ਕੀ ਦਲਿਤ ਭਾਈਚਾਰੇ ਨਾਲ ਅਸਲ ’ਚ ਹੋ ਰਿਹਾ ਧੱਕਾ ਜਾਂ ‘ਦਲਿਤ ਵਰਸਿਸ ਜੱਟ’ ਦੀ ਰੰਗਤ ਦੇਣ ਦੀ ਹੋ ਰਹੀ ਕੋਸ਼ਿਸ਼?

#BharatiyaKisanUnionUgrahan #Farmer #Author #RajwinderSinghRahi #RozanaSpokesman
............................................................................................................
For Latest News Updates Follow Rozana Spokesman !
FACEBOOK: / rozanaspokesmanofficial
🗞️EPAPER: www.rozanaspokesman.com/epaper
💻 ENGLISH WEBSITE: www.rozanaspokesman.com
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/channel/0029Va5Y...
#Rozanaspokesman #spokesmantv

Пікірлер: 126

  • @joginderpal745
    @joginderpal74511 күн бұрын

    ਜਿਸ ਨੇ ਗ਼ਰੀਬੀ ਹੰਢਾਈ ਉਹੀ ਬੰਦਾ ਗਰੀਬਾ ਲਈ ਬੋਲ ਸਕਦਾ 🙏🙏

  • @JasvirSingh-tq5oz
    @JasvirSingh-tq5oz10 күн бұрын

    ਬਹੁਤ ਧੱਕਾ ਹੁੰਦਾ ਗਰੀਬਾਂ ਨਾਲ

  • @ACADMY.acadmy
    @ACADMY.acadmy9 күн бұрын

    ਜੈ ਭੀਮ ਜੈ ਭਾਰਤ ਜੈ ਸੰਵੀਧਾਨ ਜੀ 🙏

  • @JasvirSingh-hw1ku
    @JasvirSingh-hw1ku10 күн бұрын

    ਗ਼ਰੀਬ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।

  • @HarvinderSingh-yy8th

    @HarvinderSingh-yy8th

    9 күн бұрын

    BSP jitao. Nahi taan gariban day kutt he paini hai. Jai bhim.

  • @baljindersingh4640
    @baljindersingh464012 күн бұрын

    ਹੁਣ ਕਿੰਨੇ ਗਰੀਬਾਂ ਨੂੰ ਮਨਰੇਗਾ ਵਾਲਿਆਂ ਨੂੰ ਆਪਣੇ ਟਰੈਕਟਰ ਵਾਲੇ ਨੇ ਰਗੜ ਦਿੱਤਾ ਧਰਨਾ ਨਹੀਂ ਕੋਈ ਹੋਣ ਦਿੱਤਾ ਉਹਨਾਂ ਦਾ ਕਿਹੜਾ ਜਿਮੀਂਦਾਰ ਬੋਲਿਆ ਇਹਨਾਂ ਦੇ ਹੱਕ ਦੇ ਵਿੱਚ ਦੇਖ ਲਾ ਇਦਾ ਗਰੀਬਾਂ ਨਾਲ ਧੱਕਾ ਹੁੰਦਾ ਉਹਨਾਂ ਤੁਸੀਂ ਸੋ ਜਾਂਦੇ ਆ

  • @eminem21able
    @eminem21able10 күн бұрын

    ਜੱਟ ਵਾਦ ਦੇ ਸ਼ਿਕਂਜੇ ਵਿਚੱ ਫਸਿਆ ਪੰਜਾਬ

  • @SarwanSingh-pz8uh
    @SarwanSingh-pz8uh9 күн бұрын

    ਰਾਹੀ ਜੀ ਇੱਕ ਇੱਕ ਲਫਜ ਸੁਣਨ ਅਤੇ ਸਮਝਣ ਵਾਲਾ ਹੈ । ਬਹੁਤ ਵਧੀਆ ਇੰਟਰਵਿਊ ।ਸਮੇਂ ਦਾ ਸੱਚ ਬਿਆਨ ਕੀਤਾ ਹੈ।

  • @sarupsingh5316
    @sarupsingh53169 күн бұрын

    ਗੁੱਡ ਬਹੁਤ ਵਧੀਆ ਕਿਹਾ ਸਹੀ ਕਿਹਾ ਬਾਈ ਦਿਲੋਂ ਸਲੂਟ ਤਹਾਨੂੰ ਜੈ ਭਾਰਤ ਜੈ ਸਵਿਧਾਨ ਜੈ ਭੀਮ

  • @TarsemRaj-lm5pl
    @TarsemRaj-lm5pl8 күн бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ 🙏 ਸਲੂਟ

  • @jogindersinghpuria
    @jogindersinghpuria10 күн бұрын

    ਪਿੰਡਾਂ ਵਿੱਚ ਪੰਚਾਇਤੀ ਜ਼ਮੀਨ ਜੋ ਐਸ ਸੀ ਵਾਸਤੇ ਰੱਖੀ ਗਈ ਹੈ ਉਹ ਸਾਰੇ ਜੱਟ ਵਾਂਉਂਦੇ ਹਨ ਉਹ ਇਸ ਤਰ੍ਹਾਂ ਕਿ ਬੋਲੀ ਵਿੱਚ ਪੈਸੇ ਜੱਟ ਲਾਉਂਦਾਂ ਹੈ ਪਰ ਉਸ ਦੀ ਬੋਲੀ ਐਸ ਸੀ ਤੋਂ ਕਰਵਾ ਲੈਂਦੇ ਹਨ ਪਰ ਉਸ ਪੰਚਾਇਤੀ ਜ਼ਮੀਨ ਜੋ ਐਸ ਸੀ ਲਈ ਰਾਖਵੀਂ ਸੀ ਉਸ ਤੇ ਵਾਹੀ ਜੱਟ ਕਰਦਾ। ਜੋ ਸਰਾ ਸਰ ਧੱਕਾ ਹੈ ਸਰਕਾਰਾਂ ਨੂੰ ਇਸ ਦਾ ਸਾਰਾ ਪਤਾ ਹੈ ਪਰ ਸੱਤਰ ਸਾਲ ਤੋਂ ਕੋਈ ਕਾਰਵਾਈ ਨਹੀਂ।

  • @MrgurpinderbrarMrgurpind-ot4tz
    @MrgurpinderbrarMrgurpind-ot4tz11 күн бұрын

    ਬਹੁਤ ਵਧੀਆ ਜੀ ਵਧੀਆ ਸੇਵਾ

  • @ramcharan7448
    @ramcharan74489 күн бұрын

    ਬਹੁਤ ਵਧੀਆ ਇੰਟਰਵਿਊ ਲੱਗੀ ਜੀ

  • @bs.damana4517
    @bs.damana45179 күн бұрын

    ਬਹੁਤ ਵਧੀਆ ਸ਼ਲਾਘਾਯੋਗ ਕਦਮ ਹੈ ਜੀ ਸੰਘਰਸ਼ ਕਰੋ ਆਪਣੇ ਸਮਾਜ ਨੂੰ ਜਗੋ ਇਹ ਵਧੀਆ ਸਮਾਜ ਸੇਵੀ ਕੰਮ ਹੈ ਜੀ

  • @JoginderSingh-ny1yj
    @JoginderSingh-ny1yj7 күн бұрын

    ਪੰਜਾਬ ਵਿੱਚ ਇਹ ਹਕੀਕਤ ਹੈ ਕਿ ਪੰਜਾਬ ਦੇ ਪਿੰਡਾਂ ਵਿੱਚ ਇੱਕ ਸਮਾਨੰਤਰ ਸਰਕਾਰ ਜੱਟਵਾਦ ਦੁਆਰਾ ਚਲਾਈ ਜਾ ਰਹੀ ਹੈ ਜੋ ਨਿਯਮਾਂ ਅਤੇ ਕਾਨੂੰਨਾਂ ਦੀ ਪ੍ਰਵਾਹ ਨਹੀਂ ਕਰਦੀ।

  • @GurjantSingh-fb7li
    @GurjantSingh-fb7li10 күн бұрын

    ਬਹੁਤ ਵਧੀਆ ਵਿਚਾਰ ਦਿੱਤੇ ਬਾਬਾ ਜੀ ਨੇ

  • @KrishSingh-jx9yu
    @KrishSingh-jx9yu6 күн бұрын

    ਸੱਚ ਸਰਦਾਰ g ਵਾਹਿਗੁਰੂ g vekhuo g

  • @dhainchand1643
    @dhainchand164311 күн бұрын

    ਜੱਟਬਾਦ ਮਨੂਬਾਦ ਦਾ ਸੁਧਰਿਆ ਹੋਇਆ ਵਰਜ਼ਨ ਹੈ‌ ਜਾਂ ਐਂ ਕਹਿ ਲੳ ਕਿ ਸਿੱਖਬਾਦ‌ ਬ੍ਰਾਹਮਣਬਾਦ ਦਾ ਛੁਪਿਆ ਹੋਇਆ ਨਵਾਂ ਵਰਜ਼ਨ ਹੈ।

  • @vadesurjeetsinghpeori5602
    @vadesurjeetsinghpeori560211 күн бұрын

    ਦਲਿਤ ਸ਼ਬਦ ਨਾ ਵਰਤੋ ਗਰੀਬ ਸਿੱਖ ਵਰਤੀਆਂ ਕਰੋ ਜੀ ਮਜ਼੍ਹਬੀ ਸਿੱਖ ਜਿੰਦਾ ਬਾਦ ❤❤

  • @HarvinderSingh-yy8th

    @HarvinderSingh-yy8th

    9 күн бұрын

    Dalit Sikh nahin han. Sikh dharm dalitan, jattan da apnaya hoya dharm hai. Sikh dharm khatriyan da dharm hai. Jai bhim

  • @ManpreetSingh-co4bv
    @ManpreetSingh-co4bv11 күн бұрын

    Bilkul sahi Gal hai ji

  • @JagtarSingh-iu3kh
    @JagtarSingh-iu3kh11 күн бұрын

    ਦਲਿਤਾ ਨਾਲ ਹਮੇਸਾ ਧੱਕਾ ਹੁਦਾ ਧਕਾਤਾ ਹੁਦਾ ਿਕਉ ਇਨ

  • @sawindersingh6562
    @sawindersingh656210 күн бұрын

    Bahut vadia aa ji

  • @sultansingh7138
    @sultansingh71388 күн бұрын

    ਭਾਈ ਸਾਬ ਬਿਲਕੁਲ ਸਹੀ ਕਿਹਾ ਜੱਟ ਹੀ ਗਰੀਬ ਮਜ਼ਦੂਰਾਂ ਤੇ ਜ਼ੁਲਮ ਕਰਦੇ ਆ ਬਾਕੀ ਜੱਟ ਚੁੱਪ ਕਰਕੇ ਜ਼ੁਲਮ ਕਰਨ ਵਾਲੇ ਜੱਟਾ ਦਾ ਸਮੱਰਥਨ ਕਰਦੇ ਹਨ

  • @kawaljitsinghkaka39
    @kawaljitsinghkaka3910 күн бұрын

    Well done ਵੀਰ ਜੀ

  • @tinkusingh6310
    @tinkusingh631010 күн бұрын

    Rahi saab good 👍👍👍

  • @BaljeetSingh-iw2ev
    @BaljeetSingh-iw2ev10 күн бұрын

    Vir ji bilkul right hai

  • @Harsimran011
    @Harsimran01110 күн бұрын

    Bilkul right ji

  • @ManojMehra-nq1bm
    @ManojMehra-nq1bm10 күн бұрын

    Ek majdur Ekta jindabad

  • @BaljeetSingh-iw2ev
    @BaljeetSingh-iw2ev10 күн бұрын

    Very good knowlej. And good speetch vir ji

  • @rammurti969
    @rammurti96910 күн бұрын

    Very good .100 per.right.

  • @user-it4zg2zc6x
    @user-it4zg2zc6x10 күн бұрын

    Jay Bheem Jay Bharat❤

  • @user-gp3rs5dz4t
    @user-gp3rs5dz4t10 күн бұрын

    Very good bai 👌👌👌💯💯💯🙏🙏🙏👍👍👍

  • @tanbirsinghlifestyle
    @tanbirsinghlifestyle11 күн бұрын

    Very very good

  • @AvtarSingh-lf1gz
    @AvtarSingh-lf1gz9 күн бұрын

    Good job yg keep it up GBU

  • @gurdevsingh3957
    @gurdevsingh39578 күн бұрын

    ਸਾਰੀਆਂ ਗੱਲਾਂ ਦਾ ਤੌੜ ਹੈ ਆਪਣੇ ਬੱਚਿਆਂ ਨੂੰ ਵਧੀਆਂ ਪੜ੍ਹਾਓ। ਫਿਰ ਹੀ ਇਹੋ ਜਹੀਆਂ ਹੋਣ ਵਾਲੀਆਂ ਬੇਹੁੰਦੀਆ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ। ਨਹੀਂ ਤਾਂ ਗਰੀਬ ਭਾਵੇਂ ਕੋਈ ਵੀ ਉਸ ਨਾਲ ਇਸ ਤਰ੍ਹਾਂ ਹੁੰਦਾ ਰਹੇਗਾ । ਇਹ ਸਚਾਈ ਹੈ ਵੀਰ ਜੀ।

  • @billabhatia9386
    @billabhatia93869 күн бұрын

    ਸੱਚ ਕਿਹਾ ਜੀ

  • @user-ms1gn4kh1r
    @user-ms1gn4kh1r10 күн бұрын

    For dalit jatwad is more dangers from Brahman wad

  • @user-xn2xk9cn4u
    @user-xn2xk9cn4u4 күн бұрын

    RANGRETA JI JINDABAAD A ji

  • @yodhasingh502
    @yodhasingh5029 күн бұрын

    Very good views

  • @user-ec2ol1uh8m
    @user-ec2ol1uh8m11 күн бұрын

    Sahi keha baba g ne

  • @GurpreetSingh-cv3hk
    @GurpreetSingh-cv3hk7 күн бұрын

    Jai bhim jai Bharat Jai savidhan majdur ekta zindabad tusi bilkul sahi kiha ji thanks

  • @jagmohanpal9745
    @jagmohanpal974510 күн бұрын

    Right

  • @HarpalSingh-uk1mh
    @HarpalSingh-uk1mh10 күн бұрын

    ਹੰਕਾਰੀ ਲੋਕ ਨੇ ਪੰਜਾਬ ਦੇ ਜੱਟ

  • @harmanshard7884
    @harmanshard788412 күн бұрын

    Jatt vad

  • @TarsemLal-uv6zb

    @TarsemLal-uv6zb

    11 күн бұрын

    Jai mool niwasi

  • @user-pt3xn7or1j
    @user-pt3xn7or1j12 күн бұрын

    ਸ਼ਹੀ ਗੱਲ ਕਹਿ ਰਹੇ ਨੇ ਭਾਈ ਸਾਹਿਬ ਜੀ

  • @santokhsingh7543
    @santokhsingh754310 күн бұрын

    ਜੋ ਗਰੀਬਾ ਦੇ ਹਕ ਇਹ ਘੜਮ ਚੋਧਰੀ ਖਾ ਰਹੇ

  • @RamanDeep-cv8rq
    @RamanDeep-cv8rq11 күн бұрын

    Gal ta sahi aa Rahi Saab

  • @GurpreetSingh-cv3hk
    @GurpreetSingh-cv3hk7 күн бұрын

    Tusi sach bolna di himmat rakhde ho thanwad ji

  • @user-bg1pz1sp7x
    @user-bg1pz1sp7x10 күн бұрын

    Good Singh Saab ❤

  • @sukhjitcheema1
    @sukhjitcheema110 күн бұрын

    ਸੰਜੀਦਾ ਵਾਰਤਾ

  • @user-ld2jc4nw6e
    @user-ld2jc4nw6e8 күн бұрын

    ਜੱਟਵਾਦ ਵੀ ਅੱਤਵਾਦ ਦਾ ਰੂਪ ਧਾਰ ਚੁੱਕਾ ਹੈ ਜਦੋਂ ਏਨਾ ਦਿੱਲੀ ਜਿੱਤਣ ਦੇ ਨਾਅਰੇ ਲਾਏ ਸਨ ਓਦੋਂ ਇਹ ਅਹਿਸਾਸ ਹੋ ਗਿਆ ਸੀ ਕੇ ਹੁਣ ਪੰਜਾਬ ਚ ਦਲਿਤ ਗ਼ਰੀਬ ਲੋਕਾਂ ਦੀ ਖੈਰ ਨਹੀਂ ਜੇਹੜੇ ਹੰਕਾਰ ਦੇ ਘੋੜੇ ਤੇ ਜੱਟਵਾਦ ਚੜ੍ਹਿਆ ਹੈ ਇਸਦੇ ਪੈਰਾ ਥੱਲੇ ਗ਼ਰੀਬ ਵਰਗ ਦਲਿਆ ਜਾਵੇਗਾ ਇਹ ਕਈ ਵਿਦਵਾਨਾਂ ਨੇ ਵੀ ਲਿਖਿਆ ਸੀ ਕੇ ਇਹ ਹੰਕਾਰ ਹੋਰ ਕਿਤੇ ਨਹੀਂ ਨਿਕਲਣਾ ਇਹ ਸਿਰਫ ਦਲਿਤ ਸਮਾਜ ਤੇ ਨਿਕਲੇਗਾ

  • @Harsimran011
    @Harsimran0119 күн бұрын

    Bilkul JI right 👍

  • @alexsingh6722
    @alexsingh67225 күн бұрын

    True.... True true true...

  • @JagtarSingh-pe3qz
    @JagtarSingh-pe3qz5 күн бұрын

    Very good

  • @billabhatia9386
    @billabhatia93869 күн бұрын

    ਪੰਜਾਬ ਵਿੱਚ ਜ਼ਾਤ ਪਾਤ ਹੈ

  • @user-rj2mk6fx4i
    @user-rj2mk6fx4i11 күн бұрын

    That's fine very good 100 one parent pooar family difficult setio n

  • @pardeepsomal8194
    @pardeepsomal81949 күн бұрын

    100‰ right Sir Jai bhim,Jai bharat❤

  • @mistergaming4246
    @mistergaming42467 күн бұрын

    Good job

  • @shivanisharma5562
    @shivanisharma556210 күн бұрын

    ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @Kkk19649

    @Kkk19649

    9 күн бұрын

    ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ। ਇਕ ਦਿਨ ਤੁਹਾਨੂੰ ਇਨਸਾਫ਼ ਜਰੂਰ ਮਿਲੇਗਾ।

  • @sonisinghrangreta5085
    @sonisinghrangreta50855 күн бұрын

    ❤❤❤❤❤❤

  • @suchasingh3492
    @suchasingh34929 күн бұрын

    You are great sardar Ji

  • @satnamsandhu383
    @satnamsandhu38310 күн бұрын

    ਇਹਨਾਂ ਲੋਕਾਂ ਨੂੰ ਜੱਟ ਸ਼ਬਦ ਤੋਂ ਹੀ ਨਫ਼ਰਤ ਹੋਣ ਲੱਗ ਪਈ ਕਿਤੇ ਵੀ ਧੱਕਾ ਨਹੀਂ ਹੁੰਦਾ ਜਦੋਂ ਕਿਸੇ ਨੂੰ ਗਾਲ਼ਾਂ ਕੱਢਾਂਗੇ ਪਿੰਡ ਚ ਨਸ਼ੇ ਵੇਚਾਂਗੇ ਆਉਂਦੇ ਜਾਂਦੇ ਜਾਂਦੇ ਲੋਕਾਂ ਨੂੰ ਰਸਤੇ ਵਿੱਚ ਲੁੱਟਾਂ ਖੋਹਾਂ ਕਰਣੀਆਂ ਲੋਕਾਂ ਦੇ ਸਿੱਧੇ ਦਾਤਰ ਮਾਰਨੇ ਭਾਵੇਂ ਜੱਟ ਹੋਣ ਭਾਵੇਂ ਕੋਈ ਹੋਰ ਫੇਰ ਲੋਕ ਜੂਤ ਫੇਰਨ ਤਾਂ ਧੱਕਾ

  • @bs.damana4517

    @bs.damana4517

    9 күн бұрын

    ਜੱਟ ਤੋਂ ਨਫ਼ਰਤ ਬਹੁਤ ਲੇਟ ਹੋਈ ਜੇ ਪਹਿਲਾਂ ਹੋਈ ਹੁੰਦੀ ਅੱਜ ਇਹ ਹਲਾਤ ਨਹੀਂ ਹੋਣੇ ਸੀ

  • @jodhajhutty7090

    @jodhajhutty7090

    Күн бұрын

    ਬਾਈ ਕਦੀ ਕੋਈ ਜੱਟ ਦੇਖਿਆ ਇਹਨਾਂ ਵਾਂਗੂ ਕਰਦਾ ਇਹਨਾਂ ਨੂੰ ਜੱਟ ਤੋਂ ਨਫਰਤ ਪੂਰੀ ਆ । ਇਹ ਗੱਲ ਪੂਰੀ ਸੱਚ ਆ। ਅਸੀਂ ਹਮੇਸ਼ਾ ਇੱਕ ਹੋਣ ਦੀ ਗੱਲ ਕਰਦੇ ਆ ਇਹ ਜੱਟ ਜੱਟ ਜੱਟ ਹੱਥ ਧੋਕੇ ਪਿੱਛੇ ਪਏ ਆ। ਯਾਰ ਜਮੀਨਾਂ ਐਵੀ ਨਹੀਂ ਮਿਲੀਆਂ ਜੱਟਾਂ ਨੂੰ ਕਿਸੇ ਵਜਾ ਕਰਕੇ ਮਿਲੀਆਂ ਤੇ ਐਸ ਸੀ ਲੋਕਾਂ ਨੂੰ ਕਿਨਾਂ ਕੁਛ ਮਿਲਿਆ ਪੜਾਈ ਵਿਚ ਸਰਕਾਰੀ ਕਾਲਜਾਂ ਵਿਚ ਸਾਰਾ ਸਾਰਾ ਕੁਝ ਵਜੀਫੇ ਇਹਨਾਂ ਨੂੰ ਮਿਲਦੇ ਆ। ਇੱਕ ਪਾਸੇ ਕੋਈ ਜੱਟ ਵੀ ਹੈਗੇ ਆ ਗਰੀਬ ਜਿਹਨਾਂ ਕੋਲ ਜਮੀਨ ਨਹੀਂ ਹੁੰਦੀ। ਤੇ ਉਸਦੇ 75% ਨੰਬਰ ਹੁੰਦੇ ਆ ਤੇ ਦੂਜੇ ਪਾਸੇ 55% ਨੰਬਰ ਹੁੰਦੇ ਆ ਤੇ ਗਰੀਬ ਜੱਟ ਦਾ ਪੁੱਤ ਉਡੀਕਦਾ ਰਹਿੰਦਾ ਕੌਂਸਲਿੰਗ ਵਿਚ ਗੇੜੇ ਮਾਰਦਾ ਰਹਿੰਦਾ ਤੇ 55% ਵਾਲਾ ਦਾਖਲਾ ਲੈ ਜਾਂਦਾ। ਉਸਦੀ ਕੌਣ ਗੱਲ ਕਰੂ ਜਿਹੜਾ ਜਨਰਲ ਕਾਸਟ ਵਿਚ ਰਗੜਿਆ ਜਾਂਦਾ ਉਹ ਨੀ ਦਿਸਣਾ ਇਹਨਾਂ ਕਤੀੜਾਂ ਨੀੰ ਸਾਲੇ ਜੱਟ ਤੋਂ ਮੱਚੇ ਪਏ ਆ । ਅਸੀਂ ਕੱਠੇ ਰਹੇ ਆ ਮਿਲ ਕੇ ਕਦੀ ਕੋਈ ਫਰਕ ਨੀ ਕੀਤਾ। ਉਹ ਸਾਡੇ ਘਰੇ ਆ ਕੇ ਰੋਟੀ ਖਾਂਦੇ ਸੀ ਸਾਡੇ ਭਰਾ ਅਸੀਂ ਉਹਨਾਂ ਦੇ ਚੋਂਕੇ ਵਿਚ ਬੈਠ ਕੇ ਖਾਂਦੇ ਰਹੇ ਆ। ਤੇ ਹੁਣ ਵੀ ਜਦੋਂ ਪੰਜਾਬ ਜਾਣਾ ਫਿਰ ਵੀ ਐਵੇਂ ਖਾ ਕੇ ਆਉਂਗਾ ਪਰ ਇਹ ਸਾਲੇ ਪੰਜ ਸੱਤ ਕਲੰਨ ਹੈਗੇ ਆ ਜਿਹੜੇ ਆਪਣੀਆਂ ਰੋਟੀਆਂ ਸੇਕਣ ਨੂੰ ਪਏ ਆ

  • @sk....3049
    @sk....304910 күн бұрын

    Sc st obc be united... Kise di zrurt nhu paini

  • @Aman-nd3vv
    @Aman-nd3vv10 күн бұрын

    ❤❤❤❤

  • @rajsinghgill7999
    @rajsinghgill79995 күн бұрын

    ਜੱਟਾ ਤੋਂ ਲੇ ਕੇ ਅਦੀ ਜ਼ਮੀਨ ਗਰੀਬਾ ਵਿੱਚ ਵੰਡ ਦੇਣੀ ਚਾਹੀਦੀ ਹੈ ਸੱਭ ਪੰਜਾਬ ਵਿੱਚ ਗਰੀਬੀ ਖਤਮ ਹੋ ਜਾਵੇ ਜੀ ਤੇ ਸਭ ਸੁੱਖੀ ਹੋ ਜਾਣਗੇ

  • @VarinderSingh-dq3nt
    @VarinderSingh-dq3nt11 күн бұрын

    👍👍

  • @rajulamba8597
    @rajulamba859711 күн бұрын

    Good job sir 👍

  • @JaswinderSingh-xe5gx
    @JaswinderSingh-xe5gx10 күн бұрын

    Good

  • @gurpreetmaan9388
    @gurpreetmaan93888 күн бұрын

    Good bapu ji

  • @user-rt9gy2pf6m
    @user-rt9gy2pf6m9 күн бұрын

    Patarkar. V. Jatt. Lagda. Rajinder. Singh. Rahi ji ❤. Thanks. Tuhade. Warge. Education ed. Insan. He. Dalita. De. Kimat. Sawar. Sakde. Ji. Most. Thanks. Gurdaspuri B b b

  • @KirshansinghMaan
    @KirshansinghMaan11 күн бұрын

    ❤❤❤

  • @ManojMehra-nq1bm
    @ManojMehra-nq1bm10 күн бұрын

    Bahari jhataka ho to Desh nu bachao

  • @roopchand237
    @roopchand23711 күн бұрын

    Majdoor BAchoo TAn Punjab Daaa Gariba Kishan Bachoo

  • @KanwarjitSinghGill-fn4iq
    @KanwarjitSinghGill-fn4iq10 күн бұрын

    ਬਾਈ ਜੀ ਜੋ ਬੋਲ ਰਹੇ ਹਨ ਇੱਹ ਸੱਭ ਕੁੱਝ ਸੱਚ ਨਹੀਂ, ਬਾਕੀ ਇੱਕ ਦੂਜੇ ਦਾ ਦਰਦ ਸਮਝ ਕੇ ਹੀ ਸਮਾਜ ਅੱਗੇ ਵੱਧ ਸਕਦਾ, ਸਮਾਜਿਕ ਏਕਤਾ ਸਰਬੱਤ ਦੇ ਭਲੇ ਦੀ ਸੋਚ ਨਾਲ ਹੀ ਹੋ ਸਕਦੀ,

  • @GurmeetSingh-kc1qp
    @GurmeetSingh-kc1qp7 күн бұрын

    Vvvvvvvnic babaji

  • @punjab3564
    @punjab35648 күн бұрын

    Jattwad barbaad kr reha punjab

  • @baljitmattewal9286
    @baljitmattewal92865 күн бұрын

    Good paterkar nu gal nhi aa ryi hun 😂😂

  • @AshokSingh-kf9si
    @AshokSingh-kf9si7 күн бұрын

    Sahi kehra vir ji ne majadur ran nu vi kamakar milna chaida

  • @jasmelsingh8819
    @jasmelsingh88199 күн бұрын

    ਅਮੀਰਾਂ ਦੇ ਟੈਕਸਾਂ ਤੋਂ ਗਰੀਬ ਦਾ ਫ੍ਰੀ ਰਾਸ਼ਨ ਚਲਦਾ ਹੈ।

  • @GurpreetSingh-cv3hk
    @GurpreetSingh-cv3hk7 күн бұрын

    Greeb loka naal bhut Jada dhkka Huna eh bahut galt aa ugrahan jathebandi ne pehla v sc bc khilaf reservation khatm karn lai bahut joor laya eh jathebandi galat loka da sath dindi aa

  • @roopchand237
    @roopchand23711 күн бұрын

    Police Dee Vichh Tann Digrii Diii JARUAT nhiii Hhh.

  • @user-uq5bf5rz5c
    @user-uq5bf5rz5c10 күн бұрын

    A. Mediea wala. Apnne. Akuat. Which. Rahe

  • @GURBANIKATHA6766
    @GURBANIKATHA67667 күн бұрын

    *ਬ੍ਰਾਹਮਣ ਧਰਮ* ਜਾਂ *ਬ੍ਰਾਹਮਣ ਧਰਮ* ਜਿਸ ਨੂੰ ਗਲਤ ਜਾਂ ਜਾਣਬੁੱਝ ਕੇ *ਹਿੰਦੂ* ਕਿਹਾ ਜਾਂਦਾ ਹੈ ਜਾਂ ਅੱਜ ਕੱਲ *ਸਨਾਤਨ ਧਰਮ* ਸਿਰਫ ਅਖੌਤੀ ਉੱਚ ਜਾਤੀਆਂ ਲਈ ਹੈ ਜੋ ਹਿੰਦੂ ਆਬਾਦੀ ਦਾ ਲਗਭਗ 16% ਹੈ। ਬਾਕੀ ਸਾਰੀਆਂ 84% OBC, ST, SC, ਆਦਿਵਾਸੀਆਂ ਅਤੇ 100% ਔਰਤਾਂ ਨੂੰ ਇਨਸਾਨਾਂ ਦੇ ਬਰਾਬਰ ਨਹੀਂ ਸਮਝਿਆ ਜਾਂਦਾ। ਸਿੱਖ ਧਰਮ ਸਾਰੇ 84% ਅਖੌਤੀ ਹਿੰਦੂਆਂ ਲਈ ਬਰਾਬਰੀ, ਮਾਣ, ਆਜ਼ਾਦੀ ਅਤੇ ਆਰਥਿਕ ਅਤੇ ਰਾਜਨੀਤਿਕ ਤੌਰ 'ਤੇ ਤਰੱਕੀ ਕਰਨ ਦਾ ਇਕੋ ਇਕ ਰਸਤਾ ਹੈ ਜਿਸ ਨੂੰ ਅਖੌਤੀ ਹਿੰਦੂ ਧਰਮ ਲੁਕਵੇਂ ਰੂਪ ਵਿਚ ਇਨਕਾਰ ਕਰਦਾ ਹੈ ਪਰ ਖੁੱਲ੍ਹੇਆਮ ਨਹੀਂ ਦਿਖਾਉਂਦਾ। ਫਿਰ ਬ੍ਰਾਹਮਣਵਾਦ ਦੇ ਜਾਲ ਵਿੱਚ ਫਸਣਾ। ਇਹ ਸਾਰੀਆਂ JAATS ਹਿੰਦੂ ਧਰਮ ਦੀ ਦਲਦਲ ਵਿੱਚ ਧਸੀਆਂ ਜਾ ਰਹੀਆਂ ਹਨ ਕੁਝ ਸਾਲਾਂ ਵਿੱਚ ਨੀਵੀਂ ਜਾਤ ਦੇ ਹਿੰਦੂ ਹੋ ਜਾਣਗੇ। *ਸਿੱਖਿਜ਼ਮ* ਹੀ ਇੱਕੋ ਇੱਕ ਰਸਤਾ ਹੈ ਭਾਰਤ ਦੀਆਂ ਸਾਰੀਆਂ ਅਖੌਤੀ ਨੀਵੀਆਂ ਜਾਤਾਂ ਨੂੰ *ਸਿੱਖਿਜ਼ਮ* ਵਿੱਚ ਆਉਣ ਨਾਲ ਹੀ ਬਚਾਇਆ ਜਾ ਸਕਦਾ ਹੈ ਕਿਉਂਕਿ ਇਹ ਇੱਕੋ ਇੱਕ *ਇੰਡਿਕ* ਧਰਮ ਹੈ ਜੋ ਸੁਤੰਤਰ ਰੂਪ ਵਿੱਚ ਹੋਂਦ ਵਿੱਚ ਆ ਸਕਦਾ ਹੈ। ਇਸ ਦੀ ਆਪਣੀ ਰਹਿਤ ਮਰਯਾਦਾ ਹੈ ਜਿਸ ਨੂੰ *ਸਿੱਖ ਰਹਿਤ ਮਰਯਾਦਾ* ਅਤੇ *ਆਨੰਦ ਕਾਰਜ* ਕਿਹਾ ਜਾਂਦਾ ਹੈ। ਬਾਕੀ ਸਾਰੇ ਤਰੀਕੇ *ਬ੍ਰਾਹਮਣਵਾਦ/ਹਿੰਦੂਵਾਦ* ਦੇ ਜਾਲ ਵੱਲ ਲੈ ਜਾਂਦੇ ਹਨ।

  • @P.singh19
    @P.singh195 күн бұрын

    That is why khalistan will be moderate Hindustan because we follow same castisim like hindus.

  • @user-uq5bf5rz5c
    @user-uq5bf5rz5c10 күн бұрын

    A. Mediea. Wala. Sreaam. Jatta DE. Spot kar . Riha...he. A media. Wale. DE lakh.. Lakh lanhtta

  • @VeerDeer-iz6vk
    @VeerDeer-iz6vk10 күн бұрын

    Ea Shiksha to elava tuharda koi bhi khar khwwa nhi

  • @JR-rl3my
    @JR-rl3my9 күн бұрын

    Majdoor bare jo kis kaha raha hai bilkul sahi kah rahe hai bulara bilkul sahi hai sarkar sirf jatt jatti nu hi madad karda hai kissan jathebandi sirf kissan bare hi bolde hun greeb majdoor berojgar log sabidan nu janna cheye jai bhim jai sabidan

  • @HarmandeepkaurBhullar
    @HarmandeepkaurBhullar10 күн бұрын

    ਤੂ ਜਾ ਪਰਾਂ ਚਵਲ

  • @mrajmraj6133
    @mrajmraj613310 күн бұрын

    KISHAN AAN DEVTA KEH KE HOR LOKA NU MURKH BANA RAHE HUN

  • @VinodVerma-ik7vg
    @VinodVerma-ik7vg9 күн бұрын

    Plenty of jatts are good persons But politically nonjat caste people's Sikhs Hindus in Punjab should unite

  • @HarvinderSingh-yy8th
    @HarvinderSingh-yy8th9 күн бұрын

    BSP jitao. Koe kisay tay atiachar nahin karayga. Bakki sab dhokha hai. Jai bhim.

  • @roopchand237
    @roopchand23711 күн бұрын

    MUN LAYYY Doctor .Gara .siduu . Bnaaaa Deeoo ehe logg Likek nhi Sumjdee . Police 🚔 De Vicha .

  • @sarajsinghsandhu6660
    @sarajsinghsandhu666011 күн бұрын

    Sare jatt made nhi hunde sara kum galt bolan to siru hunda

  • @BrainGamerSigma
    @BrainGamerSigma8 күн бұрын

    Taxes nu bhai, SC BC, OBC,Ghariban, te Landless lokan te kharach kita jawe ji. Landlords, te taxes nu kharch karna band karo ji. Landlords nu muavaje(compensation), te loan muaf karan di ki tuk bandi ai.Band karo eh sabh kujh nu ji. Tax payers nu tan koi puchhda hi nahi,na hi tax payers di koi raye layi jandi ai. Tax payers di ik committee banayi jawe ji. Tax payers di committee di sahmiti to bina inha landlords nu kis aadhaar te sarkaran muavje(copensation) bina kise rok tok ton de rahian ne. Sarkaran di es aap hudri nu nath pauni bandi ai ji.

  • @user-uq5bf5rz5c
    @user-uq5bf5rz5c10 күн бұрын

    Mediea.. Wala. Soch. Samaz. Ke. Jawab. Krre.

  • @roopchand237
    @roopchand23711 күн бұрын

    Veer JAdoo Daa Punjabi Subaa banayyy hhh Cmmm 97 % Jaatiii DAAA DA gariba kishan JAATTT Hee Banyy Hhh.Amir Majdoor Sikha da Cmmm TAN Naa MATTA Banayy Hhh.

  • @rajucheema-wr4xj
    @rajucheema-wr4xj10 күн бұрын

    ਸਾਡੇ ਪਿੰਡ ਦੇ ਮਜ਼ਬੀਆਂ ਨੇਂ ਤਾਂ ਜੱਟਾਂ ਅਤੇ ਬਾਹਮਣਾਂ ਦਾ ਜੀਣਾ ਦੁੱਭਰ ਕੀਤਾ ਹੋਇਆ?

  • @rajnishkumar7477

    @rajnishkumar7477

    10 күн бұрын

    ਭਰਾਵਾਂ ਜਲਦੀ ਪਿੰਡ ਦਾ ਨਾਂ ਤਾਂ ਦੱਸ 😂😂😂😂😂😂

  • @alexsingh6722
    @alexsingh67225 күн бұрын

    Majdoor gareeb hun factoriya ch km krda. Hun karta ne Bhai ye chowl rakh lye. Aa. Te bad ch fb te posta paude aa bhaiye bajao Punjab kha liya khali ho geya.. Jattavd ne bhaiye leyade chowl keyade. Asal sach gareeba da aali haq khan wale jatt he aa. Punjab da beda gark krn wale bi jattvad he aa

  • @roopchand237
    @roopchand23711 күн бұрын

    Rejaraw koottaa Viiii Junsankayy dee Heshab Nalll honna Chayyy DAAA Hhh

  • @jassisingh2885
    @jassisingh288510 күн бұрын

    ਆਪਾਂ ਤੇ ਇਸਾਈ ਧਰਮ ਨੂੰ ਅਪਣਾ ਕੇ ਬਹੁਤ ਖੁਸ਼ ਹਾ ਤੇ ਆਪਣੇ ਐਂ ਸੀ ਭੈਣਾਂ ਭਰਾਵਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਇਹ ਨਕਲੀ ਧਰਮ ਤੇ ਸ਼ੈਤਾਨ ਦੇ ਲੋਕਾਂ ਨੂੰ ਛੱਡ ਕੇ ਪਰਮੇਸ਼ੁਰ ਨਾਲ ਜੁੜੇ। ਪਰਮੇਸ਼ੁਰ ਦੀ ਮਹਿਮਾ ਨਾਲ ਨਾਂ ਤੁਹਾਨੂੰ ਰਿਜ਼ਰਵੇਸ਼ਨ ਦੀ ਲੋੜ ਨਾ ਮੁਫ਼ਤ ਦੀ ਕਣਕ ਦੀ ਲੋੜ।ਉਹ ਸਰਬਸ਼ਕਤੀਮਾਨ ਹੈ

  • @balwindersinghbrar5963
    @balwindersinghbrar596310 күн бұрын

    ਐਂਕਰ ਸਾਹਬ ਜੀ, ਪਾਣੀ ਵਿੱਚ ਮਧਾਣੀ ਪਾਈ ਬੈਠੇ ਹੋ। ਗਿੱਲਾ ਪੀਹਣ ਪਾਈ ਬੈਠੇ ਹੋ। ਲੱਗਦਾ ਤੁਸੀਂ ਬਿਲਕੁਲ ਵਿਹਲੇ ਹੋ। ਸਾਰੀ ਗੱਲ ਪੰਜ ਸੱਤ ਮਿੰਟ ਵਿੱਚ ਕੀਤੀ ਜਾ ਸਕਦੀ ਸੀ। ਪਰ ਤੁਸੀਂ ਸਰੋਤਿਆਂ ਨੂੰ ਬਿਨਾ ਮਤਲਬ ਬੋਰ ਕਰਨ ਲੱਗੇ ਪਏ ਹੋ। ਜਿਸ ਨਾਲ ਤੁਸੀਂ ਵਾਰਤਾਲਾਪ ਕਰ ਰਹੇ ਹੋ, ਇਸ ਸਖਸ਼ ਬਾਰੇ ਸ਼ੁਰੂ ਵਿੱਚ ਕੁਝ ਨਹੀਂ ਦੱਸਿਆ ਕਿ ਇਸਦੀ ਕਿਹੜੀ ਜੱਥੇਬੰਦੀ ਹੈ ਅਤੇ ਕੀ ਸਰਗਰਮੀ ਹੈ। ਪਰ ਵਾਰਤਾਲਾਪ ਤੋਂ ਜ਼ਾਹਰ ਹੋ ਰਿਹਾ ਹੈ ਜਿਵੇਂ ਇਸਦਾ ਮਕਸਦ ਸਿਰਫ ਅਤੇ ਸਿਰਫ ਚਿੱਕੜ ਸੁੱਟਣਾ ਅਤੇ ਭੰਡੀ ਬਦਨਾਮੀ ਕਰਨਾ ਹੋਵੇ।

Келесі