ਕਰ ਲੈ ਤੂੰ ਮਨਾਂ ਮੂਰਖਾ ਸਿਮਰਨ ਭਗਵਾਨ ਦਾ * By Shiromani Kavishar Amarjit Singh Sabhra

Музыка

Пікірлер: 233

  • @kuleepsingh7029
    @kuleepsingh7029 Жыл бұрын

    ਬਹੁਤ ਵਧੀਆ ਆਵਾਜ਼ ਵੀਰ ਦੀ ਵਾਹਿਗੁਰੂ ਚਾੜਦੀ ਕਲਾ ਬਕਛੇ

  • @pssandhu9908
    @pssandhu9908 Жыл бұрын

    ਭਗਵੰਤ ਤੇ ਮੇਜਰ ਜਰਨੈਲ ਸਿੰਘ ਸਭਰਾ 🙏🏻🙏🏻ਬਚਪਣ ਚ ਸੁਣੇ ਆ ਜੀਵਨ ਤੇ ਅੰਤ ਤੱਕ ਯਾਦ ਰਹਿਣ ਗੇ 🙏🏻💐

  • @jojobhular348

    @jojobhular348

    8 ай бұрын

    💯✅br

  • @tarnbrar7305
    @tarnbrar73052 жыл бұрын

    ਵਾਹਿਗੁਰੂ ਜੀ ਬਹੁਤ ਪਿਆਰ ੀ ਸੁਰੀਲੀ ਅਵਾਜ਼ ਹੈ ਜੀ

  • @gurdevsinghgill5271
    @gurdevsinghgill52712 жыл бұрын

    ਵੀਰ ਅਮਰਜੀਤ ਸਿੰਘ ਜੀ ਤੁਹਾਡਾ ਜਥਾ ਬਹੁਤ ਵਧੀਆ ਵੀਰ ਜੀ

  • @faujakali586
    @faujakali5862 жыл бұрын

    ਬਹੁਤ ਹੀ ਵਧੀਆ ਸ੍ਰ. ਅਮਰਜੀਤ ਸਿੰਘ ਜੀ ( ਗੁਰਦੇਵ ਸਿੰਘ ਅਜਨਾਲਾ )

  • @DaljitSingh-tf6cu
    @DaljitSingh-tf6cu2 жыл бұрын

    ਬਹੁਤ ਵਧੀਆ ਵੀਰ ਜੀ

  • @darshansingh-wu8ms
    @darshansingh-wu8ms2 жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਹੀ ਵਧੀਆ ਵੀਰ ਜੀ

  • @kadkusingh6242
    @kadkusingh62422 жыл бұрын

    । ਅਕਾਲ। ਪੁਰਖ। ਵਾਹਿਗੁਰੂ। ਜੀ। ਤੁਹਾਨੂੰ। ਚੜ੍ਹਦੀ ਕਲਾ। ਵਿੱਚ। ਰੱਖੇਂ। ਜੀ

  • @ManpreetSingh-xj4bn
    @ManpreetSingh-xj4bn2 жыл бұрын

    ਬਹੁਤ ਸੋਹਣੀ ਅਵਾਜ ਅਜੇਪਾਲ ਸਿੰਘ ਦੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੀ ।

  • @jagwantbhangu8892
    @jagwantbhangu88922 жыл бұрын

    ਬਹੁਤ ਵਧੀਆ ਅਵਾਜ਼ ਵਾਹਿਗੁਰੂ ਚੜਦੀ ਕਲਾ ਵਿਚ ਰੱਖੀ

  • @gurpyarsingh8193

    @gurpyarsingh8193

    Жыл бұрын

    pp0

  • @sukhsandhu1144
    @sukhsandhu11442 жыл бұрын

    ਬੁਹਤ ਬੁਹਤ ਵਾਦਿਆ ਜੀ ਵਿਰ ਜੀ ਅੰਗਰੇਜ ਸਿੰਘ ਸੰਧੂ ਪਿੰਡ ਰਾਹਲ ਚਾਹਲ ਪੰਜਾਬ ਵਾਹਿਗੁਰੂ ਜੀ ਮੇਹਰ ਕਰਨ ਜੀ ਸਾਭ ਦੇ ਮਾਤਾ-ਪਿਤਾ ਨੂੰ ਲੰਬੀ ਨੂੰ ਲੰਬੀ ਉਮਰ ਕਰਨ

  • @gurbaxsingh2278
    @gurbaxsingh22782 жыл бұрын

    ਬਹੁਤ ਵਧੀਆ ਵੀਰ ਜੀ ਦਾ ਜਥਾ🙏🙏🌹🌹🌹

  • @karan__rajput8430

    @karan__rajput8430

    2 жыл бұрын

    Bahut

  • @harpalsingh-sabhra
    @harpalsingh-sabhra2 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 👏👏

  • @SukhdevSingh-df6nu
    @SukhdevSingh-df6nu2 жыл бұрын

    ਜੋ ਆਗੂ ਬੋਲਦਾ ਮੇੈ ਮੁਰੀਦ ਹਾ ਉਸਦੀ ਅਵਾਜ ਦਾ ਰੋਜ ਇਕ ਦੋ ਵਾਰ ਏ ਕਵਿਤਾ ਇਸਦੀ ਅਵਾਜ ਕਰਕੇ ਸੁਣ ਲੲੀ ਦੀ ਆ ਗੁਰੂ ਕਿਰਪਾ ਰੱਖੇ ਵੀਰ ਤੇ

  • @harpallehal2378

    @harpallehal2378

    2 жыл бұрын

    Shi gal vir g

  • @sharnjitsinghrataul3730
    @sharnjitsinghrataul37302 жыл бұрын

    ਵਾਹਿਗੁਰੂ ਚੜਦੀਆਂ ਕਲਾਂ ਬਖਸ਼ਣ ਮਨਪ੍ਰੀਤ ਸਿੰਘ ਪੁੱਤਰ ਜੀ

  • @harkirtsingh9127

    @harkirtsingh9127

    Жыл бұрын

    Bikrmjitsingh

  • @harkirtsingh9127

    @harkirtsingh9127

    Жыл бұрын

    Bikrmjkijtsingh

  • @harkirtsingh9127

    @harkirtsingh9127

    Жыл бұрын

    Bimkrjitsinghcinhhan

  • @harkirtsingh9127

    @harkirtsingh9127

    Жыл бұрын

    Bikrmjitsinghok

  • @harkirtsingh9127

    @harkirtsingh9127

    Жыл бұрын

    😂

  • @tarasingh8376
    @tarasingh83762 жыл бұрын

    ਵਾਹਿਗੁਰੂ ਮੇਹਰ ਕਰੀ ਸਾਰੇ ਢਾਡੀ ਜਥੇ ਵਾਲੇ ਵੀਰਾਂ ਤੇ

  • @sheeradhillonmajhail514
    @sheeradhillonmajhail5142 жыл бұрын

    ਸਾਡੇ ਬਾਪੂ ਦੇ ਨਾਨਕੇ ਸਭਰਾ ਹਨ

  • @baldevsinghriar4830
    @baldevsinghriar4830 Жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਵਾਹਿਗੁਰੂ ਜੀ ਵੈਰੀ ਵੈਰੀ ਨਾਇਸ ਵੈਰੀ ਵੈਰੀ ਗੁੱਡ ਨਾਇਸ ਬਹੁਤ ਹੀ ਵਧੀਆ ਜੀ ਖਾਲਸਾ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਆਪ ਜੀ ਨੂੰ ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ

  • @amarjitsinghrai6681
    @amarjitsinghrai66812 жыл бұрын

    ਵਾਹਿਗੁਰੂ ਜੀ ਚੜਦੀਕਲਾ ਰੱਖਣ ਸਿਰ ਤੇ ਮੇਹਰ ਭਰਿਆ ਹੱਥ ਰੱਖਣ ਲੰਮੀ ਉਮਰ ਅਤੇ ਤੰਦਰੁਸਤੀ ਬਖਸ਼ਣ

  • @harmankavishar250
    @harmankavishar2502 жыл бұрын

    ਮੇਰਾ ਮਨਪਸੰਦ ਜੱਥਾ ਆ।। ਆਪਣਾਂ ਵੀ ਕਵੀਸ਼ਰੀ ਜੱਥਾ ਗੁਰਮੰਗਤ ਸਿੰਘ ਮਹਿੰਦੀਪੁਰ।। ਜਰੂਰ ਸੁਣੋ।।

  • @saabsingh9630
    @saabsingh96302 жыл бұрын

    ਅਜੈਪਾਲ ਵੀਰ ਬਹੁਤ ਵਧੀਆ

  • @rashpalsingh5989
    @rashpalsingh59892 жыл бұрын

    ਬਹੁਤ ਵਧੀਆ ਅਵਾਜ਼ ਹੈ ਜਥੇ ਦੀ ਮਹਾਰਾਜ ਤਹਾਨੂੰ ਤੰਦਰੁਸਤੀ ਬਖ਼ਸ਼ੇ।

  • @Sukh_sandhu619
    @Sukh_sandhu619 Жыл бұрын

    ਗਿਆਨੀ ਅਮਰਜੀਤ ਸਿੰਘ ਜੀ ਗੁਰੂ ਸਾਹਿਬ ਜੀ ਕਿ੍ਪਾ ਕਰਨ ਜੀ ਬਹੁਤ ਹੀ ਸੋਹਣੀਆਂ ਅਵਾਜਾਂ ਅਤੇ ਬਹੁਤ ਹੀ ਸੋਹਣਾ ਅੰਦਾਜ਼ ਜੀ

  • @5waje
    @5waje Жыл бұрын

    ਬਹੁਤ ਵਧੀਆ ਆਵਾਜ਼ ਵਾ ਅਜੇਪਾਲ ਸਿੰਘ ਦੀ ( ਦਾਸ ਚਮਕੌਰ ਸਿੰਘ ਪਿੰਡ ਵੇਈਂ ਪੂਈਂ ) ਹੁਣ ਜਰਮਨੀ ਵਿਚ

  • @manjitbariana233
    @manjitbariana2332 жыл бұрын

    Bhuat vadia shabad aa mee ee wala shabad bolna aa 27 Dec nuu baas waheguru di kirpa nal sahi boll Hove 🙏🙏

  • @JasvirKaur-jj2bl
    @JasvirKaur-jj2bl10 күн бұрын

    ਬਹੁਤ ਵਧੀਆ ਸ਼ਬਦ ਹੈ ਬਹੁਤ ਵਧੀਆ ਆਵਾਜ਼ ਹੈ

  • @Sukhdevsingh-vd4cq
    @Sukhdevsingh-vd4cq2 жыл бұрын

    ਬਹੁਤ ਹੀ ਵਧੀਆ,,ਵੀਰ ਜੀ ਤੁਹਾਡੀ ਆਵਾਜ਼,,ਬਹੁਤ ਵਧੀਆ ਹੈ,,

  • @harkirtsingh9127

    @harkirtsingh9127

    Жыл бұрын

    ❤️❤️❤️❤️❤️❤️❤️

  • @harkirtsingh9127

    @harkirtsingh9127

    Жыл бұрын

    ❤️

  • @harkirtsingh9127

    @harkirtsingh9127

    Жыл бұрын

    ❤️

  • @GurmeetSingh-ud1dv
    @GurmeetSingh-ud1dv2 жыл бұрын

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਢਾਢੀ ਜਥਾ ਬੀਰਾ ਤੇ

  • @AvtarSingh-tc6ns

    @AvtarSingh-tc6ns

    2 жыл бұрын

    N.

  • @nitsimransingh7183
    @nitsimransingh71832 жыл бұрын

    Waheguru ji ka khalsa Waheguru ji ki fateh 🙏

  • @bhagwantsingh9293
    @bhagwantsingh92932 жыл бұрын

    Aa mera veer agge wala boht sohna bolda rab tuhanu hamesha khush rakhe

  • @SukhwinderSingh-gm2bm
    @SukhwinderSingh-gm2bm2 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jogasingh1425
    @jogasingh14252 жыл бұрын

    ਅਜੈਪਾਲ ਸਿੰਘ ਦੀ ਅਵਾਜ਼ ਕਮਾਲ ਦੀ ਹੈ

  • @gurpreetsinghgrewal525
    @gurpreetsinghgrewal5259 ай бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਬਣਾਈ ਰੱਖਣ ਜੀ

  • @user-ml5kn6up6s
    @user-ml5kn6up6s2 жыл бұрын

    ਬਹੁਤ ਅਛੇ

  • @kulbirsingh1524
    @kulbirsingh15242 жыл бұрын

    Waheguru mehar Karan gi (kulbir army zira)

  • @NirmalSingh-xs4uj
    @NirmalSingh-xs4uj2 жыл бұрын

    ਵਾਹਿਗੁਰੂ ਸਾਹਿਬ ਜੀ ❤️🙏

  • @jassipabla8031
    @jassipabla80312 жыл бұрын

    Very nicely done voice veer te wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru

  • @gurnamsandhu8943
    @gurnamsandhu8943 Жыл бұрын

    very nice bhai.sahib ji 🙏❤️

  • @JASKARANSingh-re8pd
    @JASKARANSingh-re8pd Жыл бұрын

    Very nice sweet voice & real story

  • @KulwantSingh-pr6qs
    @KulwantSingh-pr6qs2 жыл бұрын

    ਬਹੁਤ ਵਧੀਆ ਗਾਇਆ ਹੈ ਅਵਾਜ਼ ਵੀ ਬਹੁਤ ਵਧੀਆ ਹੈ

  • @dharminderrandhawa7706
    @dharminderrandhawa77062 жыл бұрын

    ਵਾਹਿਗੁਰੂ ਜੀ

  • @bachitarsinghaulakh2219
    @bachitarsinghaulakh2219 Жыл бұрын

    Bahot Badiya Laga vaheguru ji vaheguru ji

  • @kabalbhullar3873
    @kabalbhullar38732 жыл бұрын

    ਵਾਹ ਸਭਰਾ ਸਾਬ

  • @JaswantSingh-yl1br
    @JaswantSingh-yl1br Жыл бұрын

    ਅਵਾਜ਼ ਬਹੁਤ ਮਿਠੀ ਵੀਰ ਦੀ ਆਨੰਦ ਆਗਿਆ ਸੁਣ ਕੇ

  • @nemophilisitscorner2053
    @nemophilisitscorner20532 жыл бұрын

    ਅੱਟੀ ਮੁੱਲ ਪੈਂਦੇ ਵੇਖੇ ਯੂਸਫ਼ ਦੀਆ ਸ਼ਕਲਾ ਦੇ ਬਹੁਤ ਖੂਬ

  • @balvinderbhinder2299
    @balvinderbhinder2299 Жыл бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @RanjeetSingh-ru2hw
    @RanjeetSingh-ru2hw2 жыл бұрын

    ਬਹੁਤ ਵਧੀਆ ਜਥਾ ਹੈ ਜੀ

  • @jagtarsidhu191
    @jagtarsidhu1912 жыл бұрын

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @johal7594
    @johal75942 жыл бұрын

    Waheguru g

  • @jassipabla8031
    @jassipabla80312 жыл бұрын

    Very nicely done wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru

  • @bindadeol7515
    @bindadeol75152 жыл бұрын

    waheguru ji. waheguru. ji

  • @GouravSharma-wq9qj
    @GouravSharma-wq9qj2 жыл бұрын

    ਅਜੇਪਾਲ ਜਿੰਦਾਬਾਦ

  • @navpreetkaurnavpreetkaur3745
    @navpreetkaurnavpreetkaur3745 Жыл бұрын

    Waheguru ji 🙏🙏

  • @Kavisharjarnailsinghsabhrawan
    @Kavisharjarnailsinghsabhrawan2 жыл бұрын

    Great compositions

  • @jodhsingh5910
    @jodhsingh591010 ай бұрын

    waheguru ji ❤️

  • @jagdeepsingh3083
    @jagdeepsingh30832 жыл бұрын

    Waheguru ji

  • @ghaintjatt4701
    @ghaintjatt4701 Жыл бұрын

    ਬਹੁਤ ਹੀ ਵਧੀਆ ਅਵਾਜ਼ very good ਜੀ ਜੀ ਕਰਦਾ ਵਾਰ ਵਾਰ ਸੁਣੀ ਜਾਈਏ

  • @sukhjindergill2307
    @sukhjindergill23072 жыл бұрын

    Nikke veer kya bat wmk

  • @grewalledwallpatran3540
    @grewalledwallpatran35402 жыл бұрын

    ਵਾਹਿਗੁਰੂ

  • @balvirsingh2360
    @balvirsingh23602 жыл бұрын

    Waheguru ji mehar karn tusi sada chardikala vich raho g

  • @satnamkaswa1094
    @satnamkaswa10942 жыл бұрын

    Soul touching voice sardar g ❣️❣️

  • @harkirtsingh9127

    @harkirtsingh9127

    Жыл бұрын

    ❤️❤️🔥

  • @harkirtsingh9127

    @harkirtsingh9127

    Жыл бұрын

    ❤️

  • @harkirtsingh9127

    @harkirtsingh9127

    Жыл бұрын

    ❤️

  • @ramsinghsidhu8171
    @ramsinghsidhu81712 жыл бұрын

    ਬਾਈ ਜੀ ਰੂਹ ਖੁਸ ਹੋਗੀ

  • @Dr.Karamjit_vegill
    @Dr.Karamjit_vegill2 жыл бұрын

    Vari..vari.nic

  • @JasbirSingh-kx7yc
    @JasbirSingh-kx7yc Жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurnamsandhu8943
    @gurnamsandhu89432 жыл бұрын

    Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏

  • @NirmalSingh-lh1pj
    @NirmalSingh-lh1pj Жыл бұрын

    ਵਾਹਿਗੁਰੂ ਜੀ ਵਾਹ ਜੀ ਵਾਹ

  • @NirmalSingh-ri4xx
    @NirmalSingh-ri4xx Жыл бұрын

    Bahut sohni awas

  • @sandeepsinghmehma8366
    @sandeepsinghmehma83662 жыл бұрын

    ਜੀ ਮਨਪ੍ਰੀਤ ਸਿੰਘ ਜੀ

  • @singhsab1505
    @singhsab15052 жыл бұрын

    Waheguru ji nanksar sihab HAKIM PUR S B S NAGAR PUNJAB KHILASTAN

  • @eunoia5698
    @eunoia56982 жыл бұрын

    Bohatt khoobsorat likhat hai g waheguru chadhikla ch rakhan . takkia bakshan

  • @navinavpreet2620
    @navinavpreet26202 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @GurlenKaur-mv4fz
    @GurlenKaur-mv4fz Жыл бұрын

    Ajaypal singh di awaz kamal di hai

  • @user-vj6ci2ur7e
    @user-vj6ci2ur7e2 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਜੀ

  • @narindersinghsarpanch9057

    @narindersinghsarpanch9057

    2 жыл бұрын

    L

  • @GurmeetSingh-yd6zn
    @GurmeetSingh-yd6zn Жыл бұрын

    Wahe guru ji

  • @amarjeet7510
    @amarjeet75109 ай бұрын

    Sahi veer khalsa ji

  • @dilkiratthind2851
    @dilkiratthind28512 жыл бұрын

    Waheguruji Meharkaro ji

  • @user-wz7ok7ly5m
    @user-wz7ok7ly5m2 ай бұрын

    Waheguruji waheguru ji ❤❤

  • @mandeepsandhu2438
    @mandeepsandhu24382 жыл бұрын

    Waheguru ji ❤️🙏

  • @FatehSingh-re9uv
    @FatehSingh-re9uv2 жыл бұрын

    Waheguru ji bhalla karna

  • @prabhjotkaur3277
    @prabhjotkaur32772 жыл бұрын

    🙏🙏🙏🌹🌹👍👍🙏🙏🙏🙏🙏🙏🌼🌻

  • @mannpreetkhinda4053

    @mannpreetkhinda4053

    Жыл бұрын

    Watsup no do

  • @ruldusingh766
    @ruldusingh766 Жыл бұрын

    Tanhai kavishri Singh bahut badhiya ji

  • @chamkaursingh3278
    @chamkaursingh32782 жыл бұрын

    Ajepal very g00d

  • @KulwinderSingh-nv4pf
    @KulwinderSingh-nv4pf2 жыл бұрын

    Nice ji

  • @HeenaKhan-um2qw
    @HeenaKhan-um2qw Жыл бұрын

    Balveer ali gadri wala pind very beautiful 👍👍👍👍

  • @amriksingh8172
    @amriksingh8172 Жыл бұрын

    Very very good ji

  • @cheemagaming6884
    @cheemagaming68842 жыл бұрын

    ਅਜੈਪਾਲ ਸਿੰਘ ਦੀ ਆਵਾਜ਼ ਬਹੁਤ ਵਧੀਆ ਹੈ। ਲਫ਼ਜ਼ ਬਹੁਤ ਸਾਫ ਅਤੇ ਆਵਾਜ਼ ਵਿੱਚ ਠਹਿਰਾਵ ਬਹੁਤ ਏ

  • @SukhwinderSingh-so1lv
    @SukhwinderSingh-so1lv2 жыл бұрын

    Wahh verr amrnjit singh ji

  • @BalwinderSingh-uy6zq
    @BalwinderSingh-uy6zq Жыл бұрын

    But Sona g waheguru ji 👏🏻👏🏻

  • @SumanKumar-gp2lo
    @SumanKumar-gp2lo2 жыл бұрын

    Satnam waheguru satnam waheguru

  • @JaswinderSingh-mp1im
    @JaswinderSingh-mp1im Жыл бұрын

    Bahut vadia veer ji

  • @1rab519
    @1rab519 Жыл бұрын

    Kya baat hai jii

  • @user-rm6ff2vd6p
    @user-rm6ff2vd6p2 жыл бұрын

    Sda chardikla gyani ji

  • @hanshpreetsingh2895
    @hanshpreetsingh2895 Жыл бұрын

    Waheguru chrdi kla ch rakhe

  • @hanshpreetsingh2895

    @hanshpreetsingh2895

    Жыл бұрын

    Waheguru ji das Cheema khuddi to aa

  • @user-jg9zg8mk7u
    @user-jg9zg8mk7u9 ай бұрын

    Waheguru. Ji

  • @harleenkaur7370
    @harleenkaur73702 жыл бұрын

    Vere good. Ji

  • @gorachahal6366
    @gorachahal63662 жыл бұрын

    Wahguru ji 🙏👍

  • @AvtarSingh-ou6dn
    @AvtarSingh-ou6dn2 жыл бұрын

    Bahut vadhia awaj ajepal singh di

  • @kulwantsandhu475
    @kulwantsandhu4752 жыл бұрын

    ਬਹੁਤ ਖ਼ੂਬ ਜੀ

  • @sukhdialsinghcheema2016
    @sukhdialsinghcheema2016 Жыл бұрын

    Wageguru ji maher krni ji

  • @karamjitsingh2387
    @karamjitsingh23872 жыл бұрын

    Waheguru

Келесі