कहीं आप प्याज गलत तरीके से तो नहीं खा रहे, प्याज खाने का सही तरीका By Dr. Ranjit Singh Pannu

#Chajjdigal #chajdigall #Drsardar #Health #RanjitSinghPannu #Care #Healthcare
Video Credits :
Video Rights : Dr. Ranjit Singh pannu
Video Editing : Yogesh Kumar
Channel Management : Yogesh Kumar
For Any Kind Of Medical Service : Call On ( 9417021516 )

Пікірлер: 242

  • @LovepreetSingh-bz2st
    @LovepreetSingh-bz2st

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ

  • @Arshdeep-ye2yq
    @Arshdeep-ye2yq

    ਡਾਕਟਰ ਜੀ ਬਹੁਤ ਵਧੀਆ ਉਪਰਾਲਾ ਤੁਹਾਡਾ,,, ਕੁਦਰਤ ਨਾਲ ਜੋੜ ਕੇ ਰੱਖਣ ਲਈ,, ਬਹੁਤ ਵਧੀਆ ਨੁਕਤੇ,,ਤੇ ਬਹੁਤ ਵਧੀਆ ਸੇਧ,,,, ਵਾਹਿਗੁਰੂ ਤੁਹਾਡੀ ਲੰਬੀ ਉਮਰ ਕਰੇ🙏🙏

  • @user-bu8oq4up8d
    @user-bu8oq4up8d

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ 🙏

  • @skdeepsabharwal5883
    @skdeepsabharwal5883

    ਧੰਨ ਧੰਨ ਬੀੜ ਬਾਬਾ ਬੁੱਢਾ ਸਾਹਿਬ ਜੀ 🙏🙏

  • @gursharnsingh1180
    @gursharnsingh1180

    ਡਾਕਟਰ ਸਾਬ ਪਿਆਜ਼ ਦੀ ਜਾਣਕਾਰੀ ਲਈ ਧੰਨਵਾਦ ਜੀ

  • @surindergill9238
    @surindergill9238

    ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ

  • @mohindersingh8893
    @mohindersingh8893

    ਬਹੁਤ ਵਧੀਆ ਜਾਨਕਾਰੀ ਗੰਢੇ ਬਾਰੇ ਧੰਨਵਾਦ ਡਾਕਟਰ ਸਾਹਿਬ ਜੀ ਦਾ

  • @ramgarhiaboy6519
    @ramgarhiaboy6519

    ਬਹੁਤ ਵਧੀਆ ਜੀ,, ਮੈਂ ਮਿਰਚਾਂ ਵਿੱਚ ਲਾਇਆ ਸੀ ਬਹੁਤ ਜਾਈਦਾ ਹੋਇਆ ਹੈ

  • @kuldeeptakher4503
    @kuldeeptakher4503

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @harmankaur1857
    @harmankaur1857

    ਵਧੀਆ ਜਾਣਕਾਰੀ ਲਈ ਧੰਨਵਾਦ ਜੀ ਡਾਕਟਰ ਸਾਹਿਬ

  • @surindeekaur1156
    @surindeekaur1156

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ, ਧੰਨਵਾਦ

  • @MalkeetSingh-lh2rx
    @MalkeetSingh-lh2rx

    ਬਹੁਤ ਵਧੀਆ ਜਾਣਕਾਰੀ

  • @dvdr_sidhu
    @dvdr_sidhu

    ਧੰਨਵਾਦ ਖ਼ਾਲਸਾ ਜੀ ਜਾਣਕਾਰੀ ਸਾਂਝੀ ਕਰਨ ਲਈ 🙏🏼

  • @thind8264
    @thind8264

    ਬਹੁਤ ਵਧੀਆ ਜੀ ਧੰਨਵਾਦ ਜੀ

  • @rajinderbhardwaj312
    @rajinderbhardwaj312

    ਬਹੁਤ ਸੋਹਣੀ ਜਾਣਕਾਰੀ

  • @narindersingh9631
    @narindersingh9631

    ਬਹੁਤ ਵਧੀਆ ਜਾਣਕਾਰੀ ਜੀ ਧੰਨਵਾਦ

  • @ranjeetkaur5757
    @ranjeetkaur5757

    ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @PoonamVerma-qb6li
    @PoonamVerma-qb6li

    Thanku Dr ji God bless

  • @chamkaursingh4470
    @chamkaursingh4470

    Thanku dr shaib

  • @ravinderchopra7222
    @ravinderchopra7222

    Dr Sahib Bhut Achha laga jaankari keliye Thanks

Келесі