ਕਰਵਾ ਚੌਥ| new punjabi movie 2022 | Punjabi Natak |Punjabi Short Film |Mansa @Pendu Virsa ​

Ойын-сауық

ਕਰਵਾ ਚੌਥ | new punjabi movie 2022 | Punjabi Natak |Punjabi Short Film |Mansa @Pendu Virsa ​
instagram - / pendu4virsa
facebook - / mansavirsa
Contact no. - 9876256925 - Veer Singh Parmar ( ਜੱਸਾ )
ਬੇਬੇ ਦੀ ਸਹੇਲੀ -
• ਬੇਬੇ ਦੀ ਸਹੇਲੀ | new pu...
ਬੇਈਮਾਨ ਦਰਾਣੀ -
• ਬੇਈਮਾਨ ਦਰਾਣੀ | new pun...
ਨੂੰਹ ਦੀ ਗੁਲਾਮ -
• ਨੂੰਹ ਦੀ ਗੁਲਾਮ | new pu...
ਪੇਕਿਆਂ ਦੀ ਦੁਸ਼ਮਣ -
• ਪੇਕਿਆਂ ਦੀ ਦੁਸ਼ਮਣ | new ...
ਠੱਗ ਪੁਲਸੀਆ -
• ਠੱਗ ਪੁਲਸੀਆ | thug | ne...
ਵਡੇਰਿਆਂ ਦੀ ਰੋਟੀ -
• ਵਡੇਰਿਆਂ ਦੀ ਰੋਟੀ | maa ...
ਮਾਂ ਵਰਗੀ ਤਾਈ -
• ਮਾਂ ਵਰਗੀ ਤਾਈ | maa | ...
ਵਹਿਮੀ ਜੇਠਾਣੀ -
• ਵਹਿਮੀ ਜੇਠਾਣੀ | jethani...
ਸਿਰਫਿਰੀ ਨੂੰਹ -
• ਸਿਰਫਿਰੀ ਨੂੰਹ | nooh|ne...
ਧੀ ਦੇ ਵੈਰੀ -
• ਧੀ ਦੇ ਵੈਰੀ |dhee |new ...
ਸੱਸ ਮੇਰੀ ਬੇਅਕਲ -
• ਸੱਸ ਮੇਰੀ ਬੇਅਕਲ |sass |...
ਸ਼ਰੀਕੇਬਾਜ਼ੀ -
• ਸ਼ਰੀਕੇਬਾਜ਼ੀ | shareek | ...
ਭੂਆ ਤੋਂ ਬਦਲਾ -
• ਭੂਆ ਤੋਂ ਬਦਲਾ | bhua | ...
ਭੂਆ ਅੜਬ ਮਾਸੀ ਅੱਥਰੀ -
• ਭੂਆ ਅੜਬ ਮਾਸੀ ਅੱਥਰੀ | n...
ਲਾਲਚੀ ਸਹੁਰੇ -
• ਲਾਲਚੀ ਸਹੁਰੇ |lalchi so...
ਸੱਸ ਨੂੰਹ ਭੁੱਖੜ -
• ਸੱਸ ਨੂੰਹ ਭੁੱਖੜ | sass ...
ਰੱਖੜੀ ਗ਼ਰੀਬ ਭੈਣ ਦੀ -
• ਰੱਖੜੀ ਗ਼ਰੀਬ ਭੈਣ ਦੀ|rakh...
ਚੋਰ ਦੀ ਭੈਣ -
• ਡੰਗਰ ਡਾਕਟਰਨੀ | nooh | ...
ਡੰਗਰ ਡਾਕਟਰਨੀ -
• ਡੰਗਰ ਡਾਕਟਰਨੀ | nooh | ...
ਘਤਿੱਤੀ ਨੂੰਹ -
• ਘਤਿੱਤੀ ਨੂੰਹ | nooh | n...
ਸੱਸ ਸੱਪ ਨੂੰਹ ਨਿਓਲਾ -
• ਸੱਸ ਸੱਪ ਨੂੰਹ ਨਿਓਲਾ | n...
ਦਾਰੂ ਪੀਣੀ ਸੱਸ -
• ਦਾਰੂ ਪੀਣੀ ਸੱਸ | daru |...
ਵੈਲੀ ਦੀ ਘਰਵਾਲੀ -
• ਵੈਲੀ ਦੀ ਘਰਵਾਲੀ |velly|...
ਘਰ ਜਵਾਈ -
• ਅੰਮੜੀ ਦਾ ਵਿਹੜਾ | maa |...
ਚਲਾਕ ਕੁੜਮਣੀ -
• ਚਲਾਕ ਕੁੜਮਣੀ | kudmani|...
ਦੋ ਸੱਸਾਂ -
• ਦੋ ਸੱਸਾਂ | do sassan| ...
ਰਿਸ਼ਤਾ ਟੁੱਟ ਗਿਆ -
• ਰਿਸ਼ਤਾ ਟੁੱਟ ਗਿਆ |maa| n...
ਚਲਾਕ ਧੀ ਮੂਰਖ ਮਾਂ -
• ਮਾਂ ਮੂਰਖ ਧੀ ਚਲਾਕ |maa|...
ਵਹਿਮਣ ਤੀਵੀਂ -
• ਵਹਿਮਣ ਤੀਵੀਂ | vehman| ...
ਗੱਪੀ ਨੂੰਹ-
• ਗੱਪੀ ਨੂੰਹ |gappi nooh|...
ਸੱਸ ਸਿਆਣੀ ਨੂੰਹ ਨਿਆਣੀ -
• ਸੱਸ ਸਿਆਣੀ ਨੂੰਹ ਨਿਆਣੀ |...
ਹੰਕਾਰਿਆ ਸਾਢੂ -
• ਹੰਕਾਰਿਆ ਸਾਢੂ | nooh | ...
ਨੂੰਹ ਦਾ ਬਦਲਾ -
• ਨੂੰਹ ਦਾ ਬਦਲਾ | nooh | ...
ਕਮਲੀ ਸੱਸ -
• ਕਮਲੀ ਸੱਸ | kamli sass ...
ਧੀ ਪਿਆਰੀ ਨੂੰਹ ਫਿਟਕਾਰੀ -
• ਧੀ ਪਿਆਰੀ ਨੂੰਹ ਫਿਟਕਾਰੀ ...
ਲੋਕ ਕੀ ਕਹਿਣਗੇ -
• ਲੋਕ ਕੀ ਕਹਿਣਗੇ | nooh |...
ਨੂੰਹ ਵਿੱਚ ਭੂਤ -
• ਨੂੰਹ ਵਿੱਚ ਭੂਤ |bhoot |...
ਭੁੱਕੀ ਖਾਣੀ ਜਨਾਨੀ -
• ਭੁੱਕੀ ਖਾਣੀ ਜਨਾਨੀ || ne...
ਬੰਦੇ ਖਾਣੀ ਨੂੰਹ -
• ਬੰਦੇ ਖਾਣੀ ਨੂੰਹ || new ...
ਕੰਜੂਸ ਦੇ ਘਰਵਾਲੀ -
• ਕੰਜੂਸ ਦੀ ਘਰਵਾਲੀ | |new...
ਫੌਜਣ ਨਾਲ ਧੱਕਾ -
• ਫੌਜਣ ਨਾਲ ਧੱਕਾ | faujan...
ਨੂੰਹਾਂ -
• ਨੂੰਹਾਂ | nooha | new p...
ਮੇਰੇ ਵਾਲਾ ਤਾਂ ਸੁਧਰ ਗਿਆ -
• ਮੇਰੇ ਵਾਲਾ ਤਾਂ ਸੁਧਰ ਗਿਆ...
ਬੇਈਮਾਨ ਦਰਾਣੀ -
• ਬੇਈਮਾਨ ਦਰਾਣੀ|new punja...
ਭਲੱਕੜ ਦੀ ਘਰਵਾਲੀ -
• ਭਲੱਕੜ ਦੀ ਘਰਵਾਲੀ|new pu...
ਮਤਰੇਈ ਮਾਂ -
• ਮਤਰੇਈ ਮਾਂ | maa | ne...
ਬੁੜੀਆਂ ਵਾਲਾ ਲੋਨ -
• ਬੁੜੀਆਂ ਵਾਲਾ ਲੋਨ|| new ...
ਚੋਰ ਦੀ ਘਰਵਾਲੀ -
• ਚੋਰ ਦੀ ਘਰਵਾਲੀ || new p...
ਲਾਲਚੀ ਧੀ ਜਵਾਈ -
• ਲਾਲਚੀ ਧੀ ਜਵਾਈ || new p...
ਪਾਥੀ ਚੋਰਨੀ -
• ਪਾਥੀ ਚੋਰਨੀ || new punj...
ਭੁੱਖੜ ਸਹੁਰੇ -
• ਭੁੱਖੜ ਸਹੁਰੇ || new pun...
ਦੰਦੀ ਵੱਢਣੀ ਬਹੂ -
• ਦੰਦੀ ਵੱਢਣੀ ਬਹੂ || new ...
ਭਰਾ ਦਾ ਦੁੱਖ -
• ਭਰਾ ਦਾ ਦੁੱਖ || new pun...
ਠੱਗ ਬਾਬਾ -
• ਠੱਗ ਬਾਬਾ || new punjab...
ਲਾਲਚੀ ਨਣਦ ਭਰਜਾਈ -
• ਲਾਲਚੀ ਨਣਦ ਭਰਜਾਈ |new p...
ਤੀਮੀਂ ਦਾ ਗੁਲਾਮ -
• ਤੀਮੀਂ ਦਾ ਗੁਲਾਮ |new pu...
ਅਮੀਰ ਨੂੰਹ ਗਰੀਬ ਨੂੰਹ -
• ਅਮੀਰ ਨੂੰਹ ਗਰੀਬ ਨੂੰਹ |n...
ਪੇਕੇ ਸਹੁਰੇ -
• ਪੇਕੇ ਸਹੁਰੇ | Peke | So...
ਸੱਸ ਕੁੱਟਣੀ ਸੰਦੂਕਾਂ ੳਹਲੇ -
• ਸੱਸ ਕੁੱਟਣੀ ਸੰਦੂਕਾਂ ੳਹਲ...
ਮਾਂ ਦੀ ਆਤਮਾਂ -
• ਮਾਂ ਦੀ ਆਤਮਾਂ|new punja...
ਸਕੂਟਰੀ ਦੀ ਰੀਸ -
• Video
ਕੰਮਚੋਰ ਨੂੰਹ -
• Video
ਰੁੱਸ ਗਿਆ ਪ੍ਰਾਹੁਣਾ -
• ਰੁੱਸ ਗਿਆ ਪ੍ਰਾਹੁਣਾ|new ...
ਬੋਲੀ ਨੂੰਹ ਦੇ ਪੁਆੜੇ -
• ਬੋਲੀ ਨੂੰਹ ਦੇ ਪੁਆੜੇ |ne...
ਚੋਰਨੀ ਨੂੰਹ -
• ਚੋਰਨੀ ਨੂੰਹ |new punjab...
ਵੱਡੀ ਭਾਬੀ ਮਾਂ ਵਰਗੀ -
• ਵੱਡੀ ਭਾਬੀ ਮਾਂ ਵਰਗੀ |ne...
ਬਾਂਝ ਨੂੰਹ ਦਾ ਦੁਸ਼ਮਣ ਬਣਿਆ ਸਾਰਾ ਪਰਿਵਾਰ -
• ਬਾਂਝ ਨੂੰਹ ਦਾ ਦੁਸ਼ਮਣ ਬਣਿ...
ਛੜਾ ਜੇਠ -
• ਛੜਾ ਜੇਠ | Shadaa jeth ...
ਚਾਦਰੇ ਵਾਲਾ ਜੱਟ ਦੇਖੋ ਕਿਵੇਂ ਹੋਇਆ ਨੰਗ -
• ਚਾਦਰੇ ਵਾਲਾ ਜੱਟ ਦੇਖੋ ਕਿ...
ਭੈਣ ਜਾਂ ਡੈਣ ਭੈਣ ਨੇ ਕੀਤਾ ਭਰਾ ਨਾਲ ਧੋਖਾ -
• ਭੈਣ ਜਾਂ ਡੈਣ ਭੈਣ ਨੇ ਕੀਤ...
ਸ਼ਰੀਕ ਤਾਂ ਮਿੱਟੀ ਦੇ ਵੀ ਨੀ ਮਾਣ ਹੁੰਦੇ
• ਸ਼ਰੀਕ ਤਾਂ ਮਿੱਟੀ ਦੇ ਵੀ ਨ...
ਅੜਬ ਭਰਜਾਈ ਨਣਦ ਨੇ ਖੜਕਾਈ -
• ਅੜਬ ਭਰਜਾਈ ਨਣਦ ਨੇ ਖੜਕਾਈ...
ਸੂਟਾਂ ਦੀ ਸ਼ੌਕੀਨਣ -
• ਸੂਟਾਂ ਦੀ ਸ਼ੌਕੀਨਣ | Sui...
ਬੇਗਾਨੀ ਧੀ ਦੀ ਜਿੰਦਗੀ ਬਰਬਾਦ ਕਰ ਦਿੱਤੀ ਨਸ਼ੇੜੀ ਨੂੰ ਵਿਆਹ ਕੇ -
• ਬਿਗਾਨੀ ਧੀ ਦੀ ਜਿੰਦਗੀ ਬਰ...
ਸੱਸ ਭੁਚਾਲ ਨੂੰਹ ਅੱਗ ਦੀ ਨਾਲ -
• ਬਿਗਾਨੀ ਧੀ ਦੀ ਜਿੰਦਗੀ ਬਰ...
ਘਰ ਦਾ ਕੰਮ ਕਰਨ ਵਾਲੀ ਦੀ ਕਦਰ ਨੀ -
• ਘਰ ਦਾ ਕੰਮ ਕਰਨ ਵਾਲੀ ਦੀ ...
Story Writer - Taini Kotkapura (9988105100)
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
SUBSCRIBE OUR CHANNEL TO WATCH MORE VIDEOS .
STAY TUNED .
#newpunjabimovie2021
#penduvirsa
#punjabivirsa
#maa
#ਸੱਸ
#sasnooh
#nooh
#kabbinooh
#kabbisas
#bapu
#2021
#punjabi
#natak
#beganidhee
#nashe
#jindagi
#sukhpal
#jassa
#Suit
#nooh
#suit
#suitandishaukeen
#ardabbharjai
#bhabi
#bharjai
#nanad
#adabbharjainanadnekhadkai
#shadaajeth
#jeth
#drani
#bhradadukh
#bhra
#dukh
#electionresults
#elections2022
#maa
#matraimaa
#faujan
#fouji
#foujannaldhakka
#kanjoos
#kanjoosidigharwali
#gharwali

Пікірлер: 1 400

  • @MANDEEPSINGH-hm3jg
    @MANDEEPSINGH-hm3jg Жыл бұрын

    ਵਧੀਆ ਨਹੀਂ ਬਹੁਤ ਹੀ ਵਧੀਆ ਵੀਡੀਓ ਤੁਹਾਡੀਆਂ ਬਾਈ ਜੀ ਸਾਫ ਸੁਥਰੀਆਂ ਤੇ ਘਰ ਪਰਿਵਾਰ ਚ ਬੈਠ ਕੇ ਵੇਖਣ ਵਾਲੀਆਂ ਸੱਚ ਹੀ ਤੁਸੀਂ ਵਧਾਈ ਦੇ ਪਾਤਰ ਹੋ ਮਨ ਖੁਸ਼ ਹੋ ਜਾਂਦਾ ਤੁਹਾਨੂੰ ਵੇਖਕੇ ਬੇਸਬਰੀ ਨਾਲ ਉਡੀਕਦੇ ਤੁਹਾਡੀ ਵੀਡੀਓ 🙏

  • @PenduVirsaMansa

    @PenduVirsaMansa

    Жыл бұрын

    ਬਹੁਤ ਬਹੁਤ ਧੰਨਵਾਦ ਮਨਦੀਪ ਜੀ 🙏🙏

  • @abdulghaffar3827

    @abdulghaffar3827

    Жыл бұрын

    0 or older

  • @armanaery8976

    @armanaery8976

    Жыл бұрын

    A be

  • @gaganpreet6960

    @gaganpreet6960

    Жыл бұрын

    @@PenduVirsaMansa ئ~ز~~ذذزل فلو بقي3

  • @sarojdevi6388

    @sarojdevi6388

    Жыл бұрын

    क्षंय्ररर नहीं है

  • @jagjeetkaur1004
    @jagjeetkaur10049 ай бұрын

    Wow good bhot badhia ❤🎉🎉

  • @jagdeeppandher0753
    @jagdeeppandher07539 ай бұрын

    Very good ❤🎉

  • @tajinderkaurgurudatta1632
    @tajinderkaurgurudatta16328 ай бұрын

    Very nice waheguruji blees you all be happy with your family and friends 😀 ❤ 🎉🎉🎉❤❤

  • @haroonrashid6601
    @haroonrashid66018 ай бұрын

    Sukhpal aur Jassa super actors, outclass performance wah

  • @NarinderKaur-li5it
    @NarinderKaur-li5it8 ай бұрын

    Asli Kerva choth Mazza aa gaya ji Super episode thanks for😅😅😅😅

  • @surjeetkaur4585
    @surjeetkaur458511 ай бұрын

    ਸੁਖਪਾਲ ਭੈਣ ਦਾ ਰੋਲ ਬਹੁਤ ਵਧੀਆ ਸੀ ਬਹੁਤ ਦੇਰ ਬਾਅਦ ਅੱਜ ਮੈਨੂੰ ਬਹੁਤ ਹਾਸਾ ਆਈਆ

  • @user-vv5pm7ur2e
    @user-vv5pm7ur2e10 ай бұрын

    Bahut hi jyada badhiya video

  • @avtarsingh7702
    @avtarsingh7702 Жыл бұрын

    ਛੇਤੀ ਗੁੱਸੇ ਹੋ ਜਾਣਾ ਬਹੁਤ ਛੇਤੀ ਮੰਨ ਜਾਣਾ ਇਹ ਵੀ ਇੱਕ ਕਲਾ ਹੈ ਘਰ ਵਿਚ ਏਕਾ ਤੇ ਇਤਫਾਕ ਰਹਿੰਦਾ ਬਹੁਤ ਵਧੀਆ ਵੀਡੀਓ ਹੈ ਜੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ।

  • @gurleenkaur214
    @gurleenkaur214 Жыл бұрын

    ਹੱਸ ਹੱਸ ਬੁਰਾ ਹਾਲ ਹੋ ਗਿਆ 😂😂😂😂 ਬਹੁਤ ਮਜ਼ੇਦਾਰ ਵੀਡੀਓ 🎉💫🎉💫🎉💯💯 (ਦੀਨੀ ਆਂ ਤੈਨੂੰ ਕੌਫੀ ਬਣਾਕੇ) 🤭😂😂😂😂😂

  • @rajbirkaur461
    @rajbirkaur46110 ай бұрын

    Bahut hassa ayunda thodi video dekh k bilkul apna pan jiyha lagda koi overacting ni bahut vadia

  • @rajwinderkaur4497
    @rajwinderkaur4497 Жыл бұрын

    ਬਹੁਤ ਵਧੀਆ

  • @anterpalsingh2392
    @anterpalsingh2392 Жыл бұрын

    ਗੁਰੂ ਸਾਹਿਬ ਦਾ ਫੁਰਮਾਨ ਹੈ - ਛੋਡਹਿ ਅੰਨ ਕਰਹਿ ਪਾਖੰਡ ਨਾ ਉਹ ਸੁਹਾਗਣ ਨਾ ਉਹ ਰੰਡ ਸਿੱਖ ਧਰਮ ਵਿੱਚ ਵਰਤ ਰਖਣ ਦੀ ਸਖ਼ਤ ਮਨਾਹੀ ਹੈ । ਬਾਕੀ ਵੀਡਿਉ ਬਹੁਤ ਵਧੀਆ ਹੈ ਜੀ । ਸੁਖਪਾਲ / ਜੱਸੇ ਦੀ ਪੂਰੀ ਟੀਮ ਵਧਾਈ ਦੀ ਪਾਤਰ ਹੈ । ਵਾਹਿਗੁਰੂ ਇਨ੍ਹਾਂ ਦੀ ਉਮਰ ਲੰਮੀ ਕਰੇ ਇਹਨਾਂ ਨੂੰ ਤਰੱਕੀਆਂ ਬਖਸ਼ੇ

  • @AnmolSingh-tf4zy

    @AnmolSingh-tf4zy

    Жыл бұрын

    ...

  • @daizysran9713

    @daizysran9713

    Жыл бұрын

    Very nice ji

  • @harpreetdhillon7208

    @harpreetdhillon7208

    Жыл бұрын

    ਸਹੀ ਕਿਹਾ ਜੀ ਮੈ ਕੋਈ ਕਰਵਾ ਦਾ ਵਰਤ ਨਹੀਂ ਰੱਖਿਆ

  • @bolasingh9436

    @bolasingh9436

    Жыл бұрын

    AC ka ticket

  • @soniaarora608

    @soniaarora608

    Жыл бұрын

    @@AnmolSingh-tf4zy ppppppppppppp

  • @kaursukhidhillon9272
    @kaursukhidhillon9272 Жыл бұрын

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ ❤❤❤❤

  • @PenduVirsaMansa

    @PenduVirsaMansa

    Жыл бұрын

    ਧੰਨਵਾਦ ਸੁੱਖੀ ਜੀ 🙏🙏

  • @SukhwinderSingh-wq5ip
    @SukhwinderSingh-wq5ip Жыл бұрын

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @PenduVirsaMansa

    @PenduVirsaMansa

    Жыл бұрын

    ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ 🙏🙏

  • @kulwinderknagra3640
    @kulwinderknagra3640 Жыл бұрын

    ਜਸੇ ਭਾਜੀ ਹੁਣ ਤਾ ਦਸ ਹਜਾਰ ਲਾਉਣਾ ਪਵੇਗਾ🙏❤🙏

  • @user-rf4rk7tm4x
    @user-rf4rk7tm4x58 минут бұрын

    Buht vadeya sukhpal sister and jassa brother g very very nice 👌dan dan shiri guru nanak dev maharaj ji tuhade family nu tandrosti bakshan 🙏❤️🧿😍sweet family 👪

  • @sukhveerdandiwal8838
    @sukhveerdandiwal8838 Жыл бұрын

    ਬਹੁਤ ਵਧੀਆ ਸੁਖ ਪਾਲ ਭੈਣ god bless you

  • @PenduVirsaMansa

    @PenduVirsaMansa

    Жыл бұрын

    Thank you Sukhveer ji 🙏

  • @ramansidhu2245
    @ramansidhu2245 Жыл бұрын

    ਵਾਹਿਗੁਰੂ ਜੀ ਸਾਰੀ ਟੀਮ ਤੇ ਮਿਹਰ ਭਰਿਆ ਹੱਥ ਰੱਖਣਾ ਜੀ🙏♥️🙏💐 ਗੁਰਸ਼ਾਨ ਸਿੰਘ ਪਿੰਡ ਭਾਰੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

  • @meenasehgal9721

    @meenasehgal9721

    Жыл бұрын

    lllllllllllllllllll

  • @jeetsinghnagra
    @jeetsinghnagra Жыл бұрын

    Jeet Singh nagra pind magowali jammu vary funtastik video and vary good story . Vary good work jassa bhai and Sukhpal bhahen jee Wahe guru aap sab teem ko hamesha chadadi kla mein rakhey jee

  • @harvindersingh9448
    @harvindersingh9448 Жыл бұрын

    ਏਕ ਸੇ ਬੜਕਰ ਏਕ ਵੀਡੀਓ ਆ ਤੁਹਾਡੀਆ 🖤💚❤ ਚੁੱਕੀ ਜਾਉ ਫੱਟੇ 💚❤🖤 ਜੱਸ ਜਸਪਾਲ ਐਡ ਪਾਰਟੀ ਜਿੰਦਾਬਾਦ💙💜💚❤ ਪਿੱਪਲਾਂਵਾਲਾ ਹੁਸ਼ਿਆਰਪੁਰ ਤੋ 💙💜🖤💚❤

  • @saganjitlsingh471
    @saganjitlsingh471 Жыл бұрын

    ਬਹੁਤ ਵਧੀਆ ਸੁਖਪਾਲ ਤੇ ਜੱਸੇ ਦੀ ਜੋੜੀ

  • @PenduVirsaMansa

    @PenduVirsaMansa

    Жыл бұрын

    ਧੰਨਵਾਦ ਸਗਨ ਜੀ 🙏🙏

  • @pinddinohar2378
    @pinddinohar2378 Жыл бұрын

    ਬਹੁਤ ਸੋਹਣੀ ਵੀਡੀਓ ਖੁਸ਼ ਰਹੋ ਜੀ ਸਾਰੇ

  • @Manpreetkaur_aahi_sangrur
    @Manpreetkaur_aahi_sangrur10 ай бұрын

    Sukhpal didu mara ta pat darda hor lag geya ji😂😂😂😂😂😅😊😅😊😅😂😂😂😂😂😂😅😂😅😂😂😂😂

  • @GOAT23768
    @GOAT23768 Жыл бұрын

    ਜੱਸੇ ਵੀਰ ਜੀ ਗੁਡ ਜੋਬ

  • @navrojkaur8748
    @navrojkaur8748 Жыл бұрын

    🤣🤣🤣 ਬਹੁਤ ਵਧੀਆ ਸਟੋਰੀ ਆ ਬੇਟੇ ਕਾਹਦਾ ਵਰਤ ਆ ਖਰਚੇ ਦਾ ਘਰ ਆ ਫਾਲਤੂ ਦੀ ਲੜਾਈ ਪਾਖੰਡ ਨੇ ਸਾਰੇ ਜੰਮਣਾ ਮਰਨਾ ਸਭ ਵਾਹਿਗੁਰੂ ਜੀ ਦੇ ਹੱਥ ਆ ਬੇਟੇ 👌🏻👌🏻

  • @PenduVirsaMansa

    @PenduVirsaMansa

    Жыл бұрын

    ਬਹੁਤ ਬਹੁਤ ਧੰਨਵਾਦ ਨਵਰੋਜ ਜੀ 🙏🙏

  • @kuljitkaur1375
    @kuljitkaur1375 Жыл бұрын

    Sachi Mai eni vdia video kde v nhi dekhi , bilkul real story lagdi e 😍👍👍👍👍👍 Wahaguru ji mehar bhria hath ser te rkhn te thrkyia bkshn sari team nu chardikla Ch rakhan 🙏🙏

  • @harvindersingh9448
    @harvindersingh9448 Жыл бұрын

    ਘਰ ਘਰ ਦੀ ਸਟੋਰੀ ਆ ਬਹੁਤ ਖੂਬ ਹੁਸ਼ਿਆਰਪੁਰ ਤੋ 🧡🖤💙💜💚❤🙏

  • @PenduVirsaMansa

    @PenduVirsaMansa

    Жыл бұрын

    ਬਹੁਤ ਬਹੁਤ ਧੰਨਵਾਦ ਹਰਵਿੰਦਰ ਜੀ 🙏

  • @gauravkhullar3504
    @gauravkhullar35049 ай бұрын

    Beautiful video... Nice Job... Happy Ending... 🌹🌹🌹

  • @mahinderkaur6760
    @mahinderkaur6760 Жыл бұрын

    ਸੁਖਪਾਲ ਭੈਣ ਤੂ ਤਾ ਕਮਾਲ ਕਰ ਦਿੱਤੀ ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਮੋਗਾ ਤੋਂ

  • @PenduVirsaMansa

    @PenduVirsaMansa

    Жыл бұрын

    ਬਹੁਤ ਬਹੁਤ ਧੰਨਵਾਦ ਮਹਿੰਦਰ ਜੀ 🙏🙏

  • @paramjeet230
    @paramjeet230 Жыл бұрын

    ਬਹੁਤ ਸੋਹਣੀ ਸੀ ਵੀਡੀਓ ਮੈਂ ਤਾਂ ਹਸ ਹਸ ਕੇ ਕਮਲ਼ੀ ਹੋ ਗਈ 👍👍👍

  • @PenduVirsaMansa

    @PenduVirsaMansa

    Жыл бұрын

    ਬਹੁਤ ਬਹੁਤ ਧੰਨਵਾਦ ਪਰਮਜੀਤ ਜੀ 🙏

  • @atwalsab1632
    @atwalsab163211 ай бұрын

    ਬਹੁਤ ਵਧੀਆ ਜੀ ਬਹੁਤ ਵਧੀਆ ਵੀਡੀਓ ਬਣਾਈ ਹੈ ਤੁਹਾਡੀਆਂ ਵੀਡੀਓ ਘਰ ਵਿੱਚ ਪੂਰੇ ਪਰਿਵਾਰ ਸਮੇਤ ਬੈਠ ਕੇ ਦੇਖ ਸਕਦੇ ਹਾਂ ਨਾਮ ਕੁਲਵੰਤ ਸਿੰਘ ਅਠਵਾਲ ❤❤❤❤❤❤❤❤❤❤❤❤❤❤❤❤❤❤

  • @SunnyKumar-we5ce
    @SunnyKumar-we5ce Жыл бұрын

    My favourite jasa Bhai 👍💪

  • @M___10____KING514
    @M___10____KING514 Жыл бұрын

    ਬਹੁਤ ਵਧੀਆ ਵੀਡੀਓ ਬਣਾਈ ਗਈ ਹੈ ਉਹ ਸੀਨ ਬਹੁਤ ਵਧੀਆ ਸੀ ਜਿਹੜਾ ਸੁਖਪਾਲ ਭੈਣ ਜਸੇ ਦੇ ਪਿਛੇ ਝਾੜੂ ਲੈਣ ਕੇ ਭਜੀ ਸੀ ਹਾਸਾ ਨਿਕਲ ਗਿਆ ਪਿੰਡ ਸਦੋਹਾ

  • @nachhattarkaur7600

    @nachhattarkaur7600

    Жыл бұрын

    Sandoha pind jila.Bathinda

  • @dilpreetsinghuppal1248
    @dilpreetsinghuppal1248 Жыл бұрын

    ਬਹੁਤ ਹੀ ਵਧੀਆ👍💯

  • @warraichdowntown7445
    @warraichdowntown7445 Жыл бұрын

    Bhut nyc video a ji me te kam krdi roti khandi bs tuhadi movie hi dekh di rehni a ❤ bhut mazaa anda a gud job

  • @pankajgarg3728
    @pankajgarg37289 ай бұрын

    Bohat Sohna ji❤❤❤❤

  • @Grewalp13
    @Grewalp13 Жыл бұрын

    ਵਾਹ ਵਾਹ ਕ੍ਯਾ ਬਾਤਾ ਜੀ 👌ਏਨਾ ਸੋਹਣਾ ਏਪਿਸੋਡ ਲੱਗਾ ਹੈ💕🌹💕🌹 ਰੂਹ ਖੁਸ਼ ਹੋਯੀ ਦੇਖ ਕੇ 🥰🥰ਤੇ ਲਾਸਟ ਚ ਰੋਣਾ ਵੀ ਆਯਾ ਥੋੜਾ ਜੇਹਾ 😇😊😊

  • @Anitarani.........
    @Anitarani......... Жыл бұрын

    Very nice video g God bless you all team members

  • @paramjitsingh-ei8zv
    @paramjitsingh-ei8zv10 ай бұрын

    ਬਹੁਤ ਵਧੀਆ ਵੀਡੀਓ ਭੈਣੇ ਬਲਜਿੰਦਰ ਕੌਰ ਲੌਂਗੋਵਾਲ

  • @elenadhiman8553
    @elenadhiman8553 Жыл бұрын

    ਵਾਹ ਜੀ ਬਹੁਤ ਬਹੁਤ ਵਧੀਆ

  • @user-rz1kq2gr9l
    @user-rz1kq2gr9l Жыл бұрын

    ਬਹੁਤ ਸੋਹਣਾ ਸੁਨੇਹਾ ਕਮਾਲ ਦੀ ਐਕਟਿੰਗ ਸੁਖਪਾਲ ਬਾਹਮਣਾਂ, ਤੇ ਜੱਸਾ ਵੀਰ ਕਲਾਤਮਿਕ ਤੀਰ ਬੂਟਾ ਸਿੰਘ ਪੈਰਿਸ, ਜਸਵੀਰ ਕੌਰ

  • @user-rz1kq2gr9l

    @user-rz1kq2gr9l

    Жыл бұрын

    ਬਾਕਮਾਲ

  • @PenduVirsaMansa

    @PenduVirsaMansa

    Жыл бұрын

    ਬਹੁਤ ਬਹੁਤ ਧੰਨਵਾਦ ਬੂਟਾ ਜੀ 🙏🙏

  • @poojapathania2363
    @poojapathania236311 ай бұрын

    Great acting sukhpal ji and all team

  • @Komalpreetsekho
    @Komalpreetsekho Жыл бұрын

    My favorite couple👫❤❤

  • @kamaljitkaur9722
    @kamaljitkaur9722 Жыл бұрын

    😂😂😂❤hai raaba has hass mai tan kamali ho gyi jd jasse bai de jharu firiya chad gya chand luv you ❤

  • @radhapahwa2672
    @radhapahwa2672 Жыл бұрын

    Excellent 👌 story 👌 sukhpal ji u are great 😂❤️

  • @mandeepkaurmaan6513
    @mandeepkaurmaan6513 Жыл бұрын

    Khush rakhe waheguru tuhanu hamesa 👌👌🥰🥰💐💐

  • @PenduVirsaMansa

    @PenduVirsaMansa

    Жыл бұрын

    Thank you Mandeep ji 🙏

  • @bhadarsingh1871
    @bhadarsingh1871 Жыл бұрын

    Whaheguru ji very good video he thanks all team nu ਜੱਸਾ and ਸੁਖਪਾਲ good job

  • @PenduVirsaMansa

    @PenduVirsaMansa

    Жыл бұрын

    Thank you so much Bhadar ji 🙏🙏

  • @harmanharmanjot9460
    @harmanharmanjot94609 ай бұрын

    Waheguru thonu hamesha kush rakhe bhut vadia veer ji videos

  • @arshsidhu8745
    @arshsidhu8745 Жыл бұрын

    Very very very nyc video jasse veerjii te didi sukhpal gbu ... Arshpreet bambiha

  • @PenduVirsaMansa

    @PenduVirsaMansa

    Жыл бұрын

    Thank you so much Arshpreet ji 🙏🙏

  • @jagdeepsingh3980
    @jagdeepsingh3980 Жыл бұрын

    Very nice family waheguru ji maher Karan ji

  • @PenduVirsaMansa

    @PenduVirsaMansa

    Жыл бұрын

    Thx Jagdeep ji 🙏

  • @nirmalbansal2401
    @nirmalbansal2401 Жыл бұрын

    बहुत बढिया वीडियो लगी करवे चाैथ दी बहुत बहुत बधाई🙏🙏🙏🙏

  • @PenduVirsaMansa

    @PenduVirsaMansa

    Жыл бұрын

    Thank you Nirmal ji 🙏

  • @surjeetkaur4585
    @surjeetkaur458511 ай бұрын

    ਸੁਖਪਾਲ ਦੇ ਸੂਟ ਬਹੁਤ ਸੋਹਣਾ ਲੱਗੀਆ

  • @amansekhon2559
    @amansekhon2559 Жыл бұрын

    Very nice family waheguru ji mehrkarn

  • @PenduVirsaMansa

    @PenduVirsaMansa

    Жыл бұрын

    Thx Sekhon saab

  • @brijkumar7834
    @brijkumar7834 Жыл бұрын

    Very nice kahani

  • @ManjitKaur-ji6cx
    @ManjitKaur-ji6cx Жыл бұрын

    Very nice story god bless you 💕 jassa sukhpal te sari teme

  • @PenduVirsaMansa

    @PenduVirsaMansa

    Жыл бұрын

    Thank you manjit kaur ji 🙏🏼

  • @babbuvirk1266
    @babbuvirk126610 ай бұрын

    Ssa ji sari team nu plz vid jaldi upload kreya kro asi wait kr kr k bhot ho jane aa ...😊😊😊😊TUC bhot soni story pande o waheguru ji tuwanu hmesha khosh rakhe....asi ta apprishade krne but tu sada v comment ch name apprishade krdo😅😅😅😅😅❤❤❤❤❤❤❤❤

  • @sarwandassmehton3421
    @sarwandassmehton3421 Жыл бұрын

    Ohhhhhhhhhhhhhhhhhhhhhhh Bhai jasse jis bande nu bhukh nahin Lagdi aaaaaaaaaaaaaaaa oH taaaaaaaaaaaaaaaan bimari da Mareya hi samjho je bhukh nahin Lage gi ta Jaan kithon aaye gi ji 👏👏👏👏👏

  • @firstgamingsandhu739
    @firstgamingsandhu739 Жыл бұрын

    ਬਹੁਤ ਵਧੀਆ ਜੀ 😂😂😂

  • @PenduVirsaMansa

    @PenduVirsaMansa

    Жыл бұрын

    ਧੰਨਵਾਦ ਜੀ 🙏

  • @normaldriversingh3853
    @normaldriversingh38536 ай бұрын

    ਬਹੁਤ ਵਧੀਆ ਵੀਡੀਓ❤❤❤ ਹੈ ਸੁਖਪਾਲ ਭੈਣੇ ਰੱਬ ਤੁਹਾਨੂੰ ਸਾਰੇਆਂ ਨੂੰ ਲੰਬੀਆਂ ਉਮਰਾਂ ਬਖ਼ਸ਼ੇ ਪਿੰਡ ਪੰਜੋਲਾ ਨਾਂਮ ❤❤❤ਤਰਨਵੀਰ ਸਿੰਘ❤❤❤ ਬਹੁਤ ਬਹੁਤ ਵਧੀਆ❤❤❤ ਵੀਡੀਓ ਹੈ ਸੁਖਪਾਲ ਭੈਣੇ ਸਾਨੂੰ ਤੁਹਾਡੀ ਸਾਰੀਆਂ ਫੈਮਲੀਆਂ ਬਹੁਤ❤❤❤ ਬਹੁਤ ਵਧੀਆ ਲਗਦੀ ਆਂ ਹਨ ਸੁਖਪਾਲ ਭੈਣੇ ਜੇ ਤੈਥੋਂ ਭੁਖ ਕੰਟਰੋਲ ਨਹੀਂ ਹੁੰਦੀ ਤਾਂ ਵਰਤ ਕਿਉਂ ਰਖਿਆ ਸੁਖਪਾਲ ਭੈਣੇ

  • @PenduVirsaMansa

    @PenduVirsaMansa

    6 ай бұрын

    ਧੰਨਵਾਦ ਜੀ 🙏

  • @ekamdhaliwal6235
    @ekamdhaliwal6235 Жыл бұрын

    Very nice video JASDEEP Singh wander

  • @balwantsingh-sm6be
    @balwantsingh-sm6be Жыл бұрын

    Jassa ji /Sukhpal ji ...Very nice team God Bless ur team 👍♥️🌹

  • @PenduVirsaMansa

    @PenduVirsaMansa

    Жыл бұрын

    Thank you Balwant ji 🙏🙏

  • @Karmjit448
    @Karmjit448 Жыл бұрын

    Very nice video God bless you all team members 🙏❤️❤️❤️

  • @kirandosanjh2163
    @kirandosanjh2163 Жыл бұрын

    Bohat vadia video sukhpal sister and jass brother ❤️ 😆😆😆😆😆😆god bless you

  • @kulwinderdhaliwal5795
    @kulwinderdhaliwal5795 Жыл бұрын

    ਬਹੁਤ ਹੀ ਵਧੀਆ ਵੀਡੀਓ … ਸੁਖਪਾਲ ਭੈਣ ਤੇ ਬੀਬੀ ਬਹੁਤ ਵਧੀਆ ਕੰਮ ਕਰਦੇ ਸਤਿ ਸ੍ਰੀ ਅਕਾਲ ਜੀ

  • @PenduVirsaMansa

    @PenduVirsaMansa

    Жыл бұрын

    ਬਹੁਤ ਬਹੁਤ ਧੰਨਵਾਦ ਕੁਲਵਿੰਦਰ ਜੀ 🙏

  • @arshsohal4563
    @arshsohal4563 Жыл бұрын

    sukhpal didi di. acting 👌🏻👌🏻👌🏻👌🏻👌🏻

  • @PenduVirsaMansa

    @PenduVirsaMansa

    Жыл бұрын

    Thank you Arsh ji 🙏

  • @user-sg4oh9ti8v
    @user-sg4oh9ti8v Жыл бұрын

    ਬਹੁਤ ਵਧੀਆ ਲੱਗੀ ਹੈ ਦੀਦੀ ਜੀ ਵੀਡੀਓ ਬਹੁਤ ਬਹੁਤ ਧੰਨਵਾਦ

  • @PenduVirsaMansa

    @PenduVirsaMansa

    Жыл бұрын

    ਬਹੁਤ ਬਹੁਤ ਧੰਨਵਾਦ ਹਰਲੀਨ ਜੀ 🙏

  • @satnamwaheguru8687
    @satnamwaheguru8687 Жыл бұрын

    ਵਧੀਆ ਰਚਨਾ ਕੀਤੀ ਆਪ ਜੀ ਨੇ zabardast

  • @PenduVirsaMansa

    @PenduVirsaMansa

    Жыл бұрын

    ਬਹੁਤ ਬਹੁਤ ਧੰਨਵਾਦ ਹਰਜਿੰਦਰ ਜੀ 🙏

  • @rachnapurivlogs747
    @rachnapurivlogs747 Жыл бұрын

    Bhut achi video lagi ..kya bata hai 👌🏻👌🏻👍🏽💐💐💐💐❤️❤️

  • @PenduVirsaMansa

    @PenduVirsaMansa

    Жыл бұрын

    Thank you Rachna ji 🙏🙏

  • @RaviKumar-je3tr
    @RaviKumar-je3tr Жыл бұрын

    Sukhpal mam bhut vdia thodi acting bhut vdia ❤❤❤🙏🙏❤🥰👌👌💕💕

  • @PenduVirsaMansa

    @PenduVirsaMansa

    Жыл бұрын

    Thank you Ravi ji

  • @baljitkaur7817
    @baljitkaur7817 Жыл бұрын

    😂😂😂😂 Sukhpal diiii you're so cute

  • @talk2surinder
    @talk2surinder11 ай бұрын

    Both are v nice couple

  • @mankirtsingh4942
    @mankirtsingh4942 Жыл бұрын

    Bhut vdya video hundi thudi veere Mera 6saal da Munda oh har time thudi video ਵੇਖ k hasda ਰਹਿੰਦਾ 🥰

  • @balwantsingh-sm6be
    @balwantsingh-sm6be Жыл бұрын

    Very nice video n natural acting of Sukhpal God Bless 👌♥️🌹

  • @PenduVirsaMansa

    @PenduVirsaMansa

    Жыл бұрын

    Thank you Balwant ji 🙏🙏

  • @prabhjotkaur9839
    @prabhjotkaur9839 Жыл бұрын

    Me and My aunt sarbjeet really love your show and this episode was so good 🥰.

  • @PenduVirsaMansa

    @PenduVirsaMansa

    Жыл бұрын

    Thank you Prabhjot ji and Sarbjeet ji 🙏🙏

  • @rupinderbrar4989
    @rupinderbrar498910 ай бұрын

    ਵੀਡੀਓ ਸੋਹਣੀ ਹੈ 👌👌

  • @jagdevsinghsran1113
    @jagdevsinghsran11139 ай бұрын

    ਵੀਰ ਬਹੁਤ ਵਜੀਆ

  • @kulwinderknagra3640
    @kulwinderknagra3640 Жыл бұрын

    ਸੁਖਪਾਲ ਭੈਣ ਜੀ ਤਾ ਝਟ ਬੈਗ ਚਕ ਕੇ ਤੁਰ ਪੈਦੀ ਹੈ🙏❤🙏

  • @ranikour2350
    @ranikour2350 Жыл бұрын

    Sanjhpreet, Dhan singh khana,,,, bhut vdia video aa ji ❤️

  • @PenduVirsaMansa

    @PenduVirsaMansa

    Жыл бұрын

    Thank you Rani ji 🙏

  • @ParveenKumar-rh5vv
    @ParveenKumar-rh5vv9 ай бұрын

    Super

  • @gurmeetkaur1363
    @gurmeetkaur1363 Жыл бұрын

    Jassa sukhpaal very nyc and funny video god bless u

  • @PenduVirsaMansa

    @PenduVirsaMansa

    Жыл бұрын

    Thank you so much Gurmeet ji 🙏

  • @BalwinderSingh-ec9kj
    @BalwinderSingh-ec9kj Жыл бұрын

    Very very nice Jassa ਸੁੱਖਪਾਲ ਸਾਰੀ ਟੀਮ

  • @PenduVirsaMansa

    @PenduVirsaMansa

    Жыл бұрын

    Thank you Balwinder ji 🙏

  • @surjitkaur3338

    @surjitkaur3338

    Жыл бұрын

    Very nice great

  • @harjinderaulakh9542
    @harjinderaulakh9542 Жыл бұрын

    Real acting 👍🏻👌🏻tuhade Sare vlogs dekh k bahut acha lagya specially sukhpaal ji

  • @PenduVirsaMansa

    @PenduVirsaMansa

    Жыл бұрын

    Thank you Harjinder ji 🙏🙏

  • @schughsunil9328
    @schughsunil932811 ай бұрын

    Bhut mast video hai mja aa gaya

  • @sangeetathakur5354
    @sangeetathakur5354 Жыл бұрын

    Bahut badhiya god bless you all team members

  • @PenduVirsaMansa

    @PenduVirsaMansa

    Жыл бұрын

    Thank you Sangeeta ji 🙏🙏

  • @raghwir3106
    @raghwir3106 Жыл бұрын

    Very good seen on karva chauth day I was so much laughing on sukhpal god bless her and her family ❤

  • @jaskaranbrar2740
    @jaskaranbrar2740 Жыл бұрын

    ਸੁਖਪਾਲ ਭੈਣ ਜੀ ਤਾਂ ਬਾਹਲੀ ਘੈਂਟ ਆਹ।😍

  • @kusi967
    @kusi967 Жыл бұрын

    Very nice video

  • @amarjitsingh1946
    @amarjitsingh1946 Жыл бұрын

    ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਵਧੀਆ ਮੈਜਸ਼ ਦਿੱਤਾ ਆ ਵਾਈ ਨਾਇਸ਼ 👍👍👌👌❤❤❤❤

  • @davinderdhillon7116
    @davinderdhillon7116 Жыл бұрын

    ❤❤❤❤ great message

  • @kulwantkaur9965

    @kulwantkaur9965

    Жыл бұрын

    very nice vedio sukpal dedi👌❤❤❤❤❤❤❤🥰🥰🥰🥰👌

  • @mrsmanpreetchahal8113
    @mrsmanpreetchahal8113 Жыл бұрын

    Sukhpal di acting sirra jma 😄😄

  • @PenduVirsaMansa

    @PenduVirsaMansa

    Жыл бұрын

    Thank you Manpreet ji 🙏

  • @gurvinderkullar5431
    @gurvinderkullar5431 Жыл бұрын

    ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ

  • @PenduVirsaMansa

    @PenduVirsaMansa

    Жыл бұрын

    ਬਹੁਤ ਬਹੁਤ ਧੰਨਵਾਦ ਗੁਰਵਿੰਦਰ ਜੀ 🙏🙏

  • @SudeshsinghSingh-yc9lj
    @SudeshsinghSingh-yc9lj Жыл бұрын

    Sudesh singh Amritsar Punjab ❤

  • @MandeepKaur-px6sc
    @MandeepKaur-px6sc Жыл бұрын

    Very nice Ji god bless you ❤️👍🏻👍🏻

  • @avneetsingh2479

    @avneetsingh2479

    Жыл бұрын

    Vary nice God bless you

  • @PenduVirsaMansa

    @PenduVirsaMansa

    Жыл бұрын

    Thank you Mandeep ji 🙏🙏

  • @lakhvinderkaurdhillon358
    @lakhvinderkaurdhillon358 Жыл бұрын

    A Mandeep kon adi acting ni vadia lagi Sanu sorry g

  • @jasjitkaur3925
    @jasjitkaur3925 Жыл бұрын

    ਕਿਆ ਬਾਤਾਂ 💕💕

  • @khehrakhehra2744
    @khehrakhehra2744 Жыл бұрын

    Veere tebhain sukhpal ji kitho story's bhaal lende o bahut hi vadhia te true stroy best moral vaalia

  • @Surkhab-jr8cp
    @Surkhab-jr8cp Жыл бұрын

    ਬਹੁਤ ਵਧੀਆ ਵੀਡਿਓ ਬਹੁਤ ਹਾਸਾ ਆਇਆ।ਬਹੁਤ ਬਹੁਤ ਧੰਨਵਾਦ ਤੁਹਾਡਾ ਸਾਨੂੰ ਐਨਾ ਖੁਸ਼ ਕਰਦੇ ਹੋ।ਬਹੁਤ ਵਧੀਆ ਕੰਮ ਕੀਤਾ ਬਹੁਤ ਵਧੀਆ।❤️❤️

  • @PenduVirsaMansa

    @PenduVirsaMansa

    Жыл бұрын

    ਧੰਨਵਾਦ ਜੀ 🙏

  • @Surkhab-jr8cp

    @Surkhab-jr8cp

    Жыл бұрын

    @@PenduVirsaMansa 😊🙏

  • @ParamjitSingh-hh2di
    @ParamjitSingh-hh2di Жыл бұрын

    ਸੁਖਪਾਲ ਬੇਟਾ ਤੁਸੀ ਕਰਵੇ ਦਾ ਵਰਤ ਕਿਉ ਰੱਖਿਆ ਬੱਚੇ ਜੇ ਤੁਸੀ ਭੁੱਖ ਨਹੀ ਕੱਟ ਸਕਦੇ ਪੰਜੀਰੀ ਤੁਸੀ ਖਾ ਕੇ ਵਰਤ ਤੋੜ ਦਿੱਤਾ ਸੱਭ ਤੋ ਭੈੜਾ ਕੰਮ ਬੱਚੇ ਹੱਦ ਤੋ ਵੱਧ ਸਰੀਫ ਜੱਸੇ ਦੇ ਨਾਲ ਜਿਹੜਾ ਕੁਟੱਣ ਦਾ ਗਲਤ ਕੀਤਾ ਬੱਚੇ ਮੈਨੂੰ ਬਹੁਤ ਲੱਗਿਆ ਜੱਸਾ ਬਹੁਤ ਹੀ ਚੰਗਾ ਤੇ ਸਾਉ ਬੱਦਾ ਹੈ ਬੇਟਾ ਵਾਹਿਗੁਰੂ ਆਪ ਨੂੰ ਬਹੁਤ ਖੁਸ ਰੱਖੇ ਅਤੇ ਤੰਦਰੁਸਤ ਰੱਖੇ ਜੀ ਪਰਮਜੀਤ ਸਿੰਘ ਸਹੋਲੀ ਨਾਭਾ ਪਟਿਆਲਾ ,,,

  • @rinkhuvirk7103

    @rinkhuvirk7103

    Жыл бұрын

    😂😂😂😂😂😂😂

  • @Grewalp13

    @Grewalp13

    Жыл бұрын

    ਏਹੇ ਜਾ ਕੁਸ਼ ਨੀ ਕਰੇਯਾ ਜੀ 😀🙏

  • @rajvirsingh6801

    @rajvirsingh6801

    Жыл бұрын

    ਕਮਾਲ ਆ ਯਾਰ ਕਿਹੜੀ ਦੁਨੀਆਂ ਚ੍ ਰਹਿੰਦ ਜੀ੍ ਤੁਸੀਂ ?? ਕਿਹੜੇ ਗ੍ਰਹਿ ਦੇ ਵਾਸੀ ਆ੍ ਤੁਸੀਂ

  • @labbyathwal2852
    @labbyathwal2852 Жыл бұрын

    Bahut sohni vido a ji ✍️❣️🥰

  • @PenduVirsaMansa

    @PenduVirsaMansa

    Жыл бұрын

    Thank you Labby ji 🙏

Келесі