ਕਬੂਤਰ ਥੱਲੇ ਸਾਂਬਾ ਜਾ ਰੱਬ ਚ ਉਡ ਦਾ ਕਰਦਾ ਏਨੀ ਤਕੜੀ ਗੇਮ ਸੀ ਅਪਾ ਓਹਨਾ ਦੇ ਚੇਲੇ ਐ ਬਾਈ

Үй жануарлары мен аңдар

Join this channel to get access to perks:
/ @starkabutarbaaz
ਸਾਰੇ ਹੀ ਕਬੂਤਰਬਾਜ਼ ਵੀਰਾਂ ਦਾ ਬਹੁਤ ਧੰਨਵਾਦ ਚੈਨਲ ਨੁ ਪਿਆਰ ਕਰਨ ਲਈ। ਮੈ ਸਾਰੇ ਵੀਰਾ ਨੂੰ ਬੇਨਤੀ ਕਰਦਾ ਹਾਂ ਕਿ ਕਬੂਤਰ ਬਾਜੀ ਨੁ ਉਪਰ ਚੁੱਕਣ ਵਿਚ ਸਹਿਜੋਗ ਕਰੋ ਜੀ।ਤਾਂ ਜੌ ਇਸ ਸ਼ੌਂਕ ਨਾਲ ਕਿੰਨੇ ਹੀ ਪੈਵਰਾ ਦੇ ਚੁੱਲ੍ਹੇ ਬਲਦੇ ਰਹਿਣ ਤੇ ਢਿੱਡ ਵੀ ਪਾਲਦੇ ਰਹਿਣ। ਵਾਹਿਗੁਰੂ ਸਭ ਨੂੰ ਜਿੱਤ ਦੇਵੇ। ਤੇ ਸਭ ਦੇ ਜਾਨਵਰ ਠੀਕ ਰਹਿਣ। ਧੰਨਵਾਦ ਜੀ
#ਕਬੂਤਰ #starkabutarbaaz #ikshonkkabutarbajida #tarabaraad #ਤਾਰਾਲੰਗੇਆਨਾ ##taredivideo

Пікірлер: 143

  • @JassS634
    @JassS6344 ай бұрын

    ਘੱਟ ਐਂਟਰੀ ਤੇ ਵੱਡੇ ਇਨਾਮ ਦਿੰਦੇ ਆ ਬਾਈ ਇਹਨਾ ਤੋ ਸਿੱਖ ਲਵੋ,ਬਹੁਤ ਵਦੀਆ ਬਾਈ ਜੀ

  • @sadhubhagikesadhubhagike5257
    @sadhubhagikesadhubhagike52574 ай бұрын

    ਤਾਰੇ ਬਰਾੜ ਵਰਗਾ ਬੰਦਾ ਦੁਨੀਆਂ ਵਿੱਚ ਮੁਸ਼ਕਲ ਨਾਲ ਹੀ ਮਿਲੂ ਬਹੁਤ ਹੀ ਚੰਗੇ ਸੁਭਾਅ ਵਾਲਾ ਬਾਈ ਐ

  • @StarKabutarbaaz

    @StarKabutarbaaz

    4 ай бұрын

    ਹੰਜੀ ਹਣਜੀ ਸਾਧੂ ਬਾਈ

  • @amandeep9948
    @amandeep99484 ай бұрын

    ਮਾਝੇ ਵਾਲੇ ਵੀ ਪਟਾਕੇ ਪਾਉਂਦੇ ਹੁਣ,,,😂ਆਪਣਾ ਉਸਤਾਦ ਬਾਈ ਪਵਨ ਅਟਾਰੀ ਮਾਝਾ ਬਹੁਤ ਵਧੀਆ ਜਿੱਤ ਦਾ ਬਜ਼ੀਆ ਬਾਈ,,❤ਬਾਬਾ ਜੀ ਓਹਨਾ ਨੂੰ ਤਰੱਕੀਆਂ ਦੇਣ ਹੋਰ♥️🥰

  • @Harpinder_Singh_Maan
    @Harpinder_Singh_Maan4 ай бұрын

    ਕੁਮੈਟ ਕਰਨ ਚਂ ਲੇਟ ਹੋ ਗਏ___ਬਹੁਤ ਵਧੀਆ ਗੱਲਬਾਤ --ਪਿੰਡ _ਰਾਮਨਿਵਾਸ_ (ਬਠਿੰਡਾ)❤❤❤

  • @jarnailsingh1294
    @jarnailsingh12944 ай бұрын

    Waheguru chardikala vich Rakhee sare Veera nu

  • @sarabjitkumar2049
    @sarabjitkumar20494 ай бұрын

    ਬਹੁਤ ਵਧੀਆ ਕਬੂਤਰ ਬਾਜੀ ਲੀ ਜਾਣਕਾਰੀ ਦਿੱਤੀ ਬੀ ਜੀ ਦਾ ਧੰਨਵਾਦ❤

  • @ramangill6589
    @ramangill65894 ай бұрын

    ਬਹੁਤ ਵਧੀਆ ਬੰਦਾ ਬਾਈ ਤਾਰਾ ਬਰਾੜ ਮਜ਼ਾਕ ਬਹੁਤ ਕਰਦਾ ਦਿਲ ਦਾ ਨੀ ਮਾੜਾ ❤❤❤❤❤

  • @user-zs9ct5uz7t
    @user-zs9ct5uz7t4 ай бұрын

    🙏🙏👍 ਬਾਈ ਸਿਰਾ ਜਿਹੜੀਆਂ ਗੱਲਾਂ ਨੇ ਸੱਚੀਆਂ ਨੇ

  • @SatnamSingh-dc1it
    @SatnamSingh-dc1it4 ай бұрын

    ਤਾਰਾ ਘੈਂਟ ਬੰਦਾ

  • @randheersingh7310
    @randheersingh73104 ай бұрын

    ਬਾਈ ਕੁਲਦੀਪ ਜੀ ਧੰਨਵਾਦ ❤ ਤੇ ਧੰਨਵਾਦ ਬਾਈ ਤਾਰਾ ਬਰਾੜ ਜੀ ਦਾ ਬਹੁਤ ਸੋਹਣੀਆਂ ਗੱਲਾਂ ਬਾਤਾਂ ਕੀਤੀਆਂ

  • @StarKabutarbaaz

    @StarKabutarbaaz

    4 ай бұрын

    Thanks veer ji

  • @user-ii6ly8dt1n
    @user-ii6ly8dt1n4 ай бұрын

    ਮੀਰਆਬ ਕਬੂਤਰ ਆਪਾਂ ਦਿੱਤਾ ਸੀ ਤਾਰਾਂ ਬਰਾੜ ਲੰਗੇਆਣਾ ਨੂੰ ਦੀਨੇ ਬਾਈ ਦੇ ਘਰੋਂ ਆਇਆ ਸੀ

  • @HardeepSingh-cr1jl

    @HardeepSingh-cr1jl

    4 ай бұрын

    Manu। v da do vr gift

  • @LakhaChugha-yf6os
    @LakhaChugha-yf6os4 ай бұрын

    ❤❤❤❤❤

  • @gurlalsandhu1243
    @gurlalsandhu12434 ай бұрын

    Bahut wadia

  • @PB49PIGEONCLUB
    @PB49PIGEONCLUB4 ай бұрын

    ਵਾਹਿਗੁਰੂ ਭਰਾ ਆਪਣੇ ਨੂੰ ਹੋਰ ਤਰੱਕੀਆਂ ਦੇਵਣ।

  • @StarKabutarbaaz

    @StarKabutarbaaz

    4 ай бұрын

    ਬਹੁਤ ਸੁਕਰੀਆ ਬਾਈ ਜੀ

  • @lakha_81
    @lakha_814 ай бұрын

    Jarnail Bhaji kot dharm chand 👌👌❤️

  • @user-jt9oh6fg9j
    @user-jt9oh6fg9j4 ай бұрын

    Sira bai ❤❤❤

  • @SukhdevSingh-ru4uu
    @SukhdevSingh-ru4uu4 ай бұрын

    Ghaint galbatt kuldeep bro

  • @anildethe4453
    @anildethe44534 ай бұрын

    Khup badi baat veera

  • @manmindejitsingh245singh
    @manmindejitsingh245singh4 ай бұрын

    Bhut hi vadia interview y di ❤❤❤

  • @lakha_81
    @lakha_814 ай бұрын

    Bohat vdiya g 👌👌

  • @RamanMangat
    @RamanMangat4 ай бұрын

    ਬਹੁਤ ਵਧੀਆ ਜੀ

  • @manderchahal7965
    @manderchahal79654 ай бұрын

    ❤❤❤❤

  • @sonygalib2879
    @sonygalib28794 ай бұрын

    ❤❤❤

  • @GurverSingh-zo1io
    @GurverSingh-zo1io4 ай бұрын

    👍👍

  • @user-tr6dt5jp1g
    @user-tr6dt5jp1g4 ай бұрын

    Sera bai ustad tara bai

  • @anilmehra4923
    @anilmehra49234 ай бұрын

    Nice veer ji

  • @lakha_81
    @lakha_814 ай бұрын

    👌👌

  • @JagsirBrar-io3bp
    @JagsirBrar-io3bp4 ай бұрын

    Sira banda

  • @HappyGeeta-jf6hk
    @HappyGeeta-jf6hk4 ай бұрын

    Bohut jyada bdea mere bhai G 🔥🔥🔥🔥

  • @gyanichetsinghwalafdk6465
    @gyanichetsinghwalafdk64654 ай бұрын

    Bai bahut good a

  • @RamanMann-fp9pf
    @RamanMann-fp9pf4 ай бұрын

    20:48

  • @charanjeetmavi1109
    @charanjeetmavi11094 ай бұрын

    ❤❤

  • @sukhvirgrewal5765
    @sukhvirgrewal57654 ай бұрын

    Very nice ❤

  • @avinashparhar7739
    @avinashparhar77394 ай бұрын

    Good 👍🏻

  • @gagankhaira1704
    @gagankhaira17044 ай бұрын

    BHUT NYU AA TARA BAI ❤

  • @user-pr2te1lb7r
    @user-pr2te1lb7r4 ай бұрын

    ਲੱਲੂ ਭੰਬਾ ਲੰਡਾ ਦੀ ਇੰਟਰਵਿਊ ਕਰੋ ਬਾਈ ਜੀ

  • @Harpreet__singh551
    @Harpreet__singh5514 ай бұрын

    😊😊😊

  • @user-ii6ly8dt1n
    @user-ii6ly8dt1n4 ай бұрын

    ਤਾਰਾ ਬਰਾੜ ਲੰਗੇਆਣਾ ਆਪਣਾਂ ਮਿੱਤਰ ਹੈ ਜੀ

  • @punjabi7614

    @punjabi7614

    4 ай бұрын

    ਬਾੲੀ ਤਾਰੇ ਦਾ ਨੰਬਰ ਚਾਹੀਦਾ ਸੀ ਭਰਾ

  • @user-vz5jn2rm4b

    @user-vz5jn2rm4b

    3 ай бұрын

    Y number deo tare y da

  • @sahilduniyayoutubechannel6836
    @sahilduniyayoutubechannel68364 ай бұрын

    🎉🎉❤❤❤

  • @user-he3dw4nu7p
    @user-he3dw4nu7p4 ай бұрын

    Good, kaldeep, ji, 👌👌👌👌👌

  • @noorpreet1440
    @noorpreet14404 ай бұрын

    ❤❤❤❤🙏🙏

  • @lalypaprali2895
    @lalypaprali28954 ай бұрын

    siraaaa kuldeep veer❤❤

  • @StarKabutarbaaz

    @StarKabutarbaaz

    4 ай бұрын

    ਸ਼ੁਕਰੀਆ ਲਾਲੀ ਬਾਈ

  • @lalypaprali2895

    @lalypaprali2895

    4 ай бұрын

    ❤❤❤

  • @ramansiloani3172
    @ramansiloani31724 ай бұрын

    👍

  • @angrejSingh-cv5bc
    @angrejSingh-cv5bc4 ай бұрын

    God Brar bai

  • @user-vz8rq4fr4v
    @user-vz8rq4fr4v4 ай бұрын

    Siraa aa bai Tara ❤️❤️

  • @kuldipsingh9683
    @kuldipsingh96834 ай бұрын

    ❤❤🙏

  • @RanjodhsinghDhillon-uq4lq
    @RanjodhsinghDhillon-uq4lq4 ай бұрын

    ਤਾਰਾ ਬਾਈ

  • @mahlavlog1086
    @mahlavlog10864 ай бұрын

  • @NavjottKohli
    @NavjottKohli4 ай бұрын

    Bhai kuldeep ji thanks bro ❤

  • @mandeepsingh2379
    @mandeepsingh23794 ай бұрын

    👍👍👍

  • @tarlochangill8741
    @tarlochangill87414 ай бұрын

    ਸਿਰਾ ਤਾਰਾ ਲੰਗੇਆਣਾ

  • @babberjeetgill9606
    @babberjeetgill96064 ай бұрын

    Good job veer ji❤❤

  • @iqbalsingh3315
    @iqbalsingh331519 күн бұрын

    ਬਾਈ ਮਗਰ ਜਲਾਲ ਦੀ ਇੰਟਰਿਊ ਕਰੋ

  • @JagtarBrar-yb4bu
    @JagtarBrar-yb4bu4 ай бұрын

    Good kuldeep bro

  • @manjodhpannu9685
    @manjodhpannu96854 ай бұрын

    Sirra 22

  • @rajsingh-xo6my
    @rajsingh-xo6my4 ай бұрын

    Jdo lok jhalno hatge fer hatna 😅😅👌👍🙏

  • @mandeepromana4053
    @mandeepromana40534 ай бұрын

    Seera🕊🕊🕊🕊❤️❤️

  • @jamshedpurtrailorservice389
    @jamshedpurtrailorservice3894 ай бұрын

    Vadiya lagi video ,chalo,

  • @jassisingh6597
    @jassisingh65974 ай бұрын

    Good job

  • @AngrejSingh-sd1bf
    @AngrejSingh-sd1bf4 ай бұрын

    ❤❤❤❤❤❤❤

  • @RanjodhsinghDhillon-uq4lq
    @RanjodhsinghDhillon-uq4lq4 ай бұрын

    Good

  • @gurlalbakalkbootarclub6640
    @gurlalbakalkbootarclub66404 ай бұрын

    Siraaa bnda a bai Tara brar langeaana ❤

  • @JagtarBrar-yb4bu
    @JagtarBrar-yb4bu4 ай бұрын

    Bai Thank you all bro

  • @PeenasharmaSharma
    @PeenasharmaSharma4 ай бұрын

    Sirra Kuldeep bro

  • @talwindersingh6404
    @talwindersingh64044 ай бұрын

    sira bai ji bhut vdia insaan a bai te khidaari v

  • @parmjeetsidhusidhu3819
    @parmjeetsidhusidhu38194 ай бұрын

    Nice

  • @subagsingh5057
    @subagsingh50574 ай бұрын

    Bhai Ji aji te dil kus ho GA I from Tarn Taran Dubai

  • @StarKabutarbaaz

    @StarKabutarbaaz

    4 ай бұрын

    ਜੇ ਮਨ ਖੁਸ ਹੋ ਗਿਆ ਤਾਂ ਸਾਡੀ ਮੇਹਨਤ ਦਾ ਮੁੱਲ ਪੈ ਗਿਆ ਬਾਈ ਜੀ ਜਿਉਂਦੇ ਰਹੋ ਜੀ

  • @Happybaghapurana1701
    @Happybaghapurana17014 ай бұрын

    ਮੋਗੇ‌ ਜ਼ਿਲ੍ਹੇ ਦੀ ਸ਼ਾਨ ਤਾਰਾ ਬਰਾੜ ਲੰਗੇਆਣਾ

  • @PeenasharmaSharma
    @PeenasharmaSharma4 ай бұрын

    Sirra bro

  • @NirmalSingh-gw7lx
    @NirmalSingh-gw7lx4 ай бұрын

    Good job ji

  • @JagseerSingh-qd4el
    @JagseerSingh-qd4el4 ай бұрын

    Sirrra

  • @gurinderghalli3414
    @gurinderghalli34144 ай бұрын

    Star bai ✨️

  • @lovepreetsidhu5979
    @lovepreetsidhu59794 ай бұрын

    ਦੂਜਾ ਭਾਗ ਕਦੋ ਆਉਣਾ ?

  • @StarKabutarbaaz

    @StarKabutarbaaz

    4 ай бұрын

    ਅੱਜ ਛੇ ਵਜੇ ਵੀਰ

  • @user-nc5fh5ci4p
    @user-nc5fh5ci4p4 ай бұрын

    22 ਇੰਟਰਵਿਊ ਤੇਰੀ ਸਿਰਾਂ ਹੁੰਦੀ ਆ

  • @StarKabutarbaaz

    @StarKabutarbaaz

    4 ай бұрын

    ਥੋਡਾ ਵੱਡਾ ਪਨ ਐ ਬਾਈ

  • @sukhmanpreetsandhu1265
    @sukhmanpreetsandhu12654 ай бұрын

    Very good bai Tara Brar lageana

  • @mrsinghmaan8522
    @mrsinghmaan85224 ай бұрын

    ਬਾਈ ਕੋਈ ਕੰਮ ਦੀ ਗੱਲ ਵੀ ਪੁਛਲਿ੍ਆ ਕਰੋ.ਬਾਜੀਆ ਜਿਤਿਆ ਸਬ ਨੂੰ ਪਤਾ .ਕੋਈ ਗੇਮ ਦੀ ਗਲ ਨਹੀ ਕਰੀ

  • @ustadijazmararjandrakapigeon
    @ustadijazmararjandrakapigeon4 ай бұрын

    Nice ❤😂❤❤ bhai

  • @user-uo1jb3jx5f
    @user-uo1jb3jx5f4 ай бұрын

    Nice bro tara

  • @natureofpunjab868
    @natureofpunjab8684 ай бұрын

    Cheena mansa di interview kro

  • @ManpreetKaur-lj7ou
    @ManpreetKaur-lj7ou4 ай бұрын

    Nice video bro

  • @satnamwaheguruji3211
    @satnamwaheguruji32114 ай бұрын

    ਬਾੲੀ ਜੀ ਰਮਨੇ ਭੰਬੇ ਲੰਡੇ ਵਾਲੇ ਦੀ ੲੀਟਰਵੀਊ ਕਰੋ

  • @jassusarpanch
    @jassusarpanch4 ай бұрын

    🤣😂

  • @SatnamSingh-dc1it
    @SatnamSingh-dc1it4 ай бұрын

    ਕੁਲਦੀਪ ਜਿੱਦਣ ਹੁਣ ਕਿਸੇ ਖਿਡਾਰੀ ਦੀ ਇੰਟਰਵਿਊ ਕਰਨ ਗਿਆ ਪਾਕਿਸਤਾਨ ਦੀ ਗੇਮ ਵਾਲਾ ਸਵਾਲ ਜਰੂਰ ਪੁੱਛੀ ਅੱਜ ਕੱਲ ਅਪਣੇ ਚੜਦੇ ਪੰਜਾਬ ਚ ਵੀ ਬਹੁਤ ਲੋਕ ਪਾਕਿਸਤਾਨ ਦੀ ਗੇਮ ਤੇ ਛੱਡ ਦੇ ਆ

  • @StarKabutarbaaz

    @StarKabutarbaaz

    4 ай бұрын

    Baba Sukh rkhe

  • @SatnamSingh-dc1it

    @SatnamSingh-dc1it

    4 ай бұрын

    @@StarKabutarbaaz ਏਦਾ ਪੜ੍ਹਦਾ ਜਰੂਰ ਚੱਕੀ

  • @StarKabutarbaaz

    @StarKabutarbaaz

    4 ай бұрын

    @@SatnamSingh-dc1it malak mehar kre

  • @anmoldeepsandhu-yo7bs

    @anmoldeepsandhu-yo7bs

    4 ай бұрын

    Bhai call krli mnu

  • @ManjitSingh-wi7ys
    @ManjitSingh-wi7ys4 ай бұрын

    Ghar ghat udan wale kabuter bahar ta jyada udd de a 'kyunki bahar oh opra karde a, kayi kabuter opri jagah te udd de hunde a

  • @pigeonlowers9802
    @pigeonlowers98024 ай бұрын

    Next part ch par ptai bare puch liyo veere

  • @HarjinderSingh-fk6dm
    @HarjinderSingh-fk6dm4 ай бұрын

    ਸਾਡੀ ਵੀ ਐਂਟਰੀ ਕਰ ਲਿਆ ਕਰ

  • @gurwindersingh6406
    @gurwindersingh64064 ай бұрын

    ਨਾ ਟਰੈਕਟਰ ਚੱਲੇ ਨਾ ਗੱਡੀ ਨਵਾਂ ਮੋਟਰ ਸਾਈਕਲ ਦਵੋ ਜੇ ਦੇਣਾ

  • @user-or4cs1gv2d
    @user-or4cs1gv2d4 ай бұрын

    Barsi mandeer di interview Kr y

  • @Happy-iw5ml
    @Happy-iw5ml4 ай бұрын

    Bhaji apne kabooter da shonk v kra deo kise din pehla v benti kiti c

  • @deepuji517
    @deepuji5174 ай бұрын

    ਮੰਨਾ ਗਾਗੋਵਾਲ ਦੀ ਵੀਡੀਓ ਕਰੋ ਵੀਰ ਜੀ

  • @StarKabutarbaaz

    @StarKabutarbaaz

    4 ай бұрын

    Baba sukh rakhe

  • @manjindersingh5331
    @manjindersingh53314 ай бұрын

    ਅਮਨ ਚੁਗਾਵਾਂ ਦੀ ਇੰਟਵਿਊ ਕਰ

  • @gagusanghera3598
    @gagusanghera35984 ай бұрын

    mere nal v hoya bai

  • @tamanbrar9543
    @tamanbrar95434 ай бұрын

    5 vr aa aiinddddd ahh

  • @user-uo1jb3jx5f
    @user-uo1jb3jx5f4 ай бұрын

    Hardads wale b dso gajan wale

  • @AMANDEEPDHILLON-pb5mp
    @AMANDEEPDHILLON-pb5mp4 ай бұрын

    Kadti agg Kuldeep sade yaar ne

  • @StarKabutarbaaz

    @StarKabutarbaaz

    4 ай бұрын

    Dekhi bhraawa 😂😂😂😂

  • @natureofpunjab868
    @natureofpunjab8684 ай бұрын

    Bagga mour di interview kro

  • @StarKabutarbaaz

    @StarKabutarbaaz

    4 ай бұрын

    Baba sukh rkhe

  • @gaur8762
    @gaur87624 ай бұрын

    Very nice

  • @davinderdavindetshingh4894
    @davinderdavindetshingh48944 ай бұрын

    ਕੁਲਦੀਪ ਕੋਲ ਆਹੀ ਕੱਪੜੇ ਨੇ ਠੰਡ ਵਿੱਚ ਗਰਮੀ ਵਿੱਚ ਡੁੱਬਿਆ ਵਾਲਾ ਕਮੀਜ ਫਿਕਸ ਜਹੀ ਪੈਟ

  • @StarKabutarbaaz

    @StarKabutarbaaz

    4 ай бұрын

    ਬਾਈ ਪਾਖੰਡ ਅਪਾ ਕਰਦੇ ਨੀ। ਜਿੰਨੇ ਜੋਗਾ ਸਭ ਦੇ ਸਾਹਮਣੇ ਹੀ ਐ। ਮੈ ਇੱਕ ਗਰੀਬ ਪਰਿਵਾਰ ਨਾਲ ਸੰਬਧਿਤ ਐ।। ਕੱਪੜੇ ਲੀੜੇ ਤੋ ਪਹਲਾ ਮੈਨੂੰ ਘਰਦੇ ਸੌਦੇ ਪਤੇ ਬਚਿਆ ਦੀ ਪੜਾਈ ਤੇ ਸਿਰ ਤੇ ਕਰਜੇ ਦਾ ਫ਼ਿਕਰ ਐ ਵੀਰੇ ।। ਇਸ ਕਰਕੇ ਨਵੇਂ ਕਪੜੇ ਪਾਂ ਕੇ ਮੈ ਕਿਸਨੂੰ ਦਿਖਾਉਣੇ ਨੇ। ਜਿੱਦਣ ਮਲਿਕ ਨੇ ਚੰਗੇ ਦਿਨਾਂ ਚ ਕੀਤਾ ਓਦਣ ਵੀ ਮੈ ਦਿਖਾਵੇ ਤੋ ਦੂਰ ਹੀ ਰਹੁ। ਕਿਉਂਕਿ ਬਹੁਤ ਮਾੜਾ ਟਾਈਮ ਦੇਖਿਆ ਵੀਰ ।।

  • @LakhaChugha-yf6os

    @LakhaChugha-yf6os

    4 ай бұрын

    ਬਾਈ ਕਿਸੇ ਦੇ ਕੱਪੜਿਆ ਤੇ ਨਹੀ ਜਾਈ ਦਾ

  • @amarjeetsingh5172
    @amarjeetsingh51724 ай бұрын

    Kuku gidarwindi

  • @user-ee7cj8pg9x
    @user-ee7cj8pg9x4 ай бұрын

    Koi kmm di gal ta puchi ni iklia baziaan e puchi gya

  • @StarKabutarbaaz

    @StarKabutarbaaz

    4 ай бұрын

    ਅਗਲੇ part CH kamm Dian ਗੱਲਾਂ ਹੀ ਨੇ।। ਕਾਕਾ

Келесі