ਕਮਿਊਨਿਸਟ ਵਿਚਾਰਧਾਰਾ ਦਾ ਸੱਚ ਅਤੇ ਕੱਚ(ਭਾਗ-1) II ਅਜਮੇਰ ਸਿੰਘ

Reality of Communist Ideology (Part-1) II Ajmer Singh

Пікірлер: 85

  • @guramritpalsingh7630
    @guramritpalsingh76302 жыл бұрын

    A man with experience, evolved with time and delivering words of wisdom. ਬਾ ਕਮਾਲ ਸਰਦਾਰ ਅਜਮੇਰ ਸਿੰਘ ਤੇ ਵੀਰ ਮੇਹਰ ਸਿੰਘ ! ਤੁਹਾਡੀ ਚੜਦੀ ਕਲਾ ਦੀ ਅਰਦਾਸ ਯੋਧਿਓ,

  • @NOAHCRAZYMAGIC
    @NOAHCRAZYMAGIC2 жыл бұрын

    I m so lucky infact we are so lucky AJMER SINGH JI HERE TO BRING THE AWARENESS. Such a good explanation.

  • @blackiaagaming7675
    @blackiaagaming76752 жыл бұрын

    🙏🙏🙏🙏🙏🙏🙏🙏🙏🙏🙏🙏🙏🙏🙏 ਭਾਈ ਅਜਮੇਰ ਸਿੰਘ ਜੀ ਤੇ ਭਾਈ ਮੇਹਰ ਸਿੰਘ ਤੁਹਾਡੇ ਵਿਚਾਰ ਬਹੁਤ ਵਧੀਆ ਤੇ ਸਾਫ ਸੁਥਰੇ ਹਨ ਜੀ । ਧੰਨਵਾਦ ਜੀ ।

  • @simratpalsinghbrar5222
    @simratpalsinghbrar52222 жыл бұрын

    ਕਾਮਰੇਡਾਂ ਲਈ ਇਹ ਵੀਡੀਓ ਸੁਣਨੀ ਬਹੁਤ ਜ਼ਰੂਰੀ ਹੈ ਬਹੁਤ ਬਹੁਤ ਧੰਨਵਾਦ

  • @simratpalsinghbrar5222
    @simratpalsinghbrar52222 жыл бұрын

    ਬਹੁਤ ਵਧੀਆ ਸਾਨੂੰ ਅਗਲੀ ਵੀਡੀਓ ਦੀ ਬੜੀ ਬੇਸਬਰੀ ਨਾਲ ਉਡੀਕ ਰਹੂ , ਅੱਜ ਦੀ ਵੀਡੀਓ ਨੇ ਦਿਮਾਗ ਚੋਂ ਕੁੜਾ ਸਾਫ ਕਰਤਾ ਨਵੀਂ ਤਾਘ ਜਦਾਤੀ ਬਹੁਤ ਬਹੁਤ ਧੰਨਵਾਦ

  • @amarjitbrar3901
    @amarjitbrar39012 жыл бұрын

    S. Ajmer Singh ji SSA you explained it very well, I have the same kind of experience. In high school I got influenced by this theory only because my birth in a Sikh family, about 90 % of communists of Punjab are from sikh families. I tried to understand their leaders, most of them were below average, wanted to be the heads of states or lead the nation, they were mentally unhealthy, could not think out of box, no capacity to analyze things at their own, smokers, so narrow minded and like well trained parrots speak the same words. there are so many questions, and flaws in communist theory. Sikhism is not a regular religion but ever evolving philosophy served the people, serving and will continue to serve in the future, guiding and helping people to live a healthy life and develop a healthy society, Great encouraging Sikh History encourages to live fulfilled life, guides and helps to face today's problems of fast life.

  • @jassi7355
    @jassi73552 жыл бұрын

    18 dislike wale pakke communist hone a 😂😂😂 Very good lecture sardar sahib

  • @Surjit_01
    @Surjit_012 жыл бұрын

    ਬਹੁਤ ਬਹੁਤ ਧੰਨਵਾਦ ਤੁਹਾਡਾ ਸਿੱਖ ਇਤਿਹਾਸਕਾਰ ਸਰਦਾਰ ਅਜਮੇਰ ਸਿੰਘ ਜੀ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਲੋੜ ਹੈ ਇਹਨਾਂ ਗੱਲਾਂ ਨੂੰ ਜਾਨਣ ਦੀ ਸਮੇਂ ਦੇ ਹਿਸਾਬ ਨਾਲ 🙏🏻🙏🏻💯✔

  • @BHSKhalsa_Channel
    @BHSKhalsa_ChannelАй бұрын

    ਬਹੁਤ ਖੂਬ

  • @maninderchandi4420
    @maninderchandi44202 жыл бұрын

    S Aamer singh ji has great knowledge, and great experience.

  • @Manjitartistmatharoo
    @Manjitartistmatharoo2 жыл бұрын

    Bahut khub ! All ways opens ! Total freedom ! Full of reason and results ! Everlasting !

  • @TheInfer948
    @TheInfer9482 жыл бұрын

    ਬਹੁਤ ਬਹੁਤ ਧੰਨਵਾਦ ਸਰਦਾਰ ਅਜਮੇਰ ਸਿੰਘ ਜੀ । ਬਹੁਤ ਸਮੇਂ ਤੋਂ ਇੱਛਾ ਸੀ ਕਿ ਤੁਸੀਂ ਇਸ ਵਿਸ਼ੇ ਤੇ ਗੱਲ ਕਰੋਂ।

  • @satvirsingh7553
    @satvirsingh75532 жыл бұрын

    ਸਿੱਧੇ ਸੋਖੇ ਜਿਹੇ ਤਰੀਕੇ ਨਾਲ ਜਾਣਕਾਰੀ ਦੇਣ ਲਈ ਧੰਨਵਾਦ ਜੀ।

  • @inderjeetbanwait
    @inderjeetbanwait2 жыл бұрын

    cant argue with that. logic behind every word. thankful that we get to know so many things in simple way.

  • @JatinderSingh-eu3mp
    @JatinderSingh-eu3mp2 жыл бұрын

    Thanks for sharing such information .

  • @blackiaagaming7675
    @blackiaagaming76752 жыл бұрын

    🙏🙏ਵਾਹਿਗੁਰੂ ਜੀ ਕਾ ਖਾਲਸਾ 🙏🙏 🙏🙏ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @singhjagmeet
    @singhjagmeet2 жыл бұрын

    ਭਾਈ ਸਾਹਿਬ, ਅਗਲੀ ਕਿਸ਼ਤ ਵਿੱਚ ਇਹ ਦਸਣਾ ਕਰਨਾ: ੧) ਕਮਿਊਨਿਸਟ ਵਿਚਾਰਧਾਰਾ ਦੀਆਂ ਕਿਹੜੀਆਂ ਗੱਲਾਂ ਸਿੱਖੀ ਨਾਲ ਮੇਲ ਖਾਂਦੀਆਂ, ਜਾਂ ਸਾਜ਼ ਹੈ। 2) ਕਾਮਰੇਡੀ ਦੀਆਂ ਕਿਹੜੀਆਂ ਗੱਲਾਂ ਸਿੱਖੀ ਦੀ ਨਿਗਾਹ ਵਿੱਚ ਪਰਵਾਨ ਨਹੀਂ। 3) ਤੇ ਕਾਮਰੇਡਾਂ ਨੂੰ ਕਿਹੜੀਆਂ ਗੱਲਾਂ ਸਿੱਖੀ ਦੀਆਂ ਬਿਲਕੁਲ ਨਾ-ਮਨਜੂਰ ਹਨ।

  • @kudrat9232
    @kudrat92322 жыл бұрын

    Bahut hi gyandayak vichaaran . Dhanwaad g

  • @DeepsinghGill
    @DeepsinghGill2 жыл бұрын

    Waah waah Guru Sahib Hor kirpa krn ate Bhai Ajmer Singh kolo Hor seva lainde Rehan

  • @achharsinghgill472
    @achharsinghgill472 Жыл бұрын

    Very informative intelligent and articulate explanation! Thank you Sir! May Akaal Purakh Sacha Patshah bless all Sikhs with Spiritual and Scientific wisdom!

  • @aateDiyanChidiyan
    @aateDiyanChidiyan2 жыл бұрын

    ਬੜੇ ਅਚੰਭੇ ਵਾਲੀ ਗੱਲ ਹੈ ਕੇ ਅਸੀਂ ਉਹ ਮਾਰਕਸਵਾਦੀ/ਕਾਮਰੇਡ ਵੀ ਵੇਖੇ ਜਿਹਨਾਂ ਇਹ ਮੱਤ ਸਿਰਫ ਬੀੜੀ ਤੇ ਤੰਬਾਕੂ ਪੀਣ ਲਈ ਹੀ ਅਪਣਾਇਆ ਸੀ ਕਿਓਂਕਿ ਪੱਗ ਬੰਨ ਕੇ ਇਹ ਸਭ ਕਰਨ ਲਈ ਬਹੁਤ ਵੱਡਾ ਜੇਰਾ ਚਾਹੀਦਾ ਹੁੰਦਾ ਹੈ. ਉਹ ਕਾਰਲ ਮਾਰਕਸ ਦੇ ਭਗਤ ਵੀ ਵੇਖੇ ਜਿਹੜੇ ਚਾਹੁੰਦੇ ਤੇ ਡਾਲਰ ਨੇ ਪਰ "ਇਨ ਗੋਡ ਵੀ ਟ੍ਰਸ੍ਟ" ਨਹੀਂ ਪੜਦੇ.

  • @DNAPANJAB
    @DNAPANJAB2 жыл бұрын

    ਵਾਹਿਗੁਰੂ 🙏

  • @anmolbrar3391
    @anmolbrar3391 Жыл бұрын

    ਐਨੀ ਵੱਡੀ ਪੱਧਰ ਦੀ ਸ਼ਿਰਸ਼ਟੀ ਨੂੰ ਵੀ ਅਕਸਰ ਕੋਈ ਖਾਸ ਸ਼ਕਤੀ ਤਾਂ ਜਰੂਰ ਚਲਾ ਹੀ ਰਹੀ ਹੈ।ਪਰ ਉਸ ਮੁੱਖ ਤੌਰ ਤੇ ਇਕ ਹੀ ਸ਼ਕਤੀ ਦੇ ਨਾਮ ਨੂੰ ਵੀ ਕੇਵਲ ਮਨੁੱਖਤਾ ਦੇ ਵੱਲੋ ਹੀ ਅਲੱਗ ਅਲੱਗ ਕਰਕੇ ਬਦਲ ਦਿੱਤਾ ਗਿਆ ਹੈ।ਧੰਨਵਾਦ ਜੀਉ

  • @ujjagarsingh36
    @ujjagarsingh36 Жыл бұрын

    bilkul sahi baat aa bhai ajmer singh ji❤

  • @knowledgepunjabi5044
    @knowledgepunjabi50442 жыл бұрын

    ਧੰਨਵਾਦ🙏🙏🙏🙏🙏

  • @GurpreetSingh-vk5vv
    @GurpreetSingh-vk5vv2 жыл бұрын

    Waheguru ggg

  • @leviparrish4109
    @leviparrish41092 жыл бұрын

    Very good explanation.

  • @rajindersingh9413
    @rajindersingh9413 Жыл бұрын

    Bapu ji akhan khol ditiyan tusi ji

  • @gurtejsingh6018
    @gurtejsingh60182 жыл бұрын

    Nice thought

  • @amarjitsaini5425
    @amarjitsaini54252 жыл бұрын

    Great video. Thank u for this video. 🙏🏽🙏🏽🙏🏽🙏🏽🙏🏽

  • @gurjeetsingh5079
    @gurjeetsingh50792 жыл бұрын

    ਜਿਉਦੇ ਰਹੋ ਸਰਦਾਰ ਸਾਬ🙏

  • @Surjit_01
    @Surjit_012 жыл бұрын

    ਸ਼ੇਅਰ ਕਰ ਦਿਆ ਕਰੋ ਸਾਰਿਆਂ ਨੂੰ ਬੇਨਤੀ ਆ

  • @GurjantSingh0004
    @GurjantSingh00042 жыл бұрын

    Thanks for sharing your valuable views sir🙏

  • @kuldipkaur1464
    @kuldipkaur14642 жыл бұрын

    Good job 🙏🙏👍

  • @gurdevsinghladdie9803
    @gurdevsinghladdie9803 Жыл бұрын

    ਬਹੁਤ ਵਧੀਆ ਬਿਆਨ ਕੀਤਾ 🙏

  • @MalkitSingh-xj2ik
    @MalkitSingh-xj2ik2 жыл бұрын

    Thanks. Ajmir. Sing Dhan. Guru. Nank Goodaa. Virg

  • @gulzarsingh2642
    @gulzarsingh26422 жыл бұрын

    Boht vdia vakheyan kita

  • @hamdeepsingh8991
    @hamdeepsingh89912 жыл бұрын

    ਧੰਨਵਾਦ ਜੀ..

  • @generalknowledge9299
    @generalknowledge92992 жыл бұрын

    ਬਹੁਤ ਵਧੀਅਾ ਜੀ ਸਾਨੂੰ ਵੀ ਪਤਾ ਲੱਗੇ ਸਾਰਾ ਕੁਝ ਹੋਰ ਵੀ ੲਿਤਿਹਾਸ ਤੇ ਚਾਨਣਾ ਪਾੳੁ

  • @Hastinderbhaker
    @Hastinderbhaker2 жыл бұрын

    Baabe ne Bhagat Singh te Che Guavera di gl tk nhi kri Ohna wrga asli krantikari bnna kise b lyi b bhut jyada aaukha

  • @Surjit_01
    @Surjit_012 жыл бұрын

    🙏🏻

  • @simranjeetsingh6410
    @simranjeetsingh64102 жыл бұрын

    Sat shri akal ji

  • @Sing-ek2ed
    @Sing-ek2ed2 жыл бұрын

    Bapu ji 🙏

  • @RajKumar-rp9kg
    @RajKumar-rp9kg2 жыл бұрын

    Great sir.

  • @CHAHAL491
    @CHAHAL4912 жыл бұрын

    WOW

  • @gursewakjitsingh4630
    @gursewakjitsingh46302 жыл бұрын

    This posture is good for videos

  • @ikkosish2865
    @ikkosish28652 жыл бұрын

    ਵਾਹਿਗੁਰੂ

  • @rubydhillon8935
    @rubydhillon89352 жыл бұрын

    Well said

  • @aseeskehal
    @aseeskehal2 жыл бұрын

    Salute sir

  • @sohanramgharia5377
    @sohanramgharia53772 жыл бұрын

    Thanks veer

  • @sndipsidhu2470
    @sndipsidhu24702 жыл бұрын

    🙏🏻🙏🏻

  • @Surjit_01
    @Surjit_012 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @user-co6px6pi9k
    @user-co6px6pi9k2 жыл бұрын

    🙏

  • @manindersekhon4987
    @manindersekhon49872 жыл бұрын

    👍🏻👍🏻👍🏻

  • @KulwinderSingh-le2uw
    @KulwinderSingh-le2uw2 жыл бұрын

    jine loki communist ideology nee mare nee oh dunia vich kisee hor iideology ne nahi mare

  • @pammadosanjh9484
    @pammadosanjh94842 жыл бұрын

    Right aa.

  • @RajKumar-rp9kg
    @RajKumar-rp9kg2 жыл бұрын

    I m your biggest fan

  • @pammadosanjh9484
    @pammadosanjh94842 жыл бұрын

    Right aaaa....

  • @jagsirgill1285
    @jagsirgill12852 жыл бұрын

    🙏🙏🙏

  • @sndipsidhu2470
    @sndipsidhu24702 жыл бұрын

    👍🏻🙏🏻

  • @sukhrajsingh669
    @sukhrajsingh6692 жыл бұрын

    Part 2 kdo aouna vir g ?

  • @realtorsingh
    @realtorsingh2 жыл бұрын

    👍👍👌👌👌🙏🙏🙏🙏

  • @sarbjitsinghsidhu5141
    @sarbjitsinghsidhu51412 жыл бұрын

    1967 the year when Communist party 's become a Birhi Brand 🚬 🚬..... Four aana Ideology Anty SIKH SIDHANT.. Anty SIKH symbol 's... Talking rubbish against everything which was anty Sikhism............. At least communist 's are anty sikh they never bothered other PAKHAND's..............

  • @gursewakjitsingh4630
    @gursewakjitsingh46302 жыл бұрын

    🙏🙏🙏🙏🙏🙏🙏🙏🙏

  • @KuldipSingh-st7lc
    @KuldipSingh-st7lc2 жыл бұрын

    Tell us about Long back Nawanshar Railway Station bomb blast

  • @gillsatkar882
    @gillsatkar8822 жыл бұрын

    ਇਹ ਸਭ ਭੁੱਖ ਵੀਚ ਰਹਿੰਦੇ ਲੋਕਾਂ ਦੀ ਸੋਚ ਹੈ । ਜਿਨ੍ਹਾਂ ਲਈ ਰੋਟੀ ਹੀ ਰੱਬ ਹੈ

  • @punjabpunjab1973
    @punjabpunjab19732 жыл бұрын

    ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalastan zindabad 💪🦁👳‍♂️.

  • @Ajnauda
    @Ajnauda2 жыл бұрын

    Bai questions mature krea kro

  • @Simran-cg1uk
    @Simran-cg1uk2 жыл бұрын

    ਕਾਰਨ - ਕਾਰਜ ਤੇ ਕੰਟੈਂਟ - ਫੋਰਮ ਚੰਗੀ ਤਰ੍ਹਾਂ ਨਹੀਂ ਸਮਝ ਆਇਆ।

  • @knowledgepunjabi5044
    @knowledgepunjabi50442 жыл бұрын

    ਵਿਰੋਧ ਵਿਕਾਸ ਕੀ ਹੈ?

  • @Dilbagsingh-xw7by
    @Dilbagsingh-xw7by2 жыл бұрын

    ਅਤੀ ਸੁੰਦਰ ਸ਼ਬਦਾਂ ਦੀ ਕਮਾਲ

  • @kuljitsingh5128
    @kuljitsingh51282 жыл бұрын

    Communism da Sikhism naalo jadon da nata tuttya , udon ton rashtrawadi political parties nu bhut hwaa mili lutt machaon lyi

  • @davinder4551
    @davinder45512 жыл бұрын

    Look Apne Haqqan Lyi Roti lyi Union naal Jude si iss vich comrades di koi vichaardarak praapti nahi g

  • @harpreetbrar933
    @harpreetbrar9332 жыл бұрын

    Kama. gata. marroo. opr. video bnooo. Bapu. ggg

  • @desideadpool4604
    @desideadpool46042 жыл бұрын

    ਬਾਈ ਜੀ, 1. ਅਸੀਂ history ਪੜ੍ਹ ਦੇ ਹਾਂ, ਵਰਤਮਾਨ ਵਿੱਚ ਹੀ ਨਹੀਂ ਜਿਉਂਦੇ, ਭਵਿੱਖ ਕੀ ਹੈ ਏਹ ਜਾਣਨ ਦੇ ਵੀ ਉਤਸੁਕ ਹੁੰਦੇ ਹਾਂ। 2. ਜੋ evolution ਦੀ theory ਜਿੱਦਾਂ ਤੁਸੀਂ simplify ਕਰ ਕੇ ਦੱਸ ਰਹੇ, ਏਨੀ ਵੀ simple ਨਹੀਂ। ਪਹਿਲਾਂ ਪੜ੍ਹੋ ਫੇਰ deny ਕਰ ਸਕਦੇ ਹੋ। 3. ਦੁਨੀਆ ਤੇ ਜਿੰਨੇ ਸਿਧਾਤ ਹਨ, ਉਹ ਕਿਤੋਂ ਨਾ ਕਿਤੋਂ ਲਏ ਜਾਂ ਸਿੱਖੇ ਹੀ ਜਾਂਦੇ ਹਨ। ਗਿਆਨ ਸਮਾਜਕ ਹੈ ਕਿਸੇ ਦਾ ਨਿੱਜੀ ਨਹੀਂ।

  • @harpreetbrar933
    @harpreetbrar9332 жыл бұрын

    Kama gata. ta. video. kro. bro

  • @fsckool6894
    @fsckool68942 жыл бұрын

    Communism nu sirf economic angle toh hi samjhna chahinda, Minimum wage, MSP, public transport, public hospital eh sab kuch communism dii hi den ha....

  • @harsimransingh3992
    @harsimransingh39922 жыл бұрын

    Eh ik incomplete soch hai

  • @GurpreetSingh-vk5vv
    @GurpreetSingh-vk5vv2 жыл бұрын

    Waheguru ggg

  • @jantisandhu6021
    @jantisandhu60212 жыл бұрын

    🙏🏻

  • @GurpreetSingh-wv9ze
    @GurpreetSingh-wv9ze2 жыл бұрын

    🙏🙏

  • @punjabicurryhouse5993
    @punjabicurryhouse59932 жыл бұрын

    🙏

Келесі