Kanwar Grewal ਦੀ ਕਿਵੇਂ ਵਿਕੀ ਜ਼ਮੀਨ, ਮਾਂ ਦੀ ਬਿਮਾਰੀ ਖਾ ਗਈ ਸਾਰਾ ਘਰ, ਅੰਤਾਂ ਦੀ ਗਰੀਬੀ ਦੇ ਦੱਸੇ ਕਿੱਸੇ

Kanwar Grewal ਦੀ ਕਿਵੇਂ ਵਿਕੀ ਜ਼ਮੀਨ, ਮਾਂ ਦੀ ਬਿਮਾਰੀ ਖਾ ਗਈ ਸਾਰਾ ਘਰ, ਅੰਤਾਂ ਦੀ ਗਰੀਬੀ ਦੇ ਦੱਸੇ ਕਿੱਸੇ,ਕਮਾਈ ਕਰਕੇ ਸਾਰਾ ਪੈਸਾ ਕਿਹੜੀ ਗੋਲਕ 'ਚ ਕਰ ਰਹੇ ਜਮ੍ਹਾਂ, ਕਿਹੜੀ ਬੇਬੇ ਕੰਵਰ ਗਰੇਵਾਲ ਨੂੰ ਕਰ ਰਹੀ ਗਾਈਡ ? ਰਾਜਨੀਤੀ ਤੋਂ ਕੀਤੀ ਤੌਬਾ....ਸੁਣੋ ਦਿਲਚਸਪ ਕਿੱਸੇ ਯਾਦਵਿੰਦਰ ਨਾਲ
#KanwarGrewal #Singer #Interview #PunjabiSinger #Land #Mother #Health #Family #Life #Struggle #YadwinderSingh #Podcast #ProPunjabTvPodcast #Sangrash #ਸੰਘਰਸ਼ #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 216

  • @KuldeepKaur-ti6tw
    @KuldeepKaur-ti6tw4 ай бұрын

    ਬਹੁਤ ਹੀ ਵਧੀਆ ਇੰਟਰਵਿਊ, ਧੰਨਵਾਦ ਜੀ, ਬਹੁਤ ਸਾਰਾ ਪਿਆਰ ਸਾਡੇ ਹਰਮਨ ਪਿਆਰੇ ਗਰੇਵਾਲ ਸਾਹਿਬ, ਪਰ ਇੰਟਰਵਿਊ ਵਾਲਾ ਬੰਦਾ ਬੜਾ ਘਮੰਡੀ ਲੱਗਿਆ, ਉਹ ਵਿਚਾਰਾ ਕਿੰਨੇ ਪਿਆਰ ਨਾਲ ਜਵਾਬ ਦੇ ਰਿਹਾ, ਹਰ ਸਵਾਲ ਦਾ, ਪਰ ਇਹ ਗੱਲ ਵੀ ਨੀ ਸੁਣ ਦਾ, ਕਿੰਨਾਂ ਸਖਤੀ ਨਾਲ ਪੇਸ਼ ਆ ਰਿਹਾ,

  • @baldevsingh2464
    @baldevsingh24648 ай бұрын

    ਸੱਚ ਦੇ ਨੇੜੇ ਤੇੜੇ ਗੱਲਾਂ ਘੁੰਮ ਰਹੀਆਂ ਨੇ ਕੰਵਰ ਜੀ ਦੀਆਂ ❤️❤️❤️ 🙏🙏🙏

  • @gursharanjitkaur1994
    @gursharanjitkaur19945 ай бұрын

    ਜਿਸਦੇ ਮਾਂ ਪਿਓ ਬਿਮਾਰ ਰਹਿਣ ਲੱਗ ਜਾਣ ਉਸਦੀ ਜਵਾਨੀ ਤੇ ਬਚਪਨ ਦੋਵੇਂ ਰੁਲ ਜਾਂਦੇ ਹਨ ❤❤

  • @gurlalvirk9900
    @gurlalvirk99008 ай бұрын

    ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਕਵਰ ਗਰੇਵਾਲ ਜੀ ਨੂੰ ਜੀ

  • @jogindersingh-mn1tz
    @jogindersingh-mn1tz8 ай бұрын

    ਵਧੀਆ ਇੰਟਰਵਿਊ ਐ,ਜਦੋਂ ਪ੍ਰਸ਼ਨ ਪੁੱਛਣ ਵਾਲਾ ਤੇ ਜਵਾਬ ਦੇਣ ਵਾਲਾ ਦੋਵੇਂ ਇਮਾਨਦਾਰ ਤੇ ਗਿਆਨਵਾਨ ਹੋਣ ਤਾਂ ਸੁਨਣ ਵੇਲੇ ਅਨੰਦ ਆਉਂਦੈ ਜੀ।ਧੰਨਵਾਦ ਦੋਹਾਂ ਵੀਰਾਂ ਦਾ।

  • @hunterhappy0073

    @hunterhappy0073

    7 ай бұрын

    Grewal Saab Ta Insaan Imaandaar hai No Doubt,But Karfiyu Jekar Imaandaar Howe Ta Bas Phir Bai 😮😊

  • @dr.paramjitsinghsumra179
    @dr.paramjitsinghsumra1795 ай бұрын

    ਇਨਸਾਨ ਦਾ ਫਰਜ਼ ਇਮਾਨਦਾਰੀ ਨਾਲ ਮਿਹਨਤ ਕਰਨਾ ਹੈ ਫਲ ਅਕਾਲ ਪੁਰਖ ਨੇ ਦੇਣਾ ਹੈ।

  • @harindergrewal535
    @harindergrewal5358 ай бұрын

    *ਭਾਈ ਕੰਵਰ ਗਰੇਵਾਲ ਜੀ ਹਮੇਸ਼ਾ ਰੱਬ ਥੌਨੂੰ ਚੱੜਦੀ ਕਲਾ 'ਚ ਰੱਖੇ!* *(HSGrewal,MTKhanna/Rahoun,PB.)*❤🎉

  • @rajvirkaur5724
    @rajvirkaur57247 ай бұрын

    X bhai saheb tusi bhut himti ho bhut mehnti ho waheguru ji mehr kro ji 🌹🙏🏵️🌷🌻🌼🌼🥀💮🌸💐🌺🪻🪷

  • @shpranu6285
    @shpranu62858 ай бұрын

    ਘਰ ਘਰ ਪੁਤ ਜੰਮਦੇ ਉਨਾਂ ਵਿਚੋਂ ਹੀ ਟਾਵੇਂ ਟਾਵੇਂ ਗੁਣਗਣਾਉਦੇ ਗਾਇਕੀ ਦਾ ਸ਼ੌਕ ਰਖਣ ਵਾਲੇ ਆਪਣੀ ਸਖਤ ਮਿਹਨਤ ਰਿਆਜ ਨਾਲ ਆਪਣੀ ਮੰਜਿਲ ਐਸੀ ਹਾਸਲ ਕਰਦੇ ਨੇ ਕਿ ਵੀ ਉਹ ਵਰਲਡ ਲੇਬਲ ਤੇ ਮਸਹੂਰ ਹੋ ਜਾਦੇਂ ਨੇ ਲੇਕਿਨ ਉਹਨਾਂ ਵਿਚ ਘਮੰਡ ਫੁਕਰੇਪਣ ਨਾਮ ਦੀ ਚੀਜ ਭੋਰਾ ਵੀ ਨਜਰ ਨਹੀਂ ਆਉਦੀ ਉਹ ਆ ਇਕੋ ਇਕ ਫਕਰ ਸੁਭਾ ਦਾ ਸਿਧਾ ਸਾਦਾ ਦਰਵੇਸ਼ ਗਾਇਕ ਕੰਨਵਰ ਗਰੇਵਾਲ ਵਾਹਿਗੁਰੂ ਜੀ ਹਮੇਸਾਂ ਚੜਦੀਆਂ ਕਲਾਂ ਬਖਸਣ।। ਆਮੀਨ।।

  • @simranpalsingh584
    @simranpalsingh5845 ай бұрын

    Bahut vadia interview eh dsna k time sda iko jeha nai rehnda 👍

  • @harpreetdhaliwal2190
    @harpreetdhaliwal21908 ай бұрын

    ਕੰਵਰ ਗਰੇਵਾਲ ਬੰਦਾ ਬਹੁਤ ਨਰਮ ਤੇ ਵਧੀਆ ਇਨਸਾਨ ਹੈ,ਲੇਕਿਨ ਪੱਤਰਕਾਰ ਬਹੁਤ ਤੇਜ ਬੰਦਾ ਜਾਣਬੁੱਝ ਕਿ ਇਹ ਇੰਟਰਵਿਊ ਕਰੀ ਕੱਲ ਵਾਲੇ ਬੰਟੀ ਰੋਮਾਣੇ ਵਾਲੇ ਮਸਲੇ ਚ

  • @HarjinderSingh-dw8et
    @HarjinderSingh-dw8et7 ай бұрын

    ਗਰੇਵਾਲ ਵੀਰ ਜੀ ਇੰਟਰਵਿਊ ਸੁਣਕੇ ਬਹੁਤ ਆਨੰਦ ਆਇਆ । ਪ੍ਰਮਾਤਮਾ ਤੂਹਾਨੂੰ ਲੰਬੀ ਉਮਰ ਬਖਸ਼ੇ।,,,,,,,,,,

  • @msf5937
    @msf59377 ай бұрын

    ਬਾਈ ਕੰਵਰ ਗਰੇਵਾਲ ਜੀ ਜ਼ਿੰਦਗੀ ਦਾ ਸਫ਼ਰ ਸੁਣ ਕੇ ਮਨ ਭਰ ਆਇਆ ਬਹੁਤ ਧੰਨਵਾਦ ਜੀ ਰਾਜ ਸਿੱਧੂ ਫਾਜ਼ਿਲਕਾ

  • @gurdevsingh-zc5xw
    @gurdevsingh-zc5xw8 ай бұрын

    ਕੰਨਵਰ ਜੀ ਸੱਚ ਸੁਣ ਕੇ ਮਜਾ ਆਇਆ ਜਿੰਦਗੀ ਕਿਵੇ ਜਿਊਣੀ ਸਮਝ ਆਈ ।

  • @JaswantSingh-gw7vq
    @JaswantSingh-gw7vq8 ай бұрын

    Kanwar veer ji 🙏❤️♥️♥️ bhaut bhaut piyar ਜਿਉਂਦੇ , ਵਸਦੇ ਰਹੋ ਜਵਾਨੀਆਂ ਮਾਣੋ ਕੋਈ ਗੱਲ ਨੀ ਭਰਾ ਜ਼ਮੀਨ ਨਾਲੋਂ ਜ਼ਮੀਰ ਜ਼ਰੂਰੀ ਏ 🙏 ਜਓਤਉਹਆਡਏ ਕੋਲ ਬਾਖੂਬੀ ਏ 🎉🎉😇😇😇😇😇😇🌻🥀🌾🌻🥀🌾

  • @jasmangill1280
    @jasmangill12804 ай бұрын

    ਬਹੁਤ,ਵਧੀਆ,ਪੁੱਤ

  • @sandhunishansingh1058
    @sandhunishansingh10588 ай бұрын

    ਸਤਿ ਸ੍ਰੀ ਅਕਾਲ ਦੋਨਾ ਵੀਰਾ ਨੂੰ …ਯਾਦਵਿਦਰ ਜੀ ਬੇਬੇ ਜੀ ਨਾਲ ਗੱਲਬਾਤ ਜਰੂਰ ਕਰੋ ਜੀ ਪਲੀਜ

  • @hafeezhayat2744
    @hafeezhayat27448 ай бұрын

    ਬਹੁਤ ਵਧੀਆ ਅਤੇ ਦੁਰਲੱਭ ਗੱਲ ਬਾਤ ਸਲਾਮ ਹੈ ਪਰਨਾਮ ਹੈ

  • @petworld5811
    @petworld58113 ай бұрын

    Waheguru ji 🙏❤️ sachiya neeta nu bohot meetha fal londa ❤❤

  • @swaranjitdalio5521
    @swaranjitdalio55218 ай бұрын

    ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਇਤਿਹਾਸਕ ਅਤੇ ਮਹੱਤਵਪੂਰਨ ਵਿਦਿਆਰਥੀ ਸੰਘਰਸ਼ ਵਿਦਿਅਕ ਸੈਸ਼ਨ ਦੇ 2003 ਵਿੱਚ ਲੜੀ ਅਤੇ ਜਿੱਤੀ ਸੀ।

  • @dharamsingh-wq8jj
    @dharamsingh-wq8jj8 ай бұрын

    ਕੌਣ ਕਹਿੰਦੈ ਸੱਚ ਪਲਦਾ ਫੁਲਦਾ ਨਹੀ ,ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀ .🙏🙏ਵਾਹਿਗੁਰੂ ਮੇਹਰ ਬਣਾਈ ਰਖੇ

  • @dharamsingh-wq8jj

    @dharamsingh-wq8jj

    8 ай бұрын

    ਧੰਨਵਾਦ ਵੀਰ ਦਾ

  • @user-wg1ws9ei4v
    @user-wg1ws9ei4v5 ай бұрын

    ਜਿੰਨੀ ਵੱਡੀ ਸਖਸ਼ੀਅਤ ਦਾ ਮਾਲਕ ਏ ਕੰਵਰ 22 ਮਿਲ ਕੇ ਪਤਾ ਲੱਗਦਾ ਕਿੰਨਾ ਸਾਦਾ ਤੇ ਨਿਮਰਤਾ ਵਾਲਾ ਇਨਸਾਨ ਏ, ਜਿੰਨਾ ਨਾਮ ਦੁਨੀਆ ਚ ਬਣਾਇਆ ਓਨੀ ਹੀ ਸਾਦਗੀ ਭਰੀ ਜ਼ਿੰਦਗੀ ਜੀ ਰਿਹਾ ਵੀਰ ਸਾਡਾ, ਆਪਣੀ ਬੋਲੀ ਤੇ ਸੱਭਿਆਚਾਰ ਦਾ ਰਾਖਾ, ਪ੍ਰਮਾਤਮਾ ਘਰ ਘਰ ਇਹੋ ਜਹੀਆਂ ਰੂਹਾਂ ਪੈਦਾ ਕਰੀ 🙏

  • @sukhsingh6448
    @sukhsingh64488 ай бұрын

    ਸਤਿ ਸ੍ਰੀ ਆਕਾਲ ਬਾਈ ਜੀ ਬਾਈ ਜੀ ਬੇਨਤੀ ਹੈ ਕੰਵਰ ਗਰੇਵਾਲ ਜੀ ਨੂੰ ਇਕ ਗੁਰਬਾਣੀ ਦੀ ਵਾਰ ਜਰੂਰ ਪੇਸ਼ ਕਰਨ

  • @nirmalsingh864
    @nirmalsingh8648 ай бұрын

    ਵਧਾਈਆਂ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤਹਾਨੂੰ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ਨਾਨਕ ਸਾਹਿਬ ਜੀ ।❤❤❤❤❤❤।।

  • @Danewalia1117

    @Danewalia1117

    8 ай бұрын

    ਕੰਵਰ ਵੀਰ ਤੁਸੀ ਖੁਸ਼ਕਿਸਮਤ ਹੋ , ਨਹੀਂ ਤਾਂ ਜਦੋਂ ਤਕ ਬੰਦੇ ਦੀ ਆਰਥਿਕ ਹਾਲਤ ਠੀਕ ਹੁੰਦੀ ਹੈ ਓਦੋਂ ਤੱਕ ਮਾਂ ਪਿਓ ਰੁਖ਼ਸਤ ਹੋ ਜਾਂਦੇ ਨੇ।

  • @user-fs8nt9bc7w

    @user-fs8nt9bc7w

    8 ай бұрын

    ​@varindersingh1117 oojl

  • @user-fs8nt9bc7w

    @user-fs8nt9bc7w

    8 ай бұрын

    ​B

  • @user-fs8nt9bc7w

    @user-fs8nt9bc7w

    8 ай бұрын

    ​bmmmmhbmmmmmmmmmmmmmmmmm

  • @user-fs8nt9bc7w

    @user-fs8nt9bc7w

    8 ай бұрын

    ​gbhlghbbmbhbhbbh

  • @BalwinderSingh-jk2uh
    @BalwinderSingh-jk2uh8 ай бұрын

    ਭਾਈ ਜੀ ਪਰਮਾਤਮਾ ਇਜੰ ਹੈ ਜੀਵੇ ਅੰਨਾ ਕਹੇ ਕਿ ਮੈਂ ਚੰਦ ਵੇਖਿਆ ਸੰਸਸਾਰ ਇੰਜ ਹੈ ਜੀਵੇਂ ਕਿ ਕੋਈ ਕਹੇ ਮੈ ਹਵਾ ਨੂੰ ਜੱਫਾ ਮਾਰ ਲਿਆ ਜੀ

  • @baldevbhullar3062
    @baldevbhullar30628 ай бұрын

    Great person. Society needs such singers. His life gives great message to Society.

  • @user-yu3cr8cy2d
    @user-yu3cr8cy2d4 ай бұрын

    You are great Grewal Sahib

  • @sutanterdullat9163
    @sutanterdullat91638 ай бұрын

    ਉੱਚੀਆਂ ਤੇ ਸੁੱਚੀਆਂ ਗੱਲਾਂ ਬਾਈ ਜੀ।ਆਨੰਦ ਆਇਆ। ਜਿਉਂਦੇ ਰਹੋ।

  • @PMKC_WINNIPEG
    @PMKC_WINNIPEG6 ай бұрын

    Very nice Waheguru ji 🙏

  • @RAJEEVKUMAR-ws4mq
    @RAJEEVKUMAR-ws4mq5 ай бұрын

    ਬਹੁਤ ਖੂਬਸੂਰਤ ਮੁਲਾਕਾਤ ‌❤❤❤❤

  • @harvindersinghcheema2895
    @harvindersinghcheema28958 ай бұрын

    ਯਾਦਵਿੰਦਰ, ਤੁਹਾਡੀ ਇਕ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਸੰਘਰਸ਼ ਜੀ 🙏😎

  • @BaljeetKaur-jw2ks
    @BaljeetKaur-jw2ks8 ай бұрын

    Bahut vadia galbat lagi veerji. God bless you.

  • @ParminderSingh-yg1qh
    @ParminderSingh-yg1qh8 ай бұрын

    ਗਰੇਵਾਲ ਸਾਬ ਤੁਸੀਂ ਜ਼ਮੀਨ ਤਾਂ ਜੱਟ ਦੀ ਜਾਨ ਹੁੰਦੀ ਹੈ 🙏

  • @rickysingh2775
    @rickysingh27758 ай бұрын

    Kanwar grawal Sahib zee you are very very great person and singer please keep up brother ❤❤❤❤❤

  • @KulbirSingh-bj5zc
    @KulbirSingh-bj5zc8 ай бұрын

    ਨਿਮਰਤਾ ਕੁਟ ਕੁਟ ਕੇ ਭਰੀ ਹੋਈ ਹੈ ਗਰੇਵਾਲ ਵਿੱਚ ਕਿਸਾਨ ਅੰਦੋਲਨ ਨੂੰ ਕਾਮਯਾਬ ਬਣਾਉਣ ਵਿਚ ਬਹੁਤ ਵਡੀ ਦੇਣ ਹੈ ਕੰਵਰ ਗਰੇਵਾਲ ਦੀ

  • @baljinderkaur4019
    @baljinderkaur40197 ай бұрын

    Vir ji very nice. 🙏🙏🙏🙏🙏🙏

  • @satnamsinghghuman6776
    @satnamsinghghuman67768 ай бұрын

    Proud of you Veere 🙏🙏

  • @subhashpoonia5608
    @subhashpoonia56088 ай бұрын

    Wah singer wah aapko Des ka Salam

  • @parmindersingh2840
    @parmindersingh28408 ай бұрын

    ਗਰੇਵਾਲ ਗੁਰੂ ਰਾਮਦਾਸ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ

  • @user-fv5og1ht9m
    @user-fv5og1ht9m7 ай бұрын

    Great human beings ❤️ 👏 ♥️ 💙 👌 and Great singer God bless you 🙏 I had tears in my eyes after listening to interview, need more people like kanwar in this world 🌎

  • @singhnachatar3740
    @singhnachatar37404 ай бұрын

    Very good job je 🙏🙏

  • @ranjitkaur8388
    @ranjitkaur83888 ай бұрын

    Waheguru j

  • @jandwalianath7279
    @jandwalianath72798 ай бұрын

    ਵਾਹਿਗੁਰੂ ਜੀ

  • @jassadhesi730
    @jassadhesi7308 ай бұрын

    Waheguru ji

  • @sanuvirsan6681
    @sanuvirsan66818 ай бұрын

    ਇਸ ਇੰਟਰਵਿਊ ਦੌਰਾਨ ਦੋ ਗੱਲਾਂ ਨੇ ਮੈਨੂੰ ਪਰੇਸ਼ਾਨ ਕੀਤਾ, ਇੱਕ ਮੇਜ਼ਬਾਨ ਕੰਵਰ ਨੂੰ ਕੱਟਦਾ ਅਤੇ ਆਪਣਾ ਗਿਆਨ ਜੋੜਦਾ ਰਿਹਾ ਅਤੇ ਦੂਜਾ ਇਸ਼ਤਿਹਾਰ ਜਿਸ ਨੇ ਵੀਡੀਓ ਨੂੰ ਰੋਕ ਦਿੱਤਾ। ਜਦੋਂ ਕਿ ਮੈਂ ਇਸ ਇੰਟਰਵਿਊ ਲਈ ਮੇਜ਼ਬਾਨ ਦਾ ਧੰਨਵਾਦੀ ਹਾਂ, ਮੈਂ ਸੁਝਾਅ ਦਿੰਦਾ ਹਾਂ ਕਿ ਉਸਨੂੰ ਕਦੇ-ਕਦੇ ਮਹਿਮਾਨਾਂ ਨੂੰ ਆਪਣੇ ਦਿਲ ਦੀ ਗੱਲ ਕਹਿਣ ਦੇਣੀ ਚਾਹੀਦੀ ਹੈ। ਤੁਹਾਡੇ ਸਖ਼ਤ ਕੰਮ ਲਈ ਧੰਨਵਾਦ।

  • @harindergrewal535
    @harindergrewal5358 ай бұрын

    *Satnam Waheguru,ਸਤਿਨਾਮ ਵਾਹਿਗੁਰੂ,ਸਤਿਨਾਮ ਵਾਹਿਗੁਰੂ,ਸਤਿਨਾਮ ਵਾਹਿਗੁਰੂ,🙏🙏🙏🙏🙏🙏🙏🙏🙏🙏🙏🙏🙏* *ਬੱਸ ਗੱਡੀ ਦਾ gear ਫਸਿਆ ਹੋਇਆ।ਗੱਡੀ ਧੱਕਾ start ਹੀ ਹੈ।* ☝️🙏🙌 🙏 *In Good Health, Oldage is "Hero",but in Bad Health, Oldage with illness becomes "Zero".* *ਦਾਸ:(HSGrewal, MTKhanna,PB.) ਸਤਿਨਾਮ ਵਾਹਿਗੁਰੂ!*☝️🙏🙌

  • @surinderkuarbolina8601
    @surinderkuarbolina86018 ай бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਵੀਰ ਜੀ ਨੂੰ ਜੀ

  • @sahibsinghcheema4151
    @sahibsinghcheema41518 ай бұрын

    ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️🙏

  • @thesinghsmelodies8924
    @thesinghsmelodies89242 ай бұрын

    Thank you so much for such beautiful (satang) interview 🙏💐

  • @Jassijalandharwala
    @Jassijalandharwala8 ай бұрын

    Waheguru

  • @kulwantsingh9563
    @kulwantsingh95638 ай бұрын

    kanwar Veer Ji You Are Great Personally…. jeounde vasde rahoo veer ji 🙏🙏

  • @GurpreetSingh-tr4vw
    @GurpreetSingh-tr4vw8 ай бұрын

    Heart clean person Grewal saab

  • @daljitlitt9625
    @daljitlitt96258 ай бұрын

    ਵਾਹਿਗੁਰੂ ਜੀ ਤੈਨੂੰ ਹਮੇਸ਼ਾ ਚੜਦੀ ਕਲਾ ਬਖਸ਼ੇ।

  • @davinderhara6276
    @davinderhara62768 ай бұрын

    22g love ❤️ u 2nu swad agya newyork usa 🇺🇸 tu 🇺🇸 ♥️ ❤️ 💖 💕 ✨️ 🇺🇸 ♥️ ❤️ 💖 💕 ✨️ 🇺🇸 ♥️ ❤️ 💖 💕 ✨️ 🇺🇸

  • @user-ps2ug6qy7p
    @user-ps2ug6qy7p8 ай бұрын

    Waheguru kirpa rakhan ji

  • @kuldeeps8918
    @kuldeeps89188 ай бұрын

    Waheguru mehar kare, ਸੱਚੇ ਇਨਸਾਨ ਦੀ ਹਰ ਸਭ ਕਮਾਨਾ ਪੂਰੀ ਹੋਵੇ ਅਤੇ ਗੁਰੂ ਮਹਾਰਾਜ ਅਧਿਆਤਮਿਕ ਤਰੀਕੀ ਬਖਸ਼ਣ, ਵਾਹਿਗੁਰੂ ਵਾਹਿਗੁਰੂ........

  • @gogibaidwan8037
    @gogibaidwan80378 ай бұрын

    Sach di Awaaz ✊🙏

  • @gurdevsinghaulakh7810
    @gurdevsinghaulakh78108 ай бұрын

    ਕੰਵਰ ਬਹੁਤ ਸਿਰੇ ਦੀ ਗੱਲ ਕਰਦਾ ਹੈ ਗੁੱਡ❤,

  • @jassar100
    @jassar1008 ай бұрын

    Very emotional, salute to you bro. We hope you will go deeper in spiritual life.

  • @jassusingh883
    @jassusingh8838 ай бұрын

    Nice singer

  • @grewal7018
    @grewal70188 ай бұрын

    22 ji gallan sun k swad a gya

  • @HollaMohallaAdampurDoaba
    @HollaMohallaAdampurDoaba8 ай бұрын

    ਗੁਰੂ ਨਾਨਕ ਜੀ ਦੀਆ ਮਿਹਰਾਂ ਨੇ ਇਸ ਵੀਰ ਤੇ🙏🙏

  • @NirmalSingh-zg2jw
    @NirmalSingh-zg2jw8 ай бұрын

    Great person grewal

  • @babaJaspalsinghji
    @babaJaspalsinghji8 ай бұрын

    ਬਾੲੀ ਜੀ ਸਾਡੇ ਘਰ ਨੂੰ ਵੀ ਕੈਸਰ ਨੇ ਖਾ ਲਿਅਾ ਮੇਰੀ ਮਾਤਾ ਤੇ ਮੇਰੀ ਪਤਨੀ ਵੀ ਕੈਸਰ ਖਾ ਗਿਅਾ ਪੈਸਾ ਵੀ ਬਹੁਤ ਖਰਚ ਹੋ ਗਿਅਾ

  • @Avtarsingh-ef9rw
    @Avtarsingh-ef9rw8 ай бұрын

    ❤❤❤you great sir❤❤❤❤❤❤

  • @manjitkaur7094
    @manjitkaur70945 ай бұрын

    Kanwae grewal tusk mere to buht shote aa sade v gpeke gr EDA c ajj menu mere sare yad aa gye pond ta pin hunda Hun ta gr vgr nhi rehe

  • @Streetrai194
    @Streetrai1948 ай бұрын

    ਜੋ ਭਾਵੇ ਕਰਤਾਰ,ਕੰਵਰ ਤੇਰੀ ਇੱਕ ਗੱਲ ਉੱਤੇ ਮੈਨੂੰ ਹਾਸੀ ਵੀ ਆਈ ਤੇ ਨਾਲ ਨਾਲ ਅੱਖਾਂ ਚੋਂ ਪਾਣੀ ਨੀਰ ਵਹਿ ਵੀ ਗਿਆ ਓਸ ਸਮੇਂ ਉਹ ਪ੍ਰਤੱਖ ਸੀ ਮੇਰੇ ਸਾਹਵੇਂ ਤੇ ਮੈਂ ਇੱਕ ਪਲ ਓਹਨੂੰ ਤੱਕ ਵੀ ਨਾ ਸਕਿਆ ਤੇ ਮੇਰੇ ਹੱਸਣ ਵਿੱਚੋਂ ਇੱਕ ਵੈਰਾਗੀ ਤੇ ਦੁਹੱਥੜ ਮਾਰਦੀ ਰੂਹ ਜਰੂਰ ਦਿੱਸੀ ,ਇਹ ਗੱਲ ਨਾ ਸਮਝ ਆਉਣ ਵਾਲੀ ਤੇ ਬੇਸਮਝ ਮੇਰੇ ਵਰਗੇ ਵਾਸਤੇ ਤੀਰ ਤੁੱਕਾ ਹੈ । ਅੱਗੇ ਵੀ ਜੋ ਭਾਵੇ ਕਰਤਾਰ

  • @gurmeetkaurbajwa1634
    @gurmeetkaurbajwa16348 ай бұрын

    We’re proud of you veere👏👏👏🌺💐🌹

  • @SugrivKumar-td6to
    @SugrivKumar-td6to2 ай бұрын

    Very good veer ji

  • @turlochanmalhi3130
    @turlochanmalhi31308 ай бұрын

    An excellent role model to youths.

  • @PremSingh-eg6pn
    @PremSingh-eg6pn8 ай бұрын

    Very good interview

  • @manjit23456
    @manjit234567 ай бұрын

    Garewal Salute. Stay blessed.

  • @JaspalSingh-qf1ty
    @JaspalSingh-qf1ty8 ай бұрын

    ਜਸਪਾਲ ਸਿੰਘ🙏🙏🙏🙏❤❤❤❤ 💯💯💯💯💯💯💯💯💯❤❤❤👌👌👌✌✌✌👍👍👍👍👍👍👍👍✌✌✌✌✌👌👌❤❤🙏🙏🙏🌷🌷🌷🌷🌹🌹🌹🌹🌹🌹🌹🪔🪔🪔

  • @user-vu2od7dm1f
    @user-vu2od7dm1f6 ай бұрын

    Slatue grewal veer ji god bless you veer ji grewal veer ji favorite singer from the my son

  • @maidayalnagar904
    @maidayalnagar9044 ай бұрын

    Bhagwan kare meri Umar bhi bhai kanwar Singh garewal nu lag Jaye 🙏🙏🙏

  • @SatishKumar-ht7be
    @SatishKumar-ht7be8 ай бұрын

    Really a grt journey of two grt personalities which started frm music and finished at spirituality.

  • @Lakhadhillonbhainiwala

    @Lakhadhillonbhainiwala

    7 ай бұрын

    77450.GADDI😮😮

  • @Lakhadhillonbhainiwala

    @Lakhadhillonbhainiwala

    7 ай бұрын

    77450.GADDI😮😮

  • @gurpreetdhandli8389
    @gurpreetdhandli83898 ай бұрын

    ਆਜਾ ਬਾਬਾ ❤❤❤ ❤❤❤❤❤❤

  • @user-ux4or1zn1u
    @user-ux4or1zn1uАй бұрын

    Saaf Dil ka admi hai mash Allah

  • @ramparshad9521
    @ramparshad95218 ай бұрын

    Kanwar ji chardi kala ch rakhey parmatma Jai ashree Ram ji ki

  • @bhupinderkaur8776
    @bhupinderkaur87768 ай бұрын

    Interview sun k pta lgda hai k jroort anusar hi sb kuj Howe ta hi shanti nal rh skde ha shuker hai parmatma da ah j sme wich v vadhiya soch wale haige

  • @JaspalSingh-fo9hh
    @JaspalSingh-fo9hh4 ай бұрын

    Very good love you very nice ji ❤❤🎉🎉

  • @sandhunishansingh1058
    @sandhunishansingh10588 ай бұрын

    ਬਹੁਤ ਇਟਰਵਿਊ ਸੁਣਈਆ ਪਰ ਜੋ ਤੁਸੀ ਕਰੇਦ ਕੇ ਬੱਦੇ ਅੱਦਰੋ ਕੱਢ ਕੇ ਲੈ ਕੇ ਆਉਦੇ ਹੋ ਉਹ ਹਾਰੀ ਸਾਰੀ ਪਤਰਕਾਰ ਦੇ ਵੱਸ ਦੀ ਗੱਲ ਨੀ

  • @indirad1876
    @indirad18768 ай бұрын

    Bahut vadhia discussion

  • @gurmeetkaur9145
    @gurmeetkaur91458 ай бұрын

    Pure souls both of you v interesting waheguru chadthia kla Rakhan Suchepatshah l pray 🙏🏻

  • @grewalgrewal6052
    @grewalgrewal60528 ай бұрын

    God bless you brother

  • @DavinderSingh-wx4km
    @DavinderSingh-wx4km8 ай бұрын

    ਵਾਹਿਗੁਰੂ ਜੀ ❤

  • @baldevbhullar2394

    @baldevbhullar2394

    8 ай бұрын

    ਵਾਹਿਗੁਰੂ ਜਾਇਦਾਦ ਬਣਾਉਂਣੀ ਚਾਹੀਦੀ ਐ ਬਾਈ ਸਮੇਂ ਦਾ ਕੋਈ ਪਤਾ ਨਹੀਂ ਹੁੰਦਾ ਫਿਰ ਪਛਤਾਵਾ ਹੀ ਰਹਿ ਜਾਂਦਾ ਹੈ ਟਾਈਮ ਦਾ ਕਿਸੇ ਨੂੰ ਪਤਾ ਨਹੀਂ ਹੁੰਦਾ ਬਾਕੀ ਕਵਰ ਪੰਜਾਬ ਦਾ ਕੋਹਿਨੂਰ ਹੀਰਾ ਐਂ ਗਾਉਂਦਾ ਵਜਾਉਂਦਾ ਰਹੇ ਵੀਰਾਂ

  • @SidakbirSingh-du6of
    @SidakbirSingh-du6of4 ай бұрын

    Waheguru ji Maya vich riha ka v narlap rihana 🙏🏻🌹

  • @harphoolsinghbhandohal5839
    @harphoolsinghbhandohal58398 ай бұрын

    ਵਾਹ ਭਾਈ ਜਿਉਦਾ ਵੱਸਦਾ ਖੁਸੀ ਖੁਸ਼ੀ ਉਮਰ ਹੰਢਾਵੇਂ

  • @g.p.s319
    @g.p.s3198 ай бұрын

    85 ਤੋ ਪਹਿਲਾਂ ਵਾਲਿਆਂ ਦੀ ਆਖ਼ਰੀ ਪੀੜੀ ਜਿਹੜੀ ਪਹਿਲਾਂ ਮਾਂ-ਪਿਓ ਤੋਂ ਡਰਦੀ ਰਹੀ ਹੁਣ ਬੱਚਿਆਂ ਤੋਂ ।

  • @balwindersingh2865
    @balwindersingh28658 ай бұрын

    Jug jug jio mere veer

  • @lakhwindersingh5874
    @lakhwindersingh58748 ай бұрын

    Bohut vadia insaan aa tu bai

  • @ashokklair2629
    @ashokklair26297 ай бұрын

    ਜੀ! ਜੇ ਪੰਜਾਬ ਵਿਚ ਡੇਰੇ ਨਾ ਹੋਣ, ਤਾ ਸਮਝੋ 50%ਸਿਖਾ ਦੀ ਗਿਣਤੀ ਘੱਟ ਜਾਏਗੀ। ਕਿਉਕਿ ਪਤਰਕਾਰ ਜੀ ਜਿਨਾ ਨੂੰ ਨਿੰਦਿਆ, ਚੁਟਕਲੇ, ਸੁਣਕੇ ਸੁਆਦ ਆਉਦੈ। ਤੇ ਜੇ ਨਾਮੁ ਬਾਣੀ ਦੀ ਗੱਲ ਸੁਨਣੀ ਹੋਵੇ, ਬਿੱਛੂ (🦂) ਡੰਗ ਮਾਰਦੈ ਜੀ। ਕੂੜਿ, ਕਪਟਿ ਅਹੰਕਾਰਿ ਰੀਝਾਨਾ।। ਨਾਮੁ ਸੁਨਤ ਜਨੁ ਬਿਛੂ ਡਸਾਨਾ।। (ਮ:੫-੮੯੨)਼

  • @PunjabTV66-yz3px
    @PunjabTV66-yz3px8 ай бұрын

    🙏🙏🙏🙏

  • @jagmeetsingh1084
    @jagmeetsingh10847 ай бұрын

    I am very emotional hearing Grewal satgar life

  • @HarinderSingh-km2un
    @HarinderSingh-km2un8 ай бұрын

    Super interview ❤

  • @user-gs7ps4yc1r
    @user-gs7ps4yc1r8 ай бұрын

    Very right ķanwar ji

  • @jagmeetsingh1084
    @jagmeetsingh10847 ай бұрын

    Garewal veer ji nu Sat shree Akal ji

  • @ramparshad9521
    @ramparshad95218 ай бұрын

    I proud of you satnam wahey guru ji

  • @harwindergrewal6679
    @harwindergrewal66798 ай бұрын

    Very interesting interview GREWAL ji..

  • @majersingh6529
    @majersingh65298 ай бұрын

    🙏🙏🌹

Келесі