Kanwar Grewal Live Show | Latest Live Show 2020 | Rubai Music

Музыка

#KanwarGrewal #RubaMusic #KanwarGrewalLiveShow
Welcome to Official KZread channel of Kanwar Grewal
Published on 13 Sep 2020
Song Name - Kanwar Grewal Live Show
Singer - Kanwar Grewal
Music Label - Rubai Music
Presentation - Harjinder Laddi
Online promotions - Manveer Singh
Follow us on Facebook at / kanwargrewalsufisinger
Follow us on Instagram at:-
/ kanwar_grewal_official
Follow us on Snapchat at :-
/ teamkgrewal
Contact for any queries at +919417957035 or email at rubaimusicofficial@gmail.com

Пікірлер: 264

  • @antieuntie8724
    @antieuntie87243 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੈਨੂੰ ੲਿੰਜ ਮਹਿਸੂਸ ਹੌੲਿਆ ਜਿਵੇ ਕੀਰਤਨ ਸੁਣ ਰਹੇ ਗਰੇਵਾਲ ਦਾ

  • @MandeepSingh-yo6jc
    @MandeepSingh-yo6jc3 жыл бұрын

    Mza aa gya ji sunn k ♥️❤️❤️❤️💞❤️💞❤️💞❤️💞❤️💐❤️❤️💐❤️💐💐💐💐💐🎉💐🎉💐🎉💐🎉💐🎉💐🎉💐🎉💐💐🎉🎉💐🎉💐💕💐💕💞💕💞❤️💞❤️💞💕💞💕💞💕💞💕

  • @SarbjeetSingh-yn9eh
    @SarbjeetSingh-yn9eh2 жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ Waheguruji waheguruji🙏

  • @syedzaighamabbasnaqvi3913
    @syedzaighamabbasnaqvi39132 жыл бұрын

    tusi great ho sardar jee from pakistan

  • @dineshdua3538
    @dineshdua35383 жыл бұрын

    Guru Grewal ji roz aap da geet sunda ha tey mauja waali neend aandi hai.maja aa gaya🙏🙏

  • @mukhtiyarsingh9791
    @mukhtiyarsingh97912 жыл бұрын

    ਮੇਰੇ ਵੀਰ ਕਨਵਰ ਜੀ ਮੈਂ ਤੁਹਾਡਾ ਬਹੁਤ ਵੱਡਾ ਫੈਨ ਹਾਂ 24 ਘੰਟਿਆਂ ਵਿੱਚੋ 12 ਘੰਟੇ ਤੁਹਾਡੇ ਸ਼ਬਦ ਸੁਣਦਾ ਹਾਂ। ਪ੍ਰਮਾਤਮਾ ਤੁਹਾਡੀ ਉਮਰ ਲੰਮੀ ਕਰੇ

  • @gurmitsingh842
    @gurmitsingh842 Жыл бұрын

    ਬੱਲੇ ਵੀ ਗਾਇਕ ਸਾਬ ਮਨ ਖ਼ੁਸ਼ ਹੋ ਜਾਂਦਾ ਹੈ ,ਤੁਹਾਨੂੰ ਦੇਖ ਸੁਣ ਕੇ ਮੈਂ ਅਜਿਹੀ ਚੰਗੀ ਗਾਇਕੀ ਸੁਣ ਕੇ ਹੀ ਰਾਜ਼ੀ ਹਾਂ ਮੈਂਨੂੰ ਜ਼ੋ ਅੱਜਕਲ੍ਹ ਪਖੰਡ ਕਰਦੇ ਆ ਗਾਇਕ ਜਿੰਨਾ ਦੀ ਅਵਾਜ਼ ਵਿੱਚ ਕੋਈ ਦਮ ਨਹੀਂ ਹੁੰਦਾ, ਉਹ ਜਦੋ 20,30 ਮੁੰਡੇ ਕੁੜੀਆਂ, ਕਾਰਾਂ, ਸ਼ੋਸ਼ੇ ਬਾਜੀ, ਜਾਂ ਜੋ ਯਾ ਯਾ ਕਰੀ ਜਾਂਦੇ ਨੇ ਉਹ ਸਭ ਚੰਗਾ ਨਹੀਂ ਲੱਗਦਾ। ਪਹਿਲਾਂ ਗਾਇਕਾਂ ਕੋਲ ਵੀ ਸਮੇਂ ਅਨੁਸਾਰ ਸਹੂਲਤਾਂ ਤਾਂ ਹੁੰਦੀਆਂ ਹੀ ਸਨ,, ਪਰ ਗਾਇਕ ਸਹਾਰਾ ਨਹੀਂ ਲੈਂਦੇ ਸਨ। ਪਰ ਹੁਣ ਤਾਂ ਵਿਰਲੇ ਹੀ ਨੇ ਜੋ ਆਪਣੀ ਗਾਇਕੀ ਕਰਕੇ ਅੱਗੇ ਆਉਂਦੇ ਹਨ, ਹੁਣ ਤਾਂ ਸੁਣਨ ਵਾਲੇ ਵੀ ਅਜਿਹੇ ਬਣ ਗਏ ਜਿੰਨਾ ਨੂੰ ਲੱਚਰਤਾ ਪਸੰਦ ਆ, ਸੋਸੇਬਾਜ਼ੀ ਪਸੰਦ ਆ, ਸ਼ੋ ਆਫ ਪਸੰਦ ਆ ਗੀਤ ਦੇ ਬੋਲਾਂ ਵਿਚ ਕੁਝ ਵੀ ਨਾ ਹੋਵੇ,ਉਹ ਪਸੰਦ ਆ, ਅਵਾਜ ਵਿੱਚ ਭਾਵੇਂ ਭੋਰਾ ਦਮ ਨਾ ਹੋਵੇ ਓਹਨਾ ਨੂ ਨਵੀਂ ਪੀੜ੍ਹੀ ਸੁਣਦੀ ਆ ਤੇ ਫਿਰ ਉਹਨਾਂ ਦੀ ਨਕਲ ਕਰਦੀ ਆ, ਤੇ ਖੁਦ ਤੇ ਵੀ ਲਾਗੂ ਕਰਦੇ ਹਨ ਅੱਜ ਦੇ ਮੁੰਡੇ ਕੁੜੀਆਂ ਲਗਭਗ, 80/ ਪ੍ਰਤੀਸ਼ਤ ਸਭ ਜਨਤਾ ਤੇ ਗਾਇਕਾਂ ਦਾ ਬੁਰਾ ਹਾਲ ਕੀ ਲਿਖੀਏ ਹੋਰ ਸਮਝ ਨੀ ਆਉਂਦਾ। ਬਾਕੀ ਭਰਾਵੋ ਭੈਣੋ ਹੁਣ ਯੁਗ ਹੀ ਪੈਸੇ ਦਾ ਹੈ ਜੀਹਦੇ ਕੋਲ ਚਾਰ ਪੈਸੇ ਹੁੰਦੇ ਹਨ ਉਹ ਤੜਕ ਫੜਕ ਨਾਲ ਗੀਤ ਤੇ ਵੀਡਿਓ ਬਣਾ ਦਿੰਦਾ ਹੈ ਤੇ ਜਨਤਾ ਸੁਣ ਕੇ ਮਗਰ ਵੀ ਲੱਗ ਜਾਂਦੀ ਐ। ਰਹੀ ਗੱਲ ਚੰਗੇ ਗੀਤਕਾਰਾਂ ਦੀ ਤੇ ਚੰਗੇ ਗਾਇਕਾਂ ਦੀ ਓਹਨਾ ਵਿਚੋ 98/ ਨੂੰ ਤਾਂ ਪੈਸੇ ਦੀ ਘਾਟ ਹੋਣ ਕਰਕੇ ਮੌਕਾ ਹੀ ਨਹੀਂ ਮਿਲਦਾ, ਵਿਚਾਰਿਆਂ ਨੂੰ ਕੋਈ ਪੁੱਛਦਾ ਹੀ ਨਹੀਂ ਹਾਲਾਂਕਿ ਪੰਜਾਬ ਦੀ ਧਰਤੀ ਅੱਜ ਵੀ ਚੰਗੇ ਕਲਾਕਾਰਾਂ ਨੂੰ ਜਨਮ ਦੇ ਰਹੀ ਹੈ ਤੇ ਦਿੰਦੀ ਰਹੇਗੀ ਕਿਉਂਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ। ਰਹੀ ਗੱਲ ਮੇਰੇ ਇਸ ਕਮਿੰਟ ਦੀ ਬਹੁਤ ਸਾਰੇ ਲੋਕ ਇਹ ਜ਼ਰੂਰ ਕਹਿਣਗੇ ਕਿ ਅੱਜ ਤਾਂ ਸੋਸ਼ਲ ਮੀਡੀਆ ਦਾ ਯੁੱਗ ਹੈ ਤੇ ਉਹ ਗਇਕ ਤੇ ਗੀਤਕਾਰ ਅੱਗੇ ਆ ਸਕਦੇ ਹਨ, ਪਰ ਓਹ ਹਿੰਮਤ ਤਾਂ ਕੋਈ ਵਿਰਲਾ ਹੀ ਕਰ ਸਕਦਾ ਹੈ। ਪਰ ਇਸ ਦੁਨੀਆਂ ਤੇ ਸਮਾਜ ਵਿਚ ਅੱਗੇ ਆਉਣ ਜਾਂ ਕਿਸੇ ਹੋਰ ਨੂੰ ਅੱਗੇ ਵਧਣ ਦੇਣ ਦਾ ਰਿਵਾਜ਼ ਨਹੀਂ ਹੈ, ਬੰਦਾ ਅੱਗੇ ਵੱਧਦਾ ਹੈ, 100,200 ਉਸਦੀਆਂ ਲੱਤਾਂ ਪਿੱਛੇ ਖਿੱਚਣ ਨੂੰ ਤਿਆਰ ਹੁੰਦੇ ਹਨ,। ਫਿਰ ਕਿਵੇਂ ਕੋਈ ਅੱਗੇ ਆ ਜਾਊ ਸਮਾਜ ਦੀਆਂ ਬੇੜੀਆਂ ਹਨ, ਹਰ ਇੱਕ ਤੇ, ਕੁੜੀਆਂ ਤੇ ਬੰਦਿਸ਼ਾਂ ਹਨ, ਕੋਈ ਕਿਵੇਂ ਅੱਗੇ ਵਧ ਸਕਦਾ ਹੈ , ਕੋਈ ਵਿਰਲਾ ਹੀ ਮਿਲਦਾ ਹੈ ਜਾਂ ਦਿਸਦਾ ਹੈ ਜੋ ਸਮਾਜ ਦੀਆਂ ਬੇੜੀਆਂ ਤੋੜ ਕੇ ਅੱਗੇ ਆ ਰਿਹਾ ਹੈ। ਹੁਣ ਅਗਰ ਗੱਲ ਝੂਠੀ ਲੱਗੇ ਕਮਿੰਟ ਪੂਰਾ ਪੜ੍ਹਨ ਤੋਂ ਬਾਅਦ ਤਾਂ ਵੀ ਕਮਿੰਟ ਜਰੂਰ ਕਰਿਓ, ਤੇ ਲਾਈਕ ਕਰਿਓ। ਜੇ ਗੱਲ ਸਹੀ ਲੱਗੇ ਤਾਂ ਵੀ ਕਮਿੰਟ ਤੇ ਲਾਈਕ ਜਰੂਰ ਕਰਿਓ ਕਿਰਪਾ ਕਰਕੇ,,, ਮੈਂ ਆਪਣੀ ਸੋਚ ਦੇਖਣਾ ਚਾਹੁੰਦਾ ਹਾਂ ਕਿ ,,,,,,ਕੀ ਮੈਂ ਸਹੀ ਸੋਚਿਆ ਜਾਂ ਗ਼ਲਤ ਸੋਚਿਆ, ਨਹੀਂ ਤਾਂ ਵੀਰੋ ਭੈਣੋ ਮੈਂਨੂੰ ਲਾਈਕ, ਤੇ ਕਮਿੰਟ ਨਾਲ ਹੋਰ ਕੁਝ ਨਹੀਂ ਮਿਲਣਾ ।। ਕਮਿੰਟ ਪੜ੍ਹਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ, ਅਰਦਾਸ ਕਰਦਾ ਹਾਂ ਕਿ ਤੁਹਾਡਾ ਜੀਵਨ, ਖੁਸ਼ੀਆਂ ਵਿੱਚ ਬੀਤੇ ਵਾਹਿਗੁਰੂ ਜੀ ਤੁਹਾਡੇ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ।। ।। ਸਤਿ ਸ੍ਰੀ ਅਕਾਲ ਜੀ ।।

  • @paramjeetsingh3700
    @paramjeetsingh37002 жыл бұрын

    ਯੂ ਆਰ ਗਰੇਟ ਜੀ 🙏🙏🌹🌹🌹🙏🌹🌹

  • @randeepsingh8172
    @randeepsingh81723 жыл бұрын

    Waheguru ji apki Umar lambi Karen .. Love u pa ji ... .... Saff dil insan h app

  • @ksgowara7863
    @ksgowara78632 жыл бұрын

    Mai sastar no problem with 👋👋👏👏Thax veer ji karma and party Gowra ☝khta ji veer ji 💔👍

  • @pritpalsingh780
    @pritpalsingh7803 жыл бұрын

    ਆਪਣੇ ਸੱਬ ਦੇ ਸਾਂਝੇ ਬਾਬਾ ਗੁਰੁ ਨਾਨਕ ਦੇਵ ਜੀਦੀ ਅਗਵਾਈ ਹੇਠਾਂ ਇਕਜੁਟ ਹੋਕੇ ਚੱਲੀਏ। ਬਾਬਾ ਗੁਰੁ ਨਾਨਕ ਦੇਵ ਜੀ ਸਾਨੂੰ ਖੇਤੀ ਤੇ ਕਿਰਤ ਕਰਨੀ ਸਿਖਾਈ ਹੈ। ਇਸ ਕਰਕੇ ਸਾਡਾ ਫਰਜ਼ ਬਣਦਾ ਹੈ। ਅਸੀਂ ਸਾਰੇ ਪੰਜਾਬੀ ਪਹਿਲਾਂ ਵਧ ਤੋਂ ਵੱਧ ਕਰਤਾਰਪੁਰ ਕੈਰਿਡੋਰ ਤੇ ਇਕੱਠੇ ਹੋਈਏ। ਫਿਰ ਓਹਨਾਂ ਅੱਗੇ ਨਿਮਾਣੇ ਬਣਕੇ ਅਰਦਾਸ ਕਰੀਏ ਉਹਨਾਂ ਦਾ ਆਸ਼ੀਰਵਾਦ ਲਈਏ ਫਿਰ ਅਪਣੀ ਮੁਹਿੰਮ ਨੂੰ ਓਹਨਾਂ ਦੀ ਛਤਰ ਛਾਇਆ ਹੇਠ ਅਗੇ ਲੈ ਕੇ ਵਧੀਆ ਜਾਵੇ। ਫਿਰ ਜਿੱਤ ਪੱਕੀ ਹੈ। ਸਿਆਸੀ ਪਾਰਟੀਆਂ ਦੀ ਅਗਵਾਈ ਹੇਠ ਨਹੀਂ। ਸਾਰੀਆਂ ਸਿਆਸੀ ਪਾਰਟੀਆਂ ਦੀ ਛਰਤੰਜ ਵਾਲਿਆਂ ਚਾਲਾਂ ਤੋਂ ਬੱਚਿਆਂ ਜਾਵੇ ਉਹ ਸਿਰਫ ਬੋਟਾਂ ਗਿਣੀਆਂ ਕਰਦਿਆਂ ਹਨ। ਕਿੱਸੇ ਦਾ ਵੀ ਭਲਾ ਨਹੀਂ ਕਰਦੀਆਂ।

  • @mindersandhu1525
    @mindersandhu15253 жыл бұрын

    ਬਹੁਤ ਚੰਗੀ ਗਾਇਕੀ ਸਾਫ ਸੁਥਰਾ ਗਾਉਣ ਵਾਲਾ ਚੰਗਾ ਗਾਇਕ ਸਾਡਾ ਵੀਰ ਕਰਨਵਰ ਗਰੇਵਾਲ ਪੰਜਾਬ ਨੂੰ ਇਹੋਜਿਹੀ ਚੰਗੀ ਗਾਇਕੀ ਦੀ ਲੋੜ ਹੈ ਵਾਹਿਗੁਰੂ ਵਾਹਿਗੁਰੂ ਲੰਬੀ ਉਮਰ ਹੋਵੇ👏👏👏👍👍👍❤❤

  • @JagdeepSingh-dj9fu

    @JagdeepSingh-dj9fu

    2 жыл бұрын

    Q

  • @bikkarsingh4279

    @bikkarsingh4279

    2 жыл бұрын

    0

  • @bikkarsingh4279

    @bikkarsingh4279

    2 жыл бұрын

    9

  • @deepakpuri6793

    @deepakpuri6793

    10 ай бұрын

    Suneya bahut he grewal bai bs ik kmi lgdi he tere sare gaane ie rab diyan ibadtan di ik full cd bna k de de bai

  • @ReshamsinghSaini-xk4di

    @ReshamsinghSaini-xk4di

    6 ай бұрын

    ​@@bikkarsingh42791111111111111 ,

  • @BaldevSingh-td3qp
    @BaldevSingh-td3qp2 жыл бұрын

    Vgood job Grewal sahb 🇨🇦🌺🇨🇦🌺🌺🌺🌺👏

  • @publishmovies318
    @publishmovies3183 жыл бұрын

    Dear Kanwar Grewal Shb I am from Pakistan I am a big fan of you from Pakistan

  • @saviboy001
    @saviboy0017 ай бұрын

    I can die over this voice soul connected

  • @AJeeTBiSHNOi129
    @AJeeTBiSHNOi1292 жыл бұрын

    ❤️❤️

  • @aarifali3141
    @aarifali31412 жыл бұрын

    Fan .. love from Kolkata

  • @Dhindsa25
    @Dhindsa253 жыл бұрын

    bahot pyaar grewala ❤❤ pardes ch rehanda aaa teri awaaz te lyrics da fan . jeyonda reh vaade bai ❤ sakoon aa teri awaaaz ch bahot

  • @kanwarsinghgrewal

    @kanwarsinghgrewal

    3 жыл бұрын

    🙏🙏🙏

  • @jagdeepbhukal4328
    @jagdeepbhukal4328 Жыл бұрын

    Jai guru ravidas ji maharaj

  • @rahulmalik2431
    @rahulmalik24312 жыл бұрын

    Ustaad ji sat shri akal

  • @sukhchainsinghkang1313
    @sukhchainsinghkang13133 жыл бұрын

    ਬਲੇ ਬਾਬਾ ਜੀ ਬਹੁ਼ਤ ਖੂਬ ।

  • @KuldeepSingh-cy8bj
    @KuldeepSingh-cy8bj3 жыл бұрын

    Kanwar garwal jindabad

  • @SanjeevKumar-dn7uh

    @SanjeevKumar-dn7uh

    3 жыл бұрын

    👍👍

  • @gaalroohdi
    @gaalroohdi3 жыл бұрын

    Bai tuhade live da ta koi mukabla hi nhi bohat hi khoob pura rang ban dinde🙏

  • @kanwarsinghgrewal

    @kanwarsinghgrewal

    3 жыл бұрын

    🙏🙏🙏

  • @SatishKumar-or7cb

    @SatishKumar-or7cb

    3 жыл бұрын

    Pls live program address me aapka bada fan hu 9350707084

  • @jabrajsingh4268
    @jabrajsingh42683 жыл бұрын

    Vahh ji Kanwar Grewal ji att song meree pind vich aoo tea mea tehani dadoo ga Kanwar Grewal ji vahh ji vahhh ji song att ji

  • @bipansingh1642
    @bipansingh16422 жыл бұрын

    Very nice grewal ji

  • @pammibub2021
    @pammibub20213 жыл бұрын

    Kanwar Beta ,Toronto/ Mississauga kaddon auuna ve , apni Biji nu naal aayeo Te saade kol aa rahiyo. God Bless you Always 🙏🙏🙏🙏🙏🙏🙏🇨🇦

  • @balvendarsoni7439

    @balvendarsoni7439

    3 жыл бұрын

    Llppllllllll

  • @harmeshgoyal4613
    @harmeshgoyal46133 жыл бұрын

    Superhit kanvar Garewal sahib

  • @AaravSoni456
    @AaravSoni456 Жыл бұрын

    Jini der me grewal Saab da live na vekha menu nind nhi aani bless you brother

  • @Vinamr73
    @Vinamr732 жыл бұрын

    kanwar Bhaji Love You Ji a Lot

  • @ramsahayyadavji9020
    @ramsahayyadavji9020 Жыл бұрын

    🙏🙏🙏🙏

  • @sanatandharm6215
    @sanatandharm62153 жыл бұрын

    Jai mata dii

  • @manishaggarwal293
    @manishaggarwal2933 жыл бұрын

    Kamal karti Grewal sahab...

  • @babansingh9946
    @babansingh99463 жыл бұрын

    Bda pyar awaj h paji....

  • @SurinderSingh-up4pm
    @SurinderSingh-up4pm3 жыл бұрын

    baba ji tuhada vi koi tod nhi

  • @RajinderSingh-vm5hq
    @RajinderSingh-vm5hq2 жыл бұрын

    I love you.......grewal g

  • @ashokkumar-db2do
    @ashokkumar-db2do2 жыл бұрын

    Real Hero of Punjab music industry

  • @Davinde_maan_04
    @Davinde_maan_043 жыл бұрын

    I am first

  • @jasan6657

    @jasan6657

    3 жыл бұрын

    I m first

  • @AJAYRAJ-gb2zv
    @AJAYRAJ-gb2zv3 жыл бұрын

    Love u sirr ji

  • @parveenhrna7929
    @parveenhrna79293 жыл бұрын

    Jai hoooo.

  • @123yaak
    @123yaak3 жыл бұрын

    Rab Rakha

  • @karmjeetsingh4830
    @karmjeetsingh48303 жыл бұрын

    Waheguru mahra karo ji karma and

  • @karmjeetsingh4830

    @karmjeetsingh4830

    3 жыл бұрын

    Waheguru ji rahma.Kari.22ji JAi

  • @Belong_to_panjab
    @Belong_to_panjab3 жыл бұрын

    Love you baba ji dil tu respect 😊😊😊

  • @rj-pb-tractors
    @rj-pb-tractors3 жыл бұрын

    Siraa

  • @janakbirsingh6924
    @janakbirsingh69243 жыл бұрын

    Love you 💓💓💓

  • @devilalchalia8635
    @devilalchalia86352 жыл бұрын

    अतिउत्तम, संगीत सुकून देता है l god bless you paji..

  • @SarbjeetSingh-yn9eh
    @SarbjeetSingh-yn9eh2 жыл бұрын

    ਵਾਹਿਗੁਰੂ ਜੀ waheguruji 🙏

  • @mohshel2014
    @mohshel2014 Жыл бұрын

    Kanwar Pahji, you are outstanding and bebeji da gyan te ashirwad vikhda hai...menu vi bebe ji darshan karne ne...plz daso kive kar sakda ha

  • @evenkumar8957
    @evenkumar89573 жыл бұрын

    Mainu tuhadi ik gal Ander hila dindi hunda charkha Roz purana ni kudiye katt laye ni🙏🏼

  • @paramveersingh9809
    @paramveersingh98092 жыл бұрын

    Exelant

  • @ranisen7930
    @ranisen7930 Жыл бұрын

    Someone in NYC loves you, it's a delight to watch you do your spiritual dance.

  • @sukhveersingh9176
    @sukhveersingh91763 жыл бұрын

    Waheguru ji Mehar bahreaa hath Rakhan

  • @jaswinderkaur7512
    @jaswinderkaur75123 жыл бұрын

    Sira

  • @abdulghaffar-mg3up
    @abdulghaffar-mg3up2 жыл бұрын

    I am from pakistan. we all Muslims on this world pray to God for the protection of Kanwar Grewal. He announces oneness of ALLAH everywhere. Oneness is the prime message of Islam.May ALLAH guide him towards the prophethood of MUHAMMAD(PEACE BE UPON HIM). All teachings Honorable BABA GURU NANAK are of Islam. we love BABA G GURU NANAK and kanwar grewal.

  • @singhSINGH-wj1gm
    @singhSINGH-wj1gm2 жыл бұрын

    Wahe guru wahe kisan

  • @jasvirsingh6993
    @jasvirsingh6993 Жыл бұрын

    Saty name wahi guru

  • @pawanraja6440
    @pawanraja64403 жыл бұрын

    Pawan Singh jatt Kanwar Grewal you you

  • @harjitbal6800
    @harjitbal68003 жыл бұрын

    Yug yug jio veere👍👍

  • @singhSINGH-wj1gm
    @singhSINGH-wj1gm2 жыл бұрын

    Gof bless you veer

  • @lovepreetsinghgharu3110
    @lovepreetsinghgharu31103 жыл бұрын

    ਸਿਰਾ ਜੀ ।❤️🔥🎉🙏👍

  • @meerk

    @meerk

    3 жыл бұрын

    kzread.info/dash/bejne/noKK1ZKofNzResY.html

  • @HarvinderSingh-ng4tz
    @HarvinderSingh-ng4tz3 жыл бұрын

    ਬਾਬਾ ਜਿ ਕਿਆ ਬਾਤਾਂ। ਨਵੇ ਗਾਣੇ ਕਰੋ ਇੰਤਜ਼ਾਰ ਕਰ ਰੇ ਆ। ਵੈਸੇ ਥੋਡਾ ਗਾਨਾ ਇਕ ਬਾਬਾ ਬਹੁਤ ਸੋਹਨਾ ਹੈ ਏਹੋ ਜੇਹੇ ਗਾਣੇ ਕਰੋ।। ਲਵ ਜੂ 💙

  • @kanwarsinghgrewal

    @kanwarsinghgrewal

    3 жыл бұрын

    ਹਾਂਜੀ ਨਵੇਂ ਗਾਣੇ ਵਾਧੂ

  • @singhgurminder9503

    @singhgurminder9503

    3 жыл бұрын

    Baba ji tuhitu

  • @jasdeepsingh3643

    @jasdeepsingh3643

    3 жыл бұрын

    @@kanwarsinghgrewal ft no see

  • @inderpalinderpal7493

    @inderpalinderpal7493

    2 жыл бұрын

    @@kanwarsinghgrewal 99 9 9

  • @manindersingh7527
    @manindersingh75273 жыл бұрын

    Baba ji 🙏 sat siri akall bohat vadea 👍

  • @RiyazAli-gh8gq

    @RiyazAli-gh8gq

    3 жыл бұрын

    🙏🏼❤️🙄😭😉😘

  • @amritraju8942
    @amritraju89423 жыл бұрын

    Yaar veere kanwar grewal Saab Dil khush kar dinde ne

  • @amritkaur6263
    @amritkaur62633 жыл бұрын

    God bless you veer jee. 🙏🙏

  • @redstudio5842
    @redstudio58422 жыл бұрын

    wow great song

  • @KuldeepSingh-cy8bj
    @KuldeepSingh-cy8bj3 жыл бұрын

    Nice song y ji

  • @jasvirsinghsingh4735
    @jasvirsinghsingh47353 жыл бұрын

    Love you veere...

  • @AJAYRAJ-gb2zv
    @AJAYRAJ-gb2zv3 жыл бұрын

    Kanwar grewal sirrr tussi great ooo....

  • @dharampaul700
    @dharampaul7002 жыл бұрын

    Great

  • @rajwantkaurdhillon7355
    @rajwantkaurdhillon7355 Жыл бұрын

    waheguru gi sada aap gi de chardikala rakhan.🙏🙏🙏🙏🙏

  • @chetansingh1484
    @chetansingh14843 жыл бұрын

    Pajji jado v tuhada akahda vekda haan taa eda lagda hai gurughar wich beh k gurbani hi sunnda haan te bani nu vichar reha haan

  • @kanwarsinghgrewal

    @kanwarsinghgrewal

    3 жыл бұрын

    Dhanbhaag

  • @lovepreetsandhu8889

    @lovepreetsandhu8889

    3 жыл бұрын

    @@kanwarsinghgrewal kanwar g I am advocate but jdo tuhanu sunda ha udo lgda asi ta kuch v nh mere father sahb ne kdi v koi singer nu nh c ena suniya but jdo tuhanu sunde c ta oh kehnde c ki tuhade kolo koi rooh inj gwaa rhi eai ❤️lv u bro

  • @mohitchoudhary9154

    @mohitchoudhary9154

    2 жыл бұрын

    @@kanwarsinghgrewal ol llo

  • @fanmeleyandaamanmithapuria413
    @fanmeleyandaamanmithapuria4133 жыл бұрын

    kya bat hai ustad ji

  • @sanatandharm6215
    @sanatandharm62153 жыл бұрын

    Ustaad g mae bada baada fan aa tawda kirpa rkhyo apni 🙏🙏

  • @lovepreetsinghgharu3110
    @lovepreetsinghgharu31103 жыл бұрын

    🙏 ❤️ bahut sohni awaaz aa veer di like kro saare ❤️🔥🎉🙏👍

  • @meerk

    @meerk

    3 жыл бұрын

    kzread.info/dash/bejne/noKK1ZKofNzResY.html

  • @kuldeeprai6692
    @kuldeeprai66923 жыл бұрын

    Grewal g k awaz m khuda bolta h.

  • @KrishnaDevi-ct8rk
    @KrishnaDevi-ct8rk2 жыл бұрын

    Very heart touching song, respecting you sufi singer.. Amazing really 👍👍👌👌🌹🌹❤❤😇😇

  • @GurmeetKaur-bl1hi
    @GurmeetKaur-bl1hi2 жыл бұрын

    God bless u

  • @s0nasidhu598
    @s0nasidhu5983 жыл бұрын

    Very good singing

  • @JagdeepSingh-jv9qe
    @JagdeepSingh-jv9qe3 жыл бұрын

    Rab khus rakhe

  • @Gurdeepsingh14170
    @Gurdeepsingh141706 ай бұрын

  • @SyamSunderDaas_
    @SyamSunderDaas_3 жыл бұрын

    Jai Shri Ram

  • @yaseenarain6776
    @yaseenarain67763 жыл бұрын

    Spiritual sense taking off smoothly.

  • @daljitjolly3270

    @daljitjolly3270

    3 жыл бұрын

    ⁰0

  • @SukhdevSingh-zr9jh

    @SukhdevSingh-zr9jh

    3 жыл бұрын

    @@daljitjolly3270 q88qù

  • @SukhwinderSingh-mc7vz

    @SukhwinderSingh-mc7vz

    3 жыл бұрын

    So good ji

  • @bahoornk5673

    @bahoornk5673

    3 жыл бұрын

    kzread.info/dash/bejne/fZWOpcSNgtXJaJc.html

  • @bahoornk5673

    @bahoornk5673

    3 жыл бұрын

    kzread.info/dash/bejne/fZWOpcSNgtXJaJc.html

  • @easystreet600
    @easystreet6003 жыл бұрын

    From Russia with love. Great voice, great vibes.

  • @basantsingh8307

    @basantsingh8307

    2 жыл бұрын

    Excellent performance

  • @kulvinderkaurwahegurujituh3751
    @kulvinderkaurwahegurujituh37513 жыл бұрын

    Wa baba ji waheguru ji kush rakhe 🌹🌹🙏🙏

  • @SanjeevKumar-dn7uh
    @SanjeevKumar-dn7uh3 жыл бұрын

    Ihna nu kehde gyak...jo duniya'dari di asli kahani dasde aa...jihna di gala to kuj changa hi sikhnu milda ae...baki ta fukar'puna sikhaunde aa

  • @kanwarsinghgrewal

    @kanwarsinghgrewal

    3 жыл бұрын

    🙏🙏🙏

  • @manpreetsinghmanes4632
    @manpreetsinghmanes46323 жыл бұрын

    Bhoot khubsurt astaad ji ❤️🙏🏻❤️

  • @sarbjitsingh1809
    @sarbjitsingh18093 жыл бұрын

    Very nice sir

  • @sarbjeetcheema2339
    @sarbjeetcheema23393 жыл бұрын

    Kanwer my favorite sofi singer Salute amazing!!God bless you!! 👍❤🤲🙏🍀

  • @PritamSingh-rv4uc

    @PritamSingh-rv4uc

    3 жыл бұрын

    L

  • @harjinderhehar8375
    @harjinderhehar83753 жыл бұрын

    Very very nice

  • @Ruhi_654
    @Ruhi_6542 жыл бұрын

    👌👌👌

  • @jaswinderkaur5724
    @jaswinderkaur5724 Жыл бұрын

    ❤ vaaaa😊

  • @jagjiwansingh9917
    @jagjiwansingh99173 жыл бұрын

    जय हो मेरे मालिक तू ही तू

  • @meerbabaji2231
    @meerbabaji22312 жыл бұрын

    🌺 Very very nice performance ji🌺

  • @CharanjitSingh-eb3wz
    @CharanjitSingh-eb3wz3 жыл бұрын

    Att karati sir

  • @kissanekta4464
    @kissanekta44643 жыл бұрын

    Great singer

  • @karanveersandhu2765
    @karanveersandhu27653 жыл бұрын

    I am your fan

  • @balkaransinghsandhu4995

    @balkaransinghsandhu4995

    2 жыл бұрын

    Me too

  • @jasbirkour2381
    @jasbirkour23812 жыл бұрын

    🙏

  • @user-ek2nw2xq2p
    @user-ek2nw2xq2p3 жыл бұрын

    ਮੀਠੇ ਤੇਰੇ ਬੋਲ.👌👌👌👌👌👌👌👌

  • @SatishKumar-hh1lh
    @SatishKumar-hh1lh3 жыл бұрын

    Love and Respect from Bikaner BaBa

  • @HarpreetSingh-ll3vo

    @HarpreetSingh-ll3vo

    3 жыл бұрын

    Harpreetvgoodperformcre

  • @samindersingh4124

    @samindersingh4124

    2 жыл бұрын

    @@HarpreetSingh-ll3vo ,

  • @KuldeepSingh-ie5wm
    @KuldeepSingh-ie5wm3 жыл бұрын

    Nice baba ji

  • @ukwale879
    @ukwale8793 жыл бұрын

    Mst ustad ji...

Келесі