ਕੋਠੀ 'ਚੋ ਕਿਡਨੈਪ ਹੋਏ ਸਿੱਖ ਬੱਚੇ ਦਾ ਪਹਿਲਾ ਇੰਟਰਵਿਊ, ਮਾਸੂਮ ਤੋਂ ਸੁਣੋ ਕਿਡਨੈਪਿੰਗ ਦੀ ਰੌਂਗਟੇ ਖੜ੍ਹੀ ਕਰਦੀ ਕਹਾਣੀ

#Hoshiarpur #SikhBoy #NewUpdate
ਕੋਠੀ 'ਚੋ ਕਿਡਨੈਪ ਹੋਏ ਸਿੱਖ ਬੱਚੇ ਦਾ ਪਹਿਲਾ ਇੰਟਰਵਿਊ
ਮਾਸੂਮ ਤੋਂ ਸੁਣੋ ਕਿਡਨੈਪਿੰਗ ਦੀ ਰੌਂਗਟੇ ਖੜ੍ਹੀ ਕਰਦੀ ਕਹਾਣੀ
ਮੈਂਨੂੰ ਕੁੱਝ........।

Пікірлер: 489

  • @bathindapb0325
    @bathindapb03252 жыл бұрын

    ਬਹੁਤ ਵਧੀਆ ਬੱਚਾ ਹੈ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ

  • @MohanSingh-jn4co

    @MohanSingh-jn4co

    2 жыл бұрын

    the 🤩😂😃

  • @gurdarshansidhu170
    @gurdarshansidhu1702 жыл бұрын

    ਪੰਜਾਬ ਪੁਲਿਸ ਮੁਲਾਜ਼ਮਾਂ ਦਾ ਬਹੁਤ ਬਹੁਤ ਧੰਨਵਾਦ

  • @user-xi9mo9nm9z
    @user-xi9mo9nm9z2 жыл бұрын

    ਮਾਂ ਪਰਮਾਤਮਾ ਦਾ ਦੂਜਾ ਰੂਪ ਹੁੰਦੀ ਹੈ ..ਪਰ ਜੇ ਮਾਂ ਬਿਗੜ ਜਾਵੇ ਤਾਂ ਜਲਾਦਾ ਨੂੰ ਵੀ ਪਿੱਛੇ ਛੱਡ ਜਾਂਦੀ ਹੈ

  • @mantejjatt6002

    @mantejjatt6002

    2 жыл бұрын

    Sachi gal vir ji 🙏🙏😔😔

  • @gurdeepsinghgurdeep2528

    @gurdeepsinghgurdeep2528

    2 жыл бұрын

    ਸਹੀ ਗੱਲ ਆ ਵੀਰ ਤੇਰੀ

  • @amrindergill2873

    @amrindergill2873

    4 ай бұрын

    ​@@mantejjatt6002❤❤❤😊

  • @gurnamsingh8058
    @gurnamsingh80582 жыл бұрын

    498 A ਦਾ ਪਰਚਾ ਕੈਂਸਲ ਕਰਕੇ ਜਨਾਨੀ ਤੇ ਸਬੰਧਤ ਬੰਦਿਆਂ ਤੇ ਸੱਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਬੱਚੇ ਤੇ ਪਰਿਵਾਰ ਦੀ ਸੁਰਖਿਆ ਜਕੀਨੀ ਬਣਾਈ ਜਾਵੇ।

  • @ghulshanpreet240
    @ghulshanpreet2402 жыл бұрын

    ਪੰਜਾਬ,ਪੁਲੀਸ, ਦਾ,ਬੁਹਤ, ਬੁਹਤ,, ਧੰਨ, ਵਾਦ,,ਕਰਦੇ, ਹਾ,ਬਚੇ, ਨੂੰ, ਲਭਣ, ਦੇ,ਲਈ

  • @ruhani2148
    @ruhani21482 жыл бұрын

    ਕਹਾਣੀ ਅਸਲ ਵਿੱਚ ਕੀ ਹੈ ਇਹ ਤਾਂ ਪਰਿਵਾਰ ਜਾਣੇ ਜਾਂ ਪਰਮਾਤਮਾ ਜਾਣਦਾ। ਬੱਚੇ ਦੀ ਜ਼ਿੰਦਗੀ ਮਾਂ ਬਾਪ ਨੇ ਬਰਬਾਦ ਕਰ ਦਿੱਤੀ।

  • @jassamander

    @jassamander

    2 жыл бұрын

    Maa ne kiti aa baap ne ni

  • @meetasingh5782

    @meetasingh5782

    2 жыл бұрын

    @@jassamander bbbb

  • @manjitsinghgrewal1662

    @manjitsinghgrewal1662

    2 жыл бұрын

    Baap b naal aa

  • @gurjeetmanes6958

    @gurjeetmanes6958

    2 жыл бұрын

    Yat

  • @its_dhillonz197

    @its_dhillonz197

    2 жыл бұрын

    Baap nai nahi sirf maaa chawal ne

  • @lovelyboy486
    @lovelyboy4862 жыл бұрын

    ਬੱਚੇ ਦੀ ਮੰਮੀ ਦੀ ਇੰਟਰਵਿਊ ਕਰੋ ਪੁੱਛੋ ਆਸਕ ਨਾਲ ਰਹਿਣਾ ਜਾ ਪਤੀ ਨਾਲ

  • @paramjitkaur1549

    @paramjitkaur1549

    2 жыл бұрын

    Absolutely right

  • @BalrajSingh-nh1wk

    @BalrajSingh-nh1wk

    2 жыл бұрын

    Uhda ma da te pvada sara bche da pio dada dadi ta bde bhle lok ne uh aurat Diya gltiya ta sare ghar nu kharab kar rhiya

  • @sanpreetsingh5085

    @sanpreetsingh5085

    2 жыл бұрын

    ਬਾਈ ਗੰਦੀ ਜਨਾਨੀ ਕਦੇ ਸੁਧਰ ਨੀ ਸਕਦੀ।

  • @lovelyboy486

    @lovelyboy486

    2 жыл бұрын

    @@sanpreetsingh5085 ਸਰਪੰਚ ਦੇ ਮੁੰਡੇ ਨਾਲ ਤੋਰੋ ਨਾਲੇ ਓਸਨੂੰ ਪਤਾ ਲੱਗੂ ਘਰ ਚ ਅੱਗ ਲੱਗੇ ਤੇ ਕਿਨਾ ਦੁੱਖ ਹੁੰਦਾ

  • @Farminglifestyle500

    @Farminglifestyle500

    2 жыл бұрын

    @@lovelyboy486 ਜਿਸ ਨੂੰ ਹਰ ਰੋਜ਼ ਨਵੇਂ ਲੰਨ ਲੈਣ ਦਾ ਸਵਾਦ ਪੈ ਜਾਵੇ ਉਹ ਨਹੀਂ ਸੁਥਰ ਜਾਵੇ

  • @balvindergill8744
    @balvindergill87442 жыл бұрын

    1 ਹੈ ਮਾਂ ਦੀ ਕਹਾਣੀ 1 ਹੈ ਸਹੁਰੇ ਪਰਵਾਰ/ਪਤੀ ਦੀ ਕਹਾਣੀ 1 ਹੈ ਬੱਚੇ ਨੂੰ ਜੋ ਸਮਝਾਈ ਗਈ ਹੈ ਕਹਾਣੀ 1 ਹੈ ਜੋ ਸੱਚੀ ਕਹਾਣੀ ਜੋ ਰੱਬ ਹੀ ਜਾਣਦਾ!!!!!!!!! 1 ਸੱਚੀ ਗੱਲ: ਬੱਚੇ ਦਾ ਬਚਪਨਾਂ ਸਭ ਨੇ ਰਲ ਮਿਲ ਕੇ ਸ਼ੀਨ ਲਿਆ।।

  • @sukhmailkaur1596

    @sukhmailkaur1596

    2 жыл бұрын

    Right

  • @taranvir5454

    @taranvir5454

    2 жыл бұрын

    BilKul sahi khea bache nu sb kuj Dass k Bulwaiea ja rhea

  • @deepsingh9569

    @deepsingh9569

    2 жыл бұрын

    Vilkul shi veer. Ji

  • @sa.sidhu425

    @sa.sidhu425

    2 жыл бұрын

    Pta ni kujh ajeeb jeha lag reha jiven baccha explain kar reha... Shayad jiven rateya rataya

  • @Farminglifestyle500

    @Farminglifestyle500

    2 жыл бұрын

    @@sukhmailkaur1596 ਬੱਚੇ ਦਾ ਕੀ ਕਸੂਰ ਹੈ 😭😭😭

  • @BabluSingh-oc2cz
    @BabluSingh-oc2cz2 жыл бұрын

    ਬੱਚਾ ਬਹੁਤ ਸਿਆਣਾ ਏ ਪਰ ਗੰਦੀ ਜਨਾਨੀ ਨੇ ਘਰ ਖਰਾਬ ਕਰ ਲਿਆ

  • @manjeetkaur7562

    @manjeetkaur7562

    2 жыл бұрын

    Good jankari...

  • @amarjitheyer2118
    @amarjitheyer21182 жыл бұрын

    ਬੱਚਾ ਬਹੁਤ ਸਿਆਣਾ ਬੱਚਾ ਪਿਉ ਨੂੰ ਦਿੱਤਾ ਜਾਵੇ।

  • @thefloptv6587
    @thefloptv65872 жыл бұрын

    ਕੁੱਝ ਕੁੜੀਆ ਅੱਜਕਲ ਇੰਨੀਆ ਦਲੇਰ ਕਿਉਂ ਹੋ ਰਹਿਆ ਕਿ ਦੂਸਰੇ ਬੰਦਿਆ ਨਾਲ ਸਬੰਧ ਬਣਾ ਲੈਂਦੀਆਂ ਵਿਆਹ ਤੋ ਬਾਅਦ ਬਚਿਆ ਨਾਲੋ ਜਿਆਦਾ ਪਿਆਰੇ ਦੂਸਰੇ ਗੈਰ ਲੋਕ ਕਿਵੇਂ ਹੋ ਜਾਂਦੇ ਆ

  • @vishalvardhan3209

    @vishalvardhan3209

    4 ай бұрын

    😊

  • @farmlife3304
    @farmlife33042 жыл бұрын

    ਇਹ ਕਹਾਵਤ ਬਿਲਕੁਲ ਸੱਚ ਹੈ ਕਿ ਔਰਤ ਘਰ ਉਜਾੜ ਵੀ ਸਕਦੀ ਹੈ ਤੇ ਸਵਾਰ ਵੀ ਸਕਦੀ ਹੈ।ਸਿਆਣੀ ਔਰਤ ਹਮੇਸ਼ਾ ਰਿਸ਼ਤੇ ਤੇ ਘਰ ਸਾਂਭਣੇ ਜਾਣਦੀ ਹੈ ਤੇ ਸਾਰੀ ਜਿੰਦਗੀ ਸੁਖੀ ਜਿਉਂਦੀ ਹੈ ਪਰ ਗੰਦੀ ਔਰਤ ਆਪਣੀਆਂ ਗੰਦੀਆ ਹਰਕਤਾਂ ਗੰਦੀ ਨੀਵੀਂ ਸੋਚ ਕਾਰਨ ਹਸਦੇ ਹਸਦੇ ਘਰ ਉਜਾੜ ਦਿੰਦੀ ਹੈ ਤੇ ਆਪ ਵੀ ਦਿਮਾਗੀ ਤੌਰ ਤੇ ਬਿਮਾਰ ਰਹਿੰਦੀ ਹੈ ਦੁਖੀ ਰਹਿੰਦੀ ਹੈ

  • @palwindersinghkhalsa1737

    @palwindersinghkhalsa1737

    2 жыл бұрын

    Right

  • @sonikaur0039

    @sonikaur0039

    2 жыл бұрын

    Sahi aa

  • @amandeepsingh-yk4nt
    @amandeepsingh-yk4nt2 жыл бұрын

    ਪਾਗ਼ਲ ਜਨਾਨੀ ਨੇ ਆਪਣਾ ਘਰ ਉਜਾੜ ਲਿਆ ,ਕਿੰਨਾ ਸੋਹਣਾ ਪਰਿਵਾਰ ਸੀ ਪਿਆਰਾ ਜਿਹਾ ਇਕ ਗਲਤੀ ਨੇ ਸਭ ਉਜਾੜ ਦਿੱਤਾ,

  • @baljeetgill3304

    @baljeetgill3304

    2 жыл бұрын

    Jaruri nahi galti janani di hove, apniya galtiya kon dasda

  • @parthamsingh8547

    @parthamsingh8547

    2 жыл бұрын

    Right ji

  • @parthamsingh8547

    @parthamsingh8547

    2 жыл бұрын

    Janani galt aa ji

  • @Rinkukhurdvlogs

    @Rinkukhurdvlogs

    2 жыл бұрын

    ਸਹੀ ਜੀ

  • @nagaland1993
    @nagaland19932 жыл бұрын

    ਉਹ ਭਰਾ ਜੇ ਅਸਲ ਖਾਨ ਦਾਨ ਦਾ ਇਸ ਜਨਾਨੀ ਗਸਤੀ ਜਨਾਨੀ ਨੂੰ ਹੁਣ ਘਰ ਨਾ ਰੱਖੀ

  • @h.s.dhaliwal1826
    @h.s.dhaliwal18262 жыл бұрын

    ਕਿੰਨਾ ਸੋਹਣਾ ਪਰਿਵਾਰ ਖ਼ਰਾਬ ਹੋ ਗਿਆ ਬੱਚੇ ਦੀ ਜ਼ਿੰਦਗੀ ਖਰਾਬ ਹੋ ਗਈ ਅੱਗੇ ਵੀ ਕੁਝ ਹੋ ਸਕਦਾ

  • @sukhwantsingh2955

    @sukhwantsingh2955

    2 жыл бұрын

    ਪੁਲਿਸ ਨਾ ਹੋਵੇ ਤਾਂ ਇਹ ਲੋਕ ਇਸ ਦੇਸ਼ ਦੇ ਲੋਕਾਂ ਦਾ ਸਭ ਕੁੱਝ ਲੁੱਟ ਲੈਣ। ਬਹੁਤ ਧੰਨਵਾਦ ਪੰਜਾਬ ਪੁਲਿਸ ਦਾ।

  • @sarbjitdhaliwal5458

    @sarbjitdhaliwal5458

    2 жыл бұрын

    @@sukhwantsingh2955 the most common man is very interesting questions have

  • @Aaj361
    @Aaj3612 жыл бұрын

    ਭਰਾ ਮੇਰੇ ਇਸ ਰੌਲੇ ਦਾ ਅਸਰ 8-10 ਸਾਲਾਂ ਬਾਅਦ ਪਵੇਗਾ ਬੱਚੇ ਤੇ ਉਸ ਸਮੇਂ ਬੱਚੇ ਦੇ ਮਾਂ ਬਾਪ ਨੂਂੰ ਪਤਾ ਲਗੇਗਾ ਕੇ ਇਸ ਤਰਾਂ ਨਹੀ਼ ਹੋਣਾ ਚਾਹੀਦਾ ਸੀ

  • @abhaychauke845
    @abhaychauke8452 жыл бұрын

    ਬੱਚਾ ਆਪਣੇ ਪਾਪਾ ਨੂੰ ਦਿੱਤਾ ਜਾਵੇ ਉਹ ਜ਼ਨਾਨੀ ਤਾਂ ਗਲਤ ਲੱਗਦੀ ਆ ਜੇ ਬੱਚੇ ਦਾ ਸੋਚਦੀ ਆਪਣੇ ਘਰ ਵਾਲੇ ਨੂੰ ਛੱਡ ਕੇ ਨੀ ਸੀ ਜਾਦੀ ਮੇਰੇ ਨਾਲ ਹੋਈ ਆ ਸਹੀ ਘਰ ਆਲੀ ਕਿਨੀਂ ਵੀ ਪਤੀ ਦੀ ਗਲਤੀ ਹੋਵੇ ਆਪਣੇ ਬੱਚਿਆਂ ਖਾਤਿਰ ਸਭ ਕੁਝ ਬਰਦਾਸ਼ਤ ਕਰ ਲੈਦੀ

  • @baljeetgill3304

    @baljeetgill3304

    2 жыл бұрын

    Acha, sah laindi bacheya di khatr fer pio v ta sah sakda na bache di khatr,

  • @HarjeetKaur-mh9xn

    @HarjeetKaur-mh9xn

    2 жыл бұрын

    Asha ji jad kisi de ghar de ware asi nhi jande ta kisi ware nhi bolna chida koi vi aurat apna ghar kharab nhi kardi bina gal Tu jado bap ne duji sadi kara lyi fer pata lagna munde nu vi kyu ki duji ma kadi vi nhi apna mandi apni ma apni hondi aaa jye oh madi hi hove

  • @Gurri_Grewal

    @Gurri_Grewal

    2 жыл бұрын

    @@HarjeetKaur-mh9xn jdo maa dia photos b viral hogia sarpanch de munde nal jide bare eh bacha recoding ch jikar krda c tabi loka nu shi galt nhi pta lag reha

  • @lakha2227

    @lakha2227

    2 жыл бұрын

    @@Gurri_Grewal sai gl verr

  • @worldinfo3141
    @worldinfo31412 жыл бұрын

    ਜੇ ਚੰਗੀ ਮਾਂ , ਚੰਗੀ ਪਤਨੀ ਨਹੀਂ ਬਣ ਸਕਦੇ ਤਾਂ ਵਿਆਹ ਨਾ ਕਰਵਾਓ ।

  • @navdeeprandhawa3133

    @navdeeprandhawa3133

    2 жыл бұрын

    Smartphone da qusoor Hai Sab ji

  • @worldinfo3141

    @worldinfo3141

    2 жыл бұрын

    @@navdeeprandhawa3133ਵਫ਼ਾਦਾਰੀ ਚਾਰ ਦਿਵਾਰੀ 'ਚ ਨਹੀਂ ਹੁੰਦੀ, ਵਫ਼ਾਦਾਰ ਆਜ਼ਾਦ ਮੌਸਮ ਵਿਚ ਵੀ ਆਪਣੇ ਨੇਕ ਅਸੂਲਾਂ ਅਤੇ ਚੰਗੇ ਵਿਚਾਰਾਂ ਨਾਲ ਚੱਲਦਾ ਹੈ।

  • @navdeeprandhawa3133

    @navdeeprandhawa3133

    2 жыл бұрын

    @@worldinfo3141 wah ji wah

  • @rachsaysvainday9872
    @rachsaysvainday98722 жыл бұрын

    ਵਾਹਿਗੁਰੂ ਜੀ ਮਿਹਰ ਕਰਨ

  • @ranjitbrar2449
    @ranjitbrar24492 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਕਿੰਨਾ ਸੋਹਣਾ ਪਰਿਵਾਰ ਹੈ ਬਦ ਚਲਣ ਔਰਤ ਖਰਾਬ ਹੋ ਰਹੀ ਹੈ ਔਰ ਕਰ ਰਹੇ ਹਨ ਵਾਹਿਗੁਰੂ ਮੇਹਰ ਕਰੋ ਮੇਹਰ ਕਰੋ

  • @ashokbansal4949
    @ashokbansal49492 жыл бұрын

    ਚੈਨਲ ਵਾਲਿਓ ਤੁਹਾਡੀ ਸੋਚ ਬਹੁਤ ਗੰਦੀ ਅਤੇ ਘਟੀਆ ਹੈ ਇਹ ਕੀ ਸਿੱਖ ਬੱਚਾ ਸਿੱਖ ਬੱਚਾ ਲਾਈ ਹੋਈ ਹੈ ਬੱਚਾ ਦਾ ਰੱਬ ਦਾ ਰੂਪ ਹੁੰਦਾ ਸਿਰਫ਼ ਬੱਚਾ ਸ਼ਬਦ ਵਰਤੋਂ

  • @samsungedgeplus3588

    @samsungedgeplus3588

    4 ай бұрын

    Bilkul ji eh sale agg lon nu tyar rehndea

  • @jaspalsingh3444
    @jaspalsingh34442 жыл бұрын

    Dsp ਬਹੁਤ ਵਧੀਆ ਬਿਆਨ,ਕਨੂੰਨੀ ਰਸਤਾ ਅਖਤਿਆਰ ਨਾ ਕਰਕੇ,ਕਨੂੰਨ ਹਥ ਵਿਚ ਲੈ ਲਿਆ,

  • @kindajawandajawanda1068
    @kindajawandajawanda10682 жыл бұрын

    ਵੇਖਿਆ ਬਾਈ ਜੀ ਬੱਚਾ ਕੋਈ ਬੱਚਾ ਨਹੀਂ ਹੈ ਉਸ ਨੂੰ ਸਭ ਪਤਾ ਮਾਂ ਦੀਆਂ ਕਰਤੂਤਾਂ ਬਾਰੇ ਮਾਂ ਤਾਂ ਲੰਡਰ ਹੈ ਵੇਖ ਲਿਆ ਮੈਂ ਪਹਿਲਾਂ ਹੀ ਆਖਿਆ ਸੀ ਕੀ ਬੱਚਾ ਸੀ ਆ ਬੱਚੇ ਨੂੰ ਇਸ ਦੇ ਪਿਉ ਕੋਲ ਹੀ ਛੱਡ ਦਿੱਤਾ ਜਾਵੇ ਬੱਚੇ ਦੀ ਜਾਨ ਨੂੰ ਖਤਰਾ ਹੋ ਸਕਦਾ

  • @surinderkhurana7727
    @surinderkhurana77272 жыл бұрын

    Waheguru Ji ਤੁਹਾਡਾ ਬਹੁਤ ਬਹੁਤ ਧੰਨਵਾਦ। Salute to police officers ਦਿਲ ਬਹੁਤ ਡਰ ਰਿਹਾ ਕੈਸੀ ਮਾ ਹੈ

  • @YuvrajSingh-zv1hq

    @YuvrajSingh-zv1hq

    2 жыл бұрын

    ma bete nu miln ni dinde.bacha apni ma kol gya c.

  • @RanjeetSingh-dt9cb
    @RanjeetSingh-dt9cb2 жыл бұрын

    ਇਹ ਜਿੰਨੇ ਵਿਲੋਵੈ ਬੱਚੇ ਨੂੰ ਕੱਟਣਾ ਕਰਨ ਦੇਵੇ ਜੇ ਸਾਰੇ ਲੋਕਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਅੱਗੇ ਤੋਂ ਇਹ ਕੰਮ ਕੋਈ ਨਾ ਕਰੇ

  • @unitedcolors2920
    @unitedcolors29202 жыл бұрын

    ਬਿਨਾਂ ਗੱਲ ਤੋਂ ਸਵਾਲ ਤੇ ਸਵਾਲ ਹੱਦ ਹੁੰਦੀ ਕੋਈ

  • @souravdeepc2760
    @souravdeepc27602 жыл бұрын

    ਪੁਲਿਸ ਦਾ ਬਹੁਤ ਵਦੀਅਾ ਰੋਲ ਸੀ ਧੰਨਵਾਦ

  • @soldier9956
    @soldier99562 жыл бұрын

    Bigg Salute To Hoshiarpur Police 👮‍♀️👍👍

  • @parmindersingh71
    @parmindersingh712 жыл бұрын

    ਔਰਤ ਗਲਤ ਹੈ ਜੇ ਬੱਚੇ ਨਾਲ ਪਿਆਰ ਹੁੰਦਾ

  • @indiantvcelebrities
    @indiantvcelebrities2 жыл бұрын

    Shukar a mil gya❤️

  • @crackmehkmapb02aale60
    @crackmehkmapb02aale602 жыл бұрын

    Waheguru ne kirpa kiti Punjab police da v bhut dhanwad waheguru Mehr karn.

  • @SKaur_multani
    @SKaur_multani4 ай бұрын

    ਵਾਹਿਗੁਰੂ ਚੜਦੀ ਕਲਾ ਵਿਚ ਰਖਣ ਜੀ

  • @abhaychauke845
    @abhaychauke8452 жыл бұрын

    ਬੱਚੇ ਦੀ ਜ਼ਿੰਦਗੀ ਖ਼ਰਾਬ ਕਰਤੀ ਮਾ ਨੇ

  • @jantijawanda667
    @jantijawanda6672 жыл бұрын

    ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏

  • @manjitsinghpadda5965
    @manjitsinghpadda59652 жыл бұрын

    7 ਸਾਲ ਦਾ ਨੋਜਵਾਨ ਨੀ ਬੱਚਾ ਹੁੰਦਾ 😇

  • @jattidevlog640

    @jattidevlog640

    2 жыл бұрын

    Sahi keha g,,God bless you 🙏

  • @Armaan456u

    @Armaan456u

    2 жыл бұрын

    🤣🤣🤣🤣🤣✅

  • @gurminderkaur6364

    @gurminderkaur6364

    2 жыл бұрын

    Ryt say

  • @jaspreetsinghlalia278

    @jaspreetsinghlalia278

    2 жыл бұрын

    👙👙👙

  • @ramansharma5278

    @ramansharma5278

    2 жыл бұрын

    @@jaspreetsinghlalia278 apni bhen po da nahe ta ma pa dena a ka

  • @tannuaviraj521
    @tannuaviraj5212 жыл бұрын

    Waheguru ji 💐 🙏🏻

  • @somadevi1614
    @somadevi16142 жыл бұрын

    Waheguru ji kirpa karna ji 🙏🙏

  • @SantoshRaj-gv6lw
    @SantoshRaj-gv6lw2 жыл бұрын

    ਇਹ ਮਾ ਨਹੀ ਡੈਣ ਹੈ ਜਿਸ ਨੇ ਆਪਣਾ ਬੱਚਾ ਅੱਗਵਾਹ ਕਰਵਾਇਆ ਹੈ ।

  • @rinkukainth8560
    @rinkukainth85602 жыл бұрын

    Oh mama 7 sall da bacha hunda baki police wale mulajma da bhut bhut thnku karde aa jo bacha sahi salamat mill gya

  • @ggill1530
    @ggill15302 жыл бұрын

    Good DSP I see honesty in Punjab Police Wish we have more

  • @makhankalas660
    @makhankalas6602 жыл бұрын

    ਵਾਹਿਗੁਰੂ ਜੀ

  • @tannuaviraj521
    @tannuaviraj5212 жыл бұрын

    Satnam Shri Waheguru ji Waheguru ji🙏🏻

  • @cloudnineepic
    @cloudnineepic2 жыл бұрын

    Bche di mental health te kinna asar pea hona maa nu andaza v ni hona 😥... how sad really !!

  • @virkpb10

    @virkpb10

    2 жыл бұрын

    Sahi ambar g

  • @prabhjotkaur629
    @prabhjotkaur6294 ай бұрын

    ਇਹੋ ਜਿਹੀ ਔਰਤ ਘਰ ਨਹੀਂ ਵਸਾ ਸਕਦੀ ਪਾਪਾ ਮੰਮਾ ਦਾ ਫ਼ੈਸਲਾ ਬੱਚਾ ਕਰ ਸਕਦਾ ਹੈ ਪਰ ਬੱਚਾ ਕੀ ਕਰ ਸਕਦਾ ਵਾਹਿਗੁਰੂ ਕਿਰਪਾ ਕਰਨ ਸਾਰੇ ਪਰਿਵਾਰ ਨੂੰ ਸੋਝੀ ਤੇ ਸੁਮਤਿ ਬਖਸ਼ੇ ਬੀਬਾ ਜੀ ਕਰੈਕਟਰ ਤੇ ਕਿਰਦਾਰ ਖਾਨ ਦਾਨ ਤੇ ਅਸਰ ਪਾਉਂਦਾ ਹੈ ਬੱਚੇ ਨੂੰ ਕਿਹੋ ਜਿਹੇ ਸੰਸਕਾਰ ਦੀ ਸੇਧ ਦੇ ਰਹੇ ਹੋ ਬੀਬਾ ਜੇ ਘਰਵਾਲੇ ਨਾਲ ਨਹੀਂ ਰਹਿਣਾ ਕੋਈ ਗੱਲ ਨਹੀਂ ਪਰ ਬੱਚੇ ਦਾ ਭਵਿੱਖ ਨਾ ਖਰਾਬ ਕਰੋ ਵਾਹਿਗੁਰੂ ਜੀ ਕਿਰਪਾ ਕਰਨ ਸਾਰੇ ਪਰਿਵਾਰ ਨੂ ੰ ਮਤਿ ਸੁਮਤਿ ਬਖਸ਼ੇ

  • @rashamsinghbabbu6104
    @rashamsinghbabbu61042 жыл бұрын

    Pulisਵਲਿਆਂ ਦੀ ਸੋਚ ਅੱਗੇ ਨਾਲ਼ੋਂ ਬਦਲ ਗਈ ਹੈ ਵਧੀਆ ਸੋਚ ਹੋ ਗੀ ਹੈ

  • @KuldeepSingh-ly5me
    @KuldeepSingh-ly5me2 жыл бұрын

    Waheguru Ji 🙏 Kirpa krn 🙏 Sarbat da bhla krn 🙏 Waheguru Ji 🙏

  • @jajsinghsohal1078
    @jajsinghsohal10782 жыл бұрын

    ਵਾਹਿਗੁਰੂ

  • @renusharma8538
    @renusharma85382 жыл бұрын

    Big thanks for Punjab police

  • @sarbjeetkaur1511
    @sarbjeetkaur15112 жыл бұрын

    ਦਸੋ ਆਪਣੀ ਤੇ ਜ਼ਿੰਦਗੀ ਖਰਾਬ ਕਰਨੀ ਮਾਂ ਬਾਪ ਨੇ ਬੱਚੇ ਦੀ ਵੀ ਕਰ ਦਿੱਤੀ ਬੈਠ ਕੇ ਮਸਲਾ ਹੱਲ ਕਰ ਲਓ ਜੋ ਬੱਚੇ ਦਾ ਸਹੀ ਹੱਕਦਾਰ ਏ ਓਹਨੂੰ ਦੇ ਦਿੱਤਾ ਜਾਵੇ ਬੱਚਾ ਵੀ ਦੋਨੇ ਪਾਸੇ ਫਸਿਆ ਏ

  • @Farminglifestyle500

    @Farminglifestyle500

    2 жыл бұрын

    ਘਰ ਘਰ ਇਹੀ ਕੁਝ ਚੱਲ ਰਿਹਾ ਹੈ 😭😭😭

  • @hardeepsingh4302

    @hardeepsingh4302

    2 жыл бұрын

    Kaanoon anusar 7 sal ya kuj hor sal tkk bacha maa kol rhega....pkja ni pta umar da.....hun tusi daso j maa nu ditta jawe bacha....ki oh fer phone mila k dia kroo ki lai aashiq nal gll kr ya vidio bnao odi enjoy krn di

  • @sarbjeetkaur1511

    @sarbjeetkaur1511

    2 жыл бұрын

    @@hardeepsingh4302 ਵੀਰ ਜੀ ਮੈਂ ਏ ਨਹੀ ਕਿਹਾ ਬੱਚਾ ਕੇ ਮਾਂ ਦੇ ਨੂੰ ਦਿਉ ਮੈ ਕਿਹਾ ਜੋਂ ਸਹੀ ਹੱਕਦਾਰ ਏ ਉਸ ਨੂੰ ਦੇ ਦਿੱਤਾ ਜਾਵੇ

  • @hardeepsingh4302

    @hardeepsingh4302

    2 жыл бұрын

    @@sarbjeetkaur1511 mai bi ohi dsya kanoonan hkkdar iss umar maa hundi aa

  • @karamjitsingh2607

    @karamjitsingh2607

    2 жыл бұрын

    ffudu paterkar kida de bache nu sual karda

  • @HarjinderSingh-tg2pg
    @HarjinderSingh-tg2pg2 жыл бұрын

    ਪੰਜਾਬ ਪੁਲੀਸ ਦਾ ਧੰਨਵਾਦ

  • @rajnipandoh918
    @rajnipandoh9182 жыл бұрын

    Very good job sir

  • @preet_kurawala
    @preet_kurawala2 жыл бұрын

    ਪੁਲਿਸ ਦਾ ਪਹਿਲਾ ਸਲਾਂਗਾ ਯੋਗ ਕਦਮ

  • @vickydaffar9641
    @vickydaffar96412 жыл бұрын

    Amrit pji person boh nice a ..rabb da shukar hai bcha ohna nu mil gya

  • @darshidhessi2196
    @darshidhessi21962 жыл бұрын

    ਜਨਾਨੀ ਗਲਤ ਹੈ ਬਾਈ ਜੀ

  • @angad7216
    @angad72162 жыл бұрын

    Waheguru tera sukar aa

  • @kaurharjeet4776
    @kaurharjeet47762 жыл бұрын

    Waheguru sumat de sab nu🙏🏻🙏🏻

  • @thedheerajdhingra934
    @thedheerajdhingra9342 жыл бұрын

    The way of reporting is very nice and sensitive, we need these kind of reporter….

  • @RajpalSingh-lx9et
    @RajpalSingh-lx9et2 жыл бұрын

    Waheguru mehar kreh veer Ji

  • @nirmalrandhawa1910
    @nirmalrandhawa19102 жыл бұрын

    Thanks for everyone’s help a lot father-son going to be the father’s God bless you Everyone’s 🙏🙏

  • @charnjeetsembhi3429

    @charnjeetsembhi3429

    2 жыл бұрын

    Òoopopopòòòpppppppppppppppppppppppppppppppppppppppppppppppppppppppppppppppppppppppppppppppppkĺ

  • @manimangat5533

    @manimangat5533

    2 жыл бұрын

    Naa pao hath angreji nu j nahi aaundi tan...punjabi maa boli aa aapni

  • @prabjit7425
    @prabjit74252 жыл бұрын

    ਜੇਕਰ ਬੱਚੇ ਨਾਲ ਮਾਂ ਦਾ ਮੋਹ ਹੁੰਦਾ ਤਾਂ ਫਿਰ ਮਾਂ ਨੂੰ ਚਾਹੀਦਾ ਸੀ ਕਿ ਉਹ ਘਰ ਛੱਡਣ ਵੇਲੇ ਮਾਂ ਬੱਚੇ ਨੂੰ ਆਪਣੇ ਨਾਲ ਹੀ ਲੈ ਕੇ ਜਾਂਦੀ ।

  • @PargatSingh-qr5xz

    @PargatSingh-qr5xz

    2 жыл бұрын

    Nhi Ditta hona dadkiea waliea maa ki kardi

  • @darshanrani2354

    @darshanrani2354

    2 жыл бұрын

    @@PargatSingh-qr5xz d

  • @darshanrani2354

    @darshanrani2354

    2 жыл бұрын

    M

  • @Armaan456u

    @Armaan456u

    2 жыл бұрын

    @@PargatSingh-qr5xz bilkul sai keha veere

  • @gurminderkaur6364

    @gurminderkaur6364

    2 жыл бұрын

    Waheguru g hi jande ch ne be ki

  • @FaraattaTv
    @FaraattaTv2 жыл бұрын

    Good job punjab police 🚔

  • @gurnaamsingh9862
    @gurnaamsingh98622 жыл бұрын

    ਇਸ ਵਾਰ ਪੰਜਾਬ ਪੁਲਸ ਦਾ ਰੋਲ ਬਹੁਤ ਵਧੀਆ ਰਿਹਾ ਸ਼ਲਾਘਾ ਯੋਗ ਕਦਮ ਕਹਿ ਸਕਦੇ ਆ

  • @shabadbanitv
    @shabadbanitv2 жыл бұрын

    Good job hamdard tv team

  • @sadhusinghbhullar7339
    @sadhusinghbhullar73394 ай бұрын

    ਸਾਜ ਬਾਜ ਵਧੀਆ ਵੱਜਦੇ ਸੰਗੀਤ ਮਈ ਧੁਨ ਵੱਡਾ ਰਹਿਸ ਹੈਰਤ ਅੰਗੇਜ ਵਾਰਦਾਤ

  • @subhgurbhej1601
    @subhgurbhej16012 жыл бұрын

    Bht vdiya km punjab pulic da

  • @YaarteraGhaint
    @YaarteraGhaint2 ай бұрын

    ਬੱਚਾ ਬਰਾਮਦ ਕੀਤਾ ਬਰਾਮਦ ਨੂੰ ਪੇਂਚੋ ਅਸਲਾ ਯਾ ਦਾਰੂ ਬੱਚਾ

  • @pspada5757
    @pspada57572 жыл бұрын

    Very good bacha pio nu milna chahida hai

  • @baljinderkaur21
    @baljinderkaur212 жыл бұрын

    thanks police good 🙌🙌🙏🏻🙏🏻🙏🏻👍👍👍

  • @baljinderkaur21
    @baljinderkaur212 жыл бұрын

    police sir good job 💕💕👌👌🙌🙌🙏🏻🙏🏻🙏🏻🙏🏻👍👍

  • @jagseersinghjagga5658
    @jagseersinghjagga56582 жыл бұрын

    Thx police

  • @Rinkukhurdvlogs
    @Rinkukhurdvlogs2 жыл бұрын

    ਗਸਤੀ ਜਨਾਨੀ ਨੂੰ ਫਾਂਸੀ ਦੇਉ

  • @varinderkumar934
    @varinderkumar9342 жыл бұрын

    Very Good RePORTiNg👍

  • @heerasingh3497
    @heerasingh34972 жыл бұрын

    Waheguru ji 🙏

  • @thenanima2121
    @thenanima21212 жыл бұрын

    Waheguru bless you guys

  • @AvtarSingh-vb7rs
    @AvtarSingh-vb7rs2 жыл бұрын

    ਇਹ ਜਨਾਨੀ ਲਗਦਾ ਨੀ ਟਿਕ ਕੇ ਬੈਠ ਜਾਉ ਬਚਕੇ ਰਹਿਣਾ ਪੳ

  • @sukhpalgrewal5003
    @sukhpalgrewal50032 жыл бұрын

    Dhanbad police da te chote veer da jihne sara kujh apne pinde te seh kita

  • @paramjitsinghpamma6174
    @paramjitsinghpamma61742 жыл бұрын

    ਬਚੋ 😍😍

  • @bhagwantsinghmanjpur7545
    @bhagwantsinghmanjpur75452 жыл бұрын

    Bhut wdia job kiti Punjab police 🚓 Ne

  • @SunilKumar-pd4ep
    @SunilKumar-pd4ep2 жыл бұрын

    Bai buhat badia interview kiti very good job bro 👏

  • @amrindermaan3036
    @amrindermaan30362 жыл бұрын

    Waheguru jii mehar krn ❤️🙏

  • @happygabhru8800
    @happygabhru88002 жыл бұрын

    Shukar aa jaan bach gi Bache di🙏🙏🙏 ....nhi te ajj kll... 😑

  • @shivakarwal1037
    @shivakarwal10372 жыл бұрын

    Waheguru ji mehar karo

  • @KuldeepSingh-qg8ow
    @KuldeepSingh-qg8ow2 жыл бұрын

    Waheguru g

  • @ranbirsingh2730
    @ranbirsingh27302 жыл бұрын

    Waheguru.ji.kirpa.karo.ji

  • @ManjitSingh-bs1iw
    @ManjitSingh-bs1iw2 жыл бұрын

    ਮਨੀਸ਼ਾ ਗੁਲਾਟੀ ਇਸ ਪਰਿਵਾਰ ਦੇ ਨਾਲ ਗੱਲ ਕਰਨ ਤੋਂ ਮਸਲਾਹੱਲ ਹੈ ਸਕਦਾ ਹੈ

  • @ManpreetKaur-iz4tz
    @ManpreetKaur-iz4tz2 жыл бұрын

    ਸੱਤ ਸਾਲ ਦਾ ਬੱਚਾ ਹੁੰਦਾ ਨੋਜਵਾਨ ਨਹੀਂ

  • @Surjit1269
    @Surjit12692 жыл бұрын

    Waheguru tera sukar a 🙏

  • @harvinderlamba7234
    @harvinderlamba72342 жыл бұрын

    Jo v hai baccha sahi slamaat ghar aa gya salute punjaab police 🙏

  • @congratulationsjeet6938
    @congratulationsjeet69382 жыл бұрын

    Salute a Punjab police

  • @jindersinghjindersingh8402
    @jindersinghjindersingh84022 жыл бұрын

    Good job sar

  • @RanjitSingh-nj2jh
    @RanjitSingh-nj2jh2 жыл бұрын

    V nice adalt and police 🚨 father

  • @sukhwantsingh6503
    @sukhwantsingh65032 жыл бұрын

    Waheguru ji 🙏🙏🙏🙏🙏

  • @Jassi395
    @Jassi3952 жыл бұрын

    ਪੰਜਾਬ ਪੁਲੀਸ ਦਿਮਾਗ ਵੀ ਲਾਉਂਦੀ ਆ ਬਾਈ

  • @balbirkaye5200
    @balbirkaye52002 жыл бұрын

    Gud police officers thanks

  • @HarjinderSingh-wp2ko
    @HarjinderSingh-wp2ko2 жыл бұрын

    Good work punjab police 👍👍

  • @jattvad3543
    @jattvad35432 жыл бұрын

    Very good bata ji

  • @Highend_Panjabi
    @Highend_Panjabi2 жыл бұрын

    good job 👍

  • @rsingh3453
    @rsingh34532 жыл бұрын

    Good Job Punjab Police 👍

  • @jassilatala7933
    @jassilatala79332 жыл бұрын

    Sarpanch de munde ranver da sab tu vad kasoor a. Kise da ghar kharab karna bahut mari gl a. Bache nu ma bap da pyar milna chahida.

  • @p.m.2388

    @p.m.2388

    2 жыл бұрын

    Goli maarni chahidi eida de bande nu

  • @SatnamSingh-qr4mw

    @SatnamSingh-qr4mw

    2 жыл бұрын

    Kasoor janani da a veer viahi bari asaki kardi

  • @JaspalSingh-qm4oy
    @JaspalSingh-qm4oy2 жыл бұрын

    Very good ji

Келесі