ਕਨੇਡਾ ਤੇ ਅਮਰੀਕਾ ਲਈ ਕੀਤੀ ਬਹੁਤ ਸਾਰੀ ਸੋਪਿੰਗ Canada shoppingvlog

Пікірлер: 37

  • @rajveerkaurkupia
    @rajveerkaurkupiaАй бұрын

    ਦੀਦੀ ਅਸੀਂ ਵੀ ਛੁੱਟੀਆਂ ਵਿਚ ਕੀਤੇ ਵੀ ਨਹੀਂ ਗੲਏ ਘਰਾਂ ਦੇ ਕੰਮ ਹੀ ਨਹੀਂ ਜਾਣ ਦਿੰਦੇ

  • @mrandmrsbassi246

    @mrandmrsbassi246

    Ай бұрын

    ਸਹੀ ਗੱਲ ਏ ਦੀ 👍😔

  • @Parmjeet_randhawa
    @Parmjeet_randhawaАй бұрын

    ਪਰਮਾਤਮਾ ਤਰੱਕੀਆਂ ਦਵੇ ਤੁਸੀਂ ਦੋਨੋ ਜਿਵੇਂ ਰਲ ਮਿਲ ਕੇ ਵਲੌਗ ਬਣਾਉਂਦੇ ਹੋ ਬਹੁਤ ਹੀ ਜਿਆਦਾ ਵਧੀਆ ਲਗਦਾ ਹੋਰਨਾ ਨੂੰ ਵੀ ਤੁਹਾਡੇ ਤੋਂ ਇਹ ਚੀਜ਼ ਸਿੱਖ ਕੇ ਇੱਕ ਦੂਜੇ ਨੂੰ ਕੌਪਰੇਟ ਕਰਨਾ ਚਾਹੀਦਾ ਵੈਲਡੱਨ ਜੀ 👍🏻👍🏻😍😍❤️❤️❤️❤️🙏🏻🙏🏻

  • @lady_craz_vlogs
    @lady_craz_vlogsАй бұрын

    ਤੁਹਾਡੇ ਵਿਲੋਗ ਦੇਖ ਕੇ ਸਾਡੇ ਵਰਗੇ ਛੋਟੇ ਵਿਲੋਗਰਾ ਨੂੰ ਹੋਰ ਅੱਗੇ ਹੌਸਲਾ ਮਿਲਦਾ ਐ

  • @mrandmrsbassi246

    @mrandmrsbassi246

    Ай бұрын

    ਕੋਈ ਵੀ ਛੋਟਾ ਨਹੀ ਹੁੰਦਾ ਜੀ 🥰👍

  • @lady_craz_vlogs
    @lady_craz_vlogsАй бұрын

    ਵਿਲੋਗ ਹਰ ਰੋਜ ਹੀ ਪਾਇਆ ਕਰੋ ਕੁਲਵਿੰਦਰ ਵੀਰ ਜੀ😊

  • @mrandmrsbassi246

    @mrandmrsbassi246

    Ай бұрын

    Okay dear 🥰👍

  • @Parmjeet_randhawa
    @Parmjeet_randhawaАй бұрын

    ਕਿੰਨੀਆਂ ਜੁੱਤੀਆਂ ਦੇਖੀਆਂ ਮੇਰੇ ਹੱਸਬੈਂਡ ਨੇ ਤਾਂ ਹੁਣ ਨੂੰ ਮੂੰਹ ਜਿਹਾ ਬਣਾ ਕੇ ਮੈਨੂੰ ਕੱਲੀ ਨੂੰ ਛੱਡ ਕੇ ਭੱਜ ਵੀ ਜਾਣਾ ਸੀ 😅😅

  • @ramangill3074
    @ramangill3074Ай бұрын

    Nice shopping day today

  • @Aman-sekhon
    @Aman-sekhonАй бұрын

    😊

  • @Parmjeet_randhawa
    @Parmjeet_randhawaАй бұрын

    ਸਹੀ ਗੱਲ ਆ ਅੱਜਕੱਲ ਤਾਂ ਲੋਕ ਬੰਦਾ ਮਾਰਨ ਲੱਗੇ ਕਿਰਕ ਨੀ ਕਰਦੇ ਹੈਗੇ ਜਿਹੜੇ ਜਾਨਵਰ ਤੇ ਤਰਸ ਕਰਦੇ ਨੇ ਉਹਨਾ ਚ ਹੀ ਇਨਸਾਨੀਅਤ ਜਿੰਦਾ ਰਹਿਗੀ ਲਗਦੀ ਆ 😊😊😘😘🥰🥰

  • @mrandmrsbassi246

    @mrandmrsbassi246

    Ай бұрын

    🥰🥰🙏🏻

  • @lady_craz_vlogs
    @lady_craz_vlogsАй бұрын

    ਮੈ ਵੀ ਤੁਹਾਡੀਆ ਵੀਡੀਓ ਦੇਖ ਕੇ ਹੀ ਵਿਲੋਗ ਬਣਾਉਣੇ ਸੁਰੂ ਕੀਤੇ ਹਨ ਡੇਢ ਸਾਲ ਹੋ ਗਿਆ ਏ ਵਿਲੋਗ ਬਣਾਉਦਿਆ ਮੇਰਾ ਵਾਚ ਟਾਇਮ ਪਤਾ ਨਹੀ ਕਦੋ ਪੂਰਾ ਹੋਵੇਗਾ

  • @user-dz1tj6ke4s
    @user-dz1tj6ke4sАй бұрын

    Hello ji nice shopping 👍👍

  • @MandeepkaurTiwana0001
    @MandeepkaurTiwana0001Ай бұрын

    Sat shree akal veer ji 🙏 gbu 🤗🙌😇

  • @Parmjeet_randhawa
    @Parmjeet_randhawaАй бұрын

    ਸਾਡੇ ਤਾਂ ਛੁੱਟੀਆਂ ਚ ਜਾਣ ਲਈ ਤਾਂ ਕੀ ਹਮੇਸ਼ਾ ਕਦੇ ਵੀ ਜਾਣ ਲਈ ਬੱਚਿਆਂ ਦਾ ਨਾਨਕਾ ਘਰ ਹੀ ਖਤਮ ਹੋ ਚੁੱਕਿਆ ਮੇਰੇ ਪੈਰੈਂਟਸ ਤੋਂ ਬਾਅਦ ਜਵਾਨੀ ਚ ਹੀ ਮੇਰੇ ਦੋਨੋ ਭਰਾਵਾਂ ਦੀ ਹੀ ਡੈੱਥ ਹੋ ਗੀ ਸੀ ਬੱਸ ਘਰ ਬੰਦ ਪਿਆ 😭😭

  • @amandeepkaur9739
    @amandeepkaur9739Ай бұрын

    ❤❤

  • @sarbjitdhaliwal5644
    @sarbjitdhaliwal5644Ай бұрын

    ❤❤❤❤❤❤❤❤

  • @GIRLVSEDITZ89
    @GIRLVSEDITZ89Ай бұрын

    God bless you 🙏🙏❤️

  • @user-wm8sl2ej4h
    @user-wm8sl2ej4hАй бұрын

    ਬਹੁਤ ਵਧੀਆ ਵਲੋਗ ਹੈ👌👌👌 👌👌👌👌👌👌👌👌👌👌👌👌👌👌👌👌🙏🙏🙏

  • @SarabjitkaurSandhu-lb1cl
    @SarabjitkaurSandhu-lb1clАй бұрын

    ਸਤਿ ਸ੍ਰੀ ਅਕਾਲ ਦੀਦੀ ਜੀ ਕੀ ਹਾਲ ਚਾਲ ਨੇ ਠੀਕ-ਠਾਕ ਜੀ

  • @jodhvir4825
    @jodhvir4825Ай бұрын

    ❤❤❤

  • @davinderkaur2580
    @davinderkaur2580Ай бұрын

    ❤❤❤❤

  • @user-gc8zr7cg7r
    @user-gc8zr7cg7rАй бұрын

    ❤❤❤❤❤❤❤

  • @dhyansadhna1
    @dhyansadhna1Ай бұрын

    Dii jutiya wali shop da name jrur daso

  • @ParveenKaur-ib4nh
    @ParveenKaur-ib4nhАй бұрын

    Hello didi sunam di footwar di shop dess deo plz

  • @lady_craz_vlogs
    @lady_craz_vlogsАй бұрын

    Hlo veer g and aman

  • @Kulwindersingh-dk9uf

    @Kulwindersingh-dk9uf

    Ай бұрын

    Hlo

  • @Cricket_with_amrit
    @Cricket_with_amritАй бұрын

    Veer ji aaj mere bete Amritpal singh da birthday hai ji pls name le do ❤

  • @mrandmrsbassi246

    @mrandmrsbassi246

    Ай бұрын

    Happy birthday putt 🎂gbu 🥰🙏🏻

  • @amanaujla-km3my
    @amanaujla-km3myАй бұрын

    Hello veer ji🙏🙏

  • @mrandmrsbassi246

    @mrandmrsbassi246

    Ай бұрын

    🥰🥰🥰

  • @Kulwindersingh-dk9uf

    @Kulwindersingh-dk9uf

    Ай бұрын

    Hlo

  • @lady_craz_vlogs
    @lady_craz_vlogsАй бұрын

    ਕੁਲਵਿੰਦਰ ਵੀਰ ਅਤੇ ਅਮਨ ਭੈਣ ਜੀ please ਮੈਨੂੰ ਦੱਸਿਓ ਮੇਰੀਆ ਵੀਡੀਓ ਵਿੱਚ ਕਈ ਕਮੀ ਏ ਮੈ ਗਗਨ ਅਤੇ ਦੇ ਵਿਲੋਗ ਵੀ ਦੇਖਦੀ ਹਾਂ ਉਹਨਾ ਦੇ ਵਿਲੋਗ ਵੀ ਵਧੀਆ ਹੁੰਦੇ ਹਨ ਮੈ ਪਹਿਲਾ ਸੋਨੂੰ ਭੈਣ ਨੂੰ ਵੀ ਕੁਮਿੰਟ ਕੀਤਾ ਸੀ ਪਰ ਉਹਨਾ ਨੇ ਕੋਈ ਉਤਰ ਨਹੀ ਦਿੱਤਾ ਕੀ ਕਮੀ ਏ ਮੇਰੀਆ ਵੀਡੀਓ ਵਿੱਚ

  • @Manraj_507
    @Manraj_507Ай бұрын

    Juteya kitho te kehri shop to lyea

  • @Manraj_507

    @Manraj_507

    Ай бұрын

    Didi tusim msg da ans ni dinde

  • @ReenaKalsi.
    @ReenaKalsi.Ай бұрын

    ਲੱਗਦਾ ਚੂਹੇ ਨੂੰ ਗਗਨ ਦਾ room ਪਸੰਦ ਆ,ਇਥੇ ਹੀ ਫੜੇ ਜਾਂਦੇ ਆ🐀🐀😄😄

Келесі