ਕੀ ਆਪਣੀ ਗੱਡੀ ‘ਤੇ ਜਾਣਾ ਚਾਹੀਦਾ Hemkunt Sahib? Rishikesh-Gobindghat । Amrik Manpreet । Walk With Turna

ਕੀ ਆਪਣੀ ਗੱਡੀ ‘ਤੇ ਜਾਣਾ ਚਾਹੀਦਾ ਹੇਮਕੁੰਟ ਸਾਹਿਬ?
ਗਰਮੀ ਤੇ ਜਾਮ ਨੇ ਕੱਢੇ ਵੱਟ
#WalkWithTurna #HemkuntSahib
Hemkunt Sahib Yatra 2024 । Rishikesh to Gobindghat । Amrik Manpreet । Walk With Turna

Пікірлер: 147

  • @punjabiludhiana332
    @punjabiludhiana332Ай бұрын

    1994 ਵਿੱਚ ਗਏ ਸੀ । ਟਾਟਾ 407 ਵਿੱਚ ਪਰਾਲੀ ਸਿੱਟ ਕੇ ਦਰੀਆਂ ਵਿਸਾਇਆ ਸੀ । ਬਹੁਤ ਵਧੀਆ ਸੀ ।ਪੂਰੇ 30 ਸਾਲ ਹੋਗੇ ਉਦੋ ਤਾਂ ਸੜਕਾਂ ਵੀ ਬਾਹਲ਼ੀਆਂ ਵਧੀਆ ਨੀ ਸੀ ।

  • @sukhwindernehal3250
    @sukhwindernehal3250Ай бұрын

    ਵਾਹਿਗੁਰੂ ਜੀ ਤੁਹਾਡੀ ਯਾਤਰਾ ਨੂੰ ਸਫਲਾ ਕਰਨ ਜੀ। ਤੁਸੀਂ ਬਲੋਗ ਬਹੁਤ ਵਧੀਆ ਬਣਾਉਂਦੇ ਹੋ ਜੀ ਧੰਨਵਾਦ ਜੀ।

  • @Goldenpunjab2024
    @Goldenpunjab2024Ай бұрын

    ਬਾਈ ਜੀ ਅਸੀ ਵੀ ਸੰਨ 2000 ਵਿੱਚ ਚਾਰ ਦੋਸਤ ਦੋ ਸਕੂਟਰਾਂ ਤੇ ਗਏ ਸੀ,ਗੋਬਿੰਦ ਘਾਟ ਤੱਕ।ਉਦੋਂ ਤਾਂ ਮੋਬਾਇਲ ਫੋਨ ਨਹੀ ਹੁੰਦੇ ਸੀ,ਉਦੋਂ ਲੈਡਲਾਈਨ ਫੋਨ ਹੀ ਹੁੰਦੇ ਸੀ,ਸਾਡੇ ਕੋਲ ਕੈਮਰਾ ਸੀ ।ਅਸੀ ਕੈਮਰੇ ਨਾਲ ਫੋਟੋਆਂ ਖਿੱਚ ਕੇ ਲਿਆਏ ਸੀ

  • @user-mw3fh5qs3q
    @user-mw3fh5qs3qАй бұрын

    ਚੜ੍ਹਦੀ ਕਲਾ ਰਹੇ

  • @SukhwinderSingh-wq5ip
    @SukhwinderSingh-wq5ipАй бұрын

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @Hardeepsingh-zl1jy
    @Hardeepsingh-zl1jyАй бұрын

    ਵਾਹਿਗੁਰੂ ਜੀ

  • @jeetramanvlogs
    @jeetramanvlogsАй бұрын

    Waheguru ji 🙏

  • @user-qo4wd9lq8m
    @user-qo4wd9lq8mАй бұрын

    ਵਾਹਿਗੁਰੂ ਜੀ ਕਾ ਕੀ ਯਾਤਰਾ ਸਫਲ ਕਰੇ 2013 ਤੇ ਅਸੀਂ ਦਰਸ਼ਨ ਕਰਕੇ ਗਏ ਸੀ ਦੋ ਦਿਨਾਂ ਬਾਅਦ ਫਲੱਡ ਆ ਗਿਆ

  • @manjitbedi5836
    @manjitbedi5836Ай бұрын

    Srinagar and the whole Area is completely changed. I lived in Srinagar 1975- 80. Went to Sri Hem Kund Sahib in 1976. Now in America. Be Safe and Blessed.

  • @maluksingh5489
    @maluksingh5489Ай бұрын

    ਟੁਰਨਾ ਸਾਬ ਮੇਰੇ ਵਿਆਹ ਦੀ ਅਰਦਾਸ ਜ਼ਰੂਰ ਕਰਿਓ 😊😊😊

  • @APDHILLONvlogs

    @APDHILLONvlogs

    Ай бұрын

    Kyo twade pind pai ji nahi hage

  • @paramjitsingh1727

    @paramjitsingh1727

    Ай бұрын

    😂😂😂​@@APDHILLONvlogs

  • @harmankaur0

    @harmankaur0

    Ай бұрын

    🎉🎉🎉

  • @UniqueVirmani

    @UniqueVirmani

    Ай бұрын

    Badha mushkil hai bhai

  • @user-nw3ef3my5e

    @user-nw3ef3my5e

    Ай бұрын

    Apni mata toh hi kara le change kam te karam kar lo

  • @gurudayalsingh5866
    @gurudayalsingh5866Ай бұрын

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 💐💐💐🌷🌷🌷🌹🌹🌹🌹

  • @RajwinderKaur-jc1ky
    @RajwinderKaur-jc1kyАй бұрын

    ਚੜਦੀ ਕਲਾ ਚ ਰਹੋ ਰੱਬ ਤੁਹਾਨੂੰ ਚੜਦੀ ਕਲਾ ਚ ਰੱਖੇ ਦਰਸ਼ਨ ਕਰਵਾਉਣ ਵਾਲਿਓ

  • @Talk-and-Travel
    @Talk-and-TravelАй бұрын

    ਵਾਹਿਗੁਰੂ ਕਿਰਪਾ ਕਰਨ

  • @Uppal-ny5le
    @Uppal-ny5leАй бұрын

    Waheguru ji 🙏❤️

  • @gursewak22pro93
    @gursewak22pro93Ай бұрын

    ਸਾਡੇ ਲੋਕ ਵੇਹਲੇ ਹਨ ਪੈਸਾ ਆਮ ਹੈ ਸੈਰ ਕਰਨ ਜਾਦੇ ਹਨ ਜੀ

  • @WalkWithTurna

    @WalkWithTurna

    Ай бұрын

    ਤੁਸੀਂ ਵੀ ਨਿਕਲੋ ਜੀ ਫਿਰ ਸੈਰ ਕਰਨ

  • @user-jc5xi8sz8f
    @user-jc5xi8sz8f17 күн бұрын

    2022.asi.be.ae.se.buht.badis.darsan.hoe.san.je.hemkund.saheb.de.jArun.darsan.karu.je.waheguru.je

  • @gurdevkaur1209
    @gurdevkaur1209Ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @narindersingh7692
    @narindersingh7692Ай бұрын

    Aap ji di video bari sohni Lagi hai Waheguru ji tuhade te mehar bharya hath takhan Wahe Guru Ji

  • @gursewaksandhu2651
    @gursewaksandhu2651Ай бұрын

    Very nice information parmatma Hamesha khush rakhe

  • @sushilgarggarg1478
    @sushilgarggarg1478Ай бұрын

    Ma va cycle 🚲 yatra kite se ludhiana to hemkunt sahib ji 🙏 tak 1999 vich...❤❤❤❤❤❤

  • @SonuSingh-xt9ci

    @SonuSingh-xt9ci

    28 күн бұрын

    Very nice 👍👍👍👍👍 veer ji kea baat brother ❤❤❤❤❤❤❤❤❤❤❤

  • @tejpalpannu2293
    @tejpalpannu22936 күн бұрын

    Waheguru ji 🙏🙏🙏🇮🇳💯🇮🇳🙏🙏🙏

  • @gurpalgill9314
    @gurpalgill9314Ай бұрын

    ਪਹਾੜੀਆ ਉੱਤੇ ਸੂਰਜ ਧਰਤੀ ਦੇ ਨੇੜੇ ਹੋ ਜਾਂਦਾ। ਇਸ ਕਰਕੇ ਗਰਮੀ ਜ਼ਿਆਦਾ ਹੁੰਦੀ ਹੈ।

  • @sasgatkagroup1021

    @sasgatkagroup1021

    Ай бұрын

    😂😂

  • @shaminderkaurchhibber9845
    @shaminderkaurchhibber9845Ай бұрын

    Vvv gd blog,,,simplicity ,humble ,polite and good presentation,

  • @user-jv9ey5vm6n
    @user-jv9ey5vm6nАй бұрын

    Great respect and love for you amrik Singh ji from TEJBIR SINGH Amritsar ❤

  • @bharpursingh53
    @bharpursingh53Ай бұрын

    ਬਹੁਤ ਵਧੀਆ ਜੀ

  • @iqbalsidhu6651
    @iqbalsidhu6651Ай бұрын

    Well come my dear brother and Sister ji

  • @user-nw1yx1dn4f
    @user-nw1yx1dn4fАй бұрын

    Waheguru ji

  • @gaganrandhawa5876
    @gaganrandhawa5876Ай бұрын

    waheguru ji

  • @suchasingh2663
    @suchasingh2663Ай бұрын

    Waheguru ji mehar karan sabh te

  • @sharanjhutty3180
    @sharanjhutty3180Ай бұрын

    waheguru ji waheguru ji 🙏 mehar karan sab te waheguru ji 🙏

  • @jitpaltoor
    @jitpaltoorАй бұрын

    Waheguru g watching you from Australia.

  • @sushilgarggarg1478
    @sushilgarggarg1478Ай бұрын

    THANKS FOR SEE HOW TO READY HEMKUNT SAHIB YATRA JI❤❤❤❤❤❤❤❤

  • @user-qo4wd9lq8m
    @user-qo4wd9lq8mАй бұрын

    Waheguru waheguru ji

  • @MahangaSingh-gi3fo
    @MahangaSingh-gi3foАй бұрын

    Waheguru ji mehar parya haath rakho ji ehnn te ji nale sari sangat te ji

  • @sushilgarggarg1478
    @sushilgarggarg1478Ай бұрын

    Satnam wahaguru ji 🙏 ❤❤❤❤❤

  • @gurdialsingh5951
    @gurdialsingh5951Ай бұрын

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @harjotbrar4531
    @harjotbrar4531Ай бұрын

    ਸਤਿਨਾਮ ਵਾਹਿਗੁਰੂ ਜੀ 🙏 1995 ਵਿੱਚ ਪ੍ਰਮਾਤਮਾ ਨੇ ਇਸ ਅਸਥਾਨ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਸੀ।ਉਸ ਸਮੇਂ ਨਾਲੋਂ ਹੁਣ ਸੜਕਾਂ ਵਿੱਚ ਬਹੁਤ ਵਧੀਆ ਸੁਧਾਰ ਹੋ ਗਿਆ ਹੈ। ਉਦੋਂ ਜੋਸ਼ੀਮੱਠ ਤੋਂ ਗੋਬਿੰਦਘਾਟ ਤੱਕ ਇੱਕ ਪਾਸੇ ਤੋਂ ਹੀ ਗੱਡੀਆਂ ਆ ਜਾ ਸਕਦੀਆਂ ਸਨ। ਰਿਸ਼ੀਕੇਸ਼ ਤੋਂ ਸ ਜੋਸ਼ੀਮੱਠ ਰੁਕਣਾ ਪਿਆ ਸੀ। ਅਗਲੇ ਦਿਨ ਗੋਬਿੰਦਧਾਮ ਤੱਕ, ਫਿਰ ਅਗਲੇ ਦਿਨ ਦਰਸ਼ਨ ਕਰਕੇ ਵਾਪਸ ਫਿਰ ਗੋਬਿੰਦਧਾਮ ਰਾਤ ਲਾਈ।ਅਗਲੇ ਦਿਨ ਸ੍ਰੀਨਗਰ ਵਿਖੇ ਰਾਤ ਲਾਈ ਸੀ। ਪ੍ਰਮਾਤਮਾ ਅੱਗੇ ਦੁਆ ਹੈ ਕਿ ਦੁਬਾਰਾ ਫਿਰ ਦਰਸ਼ਨ ਕਰਨ ਦਾ ਮੌਕਾ ਬਖਸ਼ਣ 🙏

  • @punjabiludhiana332

    @punjabiludhiana332

    Ай бұрын

    ਹਾਜੀ ਉਦੋਂ ਬਹੁਤ ਅੋਖਾ ਸੀ ।ਅਸੀ ਵੀ 1994 ਵਿੱਚ ਗਏ ਸੀ । ਟਾਟਾ 407 ਤੇ ਪਰਾਲੀ ਸਿੱਟ ਕੇ ਵਿੱਚ ਦਰੀਆਂ ਵਿਛਾਈਆਂ ਸੀ । ਬਹੁਤ ਵਧੀਆ ਸੀ ਉਹ ਟਾਈਮ ।ਹੁਣ ਤਾਂ ਲੱਗਜਰੀ ਗੱਡੀਆਂ ਆ ਗਈਆਂ

  • @SwaranSingh-uj1ch
    @SwaranSingh-uj1chАй бұрын

    Waheguru g

  • @jeewanjot5382
    @jeewanjot5382Ай бұрын

    Waheguru Ji

  • @mohansingh3290
    @mohansingh3290Ай бұрын

    Waheguru ji Chardikala rakhna ji

  • @harishharry9213
    @harishharry9213Ай бұрын

    WAHEGURU JI WAHEGURU JI

  • @SinghMalhi-gf8po
    @SinghMalhi-gf8poАй бұрын

    ❤❤

  • @pachitarsingh9580
    @pachitarsingh9580Ай бұрын

    ਵਾਹਿਗੁਰੂ ਜੀ 🙏

  • @abhisidhu3649
    @abhisidhu3649Ай бұрын

    Wheguru ji

  • @GeshuSinghTeja
    @GeshuSinghTejaАй бұрын

    Satnam waheguru ji waheguru ji 🙏🙏🙏🙏🙏

  • @guysdabeasta3200
    @guysdabeasta3200Ай бұрын

    Satsriakal paji both of you and your family and friends Satnam wahaguru ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤love you both of you wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru

  • @rajakamboj5042
    @rajakamboj5042Ай бұрын

    WAheguru ji

  • @yadwindersingh-rw2de
    @yadwindersingh-rw2deАй бұрын

    Very good job ❤

  • @kamalpreetsingh5834
    @kamalpreetsingh5834Ай бұрын

    I visited 7 years regularly , from 1998 to 2004, then also everyone use to say that there is increase in number of Sangat visiting for Darshan, when compared to previous years. Infrastructure really improved now when compared to those years(1998-2004)as at that time no one was allowed to go beyond Joshimath towards Gobind Ghat after 06.00 p. m except security or construction workers.

  • @Balbirsingh-sj7lf
    @Balbirsingh-sj7lfАй бұрын

    ❤❤❤ waheguru ji

  • @Rooh119
    @Rooh119Ай бұрын

    Ah bnda ghaint driver v te uncle aap v asi v ahde naal aun vele aye c ,bdi araam naal chlonda

  • @user-lx3yb6uy8u
    @user-lx3yb6uy8uАй бұрын

    Vir main 2011 ch geya si Sab kuj ose taran hi hai Khush raho❤

  • @tejinderpal2248
    @tejinderpal2248Ай бұрын

    Good 👍

  • @lovejit4811
    @lovejit4811Ай бұрын

    Shri waheguru ji sahay ji

  • @anaririder
    @anaririderАй бұрын

    Bahut sohna vlog veere ❤🙏

  • @gurcharan1979
    @gurcharan1979Ай бұрын

    🙏🙏

  • @user-qo4wd9lq8m
    @user-qo4wd9lq8mАй бұрын

    ਅਸੀਂ ਵੀ ਪੁਆਧੀ ਹਾਂ ਪਿੰਡ ਮੱਛਲੀ ਕਲਾਂ ਮੋਹਾਲੀ

  • @Kuldeep06sraw
    @Kuldeep06srawАй бұрын

    Nice.video.ji

  • @minttubanth8250
    @minttubanth8250Ай бұрын

    🙏🙏🙏🙏

  • @Goofymemes2024
    @Goofymemes2024Ай бұрын

    Very nice vlog 👌

  • @Kuldeepmalhewalia
    @KuldeepmalhewaliaАй бұрын

    🙏🙏🙏🙏🙏

  • @FaraattaTv
    @FaraattaTvАй бұрын

    2012 ch Aida gya c aise mainu apni yatra yaad agi , garmi hundi aa bai , agge ja k ghatt ho jani thodi aa

  • @reshamgill9451
    @reshamgill9451Ай бұрын

    Very nice 👍 love your vlogs Resham Gill from vancouver Canada 🇨🇦

  • @user-gr2fv3rj9r
    @user-gr2fv3rj9rАй бұрын

    Harpreet.Singh.Ludhiana.Waheguru ji🙏🙏

  • @sushilgarggarg1478
    @sushilgarggarg1478Ай бұрын

    Good evening ji 🙏 ❤❤❤❤

  • @PB31wale138
    @PB31wale138Ай бұрын

    Bai g main hun ja k aya c manse to gobind gath tak apni gadi te gaye c aon jan da 6000 da tel laga 3 jane gaye c swift zdi gadi c bht nzara aya sadka bht vadiya wa

  • @RamanpreetToor
    @RamanpreetToorАй бұрын

    Tusi bht sohni vlogging krade ho❤❤❤❤❤

  • @balwinderdhaliwal2729
    @balwinderdhaliwal2729Ай бұрын

    Parmatma darshan kraa

  • @gurtejsinghsaggu3770
    @gurtejsinghsaggu3770Ай бұрын

    Very good vlogs sikh itihaas dekhaun lyiii👍🙏

  • @HarpreetSingh-oh3zd
    @HarpreetSingh-oh3zdАй бұрын

    ਆਪਣੀ ਗੱਡੀ ਵਿੱਚ ac ਲਾਕੇ ਜਾਣਾ ਸੀ, ਅਨੰਦ ਨਾਲ ਜਾਂਦੇ ।

  • @hansaliwalapreet812
    @hansaliwalapreet812Ай бұрын

    WAHEGURU ji ka Khalsa WAHEGURU ji ki fateh ji 🙏 ❤❤

  • @gurpreet7747
    @gurpreet7747Ай бұрын

    There is always a big line up to get rooms in Gobind ghat gurudwara. Not sure how you got a big room within 15 minutes of arrival. Please share that also. Have a good trekking and darshan !!!

  • @butasinghdhaliwal557
    @butasinghdhaliwal557Ай бұрын

    ਵੀਰੇ ਆਪਾ ਹੇਮਕੁੰਟ ਸਾਹਿਬ ਝੜਾਈ ਵੇਲੇ ਹੋਟਲ ਤੇ ਮਿਲੇ ਸੀ

  • @shivanisharma5562
    @shivanisharma5562Ай бұрын

    ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @GurwinderSingh-tw6dg

    @GurwinderSingh-tw6dg

    Ай бұрын

    😢😢😢😢

  • @gurindersingh-xb9tz
    @gurindersingh-xb9tzАй бұрын

    ਗਰਮੀ ਦਾ ਬਹੁਤ ਬੁਰਾ ਹਾਲ ਹੈ ਜੀ , ਧਿਆਨ ਰੱਖਿਓ, ਇੱਕ ਪੁਲਿਸ ਵੀ ਬਹੁਤ ਧੱਕਾ ਕਰਦੀ , ਪੰਜਾਬ ਵਾਲਿਆ ਨਾਲ

  • @baljitsandhu5660
    @baljitsandhu5660Ай бұрын

    ਵੀਰ ਜੀ ਅਸੀਂ ਕੱਲ ਨੂੰ ਯਾਤਰਾ ਸ਼ੁਰੂ ਕਰਨੀ ਹੈ । ਗੋਬਿੰਦ ਘਾਟ ਤੇ ਰੂਮ ਦਾ ਕਿਰਾਇਆ ਕਿੰਨਾ ਹੁੰਦਾ ਹੈ

  • @Bikram-dt2vk
    @Bikram-dt2vkАй бұрын

    Turna sahib, best month kehra visit karan layi te ki rooms vich kambal chadar wagera vi milde? Clean hunde ?

  • @gulzarsingh2557
    @gulzarsingh2557Ай бұрын

    Good turna couple Lidher Kalan

  • @ManjitSingh-vr3zn
    @ManjitSingh-vr3znАй бұрын

    Koi das sakda hai ki room book pehla karvana panda hai, plz give me some information, thanks

  • @user-jc5xi8sz8f
    @user-jc5xi8sz8f17 күн бұрын

    202

  • @inderjitsingh1912
    @inderjitsingh1912Ай бұрын

    ਗੋਬਿੰਦ ਘਾਟ ਤੱਕ ਫੁੱਲ ਗ਼ਰਮੀ ਆ

  • @mittiputtmajhail2960
    @mittiputtmajhail2960Ай бұрын

    Me car te bachia naal, te scooters te vi gaye ha. Bicycle te jaan wale ta soorme ne. June ch garmi hundi e bhena, September ch aao ta nahi hundi par us time land slides jiyada hunde ne. Me AC room 500 ch vi lia si 1992 to pehla. Hun ho sakda rates up hon.

  • @varindersinghmlk8591
    @varindersinghmlk8591Ай бұрын

    ਜਿੱਥੇ ਪੰਜਾਬੀਆਂ ਨੂੰ ਰਾਹ ਉੱਥੇ ਹੱਥ ਦੇ ਵਿੱਚ ਚਾਹ😂😂😂😂

  • @harjinderkhangura8038
    @harjinderkhangura8038Ай бұрын

    Rishikash to Teri valaa rhaa javo oder bhoth vadiaa moshom hunda veer

  • @GeshuSinghTeja
    @GeshuSinghTejaАй бұрын

    भाई जी हेमकुंड साहिब दी यात्रा कब तक चलेगी

  • @guduaadi4853
    @guduaadi4853Ай бұрын

    Ye video kon si date ki hai pa ji

  • @jaspreetfojji6721
    @jaspreetfojji6721Ай бұрын

    Asi vi ona bss July ch waheguru meher kre

  • @JiwanjotSingh-bo8de

    @JiwanjotSingh-bo8de

    Ай бұрын

    Eh galti na kario veer, July ch August ch nahi jana chahida , September ja October ch jao ,ja fir hon may June ch jao ,kuke July ch barsat start ho jandi bahut mushkil ch fas jaoge ,hon chalo asi jana 24 nu Sade nal chalo

  • @kaurj8453
    @kaurj8453Ай бұрын

    Khus raho

  • @guduaadi4853
    @guduaadi4853Ай бұрын

    Ye kon si date ki video hai

  • @RamanpreetToor
    @RamanpreetToorАй бұрын

    Please sanu kedarnath bi dika deoooo

  • @jeetsingh7345
    @jeetsingh7345Ай бұрын

    Turna bhaji kive ho Gobind dham to vapis Gobind ghat wali video kad upload karni hai Main milea c tuhanu Gobind dham

  • @DavinderSingh-ql2dp
    @DavinderSingh-ql2dpАй бұрын

    Punjab police cops 🙏🏻🙏🏻🙏🏻

  • @user-wu2yn4oc5u
    @user-wu2yn4oc5uАй бұрын

    Walk with turna m samjaya turna turan wala banda ajj dekhya m galat c 😂😂😂😂

  • @sonarpreet6956
    @sonarpreet6956Ай бұрын

    10 may tho Sri kedar nath open ho jada ji

  • @santokhsingh1112
    @santokhsingh1112Ай бұрын

    हमें ट्रैफिक नियमो की पालना करते हुए श्री हेमकुंठ साहिब ओर श्री बद्रीनाथ धाम जाना चाहिए, मोटरसाइकिल पर तीन तीन बैठकर ओर बडे बडे झंडे ,निशान साहिब लगा कर नहीं जाना चाहिए, भगवान के दरबार में निम्रता से अहंकार को त्याग कर जाना चाहिए। कानून की पालना जरूर करें ,आपकी यात्रा मंगलमय हो ।

  • @sattibains4818
    @sattibains4818Ай бұрын

    Bhai jao jivan marji, danga nal lake jaya karo, paharri lok Nishan laga vekh gerde ne panjabia nu

  • @yadwinderbilling8721
    @yadwinderbilling8721Ай бұрын

    8vje bhot late challe tusi 5vje chl pena c tusi

  • @bharpursingh53
    @bharpursingh53Ай бұрын

    ਭਾਜੀ ਮੇਰਾ you tube channel B s 34 wala

  • @darbaraeqadriadadasaisarka194
    @darbaraeqadriadadasaisarka194Ай бұрын

    bai room pahchaan nal milia hona nahi ta ini public road raste te pai aa ohn anu ni milia?

  • @WalkWithTurna

    @WalkWithTurna

    Ай бұрын

    ਖਾਲੀ ਹੋਵੇ ਤਾਂ ਮਿਲ ਜਾਂਦਾ ਹੈ ਜੀ

  • @darbaraeqadriadadasaisarka194

    @darbaraeqadriadadasaisarka194

    Ай бұрын

    @@WalkWithTurna bai jad tusi ja rhey c kinne loke baithey c gate to lai ke darbar sahab de bahar ohna nu tani ditta ohna pr tuhanu deta

  • @user-ws5uj2ht5h
    @user-ws5uj2ht5hАй бұрын

    ❤❤🙏🏻🙏🏻🙏🏻🙏🏻🙏🏻🙏🏻🙏🏻👏👏👏👏🌹🌹🌹🙏🏻🙏🏻

Келесі