuvlogs
    @Gamasidhuvlogs21 күн бұрын

    ਵਾਹਿਗੁਰੂ ਜੀ

  • @armaansinghsidhu7960
    @armaansinghsidhu796021 күн бұрын

    God bless u happy

  • @PunjabiRecipes000
    @PunjabiRecipes00021 күн бұрын

    ਬਰਾੜ ਬਾਈ ਜੀ ਗੱਗੂ ਵਾਲੀ ਭਰਤੀ ਸਹੀ ਸੀ ਤੁਸੀ ਤਾਂ ਉਈ ਚੋਬਰ ਨੂੰ ਤੰਗ ਕਰੀ ਜਾਨੇਓ ਆਪੇ ਅੱਠ ਘੰਟਿਆਂ ਚ ਦੋ ਕਿਲੇ ਭਰ ਜਾਣੇ ਸੀ ਧੰਨਵਾਦ ਜੀ

  • @lovejotgill7194
    @lovejotgill719421 күн бұрын

    Happy da meher kro rabb 🙏🏻

  • @jashansandhu2966
    @jashansandhu296621 күн бұрын

    ਸਤਿ ਸ੍ਰੀ ਅਕਾਲ ਬਰਾੜ ਪਰਿਵਾਰ

  • @JasvirSingh-mr4uy
    @JasvirSingh-mr4uy21 күн бұрын

    Waheguru ji mahr rakhe Happy vrr

  • @GurmeetWander
    @GurmeetWander21 күн бұрын

    ਵਾਹਿ ਗੁਰੂ ਜੀ, ਧਨ ਸ੍ਰੀ ਗੁਰੂ ਨਾਨਕ ਦੇਵ ਜੀ , ਦੀ ਮੇਹਰ ਨਾਲ ਸਭ ਕੁਝ ਠੀਕ ਹੋਵੇਗਾ ❤❤❤❤❤

Келесі