ਕੀਰਤਨ ਕਰਕੇ ਮੇਰਾ ਤਲਾਕ ਹੋਇਆ,ਮੈਨੂੰ ਕੀਰਤਨ ਨੇ ਕੁੱਝ ਨਹੀਂ ਦਿੱਤਾ- ‘Viral Baba Ji’

Ойын-сауық

#viralbabaji #exclusiveinterview
ਕੀਰਤਨ ਕਰਕੇ ਮੇਰਾ ਤਲਾਕ ਹੋਇਆ, ਮੈਨੂੰ ਕੀਰਤਨ ਨੇ ਕੁੱਝ ਨਹੀਂ ਦਿੱਤਾ- ‘Viral Baba Ji’
#viralbabaji #interview #exclusiveinterview #sikhism #sikh #kirtan #LatestUpdates #newupdate #punjabi #videocreator #instagram #saverastartalks

Пікірлер: 139

  • @gurdeepgahir1914
    @gurdeepgahir191417 күн бұрын

    ਅੱਜ ਕੱਲ ਬਿਨਾ ਪੈਸੇ ਤੋਂ ਇੱਜ਼ਤ ਨਹੀਂ,,,,,,, ਕੌੜਾ ਸੱਚ

  • @user-tb8ji3ct6b
    @user-tb8ji3ct6b16 күн бұрын

    ਰਾਗੀ ਸਿੰਘ ਨੇ ਬਿਲਕੁਲ ਠੀਕ ਕਿਹਾ ਕੋਈ ਬੱਚਾ ਗ੍ਰੰਥੀ ਨਹੀ ਬਣਦਾ ਨਾ ਕੋਈ ਰਾਗੀ ਬਣਦਾ

  • @SukhwinderSingh-dq2xt
    @SukhwinderSingh-dq2xt17 күн бұрын

    ਲੋਕ ਕੰਜਰਾਂ ਨੁ ਪੈਸੇ ਦਿੰਦੇ ਨੇ। ਪਰ ਗ੍ਰੰਥੀ ਨੁ ਉਸਦਾ ਹੱਕ ਨਹੀਂ ਦਿੰਦੇ।ਇਸ ਕਰਕੇ ਕੋਈ ਆਪਣੇ ਬੱਚੇ ਨੂੰ ਗ੍ਰੰਥੀ ਨਹੀਂ ਬਣਾਉਂਦਾ।

  • @sarabjeetsingh9686
    @sarabjeetsingh968618 күн бұрын

    ਇਕ ਕਰਤਨੀ ਸੀ ਉਹ ਕਰਤਨ ਕਰਦੇ ਕੋਈ ਸੰਗਤ ਨ, ਪੁੱਛਿਆ ਕਿਸੀ ਨ ਬਾਬਾ ਜੀ ਤੁਸੀ ਕੀਰਤਨ ਕਰਦੇ ਪਰ ਹੈ ਕੋਈ ਨਹੀਂ. ਉੰਨਾ ਨੇ ਕਿਹਾ ਮੈ ਉਸ ਦਾਤੇ ਦਾ ਕੀਰਤਨ, ਭਜਨ ਬੰਦਗੀ, ਕਰਦਾ ਜਿਸ ਨ ਦਾਤ ਬਕਸ਼ੀ . ਮੈ ਉਸਨੂੰ ਕੀਰਤਨ ਸੁਣਾਂਦਾ. ਇਹ ਵੀ ਇਕ ਅਵਸਥਾ ਹੈ ਜੀ.

  • @tajwrsingh5990
    @tajwrsingh599025 күн бұрын

    ਬਿਲਕੁਲ ਸਹੀ ਤੇ ਸਚ ਕਿਹਾ , ਅਸੀ ਰਿਸ਼ਤੇਦਾਰ ਦੇ ਘਰ ਆਖੰਡ ਪਾਠ ਸਾਹਿਬ ਤੇ ਗਏ ਸੀ , ਜਿਸ ਗ੍ਰੰਥੀ ਸਿੰਘ ਨੇ ਪਾਠ ਕੀਤਾ ਸੀ , ਉਹਨੂੰ 5000 ਮਹੀਨਾ ਦਿੰਦੇ ਸੀ ਤੇ ਉਸਦਾ ਗੁਜਾਰਾ ਨਹੀ ਹੁੰਦਾ ਸੀ , ਤੇ ਉਹ ਸਾਇਕਲ ਸਵਾਰਨ ਦਾ ਕੰਮ ਕਰਦਾ ਏ , ਬੜੀ ਤਰਸਯੋਗ ਹਾਲਤ ਸੀ ਇਕ ਹੋਰ ਗ੍ਰੰਥੀ ਸਿੰਘ ਦੇ ਘਰ ਦੇ ਹਾਲਾਤ ਦੇਖੇ , ਉਸਦਾ ਘਰ ਦਾ ਖਰਚਾ ਵੀ ਪੂਰਾ ਨਹੀ ਹੁੰਦਾ ਸੀ ,, ਬੱਚਿਆਂ ਦੀਆਂ ਫੀਸਾਂ ਤਕ ਭਰਨੀਆਂ ਔਖੀਆਂ ਸੀ ,, ਕਿਰਪਾ ਕਰਕੇ ਇਹਨਾਂ ਦੀ ਤਨਖ਼ਾਹ ਵਧਾਈ ਜਾਵੇ 🙏🏻ਮਹਿੰਗਾਈ ਬਹੁਤ ਹੋ ਗਈ ਹੈ ਜੀ 🙏🏻 25000 ਮਹੀਨਾ ਕੀਤੀ ਜਾਵੇ 🙏🏻

  • @user-nl9ex4fp5n

    @user-nl9ex4fp5n

    14 күн бұрын

    ਗੁਰੂ ਸਾਹਿਬ ਜੀ ਦਾ। ਗੁਣਗਾਨ ਤਾਂ ਕਰਦੇ ਸੀ ਬਾਬਾ ਜੀ ਰੋਟੀ ਵਾਹਿਗੁਰੂ ਜੀ ਸਭ ਨੂੰ ਦਿੰਦੇ ਹਨ ਤਹਾਨੂੰ ਐਦਾ ਨਹੀ ਕਹਿਣਾ ਚਾਹੀਦਾ ਬਾਬਾਜੀ🙏🏾

  • @GurmeetSingh-ud1dv
    @GurmeetSingh-ud1dv26 күн бұрын

    ਗੁਰੂ ਗੋਬਿੰਦ ਸਿੰਘ ਜੀ ਦੇ ਸਕੂਲ ਅੰਦਰ ਫੀਸ ਕੋਈ ਨਾ ਅੰਦਰ ਜਾ ਕੇ ਵੇਖਿਆ ਤਾਂ ਸੀਸ ਕੋਈ ਨਾ।। ਤੁਸੀਂ ਗਡੀਆਂ ਪੈਸੇ ਕੋਠੀਆਂ ਭਾਲਦੇ ਹੋ ਭਾਈ ਮੰਝ ਜੀ ਦੀ ਕਥਾ ਸੁਣੈ ਜੀ।। ਗੁਰੂ ਕੇ ਵਜ਼ੀਰਾਂ ਦਾ ਸਤਿਕਾਰ ਕਰੋ ਸੰਗਤ ਦਾ ਭਲਾ ਵੀ ਏ ਗੁਰੂ ਕੀਆਂ ਖੁਸ਼ੀਆਂ ਪਰ ਇਸ਼ਾਵਾਂ ਘਟ ਹੋਣ ਸੇਵਾ ਵਧ

  • @faujighunas9597

    @faujighunas9597

    26 күн бұрын

    Ohne keda amrit bng kita , es di gl ch gltia ta kddi jaane aa aapa pr eh ni sochde v ene gunkari bnde noo eni knowledge aale noo zomato kio krna pea

  • @GurmeetSingh-ud1dv

    @GurmeetSingh-ud1dv

    26 күн бұрын

    @@faujighunas9597 ਅੰਮ੍ਰਿਤ ਨਹੀਂ ਛਕਿਆ ਤਾਂ ਕੀ ਸੇਵਾ ਨਹੀਂ ਕਰਨੀ ਫੋਜ਼ ਵਿੱਚ ਮੁਸਲਮਾਨ ਭਾਈਚਾਰੇ ਹਿੰਦੂ ਵੀਰ ਸਾਧੂ ਨਿਰਮਲੀਏ ਸੀ ਕੁਰਬਾਨੀ ਬਹੁਤ ਵਡੀ ਹੈ ਪੀਰ ਬੁੱਧੂਸ਼ਾਹ ਜੀ ਦੀ ਪਰਿਵਾਰ ਸਮੇਤ

  • @deepsandy387

    @deepsandy387

    26 күн бұрын

    ​@@GurmeetSingh-ud1dv matlab ragi granthi greeb hi Rehan ohna nu koi hakk nhi vaddi gaddi kothi da

  • @Trustmeonce

    @Trustmeonce

    24 күн бұрын

    ​@@deepsandy387granthi singha nu khwab dekhn te chngi khan da koi hq nhi eh loki eh keh rhe ne

  • @simarjitsanghotra4643

    @simarjitsanghotra4643

    23 күн бұрын

    Veer tu apni gaddi ghar te paise ehnu daine start krde te ap es toh apne pariwar nu roti khawa leya kari. Te eh sab shad k kirtan kare ga thik aa. Ap tuhnu sab chahida te dujeya nu bas ethy baith k gyaan dayi jao. Agla kirat hi karke kha reha ehhi sab toh wadda kirtan aa zindgi da. Guru nanak dev ji avi nahi farming karde rahe ne. Apna ghar dekhda har banda pehla ehhi hukam aa guru da pehla apna ghar dekho. Ager wadd jave fir waand k shako te naam jaapo. Agle ga ghar chal peya kirtan karda c udo kiti kise ne interview udo kithy c sare aj podcast interview kari ja rahe ne sare. Sab paise karke aa. paisa bahut jruri aa veer bina paise 1 step v nahi chal skda banda.

  • @Waheguru-db8lj
    @Waheguru-db8lj26 күн бұрын

    ਕਮੈਂਟਾਂ ਤੋਂ ਵੀ ਪਤਾ ਲੱਗਦਾ ਕਿ ਕਿਨ੍ਹਾਂ ਕੁ ਸਤਿਕਾਰ ਹੈ ਰਾਗੀ ਭਾਈ ਜੀ ਦਾ

  • @Waheguru-db8lj

    @Waheguru-db8lj

    26 күн бұрын

    ਮਾੜੇ ਕਮੈਂਟਸ ਕਰਨ ਦੀ ਵਜਾਏ ਇਹਨਾਂ ਸੋਹਣਾ ਗੁਣ ਹੈ ਇਹਨਾਂ ਕੋਲ ਸਾਂਭ ਲੋ ਐਸੇ ਰਾਗੀ

  • @techjazbatti6937
    @techjazbatti693723 күн бұрын

    ਲੋਕਾਂ ਨੂੰ ਕੌੜਾ ਲੱਗਣਾ ਪਰ ਇਸ ਬੰਦੇ ਨੇ ਦੁਨੀਆ ਦਾ ਇੱਕ ਪੱਖ ਸਾਹਮਣੇ ਰੱਖਿਆ ਏ , ਬਾਕੀ ਜਿਨਾ ਦੇ ਮਿਰਚ ਲੱਗ ਰਹੀ ਉਹੋ ਤੜਫ਼ ਰਹੇ ਹੁਣ

  • @ManjitSingh-do6ks
    @ManjitSingh-do6ks14 күн бұрын

    Bhai Waheguru ji Tuhada bhala karan Din raat chogni taraki dewe Waheguru bless you apni Sikh kom no Laran to ge wel nhi sant maskeen ji ne kiha sikh othe v gutham guthi hunde aa jihri gal kuch pata nhi

  • @JoginderSingh-ku9vk
    @JoginderSingh-ku9vk12 күн бұрын

    ਮੈ ਵੀ ਇਕ ਗ੍ਰੰਥੀ ਰਾਗੀ ਸਿੰਘ ਆ। ਮੈਨੂੰ ਇਕ ਬੀਬੀ ਨੇ ਕਿਹਾ ਪੁੱਤਰ ਵਿਆਹ ਕਰਵਾ ਲਾ ਹੁਣ ਮੈ ਕਿਹਾ ਬੀਬੀ ਜੀ 4000 ਤਨਖ਼ਾਹ ਨਾਲ ਕੀਦਾ ਖਰਚਾ ਤੁਰੇਗਾ ਅੱਗੋ ਬੀਬੀ ਜੀ ਕਹਿੰਦੇ ਬੇਟਾ 4000 ਬਹੁਤ ਆ ਸਬ ਕੁੱਝ ਬਣ ਜਾਂਦਾ ਤੇ ਉਸ ਬੀਬੀ ਦਾ ਆਪਣਾ ਬੇਟਾ 2 ਲੱਖ ਤਨਖ਼ਾਹ ਲੇਂਦਾ

  • @Staylow_-2
    @Staylow_-222 күн бұрын

    Ehh bandy chh galbat a Puri lov a 22 tenu ❤sira Banda waheguru bhutt taraki bakhshy

  • @BaljitSingh-bj4vm
    @BaljitSingh-bj4vm16 күн бұрын

    ਗੁਰੂ ਨਾਨਕ ਸਾਹਿਬ ਜੀ ਦਾ ਸਿਖ ਇਹਨਾਂ ਕਚਾ ਨਹੀਂ ਹੁੰਦਾ

  • @charanjitsingh4388
    @charanjitsingh438816 күн бұрын

    ਵਾਹਿਗੁਰੂ ਜੀ ਮੇਹਰ ਕਰੋ ਜੀ । ਰਾਗੀ ਗ੍ਰੰਥੀ ਸਿੰਘ ਮਾੜੇ ਨਹੀ ਹੈ । ਬਹੁਤੇ ਥਾਈ ਰਾਗੀ ਗ੍ਰੰਥੀ ਸਿੰਘਾ ਦਾ ਸਤਿਕਾਰ ਨਹੀਂ ਕਰਦੇ ਹਨ । ਬਾਕੀ ਕਿਸਮਤ ਆਪੌ ਆਪਣੀ ।। ਹਮ ਨਹੀ ਚੰਗੇ ਬੂਰਾ ਨਹੀ ਕੋਇ। ਹਰੇਕ ਚੀਜ਼ ਦਾ ਸੁਖ ਕਰਮਾ ਨਾਲ ਮਿਲਦਾ ਹੈ । ਜਿੱਡਾ ਮਰਜ਼ੀ ਵੱਡਾ ਜਾ ਅਮੀਰ ਹੋਵੇ। ਵਾਹਿਗੁਰੂ ਜੀ ਮੇਹਰ ਦੀ ਜਦੋਂ ਹੁਣੀ ਉਦੋਂ ਹੁਣੀ । ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਏ ।

  • @_sharn__vloger_
    @_sharn__vloger_24 күн бұрын

    ਬਿਲਕੁਲ ਸਹੀ 👍

  • @user-zb1qc5vb8w
    @user-zb1qc5vb8w25 күн бұрын

    ਬਾਜੀ ਜਿਆਦਾ ਸੱਚ ਨਹੀਂ ਬੋਲੀਦਾ ਇਹ ਦੁਨੀਆ ਸਵਾਦ ਲੈਂਦੀ ਹੈ ਤੁਹਾਡੇ ਸੱਚ ਦਾ

  • @SM.Music-1313
    @SM.Music-131327 күн бұрын

    Waheguru buhat vadhiya baba ji tusi buhat guni insan ho tuhanu sun ke maja aa gya

  • @positivethoughts8461
    @positivethoughts846113 күн бұрын

    ਗੁਰਦੁਆਰੇ ਵਾਲੇ ਵੀ ਗ੍ਰੰਥੀ, ਤੇ ਕੀਰਤਨ ਕਰਨ ਵਾਲਿਆਂ ਨੂੰ ਫਰੀ ਲੰਗਰ ਤੇ ਰਿਹਾਇਸ਼ ਦੇ ਕੇ ਹੀ ਇਹ ਸਮਝ ਲੈਂਦੇ ਹਨ‌ ਕਿ ਗ੍ਰੰਥੀ ਤੇ ਕੀਰਤਨ ਕਰਨ ਵਾਲਿਆਂ ਦੀਆਂ ਹੋਰ ਜ਼ਰੂਰਤਾਂ ਲਈ ਪੈਸੇ ਚਾਹੀਦਾ ਹੁੰਦਾ ਹੈ।

  • @positivethoughts8461
    @positivethoughts846113 күн бұрын

    ਰਾਗਾਂ ਮੁਤਾਬਕ ਕੀਰਤਨ ਬਹੁਤ ਵਧੀਆ ਤੇ ਰਸਭਿੰਨਾ ਲੱਗਦਾ ਹੈ ਪਰ ਅਫਸੋਸ ਸਾਰੇ‌ ਸੁਨਣ ਵਾਲਿਆਂ ਰਾਗਾਂ ਅਨੁਸਾਰ ਗਾਇਨ ਕੀਤੀ ਬਾਣੀ ਸਮਝ ਨੀ ਆਉਂਦੀ ।

  • @user-xm5rm7bp7j
    @user-xm5rm7bp7j27 күн бұрын

    ਭਰੋਸਾ ਰੱਖ ਕੇ ਤੇ ਉਹਦਾ ਬਣ ਕੇ ਵੇਖ।

  • @mojijatt9471

    @mojijatt9471

    23 күн бұрын

    Baba ji bilkul sahi bol reha hai

  • @PrinceSingh-cl8gy

    @PrinceSingh-cl8gy

    22 күн бұрын

    Ida kar tu app raggi ban ja ta dakh. Fir tamasha

  • @positivethoughts8461

    @positivethoughts8461

    13 күн бұрын

    ​@@PrinceSingh-cl8gyਆਪਣੇ ਬੱਚਿਆਂ ਨੂੰ ਰਾਗੀ ਬਣਾਇਓ।

  • @gurupreet7530
    @gurupreet753026 күн бұрын

    ਚੜਦੀਕਲਾ ਖਾਲਸਾ ਜੀ ਆਪ ਜੀ ਦੀ

  • @gurupreet7530
    @gurupreet753027 күн бұрын

    ਵਾਹਿਗੁਰੂ

  • @dharamveersingh6732
    @dharamveersingh673223 күн бұрын

    ਭਾਜੀ ਅੱਜ ਤੋਂ 20 ਸਾਲ ਪਹਿਲਾ ਦਿਲਜੀਤ ਦੋਸਾਂਝ ਨੇ ਵੀ ਤਬਲੇ ਤੋਂ ਸ਼ੁਰੂਆਤ ਕੀਤੀ ਸੀ?

  • @user-gw5tb9bs4o

    @user-gw5tb9bs4o

    19 күн бұрын

    ਸਹੀ ਗੱਲ ਆ ਦੁਰਗਾ ਰੰਗੀਲਾ ਬਲਕਾਰ ਸਿੱਧੂ ਨਛੱਤਰ ਛੱਤਾ ਸਰਦੂਲ ਸਿਕੰਦਰ ਧਰਮਪ੍ਰੀਤ ਹੋਰ ਵੀ ਬਹੁਤ ਸਿੰਗਰ ਆ ਜਿਹੜੇ ਪਹਿਲਾਂ ਰਾਗੀ ਜਾਂ ਢਾਡੀ ਸਨ ਕਿਉਂਕਿ ਸਾਡੀ ਸ੍ਰੋਮਣੀ ਕਮੇਟੀ ਹੀ ਸ਼ੁਰੂ ਤੋਂ ਰਾਜਨੀਤਿਕ ਹੱਥਾਂ ਦਾ ਖਿਡੌਣਾ ਬਣ ਕੇ ਰਹੀ ਹੈ ਇਹਨਾਂ ਨੇ ਹੀਰੇ ਸਭਣ ਦੀ ਵਜਾਏ ਇਕ ਦੋ ਘਰਾਂ ਨੂੰ ਹੀ ਸਾਂਭ ਰਹੇ ਆ ਜਿਹਨਾਂ ਘਰੋ ਚੰਗੇ ਸੀ ਜਾਂ ਚੰਗੀਆਂ ਸਿਫਾਰਸਾਂ ਸੀ ਓਹ ਕਾਮਯਾਬ ਹੋ ਗਏ ਬਾਕੀ ਗਾਇਕੀ ਚ ਆ ਗਏ

  • @satwantkaur7296

    @satwantkaur7296

    12 күн бұрын

    Har tabla vadak stage te 0:04 nach,gaa

  • @DaljitSingh-lg6qk
    @DaljitSingh-lg6qk15 күн бұрын

    Satnam waheguru ji

  • @positivethoughts8461
    @positivethoughts846113 күн бұрын

    ਬਹੁਤ ਪਿਆਰਾ ਤੇ ਸੱਚ ਬੋਲਣ ਵਾਲਾ ਗੁਣੀ ਨੌਜਵਾਨ ਬਿਲਕੁਲ ਸੱਚਾਈ ਬਿਆਨ ਕਰ ਰਿਹਾ ਹੈ।

  • @dayasinghsandhu6269
    @dayasinghsandhu626915 күн бұрын

    ਸੱਚੀ ਗੱਲ ਹੈ

  • @deeptalwandi5911
    @deeptalwandi59113 күн бұрын

    Waheguru ji 🙏🙏🙏

  • @gurdialbansal2484
    @gurdialbansal248410 күн бұрын

    ਅੱਜ ਦੀ ਵੀਡੀਓ ਸਿੱਖ ਸਮਾਜ ਲਈ ਬੜੀ ਨਮੋਸ਼ੀ ਭਰੀ ਹੈ। ਦਾਸ ਇੱਕ ਕਮੇਟੀ ਦੇ ਵਿੱਚ ਸਹਾਇਕ ਸਕੱਤਰ ਦੀ ਸੇਵਾ ਨਿਭਾਉਂਦਾ ਰਿਹਾ ਹੈ। ਰਾਗੀਆਂ ਢਾਡੀਆਂ ਤੇ ਕਥਾ ਵਾਚਕਾੰ ਨੂੰ ਬੁਰਾ ਭਲਾ ਕਹਿਣ ਤੋਂ ਪਹਿਲਾਂ ਇਹਨਾਂ ਗੁਰੂ ਕੇ ਵਜੀਰਾੰ ਦੀ ਮੁਸ਼ਕਿਲ ਸੁਣੀਏਂ ਅਸੀਂ ਦੋਗਲੇ ਲੋਕ ਹਾਂ ਕਿਵੇਂ ਹਾਂ ਗਿ:ਮਾਨ ਸਿੰਘ ਜੀ ਝੌਰ ਹੋਣਾਂ ਸਾਡੇ ਗੁਰਦੁਆਰੇ ਵਿਚ ਇਹ ਗੱਲ ਭਰੇ ਦਰਵਾਰ ਵਿਚ ਕਹੀ ਜਿਸ ਗ੍ਰੰਥੀ ਨੂੰ ਅਸੀਂ ਗੁਰੂ ਕਾ ਵਜ਼ੀਰ ਕਹਿੰਦੇ ਹਾਂ ਉਸ ਦਾ ਲੜਕਾ ਵਿਆਹੁਣ ਵਾਲਾ ਹੋਵੇ ਤਾਂ ਇੱਕ ਬੰਦਾ ਦਰਬਾਰ ਸਹਿਬ ਦੇ ਬਾਹਰ ਸੜੀਆਂ ਗੰਡੇਰੀਆਂ ਵੇਚਣ ਵਾਲੇ ਨੂੰ ਪੁੱਛੀਏ ਕਿ ਤੂੰ ਆਪਣੀ ਕੁੜੀ ਦਾ ਰਿਸ਼ਤਾ ਗ੍ਰੰਥੀ ਦੇ ਮੁੰਡੇ ਨਾਲ ਕਰੇਂਗਾ ਅੱਗੋਂ ਓਹ ਕਹਿੰਦਾ ਹੈ ਭਾਈ ਦੇ ਮੁੰਡੇ ਨਾਲ ਕੁੜੀ ਨੂੰ ਵਿਹਾਉਣਂ ਨਾਲੋਂ ਗੱਲ ਘੁੱਟ ਕੇ ਨਾ ਮਾਰ ਦਊਂ ਇਹ ਹੈ ਸਾਡੇ ਕੋਲ ਰਾਗੀਆਂ ਢਾਡੀਆਂ ਦੀ ਕਦਰ ਬਿਲਡਿੰਗ ਤੇ ਲੱਖਾਂ ਪਾਉਂਡ ਲਾ ਕੇ ਗਿ:ਓਹ ਰੱਖਣਾ ਜਿਹੜਾ ਘੱਟ ਤੋਂ ਘੱਟ ਤਨਖਾਹ ਲਵੇ ਜਦੋਂ ਵੀ ਕੋਈ ਕਥਾ ਵਾਚਕ ਜਾਂ ਕੀਰਤਨੀਆਂ ਆਵੇ ਭੇਟਾ ਬਦਲੇ ਹਮੇਸ਼ਾ ਮੈਂ ਮੈਂ ਤੂੰ ਤੂੰ ਹੁੰਦੀ ਸੀ ਦਾਸ ਉਸ ਕਮੇਟੀ ਦਾ ਹਿੱਸਾ ਸੀ। ਦਾਸ ਬਾਬਾ ਜੀ ਨੂੰ ਬੇਨਤੀ ਕਰੇਗਾ ਕੋਈ ਸੰਗੀਤ ਵਿੱਦਿਆਲਿਆ ਖੋਲ ਲਵੋ ਗੁਰੂ ਕਾ ਕੀਰਤਨ ਨਾ ਛੱਡੋ ਇਸ ਤਰਾਂ ਹੋਰ ਕੀਰਤਨੀਆਂ ਤੇ ਵੀ ਬੁਰਾ ਅਸਰ ਪਏਗਾ ਤੇ ਦੂਜੇ ਪਾਸੇ ਕਮੇਟੀਆਂ ਨੂੰ ਵੀ ਬੇਨਤੀ ਹੈ ਇਹ ਮਾਇਆ ਸੰਗਤਾਂ ਦੀ ਭੇਂਟ ਕੀਤੀ ਹੋਈ ਹੈ ਅਗਰ ਭੇਟਾ ਦੇਣ ਲੱਗਿਆਂ ਹੱਥ ਪਿੱਛੇ ਨੂੰ ਨਾ ਕਰਿਆ ਕਰੋ ਭੁੱਲ ਚੁੱਕ ਦੀ ਮਾਫੀ

  • @himmatsingh-nv1kg
    @himmatsingh-nv1kg23 күн бұрын

    Je tanu guru de agge jhukeya kuch nhi milya,, fer tanu kityo nhi milna...

  • @paulsaab3368
    @paulsaab336826 күн бұрын

    ਗੂਰੁ ਘਰ ਬਾਬਾ ਜੀ ਕੋਈ ਵੀ ਛੋਟਾ ਨੀ ਹੁੰਦਾ 🙏🏻

  • @kimmidhir3241
    @kimmidhir32419 күн бұрын

    ਸੱਚ ਕੌੜਾ ਜੀ ਜੇ ਅਪਾਂ ਹੀ ਰਾਗੀ ਸਿੰਘਾਂ ਨੂੰ ਭੇਟਾ ਪੂਰੀ ਦੇਈਆ ਤਾਂ ਇਹ ਇਸ ਪਾਸੇ ਅਪੇ ਨਾਂ ਜਾਣ ਜੀ

  • @SukhdeepKaurKaur-jn9le
    @SukhdeepKaurKaur-jn9le12 күн бұрын

    ਬਿਨਾਂ ਸ਼ਰਤ ਸਿੱਖੀ ਕਮਾਉਣੀ ਬੜੀ ਔਖੀ ਏ ਪਰਚਾ ਪਿਆ ਗੁਰੂ ਦਾ ਵੀਰ ਦੇਖਿਆ ਜੇ ਏਹ ਕਲਜੁਗ ਦਾ ਖੇਡ ਏ ਜਿੰਦਗੀ ਸਦਾ ਸੌਖੀ ਨਹੀਂ ਹੁੰਦੀ.... ਘੋੜਿਆ ਦੀਆ ਕਾਠੀਆਂ ਤੇ ਕਾਹਨੂੰਵਾਨ ਦੇ ਛੰਭ ਨਾ ਭੁੱਲਿਆ ਜੇ🙏

  • @PPJsinghMehta-rg6si
    @PPJsinghMehta-rg6si21 күн бұрын

    ❤❤❤❤❤

  • @bhaimangalsinghgurdaspurwa1070
    @bhaimangalsinghgurdaspurwa107018 күн бұрын

    Veer g kirtan karn vale nu aje v 10 te 10 sal pehla v 10 ਰੁਪਏ hi ditte jande ne main kud ragi a te kirtan karn di ਪੇਟਾ 500 a

  • @AVTARSINGH-ej9lx
    @AVTARSINGH-ej9lx9 күн бұрын

    🙏

  • @sahniharsimran
    @sahniharsimran27 күн бұрын

    Sahi gal ae veere teri❤

  • @raj09898
    @raj0989821 күн бұрын

    32:54 sahi gall j ikk nu kaha ge ta baki v aap agge hon ge

  • @sehajpawar8492
    @sehajpawar849227 күн бұрын

    ਵੀਰ ਜੀ ਤੁਸੀ ਇਜ਼ਤ ਪਿੱਛੇ ਭੱਜਕੇ ਕਿਰਤਨ ਛਿਡ ਤਾ ? ਵਾਹ ਜੀ ਵਾਹ ਗੁਰੂ ਰਾਮਦਾਸ ਤੈਨੰੂ ਮੱਤ ਬਖਸ਼ਨ ਬਾਕੀ ਜਿੰਨੀ ਇਜਤ ਰਾਗੀ ਸਿੰਘ ਦੀ ਹੁੰਦੀ ਆ ਓਨੀ singera ਦੀ ਨਹੀ ।

  • @ArshpreetSingh-qg4zy

    @ArshpreetSingh-qg4zy

    18 күн бұрын

    Ehu je chawela ne ta guru saheb wale yade behta hunde dekh ke keh deta c v jo sangat chadawa chalege oh sada howega par klla ese warte v public ne taka v na tekeya fer akal tekane a gae guru saheb nu kehnde Sanu thankha he de dea kro ehe ek sakhe vitch sunaeya janda hae

  • @shubhinder5187
    @shubhinder518721 күн бұрын

    ur right bro

  • @ZackSharma-g5q
    @ZackSharma-g5q11 күн бұрын

    Music and instruments are already been in bharat from tretayug for example ravan When ever ravan used to sing play instrument lord shiva himself used to come for listening

  • @btl3938
    @btl393823 күн бұрын

    ਗਲ ਵੀਰੇ ਏ ਜਿਨਾ ਤੂ ਕੀਰਤਨ ਦੀ ਸੇਵਾ ਕੀਤੀ ਉਹ ਸਮੇ ਨੇ ਤੇਰਾ ਪਾਪ ਨਾਸ ਕਰਕੇ ਹੁਣ ਰਾਜ ਦਿਤਾ ਪਰ ਤੂ ਹੁਣ ਨਿਦਿਆ ਕਰ ਕੰਮ ਖਰਾਬ ਕੀਤਾ

  • @studystudy404
    @studystudy40413 күн бұрын

    Kash asi ena chija ton uppar uth k sikhi kma skiyee....... O mawa dhan jina bacheya de tukde tukde kar ke gla ch pwa le pr Kalgianwale nu pith ni ditti...... Sikhi sath nibhahi saaas❤

  • @DharmindersinghGill-hs7cc
    @DharmindersinghGill-hs7cc14 күн бұрын

    ਕੂਝ ਮਿਲੇ,ਭਾਵੇ ਨਾ ਮਿਲ਼ੇ,ਪਰਿ,ਲੋਕੀ,ਇਜਤ, ਨਹੀਂ,ਕਰਦੇ,ਹੁਣ,

  • @harjiwansingh5123
    @harjiwansingh512322 күн бұрын

    ਜਿਸ ਨੂੰ ਗੁਰੂ ਦੀ ਲੋੜ ਹੈ ਉਹ ਪੈਸੇ ਨਹੀਂ ਦੇਖਦਾ ਭਾਈ ਮਰਦਾਨਾ ਜੀ ਨੂੰ ਕੌਣ ਭੇਟਾ ਦਿੰਦਾ ਸੀ ਪੈਸੇ ਵੀਰ ਕੰਜਰਾ ਕੋਲ ਬਹੁਤ ਹੈ

  • @birbalsingh8119

    @birbalsingh8119

    22 күн бұрын

    ਬਾਈ ਜੀ ਅਗਲੇ ਨੇ ਬੱਚਿਆਂ ਦੀ ਪੜ੍ਹਾਈ ਵੀ ਕਰਾਉਣੀ ਆ ਘਰ ਦੇ ਖਰਚੇ ਵੀ ਨੇ ਲੋਕ ਮਿੰਨਤਾਂ ਕਰਾਂ ਕਿ ਪੈਸੇ ਦਿੰਦੇ ਨੇ

  • @paramjitsinghkhalsa9132

    @paramjitsinghkhalsa9132

    18 күн бұрын

    ਕੌਣ ਸਮਝਾਵੇ ਇਨਾ੍ ਮੂਰਖ ਲੋਕਾ ਨੂੰ ਜਿੰਨਾ ਨੇ ਮੇਰੇ ਪਿਆਰੇ ਦਾ ਨਾਮ ਖਜਾਨਾ ਪੈਸੇ ਕਮਾਉਣ ਲਈ ਅਰਣਾਇਆ ਹੈ

  • @Sidhusaaabmoga
    @Sidhusaaabmoga26 күн бұрын

    Mai teh es bande nal full sehmat aa…Mai kirtan shad ditta c 2001 ch hun india toh bahar aa …kise v kadar ni payi 100% true ..aa jinne galla karde aa mai challange karda jao one month kirtan sikh k e dikha deo

  • @umakaushal4344
    @umakaushal434413 күн бұрын

    Ye babaji sade sikh jagat de heere va please inna nu gurubabi hi gaani chahiye de ya inna nu pahchano please sochho waheguru ji waheguru ji waheguru ji waheguru ji waheguru

  • @daljitsingh-ob7fb
    @daljitsingh-ob7fb26 күн бұрын

    aarti di video bna ke payo baba g benti hai tusi great ho

  • @amritadeepakofficial
    @amritadeepakofficial17 күн бұрын

    Bhut jada talented ne baba g ..mai ajj pehli war suneya....heera bnda zomaito krda....smaj di help di jrurat aw 😢😢❤❤

  • @SukhchanSingh-ng8kg
    @SukhchanSingh-ng8kg13 күн бұрын

    Vir.ji.guru.nanak.dev.ji.ne.kirtn.dolt.ly.nhi.kita.,guru.ly.kirtn.kro.,dunia.slama.kregi.

  • @MukeshKumar-zv2ck
    @MukeshKumar-zv2ck24 күн бұрын

    Sach kiha baba g

  • @sadhusingh736
    @sadhusingh73610 күн бұрын

    ਬੇਟੇ ਤੇਰੀ ਮਿਹਨਤ ਨੂੰ ਸਲਾਮ ਹੈ ਜੋਂ ਤੁਸੀਂ ਗੁਰਬਾਣੀ ਦੇ ਰਾਗਾਂ ਵਿੱਚ ਕੀਤੀ ਹੈ ਪਰ ਤੁਸੀਂ ਇਸ ਲਾਈਨ ਨੂੰ ਛੱਡ ਗਏ ਇਹ ਗੁਰੂ ਜਾਣੇ ਕਿਉ

  • @harbhajansinghdua7281
    @harbhajansinghdua728116 күн бұрын

    ਕਾਫ਼ੀ ਸੱਚ ਬੋਲ ਕੇ ਵੀ ਗ੍ਰੰਥੀ ਸਿੰਘ ਖ਼ੁਸ਼ ਹੋ ਰਹੇ ਹਨ,ਲਾਲਚ ਤਾਂ ਹਰ ਬੰਦਾ ਕਰਦਾ ਹੈ, ਫ਼ਿਤਰਤ ਇੰਸਾਂ ਦੀ ਹੈ, ਲਫ਼ਜ਼ਾਂ ਨੂੰ ਬਿਨਾਂ ਖੰਡ ਚ ਲਪੇਟਿਆ ਬੋਲ ਰਹੇ ਹਨ, ਸੰਗੀਤ ਦੀ ਸਿੱਖਿਆ ਸਚਮੁੱਚ ਅਦੁੱਤੀ ਹੈ, ਵਾਹਿਗੁਰੂ ਖ਼ੁਸ਼ੀਆਂ ਬਖਸ਼ਿਸ਼ ਕਰਨ

  • @user-lj9mz1rj8d
    @user-lj9mz1rj8d14 күн бұрын

    Bai Navi genration Sikh itihas gurmukibare dasn di koshis kariye

  • @ravipal-vt8do
    @ravipal-vt8do20 күн бұрын

    Bai Sadanand tansan tu v upr se

  • @ravipal-vt8do
    @ravipal-vt8do20 күн бұрын

    Bai Sadanand ji uch koti da sangeet kar se

  • @086wolf
    @086wolf24 күн бұрын

    Dera, Christian missionaries eho jaye kusseya da faida chakk de

  • @rupinderthind3781
    @rupinderthind378114 күн бұрын

    U can be next kapil

  • @SarvansinghSingh-hw5wt
    @SarvansinghSingh-hw5wt14 күн бұрын

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਜੀ ਤੇ ਮਿਹਰ ਭਰਿਆ ਹੱਥ ਰੱਖਿਓ ਦੂਜੇ ਰਾਗੀ ਸਿੰਘਾਂ ਲਈ ਇੱਕ ਮਿਸਾਲ ਬਣਿਆ ਖਾਲਸਾ ਜੀ

  • @DharmindersinghGill-hs7cc
    @DharmindersinghGill-hs7cc14 күн бұрын

    ਸੱਚ ਗਲ਼ ਹੈਂ,ਠੀਕ,ਜਦੋ, ਗ਼ਰੀਬੀ,ਦੀ,ਮਾਰ, ਪੈਂਦੀ, ਹੈਂ,ਓਦੋ,ਇਹੀ, ਹੂੰਦਾਂ, ਹੈਂ,ਕਿਸੇ, ਗ੍ਰੰਥੀ,ਪਾਠੀ, ਸਿੰਘਾਂ,ਦੀ,ਕਦਰ, ਨਹੀਂ,ਵਿਆਹ, ਨਹੀਂ, ਹੂੰਦਾ, ਹੈ,ਸਿਖ, ਸਰਦਾਰ,ਦੇ,

  • @user-ls1ct6xu2q
    @user-ls1ct6xu2q17 күн бұрын

    Sade apne vich v gltian hundian ne o baba koi nikenda sb jhoodh aj tkk ani nkhedi nhi suni ragian vllon

  • @ParvinderSingh-lr9jy
    @ParvinderSingh-lr9jy14 күн бұрын

    Ragi dee ijat rab de ghar wich hai. Je paisa kamauna hai taa, taa kanzarkhane wale kite bathere han.

  • @twowheels7837
    @twowheels783722 күн бұрын

    Kirtan karke kisi da kadi mada hoo sakda jee hun sab kuch mil reha ohh kidda mill reha kirtan nu mada Naa kho naale rabb daa saath kui virla hee rehnda baaki saare bhul jandee aa Jadoo chizzaa Milan lagdiyan

  • @bb5920
    @bb592013 күн бұрын

    SONU SEETO VALE DI KADR KRDE AA. RAGI DI BE KADRI KRDE. TA HI BCHE RAGIA DE RAGI NHI BNDE KMETIA VALE HRAM JADE AA

  • @MandeepKaur-ke4gr
    @MandeepKaur-ke4gr17 күн бұрын

    यह सब हमारे गुरुद्वारे की प्रबंधक कमेटी जिसको हम मसंद कहते हैं गुरुद्वारे के प्रधान सेक्टरी बनने के लिए कितने ही पैसे खराब करते हैं यह कमेटी वाले

  • @kuljindersingh3128
    @kuljindersingh312822 күн бұрын

    ਗੁਰੂ ਗ੍ਰੰਥ ਸਾਹਿਬ ਵਿੱਚ ਕਿੱਥੇ ਲਿਖਿਆ ਅਮ੍ਰਿਤ ਛਕੋ ਸਗੋ ਇੰਨਾਂ ਧਾਰਮਿਕ ਚਿੰਨ੍ਹਾਂ ਦਾ ਖੰਡਨ ਕੀਤਾ ਹੈ ਸੱਤ ਤੋਂ ਵੱਧ ਹਿੰਦੂ ਤੇ ਇਸਲਾਮ ਤੇ ਤਰਕ ਕੀਤੇ ਜੇ ਉਸ ਟਾਈਮ ਸਿੱਖ ਧਰਮ ਹੁੰਦਾਂ ਤਾਂ ਸਿੱਖ ਧਰਮ ਤੈ ਸੱਭ ਤੋਂ ਜ਼ਿਆਦਾ ਤਰਕ ਹੋਣੇ ਸੀ

  • @user-xm5un1vf7l
    @user-xm5un1vf7l16 күн бұрын

    Bai ji bilkul theek keh rha naa

  • @manpreetsinghkalra
    @manpreetsinghkalra22 күн бұрын

    Shame on title on video and channel promoting this content

  • @surinderkaur421
    @surinderkaur42117 күн бұрын

    ਬੇੜਾ ਗਰਕ ਹੋ ਜਾਣਾ ਸਾਡੀ ਕੌਮ ਦਾ ਸਾਂਭ lo aida de ਹੀਰੇ

  • @RajwinderSingh-yv9wm
    @RajwinderSingh-yv9wm16 күн бұрын

    Mama tanu akel da ghatta te patarkar veer apnu v interview lan lai ah chagalan hi reha geyaian

  • @gurpreetrathour898

    @gurpreetrathour898

    16 күн бұрын

    Kadde dita kise Ragi Singh nu 500 da note mein v vadh ton vadh 10 da note E ditta kyi vari oh v ghutt lya so veere paisa bohat vaddi cheej aa kujh lok ta kehnde na paisa Rabb ton ghatt nhi

  • @RajwinderSingh-yv9wm

    @RajwinderSingh-yv9wm

    9 күн бұрын

    Sikhi passa nahi seva nu ahmiyat ha

  • @ArshpreetSingh-qg4zy
    @ArshpreetSingh-qg4zy18 күн бұрын

    Jekar sikhe nu rupeya nal he camprejan karna hunda ta dashme patsha nu hakumat to bage hoke prewar warn de ke jarort c bahe mate das te bahe deyalag wargea band band katwa ke te dega vitch oubalan de ke jarort c ehe chawel nu kahu v tu v dharm he badle karla ho sakda ek dey vitch de he amder ban jawe ehe look mashore lae kena ger gae han v satar ban gae bahe delaver singh ne apna app bumb nal uda deta kll parsho de gll hae ehe chawel kehnda menu look kehnde sad deo zamatu tuse ta sTar ban gae v chawle kethe tu public nu dss v kertan karn de nal nal alag kamae da sdhen banou enj kar eshae banja fer wehlad nu he kamae ae jawege te kertan v kare jawe ehu je look cehte seunk han sikh dharm vitch ewe kohtea wang dand kade janda hae rupeya tak he matlab hae ta akhade lagun lag ja kertan sadke

  • @user-bb8ss5wv1q
    @user-bb8ss5wv1q22 күн бұрын

    ਜੋ ਮੈਂ ਕੀਆ ਸੋ ਮੈਂ ਪਾਇਆ

  • @harbanskaur9584
    @harbanskaur958422 күн бұрын

    Kach banda guru koloo tutth gya gadiaa cara ta gyaa per guru koloo totth gyaa

  • @kapoorhospital9220
    @kapoorhospital922027 күн бұрын

    GALTT SOCH AA G TWADI ..... TOTAL DISAGREE ....

  • @user-tw5jm8jr8v
    @user-tw5jm8jr8v17 күн бұрын

    Tal de sisi la la 1

  • @satwantkaur7296
    @satwantkaur729612 күн бұрын

    Har tabla vadak stage te nach gaa naji sakda.

  • @user-xp9fn9ci1n
    @user-xp9fn9ci1n24 күн бұрын

    Sada swaer ragiyan de amul kirtan ton hunda sona Amrit te heere ghat ginti de hunde ne asin 2006 ton 30 lakh mile truck America chala ke vi koi jihada nahi jode ghata bahut vaari pia so Sikhi sil jogh aluni chatiyee “ Unjh Raghi saare roti Guru di kirpa kar ke kha ke hi saunde ne” Don’t led your religion backward mul tera Guru di nigah vich hae purkha tun Foki shaurat mujhiyan kolon phaldan “ Naach na Jane anghan taeda “ Kirat sareer de nirbah laie karni gursikha Tainu koi khaath nahi rehni Jo chali gayie ohdi kise budhe waiele baat nahi pushni..Singh jhoojhde ne maidaan nahi chad de…Baki Saam daam vardtde nahi tae Guru puraa ki kare kami saade ch aa Sikhi te Gur puraa hae”

  • @kapoorhospital9220
    @kapoorhospital922027 күн бұрын

    TUHI BABA G BS APDE POINT VIEW DE HISAAB NAAL EE SAHI OO BS ESTON WADH KE KUJ NI AA TOTLY WATSE

  • @AjayAjay-mc5tt
    @AjayAjay-mc5tt13 күн бұрын

    Guru to door ho k kush ne milda

  • @sehajpawar8492
    @sehajpawar849227 күн бұрын

    ਤੂੰ ਗੁਰੂ ਰਾਮਦਾਸ ਜੀ ਵਾਲੇ ਕਿੱਤੇ ਨੂੰ ਪਿੱਥ ਦਿਖਾਈ ਆ ਕਿਸੇ ਲੰਡੀ ਬੁੱਚੀ ਦੇ ਦਰ ਨੂੰ ਨਹੀ ।

  • @birbalsingh8119

    @birbalsingh8119

    22 күн бұрын

    ਰਾਗੀ ਢਾਡੀ ਕਵੀਸ਼ਰ ਗ੍ਰੰਥੀ ਸਿੰਘਾਂ ਨੂੰ ਜਿਹੜਾ ਗੁਰੂ ਸਾਹਿਬ ਜੀ ਨਾਲ ਪਿਆਰ ਹੈ ਉਹ ਕਦੇ ਘੱਟ ਨਹੀਂ ਹੁੰਦਾ ਇਹ ਸਾਡੇ ਪੰਥ ਦੀ ਨਾਕਾਮੀ ਹੈ ਅਸੀਂ ਕਲਾਕਾਰ ਨੂੰ ਮੂੰਹ ਮੰਗੇ ਪੈਸੇ ਦਿੰਦੇ ਆ ਪਰ ਗੁਰਬਾਣੀ ਸੁਨਾਉਣ ਵਾਲਿਆਂ ਨੂੰ ਭੇਟਾ ਦੇਣ ਮੌਤ ਪੈਂਦੀ ਆ ਮੈਂ ਖੁਦ ਕਿਸੇ ਰਾਗੀ ਸਿੰਘ ਨਾਲ ਆਪਣੀ ਗੱਡੀ ਲੈ ਕੇ ਗਿਆ ਘਰ ਵਾਲਿਆਂ ਨੇ 1500 ਦੇ ਕੇ ਕਹਿੰਦੇ ਚੜਾਵਾ ਬਹੁਤ ਹੋ ਗਿਆ ਬਾਈ ਜੀ ਗੁਰੂ ਸਾਹਿਬ ਨਾਲ ਪਿਆਰ ਕਦੇ ਨਹੀਂ ਘੱਟ ਸਕਦਾ ਪਰ ਜਿਹੜੇ ਖਰਚੇ ਨੇ ਉਹਨਾਂ ਵਾਰੇ ਵੀ ਸੋਚੋ

  • @ArshpreetSingh-qg4zy
    @ArshpreetSingh-qg4zy18 күн бұрын

    Tu sahe te sach keha par es tra ta guru saheb de Putra ne fer ke kaht leya ewe Neha vitch cehne gae ona ta serf neve he poune c bus ene nal jan v bach jande te dole v Mel. Jande Sharm kro chouder ho ho ke dss rahe hon v kertan ek kamae da saden he bna rakheya c es da matlab tuze theek hae tenu jamato vitch faeda hae tu kamae karla par ena beche na geja v kertan. Kar vitch menu ke melea Sharm aune CAHEDEA enj kar bacheya nu arcestra vitch lade fer is nalo v yade kamae vitch a jawege jdo ke hera bAhout ghat gente vitch hunda hae par oh hunda ek pathar he hae par os de parkh jobre nu he hunde hae baketalak hoeya hon de karn ehe han ta vivha he dekh ke karna c jekar vivha he beauty parlour wale nal karna hae ta jata os nu sode wang badlna pawega ja fer sonu os wang badlna pawega bAhout he be sharme de gll hae es kertan karn wale nu ta rupeya caheda c v mae menu mehngeya gadeya te te mehnge sounka lae rupeya caheda c v mera ta kertan to kamae ghat aunde c es lae kamae ghat aunde c es lae mae kertan sad ke soshel medea te aectav hoke menu rupeya banda hae v tu kll nu gb road de parchar Karn lag ja ho sakda es nalo v ho sakda yade kamae aoun lag jawe

  • @kasardass9753
    @kasardass975315 күн бұрын

    Ragi bugnis nahi

  • @RaviSingh-hx2vc
    @RaviSingh-hx2vc13 күн бұрын

    Iss bache da case Daler Mehandi Wala hai. Oh vi kirtan shod ke Bollywood jaa ke kamyab Hoya si.

  • @samshersingh1863
    @samshersingh186327 күн бұрын

    ਸਕਲੋ ਚੋਰ ਲੱਗਦਾ

  • @birbalsingh8119

    @birbalsingh8119

    22 күн бұрын

    ਸਕਲ ਤੋ ਪਰਖਣਾ ਕਮਾਲ ਆ ਬਈ ਦੇ ਸਕਲ ਤੋ ਪਤਾ ਲੱਗ ਜਾਵੇ ਤਾਂ ਸਰਸੇ ਵਾਲਾ ਵੀ ਗਿਆਨੀ ਲੱਗਦਾ

  • @rattanarora8515
    @rattanarora851515 күн бұрын

    ਮੇਰੇ ਵੱਲੋਂ ਲਖ ਲਾਹਨਤਾਂ ਹਨ ਇਹ ਵੀਡੀਓ ਬਣਾਉਣ ਤੇ। ਲੋੜ ਜੀਵਨ ਵਿਚ ਅਗੇ ਵਧਣ ਦੀਆਂ ਵੀਡੀਓ ਬਣਾਉਦੇ ਹਨ । ਤੇ ਤੁਸੀਂ ਆਪਣੀ ਜ਼ਿੰਦਗੀ ਵਿਚ ਫੇਲ ਹੋਣ ਦੀ ਵੀਡੀਓ ਪੇਸ਼ ਕਰ ਰਹੇ ਹੋ। ੲਇਕ ਲਾਹਨਤ ਹੋਰ ਕਿ ਤੁਸੀਂ ਗੁਰਬਾਣੀ ਪੜ ਕੇ ਵੀ ਅਸਲੀ ਅਕਲ ਨਹੀਂ ਲੈ ਸਕੋ

  • @harjeetkaurkaur396
    @harjeetkaurkaur39620 күн бұрын

    Dekho kirtan tusi apne li thodi karde o tusi loge bani de arth hi badal chuke o jeker Langer free lag skda te ragi singh free ch kirtan kiu ni kar sakde kar sakde aa ha apni kirat kamai vaste koi vi Kam kaar karke privaar da palan poshan kita ja sakda aa bani padna kirtan karna ena tharmik kam aa jo nirswarth karide aa je sade vade kende aa gurdware jao te asi log do chaar wari gurdware jake te bass kar Jane aa bani padna kirtan karna koi kamai da sadan Naa banao ehe tan rooh di kamai aa rooh nu parmande onda aa ehe sirf rooh di kamai aa jekar twanu koi 20'000de ke kave bi sikhi shadke koi hor dharam apnalo tusi tyaar o badal sakde o tdeya Galla ton eho jaj ho riha kirtan karna bani padna sirf te sirf rooh di kamai aa is jag di kamai Naa banawo guru granth ji waste kirtan karida aa na ki aapne li socho is gall nu samjho je dimaag hai te

  • @DilbagsinghJhajj
    @DilbagsinghJhajj15 күн бұрын

    ਇਧੇ ਕੁਸ ਕੁਸੂਰ ਗੁਰਾਹਧੀ ਤੇ ਕੱਧਾ ਬਾਜਕ ਦਾ ਵੀ ਆ ਓ ਬਾਣੀ ਦੇ ਅਰਧ ਕਰ ਕੇ ਦੱਸ ਹੀ ਨੀ ਸਕੇ ਵੀ ਗੁਰਬਾਣੀ ਦੀ ਕੀਮਤ ਕੀ। ਸੀ ਤੁਸੀ ਵੀ ਗੱਲਾ ਨਾਲ ਹੀ ਸਾਰ ਤਾ

  • @paramjitsingh3693
    @paramjitsingh369313 күн бұрын

    ਥੋਨੂੰ ਸ਼ਰਮ ਦੀ ਘਾਟ ਹੈ.. ਕੀਰਤਨ ਤਾ ਰੱਬ ਦੀ ਸਿਫ਼ਤ ਸਲਾਹ ਹੈ..ਤੁਸੀ ਕੀਰਤਨ ਤੋਂ ਬਾਦ ਵਿਹਲੀਆਂ ਹੀ ਖਾਂਦੇ ਹੋ..ਇਸ ਸਮੇਂ ਥੋਡੇ ਤੋਂ ਕੋਈ ਹੋਰ ਕੰਮ ਨਹੀਂ ਕਰ ਹੁੰਦਾ..ਜੋ ਤੁਸੀ ਤਲਾਕ ਦੀ ਗਲ ਕਰਦੇ ਹੋ..ਇਸ ਲਈ ਤੁਸੀ ਜ਼ਿੰਮੇਵਾਰ ਹੋ...ਨਾ ਕੇ ਕੀਰਤਨ... Marriage to pehlan thonu pta ni c k ladki kis tran da dharm mandi hai.. Thonu sharm di ghaat hai.. Es reporter vi es tra da program kar rhy ho ..eh koi Changi gal nahi

  • @balwindersinghbhullar9415
    @balwindersinghbhullar941518 күн бұрын

    Bakwas Sirf gaddian lai hi keertan karna chahida ?

  • @GurmeetSingh-cr9lv
    @GurmeetSingh-cr9lv16 күн бұрын

    Esb gol ,kuj na fole

  • @Pritpalsingh-dr2bk
    @Pritpalsingh-dr2bk27 күн бұрын

    Jine comments kr rho sarre , tusi ki kita Jindgi ch Apni , agr Sikh ho tusi guru ghr ja k ki kita pathi Singh lyi. Gala sach ne par tahi kodiya lgdiya

  • @tajwrsingh5990

    @tajwrsingh5990

    25 күн бұрын

    ਅਸੀਂ ਬਾਬਾ ਬੁੱਢਾ ਜੀ ਦਾ ਦੂਜਾ ਰੂਪ ਸਮਝਿਆ ਗ੍ਰੰਥੀ ਸਿੰਘ ਸਾਹਿਬ ਨੂੰ , ਅਸੀ ਦਿਲੋ ਇੱਜਤ ਕਰਦੇ ਹਾਂ ਤੇ ਕਰਦੇ ਹੀ ਰਹਾਂਗੇ

  • @rashmeetwahegurujiverynice4943
    @rashmeetwahegurujiverynice494312 күн бұрын

    Tere kerem izat leyi nehi

  • @hijr1313
    @hijr131313 күн бұрын

    Hunda tere toh kuch nahi ksoor kirtan da 😂😂😂😂😂

  • @harindersingh1800
    @harindersingh180026 күн бұрын

    Tu hai bai..sura 👎👎👎

  • @rajansingh4622
    @rajansingh462226 күн бұрын

    ਇਸ ਨੂੰ ਹੰਕਾਰ ਮਾਰ ਗਿਆ

  • @sukhrajchauhan9585

    @sukhrajchauhan9585

    21 күн бұрын

    GV i.,, .yb,... . Good 😮,...,.. u., I am...byy.,. Y, y.,.y,77.u...u me

  • @ArshpreetSingh-qg4zy

    @ArshpreetSingh-qg4zy

    18 күн бұрын

    Es kanjer nu kalle rupeya nal peyar ho gaeya hae nake sikhe nal sikhe waste ta guru saheb ne sarbansh bar deeta c fer ta ona nu gurbane likhan de ke jarort c oh ta ek side da Raj bhag sahmb lende sandhe karke ehe cehura banda glla dekhu kes tra dea karda hae

  • @positivethoughts8461
    @positivethoughts846113 күн бұрын

    ਰਾਗਾਂ ਮੁਤਾਬਕ ਕੀਰਤਨ ਬਹੁਤ ਵਧੀਆ ਤੇ ਰਸਭਿੰਨਾ ਲੱਗਦਾ ਹੈ ਪਰ ਅਫਸੋਸ ਸਾਰੇ‌ ਸੁਨਣ ਵਾਲਿਆਂ ਰਾਗਾਂ ਅਨੁਸਾਰ ਗਾਇਨ ਕੀਤੀ ਬਾਣੀ ਸਮਝ ਨੀ ਆਉਂਦੀ ।

Келесі