ਕਾਮਿਆਂ ਲਈ: ਐਸਬੈਸਟਾਸ ਟ੍ਰੇਨਿੰਗ ਅਤੇ ਸਰਟੀਫਿਕੇਸ਼ਨ | WorkSafeBC

ਜੇ ਤੁਹਾਡਾ ਕੰਮ-ਮਾਲਕ ਤੁਹਾਨੂੰ ਪੁਰਾਣੀਆਂ ਬਿਲਡਿੰਗਾਂ ਦੀ ਰੈਨੋਵੇਸ਼ਨ ਕਰਨ ਜਾਂ ਢਾਹੁਣ ਲਈ ਕਹਿ ਰਿਹਾ ਹੈ ਤਾਂ ਉਹ ਤੁਹਾਨੂੰ ਐਸਬੈਸਟਸ ਨਾਲ ਕੰਮ ਕਰਨ ਲਈ ਕਹਿ ਰਿਹਾ ਹੋ ਸਕਦਾ ਹੈ।
ਬ੍ਰਿਟਿਸ਼ ਕੋਲੰਬੀਆ ਵਿਚ, ਐਸਬੈਸਟਸ ਕੱਢਣ ਦਾ ਕੰਮ ਕਰਨ ਵਾਲੇ ਕਿਸੇ ਵੀ ਵਿਅਕਤੀ ਲਈ ਟਰੇਂਡ ਅਤੇ ਸਰਟੀਫਾਇਡ ਹੋਣਾ ਜ਼ਰੂਰੀ ਹੈ। ਇਹ ਸ਼ਰਤਾਂ ਤੁਹਾਨੂੰ, ਤੁਹਾਡੇ ਸਾਥੀ-ਵਰਕਰਾਂ ਨੂੰ, ਅਤੇ ਤੁਹਾਡੇ ਪਰਿਵਾਰ ਨੂੰ ਸਿਹਤਮੰਦ ਅਤੇ ਸੁਰੱਖਿਅਤ ਰੱਖਣ ਵਿਚ ਮਦਦ ਕਰਦੀਆਂ ਹਨ।
ਸਰਟੀਫਿਕੇਸ਼ਨ ਦਾ ਕੰਮ ਸ਼ੁਰੂ ਕਰਨ ਲਈ ਅਤੇ ਇਸ ਸਮੇਂ ਦੌਰਾਨ ਆਪਣੀ ਮਦਦ ਲਈ ਵਸੀਲੇ ਲੱਭਣ ਵਾਸਤੇ worksafebc.com/asbestos `ਤੇ ਜਾਉ।
__________________________________________________________
We’re working to make a difference in workplace health and safety in British Columbia, Canada. By partnering with workers and employers, we help British Columbians come home from work safe every day.
Subscribe to our channel: kzread.info...
Find us on social media:
X (Twitter): / worksafebc
Instagram: / worksafebc
Facebook: / worksafebc
LinkedIn: / worksafebc
Visit our website for the most up-to-date health and safety information and regulatory requirements: www.worksafebc.com
#WorkSafeBC #workplacehealthandsafety
Legal terms:
All videos posted by the Workers’ Compensation Board (“WorkSafeBC”) are protected by Canadian and international copyright laws, policies, and treaties. The use of WorkSafeBC videos and other materials is governed by WorkSafeBC’s copyright and trademark statement, available here: www.worksafebc.com/en/legal/c.... Videos cannot be uploaded to other channels without prior permission. If you wish to request permission for use of our videos, please contact us: copyright [at] worksafebc.com

Пікірлер