Kangna Ranaut | ਕੁਲਵਿੰਦਰ ਕੌਰ ਦੇ ਹੱਕ 'ਚ ਨਿੱਤਰੀਆਂ ਕਿਸਾਨ ਜਥੇਬੰਦੀਆਂ | Suspended CISF Constable | News18
ਕੰਗਨਾ ਰਣੌਤ ਨੂੰ ਥੱਪੜ ਮਾਰਨ ਦੇ ਮਾਮਲੇ ਨੇ ਫੜਿਆ ਤੂਲ । ਸਸਪੈਂਡ CISF ਕਾਂਸਟੇਬਲ ਦੇ ਹੱਕ 'ਚ ਕਿਸਾਨ ਜਥੇਬੰਦੀਆਂ। ਚੰਡੀਗੜ੍ਹ ਏਅਰਪੋਰਟ 'ਤੇ ਪ੍ਰਦਰਸ਼ਨ ਕਰ ਸਕਦੇ ਨੇ ਕਿਸਾਨ। ਏਅਰਪੋਰਟ ਦੇ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ। ਕੱਲ੍ਹ CISF ਕਾਂਸਟੇਬਰ ਕੁਲਵਿੰਦਰ ਕੌਰ ਨੇ ਕੰਗਨਾ ਨੂੰ ਮਾਰਿਆ ਸੀ ਥੱਪੜ। ਹਾਲੇ ਤੱਕ FIR ਦਰਜ ਹੋਣ ਦੀ ਕੋਈ ਜਾਣਕਾਰੀ ਨਹੀਂ
#kangnaranaut #kulwinderkaur #cisfconstable #kangnaranautslapnews #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZread which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
Пікірлер: 73
ਹੁਣ ਪੂਰੀ ਦੁਨੀਆ ਸਾਥ ਦੇਵੇ ਮੋਦੀ ਆਪਣੇ ਮੰਤਰੀ ਉਪਰ ਕੋਈ ਵੀ ਕਾਰਵਾਈ ਨਹੀ ਕਰਦੇ ਜਿਵੇ ਮਰਜੀ ਕਿਸਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਦਾ ਹੈ ਥਪੜ ਦਿਖ ਗਿਆ ਕਿਸਾਨ ਮਾਰਨ ਵਾਲਾ ਨਹੀ
ਬਹੁਤ ਵਧੀਆ ਕੀਤਾ ਹੈ
ਕਿਸਾਨ ਜਵਾਨ ਮਜ਼ਦੂਰ ਸਭ ਖੁਸ਼
ਥੱਪੜ ਮਾਰਨਾਂ ਅਗਰ ਗਲਤ ਹੈ ਤਾਂ ਹਰ ਰੋਜ਼ ਭੜਕਾਊ ਬਿਆਨ ਦੇਣਾ ਕੀ ਠੀਕ ਹੈ
ਕੁਲਵਿੰਦਰ ਕੌਰ ਵੈਰੀ Good
ਸਭ ਯਾਦ ਰਖਾ ਜਾਯੇਗਾ, ਸਭ ਕੁੱਛ ਯਾਦ ਰਖਾ ਜਾਯੇਗਾ।
Verygood
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
Nisegood
Good sister 👍
Nice bai
ਆਹ ਕੀ ਬਿਬਾਦ ਸ਼ੁਰੂ ਕਰਤਾ pm ਬਣਨਾ ਬਾਕੀ ਹੈ
ਕਿੱਥੇ ਕੰਗਨਾ ਤੇ ਕਿੱਥੇ ਕੜੇ ਬੱਲੀਏ 😂😂😂
❤❤❤❤❤❤❤verygood
aapke Sath meri Dua h..insallah aapke haq mei hei faysala hoga
Very good
Who is spreading attwaad???? First show the evidence of the slap.
ਨਹੀ ਪਰਚਾ ਹੋਣਾ ਚਾਹੀਦਾ
Yah Soch Diya Meri checking Na Hove VIP Banke Raha jahaj Chamatkar film party kar diya hai
💪🏻💪🏻💪🏻💪🏻💪🏻💪🏻
😢kulvinder.kour Very good sister ji
Sukhwinder kaur jindabad
@balrajsingh-pd3rm
2 ай бұрын
Kulwinder Kaur sherni ji
Very good ji
Kisan ekta jindabad
Good kulwinder kaur
💪💪💪💪💪🌹🌹
ਸੱਜਰ ਗਾਂ ਨੂੰ ਅਸੀਸ ਫੀਡ ਦੀ ਵਰਤੋਂ ਕਿਸ ਤਰਾ ਕਰੀਏ
KULWINDER KAUR SISTER VERY GOOD 👍
Good kulvinder
Punjab Haryana di sherni shi kulwinder Kaur jindabad kanjri ranaut hogi faut kaun dio bugge Bhai
Vdea ketha kulvindr kuar ne kagna nal
Kagna kush bhi bole us par koi action nhi agar kisi ne use kush bola to us par parcha mare hisab se kulwinder kour ne bilkul shi kita aj kal bina chitran to koi nhi kabu hunda😊😂😂😂
Thik kya
Kul mila ke punjab mahol kharb karna hor kuj ni
@PardeepKumar-es4yt
2 ай бұрын
Sahi keha bro ehi huna hun ehna ne kuj na kuj Krna a Punjab naal
@shubhamralia6894
2 ай бұрын
@@PardeepKumar-es4ytpunjab da beda garak krna ehna lokka ne Kl nu naa kush dita sarkar ne bukhe marroge fr aaw kisaan loddu deen ge khan nu tuhanu
Its dangerous.a uniformed officer should be neutral irresspective of religion nd politics. She must be dismmised
@OfficialPSaujla
2 ай бұрын
What about Kangna Ranaut She always call Punjabi farmes " terrorists" how could she spread so much hate. She deserved the slap. Because government didn't take any action against kangna. Also everyone knows how the police is treating innocent farmer at shambu border with bullets and tear gases. Are we farmers are not humans but about our human rights.
@shavysingla8412
2 ай бұрын
@@OfficialPSaujla Kyu galat kaam ko justify karne k lye tarak vitarak kar rahe ho. Aap ko kangna ne kuchh kaha hai ti court jao. Iss tarah k psyche ko security mein rakhna uchit nahi hai.kal ko goli v maar sakti hai.
@singhsaab6992
2 ай бұрын
Kyo kangna nu sikha te bhonkan lie rakhyia bjp ne ??
@shavysingla8412
2 ай бұрын
@@singhsaab6992 J kangna to guse ho ta court jao. Eme hawa ch gal na karo.
@singhsaab6992
2 ай бұрын
@@shavysingla8412 court aaj tak kadi nhi suni sikha di hun ki sunni waisy v bjp de khidone ne sab
Kaur good
Jdo delhi vich kisaana nu maryea gya,odo ta media nu kuj pta nai lgga,hun 1 chaper hivhlight kar ditti.Wah oye media ,sarkaare
ਉਹ ਬੀਬਾ ਹੋਲੀ ਬੋਲ ਲੈ 😂😂😂 ਇਸ ਤ੍ਰਾਹ ਲੱਗਦਾ ਥੱਪੜ ਤੇਰੇ ਵੱਜਾ 😂😂
When anyone wearing any security uniform your duty is to serve nation interest not your personnel view points, she only did this to gain publicity and she is getting that. Physical assault never been a solution.
Kangana is not above the law. She should have followed the security protocols and put her purse phones on the scanner as instructed… instead she provoked the officer in uniform by telling her Khalistani.. this must be investigated and action should be taken against Kangana..
ਕੁਲਵਿੰਦਰ ਨੇ ਕੀ ਗਲਤ ਕੀਤਾ, ਕੁੱਝ ਵੀ ਨਹੀਂ ਉਸਨੇ ਆਪਣੀ ਡਿਊਟੀ ਦਾ ਸਹੀ ਪਾਲਣ ਕੀਤਾ ਕੰਗਣਾਂ ਨੇ ਕਿਓ ਮਨ੍ਹਾਂ ਪਰਸ ਤੇ ਫੋਨ ਨੂੰ ਸਕੈਨਰ ਚੋਂ ਲੰਘਾਉਣ ਨਹੀਂ ਥੱਪੜ ਤਾਂ ਬਾਅਦ ਦੀ ਗੱਲ ਹੈ
All kissan jathebandi n human right should support kulwinder
Kudi ne kudi nu thappad marya ki ho gaya, moosewala nu inhi goliyan maar ke vi bishnoi nu koi saja ni mili
Gundagardi fer nokry b chahidi ehna fudu bandra nu
It is shameful to support offensive security personnel.
@BaltejSingh-vz3sc
2 ай бұрын
Kangna deserve this.She is a Shameless Creature
Enn logon ka yhi kaam bcha hai bss desh ko barbad krna
@singhsaab6992
2 ай бұрын
Tad hi bjp nu loka ne nakkar ditta nafrat di rajneeti kardi
ਕੁਲਵਿੰਦਰ ਕੌਰ ਨੇ ਸਿੱਖਾਂ ਦੀਆਂ ਭਾਵਨਾਵਾਂ ਪ੍ਰਗਟਾਉਣ ਲਈ, ਗ਼ੁੱਸੇ ਤੇ ਆਊਟ ਆਫ ਕੰਟਰੋਲ ਹੋਏ ਗਲਤੀ ਕੀਤੀ,ਦੋ ਹਲਾਸ਼ੇਰੀ ਦੇ ਰਹੇ ਹਨ, ਉਹ ਸੁਹਿਰਦ ਨਹੀਂ, ਬਾਹਰਲੇ ਸਿੱਖਾਂ ਬਾਰੇ ਸੋਚ ਸਕਾਰਾਤਮਕ ਰਹੇ, ਘਟਨਾ ਨੂੰ ਵਧਾਉਣ ਲਈ ਜ਼ੁਮੇਵਾਰੀ ਨਿਭਾਉਣ ਵਾਲੇ ਸੋਚੋ,
ਕੰਗਣਾ ਤੈਨੂੰ ਕੁਲਵਿੰਦਰ ਕੌਰ ਨੇ ਟੰਗਣਾ😂😂😂
@jiwankptc679
2 ай бұрын
Very good veer ji 😂😂😂
Pc ye cisf me hai ki kahi andolen me hai discipline me rehna cahiye na
Very good
@ManmeetSingh-gq7ts
Ай бұрын
Good 👍👍
ਕੁਲਵਿੰਦਰ ਕੀ ਗਲਤ ਕੀਤਾ, ਕੁੱਝ ਵੀ ਨਹੀਂ ਉਸਨੇ ਆਪਣੀ ਡਿਊਟੀ ਦਾ ਸਹੀ ਪਾਲਣ ਕੀਤਾ ਕੰਗਣਾਂ ਨੇ ਕਿਓ ਮਨ੍ਹਾਂ ਪਰਸ ਤੇ ਫੋਨ ਨੂੰ ਸਕੈਨਰ ਚੋਂ ਲੰਘਾਉਣ ਨਹੀਂ ਥੱਪੜ ਤਾਂ ਬਾਅਦ ਦੀ ਗੱਲ ਹੈ