ਕਈ ਬੱਚੇ ਆਪਣੇ ਮਾਪਿਆਂ ਦੇ ਅੱਗੇ ਨਹੀਂ ਬੋਲਦੇ ਪਰ ਇਸਦੇ ਉੱਲਟ ਮਾਪਿਆਂ ਦੀ ਗੱਲ ਹੀ ਨਹੀਂ ਮੰਨਦੇ Sarbjit Singh Dhunda

ਕਈ ਬੱਚੇ ਆਪਣੇ ਮਾਪਿਆਂ ਦੇ ਅੱਗੇ ਨਹੀਂ ਬੋਲਦੇ ਪਰ ਇਸਦੇ ਉੱਲਟ ਮਾਪਿਆਂ ਦੀ ਗੱਲ ਹੀ ਨਹੀਂ ਮੰਨਦੇ! | Bhai Sarbjit Singh Dhunda
Website:
www.ssdhunda.com
Page:
/ sarbjitsinghdhunda

Пікірлер: 41

  • @DharamSingh-wl1zu
    @DharamSingh-wl1zu3 күн бұрын

    ਭਾਈ ਸਾਹਿਬ ਜੀ ਨੂੰ, ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖਣ ਤੇ ਇਸੇ ਤਰ੍ਹਾਂ ਪ੍ਰਚਾਰ ਕਰਕੇ ਸੰਗਤ ਦੀ ਸੇਵਾ ਕਰੀ ਜਾਣ ਤੇ ਗੁਰਮਤਿ ਤੋਂ ਭੱਟਕੀ ਸੰਗਤ ਗੁਰਮਤਿ ਅਨੁਸਾਰ ਜੀਵਨ ਢਾਲਣ ਤੇ ਆਪਣਾ ਜੀਵਨ ਸਫ਼ਲ ਬਣਾਉਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਸ਼੍ਰੀ ਅਨੰਦਪੁਰ ਸਾਹਿਬ ਤੋਂ।

  • @GurmailSingh-qf7ni
    @GurmailSingh-qf7ni6 күн бұрын

    ਸਾਧਾਂ ਦੇ ਖੁਰੜਿਆਂ ਵਿੱਚ ਬੈਠੀਆਂ ਬੀਬੀਆਂ ਦੀਆਂ ਫੋਟੋਆਂ ਜਦੋਂ ਮਰਜ਼ੀ ਵੇਖ ਲਵੋ

  • @GurmailSingh-qf7ni
    @GurmailSingh-qf7ni6 күн бұрын

    ਸਿਆਣੇ ਕਹਿੰਦੇ ਪਖੰਡੀਆਂ ਸਾਂਧਾ ਡੇਰੇਦਾਰਾਂ ਦੇ ਘਰ ਪੱਟੇ ਨਹੀਂ ਵਸਦੇ ਆਪਣੇ ਬੱਚਿਆਂ ਦੀਆਂ ਗਲਤੀਆਂ ਕਾਰਨ ਪੱਟੇ ਘਰ ਦੁਬਾਰਾ ਵਸਦੇ ਵੇਖੇ ਅੱਜ ਕੱਲ ਦੇ ਬਹਿਰੂਪੀਏ ਸਿੱਖਾਂ ਦੇ ਭੇਸ ਵਿੱਚ ਬੈਠੇ ਵਿਹਲੜਾਂ ਸਾਧਾਂ ਸੰਤਾਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਘਰ ਵਿੱਚ ਬੈਠਿਆਂ ਮਿਲਦਾ ਹੈ ਮੇਰੇ ਵਾਹਿਗੁਰੂ ਜੀ ਘਰ ਬੈਠਿਆਂ ਛੁਹ ਮਿਲੇ ਜੇਕਰ ਨੀਅਤ ਸਾਫ ਕਰੇ

  • @badharchahal4462
    @badharchahal44624 күн бұрын

    ਬਹੁਤ ਵਧੀਆ ਧਨਬਾਦ ਧੂੰਦਾ ਸਾਹਿਬ ਜੀ

  • @HarpreetKaur-lc9ji
    @HarpreetKaur-lc9ji7 күн бұрын

    Bot vadia kahta karde ho virji

  • @kamaljitbanwait1223
    @kamaljitbanwait12233 күн бұрын

    ਸਤਿ ਸ੍ਰੀ ਅਕਾਲ ਧੰਨ ਹੋ ਧੂੰਦ ਜੀ ਸੱਚ ਦਾ ਪਰਚਾਰ ਕਰਨ ਲਈ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਇਹਨਾ ਤੇ ਰੱਖਣਾ

  • @yadwindersingh2060
    @yadwindersingh20607 күн бұрын

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @ParmjeetKaur-tu7th
    @ParmjeetKaur-tu7th4 күн бұрын

    ❤ਵਾਹਿਗੁਰੂ ਸਤਿਨਾਮ ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਮੇਹਰ ਬਾਣ ਸਹਿਨਸਾਹ ਦਾਤਾ ਦੀਨ ਦੁਨੀਆਂ ਦੇ ਮਾਲਕ ਸਬ ਦਾ ਭਲਾ ਕਰਨਾ ਤੰਦਰੁਸਤੀ ਦੇਣੀ

  • @dalvirsingh2354
    @dalvirsingh23547 күн бұрын

    ਬਹੁਤ ਵਧੀਆ ਵੀਚਾਰਾਂ ਕੀਤੀਆ ਨੇ ਵੀਰ ਜੀ🎉

  • @gurdevkaur1209
    @gurdevkaur12092 күн бұрын

    ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਜੀ ਸਮੱਤ ਬਖਸ਼ੋ ਜੀ

  • @sharanjitsingh6614
    @sharanjitsingh66146 күн бұрын

    ਜਿਨਾਂ ਜਾਗਣਾ ਜਾਗ ਪਏ ਭਾਈ ਸਾਹਬ

  • @PardeepSingh-ht7id
    @PardeepSingh-ht7id3 күн бұрын

    Satnam Sri waheguru sahib ji

  • @AvtarSingh-sc1er
    @AvtarSingh-sc1er7 күн бұрын

    Satnam..waheguru,ji

  • @davinderkumar2230
    @davinderkumar22305 күн бұрын

    Dhan dhan satguru Kabir das ji

  • @plessrocok8229
    @plessrocok82294 күн бұрын

    Dhan dhan Shri guru granth sahib ji

  • @MobinSingh-gc2fi
    @MobinSingh-gc2fi7 күн бұрын

    Waheguru ji🎉🎉🎉waheguru ji🎉

  • @dalipsingh4542
    @dalipsingh45427 күн бұрын

    ਵਹਿਗੁਰੂ ਜੀ

  • @harbanskaur3149
    @harbanskaur31496 күн бұрын

    Waheguru Ji always bless you Bhai Sahib Ji ❤❤

  • @harbanskaur3149
    @harbanskaur31496 күн бұрын

    Sat Naam Shri Waheguru Ji🙏🙏🙏

  • @sukhpalsingh-zx7qs
    @sukhpalsingh-zx7qs7 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @HarpreetKaur-lc9ji
    @HarpreetKaur-lc9ji7 күн бұрын

    🙏🙏🙏🙏🙏

  • @ANIMEED1019
    @ANIMEED10197 күн бұрын

    Dhan guru hargovind sahib ji sabna te mehar kreo ji🙏🙏🙏

  • @GurmatVichaar-hb8yf
    @GurmatVichaar-hb8yf6 күн бұрын

    Good vichaar

  • @AmarjeetKaur-wj6gq
    @AmarjeetKaur-wj6gq6 күн бұрын

    Waheguru ji

  • @birsingh1317
    @birsingh13177 күн бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @jorawarsingh8920
    @jorawarsingh89207 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jaimalsingj-et2qk
    @jaimalsingj-et2qk4 күн бұрын

    dhan sant baba Ishar Singh ji

  • @navigill_29
    @navigill_29Күн бұрын

    Waheguru g

  • @harbanskaur3149
    @harbanskaur31496 күн бұрын

    🙏❤🙏❤🙏❤

  • @avtarmehta8250
    @avtarmehta82506 күн бұрын

    🙏🙏

  • @kulwindersingh8951
    @kulwindersingh89517 күн бұрын

    👍

  • @jorawarsingh8920
    @jorawarsingh89207 күн бұрын

    ਵਾਹਿਗੁਰੂ ਜੀ ਵਾਹਿਗੁਰੂ ਜੀ

  • @GURMEETSINGH-jf1gb
    @GURMEETSINGH-jf1gb6 күн бұрын

    🙏🌹🥀👍

  • @uzizzzz3143
    @uzizzzz31437 күн бұрын

    These dera are out of control. False mahapurkh showered in flowers and fruit in front of SGGS. SSD is completely right.

  • @shivanisharma5562
    @shivanisharma55624 күн бұрын

    ਜੋਂ ਇਨਸਾਨ ਦੂਖੀ ਜਿੱਥੇ ਮਰਜੀ ਮੱਥਾਂ ਟਿਕਵਾਂ ਲਵੋ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @shivanisharma5562
    @shivanisharma55624 күн бұрын

    ਕਰਤੁਤਾ ਸ਼ਹੀ ਹੋਣੀ ਚਾਹੀਦੀ ਹੈ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ, ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @amrit_9981

    @amrit_9981

    2 сағат бұрын

    ਭੈਣ ਮੇਰੀਏ ਇਸ ਕਥਾ ਨਾਲ ਰਿਸ਼ਵਤ ਦਾ ਕੀ ਸੰਬੰਧ ਹੈ।ਜਿਹੜਾ ਰਿਸ਼ਵਤ ਲੈਂਦਾ ਹੈ।ਐਂਟੀ ਕਰੱਪਸ਼ਨ ਮਹਿਕਮੇ ਕੋਲ ਸ਼ਿਕਾਇਤ ਕਰੋ ਜੀ।

  • @gurjaapsingh4729
    @gurjaapsingh47293 күн бұрын

    ਤੂੰ ਤਾਂ ਕਰਿ ਜਾਨਾਂ ਸਾਧੂ ਸੰਤਾਂ ਦੀ ਨਿੰਦਿਆ

  • @amrit_9981

    @amrit_9981

    2 сағат бұрын

    ਓਏ ਹਰਿ ਕੇ ਸੰਤ ਨਾ ਆਖੀਏ ਬਾਨਾਰਸ ਕੇ ਠਗ। ਇਸ ਤੁਕ ਦਾ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਵੀ ਸੰਤਾ ਦੀ ਨਿੰਦਾ ਕਰ ਰਹੇ ਹਨ।

Келесі