Karamjit Anmol : "This Song Will Make You Remember Kuldeep Manak Ji!" Voice Of Punjab | PTC Punjabi
Karamjeet Anmol ਦੀ ਆਵਾਜ਼ 'ਚ ਇਹ ਗੀਤ ਸੁਣਕੇ ਤੁਹਾਨੂੰ ਵੀ ਯਾਦ ਆ ਜਾਵੇਗੀ Kuldeep Manak Ji ਦੀ
In this video, Karamjit Anmol (voice of Punjab) shares his beautiful song "This Song Will Make You Remember Kuldeep Manak Ji!"
Karamjit's song will bring back memories of Kuldeep Manak Ji, one of the most popular Punjabi singers of all time. Listen to the song and remember all the wonderful times you spent with Kuldeep Manak Ji!
#KaramjitAnmol #LivePerformance #VoiceofPunjab #Vop #SingingandReality #Punjabi #PTC #PTCPunjabi
Comments
PTC PUNJABI - WORLD’S NO.1 PUNJABI TELEVISION CHANNEL
Searching for a platform where you can find all the latest Punjabi Entertainment news from around the world then visit PTC Punjabi today. Watch latest Punjabi shows, movie updates, reality shows and lot more.
Download PTC Play
Android: bit.ly/2XrMsDU
IOS: apple.co/2NxfddR
Click below to become our premium member to enjoy full episodes and more: / @ptcpunjabi
You can also visit us on www.ptcpunjabi.co.in/
Follow us on:
Facebook: / ptcpunjabi
Twitter: / ptc_network
instagram: / ptc.network
Пікірлер: 412
ਕਾਲੀ ਦਾ ਸੀਤੋ ਪ੍ਰਤੀ ਨਫ਼ਰਤ ਦਾ ਕੀ ਹੋਵੇਗਾ ਅੰਜਾਮ ? Latest Punjabi Movie Seeto Marjaani | Watch Full Video: kzread.info/dash/bejne/mIl-k86ue87Oc5c.html
@VarinderSingh-vf6bd
11 ай бұрын
00000000000000000000
@GurnamSingh-ik3my
4 ай бұрын
Nnbbbbbbbbbbbbbbbbbbbbnbbbbbnnnnbnnnnnnnnnnnnbbbbbbbbbbbbbbbbbbjjn4@@VarinderSingh-vf6bd
@harinderkaur5124
2 ай бұрын
V.v.good.
ਕਮਾਲ ਕਰ ਦਿੱਤੀ, ਵਾਕਿਆ ਹੀ ਆਲ ਰਾਉਂਡਰ ❤
ਪੰਜਾਬੀ ਸਭਿਆਚਾਰ ਦੀ ਗੁੰਜ ਕਨਾਂ ਵਿੱਚ ਵਿਣਕਦੀ ਤਾਂ ਹੀ ਰਹਿ ਸਕਦੀ ਜੇਕਰ ਅਨਮੋਲ ਵਰਗੇ ਹੀਰੀਆਂ ਦੀ ਪਹਿਚਾਣ ਕੀਤੀ ਜਾਵੇ ਅਤੇ ਸਾਡੀ ਪੰਜਾਬੀ ਸਭਿਆਚਾਰ ਕਮੇਟੀ ਨੂੰ ਬੇਨਤੀ ਹੈ ਕਿ ਇਹਨਾਂ ਵੀਰਾਂ ਦਾ ਬਣਦਾ ਮਾਣ ਸਨਮਾਨ ਇੱਕ ਪੈਨਸ਼ਨ ਦੇ ਰੁਪ ਵਿੱਚ ਕੀਤਾ ਜਾਵੇ ਜੋਕੇ ਬਾਦ ਵਿੱਚ ਕਿਸੇ ਦੇ ਵਲ ਦੇਖਣ ਦੀ ਲੋੜ ਨਾਂ ਪਵੇ ਅਪਣੀ ਰਹਿੰਦੀ ਜਿਦੰਗੀ ਦਾ ਫਕਰ ਨਾਂ ਸਤਾਵੇ
ਕਰਮਜੀਤ ਬਾਈ ਨੂੰ ਕਦੇ ਗਾਂਉਦੇ ਨੀ ਦੇਖਿਆ ਫਿਰ ਵੀ ਆਵਾਜ ਬਾ ਕਮਾਲ ਪੂਰਾ ਦਮ ਸਵਾਦ ਆ ਗਿਆ
@kulvinderdhanota8964
11 ай бұрын
God bless you brothers❤
@jeevankumar6611
11 ай бұрын
Thanku bro
@ramdas8842
9 ай бұрын
He started as singer then took acting
@karamjeetkaur9511
3 ай бұрын
Very nice mja aagia
@kauranikjeet9433
3 ай бұрын
Sir ਕਰਮਜੀਤ ਦਾ ਗਾਇਆ ਗੀਤ ਯਾਰਾ ਵੇ ਯਾਰਾ ਸੁਣੋ.... ਬਾਕਮਾਲ
ਅਨਮੋਲ ਵੀਰੇ ਜਿੰਦਗੀਆਂ ਮਾਅਨੇ ਤੇਰੇ ਸਦਕੇ ਮਾਣਕ ਦੀਆਂ ਯਾਦਾਂ ਤਾਜੀਆਂ ਕਰਤੀਆਂ
@bittudoger5975
4 ай бұрын
Bn
@Vickygarg-qx2zn
3 ай бұрын
Kuldeep mank ehna da ristedaar se
ਸਦਾ ਜ਼ਿੰਦਾਬਾਦ ਰਹੋ ਵੀਰੇ ਜੀ
ਕਿਸਮਤ ਦਾ ਧਨੀ ਸਾਡਾ ਬਾਈ। ਜੀਓ ਬਾਈ ਜੀ ਜੀਓ❤❤❤❤❤❤❤❤🎉
@nanakchandnanakchand2376
5 ай бұрын
Kuldeep Manak ji ki nakal
ਅਨਮੋਲ ਸੱਚ ਮੁੱਚ ਹੀ ਅਨਮੋਲ ਹੈ ਮਾਂ ਬੋਲੀ ਪੰਜਾਬੀ ਜਿੰਦਾਬਾਦ।
What a man,he is singer, comedian, actor and great personality...luv u anmol veer ji 🙏
@J_s_Sidhu
11 ай бұрын
Anmol ❤
@bhupinderdhiman8575
11 ай бұрын
He is the best all-rounder
@Philosopher76
11 ай бұрын
Yes
@Bsukhdips
11 ай бұрын
Yes, and he played different roles in all movies very well also, what a versatile artist.
@tariqwakeel9166
11 ай бұрын
very very nice zabardast g no doubt no doubt ..
Karjeet Anmol very talented hero and singer ❤❤❤
ਮਾਣਕ ਸਾਬ ਦੀ ਯਾਦ ਤਾਜਾ ਕਰ ਦਿਤੀ 1/10/2023
Mera favourite singer and actor ਕਰਮਾਂ ਬਾਈ 👌👌👍🙏🙏
A multitalented personality.God bless him with all His Grace on him.
ਵਾਹ ਕਰਮਜੀਤ ਜੀ, ਇਸ ਤਰ੍ਹਾਂ ਦੇ ਵਿਰਸੇ ਦੀ ਯਾਦ ਨੂੰ ਤਾਜ਼ਾ ਕਰਨ ਵਾਲੇ ਗੀਤ ਜਿਨ੍ਹਾਂ ਵਿੱਚ ਸਿੱਖਿਆ ਦਾ ਪਾਠ ਹੈ ਤੇ ਜੋ ਪਿਆਰ ਭਰਿਆ ਸੰਦੇਸ਼ ਦਿੰਦਾ ਹੈ,ਅਸੀਂ ਵੀ ਸੁਣਨਾ ਪਸੰਦ ਕਰਦੇ ਹਾਂ ਜੀ, ਜਿਵੇਂ ਕੇ ਚਿੱਟੀ ਬਾਪ ਦੀ ਪੱਗੜੀ ਨੂੰ ਕਦੇ ਦਾਗ਼ ਨਾ ਲਾਵਾਂ, ਸਦਾ ਚੜ੍ਹਦੀ ਕਲਾ ਵਿਚ ਰਹੋ ਤਰੱਕੀਆਂ ਮਾਣੋ ।।
Very nice voice God bless you 🙏🏼
wow multi talented personality
What an Artist ❤❤❤
Supremely Talented Karmjit Anmol ji God bless
ਅਨਮੋਲ ਅਨਮੋਲ ਹੀਰਾ
Multi talented person. Excellent performance
Yaar anmol bai tan singer niklya, ਮੈਂ ਤਾਂ ਵਿਆਹ ਕਰਵਾਉਣ ਵਾਲਾ ਸੋਚਿਆ ਸੀ 😂😂😂 superb sound like Kuldeep ਮਾਣਕ ❤❤❤🎉🎉🎉
ਬਹੁਤ ਸੋਹਣਾਂ ਪੁੱਤਰ ਇਸ ਨੂੰ ਰੱਬ ਲੰਬੀ ਉਮਰ ਦੇਵੇ
Veera nice awaz waheguru mehar Karna ji waheguru bless you ji hamese kushh rahho ji
ਜਿਉਂਦੇ ਵਸਦੇ ਰਹੋ ਵੀਰੇ , ਰੂਹ ਨੂੰ ਸਕੂਨ ਦੇਣ ਵਾਲਾ ਗੀਤ ਗਾਇਆ
Awesome artist karmjit
Love you Veer ji 🎉🎉
❤ Talented singer/actor
Awesome voice amazing man
First winner of mp ticket of AAP ❤❤❤ congratulations to brother ❤❤❤❤
wow kini pyari awaj h veer ji
ੲਹੋ ਜੇ ਗੀਤ ਦਿਲ ਨੂ ਚੀਰਦੇ ਨੇ ਅੱਖਾਂ ਭਰ ਆਈਆਂ ❤😢
Bandey ne surr ni tuttan ditta, excellent initiative.
ਸੱਚੀ ਮੁੱਚੀ ਪੰਜਾਬ ਦਾ ਅਨਮੋਲ ਹੀਰਾ
Woo Karmjit Anmol Di Awaz Bhut Bhut Sohni aa Song v ❤👍👌
ਕਿਆ ਬਾਤ ਐ ਬਾਈ ਅਨਮੋਲ ਕਿਆ ਬਾਤ ਐ,,,,,👍👍👍👍❤
Wha Anmol sahib wha
ਬਹੁਤ ਵਧੀਆ ਕਾਮੇਡੀਅਨ ਤੇ ਬਹੁਤ ਸੁਰੀਲਾ ਗਾਇਕ 🎉🎉🎉🎉🎉🎉
❤waharguru ji ka waharguru ji ki fatai
ਕਰਮਜੀਤ ਅਨਮੋਲ ਵਧੀਆ ਆਵਾਜ
Karamjit anmol mind blowing personality ❤❤❤
ਬਹੁਤ ਹੀ ਵਧੀਆ ਢੰਗ ਅਤੇ ਬੜੀ ਵਧੀਆ ਅਵਾਜ਼।ਮਾਨਕ ਸਾਹਿਬ ਦੀ ਯਾਦ ਆ ਗਈ।
@baljitchahal
11 ай бұрын
Anmol Brother very Nice
ਬਹੁਤ ਵਧੀਆ ਹੀਰੋ, ਐਕਟਰ, ਗਾਇਕ, ਕਮੇਡੀਅਨ, ਭੜੋਲਾ ਨਾ ਲੈਲੀਂ। ਐਸਾ ਐਕਟਰ 👍👍👍👍👍👍
So good personality
Very good singer and actor❤❤❤❤
Kya bata ji Very nice ji
Nice song veer ji 🙏🙏🌹🌹
ਬਹੁਤ ਵਧੀਆ ਗੀਤ
Nice Song 🎵 Love ❤️ From Pakistan 🇵🇰🌹
ਬਹੁਤ ਹੀ ਵਧੀਆ ਆਵਾਜ਼ ਆ
Anmol pa g has beautiful heart.&very down to earth man
ਬਹੁਤ ਵਧੀਆ ਗਾਇਆ ਕਰਮਜੀਤ ਅਨਮੋਲ ਜੀ। ਬਹੁਤ ਖੁਸ਼ੀ ਹੁੰਦੀ ਹੈ ਜਦ ਕੋਈ ਮਾਣਕ ਸਾਹਬ ਦੇ ਗੀਤ ਗਓੰਦਾ ਹੈ।❤❤❤
Very nice ji vaar vaar sundi aa eh song me meri beti ni v bhut psnd ae jyude rho yada taza kraun li😊
Bhut bhut sweet
ਵਾਹ ਵਾਹ ਵਾਹ ਵੀਰ ਕਰਮਜੀਤ ਅਨਮੋਲ ਹੀਰਾ 😮👌
Good karmjeet❤😊
ਇਹ ਹੈ ਅਸਲੀ ਪੰਜਾਬੀ ਗਾਇਕ ਹੀਰਾ ਹੈ ਬਾਈ ਅਨਮੋਲ❤❤❤❤
What a singer & comedian actor ❤❤love you
Karamjit Anmol is great singer of Punjabi film industry 🤔❣️❣️ from Pakistan 🇵🇰
Natural talent we have
Awesome no words
❤❤❤❤❤❤❤❤❤❤❤❤ anmol vire bahut badiya
Bachpan jad aa gaya
Very nice, you are very talented
Beyond Excellent...true, touching centre of my heart... Beeeautiful... God bless ❤
Eh hunar vi tagda tera jatta 👌
रोंगटे खडे कर दिए उस्ताद miss u kuldeep manak
Nice song ❤❤❤😢
Kina sohna gaya bhai ne❤
Exllent performance 🌹🌹🌹
I AND MY LOVE YOU SIR
Wah ji wah swad aa gya bai ji sara takhema leh gya
Very sweet song rona agiaa beta ❤❤❤
God gifted Talent 👌
Anmol is the Great Singer
زبردست اللہ پاک نے خوب صورت آ واز سے نواز ے۔
Yea super singer plust best actor ha
❤❤❤❤❤❤❤❤❤❤❤❤❤❤❤ 🇵🇰 🇵🇰 🇵🇰 🇵🇰 🇵🇰 🇵🇰 🇵🇰 🇵🇰 🇵🇰 🇵🇰 🇵🇰 🇵🇰 🇵🇰 karamjite ji .yu are great singer God bless 🙌 🙏 yu❤❤❤❤
Versatility.... salute sir
Wah ji wah kmal kita
My favorite singer
Very good very nice thanks same same
Mp sir good job. Advance
Karamjit Anmol Saahab sings too???? I have seen him in many movies...latest was in KURIYAN JAWAAN BAPPU PRESHAN....but his singing talent is definitely praiseworthy.. Waah. Kamaal kar diya..
I'm crying after long time
Waheguru ji Maher Karen
@daljitsingh4875
11 ай бұрын
😊😅😮😮😢😢🎉😂😂❤❤❤❤❤❤❤😂❤❤❤❤❤❤😮😮😢😢😢😮😮
Veri good veer ji
Superb performance
Legend singer
Nice song 👍
My fevret singer❤
Natural Artist.
ਅਦਾਕਾਰੀ ਦੇ ਖੇਤਰ ਵਿੱਚ ਬਾਈ ਨੂੰ ਭਗਵੰਤ ਮਾਨ ਲੈ ਕੇ ਆਇਆ ਸੀ 'ਜੁਗਨੂੰ ਹਾਜ਼ਰ ਹੈ' ਕਾਮੇਡੀ ਸ਼ੋ ਦੇ ਰਾਹੀਂ। ਉਸ ਤੋਂ ਪਹਿਲਾ ਬਾਈ ਪ੍ਰੋਫੈਸ਼ਨਲ ਸਿੰਗਰ ਸੀ ਤੇ ਕਈ ਕੈਸਟਾਂ ਵੀ ਆਈਆਂ ਸੀ ਇਹਨਾਂ ਦੀਆਂ।
Kmal ker dete ji.
Very good brother,I love Manak sahib ❤❤❤
Great great boss's love you
Kiya Baat Very Nice Karamjit Anmol Ji Tushi Geet Gaya Beautiful Voice God Bless You ENGLAND
Love you verry nice God blees you
Although Anmol is nephew ( bhanja ) of legendary singer Late Kuldeep Maanak but he never used his ( Manak’s ) name . He carved his niche in music and movie industry with his hard work and talent
ਬਹੁਤ ਵਧੀਆ 👌👌❤️❤️👍
Kya baat hai