Jyo Jyo Tera Hukum | Bhai Balwinder Singh Lupoke (Hazoori Ragi Sri Darbar Sahib-Amritsar)
Музыка
T-Series Shabad Gurbani presents Jyo Jyo Tera Hukum Full Audio
Song Details:
Shabad:Jyo Jyo Tera Hukum
Album:Arjan Kaya Palat Ke
Singer: Bhai Balwinder Singh Lupoke (Hazoori Ragi Sri Darbar Sahib-Amritsar)
Music:Bhai Balwinder Singh Lupoke (Hazoori Ragi Sri Darbar Sahib-Amritsar)
Lyrics: Traditional . .
FOR LATEST UPDATES:
----------------------------------------
SUBSCRIBE US Here: bit.ly/SSFUVX
LIKE US Here: on. TyJdPC
"If you like the Video, Don't forget to Share and leave your comments"
Visit Our Channel For More Videos: / tseriesshabad
Пікірлер: 442
ਪਉੜੀ ॥ ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ ॥ ਜਹ ਜਹ ਰਖਹਿ ਆਪਿ ਤਹ ਜਾਇ ਖੜੋਵਣਾ ॥ ਨਾਮ ਤੇਰੈ ਕੈ ਰੰਗਿ ਦੁਰਮਤਿ ਧੋਵਣਾ ॥ ਜਪਿ ਜਪਿ ਤੁਧੁ ਨਿਰੰਕਾਰ ਭਰਮੁ ਭਉ ਖੋਵਣਾ ॥ ਜੋ ਤੇਰੈ ਰੰਗਿ ਰਤੇ ਸੇ ਜੋਨਿ ਨ ਜੋਵਣਾ ॥ ਅੰਤਰਿ ਬਾਹਰਿ ਇਕੁ ਨੈਣ ਅਲੋਵਣਾ ॥ ਜਿਨ੍ਹ੍ਹੀ ਪਛਾਤਾ ਹੁਕਮੁ ਤਿਨ੍ਹ੍ਹ ਕਦੇ ਨ ਰੋਵਣਾ ॥ ਨਾਉ ਨਾਨਕ ਬਖਸੀਸ ਮਨ ਮਾਹਿ ਪਰੋਵਣਾ ॥੧੮॥ {ਪੰਨਾ 523} ਪਦਅਰਥ: ਤਿਵੈ = ਉਸੇ ਤਰ੍ਹਾਂ। ਰੰਗਿ = ਪਿਆਰ ਵਿਚ। ਦੁਰਮਤਿ = ਭੈੜੀ ਮੱਤ। ਨਿਰੰਕਾਰ = ਹੇ ਨਿਰੰਕਾਰ! ਨ ਜੋਵਣਾ = ਜੋਏ ਨਹੀਂ ਜਾਂਦੇ, ਪਾਏ ਨਹੀਂ ਜਾਂਦੇ। ਨੈਣ = ਅੱਖਾਂ ਨਾਲ। ਅਲੋਵਣਾ = ਵੇਖਦੇ ਹਨ। ਨ ਰੋਵਣਾ = ਪਛੁਤਾਂਦੇ ਨਹੀਂ। ਅਰਥ: (ਹੇ ਪ੍ਰਭੂ! ਜਗਤ ਵਿਚ) ਉਸੇ ਤਰ੍ਹਾਂ ਵਰਤਾਰਾ ਵਰਤਦਾ ਹੈ ਜਿਵੇਂ ਤੇਰਾ ਹੁਕਮ ਹੁੰਦਾ ਹੈ, ਜਿਥੇ ਜਿਥੇ ਤੂੰ ਆਪ (ਜੀਵਾਂ ਨੂੰ) ਰੱਖਦਾ ਹੈਂ, ਓਥੇ ਹੀ (ਜੀਵ) ਜਾ ਖਲੋਂਦੇ ਹਨ; ਜੋ ਜੀਵ ਤੇਰੇ ਨਾਮ ਦੇ ਪਿਆਰ ਵਿਚ (ਰਹਿੰਦੇ) ਹਨ ਉਹ ਭੈੜੀ ਮੱਤ ਧੋ ਲੈਂਦੇ ਹਨ, ਹੇ ਨਿਰੰਕਾਰ! ਤੈਨੂੰ ਸਿਮਰ ਸਿਮਰ ਕੇ ਭਟਕਣਾ ਤੇ ਡਰ ਦੂਰ ਕਰ ਲੈਂਦੇ ਹਨ। ਜੋ ਮਨੁੱਖ ਤੇਰੇ ਪਿਆਰ ਵਿਚ ਰੰਗੇ ਜਾਂਦੇ ਹਨ ਉਹ ਜੂਨਾਂ ਵਿਚ ਨਹੀਂ ਪਾਏ ਜਾਂਦੇ, ਅੰਦਰ ਬਾਹਰ (ਹਰ ਥਾਂ) ਉਹ ਇਕ (ਤੈਨੂੰ ਹੀ) ਅੱਖਾਂ ਨਾਲ ਵੇਖਦੇ ਹਨ। ਹੇ ਨਾਨਕ! ਜਿਨ੍ਹਾਂ ਨੇ ਪ੍ਰਭੂ ਦਾ ਹੁਕਮ ਪਛਾਣਿਆ ਹੈ ਉਹ ਕਦੇ ਪਛੁਤਾਂਦੇ ਨਹੀਂ (ਕਿਉਂਕਿ ਉਹ ਕਿਸੇ ਵਿਕਾਰ ਵਿਚ ਫਸਦੇ ਹੀ ਨਹੀਂ, ਸਗੋਂ) ਪ੍ਰਭੂ ਦਾ ਨਾਮ-ਰੂਪ ਬਖ਼ਸ਼ੀਸ਼ (ਸਦਾ ਆਪਣੇ) ਮਨ ਵਿਚ ਪਰੋਈ ਰੱਖਦੇ ਹਨ।੧੮। Meaning: (O Lord! In the world) behaves in the same way as Your Hukam is, wherever You place (the creatures), there (the creatures) stand; Those beings, who (remain) in the love of Thy Name, wash away the evil wisdom, O Formless One! By meditating on Thee, the wandering and fears are removed. The human beings who are dyed in Thy love are not found in the animals, inside and outside (everywhere) they see (you) with one eye only. O Nanak! Those who have recognized the Lord's Hukam never repent (because they do not fall into any disorder, but) keep the Lord's Name-form bounty (always) in their mind.।18।
@rajindersingh8014
7 ай бұрын
Thank you 🙏🏻
@kulwantsinghphagura7575
2 ай бұрын
ਵਾਹਿਗੁਰੂ ਜੀ
ਮੈ ਡਿਪਰੈਸ਼ਨ ਵਿੱਚ ਸੀ 😢 5 ਮਹੀਨੇ ਡਿਪਰੈਸ਼ਨ ਵਿੱਚ ਰਿਹਾ ਮੈ ਪਰ ਕੁਦਰਤੀ ਮੇਰੀ ਭੈਣ ਨੇ ਇਹ ਸਬਦ ਲਾਇਆ ਸਪੀਕਰ ਵਿੱਚ ਤਾ ਮੈਂ ਡਿਪਰੈਸ਼ਨ ਵਿੱਚ ਆਪਣੋ ਆਪ ਨਿਕਲ ਆਇਆ
@rajindersingh8014
2 ай бұрын
Bless you
ਧੰਨ ਦਸਮੇਸ਼ ਪਿਤਾ ਧੰਨ ਤੇਰੀ ਕੁਰਬਾਣੀ🙏
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏🙏🙏🙏🙏🙏🙏🙏🙏🙏🙏🙏🙏💕💕
ਬਹੁਤ ਵਧੀਆ ਸ਼ਬਦ ਵਹਿਗੁਰੂ ਜੀ
सुंदर भावपूर्ण गुरबानी. आध्यात्मिक सुंदर गुरबानी. जय गुरु जी. शुकराना मेरे सतगुरु महाराज जी। अनन्तम् अनन्तम् शुक्राना मेरे मालिक। हर पल शुक्राना पल पल शुक्राना मेरे डुगरी वाले प्यारे गुरु
ਧੰਨ ਧੰਨ ਗੁਰੂ ਨਾਨਕ ਦੇਵ ਜੀ
Satnam Sri wahayguru ji 🙏
"❤❤❤❤❤❤Dhan Dhan Sri Guru Arjan Dev Sahibji The greatest Saint of Shaheeds that ever lived.Listened to Waheguruji, 's hukum and left this life early. JO BOLEY SOHNEA SAT SRI AKAAL .WAHEGURUJI KA KHALSA WAHEGURUJI KE FATEH HI!!!!!"
Waheguru ji❤ ❤
Dhan Guru Arjan Dev ji 🙏🙏
ਸਤਿਨਾਮ ਜੀ ਵਾਹਿਗੁਰੂ ਜੀ
Jai Shri shyam harey ke saharey ki jai
Satnam wahagur ji 🙏 🙏 🙏 🙏 🙏
Dhan dhan Sri guru Granth sahib ji maharaj
ਵਾਹ ਜੀ ਵਾਹ 🙏🙏🙏
🙏🙏🙏🙏🙏🙏Dhan Dhan ਵਾਹਿਗੁਰੂ 🙏🙏🙏🙏🙏🙏🙏🙏🙏🙏🙏🙏🙏🙏🙏🙏🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Waheguru ji ka khalsa waheguru ji ki Fateh khalsa Ji ❤❤❤❤❤
Jive jive us akal purkh da hukm hunda ae , oda hi es sansar ch hunda. Akho satnam shri waheguru.
Mithaas se bhara shbd Tx for beautiful shbd
❤ waheguru ji ❤❤
Behad Sunder Shabad Kirtan..Lakh Lakh Dhanyawaad RabbJi..🕉🕉🙏🙏
ਰੋਹ ਨੂੰ ਸਕੂਨ ਮਿਲਦਾ ਸਬਦ ਸੁਣ ਕੇ 🙏
ਸਤਿਨਾਮ ਸੀ੍ ਵਾਹੇਗਰੂ 🙏🙏🙏🙏
Satnam shari Wahiguru g
ਧੰਨ ਗੁਰੂ ਨਾਨਕ🙏
WAHEGUR ji WAHEGUR ji WAHEGUR ji WAHEGUR ji WAHEGUR ji WAHEGUR ji WAHEGUR ji WAHEGUR ji
@maheshnagpal621
6 жыл бұрын
Waheguru ji
@harmeetkaur6218
6 жыл бұрын
Nice shabad
@ravneetkaur1323
4 жыл бұрын
bhut vadiaa g Shabad sakoon mil gya
waheguru ji e shbdh sabar krna te fikara mukat sikhaounda a bani har gall d jwab dindi a 🙏🏻
Wahaguru ji wahaguru ji wahaguru ji wahaguru ji wahaguru ji wahaguru ji
ਅਨੰਦ ਆ ਗਿਆ. ਵਾਹਿਗੁਰੂ ਜੀ
ਹੁਕਮੇ ਅੰਦਰ ਸੱਬ ਕੁਸ਼,, ਬਾਹਰ ਕੁਸ਼ ਨਾਹੀ
ਸਰਬੱਤ ਦਾ ਭਲਾ ਕਰੋ ਵਾਹਿਗੁਰੂ ਜੀ 🙏🙏🙏
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।
@nishagill8381
10 ай бұрын
Waheguru ji
Waheguru ji waheguru ji waheguru ji waheguru ji waheguru ji waheguru ji
Ji GURU ji shukrana Guru ji shukrana Guru Maharaj ji 🙏🙏🙏🙏🙏
ਵਾਹਿਗੁਰੂ ਜੀ 💐💐🙏💐
ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ ॥ Jio Jio Thaeraa Hukam Thivai Thio Hovanaa || जिउ जिउ तेरा हुकमु तिवै तिउ होवणा ॥ ِجو ِجو تیرا هُکمُ ِتوۓ ِتو هوونا ـ As is the Hukam of Your Command, so do things happen. ਗੂਜਰੀ ਵਾਰ² (ਮਃ ੫) (੧੮):੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੪ Raag Goojree Guru Arjan Dev ਜਹ ਜਹ ਰਖਹਿ ਆਪਿ ਤਹ ਜਾਇ ਖੜੋਵਣਾ ॥ Jeh Jeh Rakhehi Aap Theh Jaae Kharrovanaa || जह जह रखहि आपि तह जाइ खड़ोवणा ॥ جه جه رکھِه آِپ ته جاۓ کھڑوونا ـ Wherever You keep me, there I go and stand. ਗੂਜਰੀ ਵਾਰ² (ਮਃ ੫) (੧੮):੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੪ Raag Goojree Guru Arjan Dev ਨਾਮ ਤੇਰੈ ਕੈ ਰੰਗਿ ਦੁਰਮਤਿ ਧੋਵਣਾ ॥ Naam Thaerai Kai Rang Dhuramath Dhhovanaa || नाम तेरै कै रंगि दुरमति धोवणा ॥ نام تیرۓ کیَے رنُِگ دُرمِت دھوونا ـ With the Love of Your Name, I wash away my evil-mindedness. ਗੂਜਰੀ ਵਾਰ² (ਮਃ ੫) (੧੮):੩ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੫ Raag Goojree Guru Arjan Dev ਜਪਿ ਜਪਿ ਤੁਧੁ ਨਿਰੰਕਾਰ ਭਰਮੁ ਭਉ ਖੋਵਣਾ ॥ Jap Jap Thudhh Nirankaar Bharam Bho Khovanaa || जपि जपि तुधु निरंकार भरमु भउ खोवणा ॥ جِپ جِپ تُدھُ ِنرنُکار بھرمُ بھو کھوونا ـ By continually meditating on You, O Formless Lord, my doubts and fears are dispelled. ਗੂਜਰੀ ਵਾਰ² (ਮਃ ੫) (੧੮):੪ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੫ Raag Goojree Guru Arjan Dev ਜੋ ਤੇਰੈ ਰੰਗਿ ਰਤੇ ਸੇ ਜੋਨਿ ਨ ਜੋਵਣਾ ॥ Jo Thaerai Rang Rathae Sae Jon N Jovanaa || जो तेरै रंगि रते से जोनि न जोवणा ॥ جو تیرۓ رنُِگ رتے سے جوِن ن جوونا ـ Those who are attuned to Your Love, shall not be trapped in reincarnation. ਗੂਜਰੀ ਵਾਰ² (ਮਃ ੫) (੧੮):੫ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੫ Raag Goojree Guru Arjan Dev ਅੰਤਰਿ ਬਾਹਰਿ ਇਕੁ ਨੈਣ ਅਲੋਵਣਾ ॥ Anthar Baahar Eik Nain Alovanaa || अंतरि बाहरि इकु नैण अलोवणा ॥ انُتِر باهِر ِاکُ نیَن الوونا ـ Inwardly and outwardly, they behold the One Lord with their eyes. ਗੂਜਰੀ ਵਾਰ² (ਮਃ ੫) (੧੮):੬ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੬ Raag Goojree Guru Arjan Dev ਜਿਨ੍ਹ੍ਹੀ ਪਛਾਤਾ ਹੁਕਮੁ ਤਿਨ੍ਹ੍ਹ ਕਦੇ ਨ ਰੋਵਣਾ ॥ Jinhee Pashhaathaa Hukam Thinh Kadhae N Rovanaa || जिन्ही पछाता हुकमु तिन्ह कदे न रोवणा ॥ ِجنی پچھاتا هُکمُ ِتن کدے ن روونا ـ Those who recognize the Lord's Command never weep. ਗੂਜਰੀ ਵਾਰ² (ਮਃ ੫) (੧੮):੭ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੬ Raag Goojree Guru Arjan Dev ਨਾਉ ਨਾਨਕ ਬਖਸੀਸ ਮਨ ਮਾਹਿ ਪਰੋਵਣਾ ॥੧੮॥ Naao Naanak Bakhasees Man Maahi Parovanaa ||18|| नाउ नानक बखसीस मन माहि परोवणा ॥१८॥ نائی نانک بکھسیِس من ماِه پروونا ـ١٨ـ O Nanak, they are blessed with the gift of the Name, woven into the fabric of their minds. ||18||
Waheguru ji waheguru ji waheguru ji waheguru ji
Ji GURU ji shukrana Guru ji shukrana Guru Maharaj ji 🙏🙏🙏🙏
Dil nu sukoon milda ji sabad sun k waheguru ji 🙏
Bahut pyara sahbad 🙏🙏🙏🙏🙏h bahut skun milda dil karda suni jaye ee
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏
Waheguru ji
ਸਤਿਨਾਮੁ ਜੀ
Waheguru Waheguru Waheguru Wahe Jio
Waheguru Ji। Waheguru ji waheguru Ji waheguru ji
ਵਾਹਿਗੁਰੂ ਜੀ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Satnam shri waheguru ji Sabka bhala krna waheguru ji
ਵਾਹਿਗੁਰੂ ਜੀ 🙏💚 ਸਰਬੱਤ ਦਾ ਭਲਾ ਕਰਿਓ
Jyo jyo tara hukum very nice voice man nu shanti mildi va sun k waheguruji sab te me mehar bhara hath rakhna baba ji🙆👏🙇❤💖
@nishagill8381
10 ай бұрын
Wahegur ji
Is shabad nal ruh nu Shanti mildi hai ji
Jyon jyon tera huqam tiway tyon howna 🙏🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆ ਨੂੰ ਤੰਦਰੁਸਤੀਆਂ ਬਖਸ਼ਣ ਲੰਬੀਆਂ ਉਮਰਾਂ ਬਖਸ਼ਣ ਜੀ।
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji Kirpa kro Har jio
Whaguruji ❤
Really beautiful shabad ,,, very sweet and peaceful ,,,, Waheguru Ji sab te mehar karan 🙏🙏
ਵਾਹ ਜੀ 👌🙏💐 ਵਾਹਿਗੁਰੂ ਵਾਹਿਗੁਰੂ ਜੀ 🌹🙏💐Sweet voice💐💐
@nishagill8381
10 ай бұрын
Wahegur ji
❤waheguru ji
Wah g maan shaant hogea. 🙏
ਵਾਹਿਗੁਰੂ ਜੀ
Satnam Waheguru g mehar kro sab te 🙏🙏🙏🙏
"Beautiful Shabhad Paaji May Wahegutuji bless you,your family,your voice .your health and give u vast fortunes with which to produce many hundreds of beautiful shabads as is Waheguruji's desire and command and may Waheguruji bless all of your kirtaneh brothers and all your fans and Waheguruji;s beautiful caring and Guruji's Daswand sharing indescriminate multi religioned unique Sadh Sanghat". "JO BOLEY SOHNEA SAT SRI AKAAL JI .WAHEGURUJI KA KHALSA WAHEGURUJI KE FATEH!!!!!" " S|ADAH HE RAHEGHE JAB GURUJI KE SADH SANGHAT RAHEGEE!!!!!""
Waheguru ji is dukh di ghadi ch mehar karo sab te ae corona name di bimari khatam ho jaye jo bimaar aa oh theek ho jan sab awde awde ghra ch khushi khushi rehan 🙏 waheguru g
Waheguru Ji 💔
Waheguru ji tu hi tu🙏🙏
Wahaguru ji anand agea parnam guru maharaj da vajjera nu
SAB te mehar kari
Dhan Dhan Guru Nanak dev ji
Satnam SRI vaheguru ji 🙏🙏🙏🙏
waheguru ji
ਵਾਹਿਗੁਰੂ🙏🙏
🙏🌹🌹👌🌹🌹🙏ਸਤਿਨਾਮੁਸਿਰੀਵਾਹਿਗੁਰੂ🙏 🌹🌹👌🌹🌹🙏ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸ ਜੇਵਡ ਅਵਰੁ ਨ ਕੋਇ🙏🙏ਉਚ ਕੋਟੀ ਦਾ ਕੀਰਤਨ।।ਸ਼ਹੀਦਾਂ ਦੇ ਸਿਰਤਾਜ ਸਿਰੀ ਗੁਰੂ ਅਰਜਨ ਦੇਵ ਜੀ ਨੂੰ ਓਹਨਾਂ ਦੀ ਸ਼ਹਾਦਤ ਤੇ ਕੋਟਿ ਕੋਟਿ ਪ੍ਰਣਾਮ 🙏🙏
It's Awesome Shabad,I like it v.v.v.v.v much,Kon-2 aa Jo iss Shabad nu like krda e.
@Ruby-hk8yw
3 жыл бұрын
Pe
@anusharma7094
3 жыл бұрын
@@Ruby-hk8yw Wht do u mean??
@simranroyal1032
3 жыл бұрын
👍👍👍
@gagansingh8946
3 жыл бұрын
Waheguru🙏👍
@surinderbajaj7548
3 жыл бұрын
Awesome shabad Very melodiously rendered
Waheguru ji sab nu kush rakho ji..🙏
@nishagill8381
10 ай бұрын
Waheguru ji
Malik
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
ਧੰਨ ਗੁਰੂ ਅਰਜਨ ਦੇਵ ਜੀ ਕੋਟਾਨ ਕੋਟ ਪ੍ਰਣਾਮ 🌹🙏
waheguru ji 🙏🙏
Waheguru ji ka khalsa waheguru ji ki fateh
ਸਤਿਨਾਮ ਸ਼੍ਰੀ ਵਾਹਿਗੁਰੂ ਜੀ
Bhala karo ji sansar da
Best shabad
Bhut hi pyara shbad hai ji.waheguru mehar krye🙏🙏
❤❤Waheguru G ❤❤
Dhan guru nanak......
Waheguru ji mehar kro sab te 🙏
Satnam Shri Waheguru Ji Sab da Bhala Karen Mere din ke data Teri Sharan Teri Maya
ਹੇ '' ਵਾਹਿਗੁਰੂ ਜੀ '' ਸਭ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ🙏🙏। ।।
ਵਾਹਿਗੁਰੂ ਜੀ ਸਿਹਤਾਂ ਬਖਸ਼ੋ ਜੀ, ਕਰੋ ਕਿਰਪਾ ਜੀ, ਮੇਹਰ ਕਰੋ ਜੀ 🙏🙏🌹🌹
waheguru g
,🙏🏻🌹 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🌹🙏🏻🌷🌷🌷🌷🌷🌷🌷🌷🌷🌷🌷🌷🌷🌷🌷
Waheguru ji andh aa gaya...
Satnamji Waheguru ji Tera shukar hai
ਵਾਹਿਗੁਰੂ ਜੀ ਮਿਹਰ ਕਰੋ ਸਭ ਤੇ ਤੰਦਰੁਸਤੀ ਬਖਸ਼ਿਸ਼ ਕਰੋ ਸਭ ਨੂੰ ਵਾਹਿਗੁਰੂ ਜੀ 🙏🙏🙏🙏🙏
ਬਹੁਤ ਬਹੁਤ ਹੀ ਵਧੀਆ ਵਾਰ ਵਾਰ ਸੁਣਨ ਨੂੰ ਜੀ ਕਰਦਾ🙏🙏🙏🙏
Waheguru ji 🎉❤
Waheguru ji sarbat Da bha kro❤❤
Waheguru ji 🙏 meher kro sachepatshah ji
Waheguru ji 🙏🙏🙏🙏🙏