No video

ਕਰਾਏ ਵਾਲਾ ਕਮਰਾ ।। ਭਾਗ 36 ।। PUNJABI SERIES ।।

Пікірлер: 469

  • @gurmalsingh3892
    @gurmalsingh3892Ай бұрын

    ਅੱਜ ਭੂਆ ਨੇ ਜਸੀ ਦੀ ਪੂਰੀ ਸਰਵਸ ਕਰਤੀ ਪਰ ਇਸ ਬੇਸਰਮ ਤੇ ਕੋਈ ਅਸਰ ਨਹੀ ਹੁੰਦਾ ਤੇ ਆ ਕਿਰਨਾ ਸਸ ਦੀ ਵੀ ਭੂਆ ਜੀ ਸਰਵਸ ਕਰੋ ਫੇਰ ਘਰ ਵਿਚ ਸਾਂਤੀ ਹੋਵੇਗੀ ਨਹੀ ਤਾ ਲਵਪ੍ਰੀਤ ਨੂੰ ਦੋਨੋ ਜਾਣੀਆ ਤੰਗ ਕਰੀ ਜਾਣਗੀਆ ਆ ਈਸੂ ਵੀ ਪਾਗਲ ਬਣਿਆ ਫਿਰਦਾ ਹੈ ਬੋਲਦਾ ਬਹੁਤ ਹੈ ਘਰੇ ਵੀ ਕਾਲੀਆ ਐਨਕਾ ਲਾਈ ਫਿਰਦਾ ਜਿਵੇ ਅੱਖਾ ਦੁਖਦੀਆ ਹੁੰਦੀਆ ਨੇ ਇਹ ਮਾਂ ਪੁੱਤ ਵੀ ਲਵਪ੍ਰੀਤ ਨੂੰ ਪੂਰਾ ਤੰਗ ਕਰਦੇ ਨੇ ਭੂਆ ਦੀ ਵੀ ਬੇਇੱਜ਼ਤੀ ਕਰਦੇ ਨੇ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਹੈ❤❤❤❤❤ ਵੀਡੀਓ ਬਹੁਤ ਵਧੀਆ ਹੈ ਜੀ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ਜਿਲਾ ਬਰਨਾਲਾ

  • @manjeetkaur949
    @manjeetkaur949Ай бұрын

    ਬਹੁਤ ਵਧੀਆ ਸ਼ਿੰਦਰ ਪਾਲ ਭੂਆਜੀ ਦੀ ਐਕਟਿੰਗ ❤❤❤❤❤ਮਨਜੀਤ ਕੌਰ ਘਨੌਰੀ ਕਲਾਂ 🧚‍♀️🧚‍♀️🧚‍♀️🧚‍♀️🧚‍♀️🧚‍♀️

  • @chandkamboj8287

    @chandkamboj8287

    Ай бұрын

    0

  • @VimlaGupta-su3bb

    @VimlaGupta-su3bb

    Ай бұрын

    Hunda h suite chudha bdhai da

  • @baldevchaudhary3944

    @baldevchaudhary3944

    Ай бұрын

    ।। ।।

  • @baldevchaudhary3944

    @baldevchaudhary3944

    Ай бұрын

    ਂਖ।

  • @baldevchaudhary3944

    @baldevchaudhary3944

    Ай бұрын

    ਔਹ ੇਠ।

  • @BalwinderSingh-jw5ws
    @BalwinderSingh-jw5wsАй бұрын

    ਪਤਾ ਨੀ ਕਿਸ ਮਿੱਟੀ ਦੀ ਬਣੀ ਹੋਈ ਐ ਜੱਸੀ ਐਨੀ ਕੁੱਤੇ ਖਾਣੀ ਫੇਰ ਵੀ ਢੀਠ ਬਣੀ ਖੜ੍ਹੀ ਸੀ ਇਹ ਅਸਲੀਅਤ ਹੈ ਜੱਸੀ ਵਰਗੀਆਂ ਜ਼ਨਾਨੀਆਂ ਲੋਕਾਂ ਦੇ ਘਰ ਪੱਟਦੀਆਂ ਫਿਰਦੀਆਂ ਨੇ ਬਹੁਤ ਬਹੁਤ ਵਧੀਆ ਵੀਡੀਓ 👍👍

  • @tonysandhu2024

    @tonysandhu2024

    Ай бұрын

    ❤❤❤😅

  • @BhinderKaur-vl8qk
    @BhinderKaur-vl8qkАй бұрын

    ਭੂਆ ਜੀ,ਦੀ, ਐਕਟਿੰਗ, ਬਹੁਤ ਹੀ ਵਧੀਆ, ਰੁਪਿੰਦਰ ਕੌਰ ਧੀਮਾਨ ਬਨੇਰਾ ਖੁਰਦ ਜ਼ਿਲ੍ਹਾ ਪਟਿਆਲਾ ਤਹਿਸੀਲ ਨਾਭਾ ❤❤❤❤❤

  • @SukhpalGrewal-rx6bs
    @SukhpalGrewal-rx6bsАй бұрын

    ਜੱਸੀ ਹੁਣ ਹੋਰ ਸਕੀਮਾਂ ਘੜੂੰਆਂ 😂😂😂😂😂

  • @arshdeepkaur6456
    @arshdeepkaur6456Ай бұрын

    ਲਵਪ੍ਰੀਤ ਬਹੁਤ ਬਹੁਤ ਵਧੀਆ 💖❤️💜💞💝❤️👌👌👌👌👌👌👍👍👍

  • @BalwinderKaur-kk4vu

    @BalwinderKaur-kk4vu

    Ай бұрын

    Love Pritam beta bahut funny video

  • @user-bf7dp8so6t
    @user-bf7dp8so6tАй бұрын

    ਕਦੇ ਵੀ ਸੱਸ ਨੂੰ ਅਪਣੀ ਨੂੰਹ ਦੀ ਗੱਲ ਬਾਹਰ ਜਨਾਨੀਆ ਕੋਲ ਨਹੀ ਕਰਨੀ ਚਾਹੀਦੀ ਅਤੇ ਨਾ ਹੀ ਉਸ ਦੇ ਪੇਕਿਆਂ ਨੂੰ ਮਾੜਾ ਕਹਿਣਾ ਚਾਹੀਦਾ ਸਹੁਰੇ ਘਰ ਵਿੱਚ ਇੱਕ ਸੱਸ ਹੀ ਸਾਰੇ ਘਰ ਨੂੰ ਜੋੜ ਕੇ ਰੱਖ ਸਕਦੀ ਹੈ ਬਾਕੀ ਵੀਡੀਓ ਬਹੁਤ ਵਧਿਆ

  • @gurleenKaurbhanguandMansiratbh

    @gurleenKaurbhanguandMansiratbh

    Ай бұрын

    Ryt

  • @jagtarsingh-8940
    @jagtarsingh-8940Ай бұрын

    ਵੀਰ ਜੀ 🙏 ਵੀਡੀਓ ਬੁਹਤ ਬੁਹਤ ਹੀ ਵਧੀਆ ਹੈ ਇਸ਼ੂ ਵੀਰ ਜੀ ਤੇ ਭੂਆ ਜੀ ਦੀ ਐਕਟਿੰਗ ਬਹੁਤ ਬਹੁਤ ਹੀ ਵਧੀਆ ਹੈ ਪਰਮਾਤਮਾ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏 ਤੁਹਾਡਾ ਛੋਟਾ ਵੀਰ ਜਗਤਾਰ ਸਿੰਘ 🙏 ਪਿੰਡ ਨੰਗਲ ਨੇੜੇ ਡੇਹਲੋਂ ਜ਼ਿਲ੍ਹਾ ਲੁਧਿਆਣਾ 🌹❤️🙏🙏

  • @gurjindersingh3638
    @gurjindersingh3638Ай бұрын

    ਬਹੁਤ ਵਧੀਆ ਸਟੋਰੀ ਲਵਪ੍ਰੀਤ ਬੇਟਾ ਜੀ 🙏 ਇਸ਼ੂ ਤੇ ਸਿੰਦਰ ਪਾਲ ਦੀ ਐਕਟਿੰਗ ਕਮਾਲ ਦੀ ਆਲ ਟੀਮ ਗੁੱਡ ਮੈਸਜ 🙏🌿💛🌿👌

  • @lakhvirsinghqupu
    @lakhvirsinghqupuАй бұрын

    ਲਵਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @user-rr1rd9yn1q
    @user-rr1rd9yn1qАй бұрын

    Shinderpal bhuaa aa gyi hon lgn giya ronka😂😂😂

  • @majorsingh1285
    @majorsingh1285Ай бұрын

    ਭੂਆ ਦੀ ਬਹੁਤ ਘੈਂਟ ਆਕਿਟੀਗ ਆ , ਬਹੁਤ ਵਧੀਆ ਕਰੀਆਂ ਜੱਸੀ ਦੀ ਰਿਪੇਅਰ ਕਰ ਦਿੱਤੀ ,,,

  • @surinderkarra-ਜਲੰਧਰ
    @surinderkarra-ਜਲੰਧਰАй бұрын

    ਸਤਿ ਸ੍ਰੀ ਅਕਾਲ ਲਵਪ੍ਰੀਤ ਜੀ । ਭੂਆ ਦੇ ਆਉਣ ਦਾ ਬਹੁਤ ਫਾਇਦਾ ਹੋਇਆ। ਜੱਸੀ ਵੀ ਬਿਨਾਂ ਬੇਇੱਜ਼ਤੀ ਕਰਵਾਉਣ ਤੋਂ ਮੰਨਦੀ ਨਹੀਂ । ਲਵਪ੍ਰੀਤ ਅੱਜ ਬਹੁਤ ਬਹੁਤ ਵਧੀਆ ਕੰਮ ਕੀਤਾ , ਜਿਹੜਾ ਜੱਸੀ ਨੂੰ ਫੜ ਕੇ ਬਾਹਰ ਕੱਢਿਆ,ਅਤੇ ਉਸ ਨੂੰ ਸੱਚ ਹੀ ਕਿਹਾ। ਸੱਸ ਬਹੁਤ ਹੀ ਮਾੜੇ ਸੁਭਾਅ ਦੀ ਹੈ । ਸ਼ਰੀਫ ਨੂੰਹ ਦੀ ਇੱਜ਼ਤ ਤਾਂ ਕੀ ਕਰਨੀ, ਉਹ ਤਾਰੀ ਦੇ ਬਾਪੂ ਨੂੰ ਵੀ ਕਿੰਨਾ ਗਲਤ ਢੰਗ ਨਾਲ ਬੋਲਦੀ ਹੈ । ਬਹੁਤ ਘਰ ਹਨ ਜਿੱਥੇ ਇਹੋ ਜਿਹੀਆਂ ਸੱਸਾਂ ਹਨ , ਕਲੇਸ਼ ਅਤੇ ਆਪਣੇ ਲਾਲਚੀ ਸੁਭਾਅ ਨਾਲ ਆਪਣਾ ਹੀ ਘਰ ਖਰਾਬ ਕਰ ਲੈਂਦੀਆਂ ਹਨ। ਇਸ ਵਰਗੀ ਸੱਸ ਨੂੰ ਤਾਂ ਸ਼ਰੀਫ ਨੂੰਹ ਨਹੀਂ , ਗੁਤੋਂ ਫੜ ਕੇ ਘੜੀਸਣ ਵਾਲੀ ਚਾਹੀਦੀ। " " ਸੱਚ ਤਾਂ ਇਹ ਹੈ ਇਸ਼ੂ ਅਤੇ ਉਸ ਦੀ ਮਾਂ ਨੇ ਲਵਪ੍ਰੀਤ ਨੂੰਹ ਨਹੀਂ , ਇਕ ਘਰ ਦਾ ਕੰਮ ਕਰਨ ਵਾਲੀ ਲਿਆਂਦੀ ਹੈ ।" " ਇਹੋ ਜਿਹੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਕਿਸੇ ਗਰੀਬ ਪਰਿਵਾਰ ਦੀ ਧੀ - ਭੈਣ ਨਾਲ ਇੰਨੀ ਬੇਇੱਜ਼ਤੀ ਵਾਲਾ ਵਿਵਹਾਰ ਨਹੀਂ ਕਰਨਾ ਚਾਹੀਦਾ । ਜਦੋਂ ਜੱਸੀ ਜਾਂ ਸੱਸ ਲਵਪ੍ਰੀਤ ਗਲਤ ਬੋਲਦੇ ਜਾਂ ਮਿਹਣੇ ਦਿੰਦੇ ਹਨ। ਉਹ ਸੀਨ ਦੇਖਣ ਦੀ ਹਿੰਮਤ ਨਹੀਂ ਪੈਂਦੀ । ***ਲਵਪ੍ਰੀਤ ਇਹ ਸੀਰੀਅਲ ਸੱਚੀ ਹੀ ਬਹੁਤ ਵਧੀਆ ਢੰਗ ਨਾਲ ਚੱਲ ਰਿਹਾ ਹੈ। ਸਮਾਜ ਨੂੰ ਇਕ ਬਹੁਤ ਹੀ ਵਧੀਆ ਸੁਨੇਹਾ ਦੇਣ ਦਾ ਤਰੀਕਾ ਹੈ। *** ਵੀਡੀਓ ਦੇਖਦੇ ਇੰਜ ਲਗਦਾ ਹੈ ਜਿਵੇਂ ਆਪਣੇ ਘਰ ਵਿਚ ਅਸਲੀਅਤ ਵਿਚ ਹੀ ਹੋ ਰਿਹਾ ਹੈ । """ ਬਾਬਾ ਜੀ ਲਵਪ੍ਰੀਤ ਭੈਣ ਉਪਰ ਮਿਹਰ ਭਰਿਆ ਹੱਥ ਰੱਖਣ ਅਤੇ ਕਾਮਯਾਬੀ , ਤੰਦਰੁਸਤੀ ਬਖਸ਼ਣ """ ਵੀਰ ਵਲੋਂ ਬਹੁਤ ਸਾਰਾ ਪਿਆਰ 💕💕💕🙏🙏🙏🙏💕💕💕 🌹🌹🌹🌹🌹🌹

  • @rajwantkaur35
    @rajwantkaur35Ай бұрын

    ਮੈਨੂੰ ਤਾਂ ਇਸ਼ੂ ਦੀ ਐਕਟਿੰਗ ਦੇਖ ਕੇ ਹਾਸਾ ਹੀ ਆ ਜਾਂਦਾ ਹੈ, ਬਹੁਤ ਵਧੀਆ ਐਕਟਿੰਗ ਕਰਦੇ ਹੋ ਵੀਰੇ

  • @gurjeetkaurdhaliwal3559
    @gurjeetkaurdhaliwal3559Ай бұрын

    ਬਹੁਤ ਵਧੀਆ ਵੀਡੀਓ ਐ। ਭੂਆ ਦੀ ਐਕਟਿੰਗ ਤਾਂ ਸਿਰਾ ਈ ਐ ਭੂਆ ਦੇ ਆਉਣ ਨਾਲ ਰੌਣਕ ਈ ਲੱਗ ਗਈ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਅਤੇ ਤਰੱਕੀਆਂ ਬਖਸ਼ਣ ਜੀ। 🎉🎉🎉🎉🎉🎉😊😊

  • @porandhaliwal4330
    @porandhaliwal4330Ай бұрын

    ਬਹੁਤ ਵਧੀਆ ਦੀਦੀ ਜੀ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ ਵੀਰਪਾਲ ਕੌਰ ਦਰਾਜ਼

  • @Love_status9990
    @Love_status9990Ай бұрын

    Very nice Lovepreet beta ji video ❤❤❤❤❤Baljit jalandher

  • @PandherSingh
    @PandherSinghАй бұрын

    ਇਹੌ ਜਿਹੀਆਂ ਔਰਤ ਦਾ ਸਤਿਕਾਰ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਹੈ ਨਾ ਆਪ ਵੱਸੇ ਨਾ ਵਸਣਾ ਦੇਣਾ ਬਹੁਤ ਵਧੀਆ ਲੱਗਿਆ ਜੱਸੀ ਦੀ ਬੇਜ਼ਤੀ ਕਰ ਕੇ ਭੂਆ ਜੀ ❤❤❤❤❤

  • @baljeetsinghvirk3912
    @baljeetsinghvirk3912Ай бұрын

    ਭੂਆ ਤਾਂ ਭੂਆ ਹੀ ਹੁੰਦੀ ਹੈ ਧੀਆਂ ਨੂੰ ਮਾਣ ਹੁੰਦਾ ਹੈ ਕਿ ਇਹ ਘਰ ਮੇਰੇ ਪਿਉ ਦਾ ਹੈ ਮੈਂ ਆਪਣੇ ਪਿਤਾ ਦੇ ਘਰ ਆਈ ਹਾਂ ਬਹੁਤ ਵਧੀਆ ਰੋਲ ਨਿਭਾ ਰਹੇ ਹਨ ਭੂਆ ਦੇ ਰੂਪ ਵਿੱਚ ਬਹੁਤ ਵਧੀਆ ❤❤ ਇਕ ਗੱਲ ਆ ਲੋਕ ਢੀਠ ਤਾਂ ਕਈ ਹੂੰਦੇ ਆ ਪਰ ਜੱਸੀ ਤਾਂ ਢੀਠਾਂ ਦੀ ਮਾਂ ਆ 😂 ਏਨੀਂ ਬੇਜ਼ਤੀ ਕਰਵਾ ਕੇ ਸ਼ਾਇਦ ਹੁਣ ਹਟ ਜਾਵੇ ਪਰ ਮੁਸ਼ਕਿਲ ਆ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ❤❤

  • @kuldeepkaur2770

    @kuldeepkaur2770

    Ай бұрын

    Jassi di b ghant a acting bdi theeth a jassi ah kirna da b karna chahida a kush bti

  • @kuljitdhawan7311

    @kuljitdhawan7311

    Ай бұрын

    ਜੇ ਜੱਸੀ ਦੀ ਸਰਵਿਸ ਜ਼ਿਆਦਾ ਕੀਤੀ ਤਾਂ ਉਹ ਘਰ ਆਉਣ ਤੋਂ ਹਟ ਜਾਵੇਗੀ! ਫੇਰ ਕਿਰਨਾਂ ਨੂੰ ਕੌਣ ਉਂਗਲੀ ਲਾਉਗਾ,ਫੇਰ ਨਾਟਕ ਦੀ ਦਿਲਚਸਪੀ ਘੱਟ ਜਾਵੇਗੀ

  • @Preet.Kaur527
    @Preet.Kaur527Ай бұрын

    ishu and sinder auntie ji di acting bhtt khoobsurat😍 bhua bhatije da nok jhok wala ristha bhtt ee ghaint wa🥰 bhtt ghaint scene hunda wa🤗 waheguru ji Hmsha tuhade te mehar bhrya hath rakhn🙌 God bless you always both of you❤️ khichi rkho km🙌 Hmesha hasde wasde rhoo😀💕

  • @beantkaurgill3609
    @beantkaurgill3609Ай бұрын

    Bhua di tan bahut vadhia nature aa😊😊❤😊😊

  • @user-xp5gp4ty5o
    @user-xp5gp4ty5oАй бұрын

    ਈਸ਼ੂ ਦੀ ਐਕਟਿੰਗ ਸਿਰਾ ਹੁੰਦੀ ਹੈ

  • @sumanbala8513
    @sumanbala8513Ай бұрын

    Beautifull. Very. Nice. Vedio. 👍. Suman. Bala. Ferozepur. City

  • @vijaykumari3183
    @vijaykumari3183Ай бұрын

    Ishu.bua.ki.nok.jok.❤❤very.nice😎😎😎🤣🤣😭👏👏 Radhe Radhe 🙏🙏 ambala

  • @karnaildhiman2568
    @karnaildhiman2568Ай бұрын

    ਮਾਲਵੇ ਚ ਬੀਬੀ ਕਹਿੰਦੇ ਨੇ ਨਣਦ ਨੂੰ।ਆ ਬੀਬੀ ਨਣਦੇ ਪਤਾ ਨੀਂ ਕਿੱਥੋਂ ਸ਼ਬਦ ਵਾੜਤਾ।

  • @BarinderkaurHundal
    @BarinderkaurHundalАй бұрын

    ਸਾਰਿਆ ਦੀ ਐਕਟਿੰਗ ਵੜੀ ਵਧੀਆ ਈਸੂ਼ ਦੀ ਜਿਆਦਾ ਵਧੀਆ ਲਗਦੀ ਆ ❤❤

  • @habeebchaudhry5926
    @habeebchaudhry5926Ай бұрын

    WELL DONE 👏 LOVEPREET & BHUA !!! LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧

  • @lovepreetghumaan5208

    @lovepreetghumaan5208

    Ай бұрын

    💝

  • @darshangill26
    @darshangill26Ай бұрын

    ਲਵਪਰੀਤ। ਬੇਟੀ ਜੀ। ਠੀਕ। ਠਾਕ। ਉ। ਹੋਰ। ਸਾਰੇ। ਸਾਥੀ। ਠੀਕ ਨੇ। ਲਵਪਰੀਤ। ਇਕ। ਗੱਲ। ਪੁਛਣ। ਲੱਗਾ। ਸਹੀ। ਦੱਸਣ। ਦੀ। ਖੇਚਲ। ਕਰਨੀ। ਜੇ। ਜੱਸੀ। ਬੋਰੀਆਂ। ਦੀ। ਲੜਕੀ। ਆ। ਕਿ। ਨਹੀਂ। ਉਸ। ਦੀ। ਬੋਲੀ। ਬੋਰੀਆਂ। ਨਾਲ। ਰਲਦੀਆਂ

  • @VeersinghDhaliwal-nu4nr
    @VeersinghDhaliwal-nu4nrАй бұрын

    Very nice video love preet didi ji 😅😅😅🎉🎉🎉❤❤❤

  • @milandeepkaursandhu6220
    @milandeepkaursandhu6220Ай бұрын

    Essue tan sira launda bai… acting bht vadia

  • @harjitkaur3959
    @harjitkaur3959Ай бұрын

    ਭੂਆ ਤੇ ਲਵਪ੍ਰੀਤ ਦੀਐਕਿਟਗ ਬਹੁਤ ਵਧੀਆ ਹੇ

  • @mansirat6310
    @mansirat6310Ай бұрын

    Very nice lovepreet didi ji 👍👍👍👍👍👍👍👍👍

  • @msToor-ny7gh
    @msToor-ny7ghАй бұрын

    Bhut sohnyia video hundyia lovepreet didi thodyia❤❤

  • @RajinderKaur-zk2ei
    @RajinderKaur-zk2eiАй бұрын

    Lovepreet, excellent series. Good message to dowry greedy mothers in law.

  • @prabhchahal2345
    @prabhchahal2345Ай бұрын

    ❤❤❤❤🎉🎉🎉🎉🎉 bhout vadia vedio acting also good of your all team of lovepreet Ghuman God bless you all team keeping it up your work is very nice

  • @sandeepkumarsonusharma1202
    @sandeepkumarsonusharma1202Ай бұрын

    ਜੱਸੀ ਨਾ ਮੁੜ ਚਨੇ ਲੈ ਜਾ..ਨਾਲੇ ਸੁਪਨਾ ਸੁਣਾ ਜਾ...😂😂😂😂😂😂

  • @jassbrar477
    @jassbrar477Ай бұрын

    Acting sabh di vadhia, ਰੱਬ ਨੂੰ ਖ਼ੁਸ਼ ਰੱਖੇ ਸਭ ਨੂੰ ਜੀ ❤❤❤❤❤❤

  • @keematlal9158
    @keematlal9158Ай бұрын

    Very nice acting of bhua ji and ishu language ❤❤😂😂

  • @MehakAdiwal-gn1ll
    @MehakAdiwal-gn1llАй бұрын

    Ishu di acting schi bhoot vdiya

  • @jatinderbassi4163
    @jatinderbassi4163Ай бұрын

    Sat Sri akal ji lovepreet ji bahut vadiya story video 👍

  • @SukhpalGrewal-rx6bs
    @SukhpalGrewal-rx6bsАй бұрын

    ਵਿਚਾਰੀ ਮਸਾਂ ਘਰੋਂ ਹਿੱਲੀ ਏ😅😅😅😅

  • @sonudhillon831
    @sonudhillon831Ай бұрын

    ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣ ❤❤ ਵੀਡੀਓ ਇੰਨੀ ਜ਼ਿਆਦਾ ਵਧੀਆ ਦਿਲ ਕਰਦਾ ਦੇਖੀ ਜਾਓ ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ 🙏🙏 ਸੀਰੀਜ ਦੇ ਵੱਧ ਤੋਂ ਵੱਧ ਪਾਰਟ ਲੈ ਕੇ ਆਉ

  • @RajinderKaur-zk2ei
    @RajinderKaur-zk2eiАй бұрын

    Ishoo aur Bhua di acting excellent.

  • @harmailkaur2803
    @harmailkaur2803Ай бұрын

    ਲਵਪ੍ਰੀਤ ਦੀ ਐਕਟਿੰਗ ਬਹੁਤ ਵਧੀਆ ਹੈ ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖਣ ਪਰਮਜੀਤ ਕੌਰ ਆਲੋਅਰਖ ਭਵਾਨੀਗੜ੍ਹ

  • @user-jh6rt3yp6r
    @user-jh6rt3yp6rАй бұрын

    ਜਸੀ ਨੂੰ ਤਾੰ ਚੰਗਾ ਲੂਣ ਦੇ ਤਾ ਹੁਣ ਨੀ ਆੁਉਦੀ ਭੂਆ ਤਾੰਂਚੰਗਾ ਆ ਗਈ

  • @SimranSingh-zx4wj
    @SimranSingh-zx4wjАй бұрын

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ

  • @user-cd8sg5ro6m
    @user-cd8sg5ro6mАй бұрын

    Bhahaut sohni video c lovepreet didhi g ❤️💕💖💖💖💖💖👌❤️💕💕💕 ghaint acting a g all team members ❤❤

  • @shindersingh5708
    @shindersingh5708Ай бұрын

    ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ❤❤❤❤🎉🎉🎉 ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ

  • @manjitkaur-wy1tg
    @manjitkaur-wy1tgАй бұрын

    ਬਹੁਤ ਬਹੁਤ ਬਹੁਤ ਹੀ ਸੋਹਣਾ ਐਪੀਸੋਡ 👌👌👍👍ਸਾਰੀ ਟੀਮ ਦੀ ਐਕਟਿੰਗ ਬਹੁਤ ਹੀ ਜ਼ਿਆਦਾ ਸੋਹਣੀ 👌👌👍👍ਪ੍ਰਮਾਤਮਾ ਤੁਹਾਡੇ ਉੱਪਰ ਮੇਹਰ ਭਰਿਆ ਹੱਥ ਰੱਖੇ, ਤਰੱਕੀਆਂ, ਤੰਦਰੁਸਤੀਆਂ ਬਖਸ਼ੇ, ਹੋਰ ਉਚਾਈਆਂ ਤੇ ਲੈ ਕੇ ਜਾਵੇ 🙏🙏ਧੰਨਵਾਦ ਜੀ 🙏🙏

  • @saggusao2808
    @saggusao2808Ай бұрын

    Bhhht Vidya video a Lovepreet ji ❤ good acting all teem meber hamesa khush raho GBU

  • @simranpreet1550
    @simranpreet1550Ай бұрын

    ❤❤❤❤❤ ਬਹੁਤ ਵਧੀਆ ਵੀਡੀਓ ਜੀ, ਹੁਣ, ਪਿਛੇ, ਕਿਉਂ,ਮੁੜ,ਦੀ,ਲੈਣ,ਪੰਗਾ, ਭੂਆ,ਨਾਲ

  • @karnaildhiman2568
    @karnaildhiman2568Ай бұрын

    ਸਿੰਦਰਪਾਲ ਸੋਨੀ ਜੀ ਬਹੁਤ ਵਧੀਆ ਐਕਟਿੰਗ।

  • @user-ry2pq5oh5n
    @user-ry2pq5oh5nАй бұрын

    Nice video putt ❤❤❤❤❤❤❤

  • @gurdeepaujla1442
    @gurdeepaujla1442Ай бұрын

    Very nice video

  • @karmjitkaur9154
    @karmjitkaur9154Ай бұрын

    Lovepreet bhuaji de acting wahut wadiya ji

  • @user-ei6yo4un8e
    @user-ei6yo4un8eАй бұрын

    Bahut. Vadia. Story🎉🎉🎉

  • @santokhsidhuatla7045
    @santokhsidhuatla7045Ай бұрын

    ਈਸ਼ੂ ਦੇ ਡਾਇਲਾਗ ਜਿਵੇਂ ਜੱਸੀ ਨੂੰ ਕਹਿੰਦਾ ਤੂੰ ਸਿਖਰ ਦਪਿਹਰੇ ਕੀ ਟਿੰਡੀਆਂ ਲੈਣ ਗਈ ਸੀ😂 ਬਹੁਤ ਵਧੀਆ ਲੱਗਿਆ। ਚੂੜਾ ਇੱਕ ਹਫਤੇ ਚ, ਈ ਸੱਸ ਵੱਲੋਂ ਲਹਾਉਣ ਵਾਲੀ ਗੱਲ ਥੋੜੀ ਹੱਦ ਤੋਂ ਜਿਆਦਾ ਲੱਗੀ ਕਿਉਂਕਿ ਸਾਰੀਆਂ ਸੱਸਾਂ ਨੂੰ ਪਤਾ ਹੁੰਦਾ ਕਿ ਸਵਾ ਮਹੀਨਾ ਤਾਂ ਜਰੂਰ ਸ਼ਗਨ ਮਨਾਈਦੇ ਨੇ। ਜੱਸੀ ਵਰਗੀ ਗੁਆਂਢਣ ਜੇ ਖਰਾਬ ਕਰੇ ਉਸ ਨਾਲ ਇਵੇਂ ਈ ਹੋਣੀ ਚਾਹੀਦੀ ਆ ਜਿਵੇਂ ਅੱਜ ਹੋਈ ਆ। ਕੁੱਲ ਮਿਲਾਕੇ ਐਕਟਿੰਗ ਸਾਰੀ ਟੀਮ ਦੀ ਬਹੁਤ ਵਧੀਆ ਲੱਗੀ।

  • @labhsingh9855
    @labhsingh9855Ай бұрын

    Very good serial hai.

  • @jashankaur7976
    @jashankaur7976Ай бұрын

    Nice di 🎉🎉❤❤ ਸਾਰੀ ਟੀਮ ਦਾ ਕੰਮ ਬਹੁਤ ਵਧੀਆਂ

  • @pritpalkaur69
    @pritpalkaur69Ай бұрын

    Lakadi ke mummy papa se Kitna pyar hai

  • @R.nait_update
    @R.nait_updateАй бұрын

    I am waiting for your videos

  • @user-ns6oc2im5v
    @user-ns6oc2im5vАй бұрын

    ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ

  • @manjindersingh1822
    @manjindersingh1822Ай бұрын

    Very nice video ji waheguru bless u all team members ji

  • @AjayGupta-tm7vw
    @AjayGupta-tm7vwАй бұрын

    Very nice story lovepreet Didi God bless you waiting for next part

  • @user-qm2kr1zz2c
    @user-qm2kr1zz2cАй бұрын

    ਜੱਸੀ ਬਹੁਤ ਚੈਡਲ ਏ ਜੱਸੀ ਲਵ ਨੂ ਤੇਰੇ ਵਰਗੀਆ ਚੁੱਪ ਖੌਰ ਪਸੰਦਨਹੀ

  • @sukhdevsingh-bc7dr
    @sukhdevsingh-bc7drАй бұрын

    ਬਹੁਤ ਵਧੀਆ ਵੀਡੀਓ 👍

  • @saloniwaliya-df9ro
    @saloniwaliya-df9roАй бұрын

    Bhut ghaint episod a didi hun jassi ta gyi 😁 class lgg gyi swere swere bua to

  • @iqbalsran7866
    @iqbalsran7866Ай бұрын

    Very Very nice video God bless you all teams ❤

  • @jaskarnvirk5993
    @jaskarnvirk5993Ай бұрын

    Hay main marjaaa jasse dyiaaa enkaaaaaa❤😂😂😂😂😂😂

  • @gurpreetkaursandhu4333
    @gurpreetkaursandhu4333Ай бұрын

    Very Very nice Lovpreet beta ji video❤❤❤❤❤🎉🎉🎉❤❤❤❤❤

  • @dhara1449
    @dhara1449Ай бұрын

    W WAHEGURU JI !

  • @rajasidhu9069
    @rajasidhu9069Ай бұрын

    Very nice movie and best role of Love ਪ੍ਰੀਤ ghumman and ishu, s ਐਕਟਿੰਗ very best

  • @BhinderKaur-vl8qk
    @BhinderKaur-vl8qkАй бұрын

    ਸਾਰੀ, ਟੀਮ ਦਾ, ਬਹੁਤ ਹੀ ਧੰਨਵਾਦ ਵਾਈ ਜੀ ਰੁਪਿੰਦਰ ਕੌਰ ਧੀਮਾਨ ❤❤❤❤❤❤❤

  • @gurjindermithu6032
    @gurjindermithu6032Ай бұрын

    ਲਵਪ੍ਰੀਤ ਦੀਦੀ ਤੁਹਾਡੀ ਵੀਡਿਓ ਬਹੁਤ ਸੋਹਣੀ ਲਗਦੀ ❤❤❤

  • @jaskiratgrewal7561
    @jaskiratgrewal7561Ай бұрын

    Very. Good. Acting. Bhuaji. Tejindekaur. Rachhin

  • @beantkaurgill3609
    @beantkaurgill3609Ай бұрын

    Very good massage gbu all members ❤❤❤❤❤

  • @arunthapa382
    @arunthapa382Ай бұрын

    Lovepreet mam nice serial

  • @lovepalsingh40
    @lovepalsingh40Ай бұрын

    Bhua is best 😊

  • @gurditsinghgurdit104
    @gurditsinghgurdit104Ай бұрын

    V nice ❤🎉

  • @user-un7rk3ti6s
    @user-un7rk3ti6sАй бұрын

    ਬਹੁਤ ਵਧਿਆ ਵਿਡਿੳ ਲਵਪੀਤ

  • @inderjeetSingh-ol4zj
    @inderjeetSingh-ol4zjАй бұрын

    ਬਾਕੀ ਵੀਡਿਓ shoniya ਬੁਹਤ ❤❤❤❤ ਐਕਟਿੰਗ ਵੀ ਬੁਹਤ ਸੋਹਣੀ ਸਾਰਿਆ ਦੀ

  • @Mandeepkaur-c4p
    @Mandeepkaur-c4pАй бұрын

    Bhuà g thudi acting v vadiy aa love u bhua g❤

  • @manpreetsidhu8808
    @manpreetsidhu8808Ай бұрын

    kini sohni series ha lgda bs chli jay sarya di acting bhut sohni aa aj bhua n jassi di chngi class layi nic video

  • @user-me5gz7mf1m
    @user-me5gz7mf1mАй бұрын

    ਲਵਪ੍ਰੀਤ ਕੌਰ ਭੈਣ ਜੀ ਬਹੁਤ ਵਧੀਆ ਫਿਲਮਾਂ ਬਣਾਉਣੇ ਹੈ ਧੰਨਵਾਦ ਜੀ

  • @jyotimehndiart6894
    @jyotimehndiart6894Ай бұрын

    Buaa ta jive di Sochi c buaa ta bhut achi nikli 😂sasu to bhut jada thik ❤

  • @user-qm2kr1zz2c
    @user-qm2kr1zz2cАй бұрын

    ਜੱਸੀ ਨਾਕਾ ਲਾਇਆ ਅੱਗੇ ਭੂਵਾ ਜੀ ਨੇ 😂ਜਰਾ ਬਚ

  • @jasspreetkaur3897
    @jasspreetkaur3897Ай бұрын

    ਸਭ ਤੋਂ ਵਧੀਆ ਰੋਲ ਈਸੂ ਦਾ ਹੈ ਗੁੱਡ ਹੈ

  • @AnkitSingh-wp5de
    @AnkitSingh-wp5deАй бұрын

    Very nice lovepreet dii bhot vadiy video aa God bless you

  • @beantsingh4056
    @beantsingh4056Ай бұрын

    Bhua ji bhut vdya ne sare team mamber di good acting God bless you 😘❤️💯🌹🌺🌺🌺🌺🌺🌺🌺

  • @Partapaulakh306
    @Partapaulakh306Ай бұрын

    ਲਵਪ੍ਰੀਤ ਜੀ ਅੱਜ ਤੁਸੀ ਜੱਸੀ ਮੁਰੇ ਬੋਕੇ ਬਹੁਤ ਵਦੀਆ ਕੀਤਾ ਵੀਡਿਉ ਨੂੰ ਹੋਰ ਵਦੀਆ ਬਣਾਇਆ ਅੱਜ ਜੱਸੀ ਦੀ ਸਰਵਿਸ ਬਹੁਤ ਹੋਈ ਤੁਹਾਡੀ ਐਕਟਿੰਗ ਬਹੁਤ ਵਦੀਆ ਲਦੀ ਲਵ ।ਜੀ

  • @jaspreetjassi4223
    @jaspreetjassi4223Ай бұрын

    Very nice video god bless u all team 🎉🎉

  • @user-zz5bs9xi5m
    @user-zz5bs9xi5mАй бұрын

    Bhut sohni story hai lovepreet didi ❤❤❤

  • @kulwinderkaur9053
    @kulwinderkaur9053Ай бұрын

    Eeshu bahuttttt jiyada vadiya ae ji

  • @SehajdeepSinghSandhu13
    @SehajdeepSinghSandhu13Ай бұрын

    Jassi di acting bhut vadia 😅 God bless you dii

  • @Mandeepkaur-c4p
    @Mandeepkaur-c4pАй бұрын

    Ishu vera bth vadiy acting aa❤❤

  • @laddiaulakh4394
    @laddiaulakh4394Ай бұрын

    ❤❤❤❤

  • @gaganmattu7922
    @gaganmattu7922Ай бұрын

    ਬਹੁਤ ਵਧੀਆ ਬਹੁਤ ਵਧੀਆ ਥੋੜਾ ਜਿਹਾ ਸਾਸਾ ਦੀ ਨੂੰ ਜਿਸ ਤਰ੍ਹਾਂ ਇਹਨੂੰ ਸਮਝਾਇਆ ਇਧਰ ਆ ਦੀ ਸਾਧ ਸੰਗਤ ਨੂੰ ਸਮਝਾ

  • @user-bk8kx2nz3n
    @user-bk8kx2nz3nАй бұрын

    Good good good good very good parformanc love Preet God bless you yellow dress you very nice ❤from Iqbal bhatti lahore ❤love you

  • @bhindersingh1918
    @bhindersingh1918Ай бұрын

    Bahut hi vadiya ji ❤️👍

  • @KuldeepSingh-hc3xk
    @KuldeepSingh-hc3xkАй бұрын

    Shinderpal ki acting is very nice 👍

Келесі