Joon Fakran Di (Official Video) Gurpreet Chattha | Super Hit Punjabi Songs

Музыка

Thaman Singh Chattha And Krishan Singh Chattha Presenting New Punjabi Song 2021 "Joon Fakran Di" By Gurpreet Chattha
So Must Watch, Like, Share & Leave Your Valuable Comments.
♪ Available on ♪
♪ Apple Music -
geo.itunes.apple.com/WebObjec...
♪ Wynk -
wynk.in/u/LMMZYMjPb
♪ Spotify -
open.spotify.com/track/57eqp8...
♪ Amazon Music
www.amazon.de/s/ref=nb_sb_noss...
Title :- Joon Fakrna Di
Singer/Writer/Composer/Music:- Gurpreet Chattha
Story/Screen Play/ Video Director :- Gurpreet Chattha
Record Label :- Gurpreet Chattha
Flute:- Flute Preet
Guitar :-Munish Sachdeva
Violin:-Xavi Morato
Mix/Master :- Gurjinder Guri
~~~VIDEO DIRECTION TEAM~~~
Story/Screen Play/ Video Director :- Gurpreet Chattha
Assistants :- YP , Sandeep Singh , Prince
Camera/Editor:- Vinkal Chauhan :- / vinkal_chauhan_
Camera Assist :- Karan Bathinda
Color Grading :-Aakash (Editing Zone)
Poster :- / hungrymandesigns
English Subtitles :- Mukta chopra
~~~STARING~~~
Gurpreet Chattha :- / gurpreetchatthaofficial
Mandeep Kumar :- / whomandeepjoshi
Jaggi Kharoud :- / jaggikharoud37
Gurmukh Ginni :- / gurmukhginni
Preet Mani :-
Sahil Dabara :- / sahil.dabra
Kuldeep
Record Label :-Gurpreet Chattha
bit.ly/GurpreetChattha
With Blessings Of Amarjit Kaur , Thaman Singh Chattha , Krishan Singh Chattha ,
Surinder Sai Ji Bakarpur Wale , Sunny Bakarpur
Special Thanks :- MERA PYAARA RABB , WAHEGURU , ALLAHA ,GOD
KAKA JI :- / kaka._.ji
Khan Saab , G Khan , Sarthi K , Jelly , Jaggi Kharoud ,
Dream To Fit Gym Dhuri , MGM GYM , JBM GYM ,Aman Deol , Guri Gill , Master Pardeep , Jassi Sandhey Dharamgarh , Babbi Sataoj ,
Food Plaza Harinder Harry, Manpreet Food plaza , Uncle Tea Stal Suhana Sahaib ,
Baljinder Bhangu , Babbu Birewala ,Billa , Kailash , Babbu deol , Gurmaan Bhangu ,
Dharamgarh Pind , Kala Pandit , Mandeep Kumar , Amar Canada , Kala Jakphal ,Gurekam (Tikha Dhaliwal) , Jaspreet Chattha , Harpreet Chattha ,Manpreet Chattha , Ginda , Harry Brar , ME
Special Thnaks To Mukta chopra For English Subtitles
#Joonfakrandi #gurpreetchattha
WARNING
Do Not Use Our Content Without Our Permission
Copyright © 2021 Gurpreet Chattha . All rights reserved.
*Must Read Before Upload Our Content On Your Social Media Platform
Disclaimer: Any unauthorised use of the Song "Joon Fakran Di" , including commercial/Non-Commercial , profit/Non-Profit Cover/Remake use of Song/lyrics as well as unauthorised reselling, is considered a direct violation of the Copyright law and is infringing upon the copyrights of the works of Gurpreet Chattha. Under the fullest extent of the law, Gurpreet Chattha reserves the right to take legal action or pursue financial compensation as a result of any breach or violation of the Licensing Policy.
bfan.link/joon-fakran-di
Connect with Gurpreet Chattha
Facebook : / gurpreetchatthaofficial
Instagram : / gurpreetchatthaofficial
Spotify :- open.spotify.com/artist/2SUz5...
Itunes :- / gurpreet-chattha

Пікірлер: 22 000

  • @GurpreetChattha
    @GurpreetChattha Жыл бұрын

    Challa (Official Video ) Gurpreet Chattha | Latest Punjabi Song 2022 | GURPREET CHATTHA | kzread.info/dash/bejne/qIxkuduRkszYfdY.html

  • @AnkushKumar-fn8xv

    @AnkushKumar-fn8xv

    Жыл бұрын

    L

  • @bxbzbsbsb6076

    @bxbzbsbsb6076

    Жыл бұрын

    Qqqqqq

  • @bxbzbsbsb6076

    @bxbzbsbsb6076

    Жыл бұрын

    Q

  • @bxbzbsbsb6076

    @bxbzbsbsb6076

    Жыл бұрын

    Q

  • @avangerff5304

    @avangerff5304

    Жыл бұрын

    ⁰⁰⁰

  • @Kamaljatt1234
    @Kamaljatt12342 ай бұрын

    2024 ਵਿੱਚ ਕੌਣ ਕੌਣ ਸੁਣ ਰਿਹਾ ਓ ❤️🙌 ਜੂਨ ਫੱਕਰਾਂ ਦੀ 🙏❤️

  • @lovejeet8216
    @lovejeet82162 жыл бұрын

    ਬਹੁਤ ਚੰਗਾ ਗੀਤ ਆ ਭਰਾ ਦਾ 👌👌

  • @kindamattu3951

    @kindamattu3951

    2 жыл бұрын

    Vary nice song 😙love son5

  • @jaspalsingh5797

    @jaspalsingh5797

    2 жыл бұрын

    Hlo

  • @ajaydhaliwal8769

    @ajaydhaliwal8769

    2 жыл бұрын

    A very good song

  • @gulzarchaniwala8820
    @gulzarchaniwala8820Ай бұрын

    Jitni tarif kre es song ki kam hi h Jis jisko aesa lagta h Comment ko like kre or reply kre

  • @MandeepMohal
    @MandeepMohal13 күн бұрын

    ਜਦੌ ਆਸ਼ਿਕ ਦਾ ਇਸ਼ਕ ਹਾਰ ਕੇ ਅਖੀਰ ਹੋ ਜਾਂਦਾ ਉਦੌ ਸੱਜਣ ਤੇ ਵੱਸ ਜਾਂਦੇ ਪਰ ਆਸ਼ਿਕ ਇਸ਼ਕ ਸੰਭਾਲ ਕੇ ਫਕੀਰ ਹੋ ਜਾਂਦਾ😊

  • @RDSArts
    @RDSArts2 жыл бұрын

    singer, writer, composition, Music, story, screenplay, video director Sara kuj Vere ne khud kita..kya baat e❤️❤️👌

  • @ranajigobindpuriya1935

    @ranajigobindpuriya1935

    2 жыл бұрын

    Bhut mehnt ali gl aa

  • @Middle_hai

    @Middle_hai

    2 жыл бұрын

    😊😊😊😊👏

  • @thamansingh8716

    @thamansingh8716

    2 жыл бұрын

    @@ranajigobindpuriya1935 shi keha ji boht mehnt kiti hai

  • @ranasaab1711
    @ranasaab17112 жыл бұрын

    ਇਹੋ ਜਿਹੀ ਅਵਾਜ਼ ਪੰਜਾਬੀ ਇੰਡਸਟਰੀ ਵਿੱਚ ਕਿਸੇ ਕੋਲ ਵੀ ਨਹੀਂ,,, ਬਹੁਤ ਵਧੀਆ ਲਿਖਿਆ ਅਤੇ ਗਾਇਆ... ਸਭ ਨੂੰ ਇਸ ਆਵਾਜ਼ ਦੀ ਕਦਰ ਕਰਨੀ ਚਾਹੀਦੀ ਹੈ। ਕਰੋ ਸਪੋਰਟ ਵੀਰ ਨੂੰ

  • @ashurana2277

    @ashurana2277

    2 жыл бұрын

    Menu bhut shona lgda song pata nhi kini bar sun lendi m A song

  • @amansahota2340

    @amansahota2340

    2 жыл бұрын

    Dil ch bas gya ji aa song ta

  • @mohitdheer1016

    @mohitdheer1016

    2 жыл бұрын

    Bilkul sahe gal a bai....awsmm ..

  • @mohitdheer1016

    @mohitdheer1016

    2 жыл бұрын

    Koi na kreo kissi v klakaaar naal is tran...bht vdea msg a song vch bs smjhaan wale chahede a...shakal vch kuch ni rkhea klakaar nu prkho usde shakal nu ni

  • @rinkustudiobharowal1839

    @rinkustudiobharowal1839

    2 жыл бұрын

    Nice

  • @rupinderkuar2419
    @rupinderkuar24192 ай бұрын

    Ajj .... 15/03/2024. Mai plhi warr ah song 100 waar suneya hona❤bht hi sohna gaya h😊god bless veere ❤❤

  • @GARuDA2659
    @GARuDA26594 ай бұрын

    ऐसा लगता है जैसे ये गाना कभी खत्म ही ना हो 😢😢

  • @unknown19865
    @unknown198652 жыл бұрын

    ਬਹੂਤ ਈ ਵਧੀਆ ਯਾਰ, ਵਾਰ ਵਾਰ ਸੁਨਣ ਨੂੰ ਦਿਲ ਕਰਦਾ ਸਵੇਰ ਦਾ ਇਹੀ ਚਲਦਾ ਰੀਪਿਟ ਤੇ 🤗 👌 2 ਘੰਟੇ ਜਿਮ ਚ ਇਹੀ ਚੱਲਿਆ ਅੱਜ 💪 😍

  • @surinderjeet5969

    @surinderjeet5969

    2 жыл бұрын

    Right bro mant Time

  • @sukhpreet4402

    @sukhpreet4402

    2 жыл бұрын

    Nice big bro

  • @SHANPREET866

    @SHANPREET866

    2 жыл бұрын

    ❤❤❤❤ shi gll aa bai mai vi pura time eh hi suneya gym vich ok report aa song

  • @ladobhagat2761

    @ladobhagat2761

    2 жыл бұрын

    Same dear PR manu eh song sunnn k Rona boat aa rhiya aa

  • @harcharanharcharan2110
    @harcharanharcharan21102 жыл бұрын

    ਜਦੋ ਵੀ ਸੁਣਦੇਆਂ ਜੀਵੇ ਹੁਣੇ ਈ ਨਵਾਂ ਅੱਜ ਈ ਆਇਆ 👌👌👌👌👏👏👏👏👏👏👍👍

  • @vishalsidhu5406
    @vishalsidhu5406Ай бұрын

    Aajkl ta a sb sunn nu kithe milda 😢 Best song h 😊😊😊❤❤❤

  • @user-fc5ui2vl7i
    @user-fc5ui2vl7i2 ай бұрын

    Kon geet sunn ke ikala rhena mehsoos karda hai ❤

  • @sonudhaliwal9014
    @sonudhaliwal90142 жыл бұрын

    ਬਹੁਤ ਸੋਹਣਾ ਗਾਇਆ ਬਾਈ ਨੇ ਬਾਕੀ ਜੇਕਰ ਜਿੰਨੇ ਲੋਕਾਂ ਨੇ ਕੁਮੈਂਟਸ ਕੀਤੇ ਆ ਸਾਰੇ ਸ਼ੇਅਰ ਕਰਦੇ ਤਾਂ ਬਹੁਤ ਕੁਝ ਹੋ ਜਾਂਦਾ ਮੈਂ ਆਵਦਾ ਫਰਜ ਨਿਭਾ ਦਿਤਾ

  • @Be_Postive5911
    @Be_Postive59112 жыл бұрын

    ਸੁਣਨ ਤੋਂ ਪਹਿਲਾਂ ਤਾਂ ਸੋਚਿਆ ਸੀ ਵੀ ਇਹ ਪਤਾ ਨੀ ਕਿਹੜਾ ਨਵਾਂ ਈ ਆ ਗਿਆ। ਪਰ ਬਾਈ ਜਦੋਂ song ਸੁਣਿਆ ਕਸਮ ਰਬ ਦੀ ਆਨੰਦ ਆ ਗਿਆ।

  • @dalvirbenipal2237

    @dalvirbenipal2237

    2 жыл бұрын

    Nwa ni g,guzaara song super hit v Gurpreet chatha da hi c

  • @sippyamloh5759

    @sippyamloh5759

    2 жыл бұрын

    Hm sam

  • @HarpreetSingh-vs8ki

    @HarpreetSingh-vs8ki

    2 жыл бұрын

    Mind blowing lyrics

  • @jaspreetchattha5686

    @jaspreetchattha5686

    2 жыл бұрын

    Guzara mitti pind di kajla sun ke dekho ji Guzara song da v koy jwab nhi ji

  • @MrWhy369

    @MrWhy369

    2 жыл бұрын

    ਬਾਈ ਨਵਾ ਨਹੀਂ ਆ ,, ਬਹੁਤ ਸਾਲਾਂ ਦੀ ਮਿਹਨਤ ਆ ਬਾਈ ਦੀ, ਗੁਜ਼ਾਰਾ ਗਾਣਾ ਸੁਣਿਆ ਈ ਹੋਣਾ

  • @binduayanvlogs9858
    @binduayanvlogs985824 күн бұрын

    Main ta roj din vch 4 5 vari sundi aa bhut vqdiya song

  • @user-wh4uh7yg6w
    @user-wh4uh7yg6wАй бұрын

    ਇਕੱਲਾ ਗੀਤ ਹੀ ਨਹੀਂ ਵਧੀਆ, ਬਾਈ ਗੁਰਪ੍ਰੀਤ ਚੱਠਾ ਖੁਦ ਵੀ ਵਧੀਆ ਇਨਸਾਨ ਐ, ਪੰਜਾਬੀ ਯੂਨੀਵਰਸਿਟੀ ਚ ਆਉਂਦੇ ਆ ਕੲੀ ਵਾਰੀ ਮਿਲਕੇ ਜਾਂਦੇ ਆ, ਬਹੁਤ ਹੀ ਲਾਜਵਾਬ ਐ ਬਾਈ।

  • @monikamona7878
    @monikamona78782 жыл бұрын

    ਮੇਰੇ ਤਾਂ ਲਫਜ਼ ਹੀ ਮੁੱਕ ਗਏ 😍 ਇੰਨਾ ਜਿਆਦਾ ਵਧੀਆ song ਤੇ ਇੰਨੀ ਸੋਹਣੀ ਆਵਾਜ਼ 👌🏿👌🏿👌🏿👌🏿 ਵਾ ਕਿਆ ਬਾਤ ਆ

  • @SimranSingh-id8po

    @SimranSingh-id8po

    2 жыл бұрын

    Right 🙏

  • @jugnusingh568

    @jugnusingh568

    2 жыл бұрын

    Ryt ji

  • @singhsatta3596

    @singhsatta3596

    2 жыл бұрын

    Nice song

  • @sukhveer1204

    @sukhveer1204

    2 жыл бұрын

    Kya baat ae

  • @thamansingh8716

    @thamansingh8716

    2 жыл бұрын

    ਸਹੀ ਕਿਹਾ ਜੀ ਕਿਹੜੇ ਲਫ਼ਜ਼ਾਂ ਚ ਵੀਆਂ ਕਰੀਏ ਨੋ ward

  • @Fordmodifay
    @Fordmodifay2 жыл бұрын

    ਮੈਂ ਇਹ ਗਾਣਾ ਹਰ ਰੋਜ਼ 7-8 ਵਾਰ ਸੁਣਦਾ ਇਹ ਗਾਣਾ ਸੁਣ ਕੇ ਜੋ ਸਕੂਨ ਦਿਲ ਨੂੰ ਮਿਲਦਾ ਮੈਂ ਲਫ਼ਜ਼ਾਂ ਵਿਚ ਬਿਆਨ ਨਹੀਂ ਕਰ ਸਕਦਾ 😘

  • @esportsshots2510

    @esportsshots2510

    2 жыл бұрын

    Sahi gall aa veer mea same

  • @sarbjitkorotana6260

    @sarbjitkorotana6260

    2 жыл бұрын

    main aaj eh gana 100 bar sunia sala pta ni dil hi ni bharda😭😭😭😭😭😭

  • @Innocent_kavya00
    @Innocent_kavya002 ай бұрын

    Is song ko sunne ke baad aankh bhar aayi😢😢😢😢 Ho vo like kro🥺😟

  • @teamblacksheep-
    @teamblacksheep-6 ай бұрын

    “Assi bande Pooje ne, tah vi khali baithe aa . Log rabb nu pa lende pooja karke patharan di “ marvellous lyrical

  • @arshdeep1800
    @arshdeep18002 жыл бұрын

    ਬਹੁਤ ਸੋਹਣਾ ਗੀਤ ਆ🤟 ਵੀਰੇ ਸੁਣ ਕੇ ਅੱਖਾ ਚ ਪਾਣੀ ਆ ਗਿਆ।

  • @SHANPREET866

    @SHANPREET866

    2 жыл бұрын

    Right yaar eda hi aa

  • @Preetpreet-pw3mh

    @Preetpreet-pw3mh

    2 жыл бұрын

    Att kar ta bai

  • @ranajigobindpuriya1935

    @ranajigobindpuriya1935

    2 жыл бұрын

    Sahi gl yr

  • @gurdeepsinghrori6696
    @gurdeepsinghrori66962 жыл бұрын

    ਬਿਨਾਂ ਸ਼ੋਸ਼ੇਬਾਜ਼ੀ ਤੋਂ ਸਾਫ਼ ਸੁਥਰਾ , ਤੇ real life based .. ਗੀਤ ਮਿਹਨਤ ਦੀ ਪੂਰੀ ਝਲਕ ਦਿਖਾਉਂਦਾ,, ❤️ ਹਰ ਇੱਕ ਵੀਰ ਨੂੰ ੲੇਦਾਂ ਦੇ ਗੀਤਾਂ ਦੀ sport ਕਰਨੀ ਚਾਹੀਦੀ ❤️0God bless u 👍

  • @manpreetkaur3481

    @manpreetkaur3481

    2 жыл бұрын

    Bilkul sahi ji

  • @vishnubishnoi1690

    @vishnubishnoi1690

    2 жыл бұрын

    Jordaar songg 👍👍👌🏻

  • @nobgemig8270

    @nobgemig8270

    2 жыл бұрын

    Nice bro me sport keru gaa nice song bhaj

  • @vipansinfh9431

    @vipansinfh9431

    2 жыл бұрын

    @@manpreetkaur3481 nbxbzbzv☪❣💙☮❤❣🙏❤❤💔💜❤💜🐷🙊🐦🐵🐵🐮

  • @ishitabishnoi2018

    @ishitabishnoi2018

    2 жыл бұрын

    @@vishnubishnoi1690 ☺️

  • @ShubhangiVerma-yf1gr
    @ShubhangiVerma-yf1grАй бұрын

    Pta nhi kya he feel hota hai iss song ko sun kr din mai km se km 8-10 time sun he leti hu 😊

  • @RajpreetKaur-ep3jz
    @RajpreetKaur-ep3jz4 ай бұрын

    ਬਹੁਤ ਵਧੀਆ ਤੇ ਸਹੋਣੀ ਆਵਾਜ਼ ਦਿਲ ਕਰਦਾ ਵਾਰ ਵਾਰ ਸੁਣਾ❤

  • @DHINDSA-mu6im
    @DHINDSA-mu6im2 жыл бұрын

    ਜਿਉਂਦਾ ਰਹਿ ਭਰਾਵਾਂ ❣️🙏✍️ ਤੇਰੀ ਕਲਮ ਤੇ ਅਵਾਜ਼ ਨੂੰ ਪ੍ਰਮਾਤਮਾ ਤਰੱਕੀ ਬਖ਼ਸ਼ੇ

  • @PawanPawan-pk5ml

    @PawanPawan-pk5ml

    2 жыл бұрын

    Nice.bro

  • @gugusikhan7

    @gugusikhan7

    2 жыл бұрын

    @goldy merha sm aaà

  • @jantypatwar1587

    @jantypatwar1587

    Жыл бұрын

    Shi keha veer

  • @taary.tolawal
    @taary.tolawal2 жыл бұрын

    ਜਿਹੜੇ ਜੜ੍ਹਾਂ ਤੋ ਸੁੱਕ ਜਾਂਦੇ, ਕੀ ਹਰਾ ਕਰੁ ਦੱਸ ਪਾਣੀ....👌🏻👌🏻👌🏻 ਵਾਹ-ਕਮਾਲ ਲਿਖਤ ਸੱਜਣਾ ✍🏻📍

  • @user-wh4uh7yg6w
    @user-wh4uh7yg6wАй бұрын

    ਮੈੰ ਘੱਟੋ ਘੱਟ 2022 ਤੋਂ 1 ਹਜਾਰ ਤੋਂ ਜਿਆਦਾ ਵਾਰ ਸੁਣ ਲਿਆ ਹੋਣਾ ਪਰ ਫਿਰ ਵੀ ਦਿਲ ਨਹੀਂ ਭਰਦਾ ਕੲੀ ਵਾਰੀ ਤਾਂ 10-20 ਵਾਰੀ ਲਗਾਤਾਰ ਇਹੀ ਗੀਤ ਚਲਦਾ ਰਹਿੰਦਾ

  • @RanjitSingh-fe3rh
    @RanjitSingh-fe3rh3 ай бұрын

    ਕਿੰਨਾ ਸੋਹਣਾ ਗੀਤ ਇਹ ਵੀਰ ਜੀ ❤❤

  • @Punjab-hd1cv
    @Punjab-hd1cv2 жыл бұрын

    ਵਾਹ ਵੀਰੇ ਅੱਖਾਂ ਚ ਪਾਣੀ ਆ ਗਿਆ ਸਿੱਧਾ ਦਿਲ ਚ ਉਤਰਦਾ ਗੀਤ।

  • @preetgurpreet205
    @preetgurpreet2052 жыл бұрын

    ਗੀਤ ਸੁਣ ਕੇ ਦਿਲ ਨੂੰ ਬਹੁਤ ਸਕੂਨ ਮਿਲਦਾ ਭਰਾਵਾਂ ਜਿਉਂਦਾ ਵਸਦਾ ਰਹਿ ਰੱਬ ਹੋਰ ਤਰੱਕਿਆ ਬਕਸੇ ❤❤

  • @eaglegamer209

    @eaglegamer209

    2 жыл бұрын

    Ryt g

  • @gurpreetphotographydharamg6787

    @gurpreetphotographydharamg6787

    2 жыл бұрын

    ballaaaa y

  • @esportsshots2510

    @esportsshots2510

    2 жыл бұрын

    Bahut nice song hai bro 👌dil hi nahi bharda Sun sun ke

  • @esportsshots2510

    @esportsshots2510

    2 жыл бұрын

    Nice song brother man hi nahi bharda song sun sun ke

  • @shubamkumar9130

    @shubamkumar9130

    2 жыл бұрын

    Shi Gal AA Bai

  • @rahulvaid4446
    @rahulvaid44467 ай бұрын

    22 sirra Lata Ke DSA gana ne Dard aa pura song Koi khani aa

  • @Gurupdeshbrar
    @Gurupdeshbrar2 ай бұрын

    ਕੌਣ ਕੌਣ ਅੱਜ ਵੀ ਸੁਣ ਰਿਹਾ ਜਰੂਰ ਦਸਿਉ ਮੈਂ ਹਰ ਰੋਜ ਵਾਂਗ ਹੀ ਸੁਣਦਾ ਬਾ ਕਮਾਲ ਹੁਨਰ ਹਰ ਪੱਖ ਤੋਂ.

  • @user-ke2zy3hy2f
    @user-ke2zy3hy2f2 жыл бұрын

    ਹਰ ਰੋਜ ਸੁਣਦਾ ਬਾਈ ਮੈ ਇਹ ਗਾਣਾ,,,ਵੀਡਿਓ ਨਾਲ ਦੇਖ ਕੇ ਹੋਰ ਵੀ ਦਿਲ ਛੂਹ ਜਾਂਦਾ ❤️❤️❤️ਲਵ ਯੂ ਵੀਰੇ

  • @Punjabi_songs_shorts_

    @Punjabi_songs_shorts_

    2 жыл бұрын

    Shi gll a bai

  • @MrWhy369

    @MrWhy369

    2 жыл бұрын

    Main v Bai

  • @sachinnagpal8354

    @sachinnagpal8354

    2 жыл бұрын

    @@Punjabi_songs_shorts_ pp

  • @sachinnagpal8354

    @sachinnagpal8354

    2 жыл бұрын

    @@Punjabi_songs_shorts_ p

  • @sachinnagpal8354

    @sachinnagpal8354

    2 жыл бұрын

    @@Punjabi_songs_shorts_ pppppppppppp

  • @ankgamerzyt
    @ankgamerzyt2 ай бұрын

    Legends are hearing this Masterpiece in 2024 🤩

  • @Perfectcuber
    @PerfectcuberАй бұрын

    eh song jinni vaar suno uhni vaar dil de nede lge janda ne ❣

  • @KulwantSingh-rf2co
    @KulwantSingh-rf2co2 жыл бұрын

    ਕੋਈ ਸ਼ਬਦ ਨਹੀ.... ਸਿਫਤ ਲਈ.... ਜਿਉਂਦੇ ਵਸਦੇ ਰਹੋ💐💐

  • @ffgamerpb4761
    @ffgamerpb47612 жыл бұрын

    ਪਹਿਲੀ ਵਾਰ ਸੁਣਿਆ ਐਦਾ ਦਾ ਗੀਤ ਸਚੀ ਦਿਲ ਖੁਸ਼ ਹੋਗਿਆ

  • @rajvirkaur2421

    @rajvirkaur2421

    2 жыл бұрын

    Yes you are right

  • @officalaamanjcb9712

    @officalaamanjcb9712

    2 жыл бұрын

    Very very very nice song bhout vari sunea ,, bhout yad ii fast love,,my life line di

  • @JaspalSingh-fj9dr
    @JaspalSingh-fj9dr2 күн бұрын

    Apki tareef karna meri mazboori nahi app ho hi kabile tareef ❤

  • @surinderpal8147
    @surinderpal81477 ай бұрын

    My favourite song and God bless you my brother 🎉🎉🎉🎉🎉🎉

  • @desigymer8871
    @desigymer88712 жыл бұрын

    Fist time kise song te comment kita sachi sir boht sohna geet aa tuhada...sun k rona aa janda ❤

  • @DugguPari-ic7ip
    @DugguPari-ic7ip20 күн бұрын

    Daily sundi a me eh gana dil nu choo gya kya he awaj hai veer di❤❤❤❤❤

  • @user-ni3bc2xi7m
    @user-ni3bc2xi7m6 ай бұрын

    Nice song ❤❤❤

  • @charnjitthaper1877
    @charnjitthaper18772 жыл бұрын

    22 ਨੇ ਦਿਲ ਖੁਸ਼ ਕਰਤਾ ਬਹੁਤ ਸੋਹਣਾ ਗੀਤ। ਤੇ ਨਾਲ video ਦਾ ਕੰਮ ਤਾਂ ਫਿਰ ਕਿਆ ਬਾਤਾਂ ਨੇ 👍✌️✌️✌️

  • @varinder6931
    @varinder69312 жыл бұрын

    ਰੂਹ ਨੂੰ ਲੱਗ ਗਿਆ ਯਰ ❤️💖 ਬਹੁਤ ਸੋਹਣਾ ਬਾਈ, ਲਿਖਿਆ ਗਾਇਆ 💐💖

  • @user-tt6js3mj9p
    @user-tt6js3mj9p18 күн бұрын

    Aj mana subha sa kitni bar sun liya ya song sach ma bhout acha song h rula diya is song na 😭

  • @yadwinderpurewal6823
    @yadwinderpurewal68236 ай бұрын

    He is Real Artist.. Bahut time pehla veer da first ever song sunya c Guzara, VGROOVES nal aya c song… Bahut time to bhraa de hor songs labh reha c main.. Shukar Aa k Sakoon milya Rooh nu veere di awaz sunke… Bahut Sakoon hai bhraa di Awaz And Akhraan Shabdaan ch…

  • @dheerajjhajhria7563
    @dheerajjhajhria75632 жыл бұрын

    Koi करोडा़ं ch ikk hunda...Jihde aine shone Jazbaat te feelingaan hundiyan ne.!! Hats off Man🙌🏿

  • @lakhwindershayar
    @lakhwindershayar2 жыл бұрын

    ਕਲਮ ਹਿਜਰ ਏ ਦਰਦ ਹੈ ਤਾਂ ਅਵਾਜ ਅਹਿਸਾਸ ਏ ਦਿਲਲਗੀ ਹੈ ਰਹਿਬਰ ਏ ਕਾਇਨਾਤ ਮੁਹੱਬਤ ਏ ਆਸ਼ਿਕਾ ਨੂੰ ਰੂਹ ਦਾ ਸਕੂਨ ਬਖਸ਼ਿਸ਼ ਕਰਿਓ Lakhwinder Shayar

  • @ustadggaming1010

    @ustadggaming1010

    2 жыл бұрын

    Kiya batt yaar veer rab Mehar kare USTAD G love u thanks for this song

  • @lakhwindershayar

    @lakhwindershayar

    2 жыл бұрын

    @@ustadggaming1010 ਸਕੂਨ ਏ ਅਲਫਾਜ਼, ਜੁਬਾਨ ਏ ਲਹਿਜਾ। ਬਹੁਤ ਬਹੁਤ ਧੰਨਵਾਦ ਵੀਰ ਜੀ

  • @vilogking5136
    @vilogking51364 ай бұрын

    Bhut mast song hai❤❤❤❤❤

  • @user-tz1pe1dv8z
    @user-tz1pe1dv8z2 ай бұрын

    So nice❤❤❤❤

  • @verabagri5976
    @verabagri59762 жыл бұрын

    ਪ੍ਰਮਾਤਮਾ ਕਈ ਲੋਕਾਂ ਨੂੰ ਬਹੁਤ ਵਧੀਆ ਕਲਾ ਬਖਸ਼ ਦਾ ਪਰ ਆਪਣੇ ਵਰਗੇ ਲੋਕ ਕਿਸੇ ਦੀ ਇਸ ਕਲਾ ਨੂੰ ਸਹਿਯੋਗ ਨਹੀਂ ਕਰਦੇ 🥺🥺

  • @sajanbhatia4385

    @sajanbhatia4385

    2 жыл бұрын

    Sahi keha

  • @Armaan4071

    @Armaan4071

    2 жыл бұрын

    Vry Gd....Nd touching song 👍🏾👍🏾👍🏾

  • @preetchauhan3657

    @preetchauhan3657

    2 жыл бұрын

    Hlo ji

  • @amanjotbasra1400

    @amanjotbasra1400

    2 жыл бұрын

    Bilkul shi keha g tuc

  • @RahulKumar-by5oh

    @RahulKumar-by5oh

    2 жыл бұрын

    Hi

  • @terareckless8117
    @terareckless81172 жыл бұрын

    ਮੇਰਾ ਸਭ ਕੁਝ ਬਦਲ ਗਿਆ ਤੇਰੇ ਜਾਣ ਤੋਂ ਪਿੱਛੋਂ ਨੀ ਮੇਰਾ ਮਾਣ ਜਾ ਟੁੱਟ ਗਿਆ ਧੋਖਾ ਖਾਣ ਤੋਂ ਪਿੱਛੋਂ ਨੀ ❤️❤️❤️❤️ ਬਹੁਤਿਆਂ ਦੀ ਹੱਡ ਬੀਤੀ ਗਾ ਤੀ ਬਾਈ ਤੂੰ

  • @user-ey5nn5dt9w

    @user-ey5nn5dt9w

    2 жыл бұрын

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @komal1522

    @komal1522

    2 жыл бұрын

    Right jii 👍👍

  • @komal1522

    @komal1522

    2 жыл бұрын

    😔😔😔💖💖💖💞💞💞

  • @deep9335

    @deep9335

    2 жыл бұрын

    Ryt 🙂🙂

  • @jeetbrar1230

    @jeetbrar1230

    2 жыл бұрын

    😓😓😓😓

  • @GurpreetSingh-mq4qf
    @GurpreetSingh-mq4qf3 ай бұрын

    ਵੀਰ ਜੀ ਮੈ ਤੁਹਾਡਾ ਹੀ ਗਾਨਾ ਸੁਨਦਾ ਹੀ ਰਹਿੰਦਾ ਆ ਸੱਚੀ ਵਿਰੇ ਅਨੰਦ ਆ ਜਾਂਦਾ ❤❤❤❤

  • @BalwinderSingh-bi6zg
    @BalwinderSingh-bi6zg6 ай бұрын

    ਛੱਟੇ ਭਾਈ ਜੀ ਪੂਰੇ ਪੰਜਾਬੀ ਇੰਡਸਟਰੀ ਚ ਥੋੜੀ ਰੀਸ ਕੋਈ ਭੀ ਨੀ ਕਰ ਸਕਦਾ ਕੋਈ ਭੀ ਮੈਨੂੰ ਮਾਨ ਆ ਤੇਰੇ ਤੇ ਭਾਈ ਜੀ ❤❤❤

  • @SANDEEP_9068
    @SANDEEP_90682 жыл бұрын

    ਮਾਸ਼ਾ ਅਲਾਹ.... ਅੱਲ੍ਹਾ ਕਰੇ ਜਿਨਕੀ ਮੁਹੱਬਤ ਉਨਸੇ ਅਲਗ ਹੋ ਗਈ ਉਨਕੀ ਮੁਹੱਬਤ ਉਨਕੋ ਵਾਪਸ ਮਿਲ਼ ਜਾਏ ਆਮੀਨ🤲

  • @HappyHappy-mg8qd

    @HappyHappy-mg8qd

    2 жыл бұрын

    Aamin

  • @harshpreetsinghsingh1401

    @harshpreetsinghsingh1401

    2 жыл бұрын

    Bahut ghaint song te mithi awaz god bless you bro

  • @SANDEEP_9068

    @SANDEEP_9068

    2 жыл бұрын

    @@harshpreetsinghsingh1401 ❣️❣️

  • @SANDEEP_9068

    @SANDEEP_9068

    2 жыл бұрын

    @@HappyHappy-mg8qd ❣️❣️

  • @charanjeetcharan9243

    @charanjeetcharan9243

    2 жыл бұрын

    Helo

  • @pawansingh6857
    @pawansingh68572 жыл бұрын

    ਅੱਜ ਕੱਲ੍ਹ ਸਾਰਿਆ ਨੂੰ ਮਾਰ ਕੁੱਟਣ ,ਹਥਿਆਰਾਂ ਵਾਲੇ ਗਾਣੇ ਵਧੀਆ ਲਗਦੇ, ਇਹੋ ਜਿਹੇ ਗੀਤਾ ਨੂੰ ਲੋਕ ਛੱਡ ਰਹੇ ਆ ਕਈ ਤਾਂ ਸੁਣਦੇ ਵੀ ਨਹੀਂ 👍 ਬਾਈ ਮੇਰੇ ਵਲੋ ਤੈਨੂੰ full ਸਪੋਟ ਆ siraa ਲਗਾ ਦਿੱਤਾ ਗਾਣੇ ਗਾਣਾ ਸੁਣ ਸੁਣ ਕੇ ਮਨ ਹੀ ਭਰ ਦਾ

  • @yessir3506

    @yessir3506

    2 жыл бұрын

    Hlo

  • @user-bz9pf3yh3u

    @user-bz9pf3yh3u

    2 жыл бұрын

    Right bhaji

  • @prabhgill9098

    @prabhgill9098

    2 жыл бұрын

    Right

  • @jaspreetsingh724

    @jaspreetsingh724

    2 жыл бұрын

    Jes da Koe vachada o ley sab kah aaa🙏💗💝💘💔👌👌👌👌👌👌👌

  • @jkverma5659

    @jkverma5659

    2 жыл бұрын

    kyu ni sunda bai change song sunn wale b hai ge ne es duniya vich main roj 4,5 baar sunda ha .

  • @BssTV6055
    @BssTV60552 ай бұрын

    ਬਹੁਤ ਵਧੀਆ...ਕਦੇ ਕਦੇ ਇੱਦਾ ਦੇ ਗੀਤ ਸੁਨਣ ਨੂੰ ਮਿਲਦਾ..

  • @gurjeetkaur3276
    @gurjeetkaur327620 күн бұрын

    Jini bar v eh song sunya e Oni var e akh bhar ai ae .....

  • @saumaan559
    @saumaan5592 жыл бұрын

    15 ਬਾਰ ਰਪੀਟ ਤੇ ਸੁਨਿਆ ਬਾਈ ਸਕੂਨ ਮਿਲਿਆ ਸੁਣ ਕੇ ❤️🙏🏻 ਜੈ ਹੋ ਬਾਬਾ ਬਾਕਰਪੁਰ ਬਾਲੀ ਸਰਕਾਰ ਦੀ❤️🙏🏻

  • @balramsingh5240

    @balramsingh5240

    2 жыл бұрын

    👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻❤️❤️❤️❤️❤️❤️❤️❤️❤️❤️❤️❤️❤️

  • @GurpreetSingh-mv8eq

    @GurpreetSingh-mv8eq

    2 жыл бұрын

    Nice pic🖼️ 👌❤💯😂

  • @GurwinderSingh-jq1wf

    @GurwinderSingh-jq1wf

    Жыл бұрын

    Sai g nu pasand a song bro haina

  • @subashsoni41

    @subashsoni41

    9 ай бұрын

    15 ਵਾਰ ਦੀ ਗੱਲ ਕਰਦੇ ਹੋ ਵੀਰੇ,,, ਇਥੇ 5 ਦਿਨ ਹੋ ਗਏ ਹਨ ਰਪੀਟ,,, ਰਪੀਟ,,,,,,,,,, ਘਰ ਦੇ ਗਾਲ਼ਾਂ ਕੱਢਦੇ ਆ,,, ਸ਼ਕ ਦੀ ਨਜ਼ਰ ਦੀ ਨਜ਼ਰ ਨਾਲ ਹੋਰ ਦੇਖਦੇ ਆ,,,,ਮੇਰਾ ਸਭ ਕੁਝ ਬਦਲ ਗਿਆ ਤੇਰੇ ਜਾਣ ਤੋਂ ਪਿੱਛੋਂ ਨੀ,,,,ਇਹ ਲਾਈਨ ਨਾ ਸੁਣਨ ਦੇਂਦੇ ਆ ਤੇ ਨਾ ਗਾਓਣ ਦੇਂਦੇ ਆ

  • @ravidhaliwalmusic
    @ravidhaliwalmusic2 жыл бұрын

    ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ😍 ਆਪਣਾ ਗਾਣਾ 1M ਤੇ ਆਗਿਆ😘 Thnku Chatthe ਵੀਰੇ

  • @damushahji9698

    @damushahji9698

    2 жыл бұрын

    👍🙂

  • @Shivam.20
    @Shivam.205 ай бұрын

    Today I heard this song returning from work in bus, It is such a gem ❤ May Lord Blesses You 🌺 "Sir Singer and Writer". The words are such deep ,May these words lasts for eternity

  • @lifejingalala5446
    @lifejingalala54463 ай бұрын

    Kaash mere rabba ..sare ihi soch de malk bnn jaan...jidaa commenta ch aa ...sare dil de sache bno shakalo bhut saaf ne ...hope hi aa ki mere wang sare ehi sochde hon ik din marr hi jana roty mile saver d mile mithy mile ...koi rajghana sanu nhi chida bki rabb khushia bakshe ...menu like comment nhi chide bs person me change chahiye b happy

  • @sunillothia6574
    @sunillothia65742 жыл бұрын

    Eh geeet nahi hai..... Eh oh jubaan hai jisnu bolna har kise de wass di gall nahi.... Jeonda reh veera..... Salute a teri geetkari nu🙏🙏🙏🙏🙏🙏🙏🙏🙏🙏🙏🙏🙏

  • @itskinda
    @itskinda2 жыл бұрын

    ਕਿੰਨਾ ਟਾਈਮ ਹੋਇਆ ਕਦੇ ਕਿਸੇ ਗਾਣੇ ਤੇ comment ਨੀ ਕੀਤਾ ਪਰ ਇਹਨੂੰ comment ਕਰ ਕੇ ਬਿਆਨ ਨਹੀਂ ਕੀਤਾ ਜਾ ਸਕਦਾ ਬਾ-ਕਮਾਲ 🥺🥺🥺 ਕੁਝ ਬਹੁਤ ਵਧਿਆ ਸੁਣਨ ਨੂੰ ਮਿਲਿਆ ਬਹੁਤ ਟਾਈਮ ਬਾਦ

  • @pawanvinayak3076

    @pawanvinayak3076

    2 жыл бұрын

    Syi gall aa yara

  • @deepramghria9085

    @deepramghria9085

    2 жыл бұрын

    🥰

  • @karnsidhu4377

    @karnsidhu4377

    2 жыл бұрын

    ❤️

  • @bhatti.pb06

    @bhatti.pb06

    2 жыл бұрын

    Shi

  • @baljitsingh322

    @baljitsingh322

    2 жыл бұрын

    ❤️❤️

  • @rikky3356
    @rikky33562 жыл бұрын

    ਧੰਨਵਾਦ ਸਭ ਦਾ ਗਾਣੇ ਨੂੰ ਏਨਾ ਪਿਆਰ ਦਿੱਤਾ ਤੇ ਕਮੈਂਟਰ ਪੜ੍ਹ ਕੇ ਗਾਣਾ share ਕਿੱਤਾ ... ਥੋੜੇ ਦਿਨ ਪਹਿਲਾਂ ਮੈਂ ਲਿਖੀਆ ਸੀ ਕੇ Gaane Te View ਨੀਂ... ਪਰ ਲੋਕਾਂ ਨੇਂ ਸਾਥ ਦਿੱਤਾ 22 ਦਾ । ਇੱਥੋਂ ਪਤਾ ਲੱਗਦਾ ਕੀ ਦੁਨੀਆਂ ਚ ਹਲੇ ਵੀ ਚੰਗੇ ਲੌਕ ਨੇਂ ।। love you guri bro ਬੋਹਤ ਸੋਹਣਾ ਗਾਣਾ 22 ਹੁਣ ਵੀ ਚੰਗਾ ਲੱਗ ਰਿਹਾ ਸੁਣਨ ਚ#

  • @arshpreetchahal2663

    @arshpreetchahal2663

    2 жыл бұрын

    Shi a veer👍

  • @bhatti.pb06

    @bhatti.pb06

    2 жыл бұрын

    Shi ha 22 ji

  • @LuckyKumar-sh3gr

    @LuckyKumar-sh3gr

    2 жыл бұрын

    ਏ ਕਲਯੁਗ ਅ 22 ਜੀ 🙏🙏

  • @ImranKhan-fi1mf

    @ImranKhan-fi1mf

    2 жыл бұрын

    Shi gal a bhaji tuhadi

  • @ManinderSingh-by4us

    @ManinderSingh-by4us

    2 жыл бұрын

    Sahi gal aa bai g

  • @ronakdorata
    @ronakdorata3 күн бұрын

    Its really amazing song 😢😊😊

  • @Preet__22g
    @Preet__22g5 ай бұрын

    Nice songs❤❤

  • @rajindersingh8442
    @rajindersingh84422 жыл бұрын

    ਇਸ ਵੀਰ ਦੀ ਅਵਾਜ਼ ਸਾਰਿਆਂ ਨੂੰ ਫੇਲ ਕਰਦੀ ਹੈ ਬਹੁਤ ਵਧੀਆ ਤੇ ਸੂਰੀਲੀ ਅਵਾਜ਼ ਹੈ ਪੰਜਾਬੀ ਇੰਡਸਟਰੀ ਵਿੱਚ ਸਭ ਤੋਂ ਵੱਖਰੀ ਅਵਾਜ਼ ਹੈ 💪💪👌👌👌 best of luck bro

  • @jugrajsingh7119
    @jugrajsingh71192 жыл бұрын

    Sare rajj k support kro veer nu...bhut mehnat aa ehna di...pr aje mull ni pya ...bhut lorh aa support di👍🏻👍🏻🙏🏻🙏🏻🙏🏻🙏🏻 salute aa ehna di mehnat nu...malak khoob trrakiya deve🙏🏻

  • @thamansingh8716

    @thamansingh8716

    2 жыл бұрын

    Thanks bro

  • @premjeetsingh7070

    @premjeetsingh7070

    2 жыл бұрын

    Koi na veere mul paugaa poora mul pau ga fikar not

  • @mukulsharmaharyana.7584
    @mukulsharmaharyana.75844 ай бұрын

    Magnificent bhai ❤❤❤

  • @mumtajkumar920
    @mumtajkumar9202 ай бұрын

    Very nice song 💯

  • @sanjeevsharma1116
    @sanjeevsharma11162 жыл бұрын

    Mujhe khud nhi pta maine ye gaana kitne bar sun liya... Addicted👌👌

  • @harjotsingh231
    @harjotsingh2312 жыл бұрын

    ਮੇਰਾ ਸਭ ਕੁੱਝ ਬਦਲ ਗਿਆ , ਤੇਰੇ ਜਾਣ ਤੋਂ ਪਿੱਛੋਂ ਨੀ ਮੇਰਾ ਮਾਣ ਜਿਹਾ ਟੁੱਟ ਗਿਆ , ਧੋਖਾ ਖਾਣ ਤੋਂ ਪਿੱਛੋਂ ਨੀ।

  • @sahillottia7383

    @sahillottia7383

    2 жыл бұрын

    Hanji😢

  • @bhaijaan3315

    @bhaijaan3315

    2 жыл бұрын

    Ryt

  • @thehits1099

    @thehits1099

    2 жыл бұрын

    ਇਤਬਾਰ ਦੀਆਂ ਗੱਲ੍ਹਾਂ ਤੋ ਹੁਣ ਡਰ ਜਿਹਾ ਲਗਦਾ ਏ

  • @simarjotsingh1642

    @simarjotsingh1642

    2 жыл бұрын

    bai aha translate to english ki aa

  • @GopiBhular
    @GopiBhular3 ай бұрын

    Bai bhut dar phrea aa😢😢

  • @vishalKashyap-lb9hh
    @vishalKashyap-lb9hh8 күн бұрын

    Mast song bhi❤❤❤❤

  • @ravikuradi2465
    @ravikuradi24652 жыл бұрын

    ਜਿੰਨਾ ਸੋਹਣਾ ਗਾਣਾ ਓਨੀ ਹੀ ਸੋਹਣੀ ਵੀਡਿਓ ❤️ ਬਹੁਤ ਵਧੀਆ ਬਾਈ 🙌🔥

  • @kaurrajwinder9048

    @kaurrajwinder9048

    2 жыл бұрын

    Video di kuj khaas samj ni lgi pls tell me samja deo mnu v ki dasna chunde video ch

  • @everythingonthis2589
    @everythingonthis25892 жыл бұрын

    ਇਸ ਗੀਤ ਦਾ ਕੋਈ ਮੂਡ ਨਹੀਂ ਆ ਕਦੋ ਵੀ ਕਿਤੇ ਵੀ ਸੁਣ ਸਕਦੇ ਆ❤️❤️

  • @jkverma5659

    @jkverma5659

    2 жыл бұрын

    tru

  • @MalkitSingh-iq5ck

    @MalkitSingh-iq5ck

    2 жыл бұрын

    Hmm

  • @sarbkaur862

    @sarbkaur862

    2 жыл бұрын

    Yes

  • @BalwinderSingh-bi6zg
    @BalwinderSingh-bi6zg6 ай бұрын

    ਬਹੁਤ ਵਧੀਆ ਲੱਗਿਆ ਸੁਣ ਕੇ ਬਾਈ ਜੀ ਥੋਡਾ ਗੀਤ ਜਦੋਂ ਮੇਰਾ ਮੂਡ ਆਫ ਹੁੰਦਾ ਤਾਂ ਮੈਂ ਆ ਗੀਤ ਹੀ ਸੁਣਦਾ ਹੁੰਨਾ 😢😢😢

  • @DevrajSingh-mr7hf
    @DevrajSingh-mr7hf3 күн бұрын

    Heart tuching voice 🙂🙂

  • @jashanpreetkaur4554
    @jashanpreetkaur45542 жыл бұрын

    ਕਮਾਲ ਦੀ ਆਵਾਜ਼ 💓

  • @husanpreetsingh9658
    @husanpreetsingh96582 жыл бұрын

    ਵੀਰੇ ਅੱਜ ਇਹ ਗੀਤ ਸੁਣ ਕੇ ਦਿਲ ਨੂੰ ਜ਼ਿੰਦਗੀ ਅਹਿਸਾਸ ਹੋਗਿਆ

  • @husanpreetsingh9658

    @husanpreetsingh9658

    2 жыл бұрын

    Attt

  • @mithajeher7585
    @mithajeher75854 ай бұрын

    Mera sub kuj badal gya.😮😢😢😢😢😢😢😢mis u (M)

  • @navirai9259
    @navirai92592 күн бұрын

    Waah kya song hai rabb thuanu hamesha khush rakhe bahut ache awaz hai aap.ki waah ji

  • @honeysp9695
    @honeysp96952 жыл бұрын

    ਵਾਹਿਗੁਰੂ ਮਿਹਰ ਕਰੇ ਬਹੁਤ ਸੋਹਣਾ ਗੀਤ ਆ ਵੀਰੇ ♥️

  • @GurpreetChattha
    @GurpreetChattha2 жыл бұрын

    Tusi Saare Jaane Spotify , Wynk Music di tuhadi playlist ch jaroor add karyo Love you all Share kar deo dabb ke ,,, tuhaa apna gaana eh ...sare mehnati loka da gaana ... open.spotify.com/track/57eqp8KPjfaDoHLdQdcpe7?si=5447c0e231874443&nd=1 wynk.in/music/song/joon-fakran-di/bl_A10320WT040365119E?page=0

  • @surjitsurjit4916

    @surjitsurjit4916

    2 жыл бұрын

    22 ji song kisno dedicate kita boy or girl

  • @harrygill1873

    @harrygill1873

    2 жыл бұрын

    Bhut sohna gaana veer 👍👍👍👍👍

  • @shivdev8471

    @shivdev8471

    2 жыл бұрын

    Bhut sohna km kita veere..bhut pyaar duawa...baba kirpa bnayi rakhe...

  • @jaswantsaini1727

    @jaswantsaini1727

    2 жыл бұрын

    Nice song bai g

  • @jaswantsaini1727

    @jaswantsaini1727

    2 жыл бұрын

    Best of luck g

  • @sukhchoprasingh872
    @sukhchoprasingh8722 жыл бұрын

    ਦਿਲ ਨੂੰ ਛੂ ਲੈਣ ਵਾਲਾ song, ਵਹਿਗੁਰੂ ਜੀ ਥੋਨੂੰ ਤਰਕੀਆ ਦੇਣ 🤗🤗🤗

  • @baisakhimalphriya3166
    @baisakhimalphriya31663 күн бұрын

    Es gana ki ek line sun ka liya pura gana suna pada ❤❤

  • @BalrajDhillon-cr5tt
    @BalrajDhillon-cr5tt3 күн бұрын

    ਦਰੱਖ਼ਤ ਦੀ ਟਾਹਣੀ ਨਾਲ ਪੱਤੇ ਼ ਦਿਲ ਦੇ ਕਰੀਬ ਸੱਜਣ ਼ ਸਦਾ ਨਾਲ ਨੀ ਰਹਿ ਦੇ ਼ ਕਦੇ ਨਾ ਕਦੇ ਤਾਂ ਸਾਥ ਛੱਡ ਹੀ ਜਾਂਦੇ ਨੇ। 😊❤️‍🩹

  • @DhaliwalRecords13
    @DhaliwalRecords132 жыл бұрын

    ਮਿਲਣ ਦੀ ਆਸ ਵਿੱਚ ਬਣਾਇਆ ਏ ਗੀਤ, ਪਿਆਰ ਕਰਨ ਵਾਲੇ ਵਿੱਚ ਜੀਣ ਦੀ ਇੱਛਾ ਬਣਾਈ ਰੱਖਦਾ ਏ, ਬਹੁਤ ਖੂਬ ਵੀਰੇ ਜਿਉਦਾ ਰਹਿ,,

  • @mankang5584

    @mankang5584

    2 жыл бұрын

    Nic song yrrrrrrrr 💞💞💞💞💞💞

  • @_rocky_22_g_81

    @_rocky_22_g_81

    Жыл бұрын

    @@mankang5584 .... . .. On me ....

  • @RajeshKumar-ux1we

    @RajeshKumar-ux1we

    Жыл бұрын

    ♥️♥️

  • @manmohansingh1867

    @manmohansingh1867

    Жыл бұрын

    Siraaaaaaa

  • @guridhaliwal9535

    @guridhaliwal9535

    Жыл бұрын

    Ih mere wale nl kita c pr hun mai ohde nl aa kosis aa kde glt rah na jawa oo bhut vdia ga pr glti ho gyi c ykin krk kise hor te mere ton jo kde dil cho ni niklni

  • @naveenawana1147
    @naveenawana11477 ай бұрын

    Mere sab kuch badal gya ❤

  • @AshokKumar-bn6zw
    @AshokKumar-bn6zw2 ай бұрын

    M. Jdo v sad hundi aa ta eh song sun di aa. Te fr ro k apna dil halka kr lyi da 😢😢😢

  • @rajwindersinghbrar6311
    @rajwindersinghbrar63112 жыл бұрын

    ਕਿਉਂ ਡਰ ਜਿਹਾ ਲੱਗਦਾ ਏ ਹੁਣ ਗੱਲ ਨਹੀਂ ਕਰਦਾ ਇਹਨਾਂ ਪਿਆਰ ਦੇ ਅੱਖਰਾਂ ਦੀ....

  • @Paridhi230
    @Paridhi2302 жыл бұрын

    Koi itna khoobsurat song bhi bna sakta hai kya yar ......kya baat kya baat kya baat 🙏

  • @user-ch3tx8zs7p
    @user-ch3tx8zs7p6 ай бұрын

    Endless song and voice ❤

  • @jatindersingh254
    @jatindersingh2542 жыл бұрын

    Kai singer ne Jo haige famous ne ....par 4 5 vaar sun ke ohna de song sun ke fer bor ho Jane ..........eh song fresh feeling dinda bhave kine marji vaar suni jao 👌👌👌👌👌👌👌👌👌👌👌👌👌👌👌👌👌

  • @thamansingh8716

    @thamansingh8716

    2 жыл бұрын

    Shi keha ji

  • @saajanbihla.Lyricist
    @saajanbihla.Lyricist2 жыл бұрын

    ਹਰ ਗਾਣੇ ਵਿਚ ਬੰਦੂਕਾਂ ਵਾਲੇ ਜੱਟ ਮਿਲਦੇ, ਤੇਰੇ ਜਿਹੇ ਗਾਣੇ ਅੱਜ ਕੱਲ ਘੱਟ ਮਿਲਦੇ. ਜਿਊਂਦਾ ਰਹਿ God bless you and your voice

  • @naman_yt2607

    @naman_yt2607

    Жыл бұрын

    🙏🙏👍👍

  • @jangiddilipsa

    @jangiddilipsa

    Жыл бұрын

    Sahi kaha bhai saab💖🫡

  • @iamanxmehra

    @iamanxmehra

    11 ай бұрын

    Bro tahi ajj da yuth nchaar bnia firda je apne kol haythar ni ta apa kise km de ne ni Bina hathyara de je apna nu koi nollage ni hegi

  • @Gurupdeshbrar
    @Gurupdeshbrar2 ай бұрын

    ਜਦੋ ਵੀ ਸੁਣਦੇਆਂ ਜੀਵੇ ਹੁਣੇ ਈ ਨਵਾਂ ਅੱਜ ਈ ਆਇਆ

  • @premjeetsingh7070
    @premjeetsingh70702 жыл бұрын

    Sachi veere bda hi changa gana e ji dil bhar auda e song sunke love you veere eda de song liyaade rho 🥺🥺🥺🥺🥺🥺🥺👍👍👍

  • @user-nz5pi6zh1y
    @user-nz5pi6zh1y2 жыл бұрын

    ਬਾਈ ਜੀ ਆਪਣੇ ਸਮਾਜ ਵਿੱਚ ਚੰਗਾ ਗਾਉਣ ਵਾਲੇ ਦੀ ਕੋਈ ਕਦਰ ਨੀ, ਤੁਸੀਂ ਗੰਦ-ਮੰਦ ਗਾਓ ਤਾਂ ਹਿੱਟ ਹੋ, ਇਹੋ ਸਮਾਜ ਦੀ ਸੋਚ ਐ ਅੱਜ, ਬਾਈ ਤੇਰੀ ਨਿੱਜੀ ਜਿੰਦਗੀ ਨਾਲ ਸੰਬੰਧਿਤ ਇਹ ਗਾਣਾ ਰੋਣਾ ਲਿਆ ਦਿੰਦਾ... ਵਾਹਿਗੁਰੂ ਜੀ ਕਿਰਪਾ ਕਰਨਗੇ, ਕਦੇ ਤਾਂ ਦਿਨ ਫਿਰਨਗੇ ਹੀ ਫਿਰਨਗੇ