ਖਾੜਕੂ ਸਿੰਘ Amar Chamkila ਤੇ Amarjot ਨੂੰ ਕਹਿੰਦੇ ਸੀ ਧਾਰਮਿਕ ਗੀਤਾਂ ਵੱਲ ਆਜੋ l Bittu Chak Wala l kukki

Ойын-сауық

#dailyawaz #bittuchakwala #chamkila ਖਾੜਕੂ ਸਿੰਘ Amar Chamkila ਤੇ Amarjot ਨੂੰ ਕਹਿੰਦੇ ਸੀ ਧਾਰਮਿਕ ਗੀਤਾਂ ਵੱਲ ਆਜੋ l Bittu Chak Wala l kukki
Host - Bittu Chak Wala
Editor-Bhupinder Singh Dhaliwal
Cameramen - Bhupinder Singh Dhaliwal, Rupinderpal Singh Dhaliwal & Harpreet Singh
Guest- Kulwinder Kukki
Digital Producer- Bittu Chak Wala
Location- Punjab
Label - Daily Awaz

Пікірлер: 326

  • @GurkiratSingh-fs1dx
    @GurkiratSingh-fs1dx3 ай бұрын

    ਬਹੁਤ ਵਧੀਆ ਇਨਸਾਨ ਹੈ ਕੂਲਵਿਦਰ ਸਿੰਘ ਕੂਕੀ ਸਾਬ ਬਹੁਤ ਨੇਕ ਇਨਸਾਨ ਹੈ

  • @BhinderDhaliwal-nm8tz
    @BhinderDhaliwal-nm8tz11 күн бұрын

    ਏ ਇੰਟਰਵਿਊ ਬੇਹੱਦ ਪਸੰਦ ਕੀਤੀ ਗਈ ਜੀ ਬਿਟੂ ਚੱਕ ਵਾਲੇ ਦਾ ਅਤੇ ਕੱਲਵਿੰਦਰ ਕੁੱਕੀ ਦਾ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਧਾਲੀਵਾਲ

  • @ParveenKumar-lf4my
    @ParveenKumar-lf4my3 ай бұрын

    ਇੱਕ ਵਧੀਆ ਅਤੇ ਮਿਆਰੀ ਇੰਟਰਵਿਊ ਕਰਨ ਵਾਸਤੇ ਬਿੱਟੂ ਚੱਕ ਵਾਲਾ ਸ਼ਾਬਾਸ਼ ਹੱਕਦਾਰ ਹੈ। ਧੰਨਵਾਦ ਛੋਟੇ ਬਾਈ😊

  • @diljitboss156
    @diljitboss1563 ай бұрын

    ਲੇਜੇਂਡ ਕਿੰਗ❤♥️ ਅਮਰ ਸਿੰਘ ਚਮਕੀਲਾ ਸਾਬ ਜ਼ਿੰਦਾਬਾਦ 🌹🙏

  • @gurjantsinghgill7583

    @gurjantsinghgill7583

    3 ай бұрын

    👌👌💯💯❤

  • @raghubirsingh6195
    @raghubirsingh61953 ай бұрын

    ਬਹੁਤ ਵਧੀਆ ਬਿੱਟੂ ਜੀ ਵਾਹਿਗੁਰੂ ਮਿਹਰ ਕਰੇ ਜੀ ਆਪ ਤੇ

  • @RavinderSingh-oj1bn
    @RavinderSingh-oj1bn3 ай бұрын

    ਬਿੱਟੂ ਬਾਈ ਤੁਹਾਡੀ ਕੀਤੀ ਇੰਟਰਵੀਊ ਸੁਣਕੇ ਸਵਾਦ ਆ ਜਾਂਦਾ ਹੈ ਸਾਹਮਣੇ ਚਾਹੇ ਜਿੰਨਾਂ ਮਰਜ਼ੀ ਮਹਾਤੜ ਬੰਦਾ ਹੋਵੇ ਤੁਸੀਂ ਗੱਲਬਾਤ ਹੀ ਹੋਰ ਬਣਾ ਦਿੰਦੇ ਹੋ, ਕੋਈ ਗੁੰਜਾਇਸ਼ ਵਾਲਾ ਜਰੂਰ ਕੁੱਕੀ ਦੀ ਬਾਂਹ ਫੜੇ,ਬਾਕੀ ਬਥੇਰਿਆਂ ਨੇ ਚਮਕੀਲੇ ਦੇ ਨਾਂ ਤੇ ਕਰੋੜਾਂ ਬਣਾ ਲਏ ਇਸ ਸਾਧ ਬੰਦੇ ਦੀ ਵੀ ਬਾਂਹ ਫੜੋ,

  • @Kabaddi_da_ishq
    @Kabaddi_da_ishq3 ай бұрын

    ਬਿੱਟੂ ਬਾਈ ਬਹੁਤ ਸੋਹਣੀ ਪੱਤਰਕਾਰੀ ਦਾ ਮਾਲਕ ਵਾਹਿਗੁਰੂ ਮੇਹਰ ਰੱਖੀ ਭਰਾ ਤੇ ਬਿੱਟੂ ਬਾਈ ਨਵੇ ਕਬੱਡੀ ਪਲੇਅਰਾ ਦੀਆਂ ਵੀ ਇੰਟਰਵਿਊ ਲੈਕੇ ਆਉ ਤਾ ਜੋ ਮਿਹਨਤ ਕਰਕੇ ਅਗਲੇ ਸਾਲ ਹੋਰ ਤਕੜੇ ਖੇਡਣ ਧੰਨਵਾਦ

  • @makhansingh8880
    @makhansingh88803 ай бұрын

    ਬਿੱਟੂ ਜੀ ਇੰਟਰ ਵਿਊ ਬਹੁਤ ਵਧੀਆ ਲੱਗੀ ਜੀ❤❤❤ ਮੱਖਣ ਧਨੇਰ

  • @BhupinderSingh-wu9df
    @BhupinderSingh-wu9df3 ай бұрын

    ਇਹ ਗੱਲਾਂ ਬਹੁਤ ਜਾਣਿਆ ਕੋਲੋਂ ਸੁਣਿਆ ਸਚਿਆਈ ਵੀ ਇਹੀ ਲੱਗ ਰਹੀ ਹੈ ਧਮਕੀਆਂ ਸਿਰਫ਼ ਲੰਡੂ ਬੰਦੇ ਹੀ ਦੇਣ ਆਉਂਦੇ ਸਨ ਜਾਂ ਪੈਸਿਆਂ ਦੀ ਖਾਤਰ ਜਿਹੜੇ ਸਹੀ ਖਾੜਕੂ ਯੋਧੇ ਸਨ ਓਹਨਾਂ ਨੇ ਚਮਕੀਲੇ ਨੂੰ ਸਿਰਫ਼ ਸਮਝਾਇਆ ਨਾ ਕੀ ਚਮਕੀਲੇ ਨੂੰ ਧਮਕਾਇਆ ਓਹਨਾਂ ਇਹੀ ਕਿਹਾ ਸੀ ਕਿ ਧਾਰਮਿਕ ਗੀਤ ਗਾਇਆ ਕਰ

  • @baldevsingh9391
    @baldevsingh93913 ай бұрын

    ਸਵ ਤੋ ਵਧੀਆ ਇੰਟਰਵਿਊ ਏ ਹੈ ਜੀ ਏ ਗਲਾਂ ਪੇਹ੍ਲਾਂ ਨਹੀਂ ਮਿਲੀਆ ਬਿਟੂ ਬਾਈ ਕੁਕੀ ਬਾਈ ਬਹੁਤ ਬਹੁਤ ਧੰਨਵਾਦ ਜੀ 🌺🌺🌺

  • @chahatveersingh1991
    @chahatveersingh19913 ай бұрын

    ਬਹੁਤ ਅੱਛੀ ਇੰਟਰਵਿਊ ਲੱਗੀ। ਕੁਲਵਿੰਦਰ ਸਿੰਘ ਕੁਕੀ ਨੇਕ ਇਨਸਾਨ ਹਨ। ਬਿੱਟੂ ਵੀਰ ਜੀ ਧੰਨਵਾਦ ਜੀਤੁਹਾਡਾ ";ਵਧੀਆ ਇੰਟਰਵਿਊ ਕੀਤੀ ਹੈ ਬਹੁਤ ਕੁਝ ਸਿੱਖਣ ਨੂੰ ਮਿਲਿਆ।

  • @parminderkaur5273

    @parminderkaur5273

    3 ай бұрын

    Par Asha bhaji ne dil dukha ta

  • @panjab_warriors87

    @panjab_warriors87

    3 ай бұрын

    ​@@parminderkaur5273😊😊😊😊😊😊😊😊😊😊😊😊

  • @RajKamboj-zb1jz

    @RajKamboj-zb1jz

    Ай бұрын

    सोज🎉

  • @gholiagholia5004

    @gholiagholia5004

    7 күн бұрын

    1

  • @user-fx2dh9sv8v
    @user-fx2dh9sv8v3 ай бұрын

    ਚਮਕੀਲਾ ਇੱਕ ਦੁਨੀਆਂ ਤੇ ਚਮਕਨ ਵਾਲਾ 🌟ਤਾਰਾ ਸੀ, ਜੋ ਦੁਸ਼ਮਣਾਂ ਨੇ ਖੋਹ ਲਿਆ ਰੈਹਦੀ ਦੁਨੀਆਂ ਤੱਕ ਅਮਰ ਰੈਹਣ ਗੇ,

  • @ranjeetkhanna3993
    @ranjeetkhanna39932 ай бұрын

    ਬਹੁਤ ਖੁਸੀ ਹੋਈ ਗੱਲ ਬਾਤ ਸਣਕੇ ਚਮਕੀਲਾ ਦਿਲ ਦਾ ਅਮੀਰ ਆਦਮੀ🎉🎉

  • @user-fl2sp2gr2v
    @user-fl2sp2gr2v3 ай бұрын

    ਬਹੁਤ ਵਧੀਆ ਮੁਲਾਕਾਤ। ਬਿੱਟੂ ਜੀ।ਅਮਰ ਸਿੰਘ ਚਮਕੀਲੇ ਨੂੰ ਅੱਜ ਵੀ ਦੁਨੀਆਂ ਸੁਣਦੀ ਹੈ, ਤੇ ਫਿਲਮਾਂ ਬਣਨ ਲੱਗ ਪਈਆਂ,ਨਾਮ ਵੀ ਅਮਰ ਸਿੰਘ ਤੇ ਹੋ ਵੀ ਅਮਰ ਗਿਆ।

  • @lalharbans838
    @lalharbans8384 күн бұрын

    ਸ਼ਹੀਦ ਬੀਬੀ ਅਮਰਜੋਤ ਕੌਰ ਜੀ ਅਮਰ ਸਿੰਘ ਚਮਕੀਲਾ ਜੀ ਇਹਨਾਂ ਸ਼ਹੀਦਾਂ ਨੂੰ ਪ੍ਰਣਾਮ ਹੈ ਜੀ ਇਹ ਜੋੜੀ ਆਪਣੀ ਮੌਤ ਨਾਲ ਨਹੀਂ ਮਰੇ ਗੋਲੀਆਂ ਮਾਰਕੇ ਸ਼ਹੀਦ ਕੀਤਾ ਗਿਆ ਹੈ ਪਰ ਅੱਜ ਵੀ ਉਹਨਾਂ ਦੇ ਬੋਲ ਸਾਡੇ ਕੰਨਾਂ ਵਿੱਚ ਗੂੰਜ ਰਹੇ ਹਨ। 🙏♥️🙏♥️🙏♥️🙏♥️🙏♥️🙏♥️🙏♥️🙏

  • @bschungha8542
    @bschungha854224 күн бұрын

    ਬਿੱਟੂ ਯਾਰ ਤੇਰਾ ਧੰਨਵਾਦ ਤੁਸੀਂ ਇਹਨਾਂ ਕਮਾਲ ਦੇ ਪਾਤਰਾਂ ਨੂੰ ਪੇਸ਼ ਕਰਕੇ ਬਹੁਤ ਚੰਗਾ ਕੰਮ ਕੀਤਾ ਕਲਾਕਾਰੋ ਇਸਦੀ ਮਦਦ ਕਰੋ

  • @BharpoorSingh-ds6ef
    @BharpoorSingh-ds6ef3 ай бұрын

    ਮੇਰੇ ਸਾਹਮਣੇ ਹਾਕਮ ਬਖਤੜੀ ਵਾਲਾ ਗੱਪੀ ਸ਼ਹੀਦ ਅਮਰ ਸਿੰਘ ਚਮਕੀਲਾ ਅਮਰਜੋਤ ਨੂੰ ਬਹੁਤ ਨਿੰਦਦਾ ਸੀ

  • @ManmohanSingh-mu3zx

    @ManmohanSingh-mu3zx

    2 ай бұрын

    Yaar awe gapp Mari jnda oh ta

  • @anushpreetkaur4344
    @anushpreetkaur43443 ай бұрын

    bittu g ajj ta sirra latta .

  • @GurinderSingh-ow5wl
    @GurinderSingh-ow5wl3 ай бұрын

    Jado chmkila g is duniya to chle gye c us time ta mera birth be nhi hoya c but aj di date ch main sach vich chmkile bai da bht bada fan han. Chmkila bai de acoding koi be interview hove ya kuj be main jaror dek da. Jodi movie be deki c te hun 12 Tarik nu diljeet bai di jo chmkila g de upar movie aa rahi oh be dekne lyi bht jada udeek ha. Main eh dasna chenda ke deko chmkila bai hemsha chmk da Rhea ga . Eh sab kuj hasil chmkila g ne kita ke una de Jane to bad Jo bad ch sade vrge ver ya koi be is duniya ch aye oh be chmkila g de fan ne. Eh ik bht badi gal ha .miss u ji..

  • @lakhvircheema4426
    @lakhvircheema44263 ай бұрын

    Bittu Sirrrra krunda y ❤🎉

  • @gurindersingh3073
    @gurindersingh30733 ай бұрын

    ਬਿੱਟੂ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਇੰਟਰਵਿਊ

  • @Bng256
    @Bng2563 ай бұрын

    ਮੇਰਾ ਜਨਮ 8 ਮਾਰਚ 1988 ਦਾ ਹੈ। ਦਿਨ ਮਗਲਵਾਰ, ਮੈ ਦੇਖ ਤਾਂ ਨਹੀ ਸਕੇਆ ਪਰ ਮੇਰਾ ਪਸੰਦੀ ਦਾ ਸਿੰਗਰ ਹੈ। So legend never die 🎲

  • @NirmalSingh-bz3si

    @NirmalSingh-bz3si

    3 ай бұрын

    ਮੈਂ ਚਮਕੀਲਾ ਸਾਹਿਬ ਨੂੰ ਮਿਲਿਆ ਹੋਇਆ??ਜਿਸ ਦਿਨ ਚਮਕੀਲਾ ਸਾਹਿਬ ਮਾਰਿਆ ਸ਼ਾਮ ਨੂੰ ਸਾਢੇ ਸੱਤ ਵਾਲੀਆਂ ਦੂਰਦਰਸ਼ਨ ਤੇ ਐਂਕਰ ਰਮਨ ਕੁਮਾਰ ਨੇ ਦੱਸਿਆ ਕਿ ( ਪਿੰਡ ਮਹਿਸ਼ਮਪੁਰ ਵਿੱਚ ਅਤਵਾਦੀਆਂ ਪ੍ਰਸਿੱਧ ਗਾਇਕ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੀ ਹੱਤਿਆ) ਇਸ ਖਬਰ ਤੋਂ ਬਾਅਦ ਵਿਚ ਮੈ ਦੇਖਿਆ ਕਿ ਪੰਜਾਬ ਵਿਚ ਸੰਨਾਟਾ ਪਸਰ ਗਿਆ ਸੀ??

  • @Bng256

    @Bng256

    3 ай бұрын

    @@NirmalSingh-bz3si paji kida di roh da insaan c oh veer ji

  • @ankushgoyal3592

    @ankushgoyal3592

    Ай бұрын

    ਕਿਹੜਾ ਪਿੰਡ ਬਾਈ ਤੇਰਾ

  • @Bng256

    @Bng256

    Ай бұрын

    @@ankushgoyal3592Haripur bhaini

  • @Bng256

    @Bng256

    Ай бұрын

    @@ankushgoyal3592maishopur pind toh paji bs 10km hai

  • @sukhpalkaur2429
    @sukhpalkaur24293 ай бұрын

    ਬਹੁਤ ਹੀ ਵਧੀਆ ਇੰਟਰਵਿਊ । ਪਰ ਇਸਦਾ ਸਿਰਲੇਖ “ਨਹੀਂ ਮਾਰਿਆ ਚਮਕੀਲੇ ਨੂੰ ਖਾੜਕੂਆ ਨੇ” ਹੋਣਾ ਚਾਹੀਦਾ ਸੀ ।

  • @SBrar

    @SBrar

    3 ай бұрын

    ਖਾੜਕੂਆ ਨੇ ਹੀ ਮਾਰਿਆ ਸੀ ਦੀਪਾ ਹੇਰਾ ਵਾਲਾ

  • @P.Babrah58

    @P.Babrah58

    3 ай бұрын

    @sukhpalkaur2429 ਵਧੀਆ ਨਾਵਾਂ ਨਾਲ ਪੁਕਾਰਨ ਨਾਲ ਉਨਾਂ ਦੇ ਕਿਰਦਾਰ ਨਹੀਂ ਬਦਲਦੇ। ਕਥਿਤ ਖਾੜਕੂ ਵੀ ਹਥਿਆਰ ਚੁੱਕੀ ਫਿਰਦੇ ਸੀ, ਲੁਟੇਰੇ ਵੀ ਉਹੀ ਹਥਿਆਰ ਚੁੱਕੀ ਫਿਰਦੇ ਸਨ। ਦੋਵੇਂ ਨਿਰਦੋਸ਼ ਲੋਕਾਂ ਨੂੰ ਮਾਰਦੇ ਸਨ। ਕੋਈ ਫਰਕ ਨਹੀਂ ਸੀ।

  • @ASTeer1699

    @ASTeer1699

    2 ай бұрын

    ​@@P.Babrah58wrong

  • @anmoldeepkaur3850

    @anmoldeepkaur3850

    2 ай бұрын

    Sardar ajmer singh ne last week apni video ch es di pusti kr deti ki ehnu kharku singha ne hi maria

  • @rkc8588
    @rkc85883 ай бұрын

    Chamkila most talented artist in every way , his music is everlasting and now a film to remember his legacy ❤

  • @GurinderSingh-ow5wl
    @GurinderSingh-ow5wl3 ай бұрын

    WAHEGURU JI .

  • @riprecords1372
    @riprecords13723 ай бұрын

    ਵਾਹਿਗੁਰੂ ਜੀ 🙏

  • @nkaur9011
    @nkaur90113 ай бұрын

    Very nice questions by bittu chak wala.

  • @user-kulwinderjm7rg2by3v
    @user-kulwinderjm7rg2by3v3 ай бұрын

    Thanks bittu bai love chamkila ❤

  • @KulwinderSingh-dc6be
    @KulwinderSingh-dc6be3 ай бұрын

    Very nice interview thanks kuki and bittu ji

  • @ArjunSingh-pm1jj
    @ArjunSingh-pm1jj27 күн бұрын

    ❤ ਬਹੁਤ ਵਧੀਆ ਜੀ ❤❤

  • @mysontyson627
    @mysontyson6273 ай бұрын

    ਜਦੋਂ ਤੱਕ ਪੰਜਾਬੀ ਫਿਲਮ ਇੰਡਸਟਰੀ ਅਤੇ ਸੰਗੀਤ ਇੰਡਸਟਰੀ ਰਹੇਗੀ ਉਦੋਂ ਤੱਕ ਅਮਰਜੋਤ ਕੌਰ ਅਤੇ ਚਮਕੀਲੇ ਦਾ ਨਾਮ ਤਾਂ ਲਿਆ ਹੀ ਜਾਏਗਾ ਉਸਨੂੰ ਨਾ ਕੋਈ ਮਿਟਾ ਸਕਦਾ ਨਾ ਮਿਟੀਆ

  • @AmandeepAmandeep-et6wj
    @AmandeepAmandeep-et6wj2 ай бұрын

    Love u Amar Singh chamkila

  • @marhas8676
    @marhas86762 ай бұрын

    Bhot vdia lga ji thadiya glla sunke mera dady bhot bda fan c chamkila ji da ❤❤❤

  • @Kuldeepsingh-gt1dj
    @Kuldeepsingh-gt1dj3 ай бұрын

    ❤,ਤੁਵੀਆ, ਲਾਲ ਕਰਨ ਵਾਲਾ ਚੰਨ ਚਮਕੀਲਾ, Hmv, ਦਾ ਦਾਦਾ ❤

  • @RajKumar-ge1gl
    @RajKumar-ge1gl3 ай бұрын

    I miss you chamkila ji and amar jot ji ❤❤

  • @rajpalSingh-mi5zv
    @rajpalSingh-mi5zv3 ай бұрын

    ChamkiLa ji saab V biba amarjot kour ji miss you ❤️🌹🌹🌹🌹

  • @GurinderSingh-ow5wl
    @GurinderSingh-ow5wl3 ай бұрын

    JAI MATA DI .

  • @jaspalsingh4941
    @jaspalsingh49413 ай бұрын

    🙏🙏 Very nice job Bittu Bai g

  • @baldevsingh9391
    @baldevsingh93913 ай бұрын

    बिटू बाई बहुत वदीया तरीके नाल गल बात करदा है

  • @babbarshare3062

    @babbarshare3062

    3 ай бұрын

    Bolan de tameez ni

  • @jugrajsinghsidhu1551
    @jugrajsinghsidhu15513 ай бұрын

    ਚਮਕੀਲੇ ਦੀ ਮੌਤ ਤੋਂ ਬਾਅਦ ਛੱਠ ਲੱਖ ਰੁਪਏ ਬੈਂਕ ਵਿੱਚ ਰਹਿ ਗਿਆ ਸੀ ਉਸ ਦਾ ਕਾਰਨ ਇਹ ਸੀ ਟੈਕਸ ਨਾ ਭਰਨਾ ਹੁਣ ਇਹ ਬੰਦਾ ਮਾਣ ਨਾਲ ਕਹਿ ਰਿਹਾ ਹੈ ਮੈ ਸਿਰਾਣੇ ਬੋਤਲ ਰੱਖਦਾ ਹੁੰਦਾ ਸੀ ਇਹ ਚਮਕੀਲੇ ਦਾ ਕਲਰਕ ਸੀ ਇਸ ਦੀ ਜੁਮੇਵਾਰੀ ਬਣਦੀ ਸੀ ਜੁਮੇਵਾਰੀ ਨਾਲ ਟੈਕਸ ਭਰਦਾ ਸਾਰੀ ਦੁਨੀਆਂ ਜਾਣਦੀ ਹੈ ਚਮਕੀਲਾ ਇਹਨਾਂ ਪ੍ਰੜਿਆ ਲਿਖਿਆ ਨਹੀ ਸੀ ਟੈਕਸ ਨਾ ਭਰਨਾ ਚਮਕੀਲੇ ਦੇ ਪਰਿਵਾਰ ਨੂੰ ਇੱਕ ਰੁਪਾਈਆ ਨਾ ਮਿਲਣ ਪਿੱਛੇ ਇਹ ਬੰਦਾ ਜੁਮੇਵਾਰ ਹੈ

  • @canadianpbi2169

    @canadianpbi2169

    3 ай бұрын

    Tax tan 22 g bad ch interest nel bhar k jdo marji paise nikalwa lo

  • @jugrajsinghsidhu1551

    @jugrajsinghsidhu1551

    3 ай бұрын

    @@canadianpbi2169 ਲੱਗਦਾ ਕੁੱਝ ਦੱਸਣ ਲਈ ਟਿੱਪਣੀ ਕੀਤੀ ਹੋਵੇਗੀ ਪਰ ਮੈਂ ਮਜਬੂਰ ਹਾ ਮੈਨੂੰ ਅੰਗਰੇਜ਼ੀ ਪੜ੍ਹਨੀ ਨਹੀਂ ਆਉਂਦੀ ਹੈ ਕਿਉਂਕਿ ਮੈ ਬਾਈ ਜੀ ਸਰਕਾਰੀ ਸਕੂਲ ਵਿੱਚ ਪੰਜਾਬੀ ਤੀਕ ਪੜਿਆ ਹਾ ਤੁਸੀਂ ਮੇਹਰਬਾਨੀ ਕਰਕੇ ਜੇ ਦੁਵਾਰਾ ਪੰਜਾਬੀ ਭਾਸ਼ਾ ਵਿੱਚ ਟਿੱਪਣੀ ਕਰੋ ਤੁਹਾਡੀ ਬੜੀ ਮੇਹਰਬਾਨੀ ਹੋਵੇਗੀ

  • @sidher13
    @sidher133 ай бұрын

    Bittu Bai thanks ❤

  • @Eagle_Eyes786
    @Eagle_Eyes7863 ай бұрын

    Bahut Vadhia interview ❤

  • @jassarai1635
    @jassarai16353 ай бұрын

    Bahut vadhia interview Bittu bai ji

  • @84manjit
    @84manjit2 ай бұрын

    ਜਦ ਪੰਜਾਬ ਵਿੱਚ ਚਮਕੀਲੇ ਦੀ ਚੜ੍ਹਾਈ ਸੀ ਓਦੋਂ ਹੀ ਬੰਦੂਕਾਂ ਵਾਲਿਆਂ ਦਾ ਜ਼ੋਰ ਸੀ , ਲਗਭਗ 1978-88 ਦੇ ਵਿਚਾਲੇ। ਖਾੜਕੂਆਂ ਨੂੰ ਉਸ ਵੱਲੋਂ ਗਾਏ ਜਾਂਦੇ ਗਾਣਿਆਂ ਦੇ ਵਿਸਾ਼ ਵਸਤੂ ਤੇ ਉਜ਼ਰ ਸੀ ਅਤੇ ਉਹ ਸਮਾਜ ਦੀ ਭਲਾਈ ਵਾਸਤੇ ਉਸ ਨੂੰ ਅਜਿਹਾ ਕਰਨੋਂ ਵਰਜਦੇ ਸੀ।ਬਾਜ ਨਾ ਆਉਣ ਕਾਰਨ ਚਮਕੀਲੇ ਨੂੰ ਆਪਦੀ ਜਾਨ ਤੋਂ ਹੱਥ ਧੋਣੇ ਪਏ। ਇੱਥੋਂ ਤੱਕ ਗੱਲ ਸਮਝ ਆ ਗਈ। ਪਰ ਇਹ ਨਹੀਂ ਸਮਝ ਆਈ ਕਿ ਲੱਚਰ ਗਾਉਣ ਵਾਲਿਆਂ ਨੂੰ ਤਾਂ ਵਰਜਿਆ/ਧਮਕਾਇਆ ਜਾਂਦਾ ਰਿਹਾ ਪਰ ਲੱਚਰ ਸੁਣਨ ਵਾਲਿਆਂ ਨੂੰ ਕਿਸੇ ਨਹੀਂ ਘੂਰਿਆ।ਯਾਦ ਰਹੇ ਉਹਨੀਂ ਦਿਨੀਂ ਖਾੜਕੂਆਂ ਦੀ ਇੱਕ ਘੁਰਕੀ ਨਾਲ਼ ਬਰਾਤਾਂ ਦੀ ਗਿਣਤੀ ਤੈਅ ਹੋ ਜਾਂਦੀ ਸੀ,ਸਕੂਲੀ ਵਰਦੀਆਂ ਦੇ ਰੰਗ ਬਦਲ ਜਾਂਦੇ ਸੀ, ਗੱਡੀਆਂ ਦੀਆਂ ਪਲੇਟਾਂ ਦਾ ਲਿੱਪੀਆਂਤਰ ਹੋ ਜਾਂਦਾ ਸੀ, ਖਾਸ ਅਖ਼ਬਾਰਾਂ ਦੀ ਵਿਕਰੀ ਬੰਦ ਹੋ ਜਾਂਦੀ ਸੀ ਆਦਿ ਆਦਿ। ਲਿਹਾਜ਼ਾ ਅਜਿਹੇ ਮਾਹੌਲ ਵਿੱਚ ਜਥੇਬੰਦੀਆਂ ਵੱਲੋਂ ਸੰਗਤਾਂ ਨੂੰ ਜਾਰੀ ਇੱਕੋ ਸਖ਼ਤ ਜਿਹਾ ਫ਼ਰਮਾਨ ਕਾਫੀ ਸੀ ਚਮਕੀਲੇ ਵਰਗੀ ਵਹਿਬਤ ਤੋਂ ਪੰਜਾਬ ਦਾ ਖਹਿੜਾ ਛਡਾਉਣ ਲਈ।ਮਜਾਲ ਆ ਮੁੜਕੇ ਕੋਈ ਉਹਦੇ ਖਾੜੇ ਵਿਚ ਜਾਣਾਂ ਤਾਂ ਦੂਰ ਉਹਦੀ ਰ੍ਹੀਲ ਵੀ ਖਰੀਦ ਜਾਂਦਾ। ਪਰ ਹੈਰਾਨੀਜਨਕ ਤੌਰ ਤੇ ਵ੍ਹਰਦੀ ਅੱਗ ਵਿੱਚ ਚਮਕੀਲੇ ਦੇ ਖਾੜੇ ਮਾਝੇ ਮਾਲਵੇ ਦੁਆਬੇ,ਧੁਰ ਪੁਆਧ ਤੱਕ ਲੱਗਦੇ ਰਹੇ ਉਹ ਵੀ ਸਾਲ ਦੇ ਤਿੰਨ ਸੌ ਛਿਆਹਟ! ਪੰਜਾਬ ਦੀਆਂ ਸੁੰਨ-ਮਸਾਣ ਸੜਕਾਂ ਤੋਂ ਦੀ ਹੁੰਦੀ ਚਮਕੀਲੇ ਦੀ ਅੰਬੈਸਡਰ ਗੱਡੀ ਅੱਧੀ ਅੱਧੀ ਰਾਤ ਲੁਦੇਹਾਣੇ ਮੁੜਦੀ।ਤਵੇ ਉਹਦੇ ਅੱਡ ਰਕਾੜ ਤੋੜੀ ਜਾਂਦੇ ਸੀ । ਤਾਂ ਫਿਰ ਕੀ ਇਹ ਮੰਨ ਲਈਏ ਕਿ ਉਹਦੇ ਸਰੋਤੇ ਉਸਦੇ ਏਨੇ ਸ਼ੈਦਾਈ ਸੀ ਤੇ ਚਮਕੀਲਾ ਏਨਾਂ ਦਲੇਰ ਸੀ ਬਈ ਦੋਨਾਂ ਨੂੰ ਈ ਗੋਲ਼ੀ ਦਾ ਡਰ ਨੀ ਸੀ ਰਿਹਾ? ਜਾਂ ਖਾੜਕੂਆਂ ਨੂੰ ਚਮਕੀਲੇ ਦੇ ਟੱਬਰਾਂ ਦੇ ਤੋਰੀ ਫੁਲਕੇ ਦਾ ਏਨਾ ਫ਼ਿਕਰ ਸੀ ਜਿਹੜਾ ਉਹਨੂੰ ਖ੍ਹੁਲ ਦਈ‌ ਰੱਖੀ। ਕਿਤੇ ਐਂ ਤਾਂ ਨੀ ਕਿ ਚਮਕੀਲੇ ਦੇ ਨਿਰਵਿਘਨ ਅਖਾੜੇ ਲੱਗਣ ਤੇ ਤਵੇ ਵੱਜਣ ਨਾਲ਼ ਹੀ ਜੱਥੇਬੰਦੀਆਂ ਨੂੰ 'ਲਾਭ' ਹੁੰਦਾ ਹੋਵੇ? ਜਾਂ ਸਿੱਧੇ ਲਫ਼ਜ਼ਾਂ ਵਿੱਚ, ਚਮਕੀਲਾ ਸੰਘਰਸ਼ ਵਿੱਚ ਮਾਲੀ ਯੋਗਦਾਨ ਪਾਉਂਦਾ ਰਿਹਾ ਤੇ ਮਰਜੀ ਦਾ ਗਾਉਂਦਾ ਰਿਹਾ।

  • @gurmeetsingh1583

    @gurmeetsingh1583

    2 ай бұрын

    ਭਿੰਡਰਾਂਵਾਲਿਆਂ ਨੇ ਕਿਉੰ ਨੀ ਮਰਵਾਇਆ ਚਮਕੀਲਾ

  • @chamkaur_sher_gill
    @chamkaur_sher_gill3 ай бұрын

    sat sri akll veer ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @HarpreetSingh-rl3zu
    @HarpreetSingh-rl3zu21 күн бұрын

    Waheguru ji kirpa kro ji 🙏🙏

  • @shamsharmilamusic1382
    @shamsharmilamusic13823 ай бұрын

    Very nice vir Ji🎉

  • @user-dt5vi1wf7j
    @user-dt5vi1wf7j3 ай бұрын

    ਬਹੁਤ ਵਧੀਆ ਲੱਗੀਆਂ ਬਾਪੂ ਚਮਕੀਲਾ ਤੇ ਬੇਬੇ ਅਮਰਜੋਤ ਜੀ ਦੇ ਬਾਰੇ ਬਾਪੂ ਕੁੱਕੀ ਜੀ ਦੇ ਮੂੰਹ ਸੁਣਕੇ ਬਹੁਤ ਬਹੁਤ ਧੰਨਵਾਦ 🙏 ਬਿੱਟੂ ਵੀਰ ਤੇ ਬਾਪੂ ਕੁੱਕੀ ਜੀਆ ਦਾ

  • @guri786guri
    @guri786guri2 ай бұрын

    Waheguru Waheguru Waheguru Waheguru Waheguru ji

  • @randhirsingh9341
    @randhirsingh93413 ай бұрын

    Good job Bottu and kukkiji

  • @palwindersingh3731

    @palwindersingh3731

    2 ай бұрын

    Bhut hi ashi interview. Thanks very much Sachai.pesh karan lay

  • @JaspalSingh-kz8lp
    @JaspalSingh-kz8lp3 ай бұрын

    Good interview

  • @navneetkaur2096
    @navneetkaur20963 ай бұрын

    Bahut acc hi lagi from delhi❤❤❤❤❤❤❤❤

  • @keematlal9158
    @keematlal91583 ай бұрын

    Very nice comments kukki ji and reporter sahib ❤❤

  • @harkeshharkesh97
    @harkeshharkesh973 ай бұрын

    Very good veer ji

  • @Sukhjinder5911
    @Sukhjinder59113 ай бұрын

    Nice talk

  • @enterfew
    @enterfew3 ай бұрын

    Legend never die ❤❤❤

  • @INDOCANADIAN_REACTOR
    @INDOCANADIAN_REACTOR3 ай бұрын

    Chamkila Evergreen aa❤🙌🏻

  • @kamboj_farming
    @kamboj_farming3 ай бұрын

    ਕੂੱਕੀ ਸਾਬ। ਚਮਕੀਲੇ ਨੂੰ ਮਰਾਨ ਵਾਲੇ। ਕਲਾਕਾਰਾ। ਦੇ। ਨਾਮ। ਤਾਂ ਲੇ ਲਿੰਦਾਂ

  • @rajchahal1980

    @rajchahal1980

    3 ай бұрын

    Bai ji dasi tan janda ke chamkila saab ton parda rakhde si ki dhamkia aundia

  • @Arshdeep-st3lh

    @Arshdeep-st3lh

    3 ай бұрын

    😢

  • @BharpoorSingh-ds6ef
    @BharpoorSingh-ds6ef3 ай бұрын

    ਚਮਕੀਲਾ ਅਮਰਜੋਤ ਜ਼ਿੰਦਾਬਾਦ

  • @inderjitgrewal7147
    @inderjitgrewal71472 ай бұрын

    Very good

  • @SandeepSingh-nc5sh
    @SandeepSingh-nc5sh2 ай бұрын

    Very good interview kuki ji❤❤❤❤❤

  • @shivagill4992
    @shivagill49923 ай бұрын

    Bittu your interview is exceptional from all other channels You are the best You know how to connect with people and ask questions. Good job🙏♥️

  • @geetkalyan3024
    @geetkalyan30242 ай бұрын

    👍👏Good coverage veer ji

  • @gurjantsingh7964
    @gurjantsingh79643 ай бұрын

    ਇਹ ਜੋ ਕਲਾਕਾਰਾਂ ਨਾਲ ਰਹੇ ਨੇ ਜਾਂ ਖੁਦ ਕਲਾਕਾਰ ਜ਼ਿਆਦਾਤਰ ਦਾਰੂ ਨੂੰ ਬੜਾ ਪ੍ਰਮੋਟ ਕਰਦੇ ਆ ਬੜੇ ਮਾਣ ਨਾਲ ਦੱਸਦੇ ਨੇ ਬਈ ਤਿੰਨ ਤਿੰਨ ਬੋਤਲਾਂ ਪੀ ਜਾਂਦੇ ਸੀ। ਇਹਨਾਂ ਨੂੰ ਇਹ ਨਹੀਂ ਸਮਝ ਬਈ ਦਾਰੂ ਨੇ ਬੜੇ ਮਹਾਨ ਕਲਾਕਾਰ ਸਾਡੇ ਤੋਂ ਖੋਹ ਲਏ।

  • @System-76182

    @System-76182

    3 ай бұрын

    ਬਾਈ ਗੱਲ ਇਹ ਆ ਕੇ ਦਿਨ ਰਾਤ ਕੰਮ ਕਰਨਾ ਨਾ ਦਿਨ ਦੇਖਣਾ ਨਾ ਰਾਤ ਬਸ ਕੰਮ ਹੀ ਕੰਮ ਫੇਰ ਦਾਰੂ ਹੀ ਅਖੀਰ ਚ ਸਹਾਰਾ ਬਣਦੀ ਹੈ ਜਿਦੇ ਨਾਲ ਥਕੇਵਾਂ ਲਹਿ ਜਾਂਦਾ ਹੈ ਬਾਕੀ ਇਹ ਗੱਲ ਤੁਹਾਡੀ ਜਵਾ ਸੱਚੀ ਆ ਵੀ ਦਾਰੂ ਨੇ ਚੋਟੀ ਦੇ ਕਲਾਕਾਰ ਸਾਡੇ ਤੋਂ ਖੋਹ ਲਏ

  • @Jaspalsing1991
    @Jaspalsing19912 ай бұрын

    Nice interview

  • @baljinder_singh1
    @baljinder_singh13 ай бұрын

    Wahiguru

  • @user-gm2oj6py5p
    @user-gm2oj6py5p2 ай бұрын

    Good job bitu ji

  • @dilbagrai3033
    @dilbagrai30333 ай бұрын

    very good information

  • @balvindersinghbrar8834
    @balvindersinghbrar88342 ай бұрын

    Good bai g

  • @ankushnidani4296
    @ankushnidani42963 ай бұрын

    Legend Never Die

  • @luckygrewal4994
    @luckygrewal49943 ай бұрын

    1 top bro ❤❤❤❤❤❤❤❤❤❤❤❤❤❤❤

  • @gsdakha3763
    @gsdakha37633 ай бұрын

    Good 👍

  • @rabrakha4686
    @rabrakha46863 ай бұрын

    ਬਹੁਤ ਕਲਾਕਾਰ ਨਾਮ ਦੇ ਅੱਜ ਵੀ ਗੰਦ ਗਾ ਰਹੇ ਹਨ,

  • @billakler9703
    @billakler97032 ай бұрын

    Bhut bdya ji sat shri akal ji

  • @sukhdevsingh-sn3uv
    @sukhdevsingh-sn3uv3 ай бұрын

    Mein khabar 7.30pm tv doordarshan te dekhi c Raman Kumar ne khabar diti c

  • @jassisingh2885
    @jassisingh28853 ай бұрын

    Chamkila saab n Biba Amarjot the legend evergreen Miss you

  • @ggill3991
    @ggill39912 ай бұрын

    👍👍👍

  • @punjabiludhiana332
    @punjabiludhiana3323 ай бұрын

    🙏🙏🙏🙏

  • @harwindergill5319
    @harwindergill53193 ай бұрын

    ❤️❤️❤️

  • @Gagandeepg7960
    @Gagandeepg79602 ай бұрын

    ਬਹੁਤ ਗ਼ਲਤ ਕੰਮ ਕੀਤੇ ਨੇ ਖਾਲਿਸਤਾਨੀ ਬੰਦਿਆਂ ਨੇ, ਬਹੁਤ ਨਜਾਇਜ਼ ਲੋਕਾਂ ਨੂੰ ਮਾਰਿਆ । ਸਕੂਲ ਦੇ ਮਾਸਟਰ ਮਾਰੇ, ਮਾਸਟਰ ਕਿਹੜਾ ਗੰਦੇ ਗੀਤ ਗਾਉਂਦੇ ਸੀ ?

  • @AmandeepAmandeep-et6wj
    @AmandeepAmandeep-et6wj2 ай бұрын

  • @LalliSamuran
    @LalliSamuran3 ай бұрын

    ❤❤❤❤

  • @bhupindersingh4264
    @bhupindersingh42642 ай бұрын

    Baba.ji.Thank.you🙏

  • @user-wr7yq3yw1n
    @user-wr7yq3yw1n2 ай бұрын

    Nice

  • @malkitsingh8608
    @malkitsingh86082 ай бұрын

    Wehguru wehguru wehguru wehguru.

  • @mintu706
    @mintu7063 ай бұрын

    good questions put by anchor

  • @rajuarora3163
    @rajuarora31633 ай бұрын

    ❤️❤️chmkila no. 1 singer ❤❤

  • @harwindergill5319
    @harwindergill53193 ай бұрын

    Chamkila aasi bht sun de c khet night ❤️

  • @karmjitsinghdeol5907
    @karmjitsinghdeol59073 ай бұрын

    ❤❤❤❤❤🎉🎉

  • @Kkulvir0401
    @Kkulvir04012 ай бұрын

    🙏🏽❤️👍🏽

  • @sunnybhamra3782
    @sunnybhamra37823 ай бұрын

    Purani chamkila movie dekho real aa sari❤

  • @user-xc6pr9wl6n
    @user-xc6pr9wl6n3 ай бұрын

    Nice interview legend chamkila

  • @dharvindersinghdhaliwal8363
    @dharvindersinghdhaliwal83633 ай бұрын

    nyc bro

  • @BalvirKaur_Gill
    @BalvirKaur_Gill3 ай бұрын

    ਜਿਥੇ ਚਮਕੀਲਾ ਮਾਰਿਆ ਉਹ ਜਗਾ ਖਰੀਦ ਕੇ ਕਿਸੇ ਨੇ ਵੀ ਯਾਦਗਾਰ ਬਣਾਉਣ ਵਾਰੇ ਨਹੀ ਸੋਚਿਆ ,ਕਿਉਂ

  • @samrindersingh6696

    @samrindersingh6696

    3 ай бұрын

    ਤੁਸੀ ਬਣਾ ਲਵੋ

  • @user-of9sx5ih7r
    @user-of9sx5ih7r3 ай бұрын

    ♥️🌹🙏🙏🙏

  • @Sidhu_Nav
    @Sidhu_Nav3 ай бұрын

    Movie bahut kaint banayi diljit ne

  • @mansimar43
    @mansimar432 ай бұрын

    ਅਮਰ ਸਿੰਘ ਚਮਕੀਲਾ ❤

  • @jasbirsingh4906
    @jasbirsingh49063 ай бұрын

    BITTU BAI VADIYA INTERVIEW

  • @Romana_bathinde_wala
    @Romana_bathinde_wala3 ай бұрын

    ਕੋਈ nri ਵੀਰ ਕੁਕੀ ਜੀ ਦੀ ਮੱਦਦ ਕਰੋ ਜੀ ਪੁੰਨ ਦਾ ਕੰਮ ਹੋਊ 😢

  • @user-fz3ir2ks8d
    @user-fz3ir2ks8d3 ай бұрын

    Chamkila amarjot 🌟 star kalakar❤

Келесі