ਖਾਲਸਾ ਜੀ! ਆਹ ਦੇਖੋ ਲੁੱਟਿਆ ਜਾ ਰਿਹਾ ਤੁਹਾਡਾ ਸੱਭਿਆਚਾਰ -

ਖਾਲਸਾ ਜੀ! ਆਹ ਦੇਖੋ ਲੁੱਟਿਆ ਜਾ ਰਿਹਾ ਤੁਹਾਡਾ ਸੱਭਿਆਚਾਰ - #sikhhistory #sikhculture #khalsapanth #vaisakhi #yogiadityanath #lucknow #vaisakhimela #sikhculturemela #bhupindersinghsajjan #november1984 #1984 #rajivgandhi #indragandhi #june1984 #bhaisatwantsingh #bhaibeantsingh #satwantsinghbeantsingh #bhaikeharsingh #31october1984 #santjarnailsinghkhalsabhindranwala #akaltakhtjune1984 #1984 #delhisarkar #sikhgenocide #genocideofsikhcommunity #sikhcommunity #1984punjab #akaltakhtattack #opreationbluestar #satwantsinghbeantsinghontvasp #tvaspnews #apnasanjhapunjab
Full video link : m. story.php?stor...
..................................................................................................................................................!
Waheguru Ji Ka Khalsa
Waheguru Ji Ki Fateh
We endeavour to stand by the truth with the blessing of Akal Purakh. Thanks for expressing interest in supporting us and strengthening the voice of truth. Click below and let's join hands to strengthen truth.
shorturl.at/dqEH4
Your Host
Bhupinder Singh Sajjan
Apna Sanjha Punjab Tv
................................................................................................................................!
Apna Sanjha Punjab - The World is One News, examines global issues with in-depth analysis. We provide much more than the news of the day. Our aim to empower people to explore their world. With our Global headquarters in America , we bring you news on the hour, by the hour. We deliver information that is not biased. We are journalists who are neutral to the core and non-partisan when it comes to the politics of the world. People are tired of biased reportage and we stand for a globalised united world. So for us the World is truly One.
Please keep discussions on this channel clean and respectful and refrain from using racist or sexist slurs as well as personal insults.
..................................................................................................................................................!
For latest Kirtan Samagams, Katha, Kirtan & Gurbani Lectures, Kindly Subscribe to apna sanjha punjab
youtube:kzread.info/dron/4s3.html...
facebook: / ankhi-punjab. .
google play store - play.google.com/store/apps/de...
Our new facebook page: / showflowtv
Our new youtube channel -kzread.info/dron/TZm.html...
Our latest video:www.youtube.com/watch?v=ZLKTS...
Our Program • Dard Punjab De Ep06 03...

Пікірлер: 320

  • @user-uc2jn2oe7l
    @user-uc2jn2oe7l2 жыл бұрын

    ਜਿਹੜੀਆਂ ਕੌਮਾਂ ਕੋਲ ਸੁਲਝੇ ਹੋਏ ਆਗੂ ਨਹੀ ਹੁੰਦੇ ਉਹਨਾਂ ਦੀ ਗੁਲਾਮੀ ਇਸੇ ਤਰ੍ਹਾਂ ਲੰਬੀ ਚੱਲਦੀ ਰਹਿੰਦੀ ਹੈ

  • @sahijpalsingh6561

    @sahijpalsingh6561

    2 жыл бұрын

    ਸਿੱਖ ਇਹ ਦੋਸ਼ ਕਦੇ ਵੀ ਨਹੀਂ ਕਿਸੇ ਨੂੰ ਵੀ ਨਹੀਂ ਦੇ ਸਕਦਾ।ਬਈ ਸਾਨੂੰ ਆਗੂ ਨਹੀਂ ਮਿਲਿਆ। ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਆਗੂ ਹਨ।ਜੋ ਕਿ ਹਮੇਸ਼ਾ ਰਹਿਣਗੇ। ਸਰੀਰ ਦੇ ਤੌਰ ਤੇ ਮੰਨਿਆ ਆਗੂ ਧੋਖਾ ਦੇ ਸਕਦਾ ਹੈ। ਉਸਨੇ ਮਰ ਵੀ ਜਾਣਾਂ ਹੁੰਦਾ ਹੈ।

  • @user-uc2jn2oe7l

    @user-uc2jn2oe7l

    2 жыл бұрын

    @@sahijpalsingh6561 ਰੂਹਾਨੀ ਆਗੂ ਤੇ ਦੁਨੀਆਵੀ ਆਗੂ ਫਰਕ ਸਮਝੋ ਵੀਰ ਜੀ

  • @gobinddheeawaz7622

    @gobinddheeawaz7622

    2 жыл бұрын

    @ਰਮਨਦੀਪ ਸਿੰਘ muulaa ban jaa jiyadha shonck hai Té bhil jaa jo singhaan dhe guruaan naal hoiyaa

  • @baljitsinghchahal4058
    @baljitsinghchahal40582 жыл бұрын

    ਬੇਅਦਬੀ ਹੋ ਰਹੀ ਹੈ ,,, ਪੰਜਾਬੀ ਸिਭਅਾਚਾਰ ਤੇ िਸॅਖ ਸिਭਅਾਚਾਰ िਵॅਚ ਬਹੁਤ ਫਰਕ ਹੈ

  • @balbirsakhon6729
    @balbirsakhon67292 жыл бұрын

    ਹਾ ਧੋਡਾ ਬੇੜਾ ਗਰਕ ਗਿਆ ਕਰਨ ਵਾਲਿਆਂ ਦਾ ਤੇ ਬੈਠ ਕੇ ਦੇਖਣ ਵਾਲਿਆਂ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ

  • @sohanbhuppal9615
    @sohanbhuppal96152 жыл бұрын

    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜਨਮ ਦਿਨ ਸੰਬੰਧਤ ਸੰਮੇਲਨ ਆਰ ਐਸ ਐਸ ਅਤੇ ਬੀ ਜੇ ਪੀ ਕੋਈ ਛੁਪੀ ਡੂੰਘੀ ਸਾਜਸ਼ ਤਹਿਤ ਮਨਾਏ ਜਾ ਰਹੇ ਹਨ। ਇਹ ਉਹੀ ਲੋਕ ਹਨ ਜਿਨ੍ਹਾਂ ਦੇ ਪੁਰਖਿਆਂ ਨੇ ਜਨੇਊ ਅਤੇ ਗਊਆਂ ਦੀਆਂ ਸੌਹਾਂ ਖਾਕੇ ਗੁਰੂ ਸਾਹਿਬ ਉੱਤੇ ਪਿਛੋਂ ਹਮਲਾ ਕਰ ਦਿੱਤਾ ਸੀ।

  • @swaimankhatri8899

    @swaimankhatri8899

    2 жыл бұрын

    Oh purkhe sare hinduan de kiwein ho gaye to Chamkora jatt kaun see Shree Guru Ram Dass ji da aapna puttar gadaar niklia us bare ki kahonge. Kinne jattan dian kahania gadarian karn dian aaundian han ki sare jatt gadar han. Baki hariduar ja kar aapne purohit ji se puchho ki aapke bajurgon ke name peechhe Singh kab lagia.

  • @singhiskingsinghisking6774
    @singhiskingsinghisking67742 жыл бұрын

    ਪੰਜਾਬ ਦੇ ਸਾਰੇ ਹੀ ਮਸਲਿਆਂ ਦਾ ਹੱਲ ਹੈ ਅਜ਼ਾਦੀ

  • @Dosanjh84
    @Dosanjh842 жыл бұрын

    ਬਾਈ ਕਹਿੰਦਾ ਹੁੰਦਾ ਸੀ ਗੁਲਾਮੀ ਸੰਗਲ਼ਾਂ ਨਾਲ ਬੰਨਣਾ ਨਹੀਂ ਸੋਚ ਗੁਲਾਮ ਹੋਣੀ ਗੁਲਾਮੀ ਹੈ ਜੋ ਸਾਫ਼ ਦਿਸ ਰਿਹਾ।

  • @bagichasingh5036
    @bagichasingh50362 жыл бұрын

    ਵਾਹਿਗੁਰੂ ਜੀਓ ਖਾਲਸਾ ਪੰਥ ਨੂੰ ਏਕਤਾ ਭਾਈ ਚਾਰੇ ਦੀ ਦਾਤ ਬਖ਼ਸ਼ੋ । ਅੰਮ੍ਰਿਤ ਦੀ ਦਾਤ ਬਖ਼ਸ਼ੋ ਜੀ ।ਦੇਹ ਅਗੋਰਤਾ ਦੀ ਦਾਤ ਬਖ਼ਸ਼ੋ ਜੀ । ਖਾਲਸਾ ਨੂੰ ਬਲ ਬਖ਼ਸ਼ੋ ਜੀ ?

  • @teamrbxjoker

    @teamrbxjoker

    2 жыл бұрын

    Sahi vicharhaa n

  • @Punjab-qb2zr

    @Punjab-qb2zr

    2 жыл бұрын

    ਵੀਰ ਜੀ ਇਹ ਕਹੋ ਕੇ ਸਿੱਖਾਂ ਨੂੰ ਆਪਣਾਂ ਖਾਲਸਾ ਰਾਜ ਬਖਸ਼ੋ

  • @jasbinderdhaliwal8448
    @jasbinderdhaliwal84482 жыл бұрын

    ਬੇਟਾ ਕਿੱਥੇ ਗਏ ਸਾਡੇ ਅਕਾਲ ਤੱਖਤ ਦੇ ਜਥੇਦਾਰ ਗਿੱਧਾ ਪਾਉਣ ਵਾਲੀਆਂ ਨੂੰ ਸ਼ਰਮ ਨਹੀਂ ਆਉਂਦੀ ਡੁੱਬ ਕੇ ਮਰ ਜਾਣ ਉਹ ਸਿੱਖ ਜਿੰਨਾ ਨੂੰ ਇਤਹਾਸ ਦਾ ਪਤਾ ਨਹੀ

  • @kamleshkaur6901
    @kamleshkaur69012 жыл бұрын

    ਅਸੀਂ ਇਸ ਦੇ ਵਿਰੁੱਧ ਹਾਂ। ਇਹ ਸਭ ਕੁਝ ਨਹੀਂ ਹੋਣਾ ਚਾਹੀਦਾ। ਇਸ ਸਭ ਦੇ ਜ਼ਿੰਮੇਵਾਰ ਅਸੀਂ ਵੀ ਹਾਂ। ਧਰਮ ਦੇ ਠੇਕੇਦਾਰ ਸੁੱਤੇ ਪਏ ਹਨ ਜਿਨ੍ਹਾਂ ਨੂੰ ਅਸੀਂ ਜ਼ਿੰਮੇਵਾਰੀਆਂ ਸੌਂਪੀਆਂ ਹਨ। ਪਰਮਾਤਮਾ ਉਨ੍ਹਾਂ ਨੂੰ ਸੱਦਬੁੱਧੀ ਬਖਸ਼ੇ। ਪਰਮਾਤਮਾ ਅੱਗੇ ਸਾਡੀ ਇਹੋ ਅਰਦਾਸ ਹੈ।

  • @baljitsinghchahal4058
    @baljitsinghchahal40582 жыл бұрын

    ਕਾਰਜਕਾਰੀ ਜਥੇਦਾਰ ਅਕਾਲ ਤਖ਼ਤ ਐਕਸ਼ਨ ਲੈਣ

  • @SurinderSingh-mi5dh
    @SurinderSingh-mi5dh2 жыл бұрын

    ਹਿੰਦੀ ਨਾਟਕ ਖ਼ਾਸ ਕਰ ਕਰਲ ਚੈਨਲ ਤੇ ਸਿੱਖੀ ਤੇ ਪੰਜਾਬੀ ਤੇ ਪੰਜਾਬੀਅਤ ਨੂੰ ਢਾਹ ਲਾ ਰਹੇ ਇਸ ਤੇ ਰਿਪੋਟ ਬਣਾਉ ਸਿੰਘ ਸਾਹਿਬ ਜੀ

  • @roohiandroop64

    @roohiandroop64

    2 жыл бұрын

    Billkul Sahi keha veer mein v baut time ton note Kar rahi an family Sikh dikaun he te karm land hinduan wale ladki Sikh ladka hindu

  • @SurinderSingh-mi5dh

    @SurinderSingh-mi5dh

    2 жыл бұрын

    @@roohiandroop64 ਹਾਂਜੀ ਇਸ ਤਰਾਂ ਸਿੱਖਾ ਦਾ ਘਟਾ ਕਰਦੇ ਆ

  • @gurdarshansingh5915
    @gurdarshansingh59152 жыл бұрын

    Very good speech Sajjan Singh ji

  • @virsasingh6859
    @virsasingh68592 жыл бұрын

    Sajjan veer very good vichar

  • @sherepunjabsandhu5656
    @sherepunjabsandhu56562 жыл бұрын

    ਵੀਰ ਜੀ ਸਾਡੀਆ ਸਾਰੀਆ ਸਿਖ ਸਸੰਥਾਵਾ ਤੈ ਜਥੈਬਦਿਆ ਨੈ ਮੂਹ ਵਿਚ ਘੂਗਣੀਆ ਪਾਈਆ ਨੈ ਉਨਾ ਨੂੰ ਗੰਲ ਕਰਨੀ ਚਾਹੀਦੀਆ ਫਿਰ ਸਗੰਤ ਵੀ ਆਗੈ ਆਵੈ

  • @viveksingh314
    @viveksingh314 Жыл бұрын

    ਸਤਿਕਾਰ ਯੋਗ ਭਾਈ ਸਾਹਿਬ ਵੀਰ ਸੱਜਣ ਸਿੰਘ ਜੀ ਜਾਗਦੀ ਜਮੀਰਾੰ ਵਾਲ਼ੇ ਅਤੇ ਜਿਹੜੇ ਜਿਓੰਦੇ ਹਨ ਓਹਨਾਂ ਨੂੰ ਆਪ ਜੀ ਤੇ ਬਹੁਤ ਹੀ ਮਾਣ ਹੈ 🦁🦁🦁🦁🦁🦁💪💪💪💪💪💪💪❤❤❤❤❤❤🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sharanjeetkaur5416
    @sharanjeetkaur54162 жыл бұрын

    ਬੋਤ ਭਿਆਂਨਕ ਸਮਾ ਆ ਗਿਆ ਕੌਮ ਨੂੰ ਇਕ ਕੇਸਰੀ ਨਿਸ਼ਾਨ ਸਾਹਿਬ ਥਲੇ ਇਕਠੇ ਹੋ ਜਾਣਾ ਚਾਹੀਦਾ

  • @Bhupindersingh-tm7lw

    @Bhupindersingh-tm7lw

    2 жыл бұрын

    ਸਰਨਜੀਤ ਭੈਣ ਜੀ😌 ਬਿਲਕੁਲ ਠੀਕ ਕਿਹਾ ਤੁਸੀਂ😞

  • @punia5709

    @punia5709

    2 жыл бұрын

    @@Bhupindersingh-tm7lw veer g🙏🙏

  • @punia5709

    @punia5709

    2 жыл бұрын

    Sharan bhain lokka kol dimag hi hai ni😡😡smaje hi nahi

  • @Bhupindersingh-tm7lw

    @Bhupindersingh-tm7lw

    2 жыл бұрын

    ਰਵਿੰਦਰ ਭੈਣ🙏 ਜੀ😌

  • @user-uc2jn2oe7l

    @user-uc2jn2oe7l

    2 жыл бұрын

    ਇਕ ਪਿੰਡ,, ਇਕ ਕਲੋਨੀ,,ਇਕ ਮਹੱਲਾ,, ਇਕ ਗਲੀ,,ਦੇ ਲੋਕ ਇਕੱਠੇ ਨਹੀ ਹੁੰਦੇ ਤੁਸੀਂ ਬਹੁਤ ਵੱਡੀ ਅਮੀਦ ਕਰੀ ਜਾਨੇ ਉ

  • @sahijpalsingh6561
    @sahijpalsingh65612 жыл бұрын

    ਜਿਹੜੇ ਇਹ ਪ੍ਰੋਗਰਾਮ ਕਰਵਾਉਣ ਵਿੱਚ ਜ਼ਿੰਮੇਵਾਰ ਹਨ। ਇਹਨਾਂ ਨੂੰ ਸਾਡੇ ਸਾਰੇ ਸੁਝਵਾਨ ਸਿੱਖ ਆਗੂਆਂ ਨੂੰ ਮਿਲ ਕੇ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਜੀ। ਉਹਨਾਂ ਨੂੰ ਵੀ ਅਹਿਸਾਸ ਕਰਵਾਓ ਕਿ ਇਹੋ ਜਿਹੇ ਸਮਾਗਮਾਂ ਤੋਂ ਗ਼ੁਰੇਜ਼ ਕਰਨ।ਇਹ ਬਹੁਤ ਦੁਖਦਾਈ ਵਰਤਾਰਾ ਹੈ। ਇਹ ਦੇਖ ਕੇ ਆਤਮਾ ਨੂੰ ਬਹੁਤ ਹੀ ਦੁੱਖ ਲੱਗਿਆ। ਵਾਹਿਗੁਰੂ ਜੀ ਕਾ ਖ਼ਾਲਸਾ ।‌। ਵਾਹਿਗੁਰੂ ਜੀ ਕੀ ਫਤਿਹ।।

  • @Luckynewswala
    @Luckynewswala2 жыл бұрын

    ਵਾਹਿਗੁਰੂ ਜੀ

  • @jogagill2445
    @jogagill24452 жыл бұрын

    ਵੀਰ ਜੀ ਤੁਸਾਂ ਠੀਕ ਕਿਹਾ ਹੈ ਪਰ ਸਾਡੇ ਦਾੜੀ ਬੰਨ ਭਾਪੇ ਭਾਟੜੇ ਜੋ ਸਿਖ ਕਹਾਓਣ ਦੇ ਲਾਇਕ ਨਹੀ ਓਹੋ ਮੁੱਲ ਵਿਕੇ ਹਨ ਬਾਕੀ ਨਿਹੰਗ ਕੌਮ ਦੇ ਕੁਝ ਬੰਦੇ RSS ਨਾਲ ਸਬੰਧ ਰੱਖਦੇ ਹਨ ਕੀ ਕਰੀਏ ਹੁਣ ਬੇਨਤੀ ਹੈ ਕਿ ਸਾਰੇ ਆਪਣਾ ਮੂੰਹ ਖੋਲਣ ਤਾਂ ਗੱਲ ਬਣੇਗੀ

  • @kanwarbirsingh9500
    @kanwarbirsingh95002 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।

  • @manjeetjohal8385
    @manjeetjohal83852 жыл бұрын

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ ਵੀਰ ਜੀ ਤੁਸੀ ਬਹੁਤ ਵਧਿਆ ਜਾਣਕਾਰੀ ਦਿੰਦੇ ਹੋ

  • @ManjitSingh-ck9tv

    @ManjitSingh-ck9tv

    2 жыл бұрын

    Ka te ki da anter hai

  • @gurwantsingh5068
    @gurwantsingh50682 жыл бұрын

    Gulam lokan naal even he hunda hai, Sare masleyan da Sirf eko he hal hai Azaad Punjab, Azadi he hal, Apna Koumi Ghar KHALISTAN Zindabad, Zindabad

  • @user-bc4zz1fs8v
    @user-bc4zz1fs8v2 жыл бұрын

    ਪੱਗੜ ਬੰਨ ਬੰਨ ਕੇ ਬੈਠੇ ਕੀ ਕਰ ਰਹੇ ਹਨ ਜੀ ਦਿੱਲਾਂ ਨੂੰ ਧੂ ਹੀ ਨਹੀਂ ਸਾਡਾ ਮਰਨ ਹੋ ਰਿਹਾ ਹੈ ਜਦੋਂ ਮਹਾਂਰਾਜਾ ਰਣਜੀਤ ਸਿੰਘ ਦੇ ਚਲਾਨੇ ਤੋਂ ਬਾਅਦ ਗ਼ੱਦਾਰਾਂ ਦਾ ਗੰਧਾ ਖੂਨ ਫਿਟਿਆ ਸੀ ਸੱਚੇ ਸੁੱਚੇ ਸਿੱਖਾਂ ਦੇ ਦਿਲਾਂ ਉੱਤੇ ਕੀ ਬੀਤਿਆ ਹੋਵੇਗਾ ਅਹਿਸਾਸ ਨਹੀਂ ਤਾਂ ਮਹਿਸੂਸ ਜ਼ਰੂਰ ਹੋ ਰਿਹਾ ਹੈ ਜੀ 🙏 🩸🩸🩸🩸🩸💔💔💔💔💔

  • @viveksingh314
    @viveksingh314 Жыл бұрын

    ਬਹੁਤ ਹੀ ਅੱਛਾ ਸਤਿਕਾਰ ਯੋਗ ਖਾਲਸਾ ਜੀ ਸਤਿਗੁਰੂ ਸੀ੍ ਗੁਰੂ ਤੇਗ ਬਹਾਦੁਰ ਸਾਹਿਬ ਜੀ ਪੂਰੀ ਮਾਨਵਤਾ ਦੇ ਗੁਰੂ ਔਰ ਪਰਉਪਕਾਰੀ ਹਨ 🦁🦁🦁🦁🦁💪💪💪💪💪❤❤❤❤❤🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @singhamandeep1932
    @singhamandeep19322 жыл бұрын

    Paji tusi lagee rhooo tuhanu sun ke kuj lok ta sohshan ge te babaaa ji mehrh karnge

  • @NirmalSingh-jk6md
    @NirmalSingh-jk6md2 жыл бұрын

    Bahut hi dukhdyak. Highly unfortunate and Sad. Responsible is MS Sirsa and his shameless team

  • @societenaturelle9005
    @societenaturelle90052 жыл бұрын

    Bhupinder Singh ji.. aap ji da bahut dhanvaad !🙏 Tuhade analysis naal bahut loki jaagroop ho rahe ne 🙏 Tuhade karke Sikh Veer jaag uthan ge ... tusi apna uprala chaddi kala vich rakho 🙏🙏

  • @gurdavsingh1952
    @gurdavsingh19522 жыл бұрын

    ਸਭ ਵੱਡੀ ਜਿੰਮੇਵਾਰੀ ਸਿੱਖ ਪ੍ਰਬੰਧਕ ਕਮੇਟੀਆਂ ਦੀ ਹੈ

  • @jsk.2005
    @jsk.20052 жыл бұрын

    Veer ji good

  • @gurmailsingh3766
    @gurmailsingh37662 жыл бұрын

    ਵਾਹਿਗੁਰੂ,ਜੀ,ਕਾ,ਖਾਲਸਾ,ਵਾਹਿਗੁਰੂ,ਜੀ,ਕੀ,ਫਤਿਹ,

  • @parmveersingh3089

    @parmveersingh3089

    2 жыл бұрын

    🙏🙏🙏🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ🙏🙏🙏🙏🙏🙏

  • @Fully_freedom
    @Fully_freedom2 жыл бұрын

    ਜਾਗ ਜਾਓ ਮੇਰੇ ਵੀਰੋ ਸਾਰੇ ਸਿੱਖ ਧਰਮ ਨੂੰ ਮੰਨਣ ਵਾਲੇ ਹਰ ਇਨੰਸਾਨ ਨੂੰ ਏਕਾ ਕਰਨਾ ਚਾਹੀਦਾ ਹੈ । ਫਿਰ ਹੀ ਅਸੀ ਕੋਈ ਮੰਗਾ ਲੈ ਸਕਦੇ ਹਾ ਵੀਰੋ ਜਾਗ ਜਾਓ ਅਜੇ ਵੀ ਮੋਕਾ ਹੈ, ਜਦੋ ਇਹ ਭਈਏ ਤੁਹਾਡੇ ਘਰਾ ਅੰਦਰ ਵੜ ਗਏ ਫਿਰ ਕਿਸੇ ਨੀ ਤੁਹਾਡੀ ਬਾਹ ਫੜਨੀ

  • @kuljeetkaur4257
    @kuljeetkaur4257 Жыл бұрын

    Well said Waheguruji

  • @s-singh-
    @s-singh-2 жыл бұрын

    ਇਹ ਸਰਕਾਰਾਂ ਦੀ ਬਹੁਤ ਵੱਡੀ ਕੋਈ ਚਾਲ ਆ 💯 ਇਹ ਬਾਹਰਲੀਆਂ ਕਟੰਰੀਆ ਨੂੰ ਦੇਖਣਾ ਚਾਹੁੰਦੇ ਹਨ ਕਿ ਅਸੀਂ ਸਿੱਖ ਹਿੰਦੂ ਇਕਠੇ ਰਹਿੰਦੇ ਆ ਗਰਦਾਰ ਸਿੱਖਾਂ ਨੂੰ ਦੇਖਕੇ ਗੁੱਸਾ ਆਉਂਦਾ

  • @manjeetkaurrai130
    @manjeetkaurrai1302 жыл бұрын

    ਬਹੁਤ ਦੁੱਖ ਲੱਗਦਾ ਹੈ ੲਿਹ ਸੱਭ ਦੇਖ ਕੇ ਕਿ ਕੋੲੀ ਵੀ ਖਾਲਸਾੲੀ ਧਿਰ ੲਿਹਨਾਂ ਨੂੰ ਰੋਕਣ ਲੲੀ ਸਟੈਂਡ ਕਿੳੁਂ ਨਹੀਂ ਲੈਂਦੀ। ਕਿਸੇ ਨੂੰ ਵੀ ਅਾਪਣੇ ਨਾਮ ਨਾਲ ਸਿੰਘ ਤੇ ਕੌਰ ਲਾੳੁਣ ਦਾ ਕੋੲੀ ਹੱਕ ਨਹੀਂ ਹੋਣਾ ਚਾਹੀਦਾ ਜੋ ਅਾਪਣੇ ਧਰਮ ਪੰਥ ਤੇ ਗ੍ਰੰਥ ਦੀ ਤੇ ਗੁਰੂ ਦੀ ਹੁੰਦੀ ਬੇਅਦਬੀ ਦੇਖ ਕੇ ਰੋਕ ਨਹੀ ਸਕਦੇ

  • @swaimankhatri8899

    @swaimankhatri8899

    2 жыл бұрын

    Aik garib ko maar ke tang dia karo.

  • @manjeetkaurrai130

    @manjeetkaurrai130

    2 жыл бұрын

    @@swaimankhatri8899 ਬਿਲਕੁਲ ਟੰਗਣੇ ਚਾਹੀਦੇ ਅਾ ਮਾਰ ਕੇ ਨਹੀ ਜਿੳੁੰਦੇ ਟੰਗਣੇ ਚਾਹੀਦੇ ਅਾ ਜੋ ਵੀ ਕਿਸੇ ਦੇ ਧਰਮ ਦੀ ਤੇ ਧਰਮ ਗ੍ਰੰਥ ਦੀ ਬੇਅਦਬੀ ਕਰਦੇ ਅਾ

  • @PremSingh-uv2sb
    @PremSingh-uv2sb2 жыл бұрын

    Good bai ji

  • @charanjitsekhon6160
    @charanjitsekhon61602 жыл бұрын

    ਬਹੁਤ ਦੁਖ ਹੁਦਾ ਇਹੋ ਜਿਹਾ ਵੀਡੀਉ ਦੇਖ ਕੇ ਸਾਰੀ ਸਗਤ ਨੂ ਇਸਦਾ ਵਿਰੋਧ ਕਰਨਾ ਚਾਹੀਦਾ ਹੈ

  • @sagarsingh6799
    @sagarsingh67992 жыл бұрын

    ਸੱਜਣ ਸਿੰਘ ਜੀ ਤੁਸੀ ਸਿੱਖ ਕੌਮ ਲਈ ਬਹੁਤ ਮਿਹਨਤ ਕਰ ਰਹੇ ਹੋ ਕੌਮ ਨੂੰ ਜਗਾਉਣ ਦੀ

  • @avtaarsingh8219
    @avtaarsingh82192 жыл бұрын

    ਸੱਜਣ ਸਿੰਘ ਜੀ ਮੇਰੀ ਸੋਚ ਚ ਇਕ ਤੁਸੀ ਹੀ ਜਿਨ੍ਹਾਂ ਦੀ ਵੀਡੀਓ ਵੇਖਣ ਤੋਂ ਬਗੈਰ ਲਾਇਕ ਹੋ ਜਾਂਦੀ ਹੈ

  • @karnailsinghvirdi3280
    @karnailsinghvirdi32802 жыл бұрын

    Nice speech Khalsa g

  • @JASPALSINGH-wr1pp
    @JASPALSINGH-wr1pp2 жыл бұрын

    👍👍👍👍👍

  • @upgradingourself648
    @upgradingourself6482 жыл бұрын

    Sahi keha veer g tusi . Waheguru ji Mehar karn Sikh koum te 🙏🙏🙏

  • @pinkygill2506
    @pinkygill25062 жыл бұрын

    Waheguru ji 🙏

  • @jagdevsingh3988
    @jagdevsingh39882 жыл бұрын

    😭😭😭😭 Eh soch sikh kom nu karn di nahi sago bhart di barbadi tiyari ho rahia Bahut guji seaasat eh

  • @gobinddheeawaz7622

    @gobinddheeawaz7622

    2 жыл бұрын

    Gujji siyaasat dhee aisee dhee taisi Bharat noo koi hilaa v nahi sakdhaa thokk k rakh duu Bharat jedaa pungaa laoo Jews uutte guruaan Devi devtiyaan dhaa ashirvaadh hove

  • @arvindnath2252

    @arvindnath2252

    2 жыл бұрын

    @@gobinddheeawaz7622 भाई इन सब की टिप्पड़ियाँ हम पढ़ रहे हैं, मालूम पड़ रहा हैं की सिख पाकिस्तान, मुसलमानों के नजदीक जा रहे हैं, देश का हिंदू सिख धर्म, सिख गुरुओं की, गुरुद्वारों का सम्मान करता है, अगर सिखों को उनके गुरुओं, गुरुद्वारों, , उनके पंथ की सराहना हिंदुओं, हिंदू समर्थक संस्थाओं चाहे भा ज पा,, रा स्वयं संघ, या हिंदू संतो द्वारा, स्वयं प्र मंत्री द्वारा जिसको सिखों ने वोट भी नही दिया द्वारा समय समय पर समान किया जा रहा है, इस पर अगर सिख नाराज होते हैं तो हिंदुओं को गुरुद्वारों, मे जाना बंद कर देना चाहिए, उनके गुरुओं त्योहारो को नजरंदाज करना चाहिए जिसमे वे खुश हो, क्यूं की जिस मुसलमान के अपने को करीब पाते हैं, वो तो इनको पूछता भी नही, दूसरी बात असली खलिस्तांन् पाकिस्तान मे है अगर सवा लाख से एक लडाऊं, अगर इतने बहादुर थे तो फिर 1947 मे भारत मे क्यों भाग आये

  • @gurdavsingh874
    @gurdavsingh874 Жыл бұрын

    Punjab hll khalistan 💯

  • @navrajsingh7607
    @navrajsingh76072 жыл бұрын

    ਸੱਜਣ ਸਿੰਘ ਜੀ ਆਪ ਬਹੁਤ ਵਧੀਆ ਮੁਦੈ ਊਠੋਦੇ ਹੋ ਆਪ ਜੀ ਨੂੰ ਮਿਲਣ ਨੂੰ ਜੀ ਕਰਦਾ ਹੈ

  • @baldevtiwana454
    @baldevtiwana4542 жыл бұрын

    Anchor Sahib very good aap ney make aware of Sikh community, Please call Sri Akal Sahib Jathedar sahib take some action Waheguru mehar kre

  • @gobinddheeawaz7622

    @gobinddheeawaz7622

    2 жыл бұрын

    a patarkar nahi ladaayi pooaaoo aadmi hai

  • @jagirkaur7424
    @jagirkaur74242 жыл бұрын

    ਜੈ ਸਾਡੀ ਸ੍ਰੋਮਣੀ ਕਮੇਟੀ ਅਜਾਦ ਹੋ ਜਾਵੇ ਤਾਂ ਅਸੀਂ ਸਭ ਕੁੱਝ ਕਰ ਸਕਦੇ ਹਾਂ ਕੋਈ ਨੌਜਵਾਨਾਂ ਵਿੱਚ ਕਮੀ ਨਹੀਂ ਕਮੀ ਤਾ ਲੀਡਰ ਸ਼ਿਪ ਵਿੱਚ ਹੈ

  • @gurjeetkaur4808
    @gurjeetkaur48082 жыл бұрын

    ਹੁਣ ਆਪਣੇ ਆਗੂ ਆਪ ਬਣੀਏ ਤੇ ਗੁਰੂ ਤੋਂ ਸੇਧ ਲਈਏ ਫੇਰ ਹੀ ਗੱਲ ਸਿਰੇ ਲੱਗੇਗੀ. ਆਗੂਆਂ ਤੇ ਚੰਨ ਚੜਾ ਦਿੱਤੇ.

  • @user-zb6cw7nw4t
    @user-zb6cw7nw4t2 жыл бұрын

    ਵੀਰ ਜੀ ਬਸ ਇਹਨਾਂ ਸਰਕਾਰਾਂ ਨੇ ਸਾਡਾ ਇਤਿਹਾਸ ਅਲੋਪ ਕਰਕੇ ਤੇ ਸਾਨੂੰ ਸਿਰਫ ਨਾਚ ਗਾਣੇ ਤੇ ਹੀਰ ਰਾਂਝੇ ਦੀਆਂ ਕਹਾਣੀਆਂ ਤੱਕ ਹੀ ਸਿਮਤ ਰੱਖਣਾ ਚਾਹੁੰਦੇ ਹਨ।...........🥺🥺

  • @kaursukh6634

    @kaursukh6634

    2 жыл бұрын

    Sahi keha ji.

  • @RanjitSingh-xf8td
    @RanjitSingh-xf8td2 жыл бұрын

    ਵੀਰ ਜੀ ਪੰਜਾਬ ਦੇ ਸਕੂਲੀ ਬੱਚੇ ਬੱਚੀਆਂ ਨੂੰ ਪੜਾਉਣ ਦੀ ਜਗ੍ਹਾ ਡਾਂਸਰ ਬਣਾਇਆ ਜਾ ਰਿਹਾ ਹੈ ਅਮਿ੍ਤਸਰ ਖਾਲਸਾ ਕਾਲਜ ਵਿੱਚ ਵੀ ਗੰਦੇ ਗਾਣੇ ਲਾਏ ਗਏ ਕੁਝ ਕਰੋ ਭੋਲੇ ਲੋਕਾਂ ਦੀ ਅਵਾਜ਼ ਬਣੋ

  • @satnamchahal1055
    @satnamchahal10552 жыл бұрын

    Wehguru ji mhir kro g

  • @jasbirsingh8936
    @jasbirsingh89362 жыл бұрын

    Good job all right

  • @harindersingh1521
    @harindersingh15212 жыл бұрын

    Very good speech

  • @gurveersingh6405
    @gurveersingh64052 жыл бұрын

    Waheguru waheguru waheguru ji satnam Sri Waheguru ji Sajann Veer Ji Tusi Bilkul sahi gall Kahi ai Eh Aapane Sikh koum Nu Khatam Kar Rahe Ne Jadon Asi Ap Jaan Bujh ke Soun Gaye Han Waheguru ji ka khalsa waheguru ji ki fateh Satnam Sri Waheguru ji.🙏🙏🙏🙏🙏

  • @harrysevani7393

    @harrysevani7393

    2 жыл бұрын

    Very nice bhaji

  • @satbachansingh4002
    @satbachansingh40022 жыл бұрын

    YOUR ARE VERY right virjip

  • @jasbirsingh8936
    @jasbirsingh89362 жыл бұрын

    Good job media

  • @harfshayaride2351
    @harfshayaride23512 жыл бұрын

    Waheguru ji

  • @pashminderkaur9947
    @pashminderkaur99472 жыл бұрын

    ਕਹਾਣ ਹੈ ਬਾੜ ਹੀ ਖੇਤ ਨੂੰ ਖਾ ਗੲਈ । ਸਿੱਖ ਕੌਮ ਨੂੰ ਤਾਂ ਇਸ ਦੇ ਆਗੂ ਹੀ ਲੈ ਡੁੱਬੇ ਆਪਣਿਆਂ ਕੁਰਸੀਆਂ ਦੀ ਖਾਤਰ ।

  • @sahijpalsingh6561

    @sahijpalsingh6561

    2 жыл бұрын

    ਭੈਣ ਜੀ ਲੀਡਰਾਂ ਤੋਂ ਪਹਿਲਾਂ ਕਸੂਰ ਸਾਡਾ ਇਹ ਹੈ ਕਿ ਅਸੀਂ ਗੁਰਬਾਣੀ ਪੜ੍ਹਨੀ ਵਿਚਾਰਨੀ ਛੱਡ ਦਿੱਤੀ। ਜੇ ਸਾਨੂੰ ਗੁਰਬਾਣੀ ਦਾ ਗਿਆਨ ਹੁੰਦਾ ਤਾਂ ਸਾਡੀ ਬੁੱਧੀ ਪਰਖ ਵਾਲੀ ਹੋਣੀ ਸੀ।ਤੇ ਫਿਰ ਅਸੀਂ ਲੀਡਰ ਵੀ ਪਰਖ ਕੇ ਖਰਾ ਚੁਣਨਾ ਸੀ। ਸੋ ਅਜੇ ਵੀ ਵਕਤ ਹੈ ਗੁਰਬਾਣੀ ਨਾਲ ਜੁੜੀਏ।ਫਿਰ ਅਸੀਂ ਕਦੇ ਵੀ ਠੱਗੇ ਨਹੀਂ ਜਾਵਾਂਗੇ। ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫਤਿਹ।।

  • @parmveersingh3089

    @parmveersingh3089

    2 жыл бұрын

    Sahi gal aa veer mariya jmeera wale ...

  • @gurneetsingh7730
    @gurneetsingh77302 жыл бұрын

    Good job bata Ji thanks jina nai aih program karwaaia hai parmatma os nu kadi maph nahin Katmai ona tai action Lana chahida hai

  • @MohanSingh-bt7ce
    @MohanSingh-bt7ce2 жыл бұрын

    Khalsajee you are right

  • @karamjeetkaur6307
    @karamjeetkaur63072 жыл бұрын

    ਬਹੁਤ ਦੁੱਖ ਲੱਗਦਾ ਹੈ ਸਿੱਖ ਕੌਮ ਨੂੰ ਜਾਣ ਬੁੱਝ ਕੇ ਪ੍ਰੇਸ਼ਾਨ ਕੀਤਾ ਜਾਂਦਾ ਹੈ ਸਿੱਖ ਕੌਮ ਨੂੰ ਢਾਅ ਲਾਈ ਜਾ ਰਹੀ ਹੈ

  • @kulwinderkaur3618
    @kulwinderkaur36182 жыл бұрын

    ਸਿੱਖਾਂ ਦੀਆਂ ਅੱਖਾਂ ਵਿੱਚ ਘੱਟਾ ਪਾਇਆ ਗਿਆ ਹੈ ਤੇ ਸਿੱਖ ਹੁੱਬ ਹੁੱਬ ਕੇ ਦੇਖ ਰਹੇ ਹਨ, ਸਿੱਖਾਂ ਦੇ ਆਗੂ ਵਿਕ ਚੁੱਕੇ ਹਨ,ਪਰ ਨਿਰੰਕਾਰ ਨੇ ਆਪ ਹੀ ਕੁੱਛ ਕਰਨਾ ਹੈ ਬੱਸ ਕੁਝ ਸਾਲ ਹੋਰ।

  • @purbars6919
    @purbars69192 жыл бұрын

    ਮਨਜਿੰਦਰ ਸਿਰਸਾ ਵਰਗੇ ਵਿਕੇ ਹੋਏ ਸਿੱਖ ਨੇ ਇਹ ਲੋਕ ਕੁਰਸੀ ਦੀ ਖਾਤਰ ਸਿੱਖ ਧਰਮ ਨੂੰ ਖਤਮ ਕਰ ਦੇਣਗੇ

  • @daljeetsingh1309
    @daljeetsingh13092 жыл бұрын

    Tusi thik bol rhe ho ji tnx

  • @sitalsingh7724
    @sitalsingh77242 жыл бұрын

    Singh sahib very true

  • @sarbansingh2093
    @sarbansingh20932 жыл бұрын

    🙏ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ, 🙏ਖਾਲਸਾ ਜੀ ਇਹ ਲੋਕ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਅਤੇ ਸੋਚ ਨੂੰ ਮੰਨਦੇ ਇਹ ਲੋਕ ਆਪਣੇ ਨਾਮ ਨਾਲ ਅਮ੍ਰਿਤਧਾਰੀ ਹੋਣ ਦੇ ਬਾਵਜੂਦ ਨਾਮ ਨਾਲ ਖਾਲਸਾ ਨਹੀਂ ਲਿਖਦੇ ਆਪਣੀ ਜਾਤ ਗੋਤ (ਜੱਟ ਵਾਦ )ਲਿਖਦੇ ਹਨ ਡੇਰਾ ਵਾਦ ਇਸ ਜੱਟ ਵਾਦ ਨੇ ਸਿੱਖ ਧਰਮ ਦਾ ਘਾਣ ਕੀਤਾ ਹੋਇਆ ਹੈ ਪਤਾ ਨਹੀਂ ਸਾਡੇ ਸਿੱਖਾ ਨੂੰ ਸਮਝ ਨਹੀਂ ਆਂ ਰਹੀ 🙏ਜੱਟ ਵਾਦ ਖ਼ਤਮ ਕਰਵਾਓ 🙏🙏

  • @SurjitSingh-tc4ij

    @SurjitSingh-tc4ij

    2 жыл бұрын

    ਸਹੀ ਗੱਲ ਆ ਤੁਹਾਡੀ

  • @ManjitSingh-ck9tv

    @ManjitSingh-ck9tv

    2 жыл бұрын

    Ce gal a nam nal kaur- Singh likho jat got nahi

  • @parmveersingh3089

    @parmveersingh3089

    2 жыл бұрын

    Sahi gal aa veer tuhadi ...

  • @ManjitSingh-ck9tv

    @ManjitSingh-ck9tv

    2 жыл бұрын

    @@parmveersingh3089 0

  • @gurjeetsingh2072
    @gurjeetsingh20722 жыл бұрын

    ਸੱਚੀਆਂ ਗੱਲਾ ਵੀਰੋ ਤਗੜੇ ਹੋਜੋ ਅਗਲੇ ਸਾਬੂਤਾ ਖਾਣ ਨੂੰ ਫਿਰਦੇ

  • @kgill1365
    @kgill13652 жыл бұрын

    bindra sangh sajjna good job wahe gura ji good job very nice video

  • @mannatmander953
    @mannatmander9532 жыл бұрын

    🙏🏻🙏🏻🙏🏻🙏🏻

  • @Gurpreetsingh-mw4cf
    @Gurpreetsingh-mw4cf2 жыл бұрын

    ਵੀਰ ਜੀ ਸੱਚੀ ਗੱਲ ਬੋਲ ਰਹੇ ਤੁਸੀ ਸਾਡੇ ਲੋਕ ਤਾ ਬਸ ਹੁਣ ਮੁਬਾਇਲਾ ਗੱਡੀਆ ਐਸਾ ਜੋਗੇ ਰਹਿ ਗਏ

  • @soulofgod1721
    @soulofgod17212 жыл бұрын

    waheguru g mehar karna g sakh com te

  • @gurdavsingh874
    @gurdavsingh874 Жыл бұрын

    Azadi hi hll ha

  • @pindersingh5496
    @pindersingh54962 жыл бұрын

    Sajan bai sahi bolya he tusi

  • @kulwinderjhinjer3181
    @kulwinderjhinjer31812 жыл бұрын

    ਇੱਕ ਭਾਪਾ ਸੌ ਸਿਆਪਾ ਵੀਰ ਏਹ ਭਾਪੇ ਨੇ ਇਹ ਝੁਜਾਰੂ ਨੀ ਹੋ ਸਕਦੇ

  • @viahvideo3314
    @viahvideo33142 жыл бұрын

    hun sromni comety suti pyi hai bhaut vdhia jankari diti tusi kas sada sikh bhaichara suchet ho jave

  • @harpalsingh7094
    @harpalsingh70942 жыл бұрын

    ਸੁਚੇਤ ਹੋ ਕੇ ਆਪਣੀਆਂ ਜਿਮੇਵਾਰੀ ਨਿਬਣਾਨੀ ਚਾਹੀਦੀ ਆ

  • @babbugill2713
    @babbugill27132 жыл бұрын

    Good chennl

  • @jasbinderdhaliwal8448
    @jasbinderdhaliwal84482 жыл бұрын

    ਬੇਟਾ ਇੰਨਾਂ ਭਾਂਪਿਆ ਨੇ ਗੰਦ ਪਾ ਦਿੱਤਾ

  • @HONEYSINGH-vj5gn

    @HONEYSINGH-vj5gn

    2 жыл бұрын

    Sahi gal aa

  • @Panjab_de_Jaye1984
    @Panjab_de_Jaye19842 жыл бұрын

    ਆਹ ਜੋ ਨੱਚ ਰਹੇ ਨੇ ਇਹ ਸਿੱਖਾਂ ਦੇ ਜਵਾਕ ਨਹੀਂ ਨਾ ਇਹਨਾਂ ਨੂੰ ਜਨਮ ਦੇਣ ਵਾਲੇ ਸਿੱਖ ਨੇ

  • @NarinderSingh-qt4zw
    @NarinderSingh-qt4zw2 жыл бұрын

    Khalistan referendum hi naal Sara deekh hovega.

  • @kulbirsingh5262
    @kulbirsingh52622 жыл бұрын

    bilkul sahi bai ji

  • @bindadeol7515
    @bindadeol75152 жыл бұрын

    Waheguru ji waheguru ji

  • @god1......
    @god1......2 жыл бұрын

    ਵਿਆਹ ਦਾ ਪ੍ਰੋਗਰਾਮ

  • @inderjeetsingh3077
    @inderjeetsingh30772 жыл бұрын

    😭😭😭😭😭😭😭 against Great Sikh Gurus 😭😭

  • @surjitmechanicalworkshop1788
    @surjitmechanicalworkshop1788 Жыл бұрын

    ਕਿਰਨ ਬੇਦੀ ਚੰਗੇ ਕੰਮ ਕਰੇਆ ਕਰ

  • @bhinderduhewala2853
    @bhinderduhewala28532 жыл бұрын

    ਇਨਾ ਨੂੰ ਸਿੱਖ ਇਤਿਹਾਸ ਬਾਰੇ ਕੋਈ ਪਤਾ ਨਹੀਂ ਪਰ ਏ ਜਾਨਕੇ ਨਹੀ ਕਰਦੇ

  • @viveksingh314
    @viveksingh314 Жыл бұрын

    ਲੱਖ ਲਾਹਨਤਾਂ ਸਾਡੇ ਤੇ ਜੋ ਅਪਨੇ ਆਪ ਨੂੰ ਸਿੱਖ ਸਮਝਦੇ ਹਾਂ ਤੇ ਕੰਜਰਾਂ ਵਾੰਗੂ ਨੱਚਣ ਅਤੇ ਟੱਪਣ ਜੋਗੇ ਰਹਿਗੇ 😠😡🤬

  • @suhkvindersingh215
    @suhkvindersingh2152 жыл бұрын

    Sajjan Singh veer ji a Sikh nahin up dai baiyai han bahot madi gall ya maar jo kanjaro lakh di lanat

  • @InderjeetSingh-bj1wg

    @InderjeetSingh-bj1wg

    2 жыл бұрын

    I want to boycot all sikhs leader belongs to SGPC in this time.

  • @jsk.2005
    @jsk.20052 жыл бұрын

    Very good nehru ji what programme u hv made

  • @pritamsinghsaab4331
    @pritamsinghsaab43312 жыл бұрын

    Khalstan Zindabad ji SFJ Zindabad ji Shajan Singh ji very good News ji🚩🚩🚩🚩🚩🚩

  • @SurjitSingh-tc4ij
    @SurjitSingh-tc4ij2 жыл бұрын

    Shame full 😑

  • @rajwantsingh2523
    @rajwantsingh2523 Жыл бұрын

    ਜਿਹੜੇ ਪੈਸੇ ਲਈ ਵਿਕ ਜਾਦੇ ਹਨ ਉਹਨਾਂ ਦੀ ਕੋਈ ਇਜਤ ਨਹੀਂ ਹੁੰਦੀ।

  • @avtartari8835
    @avtartari88352 жыл бұрын

    waheguru ji

  • @sukhjindersingh3605
    @sukhjindersingh36052 жыл бұрын

    Right ji

  • @dalvindersingh7782
    @dalvindersingh77822 жыл бұрын

    🤙💪👌🙏🏻🙏🏻🙏🏻

  • @GurpreetSingh-jg3pg
    @GurpreetSingh-jg3pg2 жыл бұрын

    ਸ਼ੱਜਣ ਸਾਬ ਸਿੱਖ ਜਥੇਬੰਦੀਆਂ ਨਾਂ ਕਹੋ ਕਿਉਂਕਿ ਸਾਡੇ ਕੋਲ ਇੱਕ ਵੀ ਸਿੱਖ ਜਥੇਬੰਦੀ ਨਹੀਂ ਹੈ। ਇਹ ਲੋਕ ਧਰਮ ਦੇ ਠੇਕੇਦਾਰ ਹਨ ਜਿਹੜੇ ਗੱਲਾਂ ਦਾ ਕੜਾਹ ਬਹੁਤ ਵਧੀਆ ਬਣਾਉਂਦੇ ਹਨ। ਸਿਰ ਲੌਣ ਤੇ ਲਹੌਣ ਵਾਲਾ ਕੋਈ ਨਹੀਂ

  • @arvindnath2252
    @arvindnath22522 жыл бұрын

    मैं दृढता से याद दिलाना चाहता हू, सिख कौम भारत देश के प्रति वफादार हो इसी मे हमारी और इनकी भलाई हैं, नही तो नतीजे गंभीर होंगे हम हिंदू देश के लिए कुछ भी करने के लिए तैयार हैं अब यह हिंदू रास्ट्र बनेगा हम डींगे नही मारते हैं समय आने पर पता चल जायेगा, जो भड़काउं बिडियो यू टेयुब पर जारी करते हैं उन सब पर देश भक्त लोगों की नजर है,

  • @lovemakeslifelive347
    @lovemakeslifelive3472 жыл бұрын

    7:50

  • @balbirsingh9886
    @balbirsingh98862 жыл бұрын

    ਬੇੜਾ ਗਰਕ ਗਿਆ ਬਾਦਲਾਂ ਦਾ, ਸਿਰਸਾ ਦਾ, ਟਕਸਾਲੀ ਧੁੰਮਾਂ ਦਾ ਤੇ ਸੰਤ ਬਾਬਿਆਂ ਦਾ, ਜਿਨ੍ਹਾਂ ਕਿਹਾ ਸੀ ਕਿ ਵੋਟਾਂ ਬਾਦਲਾਂ ਨੂੰ ਪਾਓ, ਸਿੱਖ ਧਰਮ ਤੇ ਇੰਨੇ ਹਮਲੇ ਹੋ ਗਿਐ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਹੁਤ ਸਾਰੀਆਂ ਬੇਅਦਬੀ ਹੋ ਗਈਆਂ, dhume ਸਮੇਤ ਅਜੇ ਤੱਕ ਕੋਈ ਬੋਲਿਆ ਨਹੀਂ, ਇਹਨਾਂ ਸਾਰਿਆਂ ਦੀ ਜੁਬਾਨ ਸੜ ਗਈ ਕੰਜਕਾਂ ਦੀ

  • @RajinderSingh-
    @RajinderSingh-2 жыл бұрын

    Ena da koi prog vich shirkat nakro Dil de kale log ne

Келесі