ਖੋਹ ਲਿਆ ਝਾੜੂ? ਝਟਕਾ ਹਾਈ ਕੋਰਟ ਤੋਂ । ਕੇਜਰੀਵਾਲ ਦੀ ਕਿਰਕਿਰੀ? ਪ੍ਰੋ. ਮਨਜੀਤ ਸਿੰਘ ਤੋਂ ਸੁਣੋ । Bhagwant Mann

#Takhat_Panjab #ਤਖ਼ਤ_ਪੰਜਾਬ
Editor - Sukhwinder Singh Anchor
Guest - Prof. Manjit Singh
Query: +91-94632-41235
ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Captain Amarinder Singh | Punjab, Akali Dal, Sukhbir Badal, Harsimrat Badal, Narendra Modi, Lok Sabha, Rajya Sabha, Parliament Session, Supreme Court, Punjabi News, Aaj Tak, News24, NDTV, Ravish Kumar, Dr. Pyare Lal Garg, Prof. Manjit Singh, Malvinder Singh Mali, Facebook, Tik Tok, Farmers Protest, Kisan Andolan, Delhi Border, Jammu Kashmir, Navjot Singh Sidhu, Navjot Kaur, Punjab Congress, Sukhpal Khaira, Simarjeet Bains, Bains Brother, Lok Insaaf Party, Arvind Kejriwal, Aam Aadmi Party, Aap, Delhi Government, Centre Government, Amit Shah, MHA, Advani, Rajnath Singh, Sukhjinder Randhawa, Rahul Gandhi, Sonia Gandhi, Imran Khan, Canada, America, Australia, NRI Punjabi, New Zealand, News 18, Gazipur Border, Tikri Border, Singhu Border, West Bengal, Mamata Banerjee, Sukhwinder Singh Anchor, Farmer Leader, Balbir Singh Rajewal, Rakesh Tikait, Joginder Singh Ugraha, Khalsa Aid, Ravi Singh Khalsa Aid, Ruldu Singh Mansa, Punjab Incharge,ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਪੰਜਾਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Kunwar Vijay Pratap Singh, DGP, Supreme Court, Justice, Democracy in India, Freedom in India, Bhagat Singh, Chander Shekhar Azad, Lal Bahadur Shashtri, Mohan Bhagwat, Ambedkar, Article 370, Farm Bills, Parliament, Assembly, Manish Sisodia, Election 2022, Donald Trump, White House, Joe Biden, Meena Harris, harish rawat, sunil jakhar, deep sidhu, kisan union, kranti kisan union punjab, jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan , IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi, 1975 emergency, jan sangh, janata party, sanjay gandhi, gurnam singh haryana kisan, Union Budget 2021, Rihanna singer, America on farmers protest, diljit dosanjh on farmers protest, kangana ranaut, rakesh tikait, lata mangeshkar, sachin tendulkar, akshay kumar, sunil shetty, journalist jaspal singh sidhu, sant jarnail singh, bhindranwale, damdami taksal, ias gurtej singh, Takhat Panjab, mandeep punia journalist, navdeep singh, Sukhwinder Singh Anchor, Sant Jarnail Singh Bhindranwale, Ravneet Bittu, Kunwar Vijay Partap, IG Kunwar, Kotkapura, Behbal, Vaccine, Takhat Panjab, charanjit singh channi, takhat news, bsf in punjab, lakhimpur, Punjab Lok Congress, Election Punjab, 2022 Election Result

Пікірлер: 125

  • @takhatpanjab
    @takhatpanjab2 жыл бұрын

    kzread.info/dash/bejne/aHWV3NuBm9DHd9Y.html BREAKING 🔴 ਪੈ ਗਈ ਪੁੱਠੀ! 🔴 Tajinder Bagga Vs Kejriwal | Bhagwant Mann

  • @jsandhusandhu1383
    @jsandhusandhu13832 жыл бұрын

    ਪੰਜਾਬ ਦੇ MLA s ਨੂੰ ਹੁਣ ਕੇਜਰੀਵਾਲ ਦੀਆਂ ਆਪਹੁਦਰੀਆਂ ਦਾ ਨੋਟਿਸ ਲੈਣਾ ਚਾਹੀਦਾ ਹੈ ਓਨਾ ਨੂੰ ਕੇਜਰੀਵਾਲ ਦੇ ਬਾੜੇ ਦੀਆਂ ਭੇਡਾਂ ਨਹੀਂ ਬਣਨਾ ਚਾਹੀਦਾ ਜੇ ਉਹ ਕੇਜਰੀਵਾਲ ਦੇ ਪਿਛੇ ਮੈਂ ਮੈਂ ਹੀ ਕਰਦੇ ਰਹੇ ਤਾ ਛੇਤੀ ਲੋਕਾਂ ਦੇ ਮਨੋ ਲੱਥ ਜਾਂਣਗੇ ..

  • @sukhdavsingh4877
    @sukhdavsingh48772 жыл бұрын

    ਸੁਖਵਿੰਦਰ ਜੀ ਪ੍ਰਫੈਸਰ ਸਾਹਿਬ ਜੀ ਦੀਆਂ ਗੱਲਾਂ ਸੁਣ ਕੇ ਤੁਸੀਂ ਪੂਰਾ ਮਜ਼ਾ ਲੈਂਦੇ ਹੋ ਹਸਦੇ ਵੀ ਹੋ ਗਲਾਂ ਪ੍ਰਫੈਸਰ ਸਾਹਿਬ ਜੀ ਦੀਆਂ ਮਿੱਠੀਆਂ ਮਿੱਠੀਆਂ ਮੈਨੂੰ ਵੀ ਬਹੁਤ ਵਧੀਆ ਲਗਦੀਆਂ ਹਨ ਜੀ ਕਿਓਂਕਿ ਮੈਂ ਹੋਰ ਸੁਣਾ ਨਾਂ ਸੁਣਾਂ ਪਰ ਇਹ ਪ੍ਰੋਗਰਾਮ ਜ਼ਰੂਰ ਸੁਣਦਾ ਹਾਂ ਜੀ ਧਨਵਾਦ ਜੀ ਮਾਛੀਵਾੜਾ ਸਾਹਿਬ ਸਰਪੰਚ ਸਾਬਕਾ ਖਿਚੀ ਚਲੋ ਜੀ ਬਹੁਤ ਵਧੀਆ ਜੀ

  • @jagirkaur7424
    @jagirkaur74242 жыл бұрын

    ਭਗਵੰਤ ਮਾਨ ਸਾਹਿਬ ਜੀ ਲੋਕ ਸਭਾ ਵਿੱਚ ਤਾਂ ਸ਼ੇਰ ਵਾਂਗ ਗਰਜਦੇ ਸਨ ਹੁਣ o ਰੂਪ ਨਜਰ ਨਹੀਂ ਆਉਂਦਾ ਇਸ ਨਲੋ ਤਾਂ ਚਨੀ ਸਾਹਿਬ ਜਿੰਨਾ ਨੂੰ ਕਦੇ ਬੋਲਦਿਆ ਨਹੀਂ ਸੀ ਸੁਣਿਆ ਉਹ ਜਦ ਮੋਦੀ ਜੀ ਨੇ ਕਿਹਾ ਸੀ ਮੈ ਜਿੰਦਾ ਜਾ ਰਿਹਾ ਹਾਂ ਚੰਨੀ ਜੀ ਨੇ ਪੰਜਾਬੀ ਹੋਣ ਦਾ ਸਬੂਤ ਦਿੱਤਾ ਸੀ

  • @satpalsingh7298
    @satpalsingh72982 жыл бұрын

    ਭਾਜਪਾ ਦੇ ਬੱਗੇ ਨਾਲ ਕਿੜ ਕੱਢਣ ਲਈ ਕੇਜਰੀਵਾਲ ਨੇ 'ਮਾਨ ਸਰਕਾਰ ' ਤੇ ਪੰਜਾਬ ਪੁਲਸ ਨੂੰ ਕੁਹਾੜੀ ਦੇ ਦਸਤੇ ਵਜੋਂ ਵਰਤਿਆ, ਖਾਹਮਖਾਹ ਪੰਜਾਬ ਸਰਕਾਰ , ਪੁਲਸ ਦੀ ਬੇਇੱਜ਼ਤੀ ਕਰਾ ਕੇ ਰੱਖਤੀ ਜ਼ਿੰਮੇਵਾਰ ਕੌਣ ?

  • @jhaksbbxovs1126
    @jhaksbbxovs11262 жыл бұрын

    ਮਜੀਠੀਆ ਮਾਫੀ ਤੇ ਕੇਜਰੀ ਕਹਿੰਦਾ ਸੀ ਸਮਾਂ ਬਰਬਾਦ ਹੁੰਦਾ ਮੈਨੇ ਦੇਸ਼ ਕਾ ਵਿਕਾਸ ਕਰਨਾ ਹੈ।ਕੀ ਹੁਣ ਸਮਾਂ ਬਰਬਾਦ ਨਹੀਂ ਹੋ ਰਿਹਾ ਢੌਗੀ ਦਾ

  • @SanjeevKumar-oi2zx
    @SanjeevKumar-oi2zx2 жыл бұрын

    Professor saab kejriwal ਹੰਕਾਰੀ ਹੋ ਗਿਆ ਇਹ ਪੰਜਾਬ ਨੂੰ ਡੋਬੂ ਲਗਦਾ

  • @ksdhaliwal3670
    @ksdhaliwal36702 жыл бұрын

    ਕੇਜਰੀਵਾਲ ਚੱਢਾ ਪੰਜਾਬ ਸਰਕਾਰ। ਭਗਵੰਤ ਮਾਨ ਨੇ ਬੇੜ੍ਹਾ ਗਰਕ ਕਰਕੇ ਜਾਣਾ ਹੈ।

  • @GurmitSingh-ct2ed

    @GurmitSingh-ct2ed

    2 жыл бұрын

    👌

  • @aryanminhas309

    @aryanminhas309

    2 жыл бұрын

    ਸ਼ੁਕਰ ਆ ਪੰਜਾਬੀ ਸਹੀ ਸਮਝਣ ਲੱਗੇ

  • @kaurk6127

    @kaurk6127

    2 жыл бұрын

    Rehn de bro punjabiya nu len dao swad zehar da. Ehna nu edi pta lgna. Let it be

  • @harvinderjeetkaur1499
    @harvinderjeetkaur14992 жыл бұрын

    ਪ੍ਰਫੈਸਰ ਸਾਹਿਬ ਵੀਰ ਜੀ ਆਪ ਦੀਆਂ 92ਭੇਡਾ ਮੁੰਨੀਆਂ ਤਾਂ ਸਕਦੀਆਂ, ਉਹਨਾਂ ਨੇ ਕੇਜਰੀਵਾਲ ਦੇ ਪੈਰ ਦੇਖ ਕੇ ਤੁਰਨਾ ਅਤੇ ਖੂਹ ਵਿੱਚ ਡਿੱਗਣਾ ਹੈ , ਇਹਨਾਂ ਵਿੱਚ ਅਣਖ ਨਾਂ ਦੀ ਕੋਈ ਚੀਜ਼ ਨਹੀਂ, ਘੱਟੋ ਘੱਟ ਲੀਡਰਾਂ ਨੂੰ ਅਸਤੀਫਾ ਦੇ ਕੇ ਪੰਜਾਬ ਨੂੰ ਬੇੜਾ ਗ਼ਰਕ ਕਰਨ ਦੇ ਭਾਈਵਾਲ ਨਾ ਬਣੋ

  • @baljinderbuby6298

    @baljinderbuby6298

    2 жыл бұрын

    Ona vicho koe ni bolde .a v 70 sal vich first time hoya

  • @royalsingh2826

    @royalsingh2826

    2 жыл бұрын

    @@baljinderbuby6298 kunwar vijay partap to bole ne

  • @baljinderbuby6298

    @baljinderbuby6298

    2 жыл бұрын

    @@royalsingh2826 92 vicho ek bole .

  • @jsandhusandhu1383

    @jsandhusandhu1383

    2 жыл бұрын

    ਇਸੇ ਕਰਕੇ ਭੇਡਾਂ ਨੂੰ ਟਿਕਟ ਦਿਤੀ ਸੀ ਤਾ ਜੋ ਪੰਜਾਬ ਦੇ ਲੋਕਾਂ ਦੀ ਅਣਖ ਨਾਲ ਜੀਓਂਣ ਦੀ ਸੋਚ ਨੂੰ ਖਤਮ ਕੀਤਾ ਜਾਏ .. ਇਹ ਹੀ RSS ਦੀ ਸੋਚ ਹੈ ..

  • @GurmitSingh-ct2ed

    @GurmitSingh-ct2ed

    2 жыл бұрын

    👌

  • @SukhdevSingh-he4vh
    @SukhdevSingh-he4vh2 жыл бұрын

    wah ji wah bahut hi khub charcha

  • @aryanminhas309
    @aryanminhas3092 жыл бұрын

    ਇਹ ਤਾ ਭਗਵੰਤ ਨੂੰ ਸਮਝਣਾ ਚਾਹੀਦਾ ਹੈ,ਕੇਜਰੀਵਾਲ ਭਗਵੰਤ ਨੂੰ ਇਸਤੇਮਾਲ ਕਰ ਕੇ ਉਸ ਨੂੰ ਇਠਾਂ ਕੁ ਬਦਨਾਮ ਕਰ ਦੇਵੇਗਾ ਤੇ ਫਿਰ ਕਹੇਗਾ ਭਗਵੰਤ ਯੋਗ ਨਹੀ ਫਿਰ ਆਪਣਾ ਚਹੇਤਾ ਮੁੱਖ ਮੰਤਰੀ ਬਣਾਵੇਗਾ

  • @DrKavitasChannel
    @DrKavitasChannel2 жыл бұрын

    ਬਹੁਤ ਖ਼ੂਬ ਵਿਸ਼ਲੇਸ਼ਣ

  • @sukhdevgrewal6173
    @sukhdevgrewal61732 жыл бұрын

    Well said Prof Manjit Singh. Thanks Sukhwinder Singh and Prof Manjit Singh.

  • @GUNIDAS
    @GUNIDAS2 жыл бұрын

    ਖੱਸੀ ਜੋਕਰ ਭਗਵੰਤ ਮਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾ ਕੇ ਕੇਜਰੀਵਾਲ ਉਹਨੂੰ ਰਿਮੋਟ ਕੰਟਰੋਲ ਨਾਲ ਚਲਾ ਰਿਹਾ ਹੈ। ਭਗਵੰਤ ਮਾਨ ਨੇ ਪੰਜਾਬ ਪੁਲਿਸ ਕੇਜਰੀਵਾਲ ਦੇ ਹਵਾਲੇ ਕਰ ਦਿੱਤੀ ਹੈ। ਪਹਿਲਾਂ ਹੀ ਧੱਕੇਸ਼ਾਹੀ ਅਤੇ ਗੁੰਡਾਗਰਦੀ ਕਰਨ ਲਈ ਬਦਨਾਮ ਪੰਜਾਬ ਪੁਲਿਸ ਨੇ ਭਗਵੰਤ ਮਾਨ ਦਾ ਨੱਕ ਵਢਵਾ ਦਿੱਤਾ ਹੈ।

  • @bhupindersandhu5373
    @bhupindersandhu53732 жыл бұрын

    Nice discussion

  • @Lovenature12342
    @Lovenature123422 жыл бұрын

    Ss akaal ji dona veera nu

  • @sukhdavsingh4877
    @sukhdavsingh48772 жыл бұрын

    ਸਤਿ ਸ੍ਰੀ ਆਕਾਲ ਜੀ ਦੋਨਾਂ ਜਰਨਲਿਸਟਾਂ ਨੂੰ ਬੇਨਤੀ ਹੈ ਕਿ ਸਾਡੇ ਪੰਜਾਬ ਵਿੱਚ ਹਰ ਟਾਈਮ ਕੇਜਰੀ ਕੇਜਰੀ ਹੀ ਹੋਈ ਜਾਂਦੀ ਹੈ ਜੀ ਕੀ ਭਗਵੰਤ ਮਾਨ ਨੂੰ ਨਹੀਂ ਸਮਝ ਕਿ ਹਰ ਕੰਮ ਕੇਜਰੀਵਾਲ ਦੇ ਕਹੇ ਤੇ ਕਰਨ ਨਾਲ ਮੇਰੀ ਕਦਰ ਘਟੇਗੀ ਬਾਕੀ ਤੁਸੀਂ ਤਾਂ ਪੂਰੀ ਤਸੱਲੀ ਕਰਵਾਉਂਦੇ ਹੋ ਪਰ ਜੇ ਕੋਈ ਨਾਂ ਸਮਝੇ ਤਾਂ ਫਿਰ ਅੰਜਾਮ ਤੋ ਅਛਾ ਨਹੀਂ ਹੋਗਾ ਧਨਵਾਦ ਜੀ ਮਾਛੀਵਾੜਾ ਸਾਹਿਬ ਸਰਪੰਚ ਸਾਬਕਾ ਖਿਚੀ ਚਲੋ ਜੀ

  • @tejasingh8330
    @tejasingh83302 жыл бұрын

    Good news gi 👏

  • @jaswantsinghjaswantsingh6299
    @jaswantsinghjaswantsingh62992 жыл бұрын

    ਇਹ ਕਿਤੇ ਨੋਲਜ ਸੇਅਰਿੰਗ ਤਾ ਨਹੀਂ ?😀😀😀😀

  • @jagjitsingh5212
    @jagjitsingh52122 жыл бұрын

    Good news and views thanks prof saab💘❤💚👌🙏🙏👍

  • @jaswindergill7549
    @jaswindergill75492 жыл бұрын

    Bhagwant maan no good for Punjab he is good for tv show comedy and drama...?

  • @GurmitSingh-ct2ed

    @GurmitSingh-ct2ed

    2 жыл бұрын

    👌

  • @darshansingh387
    @darshansingh3872 жыл бұрын

    Good

  • @shivedevsingh9667
    @shivedevsingh96672 жыл бұрын

    ਬਹੁਤੀਆ ਮਤਾ ਨਾਂ ਦਿਉ ਅਗਲੀ ਵਾਰ ਐਮ ਐਲ ਏ ਦੀ ਇਲੈਕਸ਼ਨ ਤੁਸੀਂ ਲੜ ਲਿਆ ਜੇ ਤੂਹਾਨੂੰ ਮੋਕਾਂ ਦਿਆ ਗੇ

  • @gvsingh8785
    @gvsingh87852 жыл бұрын

    Prof Manjeet Singh makes fair analysis of the situation. Bhagwant Mann should target the main issues of Punjab and become the boss of administration else all his previous work will also go down the drain.

  • @harrymankoo9497
    @harrymankoo94972 жыл бұрын

    ਐਮ ਓ ਯੂ ਸਮਝੌਤ ਅਸਲ ਚ ਕੇਜਰੀਵਾਲ ਵਲੋਂ ਪੰਜਾਬ ਪੋਲੀਸ ਨੂੰ ਆਪਣੇ ਸਵਾਰਥ ਲਈ ਵਰਤਣਾਂ ਸੀ ਹੋਰ ਕੁਝ ਵੀ ਨਹੀਂ

  • @kiranpalsingh2708
    @kiranpalsingh27082 жыл бұрын

    ਕੇਜਰੀਵਾਲ ਪੰਜਾਬ ਪੁਲੀਸ ਦੀ ਦੁਰਵਰਤੋ ਕਰ ਰਿਹਾ, ਦਿੱਲੀ ਦਾ ਕੇਸ, ਦਰਜ ਮੋਹਾਲੀ ਵਿੱਚ, ਪੈਸਾ ਪੰਜਾਬ ਦਾ ਬਰਬਾਦ ਹੋਣਾ ? ਇਕ ਬੰਦੇ ਨੂੰ ਫੜਨ ਲਈ, 50 ਪੁਲੀਸ ਕਰਮਚਾਰੀ ਦਿੱਲੀ ਗਏ, ਕਿੰਨਾ ਪੰਜਾਬ ਦਾ ਪੈਸਾ ਕੇਜਰੀਵਾਲ ਵਾਸਤੇ ਬਰਬਾਦ ਕੀਤਾ ਜਾ ਰਿਹਾ ਹੈ ?

  • @GurmitSingh-ct2ed

    @GurmitSingh-ct2ed

    2 жыл бұрын

    👌

  • @rajvirsinggh2810

    @rajvirsinggh2810

    2 жыл бұрын

    Bilkul Sahi Gal Veer Ji

  • @baldevsingh7527

    @baldevsingh7527

    2 жыл бұрын

    👍

  • @kiranpalsingh2708
    @kiranpalsingh27082 жыл бұрын

    ਮੁ ਮੰ ਭਗਵੰਤ ਸਿੰਘ ਇਮਾਨਦਾਰ ਹਨ, ਪਰ ਮੁੱਖ ਮੰਤਰੀ ਅਹੁੱਦੇ ਦੇ ਹਾਣ ਦੇ ਨਹੀਂ ਹਨ, ਦੂਰ-ਅੰਦੇਸ਼ੀ ਨਾਲ ਪੰਜਾਬ ਹਿਤੈਸ਼ੀ ਫੈਸਲੇ ਲੈਣੇ ਸਮੇਂ ਦੀ ਲੋੜ ਹੈ ! ਦੂਜੇ ਪਾਸੇ ਸੁਪਰ ਮੁ ਮੰ ਤਾਨਾਸ਼ਾਹ ਕੇਜਰੀਵਾਲ ਚਲਾਕ ਤੇ ਡਰਾਮੇਬਾਜੀ ਵਿੱਚ ਦੂਸਰਾ ਮੋਦੀ ਹੈ, ਝੂਠ ਬੋਲਕੇ ਜਾਂ ਪ੍ਰਾਪੇਗੰਡਾ ਕਰਕੇ ਗੁੰਮਰਾਹ ਕਰਨ ਵਿੱਚ ਨਿਪੁੰਨ ਹੈ ! ਗਲਤ ਰਾਜ ਸਭਾ ਮੈਂਬਰ ਨਾਮਜਦ ਕਰਨੇ, ਗਿਆਨ ਵਟਾਂਦਰਾ ਸਮਝੌਤੇ ਨਾਲ ਕੇਜਰੀਵਾਲ ਦੇ ਦਖਲ ਦਾ ਰਾਹ ਪੱਧਰਾ ਕਰਨਾ, ਦਿੱਲੀ ਮਾਡਲ ਦੇ ਸੋਹਲੇ ਗਾ ਕੇ ਪੰਜਾਬ ਨੂੰ ਨੀਵਾਂ ਦਿਖਾਉਣਾ, ਦਬਾ ਬਣਾ ਕੇ ਰੱਖਣ ਲਈ 7 ਹੋਰ ਮੰਤਰੀ ਹਾਲੇ ਤੱਕ ਨਾ ਬਣਾਉਣਾ ਆਦਿ ਮਿਸਾਲਾਂ ਹਨ, ਫਿਰ ਵੀ ਆਸ ਹੈ ਪੰਜਾਬ ਜਿੱਤੇਗਾ !

  • @jailasingh3232

    @jailasingh3232

    2 жыл бұрын

    $$$$

  • @kamalrajput6140
    @kamalrajput61402 жыл бұрын

    Bhaji Manjit our country is in wrong hands

  • @balkardudhala5349
    @balkardudhala53492 жыл бұрын

    ਪ੍ਰੋਫੈਸਰ ਸਾਹਿਬ ਜੀ ਕਿਤੇ ਕਾਰਪੋਰੇਟ ਰਾਜਨੀਤੀ ਨੂੰ ਦੋ ਪ੍ਰਣਾਲੀ ਪ੍ਰਬੰਧ ਵੱਲ ਤੇ ਨਹੀਂ ਮੋੜਨਾ ਚਾਹੁੰਦੀ ?

  • @GUNIDAS
    @GUNIDAS2 жыл бұрын

    ਕੇਜਰੀਵਾਲ ਨੇ ਇਸ ਖੱਸੀ ਸ਼ਰਾਬੀ ਜੋਕਰ ਭਗਵੰਤ ਮਾਨ ਨੂੰ ਇਸ ਕਰਕੇ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਸੀ ਤਾਂ ਕਿ ਉਹ ਭਗਵੰਤ ਮਾਨ ਨੂੰ ਰਿਮੋਟ ਕੰਟਰੋਲ ਨਾਲ ਚਲਾ ਸਕੇ ਅਤੇ ਪੰਜਾਬ ਪੁਲਿਸ ਦੀ ਵਰਤੋਂ ਕਰ ਸਕੇ। ਕੇਜਰੀਵਾਲ ਜਾਣਦਾ ਹੈ ਕਿ ਨਪੁੰਸਕ ਭਗਵੰਤ ‌ਮਾਨ ਉਹਦਾ ਹਰ ਹੁਕਮ ਮੰਨੇਗਾ।

  • @randhirgill8181
    @randhirgill81812 жыл бұрын

    Kejriwal pure bania hai, jithey kmjori dikhdi hai uthey doveyn hth bnn k maafi mng lainda hai tey jdon powerful hunda hai taan 50 police waley lai k 50 gram di baati mar k sir padn wali dhmki dinda hai. Bahut hi hlki kism da bnda hai pr usnu ih yaad rkhna chahida hai k Punjabian naal iho jihey Delhi type dramey nhi chlney.

  • @surindersagar4145
    @surindersagar41452 жыл бұрын

    Jhadu ditta e nhi.....vaah !!

  • @BhupinderSingh-dj1em
    @BhupinderSingh-dj1em2 жыл бұрын

    ਇਹ ਬੰਦਾ ਮਹਾਂ ਚਲਾਕ ਹੈ , ਜਦੋਂ ਵੱਸ ਨੀ ਚੱਲਦਾ ਉਦੋਂ ਢਿੱਲਾ ਵਿਚਾਰਾ ਬਣਦਾ ਮਾਫ਼ੀ ਵੀ ਮੰਗਦਾ,ਜਦੋਂ ਦਾਅ ਲੱਗ ਗਿਆ ਆਕੜ v ਰੱਖਦਾ,ਹਰ ਹਰਬਾ ਵਰਤਦਾ ,ਮੀਸਣਾ!

  • @subhashnagpal1821
    @subhashnagpal18212 жыл бұрын

    Paise badde hogey rajniti

  • @surinderchadha7741
    @surinderchadha77412 жыл бұрын

    Punjab Di Rajdhani Delhi AAP party mein

  • @GurmitSingh-ct2ed
    @GurmitSingh-ct2ed2 жыл бұрын

    Kejriwal ney Punjab da 500 crore helicopter tey nuksaan keeta. Aney bhagto jwab deo.

  • @plcrepairingretrofitting2799
    @plcrepairingretrofitting27992 жыл бұрын

    Aam admi party modi dee party ha

  • @kaurk6127

    @kaurk6127

    2 жыл бұрын

    🤦‍♀️🤦‍♀️ R u ok?

  • @Dosanjh84
    @Dosanjh842 жыл бұрын

    ਦੇਖੋ ਜੋ ਸ਼ੁਰੂ ਤੋਂ ਸਵਾਲ ਚੁੱਕਣ ਵਾਲ਼ਿਆਂ ਨਾਲ ਬਹਿਸਦੇ ਨੇ ਉਹ ਵੀ ਇੰਨਾਂ ਮਾਹਿਰਾ ਵਾਂਗ ਧਿਆਨ ਨਾਲ ਦੇਖਣ। ਜੰਮਦੀਆਂ ਸੂਲਾ ਦੇ ਮੂੰਹ ਤਿੱਖੇ ਹੁੰਦੇ ਨੇ ਜੇ ਸ਼ੁਰੂ ਚ ਆਹ ਕੁਝ ਹੁੰਦਾ ਜਿੱਦਣ ਪੈਰ ਪੱਕੇ ਹੋਗੇ ਫੇਰ ਲਾਲਾ ਜੀ ਕੀ ਕਰਨਗੇ। ਸੀ ਐਮ ਤੇ ਸੁਪਰ ਸੀ ਐੱਮ ਭਗਵੰਤ ਸਿੰਘ ਮਾਨ ਆਪ ਹੀ ਰਹਿਣ ਨਹੀਂ ਤਾ ਲਾਲਾ ਜੀ ਸਾਰਾ ਠੀਕਰਾ ਮਾਨ ਸਿਰ ਭੰਨਕੇ ਪਾਸੇ ਕਰਨ ਨੂੰ ਮਿੰਟ ਲਾਉਣਗੇ ਜਿਵੇਂ ਸਾਰੇ ਵਿਧਾਇਕ ਚੁੱਪ ਕਰਵਾਕੇ ਬਿਠਾਏ ਨੇ ਫੇਰ ਕਿਸੇ ਨਹੀਂ ਬੋਲਣਾ।

  • @preetbhullar110
    @preetbhullar1102 жыл бұрын

    Punjab Police got what they deserved.

  • @prof.dharamvirmahindru3133
    @prof.dharamvirmahindru31332 жыл бұрын

    Why Punjab media is giving so much importance to NOTORIOUS KEJARWAL?Plz learn to ignore KEJARIWAL instead of giving importence to him.He will automatically die down.It is in his interest to remain in Panjab News.PAGDI SAMBAL JATTA REPEAT PAGDI SAMBAL JATTA.Beware of Kejariwal.

  • @gurmukhsingh3457
    @gurmukhsingh34572 жыл бұрын

    Mr Man is a man of parts.Let him work.Give him time to honour his commitments with the public made on the eve of last elections.He has proved his worth in the parliament.He is sure to give good account to Punjab state public also.

  • @amarpalsingh7372

    @amarpalsingh7372

    2 жыл бұрын

    Paji wakt ta captain nu v ditta oh modi de hatha ch khedya Hun bhagwant maan ta kejrivaal de hath ch khed reha

  • @baldevsingh7527

    @baldevsingh7527

    2 жыл бұрын

    Bhagwant is slave of Delhi dictator kejriwal. Where is bhakhda ,chandigarh ,punjab water issues .

  • @naibsingh558
    @naibsingh5582 жыл бұрын

    9

  • @SandeepSharma-du3gz
    @SandeepSharma-du3gz2 жыл бұрын

    aapko जय श्री राम जी की

  • @manjitbedi5836
    @manjitbedi58362 жыл бұрын

    From very beginning, it seemed like, Kejriwal might use Bhagwant Mann. Later Kejriwal may 'Back-Stab' Bhagwant.

  • @anandsharma729
    @anandsharma7292 жыл бұрын

    One of the best Panjabi language Chanel . The analysis of the present Panjab’s political situation is done by Prof. Manjit Singh is very intelligent and convincing explanation put forward . I love to watch Takhat Panjab conducted by Mr Sukhjinder Singh Editor and Prof. Manjit Singh .

  • @nkt1730
    @nkt17302 жыл бұрын

    Kejriwal g nu hi Punjab da CM bana deo keonki kdon tak Kejriwal double charge rakhangey. Kumar Vishwas di video bilkul sahi keh rahi c ke Kejriwal aapas vich lrhwa ke cm oh khud bnna chahunda c. Kumar Vishwas di gl aj vee sahi lg rhi hai. Hun larhai AAP di aapas vich hin di bjay indirect way naal Punjab vs Union govt kra diti hai. Kiya shatir dimaag hai.

  • @GurmitSingh-ct2ed
    @GurmitSingh-ct2ed2 жыл бұрын

    45 dina vich tuhadey kejri ney Punjab loka da 800 crore nuksaan kita. Aney aap bhagto jwab deyo.

  • @surinderpaul8593
    @surinderpaul85932 жыл бұрын

    1/2 pb naam ho ju gga

  • @mohindersingh1435
    @mohindersingh14352 жыл бұрын

    Cheap politician. shame

  • @surinderpaul8593
    @surinderpaul85932 жыл бұрын

    Canada di colony bn ju

  • @HardeepSingh-xm3uu
    @HardeepSingh-xm3uu2 жыл бұрын

    Kejriwal was part of RSS, he did drama for some time as a secular leader, now he is showing his real face.

  • @kaurk6127

    @kaurk6127

    2 жыл бұрын

    No he is maseeha of muslims.he has nothing to do with rss

  • @armandeepsingh9270
    @armandeepsingh92702 жыл бұрын

    Ajj ton baad nhi time'barbad krna ji Time is precious

  • @gurbakshsingh1988
    @gurbakshsingh19882 жыл бұрын

    Beda garak hona ha punjab da.dekh da jao agge agge

  • @BhupinderSingh-db4pf
    @BhupinderSingh-db4pf2 жыл бұрын

    Check the BP of Kejriwal and Bhagwant maan. Both are of same nature.

  • @armandeepsingh9270
    @armandeepsingh92702 жыл бұрын

    Aiven veer time hi kharab krde hon lokan da 2 mintue di gall a jis nukhichi jaande Ho Ho Ho Ho Ho Ho Ho

  • @gurdeepsingh1403
    @gurdeepsingh14032 жыл бұрын

    Hun ron dhon da koi fayda nahi, absolute majority hai kejrival esse tran punjj saal chumm diya chalau.... Changa badlav hai veero, Waheguru, Waheguru, Waheguru ji

  • @balvindersandhar4657
    @balvindersandhar46572 жыл бұрын

    ਕੇਜਰੀਵਾਲ ਠੋਕਾ ਠੋਕੀ ਵਾਲੀ ਗੇਮਖੇਡਣੀ ਚਾਹੁੰਦਾ ਹੈ ਪਹਿਲਾਂ ਇਸ ਦਾ ਮੈਡੀਕਲ ਹੋਣਾ ਚਾਹੀਦਾ ਹੈ ਇਸ ਕੋਲ ਮਫਲਰ ਕਿਤਨੇ ਹਨ ਈ ਡੀ ਦੀ ਰੇਡ ਹੋਣੀ ਚਾਹੀਦੀ ਹੈ

  • @SurinderSingh-jk4er
    @SurinderSingh-jk4er2 жыл бұрын

    Prof Sahib advise people to be gentle noble good nature even humble and avoid moorakhmati But at the same time some jungle log juttian de He jar Han Prof ji If the aap party and SKM we’re in alliance you would have praised Kejriwal now

  • @BhupinderSingh-db4pf
    @BhupinderSingh-db4pf2 жыл бұрын

    AAM ADMI PARTY IS B TEAM OF R S S .

  • @kaurk6127

    @kaurk6127

    2 жыл бұрын

    Kejriwal is a product of communists and muslim league. Get some facts g

  • @surinderpaul8593
    @surinderpaul85932 жыл бұрын

    Pakistan bn ju India

  • @kulbhushanphaudhary
    @kulbhushanphaudhary2 жыл бұрын

    PB CM is technically more powerful elected govt. …he should dissociate from gutsy ..and develop PB…..in democracy one should welcome criticise by public. If govt applies suppressive police. ..they are abusing democracy.

  • @hssingh964
    @hssingh9642 жыл бұрын

    Prof Saab ehna nu egg ni boln vaala teeka lvonna penna har ek week syed fer bol penn eh fundr jhoteeyaa

  • @sohansinghsandhu4025
    @sohansinghsandhu40252 жыл бұрын

    ਪ੍ਰੋਫੈਸਰ ਮਨਜੀਤ ਸਿੰਘ ਠੀਕ ਕਹਿ ਰਹੇ ਹਨ । ਕੇਜਰੀਵਾਲ ਅਪਣੀਆਂ ਰੈਲੀਆਂ ਤੇ ਪੰਜਾਬ ਦੇ ਲੋਕਾਂ ਦਾ ਪੈਸਾ ਕਿਓਂ ਖਰਚ ਕਰ ਰਿਹਾ ? ਪੰਜਾਬ ਦੀ ਪਾਵਰ 'ਪੈਸਾ ਅਪਣੀਆਂ ਨਿਜੀ ਰੈਲੀਆਂ ਤੇ ਖਰਚ ਕਰ ਰਹਾ ਪੰਜਾਬ ਨੂੰ ਨੁਕਸਾਨ ਪਹੁੰਚਾ ਰਿਹਾ ਹੈ। CM ਮਾਨ ਕਿਓਂ ਜਬਾਨ ਨਹੀਂ ਦੇਂਦਾ?

  • @surjitsingh9971
    @surjitsingh99712 жыл бұрын

    Rss,420 kejri',420 mastermind,,,,,AZADI,,HI,,HULL

  • @bawasinghdhillon5822
    @bawasinghdhillon58222 жыл бұрын

    Kejriwal is not sincere for Punjab n exploit Punjab govt bhagwant ji should involve kejriwal in Punjab otherwise put Punjab in very low situation tell kejriwal that we are not for you peoples voted not to kejriwal or bhagwant they voted for revelation n change in punjab

  • @_punjabi_singh
    @_punjabi_singh2 жыл бұрын

    Sawraj party is solution

  • @MohinderSingh-wj8ug

    @MohinderSingh-wj8ug

    2 жыл бұрын

    Good

  • @satnamsingh-ep2ei
    @satnamsingh-ep2ei2 жыл бұрын

    ਪ੍ਰੋਫੈਸਰ ਮਨਜੀਤ ਸਿੰਘ ਤਾਂ ਵੋਟਾਂ ਤੋਂ ਪਹਿਲਾਂ ਹੀ ਨਰਾਜ਼ ਸੀਆਮਪਾਰਟੀ ਤੇ ਹੁਣ ਤਾਂ ਬਹਾਨਾ ਮਿਲ ਗਿਆ ਮਨਜੀਤ ਸਿੰਘ ਨੂੰ

  • @tysondog7339
    @tysondog73392 жыл бұрын

    Main tan pehla hi kehanda si ki budha Congressi hai Aap da vairy hai

  • @surinderpaul8593
    @surinderpaul85932 жыл бұрын

    Kuch time nu

  • @jarnailsingh9949
    @jarnailsingh99492 жыл бұрын

    Be positive please.

  • @kiranpalsingh2708

    @kiranpalsingh2708

    2 жыл бұрын

    What mean that ? If something is not good for Punjab, we have to condemn it for betterment of Punjab

  • @SureshSharma-cc7le
    @SureshSharma-cc7le2 жыл бұрын

    BJP Assam Govt arrested Gujarat MLA Jignesh Mewani . Will Prof Manjit Singh throw some light on it. But this man will speak only against AAP.

  • @movies1442
    @movies14422 жыл бұрын

    Bjp nu gal toh hath paea shera ne

  • @ParmodKumar-pc9oh
    @ParmodKumar-pc9oh2 жыл бұрын

    AAP zindabaad

  • @tejasingh8330
    @tejasingh83302 жыл бұрын

    Bhagwant man dabda kitho

  • @ParmodKumar-pc9oh
    @ParmodKumar-pc9oh2 жыл бұрын

    ਘਬਰਾਓ ਨਾ, 2027 ਵਿੱਚ ਵੀ ਪੰਜਾਬ ਵਿੱਚ ਵੀ ਝਾੜੂ ਫਿਰਨਾ ਹੈ। ਕਈ ਹੋਰ ਰਾਜਾਂ ਵਿੱਚ ਵੀ ਝਾੜੂ ਫਿਰਨਾ ਹੈ

  • @baldevsingh7527

    @baldevsingh7527

    2 жыл бұрын

    Putha jharu firega. Jis tra 2017 dian chona vich firia si

  • @pardeepdhaliwal614
    @pardeepdhaliwal6142 жыл бұрын

    Professor sahib 2 shabad Bagge de character bare bol dinde ! Tuc ikk criminal de haq ch bol rahe aa !

  • @kiranpalsingh2708

    @kiranpalsingh2708

    2 жыл бұрын

    ਬੱਗਾ ਗਲਤ ਹੈ ਤਾਂ ਕੇਸ ਦਿੱਲੀ ਦਰਜ ਕਰਵਾਓ ਨਾ ਕੇ ਪੰਜਾਬ, ਕੇਜਰੀਵਾਲ ਦੀ ਗੁਲਾਮ ਹੈ ਪੰਜਾਬ ਪੁਲੀਸ ?

  • @kaurk6127

    @kaurk6127

    2 жыл бұрын

    Ki crime krta bagga ne?

  • @pardeepdhaliwal614

    @pardeepdhaliwal614

    2 жыл бұрын

    @@kaurk6127 ohi jo jagnesh miwani ne krta ?

  • @kaurk6127

    @kaurk6127

    2 жыл бұрын

    @@pardeepdhaliwal614 dn not answer my question with a question.

  • @kaurk6127

    @kaurk6127

    2 жыл бұрын

    @@pardeepdhaliwal614 jagnesh nu fadan fe kise hor soobe di police gyi c?

  • @kulwantsinghbiring5457
    @kulwantsinghbiring54572 жыл бұрын

    ਆਪ ਤਾਂ ਮਨਜੀਤ ਸਿੰਘ ਜਿੱਤਿਆ ਨਹੀਂ 2017 ਚ,ਹੁਣ ਕਿਹੜੇ ਮੂੰਹ ਨਾਲ ਮਾਨ ਸਾਹਿਬ ਦੀ ਮੁਖਾਲਫਤ ਕਰ ਰਹਾ ਹੈ

  • @kiranpalsingh2708

    @kiranpalsingh2708

    2 жыл бұрын

    ਸਚਾਈ

  • @kemleshdesh7136
    @kemleshdesh71362 жыл бұрын

    This channel is anti aap👎👎👎👎😡😡😡😡

  • @MohinderSingh-wj8ug
    @MohinderSingh-wj8ug2 жыл бұрын

    Good

Келесі