ਕੈਨੇਡਾ ਲਈ ਭੈਣ ਭਰਾ ਨੇ ਕਰਾਇਆ ਵਿਆਹ , BASSI SHOW TORONTO

#JOGINDERBASSI #BASSISHOW #GAUNDAPUNJAB
ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - / bassishow
FOLLOW US ON Instagram - / thebassishow1610
Bassi Show Toronto most popular Radio & TV in Canada
GAUNDA PUNJAB
#AntiFarmerActs #FarmersProtest #SupportFarmersProtest #FarmersProtest2020 #FarmerProtestPunjab #YesOrNo #tandimangta #TakeBackFarmLaw #FarmersAreLifeline #Standwithfarmerschallenge #FarmersProtestChallenge #BharatBand #आजभारतबंद_है
#DilDiyanGallan #Dil #Diyan #Gallan
Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680
Advertise any kind of business with us and feel the difference..

Пікірлер: 664

  • @shivcharansingh6100
    @shivcharansingh61003 жыл бұрын

    ਅਗੇ ਲੋਕ ਤੀਜੀ ਪੀੜ੍ਹੀ ਚ ਰਿਸ਼ਤਾ ਕਰਲੈਂਦੇ ਸੀ ਇਹ ਦੂਜੀ ਪੀੜ੍ਹੀ ਚ ਰਿਸ਼ਤਾ ਜੁੜਿਆ ਐ ਜਾਇਜ਼ ਐ ਹੁਣ ਤਾਂ ਇੱਕ ਢਿਡੋਂ ਜੰਮੀਆਂ ਭੈਣਾਂ ਆਪਣੇ ਬੱਚਿਆਂ ਦਾ ਜੋੜਦੇ ਨੇ ਜੋ ਗ਼ਲਤ ਹੈ

  • @baldevsinghbaldev7490
    @baldevsinghbaldev74903 жыл бұрын

    ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ 🙏🙏

  • @rajkamal4570

    @rajkamal4570

    3 жыл бұрын

    Baldev Singh Baldev Parmeshar God Jo Parmeshar De Nijma Di Ulanghna Karda Uhnu Paap Kehnde Galti Chahye Choti Hai Yan Vadi Koi Farak Nahi Painda Parmeshar Di Nigha Vich Paap Jo Inha Ne Kam Kita Galat Je Juth Bolna Paap Tan Juth Bolan Wala Vi Doshi Juth Vi Phir Paap Hoya Har Gunghaar Papi Hai Te Papi Di Saja Narak Je Narak Ton Bachna Te Sanu Har Ik Trha Di Burai Ton Bachna Chahida ENGLAND ( UK )

  • @rajajji4988
    @rajajji49883 жыл бұрын

    ਅੱਜ ਕੱਲ ਦੁਨੀਆ ਪੇਸੇ ਦੇ ਪਿਛੇ ਦੋਹੜੀ ਇਜ਼ਤ ਦੀ ਲੋੜ ਨਹੀਂ ਪੇਸ਼ਾ ਜੀਮੇ ਨਚਾਈ ਜਾਂਦਾ ਦੁਨੀਆ ਨੱਚੀ ਜਾਂਦੀ ਆ ਰੱਬ ਬਖ਼ਸ਼ੇ

  • @sukhbhullarfzk3012
    @sukhbhullarfzk30123 ай бұрын

    ਵਾਹਿਗੁਰੂ ਅਮਰੀਕਾ ਦੇ ਡਾਲਰਾਂ ਨੇ ਭੈਣ ਭਰਾਵਾਂ ਦਾ ਰਿਸ਼ਤਾ ਹੀ ਖਤਮ ਕਰਤਾ

  • @navhundal3198
    @navhundal31983 жыл бұрын

    ਇਹਨਾ ਨੇ ਤਾ ਭੈਣ ਭਰਾ ਦਾ ਰਿਸਤਾ ਬਦਨਾਮ ਕਰਦਾ ਸਰਮ ਨੀ ਆਈ ਇਹਨਾ ਨੂੰ

  • @sarvjitkaur9860

    @sarvjitkaur9860

    3 жыл бұрын

    Sachi

  • @punjabistyleeakmangrewal2859

    @punjabistyleeakmangrewal2859

    3 жыл бұрын

    Sarvjit Kaur hng sarvjit Kaur g

  • @sawinderkaur7523

    @sawinderkaur7523

    3 жыл бұрын

    @@punjabistyleeakmangrewal2859 bio

  • @jagroopmahal2798

    @jagroopmahal2798

    3 жыл бұрын

    ਜੱਟ ਆਪਣੀਆਂ ਭੈਣਾਂ ਨਾਲ਼ ਜੱਟਾਂ ਆਪਣੀਆਂ ਧੀਆਂ ਨਾਲ ਹੀ ਅੱਜ ਕੱਲ ਵਿਆਹ ਕਰਵਾਉਂਦੇ ਨੇਂ ਇਹਨਾਂ ਨੇ ਮੁਸਲਮਾਨਾਂ ਦਾ ਵੀ ਰਿਕਾਰਡ ਤੋੜ ਦਿੱਤਾ ਹੈ

  • @sukhjindersingh3614
    @sukhjindersingh36143 жыл бұрын

    ਮੈਂ ਕਈ ਮੁੰਡਿਆਂ ਨੂੰ ਜਾਣਦਾਂ ਜਿਹੜੇ ਆਪਣੀ ਰਿਸ਼ਤੇਦਾਰੀ ਚ ਹੀ ਕੁੜੀਆਂ ਨਾਲ ਅਫੇਅਰ ਰੱਖਦੇ ਆ ਮਾਮੇ ਮਾਸੀ ਚਾਚੇ ਤਾਏ ਦੀ ਕੁੜੀ ਭੂਆ ਦੀ ਕੁੜੀਆਂ ਨਾਲ ਵੀ ਭੱਜਦੇ ਸੁਣੇ ਆ ਮੁੰਡੇ। ਉਦਾਂ ਵੀ ਅੰਦਰੋ ਅੰਦਰੀ ਘਾਂਚੂ ਮਾਂਚੂ ਚਲਦੀ ਆ ਬਥੇਰੇ ਲੋਕਾਂ ਚ। ਜੇ ਇਹਨਾਂ ਦੀਆਂ ਮਾਵਾਂ ਨੇ ਵਿਆਹ ਕਰਤਾ ਤਾਂ ਕੀ ਹੋਇਆ ਬੰਦਾ ਹਮੇਸ਼ਾਂ ਭਲੇ ਦੀ ਹੀ ਸੋਚਦਾ। ਇਥੇ ਸੋਹਰੇ ਨੁਹਾਂ ਦੱਬੀ ਫਿਰਦੇ ਆ

  • @jasreetkaursandhu-qn2bz

    @jasreetkaursandhu-qn2bz

    3 ай бұрын

    Muslmana wala km masi bua di kudi nl Vivh nade rista lbhn d lore nhi ena nu .sikh dhrm d jaluse kdia gtia loka n lalchi prwar a

  • @pindaaale22G
    @pindaaale22G3 жыл бұрын

    ਇਹ ਬਹੁਤ ਗਲਤ ਬੰਦਾ ਬਾਸੀ , ਕਿਰਾਏ ਤੇ ਲੈ ਕੇ ਬੰਦੇ , ਪੰਜਾਬ ਦੇ ਲੋਕਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਦਾ, ਪੰਜਾਬ ਨੂੰ ਬਦਨਾਮ ਨਾ ਕਰੋ ਵੀਰੋ 🙏🏻

  • @BalwinderSingh-um9xs

    @BalwinderSingh-um9xs

    3 жыл бұрын

    Veer ji ah sahi gal hai te hor vi bahut kase ne ada de

  • @CHARANJITSINGHBAHGA-rv4lc

    @CHARANJITSINGHBAHGA-rv4lc

    3 ай бұрын

    You are totally right sir

  • @nachhatarsingh261
    @nachhatarsingh2613 жыл бұрын

    ਲਾਹਣਤ ਹੈ ਐਹੋ ਜਿਹੇ ਪਰਿਵਾਰਾਂ ਦੇ। ਮਰਜੋ ਚੂਲੀ ਭਰ ਪਾਣੀ ਵਿੱਚ ਨੱਕ ਡਬੋ ਕੇ ਸ਼ਰਮ ਕਰੋ ਭੈਣ ਭਰਾ ਦੇ ਰਿਸ਼ਤਿਆਂ ਨੂੰ ਤਾਂ ਬਖਸ਼ ਦਿੰਦੇ।

  • @sukhjindersingh3614

    @sukhjindersingh3614

    3 жыл бұрын

    ਕੁੜੀਆਂ ਮੁੰਡੇ ਰਿਸ਼ਤੇਦਾਰੀ ਚ ਅਫੇਅਰ ਵੀ ਤਾਂ ਰੱਖਦੇ ਹੀ ਆ ਜੇ ਵਿਆਹਹ ਕਰਵਾ ਲਿਆ ਤਾਂ ਕੀ। ਉਦਾਂ ਵੀ ਘਾਂਚੁ ਮਾਂਚੁ ਕਰਕੇ ਖੇਹ ਉਡਾਉਂਦੇ ਈ ਆ

  • @parmmall5561
    @parmmall55613 жыл бұрын

    ਦੂਰ ਦੀ ਰੀਸਤੇ ਦਾਰੀ ਕੁਈ ਖਾਸ ਗੱਲ ਨਹੀਂ ਬਾਕੀ ਰੱਬ ਰਾਖਾ ਦੁਨੀਆਂ ਦਾ

  • @kangsukh2151

    @kangsukh2151

    3 жыл бұрын

    Bai 20 lakh lake hath ki laga ,,20 lake ,,Punjab Ch Jo marzi kRlo ,,Canada Sara Kuch ni a,,,,tusi Dekho ROJ Bassi new story leke anda ,,Dekho kina garhke gye Loki ,,

  • @jasbirsinghgill6304
    @jasbirsinghgill63043 жыл бұрын

    ਇਹਨਾ ਜੱਟਾ ਨੂੰ ਕਨੇਡਾ ਜਾਣਾ ਹੁੰਦਾ ਇਹ ਵਿਆਹ ਚਾਹੇ ਭੈਣ ਨਾਲ ਕਰਨ ਚਾਹੇ ਮਾ ਨਾਲ ਚਾਹੇ ਆਪਣੀ ਧੀ ਨਾਲ ਕੀ ਫਰਕ ਪੈਂਦਾ

  • @swarnjitsingh5714

    @swarnjitsingh5714

    3 жыл бұрын

    Kalla jatt ni hor bathere ne

  • @manjitvirdi7530

    @manjitvirdi7530

    3 жыл бұрын

    Right

  • @baljindersarao2901

    @baljindersarao2901

    3 жыл бұрын

    Oe tu ekla jaat na akhhh smjgea ukat ch rh k gll kr

  • @avisingh11

    @avisingh11

    3 жыл бұрын

    Eh jatt ni lag de gall baat ton malli eh kehde jatt hoye jatta nu bohut cheti rishta den aa jande a Nikki da saleo sare jatt iko jehe ni hunde

  • @amritpal5395

    @amritpal5395

    3 ай бұрын

    À​@@swarnjitsingh5714

  • @paramjitsinghkholi4075
    @paramjitsinghkholi40753 жыл бұрын

    ਅਸੀਂ ਕਨੇਡਾ ਅਮਰੀਕਾ ਲਈ ਕੁੱਝ ਵੀ ਕਰ ਸਕਦੇ ਹਾਂ।

  • @user-xk9tq2kf5r
    @user-xk9tq2kf5r3 жыл бұрын

    ਤੇਰੇ ਖੁੜਕ ਹੁੰਦੀ ਇਹੋ ਜਿਹੇ ਲੋਕ ਤੇਰੇ ਕੋਲ ਆਉਂਦੇ

  • @user-vu8zz7gi3p
    @user-vu8zz7gi3p3 ай бұрын

    ਇਹ ਦੱਸਣ ਤਾ ਐ ਆਉਦੀਆ ਹਨ ਜਿਵੇ ਕੋਈ ਜੰਗ ਜਿੱਤੀ ਹੋਵੇ ਸੁਣ ਲਵੋ ਇਹਨਾ ਦੇ ਬਹਾਦਰੀ ਦੇ ਕਿੱਸੇ.ਬੇਸ਼ਰਮ ਲੋਕ

  • @indu_kaur_2069
    @indu_kaur_20693 жыл бұрын

    ਵਾਹਿਗੁਰੂ ਜੀ ਮੇਹਰ ਕਰਨ ਇਸ ਦੁਨੀਆਂ ਤਾਂ ਪਤਾਂ ਨਹੀ ਕੀ ਬਣੂ

  • @laddicheema7901

    @laddicheema7901

    3 жыл бұрын

    Madam ji please guru pita ji de dp hta ky kuch hor dp lalo please 🙏 jode bente hai thvade agy and sham this guy's kyoki apne kudi nall hi apne munde da viah krta 🙏

  • @ilovearmyjaihind849
    @ilovearmyjaihind8493 ай бұрын

    ਕੋਈ ਗਲਤ ਨਹੀਂ ਹੈ ਪਹਿਲਾਂ ਲੋਕ ਆਮੋ ਸਾਮਣਾ ਕਰਦੇ ਸਨ ਇਹ ਤੇ ਪਰਵਾਰ ਵੱਖ ਵੱੱਖ ਹਨ ਭੈਣਾਂ ਤੇ ਫਿਰ ਕੀ ਮਾੜੀ ਹੈ

  • @balwantsinghbalwantsingh3165
    @balwantsinghbalwantsingh31653 жыл бұрын

    ਸੀ੍ ਅਕਾਲ ਤਖਤ ਤੇ ਸਦਕੇ ੲਿਹਨਾ ਨੁੰ ਸਮਾਜ ਚੋ ਖਾਰਜ ਕੀਤਾ ਜਾਵੇ ਇਹਨਾ ਨੇ ਸਮਾਜ ਚ ਰਿਸਤਿਅਾ ਨੁੰ ਕਲੰਕਿਤ ਕੀਤਾ

  • @BRARSAAABB
    @BRARSAAABB3 жыл бұрын

    ਸਾਰਿਆਂ ਤੋਂ ਜਾਂਦੇ ਕਨੇਡਾ ਵਾਲਿਆਂ ਨੇ ਗੰਦ ਪਾਇਆ

  • @good9891

    @good9891

    3 жыл бұрын

    Ni Canada ne gand ni paya jaata ne

  • @lalitarani1768

    @lalitarani1768

    3 жыл бұрын

    Adu of

  • @mannysingh4191

    @mannysingh4191

    3 жыл бұрын

    Bro canada valeya ne nahi punjabia ne system nu pagal bnaya hoeya saleya ne canada boht vdia desh aa bs apne punjabia ne badnam kr rkhya hoeya

  • @khushwindersingh6052
    @khushwindersingh60523 жыл бұрын

    ਮਾਫ ਕਰਨਾ ਇਹੋ ਜਿਹੇ ਰਿਸ਼ਤੇ ਮਾਂ ਦੇ ਤਾਂ ਹੋ ਸਕਦੇ ਨੇ ਪਰ ਪਿਓ ਦੇ ਨਹੀਂ ਹੁੰਦੇ. ਜਿਸ ਕਰਕੇ ਇਹੋ ਜਿਹੀਆਂ ਕਰਤੂਤਾਂ ਕਰਦੇ ਹਨ

  • @HappySingh-fs1zw
    @HappySingh-fs1zw3 жыл бұрын

    Basii ji haye haye basii ji 😂😂come on baby🤣🤣

  • @Pahrabai39

    @Pahrabai39

    3 жыл бұрын

    ਮੇਰੀ ਤਾ ਬੋਡੀ ਸੁਨ ਹੋ ਗਈ 😂😂😂😂

  • @alamrajbir1268

    @alamrajbir1268

    3 жыл бұрын

    @@Pahrabai39 tu ta bondal gya hona 🤣

  • @Pahrabai39

    @Pahrabai39

    3 жыл бұрын

    @@alamrajbir1268 oh my God😂😂.......eh Sab ki ho reha......I have no any idea......come on baby😂😂😂

  • @alamrajbir1268

    @alamrajbir1268

    3 жыл бұрын

    @@Pahrabai39 🤣🤣🤣

  • @DevinderSingh-ky3bv
    @DevinderSingh-ky3bv3 жыл бұрын

    ਕਨੇਡਾ ਦੀ ਚਕਾਚੌਂਧ ਦੁਨੀਆਂ ਪਿੱਛੇ ਸਾਡੇ ਖੂਬਸੂਰਤ ਵਿਰਸੇ ਦੀਆਂ ਕਦਰਾਂ ਕੀਮਤਾਂ ਦਾ ਘਾਣ ਹੋ ਰਿਹਾ। ਪੰਜਾਬੀਓ ਰਿਸ਼ਤੇ ਸੰਭਾਲੋ। ਪੈਸਾ ਤਾਂ ਕੰਜਰਾਂ ਕੋਲ ਵੀ ਬਹੁਤ ਹੈ।

  • @gaggupreet9384
    @gaggupreet93843 жыл бұрын

    ਤਾਰ ਤਾਰ ਹੋ ਗਏ ਰਿਸਤੇ ਕਲੰਕ ਕਰ ਦਿੱਤਾ ਵਾਹਿਗੁਰੂ ਵਾਹਿਗੁਰੂ

  • @jobanpreetgill8857

    @jobanpreetgill8857

    3 жыл бұрын

    Vvoog👏👏👏👏👈

  • @manisharma7968
    @manisharma79683 жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻😭😭😭😭🤜🤜🤜👊👊👊👊

  • @msinghkaur2005
    @msinghkaur20053 жыл бұрын

    ਮੇਰੇ ਜੇਠ ਨੇ ਵੀ ਇੰਜ ਕਰਾਇਆ,ਜੇਠ uk ਚ ਪੱਕਾ ਸੀ,ਤੇ ਹੁਣ ਭੈਣ ਭਰਾ ਦੇ 3 ਬੱਚੇ ਵੀ ਨੇ ਲੋਕਾਂ ਨੇ ਸ਼ਰਮ ਵੇਚ ਕੇ ਖਾ ਲਈ

  • @humangroup6249

    @humangroup6249

    3 жыл бұрын

    Bahit galat aa

  • @GaganDeep-lj9ph

    @GaganDeep-lj9ph

    3 жыл бұрын

    🤤🤤🤤🤤🤤

  • @samanpreetsingh5560

    @samanpreetsingh5560

    3 жыл бұрын

    😇😇😇

  • @harjinderusma726
    @harjinderusma7263 жыл бұрын

    ਸਰਮਵਾਲੀ ਗੱਲ ਵੀਰੇ

  • @rooptoon
    @rooptoon3 жыл бұрын

    Waheguru ji time aun te sab nu sabk sikha dinda ajj ehna te v aa gya oh tym

  • @punjabivloggerspain4916
    @punjabivloggerspain49163 жыл бұрын

    Camon beby🤣🤣🤣🤣🤣🤣

  • @GurpreetSingh-jg3pg
    @GurpreetSingh-jg3pg3 жыл бұрын

    ਉਨ੍ਹਾਂ ਤਾਂ ਜੋ ਕੀਤਾ ਗਲਤ ਕੀਤਾ ਪਰ ਪੂਰੇ ਖਾਨਦਾਨ ਬਾਰੇ ਖੁੱਲੀ ਜਾਨਕਾਰੀ ਵੀ ਤਾਂ ਗਲਤ ਹੈ ਸ਼ਰਮ ਤਾਂ ਕਿਸੇ ਨੂੰ ਵੀ ਨਹੀਂ

  • @rajinderpunia8353
    @rajinderpunia83533 жыл бұрын

    ਦੇਖੋ ਕਿੰਨੇ ਹੋਸਲੇ ਨਾਲ ਦੱਸਦੀ ਹੈ ਕੋਈ ਬਹਾਦਰੀ ਦਾ ਕੰਮ ਕਿੱਤਾ ਹੋਵੇ ਬਹੁਤ ਚੰਗਾ ਤੇਰੇ ਨਾਲ ਇੰਦਾ ਹੀ ਹੋਣਾ ਸੀ

  • @harrygarryaujla422
    @harrygarryaujla4223 жыл бұрын

    ਬਸੀ ਸਾਹਿਬ thuhada show dekh k English improve ho gae mere

  • @kalisinghkali9928
    @kalisinghkali99283 жыл бұрын

    ਇਹ ਜੱਟ ਕੋਮ ਹੈ ਹੀ ਗਿਰੀ ਹੋਈ ਹੈ ਸਾਲੇ ਭੈਣ ਭਰਾ ਨਾਲ ਹੀ ਵਿਆਹ ਕਰਾਵਾਂ ਲਿਆ

  • @yadsekhon8700

    @yadsekhon8700

    3 жыл бұрын

    ਗਿਰਿਆ ਵਾਂ ਹੋਵੇਗਾ, ਸਾਲਿਆ ਕੁੱਤਿਆ,ਤੂੰ ਜੱਟ ਕੌਮ ਨੂੰ ਕਿਵੇਂ ਕਹਿ ਸਕਦਾ,ਕਿਸੇ ਤੇਰੇ ਵਰਗੇ berde ਨੇ ਇਹ ਕੰਮ ਕਰ ਲਿਆ ਹੋਊ,ਸਾਰੀ ਕੌਮ ਨੇ ਨਹੀਂ ਕੀਤਾ

  • @ankhigabru2088

    @ankhigabru2088

    3 жыл бұрын

    @@yadsekhon8700 but mostly jatt hi kraunde ne.... Saliya neh musle vi piche shadte gand loka neh

  • @Amandeepsingh-np2wt
    @Amandeepsingh-np2wt3 жыл бұрын

    ਜੇ ਸਾਨੂੰ ਫਰੀ ਕਨੈਡਾ ਲੈਕੇ ਜਾਵੇਗਾ ਨਹੀਂ ਜਾਵੇਗਾ

  • @GurpreetKaur-lx9tp
    @GurpreetKaur-lx9tp3 жыл бұрын

    ਵਾਹਿਗੁਰੂ ਜੀ ਬੁੱਧੀ ਬਖਸ਼ੋ ਲੋਕਾ ਨੂੰ

  • @surinderkumar5592
    @surinderkumar55923 жыл бұрын

    Lakh lahnat ha cawlay tuhaday viva karne di gair sharamkarday pay hai

  • @davindersandhu6040
    @davindersandhu60402 жыл бұрын

    ਤੁਸੀ ਇੰਡੀਆ ਤੋਂ ਬੋਲ ਰਹੇ ਹੋ ਜਾਂ ਪਾਕਿਸਤਾਨ ਤੌ 😂😂 ਬਾਸੀ ਸਿਰਾ ਕਰਾਉਂਦਾ ਕਦੇ ਕਦੇ ਤਾਂ

  • @paramjitsinghkholi4075
    @paramjitsinghkholi40753 жыл бұрын

    Very good.

  • @jogidersingh9915
    @jogidersingh99153 жыл бұрын

    ਜੱਟ ਕੋਮ ਵੀ ਮੁਸਲਮਾਨਾਂ ਵਾਲਾ ਕੰਮ ਕਰਨ ਲੱਗੀ ਸ਼ਰਮ ਕਰੋ

  • @Uppal652

    @Uppal652

    3 жыл бұрын

    Muslim fer v kite wadia a oh jida krde aye a oda hi krde a. Jatt kaum wangu ni ina gir jan

  • @mahindersinghms4884

    @mahindersinghms4884

    3 жыл бұрын

    @we with u ਲੱਲੱਲਪੱਪੱਪੱਪੱਪੱਪੱਪੱਪੱਪੱਪੱਪ

  • @gillsaabgillregards8769

    @gillsaabgillregards8769

    3 жыл бұрын

    Bilkul sahi

  • @VIBEY786

    @VIBEY786

    3 жыл бұрын

    yr tusi war war khe rhe ho Muslim wala km krn lage tusi muslim kom di ki res krlo g putt muslim serf apni kudi da rista outhe krde aw jithe ohana di kudi phele vivha ke gayi hove sambal ke bolea kro ok panpda wali gall na krea kro jogidar singh

  • @VIBEY786

    @VIBEY786

    3 жыл бұрын

    yr tusi war war khe rhe ho Muslim wala km krn lage tusi muslim kom di ki res krlo g putt muslim serf apni kudi da rista outhe krde aw jithe ohana di kudi phele vivha ke gayi hove sambal ke bolea kro ok panpda wang nhi ok jogidar singh

  • @rohitanmol9318
    @rohitanmol93183 жыл бұрын

    Come on baby.....I love that always.....👌👌👌👌👌.........anyway keep it up the good job

  • @jaswinderpalkaur6707
    @jaswinderpalkaur67073 жыл бұрын

    ਬਹੁਤ ਗਲਤ ਕੀਤਾ ਸੁਣਦਿਆਂ ਹੀ ਸ਼ਰਮ ਆਉਣ ਲਗ ਪੲਈ ਦਸਣ ਤੋਂ ਪਹਿਲਾਂ ਨਕ ਡਬੋ ਕੇ ਮਰ ਕਿਉ ਗੲਏ ਭੈਣ ਭਰਾ ਦੇ ਰਿਸ਼ਤੇ ਨੂੰਕਲੰਕ ਲਗਾਇਆ ਚਾਹਿਲ ਸਿਖ ਨੀ ਮਾਨ ਮਿਤ ਨੀ ਸੰਗਰੂਰ

  • @harpalsingh1431

    @harpalsingh1431

    3 жыл бұрын

    ਕਹਾਵਤ ਤੇ ਸਹੀ ਆ

  • @TravelingDEEPAK

    @TravelingDEEPAK

    3 жыл бұрын

    Sangrur di ki gal aa gyi !!

  • @amanpreetsingh7865

    @amanpreetsingh7865

    3 жыл бұрын

    😒😒😒

  • @HardeepSingh-HH88

    @HardeepSingh-HH88

    3 жыл бұрын

    ਇਹ ਕਹਾਵਤ ਸਾਡੇ ਲੁਧਿਆਣੇ ਸਾਈਡ ਬਹੁਤ ਮਸ਼ਹੂਰ ਹੈ ਮਾਨ ਮਿੱਤ ਨੀ ਚਹਿਲ ਸਿੱਖ ਨੀ 🤣😂👍

  • @sunnyjindal0527

    @sunnyjindal0527

    3 жыл бұрын

    Jaswinder Kaur....ske bhen bhra ni c durr di rishtedarrrii cho nE munda kudi..🤓

  • @user-co9gc5tf9l
    @user-co9gc5tf9l4 ай бұрын

    ਬਾਪ ਬੜਾ ਨਾ ਬਈਆ ਸਭ ਸੇ ਬੜਾ ਰੁਪਈਆ

  • @kiranpreetpreet547
    @kiranpreetpreet5473 жыл бұрын

    ਐਵੇ ਨੀ ਕਿਹਾ ਸਿਆਣਿਆ ਨੇ ਕੇ ਹੁਣ ਭੈਣਾ ਵੀ ਆਪਣੇ ਭਰਾਵਾ ਨਾਲ ਜਾਣ ਲਈ ਸੇਫ ਨਹੀ ਹਨ .ਕਿਤੇ ਜਾਣ ਨੂੰ

  • @jobanpreetgill8857

    @jobanpreetgill8857

    3 жыл бұрын

    👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👈😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👈

  • @kamaljitkaur3121

    @kamaljitkaur3121

    3 жыл бұрын

    100% true

  • @sunnyjindal0527
    @sunnyjindal05273 жыл бұрын

    bassi nu jdo koi gal di smj ni ondi frr sidhu saab sidhu saab krrn lgg janda..🤓🤓🤓🤓

  • @sanzumaan8637

    @sanzumaan8637

    3 жыл бұрын

    🤣🤣🤣

  • @NeelamKumari-uq3vt

    @NeelamKumari-uq3vt

    3 жыл бұрын

    Hahahaha

  • @amritjotsingh5421

    @amritjotsingh5421

    3 жыл бұрын

    Bassi nu koi pta nhi

  • @jogidersingh9915
    @jogidersingh99153 жыл бұрын

    ਜੱਟ ਕੋਮ ਤਾਂ ਪਹਿਲਾਂ ਹੀ ਬਦਨਾਮ ਹੈ ਕਿਸੇ ਸਿਆਣੇ ਸ਼ਾਇਰ ਨੇ ਕਿਹਾ ਅੰਬਰਸਰੀਏ ਗੁਰਦਾਸਪੁਰੀਆ ਦਾ ਕਹਿਣਾ ਆਪਣੀ ਭੈਣ ਬਣਾ ਕੇ ਜਹਿਣਾ

  • @kumardavinder9029

    @kumardavinder9029

    3 жыл бұрын

    😳😳😳😳

  • @bhupindersinghbajwa1559

    @bhupindersinghbajwa1559

    3 жыл бұрын

    Ryt Joginder Singh ji

  • @HarshDeep-yf7ey

    @HarshDeep-yf7ey

    3 жыл бұрын

    @we with u mam jdo jmir mrgia fr koi matlb ni hindu musalim sikh ohda koi dharm ni hunda

  • @sonykhattra8923

    @sonykhattra8923

    3 жыл бұрын

    Ooó hlo Ambarsar ja Gurdaspur ch iklle Jatt ni tere warge cast de B aunde ne unne te B aai fr tan tuc B samjhya baki 22 eh koi swaad lain wali gl ni boht Gambheer gal aai yr cast koi B hoye boht sharm wali gl aai

  • @sonykhattra8923

    @sonykhattra8923

    3 жыл бұрын

    @we with u hlo wadi hindu 1 ni tere hinduan diyan B 3.4 exjampl de skda 1 tan mere frnd nl a aai Diss. Ropar ton ok ki tu ikaale ikaale msg te reply kr kr k swaad lain lgi en

  • @surindervirdee5762
    @surindervirdee57623 жыл бұрын

    I love your show .tusi loka da such saamne leke aaunde ne.kinney papad bailde ne log.

  • @darshansingh9000
    @darshansingh90003 жыл бұрын

    Perhaps from Bangladesh.

  • @vinaysingla744
    @vinaysingla7443 жыл бұрын

    Come on baby😂😂

  • @pindaale7499
    @pindaale74993 жыл бұрын

    ਸਰਮ ਕਰੋ ਰਿਸਤਿਆਂ ਬਾਰੇ ਤਾਂ ਸੋਚ ਲਿਆ ਕਰੋ ਬਾਹਰ ਦੀ ਅੱਗ ਲੱਗੀ ਹੋਈ ਆ

  • @karanbestvideos6489
    @karanbestvideos64893 жыл бұрын

    Bassi saab duniya bahut ranga di

  • @jattikaur1601

    @jattikaur1601

    3 жыл бұрын

    100%

  • @assaultgaming2441
    @assaultgaming24413 жыл бұрын

    Bassi. Sahib te chote veer sidhu sahib ajehy case redio te leoun naal sadi koanm de beizzti hundi aa

  • @surindermundi8591
    @surindermundi85913 жыл бұрын

    ਹਦ ਹੈ ਗਈ

  • @lakhwinderkaur7086
    @lakhwinderkaur70863 жыл бұрын

    Bassi Saab you are doing great job. Lokaan da bera garak hoya pyaa . Sharam karni chahidi aa.

  • @punjabistyleeakmangrewal2859

    @punjabistyleeakmangrewal2859

    3 жыл бұрын

    Sahi kiha g Tuci

  • @kalyandabadshagudsong8177
    @kalyandabadshagudsong81773 жыл бұрын

    ਇਹੋ ਜਿਹੇ ਰਿਸ਼ਤੇ ਲੈਣ ਵਾਲ਼ਿਆਂ ਨਾਲ਼ ਐਦਾਂ ਹੀ ਹੋਣੀ ਚਾਹੀਦੀ ਹੈ

  • @mathieuraj4079
    @mathieuraj40793 жыл бұрын

    Tuhanu ajj Patta Lagga Jatt kai sallan to eho jihe kam kerde firde .

  • @jaspalchangal8274
    @jaspalchangal82743 жыл бұрын

    Happy Birthday ji

  • @navalmangrha7973
    @navalmangrha79733 жыл бұрын

    Good job sir

  • @GurjeetKaur-xj8gh
    @GurjeetKaur-xj8gh3 жыл бұрын

    ਬੇੜਾ ਗਰਕ ਹੋ ਰਿਹਾ ਹੈ ਲੋਕਾ ਦਾ

  • @kaurk8164

    @kaurk8164

    3 жыл бұрын

    Eh aap e calla karvanda its fake show

  • @naharsabb194
    @naharsabb1943 жыл бұрын

    ਕਲੱਕ ਕਰਤਾ ਰਿਸਤਾ

  • @paramsingh5446
    @paramsingh54463 жыл бұрын

    ਇਹ ਜੱਟਬੂਟ ਮੁੱਲੇ ਹੀ ਬਣੇ ਅ ਸ਼ਰਮ ਹੈਨੀ 🙄🙄

  • @yadsekhon8700

    @yadsekhon8700

    3 жыл бұрын

    ਆਪਾ ਕੀ ਹਾਂ,ਜੱਟ ਬੂਟ ਦੇ ਬੱਚੇ ਹੀ ਹੋ ਕਿਸੇ ਦੇ

  • @ghotragoldy3087
    @ghotragoldy30873 жыл бұрын

    Çome on baby🤣🤣🤣

  • @HardeepSingh-HH88
    @HardeepSingh-HH883 жыл бұрын

    ਅਸਲੀ ਭੈਣ ਭਰਾ ਵਿਆਹ ਕਰਵਾਕੇ ਵੀ ਗੲੇ ਨੇ 15,20 ਸਾਲ ਪਹਿਲਾਂ ਬੇੜਾ ਗ਼ਰਕ ਕਰ ਦਿੱਤਾ ਰਿਸ਼ਤੇ ਨਾਤਿਆਂ ਦਾ ਡਾਲਰ ਹਾਏ ਡਾਲਰ ਕਰਦੀ ਫਿਰਦੀ ਹੈ ਦੁਨੀਆਂ ਫਿਟੇ ਮੂੰਹ

  • @sukhwinderSingh-vn5qu

    @sukhwinderSingh-vn5qu

    3 жыл бұрын

    kaskar jatt hi es treha deea kartoota karde han

  • @HardeepSingh-HH88

    @HardeepSingh-HH88

    3 жыл бұрын

    @@sukhwinderSingh-vn5qu ਹੁਣ ਤਾਂ ਸਾਰੇ ਹੀ ਕਰੀ ਜਾਂਦੇ ਨੇ ਵੀਰ ਜੀ ਕਨੇਡਾ ਜਾਣ ਦੇ ਲਾਲਚ ਨੇ ਲੋਕਾਂ ਦਾ ਦੀਨ ਈਮਾਨ ਸੱਭ ਖ਼ਤਮ ਹੋ ਗਿਆ

  • @ShivKumar-rc8lr

    @ShivKumar-rc8lr

    3 жыл бұрын

    @@sukhwinderSingh-vn5qu U R 100 % RIGHT SIR

  • @ShivKumar-rc8lr

    @ShivKumar-rc8lr

    3 жыл бұрын

    LAKH LAHANT ENHA NU

  • @HardeepSingh-HH88

    @HardeepSingh-HH88

    3 жыл бұрын

    @@sukhwinderSingh-vn5qu ਜੇਕਰ ਮੈਂ ਕਿਸੇ ਜਾਤ ਦਾ ਨਾਂ ਲੈਂਦਾ ਫਿਰ ਅਗਲੇ ਨੇ ਕਹਿਣਾ ਸਾਨੂੰ ਟਾਰਗੇਟ ਕਰਦੇ ਨੇ ਸਾਡੇ ਪਿੰਡ ਰਵਿਦਾਸੀਆ ਦੀ ਕੁੜੀ ਬਾਣੀਏ ਦਾ ਮੁੰਡਾ ਆਪਣੇ ਭੈਣ ਭਰਾ ਨਾਲ ਵਿਆਹ ਕਰਵਾ ਕੇ ਗੲੇ ਨੇ

  • @GursewakSinghPadhrigurmattv
    @GursewakSinghPadhrigurmattv3 жыл бұрын

    ੲੇਥੇ ਸਕੇ ਭੈਣ ਭਰਾ ਕਨੇਡਾ ਬਦਲੇ ਵਿਅਾਹ ਕਰਾ ਕੇ ਚਲੇ ਗੲੇ

  • @gurubajwa2936
    @gurubajwa29363 жыл бұрын

    Marjooooo

  • @daljitsingh8832
    @daljitsingh88323 ай бұрын

    ਵੀਰ ਜੀ ਇਹ ਰਿਸ਼ਤਾ ਕੋਈ ਕਲੰਕਤ ਨਹੀਂ ਹੋਇਆ ਭਾਪਿਆਂ ਦੇ ਰਿਵਾਜ ਹੈ ਕਿ ਉਹ ਆਪਣੀ ਭੈਣ ਦੀ ਕੁੜੀ ਦਾ ਰਿਸ਼ਤਾ ਕਰ ਦਿੰਦੇ ਨੇ ਸਕੀਆਂ ਭੈਣਾਂ ਆਪਣੀਆਂ ਭੈਣਾਂ ਦੀਆਂ ਆਪਣੇ ਬੱਚਿਆਂ ਦੇ ਰਿਸ਼ਤੇ ਕਰ ਦਿੰਦੀਆਂ ਹਨ ਇਹ ਲੋਕ ਪਾਕਿਸਤਾਨ ਤੋਂ ਆਏ ਹੋਏ ਹਨ ਇਹਨਾਂ ਦੇ ਵਿੱਚ ਮੁਸਲਮਾਨੀ ਰੀਤਾਂ ਹਨ ਇਹਨਾਂ ਨੂੰ ਦੇਖਾ ਦੇਖੀ ਦੇ ਕਾਰਨ ਹੋਰ ਵੀ ਸਮਾਜ ਗਿਰਦਾ ਜਾ ਰਿਹਾ ਹੈ ਜਦ ਕਿ ਭੈਣ ਦਾ ਰਿਸ਼ਤਾ ਕਲੰਕਤ ਨਹੀਂ ਕਰਨਾ ਚਾਹੀਦਾ ਉਹ ਤੋਂ ਪਹਿਲਾਂ ਡੁੱਬ ਕੇ ਮਰ ਜਾਣਾ ਚਾਹੀਦਾ ਤੇ ਹੁਣ ਇਹ ਮਾਤਾ ਚੀਕਾ ਮਾਰ ਰਹੀ ਹੈ ਉਦੋਂ ਇਹਨੇ ਲਾਲਚ ਦੇ ਵਿੱਚ ਆ ਕੇ ਆਈਲੈਟਸ ਦੇ ਮੇਰਾ ਮੁੰਡਾ ਤਾਂ ਡਰ ਹੈ ਆਈਲੈਟਸ ਕੜੀ ਹੋਈ ਕੁੜੀ ਨੂੰ ਧੱਕੇ ਨਾਲ ਉਹਦੇ ਮੁੰਡਾ ਗਲ ਪਾਇਆ ਤੇ ਫਿਰ ਹੁਣ ਧੱਕੇ ਹੀ ਖਾਣੇ ਜੇ ਜੋ ਕਰਮ ਕੀਏ ਲਾਲ ਸਿੰਘ ਤੇ ਫਿਰ ਕਰਿਆ ਪਰਿਓ ਇਹ ਤਾਂ ਸੱਪ ਬਣ ਕੇ ਗਲ ਦੇ ਵਿੱਚ ਪੈਂਦੇ ਆ ਜੋ ਲਾਲਚ ਕਰਕੇ ਕੰਮ ਕੀਤੇ ਜਾਂਦੇ ਹਨ ਹੁਣ ਬਾਸੀ ਸਾਹਿਬ ਬਸ ਕੋਈ ਮਸਲੇ ਦਾ ਹੱਲ ਨਹੀਂ ਹੈ ਇਹਨੇ ਇਦਾਂ ਹੀ ਧੱਕੇ ਖਾਣੇ

  • @kulwindersinghbirring2142
    @kulwindersinghbirring21423 жыл бұрын

    ਇਨਾਂ ਗੰਦੇ ਲੋਕਾ ਲਈ ਫਿਜੀਕਲ ਰਿਲੈਸਨ ਰੂਮ ਬਣਾਈਆਂ ਜਾਵੇ ਔਰ GB ਰੋੜ ਵਾਲੀਆਂ ਨੂੰ ਨੌਕਰੀ ਦਿੱਤੀ ਜਾਵੇ ਤਾ ਕੇ ਸੱਭਿਆਚਾਰ ਅਫਸਰਾਂ ਨੂੰ ਏ ਕਰਤੂਤ ਨਾ ਦੇਖਣੀ ਪਵੇ ਕਿਉ ਕੀ ਅਫਸਰ ਸ੍ਰੀ ਸਾਹਿਬ ਬਾਨ ਸਿਰਫ ਡੇਟਾ ਕਲੈਕਟ ਕਰਨ ਇਨਾ ਕੁਤੀਆ ਲੌਕਾ ਦਾ ਏ ਜਰੂਰੀ ਹੈ ਬਣਾਓ ਦੇ ਕੇ ਫਿਜੀਕਲ ਰਿਸਤੇ ਸੱਚ ਸਾਹਮਣੇ ਆ ਜਾਵੇ ਗਾ ਕੁਤੀਆ ਲੋਕ ਸਾਲੇ ਹਰਾਮੀ

  • @harpreertmangli
    @harpreertmangli3 жыл бұрын

    come onn babby

  • @raspalbatti2438
    @raspalbatti24383 жыл бұрын

    ਬੀਬਾ ਕਾਲੇ ਬੱਕਰੇ ਨੀ ਜੱਟ ਬੱਕਰੇ hahaha

  • @avtarbath1745
    @avtarbath17453 жыл бұрын

    Asking so many names.. so many relationships..can you imagine a Canadian reporter doing this??

  • @parshotamsharma8280
    @parshotamsharma82803 жыл бұрын

    Bassi ਓਬਾਮਾ ਵੀ esse ਪਿੰਡ ਦਾ ਹੀ ਸੀ

  • @bindibai191
    @bindibai1913 жыл бұрын

    Ee rista kiwe kar letaa tusi come on beby Bassi saab 😁

  • @harmanpreetsingh10

    @harmanpreetsingh10

    3 жыл бұрын

    oh common Sweeety😂😂😂

  • @JaswinderSingh-qs4jw

    @JaswinderSingh-qs4jw

    3 жыл бұрын

    @@harmanpreetsingh10 B

  • @raspalbatti2438
    @raspalbatti24383 жыл бұрын

    ਜੱਟ ਬੱਕਰੇ ਦੀ ਔਲਾਦ ਵਾਂ ਪੈਸੇ ਲਈ ਕੁਝ ਵੀ ਕਰ ਸਕਦੇ ਹਨ

  • @jasbirsinghgill6304
    @jasbirsinghgill63043 жыл бұрын

    ਬਾਸੀ ਸਾਹਬ ਤੁਸੀ ਅੱਤ ਔ

  • @Youtubemax11
    @Youtubemax113 жыл бұрын

    Ohna new Visa lain Lai kita. Bahut vadia kita. Berojgari nu ghataun Lai kita. Bahut poon da Kam hai kisi nu visa lagvauna. Mai ik sant ha. Mere tto uttey hor kisi di soch nhi hai. Bahut changga kita.

  • @godisone5932
    @godisone59323 жыл бұрын

    Baasi yr bht swaad lende tsi.... "ki supp sung gya tnu🤣"

  • @SatnamSaini-kv7ne
    @SatnamSaini-kv7ne3 жыл бұрын

    ਲੜਕੇ ਦਾ ਨਾਮ ਸੰਦੀਪ ਕੌਰ 😃😃😃😃😃ਹਦ ਹੋ ਗਈ ਆ ਯਾਰ ਪੰਜਾਬੀਆਂ

  • @CHARANJITSINGHBAHGA-rv4lc
    @CHARANJITSINGHBAHGA-rv4lc3 ай бұрын

    Bassi Ji this happens in many communities in India and many parts of world

  • @lifeinspire4717
    @lifeinspire47173 жыл бұрын

    Punjabi sadai hoi firde ya Bahar jaan nu ... Bus Karo 🙌🙌

  • @jorashakri2720
    @jorashakri27203 жыл бұрын

    ਜਨਾਨੀ ਵਿਚਾਰੀ ਬੋਦਲੀ ਪਈ

  • @gurpreetrandhawa4313
    @gurpreetrandhawa43133 жыл бұрын

    Bassi saab you are very funny guy l like you and your program l live In England you have full support from us but pay little respect to mr sandh. Don't mind please bassi saab.

  • @amitmusic8126
    @amitmusic81263 жыл бұрын

    Come on Baby 😂😂😂😂Ki Bassi Saab Pakistan Ton ne 😂😂😂😂

  • @inderjitkaur8283
    @inderjitkaur82833 жыл бұрын

    Canada de chaker vic sara Punjab barbaad ho reha ha, waheguru meher kare🙏🏻🙏🏻

  • @amarjeetkaurjaswal4292
    @amarjeetkaurjaswal42923 жыл бұрын

    Wah

  • @punjabistyleeakmangrewal2859

    @punjabistyleeakmangrewal2859

    3 жыл бұрын

    Hn g Kida o

  • @pargatchahalchahal7523
    @pargatchahalchahal75233 жыл бұрын

    A ta aam gal aa

  • @daljeetsinghsandhu8462
    @daljeetsinghsandhu84623 жыл бұрын

    Bassi sir Punjabi community real massiyan de bachiyan de reshte mostly ho rehe hann even mame bhua de real munde kurhiande

  • @harpreetkhalsa4354
    @harpreetkhalsa43543 жыл бұрын

    ਬਾਸੀ ਸਾਹਿਬ ਜਨਤਾ ਦਾ ਕੋਈ ਦੋਸ਼ ਨਹੀਂ ।ਅਸਲ ਕਲਯੁਗ ਦਾ ਪ੍ਰਭਾਵ ਹੈ ।ਮੱਤ ਦਾ ਮਲੀਨ ਹੋਂਣਾਂ ।ਜਿਹੜੇ ਆਪਣੇ ਗੁਰੂ ਤੋਂ ਬੇਮੁਖ ਹੋ ਜਾਂਦੇ ਹਨ ਕਲਯੁੱਗ ਉਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ ।ਅਤੇ ਇਨਸਾਨ ਨੂੰ ਸੋਝੀ ਨਹੀਂ ਰਹਿੰਦੀ ਕਿ ਉਹ ਜੋ ਕਰ ਰਿਹਾ ਹੈ ਉਸ ਦਾ ਰਜਲਟ ਕੀ ਹੋਵੇਗਾ ।ਆਪੋ ਆਪਣੀ ਮੱਤ ਅਨੁਸਾਰ ਲੋਕ ਗੱਲਾਂ ਕਰੀ ਜਾਂਦੇ ਹਨ ।

  • @sunnybadal5468
    @sunnybadal54683 жыл бұрын

    Come on baby o my God

  • @KuldeepSingh-xq3bd
    @KuldeepSingh-xq3bd3 жыл бұрын

    Jaat Canada lai koi v kurwani kar sakda aa, very shameful

  • @swaransingh2330

    @swaransingh2330

    3 жыл бұрын

    Ker. Lia. Pakka. Wia

  • @freeeagle6517

    @freeeagle6517

    3 жыл бұрын

    Bhagat singh JAT Baba Deep singh JAT Maharaja ranjeet singh JAT Maharaja surajmal JAT Kartar singh sarabha JAT Ehna bare ds Ehe sare vi JAT c Bugge Kouj k lokan pishe sab nu badnam na kro

  • @rajrani8172
    @rajrani81723 жыл бұрын

    Ih rishta njayz nhi he heran na hovo majhe vich ih rishta ho janda

  • @amitmusic8126
    @amitmusic81263 жыл бұрын

    End krta eyhna ne😂😂😂😂oh v thok gayi hun ni murdi yr

  • @BDSPaintingLtd204
    @BDSPaintingLtd2043 жыл бұрын

    Montreal kale bahut aa ji mainu Te Africa da hath lagda ess sajis pishe .

  • @ankhigabru2088
    @ankhigabru20883 жыл бұрын

    Thode daleya bandeya naal aye hi hona chahida bhut vadiya......

  • @garrysingh1025
    @garrysingh10253 жыл бұрын

    jaa oye jatto

  • @user-hg6xj2vv6u
    @user-hg6xj2vv6u28 күн бұрын

    ਮੈ ਗਿਆ ਕਾਲਾ ਬਕਰਾ

  • @jahangirsaif2489
    @jahangirsaif24893 жыл бұрын

    👍👍👍👍👍👍

  • @parshotamsharma8280
    @parshotamsharma82803 жыл бұрын

    Come on baby🤣🤣

  • @kgill1365
    @kgill13652 жыл бұрын

    Good morning sid sotra

  • @shinasainisaini6131
    @shinasainisaini61313 жыл бұрын

    Tuhanu award Milna chahida

  • @gurdeepkaurgill1947
    @gurdeepkaurgill19473 жыл бұрын

    Omg

  • @amanpreetsingh7865

    @amanpreetsingh7865

    3 жыл бұрын

    🙊

  • @allsalution1947

    @allsalution1947

    3 жыл бұрын

    Comon baby tuhaadi age kinni hay

  • @raunkimehra357
    @raunkimehra3573 жыл бұрын

    Why u do this....come on baby😂😂😂😂😂😂😂😂😂😂😂

  • @BalwinderSingh-um9xs

    @BalwinderSingh-um9xs

    3 жыл бұрын

    Veer ji hor ki ohnu ah bhan kah ke gal kare yar

  • @raunkimehra357

    @raunkimehra357

    3 жыл бұрын

    @@BalwinderSingh-um9xs baby v ni keh skde

  • @blackspirit3039
    @blackspirit30393 жыл бұрын

    6:43 tuci India tu bolde ja Pakistan tu🤣

  • @sehajpreetkaur3448
    @sehajpreetkaur34483 жыл бұрын

    ਹੁਣ ਤਾਂ ਦਸ ਸਿਰਫ ਇੱਕ ਪੇਸ਼ਾ ਹੀ ਪ੍ਰਦਾਨ ਹੈ

  • @beingvlogs9732

    @beingvlogs9732

    3 ай бұрын

    Sade pind v Gia aa

  • @jasbirbal7046
    @jasbirbal70463 жыл бұрын

    😎

Келесі