ਕਰਾਏ ਵਾਲਾ ਕਮਰਾ ।। ਭਾਗ 34 ।। PUNJABI SERIES ।।

Ойын-сауық

Пікірлер: 476

  • @Jashan_deep732
    @Jashan_deep73217 күн бұрын

    ਜੋਂ ਇਹ ਚਾਹੁੰਦਾ ਹੈ ਕਿ lovepreet ਦੀਦੀ ਦਾ channel ਖੂਬ ਖੂਬ ਤਰੱਕੀਆਂ ਕਰੇ ਓਹ ਨੀਚੇ like ਕਰੋ 👇👇👇

  • @devinderbrar7447

    @devinderbrar7447

    17 күн бұрын

    🎉😂❤

  • @user-to9np1vh6u

    @user-to9np1vh6u

    17 күн бұрын

    Main. nhi. chonda. k ih. chennal. Trakian. kre. Hunh. Khus. aw

  • @user-to9np1vh6u

    @user-to9np1vh6u

    17 күн бұрын

    Lovepreet. main. age. v. kai. var. keha. k. Pehlan. wali. mami. nu. hi. leh. k. awo. Duji. mami. da. tan. muh. dek. k. sara. din. Mood. off. rehinda

  • @user-ye3bi2me3k

    @user-ye3bi2me3k

    17 күн бұрын

    Mool 35:51 ​@@devinderbrar7447

  • @Jashan_deep732

    @Jashan_deep732

    17 күн бұрын

    ਕੋਈ ਗੱਲ ਨਹੀਂ ਵੀਰੇ 😊​@@user-to9np1vh6u

  • @Jashan_deep732
    @Jashan_deep73217 күн бұрын

    ਜੋਂ ਕੋਈ ਵੀ ਮੇਰਾ ਇਹ comment ਪੜ੍ਹ ਰਿਹਾ ਪਰਮਾਤਮਾ ਕੋਲੋਂ ਅਰਦਾਸ ਕਰਦਾ ਕਿ ਓਨਾ ਦੇ ਮਾਤਾ ਪਿਤਾ ਦੀ ਉਮਰ ਲੰਮੀ ਕਰੇ ❤❤ ਨਾਲ ਹੀ ਓਨਾ ਦੇ ਪਰਿਵਾਰ ਉੱਪਰ ਮੇਹਰ ਭਰਿਆ ਹੱਥ ਬਣਾਈ ਰੱਖਣ ❤❤

  • @RamzanJani-fc8fs

    @RamzanJani-fc8fs

    17 күн бұрын

    ❤😂😊

  • @craftyworld6048

    @craftyworld6048

    17 күн бұрын

    V nice thought

  • @ravinderkaur3004

    @ravinderkaur3004

    17 күн бұрын

    ​@@RamzanJani-fc8fska

  • @sewaksingh4951

    @sewaksingh4951

    17 күн бұрын

    ​@@RamzanJani-fc8fsQ&A\ ?

  • @user-lf5cf6px9t

    @user-lf5cf6px9t

    17 күн бұрын

    ਤੁਹਾਡੇ ਵਿਚਾਰ ਦੀ ਕਦਰ ਕਰਦੇ ਹਾਂ।

  • @BaldevSingh-sq4cr
    @BaldevSingh-sq4cr17 күн бұрын

    ਸੋਡੇ ਲੋਹੇ ਦੇ ਗੇਟ ਨੂੰ ਰੰਗ ਕਰਨ ਵਾਲਾ ਕੋਠੀ ਇਹਨੀ ਵਧੀਆ

  • @GurpreetKaur-1234

    @GurpreetKaur-1234

    17 күн бұрын

    ਨਜ਼ਰ ਨਹੀਂ ਲੱਗਦੀ ਕੋਠੀ ਨੂੰ ਪੁਰਾਣੇ ਗੇਟ ਨਾਲ 😅😅😅

  • @user-to9np1vh6u

    @user-to9np1vh6u

    17 күн бұрын

    Tu. fir. Rang. Kareaw. j. k

  • @KulwinderKaur-tg1io
    @KulwinderKaur-tg1io17 күн бұрын

    Lovepreet dii nu like krn Wale like kro

  • @user-to9np1vh6u

    @user-to9np1vh6u

    17 күн бұрын

    Main. ni. Like. karda

  • @jagseerbehniwal7935
    @jagseerbehniwal793517 күн бұрын

    ❤❤❤❤❤❤❤❤❤❤❤❤❤❤❤❤❤❤❤❤ ਬੇਟਾ ਲਵਪ੍ਰੀਤ ਕੌਰ ਆਪ ਜੀ ਅਤੇ ਆਪਦੇ ਸਾਥੀਆਂ ਦੀ ਬਹੁਤ ਵਧੀਆ ਐਕਟਿੰਗ ਚੱਲ ਰਹੀ ਹੈ ਅਸੀਂ ਆਪ ਦਾ ਹਰੇਕ ਭਾਗ ਸਾਰਾ ਪਰਿਵਾਰ ਪ੍ਰੇਮ ਦੇ ਨਾਲ ਦੇਖਦੇ ਹਾਂ ਭਾਈ ਮਿਹਰਬਾਨੀ ਧੰਨਵਾਦ

  • @jagdeepkaur8160
    @jagdeepkaur816017 күн бұрын

    ਈਸ਼ੂ ਦੀ ਐਕਟਿੰਗ ਸਿਰਾ। ਜਿਸ ਤਰਾਂ ਸਾਰੇ ਜਣੇ ਦਹੇਜ ਦੀਆਂ ਗੱਲਾਂ ਕਰਦੇ ਰਹਿੰਦੇ ਐ ,ਐਨੇ ਟਾਈਮ ਵਿੱਚ ਤਾਂ ਕੁੜੀਆਂ। ਕੋਰਟਾਂ ਚ ਕੇਸ ਪਾ ਦਿੰਦੀਆਂ। ਘਰ 'ਚ ਸਾਰਾ ਦਿਨ ਕਲੇਸ਼ ਵਾਲਾ ਮਹੌਲ ਹੀ ਰਹਿੰਦੈ।ਕਦੇ ਰਲਮਿਲ ਕੇ ਬੈਠ ਕੇ ਵੀ ਦਿਖਾ ਦਿਆ ਕਰੋ।

  • @jashankaur7976
    @jashankaur797617 күн бұрын

    ਜਸ਼ਨ ਦਾ ਰੋਲ ਬਹੁਤ ਵਧੀਆ 🎉🎉❤❤very very very very very very nice putt g god blese you 🎉🎉 sharanjit sohal jila taran taran😊😊

  • @beantsingh4056
    @beantsingh405617 күн бұрын

    Aj me bahut khus aa mene pehli bar fast cement kita pta ta hega ki video bhut vdya hundyian ne waheguru ji eda hi trekhyian bkhse🙏🙏❤️❤️❤️❤️❤️❤️

  • @Jashan_khosa
    @Jashan_khosa17 күн бұрын

    ਬਹੁਤ ਹੀ ਵਧੀਆ ਵੀਡੀਓ ਆ ਦੀਦੀ ਤੁਹਾਡੀਆਂ ਸਾਰੀਆਂ ਹੀ ਮੈਂ ਹਰ ਵੀਡੀਓ ਦੇਖ ਦੀਆ ਬਹੁਤ ਸੋਹਣੀ ਐਕਟਿੰਗ ਕਰਦੇ ਤੁਸੀਂ ❤❤❤

  • @Jashan_deep732
    @Jashan_deep73217 күн бұрын

    ਦੀਦੀ ਤਾਹੁਡੀ ਇਹ series ਬਹੁਤ ਵਧੀਆ ਲੱਗ ਰਹੀ ਹੈ ❤ ਤਾਹੁਡੀ ਸਾਰੀ ਟੀਮ ਦੀ acting ਲਾਜਵਾਬ ਹੈ। ਹੁਣ ਤਾਂ ਬਹੁਤੀ ਦੇਰ ਨਹੀਂ ਤੁਸੀ ਖੂਬ ਤਰੱਕੀਆਂ ਕਰੋਗੇ। ਕਦੇ ਕਦੇ ਕਿਰਨਾਂ aunti ਦੀ ਵੀ ਯਾਦ ਆ ਜਾਂਦੀ ਹੈ 😅😅 ਪਰ ਕੋਈ ਗੱਲ ਨਹੀਂ preet aunti ਵੀ ਐਕਟਿੰਗ ਕਮਾਲ ਦੀ ਕਰਦੇ ਹਨ।

  • @KamalK-ft7rb
    @KamalK-ft7rb17 күн бұрын

    Lovepreet and Tarri very nice acting and dialogue.Good message.Stand up for rights.Everybody acting good love songs 🎉🎉👍

  • @paramjitsingh4629
    @paramjitsingh462917 күн бұрын

    All members very good acting waheguru ji mehar kare

  • @user-qm2kr1zz2c
    @user-qm2kr1zz2c17 күн бұрын

    ਤਾਰੀ ਨੇ ਪਾਣੀ ਦਾ ਮੈਸਿਜ ਦਿੱਤਾ ਬਹੁਤ ਵਧੀਆ

  • @sumanbala8513
    @sumanbala851317 күн бұрын

    Very. Nice. Beautifull. Vedio. 👍. Suman. Bala. Ferozepur. City

  • @gurjindersingh3638
    @gurjindersingh363817 күн бұрын

    ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰੱਖੇ ਜੀ 🙏🥀💛🥀👌 ਯਮੂਨਾ ਨਗਰ

  • @saloniwaliya-df9ro
    @saloniwaliya-df9ro17 күн бұрын

    Bhut ghaint a story sis ji jo ajkal ida hunda greeb ghr diya kudia nll oh eh Story ch dhakya a waheguru chardikala ch rakhe 😊😊😊

  • @lakhvirsinghqupu
    @lakhvirsinghqupu17 күн бұрын

    ਲਵਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @user-to9np1vh6u

    @user-to9np1vh6u

    17 күн бұрын

    Comment. ch. Tusi. hor. sare. Ristedaran. de. v. name. likh. deya. kro

  • @kulwinderKaur-f2f
    @kulwinderKaur-f2f11 күн бұрын

    Eshu di acting boht funny aa edi acting ton boht hassi aundi a😂😂😂

  • @armandeep324
    @armandeep32417 күн бұрын

    ਬਹੁਤ ਬਹੁਤ ਵਧੀਆ 🎉🎉❤❤❤

  • @GurDeep-ob8yk
    @GurDeep-ob8yk17 күн бұрын

    ਈਸ਼ੂ ਵੀਰੇ ਦੀ ਐਕਟਿੰਗ ਬਹੁਤ ਵਧੀਆ ❤❤❤❤❤

  • @ManpreetKaur-fn1bd
    @ManpreetKaur-fn1bd17 күн бұрын

    ਬਹੁਤ ਹੀ ਵਧੀਆ ਵੀਡੀਉ 🎉🎉 ਈਸ਼ੂ ਵੀਰੇ ਦੀ ਐਕਟਿੰਗ ਬਹੁਤ ਵਧੀਆ 😂😂 ਐਨਕਾਂ ਲਾ ਕੇ ਖੇਤ ਗਿਆ 😂😂😂😂

  • @kulwantsingh1576
    @kulwantsingh157617 күн бұрын

    All kalkars acting is very funny I like❤❤

  • @sandeepkumarsonusharma1202
    @sandeepkumarsonusharma120217 күн бұрын

    ੲਸ਼ੂ ਵੀ ਸਿਰਾ ਅੈਨਕਾਂ ਲਾ ਕੇ ਖੇਤ ਜਾਂਦਾ..😂😂😂😂😂

  • @rampreetgrewal1138
    @rampreetgrewal113816 күн бұрын

    ਬਹੁਤ ਵਧੀਆ ਇਹੋ ਜਿਹੇ ਚੁਗਲ ਖੋਰਾਂ ਦੇ ਛਿੱਤਰਾਂ ਦੀ ਮਾਲਾ ਪੈਣੀ ਚਾਹੀਦੀ ਏ।

  • @jatinderbassi4163
    @jatinderbassi416317 күн бұрын

    Sat Sri akal ji lovepreet ishu Tari jassi bahut bahut vadiya story video all group vadiya Kam kita ji 👍

  • @Garry_Usa22
    @Garry_Usa2217 күн бұрын

    Issu virre di acting sirra hundi aa always 😂😂

  • @gurmalsingh3892
    @gurmalsingh389217 күн бұрын

    ਆ ਈਸੂ ਵੀ ਜਸੀ ਤੇ ਆਪ ਦੀ ਮਾਂ ਕਿਰਨਾ ਪਰੀਤੋ ਚੁਗਲੀਆ ਕਰਨ ਵਾਲੀਆ ਨੂੰ ਰਲ ਗਿਆ ਲਵਪ੍ਰੀਤ ਨੂੰ ਸਣਾਉਣ ਲਗ ਗਿਆ ਦਾਜ ਵਾਰੇ ਕਹਿੰਦਾ ਤੇਰੇ ਮਾਪਿਆ ਨੇ ਕੁੱਝ ਨਹੀ ਦਿਤਾ ਇਹ ਗਲਾ ਗਲਤ ਨੇ ਜੇ ਕਿਸੇ ਦੇ ਮਾ ਪਿਉ ਗਰੀਬ ਹੋਣ ਤਾ ਬਚੇ ਦਾ ਕੀ ਕਸੂਰ ਹੈ ਲਵਪ੍ਰੀਤ ਦਾ ਖਹਿੜਾ ਕਦੋ ਛੁਟੂਗਾ ਇਹ ਦਾਜ ਦੇ ਮੇਹਿਣਿਆ ਤੋ ਤਾਰੀ ਨੇ ਈਸੂ ਨੂੰ ਵਧੀਆ ਸੁਣਾਈਆ ਪਰ ਈਸੂ ਤੇ ਉਸਦੀ ਮਾ ਤੇ ਕੋਈ ਅਸਰ ਨੀ ਹੁੰਦਾ ਸਾਰੇ ਟੱਬਰ ਨੂੰ ਲੜਾਈ ਤੋ ਬਿਨਾ ਹੋਰ ਕੋਈ ਕੰਮ ਨੀ ਅਧੀ ਵੀਡੀਓ ਲੜਾਈ ਵਿਚ ਲਘਾਤੀ ਲਵਪ੍ਰੀਤ ਦੇ ਮਾ ਪਿਉ ਵਿਚਾਰੇ ਸਾਰੇ ਤਿਉਹਾਰਾ ਤਾ ਕਿਵੇ ਇੰਨਾ ਕੁਝ ਦੇਣਗੇ ਤਰਸ ਆਈ ਜਾਦਾ ਹੈ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਹੈ ਵੀਡੀਓ ਬਹੁਤ ਵਧੀਆ ਹੈ ਜੀ ❤❤❤❤❤ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ਜਿਲਾ ਬਰਨਾਲਾ

  • @prabhchahal2345
    @prabhchahal234517 күн бұрын

    Very nice bhout soniaa ❤️ vedio acting also good of your all team of lovepreet Ghuman God bless you all team love you so much ❤❤❤❤🎉🎉🎉😊😊😊😊

  • @surinderkarra
    @surinderkarra16 күн бұрын

    ਸਤਿ ਸ੍ਰੀ ਅਕਾਲ ਲਵਪ੍ਰੀਤ ਜੀ। ਕੀ ਗਰੀਬ ਮਾਂ-ਬਾਪ ਦੀ ਧੀ ਹੋਣਾ ਗੁਨਾਹ ਹੈ ? ਇਹਨਾਂ ਨੇ ਗਰੀਬ ਮਾਂ-ਬਾਪ ਦੀ ਧੀ ਨਾਲ ਵਿਆਹ ਇਸ ਲਈ ਕੀਤਾ , ਕਿਉਂਕੀ ਇਸ਼ੂ ਅਤੇ ਮਾਂ ਨੂੰ ਕਬੀਲਦਾਰੀ ਚਾਹੀਦੀ ਸੀ। ਹੁਣ ਉਸੇ ਆਪਣੀ ਨੂੰਹ ਦੀ ਖੁਦ ਵੀ ਬੇਇੱਜ਼ਤੀ ਕਰਦੇ ਹਨ ਅਤੇ ਬਾਹਰਲਿਆਂ ਤੋਂ ਵੀ ਕਰਵਾਉਂਦੇ ਹਨ। ਬਹੁਤ ਵਧੀਆ ਕੀਤਾ , ਜੱਸੀ ਦੇ ਮੂੰਹ ਉਪਰ ਬੇਇੱਜ਼ਤੀ ਕੀਤੀ ਅਤੇ ਸੁਣਾਇਆ। ਅਮੀਰ ਘਰ ਦੀ ਧੀ ਜੱਸੀ , ਰਾਣੀ ਹਾਰ ਅਤੇ ਦਾਜ ਲਿਆਉਣ ਵਾਲੀ ਇਕ ਪਾਈਆ ਭੁਜੀਆ ਬਦਾਨਾ ਲਿਆ ਕੇ ਸੁਣਾਈ ਗਈ। ਇਹੋ ਜਿਹੀਆਂ ਨਾ ਆਪਣੇ ਘਰ ਸਾਂਭ ਦੀਆਂ , ਉਲਟ ਦੂਸਰਿਆਂ ਦੇ ਵੀ ਪਟ ਦਿੰਦੀਆਂ ਹਨ। ਇਸ਼ੂ ਇਕ ਅਨਪੜ੍ਹ, ਨਸ਼ੇੜੀ, ਵਿਗੜਿਆ ਇਨਸਾਨ ਹੈ । ਇਸ ਨੂੰ ਨਾ ਬੋਲਣ ਦੀ ਅਕਲ ਅਤੇ ਨਾ ਹੀ ਦੂਸਰੇ ਦੀ ਇੱਜ਼ਤ ਕਰਨੀ ਆਂਉਦੀ ਹੈ । ਜਿਸ ਸੰਗਤ ਵਿਚ ਰਹਿਣਾ ਉਹੀ ਆਦਤਾਂ ਸਿੱਖਣੀਆਂ । ਮਾਂ ਇਸ਼ੂ ਇਕ ਦੂਸਰੇ ਦੀ ਚਮਚਾਗਿਰੀ ਕਰੀ ਜਾਂਦੇ । ਕਬੀਲਦਾਰੀ ਸਿਰਫ ਬਾਪੂ ਕੋਲ ਹੀ ਚਾਹੀਦੀ ਹੈ । ਇਸ਼ੂ ਨੂੰ ਲਵਪ੍ਰੀਤ ਦੀ ਬੇਇੱਜ਼ਤੀ ਨਹੀਂ ਕਰਨੀ ਚਾਹੀਦੀ ਸੀ , ਉਲਟ ਜੱਸੀ ਨੂੰ ਸਮਝਾਉਂਦਾ। """"ਇਹ ਬਿਲਕੁਲ ਸੱਚ ਹੈ , ਸਾਡੇ ਸਮਾਜ ਵਿਚ ਗਰੀਬ ਪਰਿਵਾਰ, ਗਰੀਬ ਮਾਂ-ਬਾਪ, ਗਰੀਬ ਇਨਸਾਨ ਦੀ ਬੇਇੱਜ਼ਤੀ ਕੋਈ ਵੀ ਜਦੋਂ ਮਰਜ਼ੀ ਕਰ ਦਿੰਦਾ ਹੈ । """" ਬੇਸ਼ੱਕ ਇਹ ਵੀਡੀਓ ਸੀਰੀਅਲ ਹੈ ,ਪਰ ਇਸ ਨੂੰ ਦੇਖਣ ਵਾਲਿਆਂ ਵਿਚ ਵੀ ਬਹੁਤ ਹੋਣਗੇ, ਜਿਹਨਾਂ ਨੂੰ ਸਬਕ ਸਿੱਖਣਾ ਚਾਹੀਦਾ। """" ਜਦੋਂ ਕਿਸੇ ਗਰੀਬ ਪਰਿਵਾਰ ਦੀ ਧੀ ਨਾਲ ਸਹੁਰੇ ਘਰ ਇਸ ਤਰਾਂ ਦਾ ਸਲੂਕ ਹੋਵੇ , ਕੋਈ ਵੀ ਮਾਂ-ਬਾਪ ਅਤੇ ਭਰਾ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ । """"" ਲਵਪ੍ਰੀਤ , ਇਹ ਵੀਡੀਓ ਅਸਲੀਅਤ ਵਿਚ ਹੀ ਲਗਦੀ ਹੈ । ਇਸ ਲਈ ਦੇਖਣ ਨਾਲ ਗੁੱਸਾ ਵੀ ਆਂਉਦਾ ਹੈ ਅਤੇ ਦੁੱਖ ਵੀ ਬਹੁਤ ਹੁੰਦਾ । ਲਵਪ੍ਰੀਤ ਤੁਸੀਂ ਜਿੰਨੀ ਮਿਹਨਤ ਨਾਲ ਇਹ ਵੀਡੀਓ ਸੀਰੀਅਲ ਬਣਾਇਆ, ਬਹੁਤ ਹੀ ਤਾਰੀਫ ਦੇ ਕਾਬਲ ਹੋ । ਜਦੋਂ ਲਵਪ੍ਰੀਤ ਨੂੰ ਤੰਗ ਕਰਦੇ ਹਨ , ਫਿਰ ਸੱਚ ਵਿਚ ਹੀ ਗੁੱਸਾ ਆ ਜਾਂਦਾ । ** ਵਾਹਿਗੁਰੂ ਜੀ ਲਵਪ੍ਰੀਤ ਭੈਣ ਨੂੰ ਬਹੁਤ ਬਹੁਤ ਤਰੱਕੀਆਂ ਬਖਸ਼ਣ ਅਤੇ ਚੜਦੀਕਲਾ ਵਿਚ ਰੱਖਣ ** ਵੀਰ ਵਲੋਂ ਬਹੁਤ ਸਾਰਾ ਪਿਆਰ 💕💕🙏🙏🙏🙏🙏💕💕 🌹🌹🌹

  • @JashanKaur-hq1oj
    @JashanKaur-hq1oj17 күн бұрын

    ਇਸੂ ਤੇ ਡੈਡੀ ਦਾ ਰੋਲ ਬਹੁਤ ਬਹੁਤ ਬਹੁਤ ਸੋਹਣਾ ❤❤

  • @deepwalia1709
    @deepwalia170910 күн бұрын

    ਬਹੁਤ ਵਧੀਆ ਸੁਨੇਹਾ ਦਿੱਤਾ ਲਵਪ੍ਰੀਤ ਭੈਣ ਤੇਰੇ ਮੰਮੀ ਡੈਡੀ ਨੇ ਵਿਆਹ ਤੋਂ ਬਾਅਦ ਵੀ ਕਿੰਨਾ ਸੋਚਦੇ ਆ ਮਾਪੇ ਆਪਣੀਆ ਕੁੜੀਆ ਦਾ

  • @paramjeetkaur4230
    @paramjeetkaur423014 күн бұрын

    ਨੀਸੂ਼ ਦੀ ਉਹ ਗਲੱਐ ਗੱਲੀਂ ਬਾਤੀਂ ਂ ਮੈਂ ਵੱਡੀ ਕਰਤੂਤੀ ਵੱਡੀ ਜਠਾਣੀ ਕੱਲੀ ਪੈਸਾ ਧੇਲਾ ਸਾਂਭ ਕੇ ਕਬੀਲਦਾਰੀ ਸਾਂਭਣ ਨੀ ਹੁੰਦਾ ਸਾਰੇ ਕੰਮ ਸਾਂਭਣੇ ਪੈਂਦੇ ਐ ਪੱਠਾਨੀਰਾ ਵੀ ਪਸ਼ੂਆਂ ਨੂੰ ਤੈਨੂੰ ਹੀ ਪਾਉਣਾ ਪੈਣਾ ਕੱਲੀ ਚੌਧਰ ਨਹੀਂ ਚਲਦੀ

  • @riyasanjeevbajaj
    @riyasanjeevbajaj16 күн бұрын

    Lovepreet sis all series super duper nd ishu de acting so funny 😅😅 bua ji jdo ah gaye jassi nu da dasan ge pta changi tra nd wait for next part 👍🏻

  • @reetjhamat339
    @reetjhamat33913 күн бұрын

    Movies te boht dekhidia bt lovepreet di hrr movie ch sbb natural acting krde aa ida di acting kisi movie ch nhi aa.... ❤

  • @user-wm8sl2ej4h
    @user-wm8sl2ej4h17 күн бұрын

    ਬਹੁਤ ਵਧੀਆ ਵੀਡੀਓ ਹੈ💯💯💯💯💯👌👌👌👌👌👌👌👌👌👌👌👌

  • @user-rc8mb9om5e
    @user-rc8mb9om5e17 күн бұрын

    ਭਾਪੇ ਨੂੰ ਤਲਾਕ ਬਾਅਦ ਵਿੱਚ ਦੇ ਲਿਓ ਪਹਿਲਾਂ ਇਸੂ ਪਹਿਲਾਂ ਨਸ਼ਿਆਂ ਨੂੰ ਤਲਾਕ ਦੇ ਦੇਵੇ😅😅😅

  • @user-ef7xk7ny8z
    @user-ef7xk7ny8z17 күн бұрын

    I live in New York,America. I like this video.All actors are very good. Keep it up All the best. Very nice.

  • @preetsaini7187
    @preetsaini718716 күн бұрын

    Vais lovepreet di sass di action bilkul natural lgdi aa hrek bnde nl eda gala krdi a jive Boht cheer to jandi howe or real ch gala krde howe

  • @user-nl9ex4fp5n
    @user-nl9ex4fp5n17 күн бұрын

    ਲੱਭਪ੍ਰੀਤ ਤੁਸੀ ਰੋਂਦੇ ਹੋ। ਤਾਂ ਮਨ ਬਹੁਤ ਦੁੱਖੀ ਹੁੰਦਾ ਹੈ ਥੈਕਯੂ ਬੇਟਾ ਜੀ🌱🌹🌱🌹🌱🌹🌱🌹🌱🌹🌱🌹🌱🌹🌱🌹🌱🌹🌱🌹🌱🌹🌱🌹🌱🌹🌱🌹🌱🌹🌱🌹🌱🌹

  • @shaddafullpunjabimoviedilj5370
    @shaddafullpunjabimoviedilj537017 күн бұрын

    Íssu is the best actor of all serial

  • @user-cd8sg5ro6m
    @user-cd8sg5ro6m17 күн бұрын

    Bhahaut sohni video c lovepreet didhi g 👌👌👌❤️❤️🔥 ghaint story a g all team members great acting ji 💕💖💕💕

  • @SatteSatte-iz4fy
    @SatteSatte-iz4fy17 күн бұрын

    ਬਹੁਤ ਵਧੀਆ ਵੀਡਿਓ ਲੱਗੀ ਜੀ ❤❤

  • @krishangopal9465
    @krishangopal946516 күн бұрын

    Bht sohni video di 👍 excellent work 💯 god bless you ❤bht sohne lgde o di tusi ❤❤

  • @hssidhubathinda
    @hssidhubathinda17 күн бұрын

    ਵਧੀਆ ਠੇਠ ਮਲਵਈ ਬੋਲੀ ਅਤੇ ਸਾਰੇ ਐਕਟਰਾਂ ਦੀ ਵਧੀਆ ਐਕਟਿੰਗ।

  • @user-op5gr7sr5n
    @user-op5gr7sr5n17 күн бұрын

    1:07 bahut vdhia video paramjit karu kasowall

  • @sarbjeetgill1735
    @sarbjeetgill173516 күн бұрын

    ਬਹੁਤ ਵਧੀਆ ਵੀਡੀਓ ਬਾਈ ਜੀ

  • @gurjindermithu6032
    @gurjindermithu603217 күн бұрын

    ਲਵਪ੍ਰੀਤ ਦੀਦੀ ਵੀਡਿਓ ਬਹੁਤ ਸੋਹਣੀ ਲਗਦੀਆਂ ਸਾਰੀਆਂ❤❤❤

  • @SimranSingh-zx4wj
    @SimranSingh-zx4wj17 күн бұрын

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ

  • @user-vr7ek1vo6r
    @user-vr7ek1vo6r17 күн бұрын

    ਭੂਆ ਜੀ ਨੂੰ ਬਲਾ ਲੈ ਤਾਰੀ ਉਹ ਕਰੇਗੀ ਸਿੱਧੇ ਇਹਨਾਂ ਨੂੰ

  • @baljitkaur6940
    @baljitkaur694017 күн бұрын

    Boht sohni parivarik story Lovepreet so cute lovely performance ❤❤❤❤❤❤

  • @user-xp5gp4ty5o
    @user-xp5gp4ty5o17 күн бұрын

    ਈਸ਼ੂ ਦਾ ਖੇਤ ਵਿਚ ਐਨਕਾ ਲਾ ਕੇ ਆਉਣਾ ਐਕਟਿੰਗ ਸਿਰਾ ਸੀ 😅😅

  • @ushumehra6025
    @ushumehra602514 күн бұрын

    Boot hassa aanda ashu di galla te sachii 😂😂😂😂😂🤣🤣🤣🤣🤣

  • @veenakhurana4151
    @veenakhurana415117 күн бұрын

    ਬਹੁਤ ਵਧੀਆ🎉🎉🎉🎉🎉🎉🎉ਵੀਡਿਓ ਹੈ ਜੀ

  • @jagdeepchauhan370
    @jagdeepchauhan37016 күн бұрын

    Reesu veere Mai har baar tuhadi video dekhda par aa video vich ta Teri comedy da sirra hi karwaya hoya

  • @daljitkaur5600
    @daljitkaur560017 күн бұрын

    Ishu bate di acting kamal di aa bhai

  • @user-rc3tv5qg7u
    @user-rc3tv5qg7u17 күн бұрын

    Very very nice story hi ACK te jwaa att

  • @gurjindermithu6032
    @gurjindermithu603216 күн бұрын

    ਲਵਪ੍ਰੀਤ ਦੀਦੀ ਜੱਸੀ ਤੇ ਵਿਸ਼ਵਾਸ ਨਾ ਕਰੀ ਜੱਸੀ ਘਰ ਪਟਦੀ ਤੁਹਾਡਾ ਨਾਲੇ ਆਪਣੀ ਸੱਸ ਦੀ ਅਕਲ ਟਿਕਾਣੇ ਲਿਅਾ

  • @babymomi1799
    @babymomi179917 күн бұрын

    Bhout vadia video God bless you all team members 🙏

  • @satwantkaur3193
    @satwantkaur319317 күн бұрын

    Very very nice putt ji and gbu ❤️❤️🙌

  • @user-tv6db4xv1x
    @user-tv6db4xv1x16 күн бұрын

    😂😂ਤਾਰੀ ਕੱਦੂ ਨੂੰ ਕਦੜੈਸ ਈ ਦੱਸ ਰਿਹਾ 😂😂😂

  • @manjeetchohan3197
    @manjeetchohan319717 күн бұрын

    🎉🎉🎉🎉🎉🎉🎉❤❤❤ bahut badhiya video banaaiye ji thank u

  • @sardarni389
    @sardarni38917 күн бұрын

    ishuu veere di acting bhut vadia 😂😂😂 pappe nu talak Dede hahahaha very funny 😂

  • @user-bk8kx2nz3n
    @user-bk8kx2nz3n16 күн бұрын

    Ji good morning love Preet God bless you and your family from Iqbal bhatti lahore pakistan

  • @SatnamSingh-nn1pg
    @SatnamSingh-nn1pg17 күн бұрын

    ਬਹੁਤ ਹੀ ਵਧੀਆ ਵੀਡੀਓ ਲਵਪ੍ਰੀਤ

  • @ashmeetsinghl3930
    @ashmeetsinghl393016 күн бұрын

    Bahut sohni story aa dii ajj kall de zamane di reality aaa eh jo tuci video ch dikha rahe o😢

  • @user-wp5di7cr6m
    @user-wp5di7cr6m17 күн бұрын

    ਬਹੁਤ ਵਧੀਆ ਵੀਡੀਓ ❤❤❤❤🎉🎉🎉

  • @sukhwinder3858
    @sukhwinder385817 күн бұрын

    ਤਾਰੀ ਥੋੜਾ ਅਵਾਜ਼ ਵਿੱਚ ਜੋਸ਼ ਭਰੋ ਐਦਾਂ ਤੁਹਾਡੇ ਕੋਲ ਈਸੂ ਤੇ ਪ੍ਰਭਾਵ ਨਹੀਂ ਪੈਂਦਾ ਤੁਹਾਨੂੰ ਮਿਹਨਤ ਦੀ ਲੋੜ ਹੈ ਜਿੱਦਾਂ ਦਾ ਤੁਹਾਨੂੰ ਹੀਰੋ ਵਾਲਾ ਕਿਰਦਾਰ ਮਿਲਿਆ ਗੱਲ ਘੱਟ ਬਣਦੀ ਹੈ

  • @simranpreet1550
    @simranpreet155017 күн бұрын

    ਬਹੁਤ ਬਹੁਤ ਵਧੀਆ ਵੀਡੀਓ ❤❤❤❤❤❤❤

  • @agamjotsingh9166
    @agamjotsingh916617 күн бұрын

    Ishu di acting nu⭐⭐⭐⭐⭐ jma sirra

  • @habeebchaudhry5926
    @habeebchaudhry592617 күн бұрын

    Great Acting by Lovepreet beta! Nice Video! LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧

  • @lovepreetghumaan5208

    @lovepreetghumaan5208

    17 күн бұрын

    🙌💝

  • @balrajsidhu3296
    @balrajsidhu329617 күн бұрын

    ਬਹੁਤ ਬਹੁਤ ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣ ਰੱਬ ਸਾਰੀ ਟੀਮ ਨੂੰ ਤਰੱਕੀਆਂ ਬੱਖਸੇ 🙏🙏🙏❤❤❤❤❤❤❤❤❤❤❤❤❤❤❤❤❤

  • @Preeti-s7x
    @Preeti-s7x16 күн бұрын

    Bahut vadiya video ❤ ji

  • @Baljeetkaur-un9rd
    @Baljeetkaur-un9rd17 күн бұрын

    ਭੂਜੀਆ ਮਦਾਣਾ ਬਹੁਤ ਵੱਡੀ ਚੀਜ਼ ਲਿਆਦੀ ਵਾਲੀ ਮਹਿੰਗੀ ਚੀਜ਼ ਬਹੁਤ ਖਰਚਾ ਹੋਇਆ ਜੱਸੀ ਦਾ

  • @pammibhadson8315

    @pammibhadson8315

    17 күн бұрын

    Right 👍❤

  • @darshangill26
    @darshangill2617 күн бұрын

    ਲਵਪਰੀਤ ਬੇਟੀ। ਜਿਉਦੀ। ਰਹੁ। ਵਾਹਿਗੁਰੂ ਜੀ। ਤਰੱਕੀਆਂ ਬਖਸ਼ੇ। ਕਿਸੇ ਨੇ। ਸੱਚ। ਕਿਹਾ। ਜੇ। ਧੀ। ਦਿੱਤੀ। ਤਾਂ। ਗਰੀਬੀ। ਨਾ। ਦੇਈ

  • @sonysidhu7451
    @sonysidhu745117 күн бұрын

    ਸਤਿ ਸ਼੍ਰੀ ਆਕਾਲ ਜੀ ਸਾਰਿਆਂ ਨੂੰ 🙏🙏ਰਿਸ਼ਤਾ ਹਮੇਸ਼ਾ ਆਵਦੇ ਬਰਾਬਰ ਦੇ ਨਾਲ ਹੀ ਜੋੜਨਾ ਚਾਹੀਦਾ ਹੈ ਨਹੀਂ ਤਾਂ ਅਮੀਰ ਲੋਕ ਜਿਊਣਾ ਦੁੱਭਰ ਕਰ ਦਿੰਦੇ ਨੇ 😢😢😢😢😢

  • @sashiwalia
    @sashiwalia17 күн бұрын

    Very very nice story ji 💞💞💞💞💖💖💖💖💖👌👍

  • @PandherSingh
    @PandherSingh17 күн бұрын

    ਪਰਮਾਤਮਾ ਆਪ ਦੀ ਟੀਮ ਤੇ ਮੋਹਰ ਭਰੀਆਂ ਹੱਥ ਰੱਖਣ❤❤❤ ਬਹੁਤ ਵਧੀਆ ❤❤❤❤❤ ਮੇਰੇ ਵੱਲੋਂ ਸਤਿ ਸ੍ਰੀ ਆਕਾਲ ਸਾਰੀ ਟੀਮ ਨੂੰ 🎉🎉🎉🎉

  • @amarjeetkaur1007
    @amarjeetkaur100717 күн бұрын

    ਲਵਪ੍ਰੀਤ ਤੈਨੂੰ ਰੋਂਦੀ ਵੇਖ ਮੈਨੂੰ ਸੱਚਮੁੱਚ ਰੋਣਾ ਆ ਗਿਆ 😭🙏

  • @arshdeepkaur6456
    @arshdeepkaur645617 күн бұрын

    ਲਵਪ੍ਰੀਤ ਬਹੁਤ ਬਹੁਤ ਵਧੀਆ ❤❤❤❤❤❤🎉🎉🎉🎉🎉🎉🎉👌👌👌👌👌👌👌👌👌👌👍👍👍👍👍👍👍

  • @rimpyshukla1749
    @rimpyshukla174917 күн бұрын

    Ishu boht ghaint banda h

  • @naibsingh5273
    @naibsingh527317 күн бұрын

    ਕਮਿਟਾ ਦੇ ਵਿੱਚ ਜੱਸੀ ਨੂੰ ਗਾਲ਼ਾਂ ਨਾ ਕੱਢੋ ਇਹ ਉਸ ਦਾ ਰੋਲ ਹੈ ਜੋ ਬਹੁਤ ਵਧੀਆ ਨਿਭਾ ਰਹੀ ਹੈ ਇਸ ਤਰ੍ਹਾਂ ਦੀਆਂ ਜ਼ਨਾਨੀਆਂ ਹੁਦੀਆ ਹਨ ਉਹ ਤਾਂ ਸਿਰਫ਼ ਰੋਲ ਨਿਭਾ ਰਹੀ ਹੈ ਉਹ ਇਸ ਰੋਲ਼ ਵਾਸਤੇ ਬਹੁਤ ਜਚਦੀ ਹੈ ਉਸ ਦੀ ਐਕਟਿੰਗ ਵੀ ਵਧੀਆ ਹੈ

  • @user-bn2hp2ku5z
    @user-bn2hp2ku5z17 күн бұрын

    Lovepreet. Sister. Bhout.vadia. ਇਸੂ.ਵੀਰ.ਵੀ.ਬਹੁਤ. ਵਧੀਆ. ਰੋਲ.ਜੀ❤❤❤

  • @manjeetkaur949
    @manjeetkaur94917 күн бұрын

    ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ❤❤❤❤❤ਮਨਜੀਤ ਕੌਰ ਘਨੌਰੀ ਕਲਾਂ 🎉🎉🧚‍♀️🧚‍♀️🧚‍♂️🧚‍♂️🧚‍♀️🧚‍♀️

  • @bablibhatia6279
    @bablibhatia627917 күн бұрын

    Thode episode to kheti baare bahut knowledge mildi hai ji

  • @mandeepchahal7408
    @mandeepchahal740817 күн бұрын

    Bhut vdia lovepreet bhen ❤

  • @sharanjeetaulakh1328
    @sharanjeetaulakh132817 күн бұрын

    Lovepreet sis sb nl ava hunda h same mara shoraa v avda rishta dar v khnda n tuhde nhuu ki laka aai h 🥺🥺 ...... Love you 😘😘 sis god bless you

  • @jaswinderkaur-xy4nm
    @jaswinderkaur-xy4nm17 күн бұрын

    So good acting👌👌 lovepreet❤🎉

  • @TajinderMaan-up7ch
    @TajinderMaan-up7ch17 күн бұрын

    Bahut badhiya video

  • @preetsaini7187
    @preetsaini718716 күн бұрын

    Jo video de starting ch tune bjdi a oho boht sohni lgdi aa

  • @daljitkaur353
    @daljitkaur35315 күн бұрын

    Very nice video jilovepreet ji❤❤❤❤❤❤🎉🎉🎉🎉🎉❤❤❤❤❤❤

  • @kirantoor9202
    @kirantoor920217 күн бұрын

    Vai sirra aa sare bnde papa also

  • @sonudhillon831
    @sonudhillon83117 күн бұрын

    ਲਵਪ੍ਰੀਤ ਭੈਣ ਬਹੁਤ ਵਧੀਆ ਸਟੋਰੀ ❤❤ ਹਰ ਪਰਟ ਦੀ ਤਰਾਂ ਇਹ ਵੀ ਬਹੁਤ ਵਧੀਆ ਸੀ । ਤੁਸੀਂ ਇੰਨੀ ਗਰਮੀ ਵਿੱਚ ਕੰਮ ਕਰਦੇ ਤੁਹਾਡੇ ਕੰਮ ਨੂੰ ਵਾਹਿਗੁਰੂ ਰੰਗ ਭਾਗ ਲਾਵੇ । ਮੇਰੀ ਇਹੋ ਅਰਦਾਸ ਏ ਤੁਹਾਡਾ ਚੈਨਲ ਵੱਧ ਤੋਂ ਵੱਧ ਤਰੱਕੀਆਂ ਕਰੇ ਸਿਖਰਾਂ ਨੂੰ ਛੂਹਵੇ 🙏🙏

  • @RoopSingh-xm7un

    @RoopSingh-xm7un

    17 күн бұрын

    Pppp00poppp😊😊😊😊😊PPPPPPPPPKKP ppp

  • @RoopSingh-xm7un

    @RoopSingh-xm7un

    17 күн бұрын

    Pppp00poppp😊😊😊😊😊PPPPPPPPPKKP ppp

  • @mohanlal-sr2kb
    @mohanlal-sr2kb17 күн бұрын

    Lovepreet is good girl and Tari

  • @HarjeetSekhon-px6nd
    @HarjeetSekhon-px6nd16 күн бұрын

    ❤❤❤❤👌👌👍good love pret

  • @user-bk8kx2nz3n
    @user-bk8kx2nz3n17 күн бұрын

    Very very very very very very very very very very good acting love Preet God bless you❤from Iqbal bhatti lahore punjab pakistan❤🎉🎉🎉🎉🎉🎉🎉🎉🎉🎉

  • @manasidhusidhu7323
    @manasidhusidhu732317 күн бұрын

    लवप्रीत दीदी जी तुसी अगले भाग च भुआनू जरूर लैके आओ

  • @romidhandiwal001
    @romidhandiwal00117 күн бұрын

    ਇਹ ਵੀਡੀਉ ਖਤਮ ਨਹੀਂ ਹੋਣੀ ਚਾਹੀਦੀ ਬਹੁਤ ਵਧੀਆ ਵੀਡੀਓ ਆ

  • @gurdeepsingh-eg6rw
    @gurdeepsingh-eg6rw17 күн бұрын

    ਬਹੁਤ ਬਹੁਤ ਵਧੀਆ ਐਪੀਸੋਟ ਜੀ

  • @paramjeetdhiman7304
    @paramjeetdhiman730417 күн бұрын

    Very nice vedoputr ji

  • @gurman111
    @gurman11116 күн бұрын

    Very very nice video g ❤❤❤❤❤🎉🎉🎉🎉

Келесі