No video

ਜਿਸਦਾ ਜਵਾਕ ਵੱਡਾ ਟਰੈਕਟਰ ਲੈਣ ਦੀ ਜਿੱਦ ਕਰੇ ਆਹ ਵੀਡੀਓ ਦਖਾ ਦੇਣਾ, ਭੋਰਾ ਸੰਦ ਨਾਲ 500 ਕਿੱਲਾ ਵਾਹ ਤਾ ਇੱਕ ਸੀਜਨ ਚ

#sukhjinder_lopon

Пікірлер: 207

  • @harpalrathore1946
    @harpalrathore1946 Жыл бұрын

    ਅੱਜ ਆ ਬਾਈ ਦੇ ਚੈਨਲ ਉਤੇ ਆਪਦੇ ਪਿੰਡ ਦੀ ਵੀਡੀਓ ਦੇਖ ਕੇ ਮੰਨ ਖੁਸ਼ ਹੋ ਗਿਆ 😊😊

  • @sherapunjab4162
    @sherapunjab4162 Жыл бұрын

    ਦਰਸ਼ਨ ਬਾਈ ਵਰਗੇ ਕਿਰਤੀ ਲੋਕਾਂ ਦਾ ਸਨਮਾਨ ਹੋਣਾ ਚਾਹੀਦਾ ਤਾਂ ਜੋ ਨੌਜਵਾਨ ਪੀੜ੍ਹੀ ਵੇਖਕੇ ਕਿਰਤ ਵੱਲ ਜਾ ਸਕੇ।

  • @JagjitSingh-dn2gv
    @JagjitSingh-dn2gv Жыл бұрын

    Salute ਅੰਕਲ ਜੀ ਤੁਹਾਨੂੰ ਤੇ ਤੁਹਾਡੀ ਮਿਹਨਤ ਨੂੰ ਨਵਤੇਜ ਸਿੰਘ ਸੋਹੀ ਵੱਲੋਂ

  • @dilbagpannu7799
    @dilbagpannu7799 Жыл бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ । ਧੰਨਵਾਦ

  • @01akash01
    @01akash01 Жыл бұрын

    ਬਹੁਤ ਵਧੀਆ ਬਾਈ ਜੀ, ਪੰਜਾਬ ਚ ਬਣਾਇਆ ਜਾ ਰਿਹਾ।। 💯💯💯💯

  • @KingHunter3597
    @KingHunter35978 ай бұрын

    ਦਰਸ਼ਨ ਸਿੰਘ ਲਿਆਇਆ ਸੀ ਓਹ ਖੜ੍ਹਾ ਸਿਰੇ ਤੇ, ਇਹ ਦਰਸ਼ਨ ਨੂੰ ਭਾਲੀ ਜਾਂਦਾ 😂🤣

  • @dalbirsinghsingh8144
    @dalbirsinghsingh8144 Жыл бұрын

    ਬਹੁਤ ਵਧੀਆ ਕੰਮ ਆ ਜੋ ਪੰਜਾਬ ਵਿੱਚ ਬਣੀ ਆ ਵਧੀਆ ਸਮਾਨ ਬਣਦਾ ਆ ਵਾਹਿਗੂਰ ਮੇਅਰ ਕਰੀਓ

  • @gurvgill1984
    @gurvgill19844 ай бұрын

    ਤਲਵੰਡੀ ਭਾਈ always ਮਿਸਤਰੀ ਫੁੱਲ ਕਾਮਯਾਬ ਆ ਸਾਰੇ india ਚ ਮੇਰੇ ਪਿੰਡ ਦੇ ਚੋਟੀ ਦੇ ਮਿਸਤਰੀ ਆ,ਕਸਬਾ ਤਲਵੰਡੀ ਭਾਈ ਦੇ ਸੰਦ ਨੇ ਪੂਰੇ ਮਸ਼ਹੂਰ ਪੁਰਾਣੇ ਜਾਣਦੇ

  • @SatnamSingh-kp8pe
    @SatnamSingh-kp8pe Жыл бұрын

    ਦਰਸ਼ਨ ਬਾਈ ਨੇ ਧੰਨ ਧੰਨ ਕਰਾ ਦਿੱਤੀ ਪਰ ਕਿੱਲੇ ਕੁਝ ਜ਼ਿਆਦਾ ਹੋ ਗਏ ਨੇ

  • @harpalrathore1946

    @harpalrathore1946

    Жыл бұрын

    Veere 500 killa ta krke waah dinda kiok a dusre rutaweter wang nhi aakh rahe a jiwe wahen ch watta paake sabji lagi hundi aa ta sirf jiwe kille jo aadha paindyea ne oohnu a killa mande ne Mai veere ise pind to aa

  • @jasvirgosal1610

    @jasvirgosal1610

    Жыл бұрын

    @@harpalrathore1946 ਵੀਰ ਜੀ ਕੀ ਰੇਟ ਆ ਇਸ ਦਾ

  • @harpalrathore1946

    @harpalrathore1946

    Жыл бұрын

    6400 hjaar rupey veer

  • @jasvirgosal1610

    @jasvirgosal1610

    Жыл бұрын

    @@harpalrathore1946 ਕਿੰਨੇ ਪਾਵਰ ਵਾਲੇ ਦਾ ਏਰੀਆ ਕਿਹੜਾ ਆ

  • @gspunjab26
    @gspunjab26 Жыл бұрын

    ਦਰਸਨ ਬਾਈ ਜੀ ਸਲਾਮ ਤੁਹਾਡੀ ਮਿਹਨਤ ਨੂੰ

  • @lakh.3562
    @lakh.3562 Жыл бұрын

    ਬਾੲੀ ਲੋਪੋ ਵਾਲਿਆ ਧੰਨਵਾਦ ਤੇਰਾ ਕਿ੍ਰਪਾ ਕਰਕੇ ਅੱਗਊੇ ਵਧੇ ਕਿਸਾਨਾ ਦੀਆ ਵੱਧ ਤੋ ਵੱਧ ਵੀਡਿਓ ਪਾੲਿਓ ਕਰੋ .ਧੰਨਵਾਦ

  • @punjabgkbuddy3716
    @punjabgkbuddy3716 Жыл бұрын

    25:06 ਬਾਈ ਦਾ ਫੋਨ ਵਰਚੂ ਕਮਪਣੀ ਦਾ ਹੈ ਜੋ ਆਈਫੋਨ ਨਾਲੋਂ ਵੀ ਮਹਿੰਗਾ ਐ।

  • @jagdevsinghbrar8347
    @jagdevsinghbrar8347 Жыл бұрын

    ਬਾਈ ਬਹੁਤ ਵਧੀਆਂ ਚੀਜ਼ ਹੈ ਮੈਂ ਵੀ ਸੇਮੇ ਬਾਈ ਤੋਂ ਲੈ ਕੇ ਗਿਆ ਸੀ ਗੰਡਿਆ ਵਾਲਾ ਥਾਂ ਬਣਾਉਣ ਵਾਸਤੇ ਵੱਡੇ ਰੂਟਾਵੇਟਰ ਨਾਲ਼ੋਂ ਵੱਧ ਲੱਗਦਾ

  • @Sidhu-13113
    @Sidhu-13113 Жыл бұрын

    ,ਮੈ ਜਸਪਾਲ ਸਿੰਘ ਸਿੱਧੂ ਗਰੰਥੀ ਸਿੰਘ ਪਿੰਡ ਚੀਦਾ ,ਸੁਖਾਨੰਦ ਦੇ ਨਾਲ ਹੀ ਹੈ,ਦਰਸ਼ਨ ਸਿੰਘ ਦੇ ਘਰ ਮੈਂ ਵਿਆਹ ਤੇ ਗਿਆ ਸੀ,, ਪਿਛਲੇ ਸਾਲ,,

  • @sikanderaarain2812
    @sikanderaarain2812 Жыл бұрын

    ਬਾਈ ਲੋਪੋ ਜੀ ਬਹੁਤ ਵਧੀਆ 2 ਮਿੰਟ ਚਲਾ ਕੇ ਵੀ ਦਖੋਣਾ ਸੀ।

  • @amardeepsinghbhattikala189
    @amardeepsinghbhattikala189 Жыл бұрын

    Darshan bai nu salute mare wlo ve

  • @sandhunishansingh1058
    @sandhunishansingh1058 Жыл бұрын

    Salute to Sardar Darshan Singh ji

  • @gurvindersinghbawasran3336
    @gurvindersinghbawasran3336 Жыл бұрын

    ਲੋਪੋ ਵਾਲੇ ਦੇ ਤਾਂ ਸ਼ਾਹ ਉਪਰ ਦੇ ਉਪਰ ਰਹਿ ਗਏ। ਬਾਈ ਦਰਸ਼ਨ ਨੇ ਜਦੋ ਕਿਹਾ ਮੈ , 500ਕਿਲ੍ਹੇ ਵਾਹ ਤੇ ਇਸ ਛੋਟਾ ਜਿਹੇ ਰੂਟਾਵਾਈਟਰ ਨਾਲ।🤣🤣

  • @Calgary-Business-and-info

    @Calgary-Business-and-info

    Жыл бұрын

    Darshan da dhidd dekh Ke nahi lgda gall sach aa 500 wali.

  • @RanjitSingh-1984
    @RanjitSingh-1984 Жыл бұрын

    ਜਿਹੜੇ ਬੇਵਕੂਫ਼ ਲੋਕ ਗਲਤ ਕਮੈਟ ਕਰਦੇ ਆ ਉਹਨਾਂ ਨੂੰ ਬਲੌਕ ਕਰੋ ਲੋਪੋ ਵੀਰ

  • @PawanKumar-is6wt

    @PawanKumar-is6wt

    Жыл бұрын

    Har ek da apna tajuraba You tube Tere baap da k lopon vale da tuhade mutabik hi comment q Karan

  • @RanjitSingh-1984

    @RanjitSingh-1984

    Жыл бұрын

    @@PawanKumar-is6wt ਹੇ ਨਹੀਂ ਵੀਡੀਓ ਚੰਗੀ ਲੱਗਦੀ ਤਾ ਦਫ਼ਾ ਹੋ

  • @souravsandhu1101
    @souravsandhu1101 Жыл бұрын

    Loopo wle bai tusi kaint o ❤️ from Amritsar

  • @gindagill4028
    @gindagill4028 Жыл бұрын

    Bahut kmaal de video aaa 22 ji har chote vadde kisaan de jarurt aa Salut aa 22 Darshan singh ♥️♥️♥️💯💯💯💯☑️☑️☑️👏👏👏👏👍👍👍👍👍👍🙏🙏🙏🙏🙏🙏🙏🙏🙏

  • @paramjeetsidhu5652
    @paramjeetsidhu5652 Жыл бұрын

    Pura punjab jo km krda vir Ohna nu salute kr. Love u bro

  • @jagjitsidhu3354
    @jagjitsidhu3354 Жыл бұрын

    ਬਾਈ ਜੀ ਕੀਮਤ ਤਾਂ ਦੱਸ ਦਿਓ ਕਿੰਨੀ ਐ ਜਿਹੜੀ ਕਿ ਬਹੁਤ ਜ਼ਰੂਰੀ ਸੀ ਤੇ ਹੈ

  • @gurcharnsingh8954
    @gurcharnsingh8954 Жыл бұрын

    ਸਲੁਟਏਵਾਈ ਦਰਸ਼ਨਸਿੰਘ ਜੀ

  • @preetloverboy
    @preetloverboy Жыл бұрын

    ਕਮਾਲ ਵਾਈ ਜੀ🙏🌹

  • @gurpreetsingh-dc4ec
    @gurpreetsingh-dc4ec Жыл бұрын

    ਦਰਸ਼ਣ ਬਾਈ ਮੇਰੇ ਵੱਲੋ ਵੀ ਸਲੂਟ ਜੀ

  • @prabhjitsinghbal
    @prabhjitsinghbal Жыл бұрын

    ਨਵਰੀਤ ਜੀ ਸਾਰੀ ਵੀਡੀਓ ਚੋਂ ਕੁਝ ਹਿੱਸਾ ਕੱਟ ਕੇ ਸ਼ੁਰੂ ਚ ਲਾਉਣ ਦਾ ਕੀ ਫਾਇਦਾ ? ਸਕਿਪ ਕਰਕੇ ਵੱਧ ਘੱਟ ਸਕਿਪ ਹੋ ਜਾਂਦਾ, ਜਾਂ ਤਾਂ ਸਿੱਧੀ ਸ਼ੁਰੂਆਤ ਕਰੋ ਜਾਂ ਪੰਜ ਸੱਤ ਮਿੰਟ ਚ ਖਾਸ ਖਾਸ ਗੱਲਾਂ ਪਹਿਲਾਂ ਲਾ ਦਿਓ ਜੇ ਜਿਆਦਾ ਮਜਬੂਰੀ ਤਾਂ

  • @chahalsingh4892

    @chahalsingh4892

    Жыл бұрын

    ਦਰਸਕਾਂ ਦਾ ਟਾਈਮ ਖਰਾਬ ਕਰਨ ਵਾਲੀ ਗੱਲ ਐ।

  • @mikasahota7459
    @mikasahota7459 Жыл бұрын

    Uncle g nu dilo salut ah

  • @manjeetsinghmanjeet1235
    @manjeetsinghmanjeet1235 Жыл бұрын

    Darshan beer ji I'm salute you Kishan akata jindabad

  • @Ranjitsingh-jt1jd
    @Ranjitsingh-jt1jd Жыл бұрын

    💯 salute God bhai ji good

  • @goldeysingh4547
    @goldeysingh4547 Жыл бұрын

    ਜੈ ਐਨੂੰ ਕਣਕ ਦੇ ਸੁਕੇ ਵਡ ਡਾਕਰ ਵਿੱਚ ਵਾੜ ਦਇਏ ਫੇਰ ਐਦਾਂ ਕਯਾ ਬਣੂ

  • @jsayurveda_jaswant

    @jsayurveda_jaswant

    Жыл бұрын

    🤣🤣

  • @singhdth1122
    @singhdth11228 ай бұрын

    ਇਹ ਮਿੰਨੀ ਰੋਟਾਵੇਟਰ ਵਧੀਆ ਹੈ ਇਸ ਵਿਚ ਕੋਈ ਸ਼ੱਕ ਨਹੀ । ਪਰ ਇਕ ਦਿਨ ਵਿੱਚ 40 ਘੰਟੇ ਕਿਦਾਂ ਚੱਲ ਸਕਦਾ ਹੈ, 500 ਕਿਲੇ ਵਾਹੁਣ ਵਾਲੀ ਗੱਲ ਹਜ਼ਮ ਨਹੀ ਹੋ ਸਕਦੀ। ਬਾਈ ਲੋਪੋਕੇ ਵਧੀਆ ਵੀਡੀਓ ਦਿੰਦਾਂ ਆ ਰਿਹਾ ਹੈ ਪਰ ਵੀਡੀਓ ਨੂੰ ਗੱਪਾਂ ਦੀ ਲੋੜ ਨਹੀ ਗੱਲਾਂ ਦੀ ਲੋੜ ਹੈ। ਧੰਨਵਾਦ ਜੀ।

  • @gurtejsingh8367
    @gurtejsingh8367 Жыл бұрын

    Very good👍👍👍👍👍

  • @sukoonde5336
    @sukoonde5336 Жыл бұрын

    😂 ਇੱਕ ਦਿਨ 40 ਘੰਟੇ ਕੰਮ ਕੀਤਾ 😂😂

  • @SatnamSingh-kp8pe
    @SatnamSingh-kp8pe Жыл бұрын

    22 ਆਡੀ ਗੱਡੀ ਵਾਲੀ ਗੱਲ ਵੀ ਸਿਰਾ ਹੀ ਕਰਾਤੀ

  • @robinbhatti909
    @robinbhatti909 Жыл бұрын

    Sare veer purey khushdil ne,jai jawan jai kisan, God bless you sarey 🙏🙏🙏

  • @randeepsinghkhalsa7425

    @randeepsinghkhalsa7425

    Жыл бұрын

    Jno

  • @satnamrandhawa1199
    @satnamrandhawa1199 Жыл бұрын

    22ji very good 👍 👌

  • @chhotasaderra
    @chhotasaderra Жыл бұрын

    Shonki Sardar ❤

  • @singhgurdeep5050
    @singhgurdeep5050 Жыл бұрын

    Good job ji.veer ji ki eh weeder four wheat with sitting seat wala vi aunda hai ji jis naal kisan upper veh ke aram naal baith ke chala sake ji?

  • @kaurkharoud899
    @kaurkharoud899 Жыл бұрын

    ਦਰਸ਼ਨ ਸਿੰਘ ਜੀ ਨੂੰ ਸਲਾਮ ਵਲ ਪਾਟਿਆਲਾ

  • @bigboy8963
    @bigboy8963 Жыл бұрын

    Vadiya machine aa ji m Cyprus vich boh chalayi ahe

  • @amardeepsinghbhattikala189
    @amardeepsinghbhattikala189 Жыл бұрын

    Loopo ala veer 500 sunke hang ho gya c

  • @Kitakhetibadi
    @Kitakhetibadi Жыл бұрын

    Main vi liya si bridge and straton da bekara aa 35000 khoo vich sutiya

  • @jivanrajput9485

    @jivanrajput9485

    Жыл бұрын

    22 g Ganne di kheti ch chaluga k nai

  • @jaswantsingh-gy4xo
    @jaswantsingh-gy4xo Жыл бұрын

    Bahut vadhia, PETER Engine da GHRUKKA TRACTOR BANAO, Keemat 1 lakh tak hove, tyre dee jagah te lohe de Wheel hon,

  • @davinderhans5243
    @davinderhans5243 Жыл бұрын

    Darshan vir sat sri akal kisan vir g 🙏 nu salute a g vire rabb thanu CHARDIKALA vich rakhe g

  • @nishansingh5256
    @nishansingh5256 Жыл бұрын

    👍👍🙏🙏 lai fer bai nu marta salute

  • @husanveersingh8693
    @husanveersingh8693 Жыл бұрын

    ਰੇਟ ਕੀ ਹੈ ਜੀ?

  • @dipanshkamboj409
    @dipanshkamboj409 Жыл бұрын

    Poora swaad lenda.vaddi gall h.

  • @balrajsandhu8084
    @balrajsandhu8084 Жыл бұрын

    Darshan singh bai jindabad .

  • @Njmodelmaker
    @Njmodelmaker Жыл бұрын

    ਬਾਈ ਹਰਪਰੀਤ ਦਾ ਸੰਦ ਲੋਪੋ ਵਾਲੇ ਨੂੰ ਬਹੁੱਤ ਪਸੰਦ ਆਇਆ

  • @JagroopSingh-no7xy

    @JagroopSingh-no7xy

    Жыл бұрын

    ਗੋਲ ਗੱਲ ਕਰਤੀ

  • @GurpreetSingh-jo5dt
    @GurpreetSingh-jo5dt10 ай бұрын

    Good bless u vr ❤❤❤❤❤

  • @gurbhejsingh9398
    @gurbhejsingh9398 Жыл бұрын

    ਸਲਾਮ ਤਾਂ ਦਰਸ਼ਨ ਨੂੰ ਬਨਦਾ ਹੈ ਪਰ ਰਾਣੇ ਗੁਰਜੀਤ ਨੂੰ ਨਹੀਂ

  • @harmeetsingh771
    @harmeetsingh771 Жыл бұрын

    Rate ki aa

  • @bainssaab2364
    @bainssaab2364 Жыл бұрын

    Good 👍

  • @satnamsinghgoraya190
    @satnamsinghgoraya190 Жыл бұрын

    Gaane vich challo ga veer g

  • @gurmeetsingh-vb7ls
    @gurmeetsingh-vb7ls Жыл бұрын

    Price ki hai ji

  • @sukhwantbhana7485
    @sukhwantbhana7485 Жыл бұрын

    Ki prize aa ji

  • @Harjotsingh26
    @Harjotsingh26 Жыл бұрын

    Darshan bai 💪🏻

  • @SherSingh-ec7jr
    @SherSingh-ec7jr Жыл бұрын

    Good job 👍

  • @singhsabsingh6511
    @singhsabsingh651110 ай бұрын

    Salute sare vera nu

  • @BhupinderSingh-tt9ox
    @BhupinderSingh-tt9ox Жыл бұрын

    ਸੋਨਾਲੀਕਾ ਵਾਲਿਉ....ਸੰਭਲ ਜਾਓ...ਆਹ ਵੀ ਬਨਾਉਣੇ ਸ਼ੁਰੂ ਕਰ ਲਉ। ਹੁਣ ਕੲੀਆਂ ਨੇ ਕਹਿਣਾ...ਡੈੱਕ ਕਿੱਥੇ ਲਾਉਣਾ? ਗੇੜੀ ਕਿੱਦਾਂ ਲਾਇਆ ਕਰਾਂਗੇ? ਸਿੱਖੋ, ਕੁੱਛ ਸਿੱਖੋ।

  • @JagroopSingh-no7xy

    @JagroopSingh-no7xy

    Жыл бұрын

    ਵੀਰ ਸਾਡੇ ਫੁੱਕਰੇ ਜੱਟ ਨਹੀ ਸੁੱਧਰ ਸਕਦੇ ਇਹ ਕਿਸਾਨਾਂ ਲਈ ਹੈ

  • @harinderbilling2643
    @harinderbilling264310 ай бұрын

    ਅਾਏ ਨਾ ਕਿਹਾ ਕਰੋ ਵੀ 5911ਨੀ ਵਾਹ ਸਕਦਾ ਜਿੰਨੀ ਇਹਨੇ ਵਾਹ ਤੀ ਕੁਝ ਜਿਆਦਾ ਨੀ ਹੋ ਗਿਆ।

  • @sonybrar1946
    @sonybrar1946 Жыл бұрын

    Love you pind Sukhanand walio.

  • @ajmerthandi2544
    @ajmerthandi2544 Жыл бұрын

    I have this machine made in 1970 by sears .This is very old tool. He copied it.

  • @sakattarsingh7114
    @sakattarsingh7114 Жыл бұрын

    Congratulations to all team

  • @chahalsingh4892
    @chahalsingh4892 Жыл бұрын

    ਵੀਡਿਓ ਦਾ ਸਿਰਲੇਖ ਪੜ੍ਹਕੇ ਬਹੁਤ ਹਾਸਾ ਆਉਂਦਾ।ਪਰ ਲਿਖਣ ਵਾਲੇ ਨੂੰ ਸਰਮ ਨਹੀਂ ਆਈ। 5911 ਨੂੰ ਜੇਕਰ ਖੇਤ ਵਿੱਚ ਲਿਜਾਓਗੇ ਫਿਰ ਕੀ ਵਾਹੀ ਕਰੂ ਜਾਂ ਤਾਂ ਇਹ ਕਹੋ ਕਿ ਦੋਨੋਂ ਬਰਾਬਰ ਚਲਦੇ ਸੀ ਫਿਰ ਇਸ ਛੋਟੇ ਬੱਚੇ ਨੇ 5911 ਤੋਂ ਵੱਧ ਵਾਹ ਦਿੱਤੀ ਇਹ ਤਾਂ 5911 ਦੀ ਬਦਨਾਮੀ ਕਰਨ ਵਾਲੀ ਗੱਲ ਐ। ਮੇਰੇ ਕੋਲ 5911 ਨਹੀਂ ਹੈ ਜਿੰਨਾਂ ਕੋਲ ਹੈ ਉਨ੍ਹਾਂ ਨੂੰ ਕੋਈ ਜਵਾਬ ਕੂਮੈਂਟ ਕਰਨਾ ਚਾਹੀਦਾ ਹੈ।

  • @arshabdal405
    @arshabdal405 Жыл бұрын

    Price kya hay

  • @KuldeepSingh-sm4co
    @KuldeepSingh-sm4co Жыл бұрын

    Good y. Up purnpur pilibhit

  • @onlymusic004
    @onlymusic004 Жыл бұрын

    Ganne🎋 vich challo ga k nai ?

  • @sukhramrajpal8379
    @sukhramrajpal8379 Жыл бұрын

    ਕੀਮਤ ਨਹੀਂ ਦੱਸੀ। ਵੀਡਿਓ ਅਧੂਰੀ।

  • @goradhillon86
    @goradhillon86 Жыл бұрын

    Dhillon good

  • @SANGRAMBHARDWAJ2.0
    @SANGRAMBHARDWAJ2.0 Жыл бұрын

    यह Back Rotary वाला पावर टिलर है।

  • @majheallebhahu3367
    @majheallebhahu3367 Жыл бұрын

    ਲੋਪੋ ਅਲਿਆ ਰੇਟ ਤੇ ਦੱਸ ਦਿੰਦਾ।।ਸਾਡੇ ਕੋਲ ਇਟਲੀ ਅਲਾ ਆ।

  • @shivrandwa948

    @shivrandwa948

    Жыл бұрын

    Bai hall vala v hunda ja rotavator vala he aaa

  • @majheallebhahu3367

    @majheallebhahu3367

    Жыл бұрын

    @@shivrandwa948 ਰੋਟਾਵੇਟਰ e aa Bai ਹਲ ਨੇ ਹੈਗੇ ਓਹਨੂੰ v

  • @LakhwinderSingh-ok4ly

    @LakhwinderSingh-ok4ly

    Жыл бұрын

    Keemat nhi bataiyega Aut challa kar bhi nhi dikhta

  • @majheallebhahu3367

    @majheallebhahu3367

    Жыл бұрын

    @@LakhwinderSingh-ok4ly chla kr to dikhai he Bai video me। Aur phon no dia he call karke rate pushlo app

  • @shivrandwa948

    @shivrandwa948

    Жыл бұрын

    @@majheallebhahu3367 ok Bai ji

  • @jaspandori8477
    @jaspandori8477 Жыл бұрын

    Good luck

  • @bahadursingh5896
    @bahadursingh5896 Жыл бұрын

    ਇਹ ਨੂੰ ਵਾਹ ਕੇ ਵੀ ਦਿਖਾਓ ਲੋਕਾਂ ਨੂੰ ਪਤਾ ਲੱਗਾ

  • @jasvirgosal1610
    @jasvirgosal1610 Жыл бұрын

    ਕੀ ਰੇਟ ਕਿਰਾਇਆ ਕੀਲੇ ਦਾ

  • @SameerKhan-tr46
    @SameerKhan-tr46 Жыл бұрын

    Siraaaaa veer ji

  • @angrejsingh5347
    @angrejsingh5347 Жыл бұрын

    ਜੀ ਜੀ 🤣🤣 ਜੀ ਜੀ

  • @shamshersingh5762
    @shamshersingh5762 Жыл бұрын

    From where I got it

  • @mankind905
    @mankind905 Жыл бұрын

    ਹਲਦੀ ਵਿੱਚ ਵੀ ਚੱਲੂ ਜੀ ਖਰੀਦਣ ਲਈ ਸ਼ਹਿਰ ਕਿਥੋ ਮਿਲੂ

  • @harbhajansingh5346
    @harbhajansingh5346 Жыл бұрын

    ਮੋਹਾਲੀ ਜਿਲੇ ਦੇ ਮੋਟੇ ਮਾਜਰਾ ਪਿੰਡ ਚ ਮੈ ਲੇ ਕੇ ਆਇਆ ਨਜਾਰਾ ਲਿਆਤਾ ਬਾਈ ਮੈ ਤਾ ਬੈਠ ਕੇ ਚਲਾਉਨ ਵਾਲਾ ਜੁਗਾਡ ਵੀ ਬਨਾ ਲਿਆ

  • @harvinderkumar7980

    @harvinderkumar7980

    Жыл бұрын

    ਵੀਰ ਆਪਣਾ ਮੋਬਾਇਲ ਨੰਬਰ ਦਿਓ ਜੀ

  • @davindersingh7424
    @davindersingh7424 Жыл бұрын

    👌👌👏👏🤲🤲

  • @davindersingh7424

    @davindersingh7424

    Жыл бұрын

    ਬਹੁਤ ਵਧੀਆ ਜੀ ਵੀਰ ਜੀ ❤️❤️👍🙏🙏💐

  • @ekamdeepsingh3116
    @ekamdeepsingh3116 Жыл бұрын

    Lopo walia chala k ta dikha de es jugad nu

  • @saleempervaiz6060
    @saleempervaiz6060 Жыл бұрын

    جیتے رہیں ہسدے وسدے رہو سونکی سردار

  • @Djp636
    @Djp636 Жыл бұрын

    Yah Kisi Ki Tarah ਦੀ ਜਮੀਨ ਹੋਵੇ ਵਾ ਸਕਦਾ ਹੈ

  • @harjitsingh5212
    @harjitsingh5212 Жыл бұрын

    Price

  • @WGCtractorsfarminglovers
    @WGCtractorsfarminglovers Жыл бұрын

    Sat Shri akal ji saryaa nu

  • @gurjantvlogs7177
    @gurjantvlogs7177 Жыл бұрын

    Nl nl exercise v bhht vdiya

  • @Mandeepsingh-qi9jq
    @Mandeepsingh-qi9jq Жыл бұрын

    Very good 😊

  • @gurwindersamra6392
    @gurwindersamra6392 Жыл бұрын

    Nice video

  • @baljindersingh6526
    @baljindersingh65269 ай бұрын

    Price kya hai

  • @manbrindersidhu1
    @manbrindersidhu1 Жыл бұрын

    Darshan Singh ji salam

  • @GurnamSingh-hu5fq
    @GurnamSingh-hu5fq Жыл бұрын

    ਹੋਰ ਜੀ ਕੀਮਤ ਕੀ ਰਖੀ ਹੋਈ ਐ ਜੀ

  • @warning5949
    @warning5949 Жыл бұрын

    👌👌👌👌

  • @mundisaab5734
    @mundisaab5734 Жыл бұрын

    Very good

  • @user-by9tu5qj3k
    @user-by9tu5qj3k Жыл бұрын

    Rate

  • @AmanGrewal-dj6nw
    @AmanGrewal-dj6nw Жыл бұрын

    Darshn y zindabadd

  • @dogloveruser-ii2xm5cf7f
    @dogloveruser-ii2xm5cf7f Жыл бұрын

    40 ghante band ni kita fudu ghat bnayo..chalda ta vdia a.raat nu dewe rakhde hune

  • @jazzdosanjh7380
    @jazzdosanjh7380 Жыл бұрын

    100 ਸਾਲ ਪੁਰਾਣਾ ਸਿਸਟਮ Canada 🇨🇦 vitch ehe

  • @jassisingh6319

    @jassisingh6319

    Жыл бұрын

    Fer oh ta app bol reha hai k pehla bahero menga k bachde si china Italy wergiya hor county's to ehe nehi keha k asi khoj kiti ja ja pehla hai hi nehi si kithe v ja India vich ja loka nu peta nehi si is bare per khuch mushkil si ta kerk ket use hunda si ja is pase dhyan ni dita si jada.

  • @JASPREETSINGH-qg2vb
    @JASPREETSINGH-qg2vb Жыл бұрын

    Bai g price da das dyo kine da mil ju ahh

Келесі