Kangan | ਕੰਗਣ | laetest punjabi movie | Sukhvir Sra | Parwaz films

Ойын-сауық

#parwazfilms #kangan #sukhvirkaursra #shortmovie
Kangan | ਕੰਗਣ | laetest punjabi movie | Sukhvir Sra | Parwaz films
Artists:
Veerpal Sidhu, Rimpy Verma, Simer Sidhu, Satwant Kaur, Veerpal Kaur, Gurjinder Dhillon, Kuldeep Singh Saggu, Mustak Ali Khan
Children Atrist :
Arshdeep Sidhu, Gurnivaaz Sidhu, Ravinder Singh, Milap Singh
Writer/Darictor : Sukhvir kaur Sra (88728-24963)
Camraman : Satveer Gill
Editor : Gurmeet ludhar
Producer : Parwaz Films
Spl Thanks : CA Kuldeep Sra, Gurmeet Singh Nagra
Label : Parwaz Films
#punjabi
#virsamerepindda
#punjabisong
#punjabimovie
#trending #trendingshorts
#leatestvideo
#AmanDhillon
#penduvirsa
#Jattsouda
#JaggiTv
#OutlineMediaNetFilms

Пікірлер: 61

  • @kuldeepsra4676
    @kuldeepsra46769 ай бұрын

    ਬਹੁਤ ਹੀ ਵਧੀਆ ਦਿਲ ਨੂੰ ਸੂਹ ਲੈਣ ਵਾਲੀ ਫਿਲਮ

  • @gurjinder2077
    @gurjinder20779 ай бұрын

    ਬਹੁਤ ਸੋਹਣਾ ਸੁਨੇਹਾ ਜੀ

  • @user-bd8vp7fn7p
    @user-bd8vp7fn7p9 ай бұрын

    ਬਹੁਤ ਸੋਹਣੀ ਮੂਵੀ, ਵੇਖਕੇ ਰੋਣ ਆ ਗਿਆ ਜੀ

  • @gurtejsinghdhillon8527
    @gurtejsinghdhillon85279 ай бұрын

    ਬਹੁਤ ਖੂਬ ਜੀ

  • @noordeepmaan-ij6sq
    @noordeepmaan-ij6sq9 ай бұрын

    ਬਹੁਤ ਸੋਹਣੀ ਮੂਵੀ ਮੈਡਮ ਜੀ

  • @parmjitkaurgrewal4068
    @parmjitkaurgrewal40689 ай бұрын

    ਬਹੁਤ ਸੋਹਣੀ ਰਿਸਤਿਆਂ ਦੀ ਦਾਸਤਾਨ ਪੇਸ਼ ਕੀਤੀ ਹੈ, ਰਿਸ਼ਤੇ ਕਿੰਨੇ ਨਾਜ਼ੁਕ ਹੁੰਦੇ ਨੇ ਤੇ ਥੋੜੇ ਜਿਹੇ ਲਾਲਚ ਪਿੱਛੇ ਕਿੰਨਾ ਫਰਕ ਪੈ ਜਾਂਦਾ ਤੇ ਧੀਆਂ ਫਿਰ ਵੀ ਭਰਾਵਾਂ ਨੂੰ ਜੋੜਨ ਦੀ ਕੋਸ਼ਿਸ਼ ਕਰਦੀਆਂ ਆਪ ਭਰਜਾਈਆਂ ਦੇ ਤਾਹਨੇ_ ਮੇਹਣੇ ਸਹਾਰ ਲੈਂਦੀਆ। ਸਾਰੀ ਟੀਮ ਵਧਾਈ ਦੀ ਪਾਤਰ ਹੈ

  • @kulwantsingh6606
    @kulwantsingh66069 ай бұрын

    ਬਹੁਤ ਵਧੀਆ ਠੇਕੇ ਦੇ ਪੈਸਿਆਂ ਦੀ ਵੱਡਿਆਂ ਨੂੰ ਸੂਹ ਨ ਲੱਗਣ ਦੇਣੀ,ਉਹਨਾਂ ਪੈਸਿਆਂ ਦਾ ਕੰਗਣ ਕਰਵਾ ਕੇ ਛੋਟਿਆਂ ਨੂੰ ਪੜਦੇ ਨਾਲ ਦੇਣਾ ਹੀ ਕਹਾਣੀ ਸਭ ਤੋਂ ਮਜ਼ਬੂਤ ਕੜੀ( ਟੰਕਾ )ਮੈਡਮ ਦੀ ਕਲਾ ਦੀ ਹਾਮੀ ਭਰਦਾ ਹੈ।ਮੈਡਮ ਜੀ ਚੜਦੀ ਕਲਾ ਵਿਚ ਰਹੋ।

  • @parwazfilmsbathinda3249

    @parwazfilmsbathinda3249

    9 ай бұрын

    🙏ਸ਼ੁਕਰਾਨਾ ਜੀ

  • @ashurani1914
    @ashurani19149 ай бұрын

    Bahut vidya moovie aee g

  • @user-sj8ev5tq9r
    @user-sj8ev5tq9r9 ай бұрын

    ਬਹੁਤ ਵਧੀਆ ਸੁਨੇਹਾ ਦਿੰਦੀ ਹੋਈ, ਬਾ ਕਮਾਲ ਮੂਵੀ

  • @user-xj3cf6fw6u
    @user-xj3cf6fw6u9 ай бұрын

    ਬਹੁਤ ਵਧੀਆ ਮੂਵੀ, ਰਿਸ਼ਤਿਆਂ ਨੂੰ ਜੋੜਨ ਦਾ ਸ਼ੁਨੇਹਾ ਦਿੰਦੀ ਹੋਈ

  • @ramanbrar4807
    @ramanbrar48078 ай бұрын

    ਬਹੁਤ ਵਧੀਆ ਵਿਸ਼ਾ ਅਤੇ ਬਹੁਤ ਵਧੀਆ ਪੇਸ਼ਕਾਰੀ

  • @sukhdevsinghrai5816
    @sukhdevsinghrai58169 ай бұрын

    Very very nice 👍 video kangna

  • @mustaqhandiayafilmz8317
    @mustaqhandiayafilmz83179 ай бұрын

    ਬਹੁਤ ਬਹੁਤ ਮੁਬਾਰਕਾਂ ਮੈਡਮ ਜੀ

  • @diljeetkaursidhu-oh2gm
    @diljeetkaursidhu-oh2gm9 ай бұрын

    ਬਹੁਤ ਸੋਹਣੀ ਮੂਵੀ, ਪੂਰੀ ਮੂਵੀ ਵੇਖੀ ਹੈ ਜੀ, ਮੂਵੀ ਵਿੱਚ ਕੀ ਤਰ੍ਹਾਂ ਦੇ ਉਤਾਰ- ਚੜਾਅ ਆਏ, ਪਰ ਅੰਤ ਵਿੱਚ ਪੌਜਟਿਵ ਸੁਨੇਹਾ ਦੇਣਾ ਤੁਹਾਡੀ ਲੇਖਣੀ ਦਾ ਕਮਾਲ ਹੈ

  • @bobbysharma9156
    @bobbysharma91569 ай бұрын

    ਬਹੁਤ ਹੀ ਸੋਹਣੀ ਮੂਵੀ ਸਾਰਿਆਂ ਨੇ ਬਹੁਤ ਵਧੀਆ ਰੋਲ ਅਦਾ ਕੀਤਾ

  • @healthylife4597
    @healthylife45979 ай бұрын

    Very very nice story

  • @kattu_pind_wala
    @kattu_pind_wala9 ай бұрын

    Very nice story

  • @satwinderkaur8956
    @satwinderkaur89569 ай бұрын

    ਬਹੁਤ ਵਧੀਆ ਸਟੋਰੀ ਆ ਹਰ ਘਰ ਦੀ ਇਹੀ ਕਹਾਣੀ ਐ

  • @parrydhaliwal6250
    @parrydhaliwal62509 ай бұрын

    Bhut vadia movie mam ji

  • @simerjeetsidhu5312
    @simerjeetsidhu53129 ай бұрын

    ਬਹੁਤ ਹੀ ਵਧੀਆ ਮੂਵੀ, ਵੇਖਕੇ ਮਨ ਭਰ ਆਇਆ

  • @HardeepKaurMaan-uy1bw
    @HardeepKaurMaan-uy1bw9 ай бұрын

    ਬਹੁਤ ਸੋਹਣੀ ਮੂਵੀ ਹੈ, ਰੋਣਾ ਆ ਗਿਆ

  • @jasssidhu6687
    @jasssidhu66879 ай бұрын

    Very nice movie, interesting story

  • @user-ot6ry1lq6g
    @user-ot6ry1lq6g9 ай бұрын

    ਬਹੁਤ ਸੋਹਣੀ ਮੂਵੀ ਹੈ, ਸਰੋਤਿਆਂ ਨੂੰ ਆਖਰ ਤੱਕ ਜੋੜਕੇ ਰੱਖਦੀ ਹੈ, ਸਾਰੀ ਮੂਵੀ ਵੇਖ ਲਈ ਜੀ, ਰੋਣਾ ਆ ਗਿਆ

  • @balwindermaan7353
    @balwindermaan73539 ай бұрын

    ਬਹੁਤ ਵਧੀਆ ਸੁਨੇਹਾ, ਭਾਵੁਕ ਕਰ ਦਿੱਤਾ

  • @sukhisidhu8244
    @sukhisidhu82449 ай бұрын

    ਇੰਮੋਸ਼ਨਲ ਮੂਵੀ, ਬਹੁਤ ਵਧੀਆ ਸੁਨੇਹਾ ਦਿੱਤਾ ਜੀ

  • @rajdeepkaursidhu1587
    @rajdeepkaursidhu15879 ай бұрын

    ਹਰ ਵਾਰ ਦੀ ਤਰ੍ਹਾਂ ਨਵਾਂ ਤੇ ਬਹੁਤ ਸੋਹਣੀ ਵਿਸ਼ਾ ਲੈਕੇ ਆਉਦੇ ਹੋ ਜੀ ਸਮਾਜ ਵਿੱਚ ਵਾਪਰਨ ਵਾਲੀ ਸਚਾਈ ਨੂੰ ਬਾਖੂਬੀ ਨਿਭਾਇਆ ਹੈ।

  • @amannagra5190
    @amannagra51909 ай бұрын

    Very nice movie

  • @manrajsidhu7533
    @manrajsidhu75339 ай бұрын

    Very nice movie g

  • @deepkuldeepofficial58
    @deepkuldeepofficial589 ай бұрын

    ਬਹੁਤ ਸੋਹਣੀ ਮੂਵੀ 🎉🎉,,,congratulations 🎉🎉 all team

  • @mustaqhandiayafilmz8317
    @mustaqhandiayafilmz83179 ай бұрын

    Very nice movie great job👍

  • @sidhujatt8793
    @sidhujatt87939 ай бұрын

    Nice movie ji😊

  • @Ranvee165
    @Ranvee1659 ай бұрын

    Nice movie

  • @KirnaMassi
    @KirnaMassi9 ай бұрын

    👌👌👌👌

  • @user-rb7uy7cp4f
    @user-rb7uy7cp4f8 ай бұрын

    ਬਹੁਤ ਹੀ ਵਧੀਆ ਮੂਵੀ

  • @ghaintsra6820
    @ghaintsra68209 ай бұрын

    Very nice

  • @veerpalmaan280
    @veerpalmaan2809 ай бұрын

    ਬਹੁਤ ਸੋਹਣੀ ਵੀਡਿਉ ਆ ਮੇਰਾ ਤਾਂ ਸੱਚੀ ਰੋਣ😢ਹੀ ਨਿਕਲ ਗਿਆ । ਸੱਚੀ ਧੀਆਂ ਕਦੇ ਕੁੱਝ ਨਹੀਂ ਮੰਗਦੀਆਂ ਬੱਸ ਆਈਆਂ ਦੇ ਹੱਸ ਕੇ ਸਿਰ ਤੇ ਹੱਥ ਰੱਖ ਦਿਆ ਕਰੋ।

  • @harbanskaursidhu4547
    @harbanskaursidhu45479 ай бұрын

    ਬਹੁਤ ਹੀ ਵਧੀਆ ਮੂਵੀ ਹੈ ਭੈਣ ਜੀ, ਕਮਾਲ ਦੀ ਲੇਖਣੀ ਹੈ ਤੁਹਾਡੀ, ਹਰ ਵਿਸ਼ੇ ਵਿੱਚ ਫਿਲਮ ਆਖੀਰ ਵਿੱਚ ਇੱਕ ਨਵਾਂ ਮੋੜ ਲੈਂਦੀ ਹੋਈ, ਖੁਸ਼ੀ ਦਾ ਸੰਦੇਸ਼ ਦਿੰਦੀ ਹੈ

  • @user-rp6jv1ru9n
    @user-rp6jv1ru9n7 ай бұрын

    ਬਹੁਤ ਵਧੀਆ ਮੂਵੀ

  • @baljeetkaur7426
    @baljeetkaur74269 ай бұрын

    Good 👍👍❤

  • @user-gi2fy9ur5z
    @user-gi2fy9ur5z9 ай бұрын

    ਬਹੁਤ ਵਧੀਆ ਮੂਵੀ ਮੈਡਮ ਜੀ, ਸੱਚੀ ਰੋਣਾ ਆ ਗਿਆ, ਇੰਮੋਸ਼ਨਲ ਕਰ ਦਿੱਤਾ

  • @user-yz5eo1yh1e
    @user-yz5eo1yh1e7 ай бұрын

    VERY NICE HEART TOUCHING STORY

  • @balrajsinghdhaliwal8571
    @balrajsinghdhaliwal85719 ай бұрын

    ਜਿਉਂਦੇ ਰਹੋ, ਐਨਾ ਵਧੀਆ ਮੈਸਜ ਦੇਣ ਵਾਲਿਓ, ਸਮਾਜ ਨੂੰ ਲੋੜ ਹੈ

  • @sandeepkaurbhullar9370
    @sandeepkaurbhullar93709 ай бұрын

    ਬਹੁਤ ਸੋਹਣੀ ਵੀਡੀਓ

  • @ramanbrar904
    @ramanbrar9048 ай бұрын

    ਬਹੁਤ ਸੋਹਣੀ ਮੂਵੀ

  • @NoordeepkaurSidhu-ue5jx
    @NoordeepkaurSidhu-ue5jx9 ай бұрын

    ਹਰ ਵਾਰ ਉਡੀਕ ਰਹਿੰਦੀ ਹੈ ਜੀ ਮੂਵੀ ਦੀ, ਬਹੁਤ ਸੋਹਣੇ ਵਿਸ਼ੇ ਹੁੰਦੇ ਨੇ ਤੁਹਾਡੇ

  • @SumanBala-qf6mh
    @SumanBala-qf6mh9 ай бұрын

    Bout sohni movie

  • @ramanbrar9410
    @ramanbrar94108 ай бұрын

    Heart touching

  • @balveerkaur5124
    @balveerkaur51248 ай бұрын

    Bout Sohni movie a g

  • @rajkanpur4251
    @rajkanpur42517 ай бұрын

    VERY NICE MOVIE

  • @mandeepsandhu9620
    @mandeepsandhu96208 ай бұрын

    Bout vdhia movie a g

  • @gurtejsingh6904
    @gurtejsingh69048 ай бұрын

    Very good work 🥰🥰🐴🥺♥️♥️♥️

  • @rambansal2170
    @rambansal21708 ай бұрын

    very nice movie

  • @Manpreet.223
    @Manpreet.2239 ай бұрын

    ਬਾਈ ਜੀ ਤੁਹਾਡੀ ਹਰ ਮੂਵੀ ਪਰਿਵਾਰਿਕ ਹੁੰਦੀ ਆ, ਜਲਦੀ ਹੀ ਮੂਵੀ upload ਕਰੇ ਆ ਕਰੋ, ਤੁਸੀ ਕਾਫੀ ਟਾਈਮ ਲਾ ਦਿੰਦੇ ਓ 🎉

  • @parwazfilmsbathinda3249

    @parwazfilmsbathinda3249

    9 ай бұрын

    🙏ਸ਼ੁਕਰੀਆ ਜੀ , ਹੁਣ ਜਲਦੀ ਪਾਇਆ ਕਰਾਂਗੇ ਜੀ

  • @Manpreet.223

    @Manpreet.223

    9 ай бұрын

    @@parwazfilmsbathinda3249ਧੰਨਵਾਦ ਬਾਈ ਜੀ , ਪੇਕਾ ਪਿੰਡ ਦੇ ਹੋਰ ਵੀ ਪਾਰਟ ਬਣਾਓ ਬਹੁਤ ਵਧੀਆ ਮੂਵੀ ਬਣਾਈ ਆ ਓਹ ਵੀ ❤️

  • @horseLover7774
    @horseLover77748 ай бұрын

    Mavaa ta mavaa hi hundia 😭

  • @ramanbrar2933
    @ramanbrar29338 ай бұрын

    ਬਹੁਤ ਹੀ ਵਧੀਆ ਮੂਵੀ

  • @ramanbrar4360
    @ramanbrar43609 ай бұрын

    ਬਹੁਤ ਵਧੀਆ ਮੂਵੀ

  • @hotmilan6673
    @hotmilan66739 ай бұрын

    VERY NICE HEART TOUCHING STORY

  • @Lajdeepsinghofficial
    @Lajdeepsinghofficial9 ай бұрын

    Nice movie

Келесі