ਕਰਮਾਂ ਵਾਲੀ ਨੂੰਹ (ਭਾਗ-33) Karma Vaali Nooh (Part-33) Punjabi Web Series

Пікірлер: 101

  • @user-ur8kx6nr5y
    @user-ur8kx6nr5y19 күн бұрын

    ਰੁਪਿੰਦਰ ਜਿਨਾ ਤੈਨੂੰ ਦਾਜ਼ ਦਿੱਤਾ ਓਨੇ ਚ ਤਾਂ ਕੋਠੀ ਪੈ ਜਾਣੀ ਸੀ ਸਿਆਣਿਆ ਧੀਆਂ ਪਹਿਲਾਂ ਮਾਂ ਬਾਪ ਦਾ ਘਰ ਦੇਖਕੇ ਚੀਜਾ ਮੰਗਦੀਆ ਤੇਰਾ ਤਾਂ ਮੂੰਹ ਬਹੁਤਾ ਖੁੱਲਾ ਸੀ ਬਦੀਆ ਸਮਾਨ ਲੈਣਾ ਹੁਣ ਕਹਿ ਰਹੀ ਹੈ ਕੋਠੀ ਪਾਂ ਲਓ ਜਲਦੀ ਪਿਓ ਵਾਰੇ ਥੋੜਾ ਸੋਚ ਲਾਂ

  • @anmolkahlon1974
    @anmolkahlon197419 күн бұрын

    Kiva pankhnd krdi rupinder2 din suhra.rah ki ayi ghr da ਚੇਤਾ.ਆ ਗਿਆ ਪਹਿਲੋ ਨਹੀ ਸੀ ਪਤਾ ਘਰ ਵੇਖ ਕੇ ਈ ਰਿਸ਼ਤਾ ਕੀਤਾ ਤੂੰ ਬਹੁਤ ਸਫਾਈ ਕਰਦੀ ਆਪੇ ਗਲਾ ਕਰੀ ਜਾਦੀ ਜੇ ਜੋਤ ਨੇ ਕਿਹ ਦਿਤਾ ਕੀ ਘਰ ਨਹੀ ਚੰਗਾ ਕਿਵੈ ਔਖੀ ਹੋ ਰਹੀ ਪਹਿਲੋ ਬੜੇ.ਨੰਬਰ ਬਣਉਦੀਆ ਸੀ ਮਾ ਧੀ ਵਡੀਆ ਵਡੀਆ ਚੀਜਾ ਦੇ ਕੇ ਜੋਬਨ ਜੋਤ ਹੁਣਾ ਨੂੰ ਤੇ ਨਾ ਕਿਤੇ ਬਹਿਣ ਦਿੰਦੀਆ ਨਾ ਬੋਲਣ ਦਿੰਦੀਆ

  • @MajorSingh-xm8mt

    @MajorSingh-xm8mt

    19 күн бұрын

    Maa ta dhee da dimag kharab ho gia haa

  • @gurminderdhaliwal9700
    @gurminderdhaliwal970018 күн бұрын

    ਰੁਪਿਦਰ ਤੂੰ ਸੰਦੀਪ ਨੂੰ ਸਤਿ ਸਰੀ ਅਕਾਲ ਬੁਲਾਈ ਨੀ ਆਏ ਚੰਗਾ ਨੀ ਲਗਦਾ

  • @KuldeepKaur-pd7lm
    @KuldeepKaur-pd7lm19 күн бұрын

    10 ਦਿਨ ਜਾਂ ਮਹੀਨੇ ਚ ਕੋਠੀ ਬਣ ਜਾਣੀਂ ਏ ਜਿਵੇਂ ਗੁੱਡੀ ਗੁੱਡੇ ਦਾ ਘਰ ਪਾਉਣਾ ਹੋਵੇ 😂😂

  • @gurpalkhehra3154
    @gurpalkhehra315419 күн бұрын

    ਮਾਵਾਂ ਧੀਆਂ ਦੀ ਜੀਭ ਕਾਲੀ ਆ

  • @MajorSingh-xm8mt

    @MajorSingh-xm8mt

    19 күн бұрын

    Rapindar da asly rang sahmna aa giya haa

  • @hardeepkaurgill6633
    @hardeepkaurgill663319 күн бұрын

    ਕੋਠੀ ਕਾਹਦੇ ਨਾਲ ਪਾਉਣੀ ਆ ਵਿਆਹ ਤਾਂ ਕਰਜ਼ਾ ਚੁੱਕ ਕੇ ਕੀਤਾ ਤੇਰਾ 😂

  • @MahinderSingh-hj8qf
    @MahinderSingh-hj8qf19 күн бұрын

    ਤੂ ਇਕ ਮਹੀਨਾ ਪਹਿਲਾਂ ਇਥੋਂ ਗਈ ਹੈ ਕਿਨਾਂ ਪੱਥਰ ਲਵਾਂ ਕੇ ਗਈਂ ਏ ਉਲਟਾ ਕਰਜ਼ਾਈ ਕੀਤਾ ਪਿਉਂ ਨੂੰ ਛੇਤੀ ਬਣੀਂ ਸਰਦਾਰਨੀ ਬਣੀਆਂ ਬਣਾਈਆਂ ਘਰ ਮਿਲ਼ ਗਿਆ ਲੋਕਾਂ ਦੀਆਂ ਧੀਆਂ ਮਾਂ ਬਾਪ ਨਾਲ ਦੁਖ ਸੁਖ ਕਰਦੀਆਂ ਨੇ ਤੇਰੇ ਵਾਂਗ ਕਲੇਸ਼ ਪਾਉਣ ਜਾਂ ਸਰਪੰਚੀ ਨਹੀਂ ਕਰਦੀਆਂ ਵੱਡੀ ਸਿਆਣੀ ਇਨ੍ਹਾਂ ਦੇ ਪੱਲੇ ਛੱਡ ਕੇ ਕੀ ਗਈਂ ਹੈ

  • @paramjeetkaur2373
    @paramjeetkaur237318 күн бұрын

    ਰੁਪਿੰਦਰ ਨੂੰ ਗੱਲਾਂ ਬਹੁਤ ਕਰਦੀ ਆ ਪਰ ਇਹ ਨਹੀਂ ਪਤਾ ਕੇ ਆ ਕੇ ਸੰਦੀਪ ਹੋਰਾਂ ਨੂੰ ਕੋਈ ਸਤ ਨਾ ਕਸੱਤ ਬਹਿ ਆ ਕੇ

  • @GurpreetKaur-yx7uv
    @GurpreetKaur-yx7uv19 күн бұрын

    Very nice story God bless

  • @user-yu7md4vv4c
    @user-yu7md4vv4c19 күн бұрын

    ਇੱਥੋਂ ਹੀ ਗਈ ਅਜੇ ਹਫ਼ਤਾ ਪਹਿਲਾਂ ਏਡੀ ਸੇਤੀ ਕਿੱਥੋਂ ਜਾਦੂ ਦੀ ਛੜੀ ਆ ਗਈ ਜੋਬਨ ਦੁਵਾਲੇ ਹੋ ਜਾਂਦੀਆਂ ਮਾਂਵਾਂ ਧੀਆਂ ਪਹਿਲਾ ਹੀ ਬਰਾਬਰ ਦਾ ਘਰ ਲੱਭਦੇ ਚੂਸੇ ਜ਼ਿਆਦਾ ਵਧਾ ਚੜਾ ਕੇ ਵੀਡੀਉ ਬਣਾਉਂਦੇ ਜੇ ਰਲਦੀ ਮਿਲਦੀ ਬਣਾਇਆ ਕਰੋ ਬਹੁਤ ਜ਼ਿਆਦਾ ਵਧਾ ਕੇ ਕਰਦੇ ਹੋ ਬਾਕੀ ਵਧੀਆ ਸੱਭ

  • @NavjootMaan-fw6qq

    @NavjootMaan-fw6qq

    19 күн бұрын

  • @NirmalSingh-ln2gq
    @NirmalSingh-ln2gq16 күн бұрын

    Very nice video ji 👍👍

  • @sumanbala8513
    @sumanbala851319 күн бұрын

    Beautifull. Very. Nice. Vedio. 👍

  • @HarwinderkaurBrar-gt7sx
    @HarwinderkaurBrar-gt7sx19 күн бұрын

    ਪਰੋਣੇ ਨਾਲ ਵੀ ਕੋਈ ਗੱਲ ਕਰ ਲੋ

  • @jasbirkaurrandhawa8258
    @jasbirkaurrandhawa825819 күн бұрын

    ਮੱਖੀ ਤਿਲਕ ਦੀ ਆਖੀ ਦੀ ਨਾ ਕੇ ਨਹੀ ਤਿਲਕ ਦ😂

  • @triptatripta1639
    @triptatripta163919 күн бұрын

    Very nice video

  • @user-ox5ee1xz1s
    @user-ox5ee1xz1s19 күн бұрын

    Very nice story vaheguru sare members te mehar bharia hath rakhi

  • @user-rh3uc9pn3k
    @user-rh3uc9pn3k19 күн бұрын

    ਜਿੱਥੇ ਤੁਹਾਡੇ ਵਰਗੀਆ ਮਾਵਾ ਧੀਆ ਹੌਣ ਉਥੇ ਤਾ ਔਖਾ ਹੀ ਹੈ

  • @HarpreetKaur-ti5ou
    @HarpreetKaur-ti5ou19 күн бұрын

    ਜੋਬਨ ਵੀਰ ਜੀ ਤੁਸੀ ਰੁਪਿੰਦਰ ਆਂਟੀ ਨੂੰ ਠੋਕਾ ਕੇ ਜਵਾਬ ਦੇ ਕਰੌ

  • @baljinderbadhan5680
    @baljinderbadhan568015 күн бұрын

    ਪਹਿਲਾ ਕਰਜਾ ਚੁੱਕ ਕੇ ਤੇਰਾ ਵਿਆਹ ਕੀਤਾ ਹੁਣ ਗੱਲ ਕੀਦਾ ਕਰਦੀ ਤੁਸੀ ਵੀ ਇਸ ਘਰ ਵਿੱਚੋਂ ਗਏ ਹਾ ਉਦੀ ਕੋਠੀ ਪਾ ਲੈਣੀ ਸੀ

  • @HarpreetKaur-ti5ou
    @HarpreetKaur-ti5ou19 күн бұрын

    ਰੁਪਿੰਦਰ ਆਂਟੀ ਤੂੰ ਕਿਹੜਾ ਪ੍ਰਹਾਣੀ ਆਈ ਤੂੰ ਵੀ ਘਰ ਦੀ ਸਫ਼ਾਈ ਕਰ ਸਕਦੀ ਤੇਰੇ ਪੇਕੇ ਵੀ ਜੌਤ ਦੀਦੀ ਦੇ ਦੁਆਲੇ ਹੋ ਜਾਂਦੀ

  • @DaljitSingh-pv3to
    @DaljitSingh-pv3to19 күн бұрын

    Bahut vadia story ❤❤❤

  • @HarwinderkaurBrar-gt7sx
    @HarwinderkaurBrar-gt7sx19 күн бұрын

    ਅਕਲ ਜਮਾਂ ਨੀ ਰੁਪਿੰਦਰ ਨੂ

  • @ravinderkaur9092
    @ravinderkaur909219 күн бұрын

    ਓ ਭਾਈ ਏ ਮਾ ਧੀ ਦੀ ਜ਼ੁਬਾਨ ਡੰਗਰਾਂ ਨਾਲ਼ੋਂ ਜਾਯਦ ਲੰਮੀ ਹੈ ਸਾਰਾ ਦਿਨ ਲਪਰ ਲਪਰ ਕਰੀ ਜਾਦੀਆ ਸਾਰੀ ਵਿਡਿਓ ਏਨਾ ਦੇ ਸਿਆਪੇ ਵਿੱਚ ਨਿਕਲ ਜਾਂਦੀ ਹੈ ਸਿਰ ਹੀ ਦੁਖੀ ਲੱਗ ਜਾਂਦਾ

  • @user-ow1ux4lg7q

    @user-ow1ux4lg7q

    19 күн бұрын

    T

  • @user-ow1ux4lg7q

    @user-ow1ux4lg7q

    19 күн бұрын

    ❤❤❤❤❤❤❤

  • @mishamukhra2950
    @mishamukhra295018 күн бұрын

    Rupinder bahut boldi hai

  • @kamaljitkaur7182
    @kamaljitkaur718219 күн бұрын

    Rupinder aunty ji tusi v etho gye hun kahda k safai nhi kothi one week vich pa jao

  • @sukhdevkauratwal9609
    @sukhdevkauratwal960919 күн бұрын

    God bless you all team members 👌 🙏 🙌 ❤

  • @karnaildhiman2568
    @karnaildhiman256819 күн бұрын

    ਮਾਂ ਵੀ ਤੇ ਧੀ ਵੀ ਚਾਵਲਾਂ ਦੋਨੋਂ।

  • @gurinderkaur1940
    @gurinderkaur194019 күн бұрын

    Rupinder tu tan navi vihayi lagdi nahi babe lagdi a

  • @swarnjeetkaur5726
    @swarnjeetkaur572619 күн бұрын

    Very Very nice story 👌 God bless you always ji keep it up

  • @paramjitkaur7617
    @paramjitkaur761719 күн бұрын

    Rupinder kehndi makhii nhi tilkdi hahahaha 😂😅😂😂😂 kmlie kahida aa ke makhii tilkdi aa eni safai ee othe

  • @ravneetgill5602
    @ravneetgill560219 күн бұрын

    Very nice story ❤️❤️❤️

  • @HarpreetKaur-ti5ou
    @HarpreetKaur-ti5ou19 күн бұрын

    ਰੁਪਿੰਦਰ ਆਂਟੀ ਨਾਂ ਤਾਂ ਸੰਦੀਪ ਦੀਦੀ ਨੂੰ ਸਤਿ ਸ੍ਰੀ ਆਕਾਲ ਵੀ ਨਹੀ ਕੀਤੀ ਆ ਕੇ ਬੈਠ ਗਈ ਰੁਪਿੰਦਰ ਆਂਟੀ ਨੂੰ ਅਕਲ ਵੀ ਨਹੀ

  • @kalwinderkaur6495
    @kalwinderkaur649519 күн бұрын

    Hun te daddy nu hi vech deo dove mawa dhiyan

  • @davinderkaur9422
    @davinderkaur942219 күн бұрын

    Lovly nu pagri bhut sohni lagdi aa

  • @shaancollection
    @shaancollection19 күн бұрын

    Rupinder pehla ghar hor si jado kuwari ci. Joban te he avi rehndi aa

  • @taranjotmehmi824
    @taranjotmehmi82419 күн бұрын

    Heni akal maa nu je hundi akal hundi nuh nu piyar nall rakhdi

  • @taranjotmehmi824
    @taranjotmehmi82419 күн бұрын

    Kamal te vicky huna diya vidro bhut vida hundiya sundeep huna kolo sikho video vich km karna

  • @Anitarani.........
    @Anitarani.........19 күн бұрын

    Very nice video g god bless you 🎉🎉🎉

  • @inderjitkaur4820
    @inderjitkaur482019 күн бұрын

    Very nice story eh 👌👌 good ecting

  • @Jasbirkaurbhullar828
    @Jasbirkaurbhullar82819 күн бұрын

    God bless you all team members 👌👌👌👌♥️♥️♥️♥️♥️💐💐💐💐🌺🌺🌺🌺🎉🎉🎉🎉💞💞💞💞💞

  • @sukhdevkauratwal9609
    @sukhdevkauratwal960919 күн бұрын

    Very Very nice video

  • @gurinderkaur1940
    @gurinderkaur194019 күн бұрын

    Tin saal baad aye phir kothi an jayegi

  • @GurpreetSingh-gy4lj
    @GurpreetSingh-gy4lj19 күн бұрын

    Very nice video God bless you

  • @RajwBhullar
    @RajwBhullar19 күн бұрын

    Very nice vido ❤❤❤❤

  • @paramguraya6746
    @paramguraya674619 күн бұрын

    Rupinder nu sharm ni aundi etho e gai a

  • @satnamsinghpurba9584
    @satnamsinghpurba958419 күн бұрын

    Nice story keep it up 👌🏾

  • @dharampal8599
    @dharampal859919 күн бұрын

    Dono. Maa. Dhee. Jivo. Aur. Jine. Do. Rab. To. Duro. Aewen. Tung. Na. Kro.

  • @balsaab5045
    @balsaab504519 күн бұрын

    ❤❤❤❤❤nice👍👏👍👍👍👍

  • @Clothes_handmade34
    @Clothes_handmade3419 күн бұрын

    Niceg❤❤❤❤❤😂😂

  • @neetugold6136
    @neetugold613619 күн бұрын

    Nice video

  • @ashuchoudhary2541
    @ashuchoudhary254119 күн бұрын

    Nice g ❤

  • @mohtamsingh5114
    @mohtamsingh511419 күн бұрын

    Very nice story ❤❤❤❤❤❤❤❤

  • @manjeetkaur6332
    @manjeetkaur633219 күн бұрын

    poora apisode kd dita ik hi gal nu lai k

  • @taranjotmehmi824
    @taranjotmehmi82419 күн бұрын

    Rupinder hun ghar dasan lag peyi pehla kothi pay laindi lakha da saman te akh rakhdo

  • @user-ey9ww5qp1j
    @user-ey9ww5qp1j19 күн бұрын

    Very Very nice Story

  • @taranjotmehmi824
    @taranjotmehmi82419 күн бұрын

    Rupinder nu lao charo lon

  • @rohitmohit4256
    @rohitmohit425619 күн бұрын

    rupinder apni bhabhi nu keh ryi c k othe makhi ni hai video vich 11mnt 3scd.toh le k 11 mnt 55 scd take makhi rupinder de wala vich bethi ryi note kita kise ne

  • @user-bj2et6db5c
    @user-bj2et6db5c19 күн бұрын

    Moto tusi ma dhee nhi khandia.unha de pichhe sara din rehndia ho.

  • @gurtejgondara1780
    @gurtejgondara178019 күн бұрын

    ਰੁਪਿੰਦਰ ਹਫਤਾ ਸਹੁਰੇ ਜਾ ਕੇ ਗੱਲਾ ਆਉਣ ਲੱਗ ਪੲੀਆ ਪਹਿਲਾਂ ੲੇਥੋ ਹੀ ਧੱਕੇ ਖਾਦੀ ਗੲੀ ਆ

  • @user-xf5lq4ne7c

    @user-xf5lq4ne7c

    19 күн бұрын

    Rupinder ta edan krdi glan jidaan. Aap boht km krdi jott te uper eve e rohb Pandi maaa dhee boht boldiyaan joban te jott nu jott Sara km krdi fir v chup rehndi Rupinder ta koi km v nai krdi raman boht kitch kitch krdi

  • @user-xf5lq4ne7c

    @user-xf5lq4ne7c

    19 күн бұрын

    Na Raman krdi na Rupinder km kardi bolan te joor dendiya joban te jott magar lagiyan

  • @Kiran-jq5oo
    @Kiran-jq5oo18 күн бұрын

    Loveli veer ji nu tusi pdya likhya dikhaya e pr oo boln lgge `daddy kehn dya ..' is Tra bolde ne Jo ki vdiya nhi lgda. Thora respect nl gl krn.

  • @gurisanghera853
    @gurisanghera85319 күн бұрын

    Vaise ik gl tn mnnn wali a tuhadi jot schi jithe beh jandi a othe e bethi rhndi 😂 mind na kreyo but ohda role e edan da paya tusi .😊

  • @taranjotmehmi824
    @taranjotmehmi82419 күн бұрын

    Joben changa o saman lain geya v hisab nall challda c Raman ne ea pash ni challn deti saman lain lagi lakha toh uterdi ni hun saharm aoundi pehla Raman sochdi deeh te tainu akal heni kehndi keeni seyani ho geyi sayani hundi jot te noben nall bana ke rakhdi dono pase pasad pon te tulli hoyi a

  • @LovepreetSingh-fr9pn
    @LovepreetSingh-fr9pn19 күн бұрын

    Verynicestory 5:31

  • @rupinderrai720
    @rupinderrai72019 күн бұрын

    Rupinder laran ai k Milan ai

  • @taranjotmehmi824
    @taranjotmehmi82419 күн бұрын

    Tuhada sir nu dukhda raman te rupinder da bhut bolldoya a

  • @VinodKumar-ty5xz
    @VinodKumar-ty5xz19 күн бұрын

    Rupindar t dadi ma bani a

  • @user-nn7rh6vm7o
    @user-nn7rh6vm7o19 күн бұрын

    ❤❤❤❤❤😂😂😂😂😂😢😢😢😢😢

  • @jagjitsandhu562
    @jagjitsandhu56219 күн бұрын

    ❤❤❤❤❤❤❤❤

  • @mandeepkaur-dy8ib
    @mandeepkaur-dy8ib19 күн бұрын

    Har gl maa nu phone krke dsna koyi syani gl nhi hundi

  • @kulwinderknagra3640
    @kulwinderknagra364019 күн бұрын

    🙏🙏❤❤

  • @chanmeetkaur9904
    @chanmeetkaur990419 күн бұрын

    Jyot bar bar Sab kol ja ke kyon chali jandi hai.

  • @balwantfloranoni-iu8qo
    @balwantfloranoni-iu8qo19 күн бұрын

    Rupinder paka ghar da ena majak nahi udana chahida. Bahut hi boldi a .Maa bhi had hi kardi a.dono bahut ghatya ta jhuthya han

  • @KKour-gk7cp
    @KKour-gk7cp19 күн бұрын

    Rupender te Raman ne te peuu putt da sir munn deta karja kar ke

  • @HappySingh-hc6mk
    @HappySingh-hc6mk19 күн бұрын

    ਮੱੱਖੀ ਤਿਲਕਦੀ ਨਹੀ

  • @BalwinderKaur-nc8qu
    @BalwinderKaur-nc8qu19 күн бұрын

    Ehde juttia maar k ghro kado bkbas kri jandi aa jdo d aie aa chawal jhai

  • @KKour-gk7cp
    @KKour-gk7cp19 күн бұрын

    Aege vaste dove maa va Dhiya nu kad do kene juban galat boldeya va

  • @madhugautam7093
    @madhugautam709319 күн бұрын

    Mawa dheeya besharm ne😊

  • @HukamSingh-oz9lr
    @HukamSingh-oz9lr19 күн бұрын

    Mava dhia bhuta ghatiya jannia hai te jot te jovan nal hi panga paa ke rakhdi hun

  • @taranjotmehmi824
    @taranjotmehmi82419 күн бұрын

    Ethu geyi tu rupinder lakha fi lcd lan nu o tu kothe pay laindi lhatch ta tu kara ta

  • @tajinderkaurgurudatta1632
    @tajinderkaurgurudatta163219 күн бұрын

    Very nice waheguruji blees you all be happy with your family and friends 😀 😊 🙂 🎉🎉❤❤

  • @jasvirkaur49
    @jasvirkaur4919 күн бұрын

    ਵੇਖ ਕਿਵੇਂ ਮਾਂ ਧੀ ਮਗ਼ਜ਼ ਮਾਰਨ ਲੱਗੀਆਂ ਹਨ ਘਰ ਬਣਾਉਣਾ ਜਿਵੇਂ ਗੁੱਡੇ ਗੁੱਡੀ ਦਾ ਖੇਡ ਹੈ

  • @taranjotmehmi824
    @taranjotmehmi82419 күн бұрын

    Maa chajdi hundi hayh gutt ke challdi

  • @taranjotmehmi824
    @taranjotmehmi82419 күн бұрын

    Raman te rupinder thora jeha sandeep huna di video vich km kar ke syio kush tuhanu sikhan nu milluga tuhanu rool ni karna aounda Raman te rupinder

  • @AbhiNoor-ln8mz
    @AbhiNoor-ln8mz19 күн бұрын

    Rupinder juban Teri buhat labi

  • @GurdevSingh-ic3eg
    @GurdevSingh-ic3eg19 күн бұрын

    Itho gyi a te ,,, ithe aake glla krdi a akhe oh bhra menht krde a ,iko din ch ona vl hogi aa ,,,,,itho gyi a te hun vddi mharani ban gyi a

  • @nehasehgal8242
    @nehasehgal824219 күн бұрын

    Rupinder jaise bol rhi joban ko ...uske aagey dekhne ka Mann nhi kia dekhne ka ...Sadi jayi...bakwaas videeoooo rupinder nd uski maa dono Sadi Hui..

  • @gurinderkaur1940
    @gurinderkaur194019 күн бұрын

    Rupinder te raman nu vedio ch lena band karo

  • @gurinderkaur1940
    @gurinderkaur194019 күн бұрын

    Pehla apni maa de jabaan band kar lai phir kuj bane gs

  • @jasmeetkaur4051
    @jasmeetkaur405119 күн бұрын

    Bahut vadia story❤

Келесі