ਕੀ ਸੀ 1945 ਦੀ ਸੰਧੀ ਜਿਸ ਚ ਕੀਤੀ ਗਈ ਸੀ ਖਾਲਸਾ ਰਾਜ ਦੀ ਗੱਲ l ਗੁਰੂ ਗੋਬਿੰਦ ਸਿੰਘ ਜੀ ਦੀ ਭਵਿੱਖਬਾਣੀ ਹੋਵੇਗੀ ਸੱਚ

ਕੀ ਹੈ ਸਾਰੇ ਦੇਸ਼ਾਂ ਦੀ ਯਾਲਟਾ ਸੰਧੀ ਜਿਸ ਚ ਕੀਤੀ ਗਈ ਸੀ ਖਾਲਸਾ ਰਾਜ ਦੀ ਗੱਲ l ਗੁਰੂ ਗੋਬਿੰਦ ਸਿੰਘ ਜੀ ਦੀ ਭਵਿੱਖਬਾਣੀ
ਹੁਣ ਕਰਦੇ ਹਾਂ ਯਾਲਟਾ ਸੰਧੀ ਬਾਰੇ ਗੱਲਬਾਤ ਦੂਸਰੇ ਵਿਸ਼ਵ ਯੁੱਧ ਤੋ ਬਾਦ 4 ਫਰਬਰੀ ਤੋ 11 ਫਰਵਰੀ 1945 ਤਹਿਰਾਨ ਵਿੱਚ ਇੱਕ ਸੰਧੀ ਹੋਈ ਸੀ ਜਿਸਦਾ ਨਾਮ ਸੀ ਯਾਲਟਾ ਸੰਧੀ ਇਸ ਸੰਧੀ ਵਿੱਚ ਵਿਸ਼ਬ ਦੀਆ 3 ਪਰਮੁੱਖ ਸ਼ਕਤੀਆ ਨੇ ਹਿੱਸਾ ਲਿਆ ਸੀ ਜਿਸ ਵਿੱਚ Uk,USA,USS ਇਸ ਸੰਧੀ ਵਿੱਚ ਇਹਨਾਂ ਦੇਸ਼ਾਂ ਦੇ ਪ੍ਰੈਜ਼ੀਡੈਂਟ ਸ਼ਾਮਲ ਹੋਏ ਸੰਨ .
mr ਚਰਚਿਲ,mr ਸਟਾਲਿਨ,mr ਰੂਜ ਵਾਲਟ, 2007ਦੇ ਵਿੱਚ ਜਰਮਨੀ ਦੇ ਵਿੱਚ ਇੱਕ ਸਿਕਿਯੋਰਟੀ ਕਾਨਫਰੰਸ ਹੋਈ ਜਿਸ ਵਿੱਚ ਪੁਤਿਨ ਨੇ ਆਪਣੀ ਗੱਲ ਰੱਖੀ ਹੈ ਕੀ ਜੋਂ ਯਾਲਟਾ one ਸੰਧੀ 1945ਵਿੱਚ ਹੋਈ ਸੀ ਓਸਦੇ ਵਿੱਚ ਰੂਸ ਨੁੰ ਉਸਦਾ ਬਣਦਾ ਹੱਕ ਨਹੀਂ ਮਿਲਿਆ.
ਇਸ ਕਰਕੇ ਛੇਤੀ ਹੀ ਯਾਲਟਾ two ਸੰਧੀ ਕੀਤੀ ਜਾਵੇ ਯਾਲਟਾ ਕ੍ਰੀਮੀਆ ਦੇਸ਼ ਦਾ ਇੱਕ ਸ਼ਹਿਰ ਹੈ ਇਸ ਸਮਝੌਤੇ ਤੋ ਪਹਿਲਾ ਇਹਨਾਂ ਤਿਨੋ ਦੇਸ਼ਾਂ ਦੇ ਵਿੱਚ ਇੱਕ ਮੀਟਿੰਗ ਤਹਿਰਾਨ ਦੇ ਵਿੱਚ 1943ਦੇ ਵਿੱਚ ਹੋਈ ਸੀ.
ਅਮਰੀਕਾ ਵਲੋਂ ਇਸ ਸੰਧੀ ਵਿੱਚ ਅਮਰੀਕਾ ਦੇ ਰਾਸ਼ਟਰ ਪਤੀ ਫ਼੍ਰੈਂਕਲਿਨ ਰੋਜ ਬੇਟ ਅਤੇ ਰੂਸ ਵਲੋ ਰੂਸ ਦੇ ਰਾਸਟਰ ਪਤੀ, ਜੋਸਫ਼ ਸਟਾਲਨ, ਅਤੇ ਬ੍ਰਿਟਿਸ਼ ਵੱਲੋ ਉਹਨਾ ਦੇ ਪਰਾਇਮ ਮਨਿਸਟਰ, ਬਿਸਟਰ ਚਰਚਿਲ ਇੰਗਲੈਂਡ ਤੋ ਇਸ ਮੀਟਿੰਗ ਵਿੱਚ ਸ਼ਾਮਿਲ ਹੋਏ ਸਨ|
#ਯਾਲਟਾਸੰਧੀ2
#yaltasandhi2
#yaltaconfrense
#khalsaraaj
#khalistan
#gurugobindsinghji
#russia
#usa
#india
#sikhempire #sikhhistory
#punjabhistory
#worldhistory
#sausakhi
#sosakhi
#facts
#fact
#2024
#2030

Пікірлер: 5

  • @azaadmehrasab
    @azaadmehrasab4 ай бұрын

    ❤❤❤❤ ❤❤❤ਬਿਲਕੁਲ ਸਈ ਗਲ ਹੈ ਰੱਬ ਜਾਣਦਾ ਸਬ ਹੈ ਅਜ ਦੇ ਸਮੇਂ ਵਿੱਚ ਇਨਾਂ ਲੋਕਾਂ

  • @navjotsingh10000
    @navjotsingh100004 ай бұрын

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ🚩

  • @Peeyush5805
    @Peeyush58054 ай бұрын

    Paji Pahle To Aapko Meri Taraf Se Sat Shri Akaal Ji

  • @Peeyush5805
    @Peeyush58054 ай бұрын

    Paji Aur Time Jadi Aaunga Khalsa Raj

  • @Peeyush5805
    @Peeyush58054 ай бұрын

    Paaji Thoda Naam Ki Hai

Келесі