ਕੈਲੀਫੋਰਨੀਆ ਵਿੱਚ ਵੀ ਝੋਨਾ ਲਾਉਣ ਦਾ ਕੰਮ ਜ਼ੋਰਾਂ ਤੇ ਚੱਲ ਰਿਹਾ,ਹਵਾਈ ਜਹਾਜ਼ ਨਾਲ ਲਾਉਂਦੇ ਝੋਨਾ 🇺🇸

Автокөліктер мен көлік құралдары

#punjab #tractor #agriculture #farming #california #usa

Пікірлер: 52

  • @SatnamSingh-fe3tg
    @SatnamSingh-fe3tg17 күн бұрын

    Very good Jatta 👍

  • @dollibindra2980
    @dollibindra2980Ай бұрын

    ਭੲਈਏ ਅਮਰੀਕਾ ਲੈਕੇ ਜਾਉ ਝੋਨਾ ਹੱਥੀ ਲਵਾਉ ਪੰਜਾਬ ਦਾ ਪਾਣੀ ਬਚਾਓ ਝੋਨੇ ਤੋਂ ਪੰਜਾਬ ਨੂੰ ਹਟਾਉ ਤਾਂ ਜੋ ਪਾਣੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਬਚਾ ਸਕੀਏ

  • @gaddiloverspb

    @gaddiloverspb

    21 күн бұрын

    ਫੇਰ ਸਾਰੇ ਪੰਜਾਬੀਆਂ ਨੂੰ ਭਜਾ ਦੇਣਗੇ ਲੰਨ ਫੜਲਿਓ ਫੇਰ ਪੰਜਾਬ ਆ ਕੇ

  • @jagjitsingh2267
    @jagjitsingh2267Ай бұрын

    ਬਾਈ ਮੈਂ ਕਿਹੜਾ ਅਮਰੀਕਾ ਆ ਸਕਦਾ ਹਾਂ ਜੀ ਬਾਈ ਬੰਦੇ ਆਪਣੇ ਵਰਗੇ ਹੁੰਦੇ ਹਨ ਪਸ਼ੂ ਵੀ ਇੰਡੀਆ ਵਰਗੇ ਹੁੰਦੇ ਹਨ, ਜਾਂ ਕੋਈ ਫ਼ਰਕ ਹੁੰਦਾ ਹੈ ਯਾਰ ਕਮਾਲ ਹੋ ਗਈ ਤੁਸੀਂ ਅਮਰੀਕਾ ਬੈਠੇ ਹੋ, ਸਾਡੇ ਘਰ ਦੇ ਮੈਨੂੰ ਦੂਜੇ ਪਿੰਡ ਨਹੀਂ ਜਾਣ ਦਿੰਦੇ ਕਹਿੰਦੇ ਭੁੱਲ ਜਾਊਂਗਾ, ਮੈਂ ਕਦੇ ਵੀ ਪਿੰਡ ਤੋਂ ਬਾਹਰ ਨਹੀਂ ਗਿਆ ਕੀ ਜ਼ਿੰਦਗੀ ਹੈ ਮੇਰੀ, ਸਾਈਕਲ ਕੋਲ਼ ਹੈ ਫਿਰ ਵੀ ਦੂਜੇ ਪਿੰਡ ਨਹੀਂ ਜਾਣ ਦਿੰਦੇ, ਜ਼ਿਆਦਾ ਸਮਾਂ ਪਾਠ ਕਰਨ ਲਾਈ ਰੱਖਦੇ ਹਨ, ਪਰ ਬਾਹਰ ਨਹੀਂ ਜਾਣ ਦਿੰਦੇ, ਚਲੋ ਘਰ ਬੈਠੇ ਅਮਰੀਕਾ ਦੇਖ਼ ਲਿਆ, ਬਹੁਤ ਬਹੁਤ ਧੰਨਵਾਦ ਭਾਜੀ ਬਾਈ ਜੀ ਸਤਿ ਸ੍ਰੀ ਆਕਾਲ ਜੀਓ

  • @pamajawadha5325

    @pamajawadha5325

    27 күн бұрын

    Veer ghar to bahr jai kar

  • @user-im7cc6mt2p

    @user-im7cc6mt2p

    25 күн бұрын

    Pad puda a jandan hai

  • @Paramjitsingh-to2pc
    @Paramjitsingh-to2pc24 күн бұрын

    ਬਹੁਤ ਵਧੀਆ ਲੱਗਿਆ ਵੀਰ 🙏🏻👌🏻👍🏻👍🏻

  • @kulwantsinghhundal1131
    @kulwantsinghhundal1131Ай бұрын

    ਬਹੁਤ ਵਧੀਆ ਬਾਈ ਜੀ,ਅਗੇ ਤੋਂ ਵੱਧ ਤੋਂ ਵੱਧ ਇਹੋ ਜਿਹੀਆ ਵੀਡੀਓ ਬਣਾ ਕੇ ਪਾਇਆ ਕਰੋ, ਬਹੁਤ ਧੰਨਵਾਦ।

  • @lakhishergill

    @lakhishergill

    Ай бұрын

    Thanks bai 🙏

  • @Mehtab0064
    @Mehtab006416 күн бұрын

    ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀ ਇਹ ਸਭ ਕੁਝ ਦਿਖਾਇਆ ਹੈ ਤੁਹਾਡਾ ਧੰਨਵਾਦ ਜੀ

  • @jeetasingh9510
    @jeetasingh9510Ай бұрын

    They people r very honest and true nationalist. They have developed their country in such a fine way with hard work. They r very intelligent. Their children don’t use you tube.

  • @JasbirSIngh-me1dz
    @JasbirSIngh-me1dzАй бұрын

    Nice Video, New Video for the City People But American Farmers Already know about it. Thank you so much Brother ❤👌👍👏👏👏🙏

  • @sakinderboparai3046
    @sakinderboparai3046Ай бұрын

    ਬਹੁਤ। ਵਧੀਆ ਕੰਮ ਹੈ।

  • @KarnailKarnail-si2tc
    @KarnailKarnail-si2tc23 күн бұрын

    Good video for general knowledge.

  • @Paramjitsingh-to2pc
    @Paramjitsingh-to2pc24 күн бұрын

    ਪੰਜਾਬੀਆਂ ਦੀ ਬੱਲੇ ਬੱਲੇ ਜਹਾਜ ਚਲਦੇ ਆ

  • @Gurdeep.Singh_Dhaliwal
    @Gurdeep.Singh_DhaliwalАй бұрын

    ਗਿੱਲ ਇਹਨਾ ਦਾ ਝੋਨਾ ਕਿੰਨਾ ਟੈਮ ਲੈਦਾ ਪੱਕਣ ਨੂੰ ਕਿਹੜੇ ਸੂਬੇ ਵਿੱਚ ਹੈ ਤੇਰਾ ਪਿੰਡ ਜਿਲਾ ਕਿਹੜਾ ਗਿੱਲ ਮੈ ਯੋਧੇ ਦੀ ਮਹਾਨ ਧਰਤੀ ਤੋ ਸਹੀਦ ਉਧਮ ਸਿੱਘ ਸਹਿਰ ਸੁਨਾਮ ਨੇੜੇ ਪਿੰਡ ਤੋ❤

  • @user-kp3uo3pn8h

    @user-kp3uo3pn8h

    Ай бұрын

    Scramento near Fresno California 👍

  • @shivcharndhaliwal1702

    @shivcharndhaliwal1702

    Ай бұрын

    ਦੀਪਿਆ ਸੁਨਾਮ ਕਾਲਜ ਪਰੈਪ ਵਿਚ ਪੜਿਆ ਸੀ,,ਅਸੀ ਵਿਚ,, ਕਿਹੜਾ ਪਿੰਡ ਹੈ ਲਖਮੀਰ ਵਾਲਾ, ਢੈਪਈ,,, ਦੱਸੀ ਪਿੰਡ ਦਾ ਨਾਮ ਭਤੀਜ ,,,, ਧਾਲੀਵਾਲ ਚਾਚਾ ਤੇਰਾ 😂😂😂😂

  • @shivcharndhaliwal1702

    @shivcharndhaliwal1702

    Ай бұрын

    ਭਰੂਰ,, ਜਖੇਪਲ, ਛਾਜਲੀ, ਚੀਮਾ,,, ਚੀਮੇ ਮੇਰੇ ਸੋਹਰੇ ਹਨ ,, ਧਾਲੀਵਾਲ ਗੋਤੀ ਗੁੱਝੇ ਨਹੀਂ ਰਹਿਦੇ ,,, ਲੇਖਕ ਪਖੋਂ ਚੜਾਈ ਸੀ ਸੁਨਾਮ ਕਾਲਜ ਚ ਵੀ ,, ਚੜਾਈ ਸੀ ਟੀਸੀ ਦੇ ਬੇਰ ਨੂੰ ਹੱਥ ਪਾਇਆ ਸੀ,,, ਬਾਨਵੇ ਤੱਕ ਨਿਭੀ,,, ਹੁਣ ਉਹ ਪਟਿਆਲੇ ਹੈ ਚੰਦਰੀ 😢😢😢😢

  • @AmrikSingh-fi1mn
    @AmrikSingh-fi1mn13 күн бұрын

    ਵਧੀਆ ਜੀ

  • @GILL8283
    @GILL8283Ай бұрын

    Bai ASI bi shergill

  • @nirmalghumaan9597
    @nirmalghumaan959719 күн бұрын

    ਧੰਨਵਾਦ ਬਾਈ ਜੀ ਬਹੁਤ ਵਧੀਆ ਲੱਗਿਆ ❤

  • @deep_2113
    @deep_2113Ай бұрын

    Very good job VR ji 😊❤😊❤

  • @paramjeetkaur7926
    @paramjeetkaur7926Ай бұрын

    1976 vich asi jhaj nal nerme te sepray kerde c mere bapu ji sanu vi jhoota divaunde c .mar dita kissan buri govt dia scheme ne .asi nishan dehi lai jhande laonde c pile rang de.

  • @jagtarsingh-vz3tf
    @jagtarsingh-vz3tfАй бұрын

    Sera galbat

  • @babbarsher2065
    @babbarsher206514 күн бұрын

    Enu Punjab bhezee esi bhi launi hey jhaz nal. 😂🇮🇳😂👍🏿.

  • @user-fz7xt8xw8h
    @user-fz7xt8xw8hАй бұрын

    ਇਹ ਤਾਂ ਬਾਈ ਲੋਕਾ ਨੂੰ ਵੀਹ ਸਾਲ ਪਹਿਲਾਂ ਦਾ ਪਤਾ ਹੈ

  • @user-tf5lj8fz8m
    @user-tf5lj8fz8m24 күн бұрын

    Bahut badhiya hai ji 🙏🙏

  • @bamsigill4011
    @bamsigill4011Ай бұрын

    Nice video bro 🎉🎉🎉🎉

  • @rajindersharma2929
    @rajindersharma2929Ай бұрын

    Bai.ji.tusi.kim.ayy.si.atha.kin.pess.lgya.si.dso

  • @LakhiGill-pn9nh
    @LakhiGill-pn9nhАй бұрын

    👍👍👌

  • @sukhwantgillgill6674
    @sukhwantgillgill6674Ай бұрын

    ❤❤❤❤❤❤❤

  • @karmjitsinghgill3323
    @karmjitsinghgill332321 күн бұрын

    👌

  • @user-pr6lh2vm2i
    @user-pr6lh2vm2iАй бұрын

    इससे तो सस्ती भैया लगा देते😂

  • @Nupa-bb1xs
    @Nupa-bb1xsАй бұрын

    Eh ta sanu 20 saal da pata hai , Tu eh dass eh jhaj zameen de malik da hai ya koi company service dindi hai , ek kille de keemat kinni hai , kinni fasal ho jandi hai , pani tubewell da hai nehar da hai , pani de vari kive mildi hai , jhona kon khreed kar da hai , ik killa kinne salan vich paise kadd dinda hai ?

  • @pamajawadha5325

    @pamajawadha5325

    27 күн бұрын

    Sahi gal veer

  • @JaswantSingh-dz9ub
    @JaswantSingh-dz9ub21 күн бұрын

    Good

  • @harshdeepsingh56207
    @harshdeepsingh56207Ай бұрын

    Nice

  • @ranjitsonu6918
    @ranjitsonu6918Ай бұрын

    ਪੰਜਾਬ ਵਿੱਚ ਪਾਣੀ ਖਰਮ ਕਰਤਾ USA ਵਿਚ ਖਤਮ ਕਰੋ ਹੁਣ

  • @balkar353

    @balkar353

    24 күн бұрын

    ਅਨਪੜੋ ਤੁਸੀ ਅਨਪੜ ਹੀ ਰਹਿਣਾ ਕੁੱਝ ਪੜ ਲਿਆ ਕਰੋ ਅਮਰੀਕਾ ਵਿਚ ਝੋਨਾ ਨਹਿਰੀ ਪਾਣੀ ਨਾਲ ਲੱਗਦਾ ਸਰਕਾਰ ਲੋਕਾ ਨੂੰ ਖੇਤੀ ਕਰਨ ਲਈ ਨਹਿਰੀ ਪਾਣੀ ਮੁਹੱਈਆ ਕਰਵਾਉਦੀ ਹੈ ਨਾਲੇ ਅਮਰੀਕਾ ਵਿਚ ਪੰਜਾਬ ਤੋ ਪਹਿਲਾਂ ਤੋ ਝੋਨਾ ਲੱਗਦਾ ਭਰਾ

  • @karmjitsinghgill3323

    @karmjitsinghgill3323

    21 күн бұрын

    ਆਪਣੇ ਤੇ ਉਥੇ ਫਰਕ ਹੈ ਉਥੇ ਸਰਕਾਰ ਨੂੰ ਸਭ ਪਤਾ ਲੋੜ ਅਨੁਸਾਰ ਵਰਤਦੇ ਕੋਈ ਵੀ ਪਦਾਰਥ ਆਪਣੇ ਹੋਰ ਛੱਡੋ ਸਰਕਾਰ ਦਾ ਲੋਕਾਂ ਨੂੰ ਫਿਕਰ ਰਹਿੰਦਾ ਡਿੰਗ ਨਾ ਜਾਵੇ ਫਿਰ ਸਾਡੇ ਤੇ ਬੋਝ ਪਵੇਗਾ

  • @rampalsingh_vlog
    @rampalsingh_vlogАй бұрын

    Nice video brother

  • @lakhishergill

    @lakhishergill

    Ай бұрын

    Thanks bai 🙏

  • @amarjitgill5385
    @amarjitgill5385Ай бұрын

    Very nice video

  • @lakhishergill

    @lakhishergill

    Ай бұрын

    Thanks bai 🙏

  • @harshdeepsingh56207
    @harshdeepsingh56207Ай бұрын

    City da naam jroor dasiya kro brother

  • @lakhishergill

    @lakhishergill

    Ай бұрын

    Woodland ca veer

  • @Eastwestpunjabicooking
    @EastwestpunjabicookingАй бұрын

    Ca, ਕਿਹੜੀ ਜਗਾ ਫਾਰਮ ਏ?ਆਪਣੇ ਪੰਜਾਬੀਆ ਦਾ? ਕੌਣ ਨੇ?ਜਮੀਨ ਜ਼ਿਆਦਾ ਹੋਊ

  • @lakhishergill

    @lakhishergill

    Ай бұрын

    Woodland Ca veer

  • @user-zi5gu4mw7y
    @user-zi5gu4mw7yАй бұрын

    ਇਹ ਕਿਉ ਨਵਾਂ ਕੰਮ ਐਵ ਬੋਲੀ ਜਾਦਾ

  • @shingrasingh4602
    @shingrasingh4602Ай бұрын

    Drone Hai

  • @paramjeetkaur7926
    @paramjeetkaur7926Ай бұрын

    1976 vich asi jhaj nal nerme te sepray kerde c mere bapu ji sanu vi jhoota divaunde c .mar dita kissan buri govt dia scheme ne .asi nishan dehi lai jhande laonde c pile rang de.

Келесі