ਜਿਸ ਬੇਬੇ ਕਰਕੇ ਕੰਗਣਾ ਨੂੰ ਪਿਆ ਥੱਪੜ, ਉਹ ਬੇਬੇ ਆਈ ਕੈਮਰੇ ਮੂਹਰੇ ਕਹਿੰਦੇ-ਇਹ ਨਿਸ਼ਾਨੀਆਂ ਤਾਂ ਪੂਰੀ| Daily Post PHH

ਜਿਸ ਬੇਬੇ ਕਰਕੇ ਕੰਗਣਾ ਨੂੰ ਪਿਆ ਥੱਪੜ, ਉਹ ਬੇਬੇ ਆਈ ਕੈਮਰੇ ਮੂਹਰੇ
ਕਹਿੰਦੇ-ਇਹ ਨਿਸ਼ਾਨੀਆਂ ਤਾਂ ਪੂਰੀ....!
#KulwinderKaur #kisanbibi #mahinderkaur #bathinda #delhi #KisanProtest #KisanAndolan #kanganaranaut #exclusive #interview #dailypost #DailypostTV #DailyPostPHH#DailyPostPHH #dailypostpunjabi #dailyposttv
Daily Post Punjab Haryana Himachal (Journalism of Hope ) is a venture with an intent to revolutionize news and innovative programming and ground-breaking news presentation strategy.
Watch Daily Post PHH on
Tata Sky Channel Number- 1933
Fastway Channel Number- 111
Dish Tv - 1192
airtel- 567
DEN- 533
hathway- 768
--------------------------------------------------------------------------------------------------------
Watch Daily Post Punjab Haryana Himachal and stay tuned for all latest update and breaking news in Punjabi and Hindi
Subscribe to our channel: / @dailypostphh
Official website: dailypostindia.in/
Like us on Facebook: / dailypostphh
Follow us on Twitter: / dailypostphh
Follow us on Instagram: / dailypost_phh

Пікірлер: 93

  • @SukhjinderKaur-uq9xm
    @SukhjinderKaur-uq9xm28 күн бұрын

    ਮਾਤਾ ਜੀ ਮੋਹਿੰਦਰ ਕੌਰ ਜੀ ਚੜ੍ਹਦੀਕਲਾ ਵਿੱਚ ਰਹਿਣ ਪ੍ਰਮਾਤਮਾ ਲੰਮੀ ਉਮਰ ਕਰੇ

  • @kamaldeepsingh3469
    @kamaldeepsingh346928 күн бұрын

    ਕੰਗਨਾ ਨਾਲੋਂ ਤਾਂ ਸਾਡੀ ਬੇਬੇ ਨੂੰ ਬੋਲਣ ਦੀ ਜਿਆਦਾ ਤਮੀਜ਼ ਹੈ ਜਿਉਂਦੀ ਰਹਿ ਬੇਬੇ ਵਾਹਿਗੁਰੂ ਚੜਦੀ ਕਲਾ ਚ ਰੱਖੇ ਤੁਹਾਨੂੰ

  • @surinderkaur4233

    @surinderkaur4233

    28 күн бұрын

    अगर कंगणा रानौत नु उस टाईम सज़ा मिल जादी ता अज ऐना झगड़ा ना हुंदा

  • @bhandalkhalsa4698
    @bhandalkhalsa469828 күн бұрын

    🙏 ਵਾਹਿਗੁਰੂ ਨਾਲ ਅੰਦਰ ਤੋਂ ਜੁੜੇ ਹੋਏ ਮਾਤਾ ਜੀ 🙏👍💪 ਚੜ੍ਹਦੀ ਕਲਾ

  • @user-hx4zy3mv7i
    @user-hx4zy3mv7i28 күн бұрын

    ਮਾਤਾ ਜੀ ਸਹੀ ਕਹਿਦੇ ਐ ਕਿ ਉਹ ਅਵਸੈਟ ਐ ਬਿਜਲੀਆਂ ਲਵਾ ਲਏ ਕਮਲੀ ਹੋਈ ਫਿਰਦੀ ਏ 🙏😁

  • @gurbhejsingh9728
    @gurbhejsingh972828 күн бұрын

    ਮਾਤਾ ਜੀ ਲੰਬੀ ਉਮਰ ਹੋਵੇ

  • @jarnailsingh1731
    @jarnailsingh173128 күн бұрын

    ਬੇਬੇ ਨੇ ਲੀਡਰਾਂ ਨਾਲੋਂ ਵੀ ਬਹੁਤ ਵਧੀਆ ਸੂਝਵਾਨ ਗੱਲਾਂ ਕੀਤੀਆਂ ਹਨ। ਵੱਡੇ ਵੱਡੇ ਲੀਡਰ ਵੀ ਇਨ੍ਹਾਂ ਸਾਫ ਸੁਥਰਾ ਸਪੱਸ਼ਟ ਨਹੀਂ ਬੋਲਦੇ ਜਿਨ੍ਹਾਂ ਇਹ ਮਾਤਾ ਜੀ ਬੋਲ ਰਹੇ ਹਨ। ਪਰਮਾਤਮਾ ਤੰਦਰੁਸਤੀ ਬਕਸੇ ਇਨ੍ਹਾਂ ਨੂੰ।

  • @user-gq9wo9ds6q
    @user-gq9wo9ds6q28 күн бұрын

    ਧੰਨ ਧੰਨ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਭੈਣ ਕੁਲਵਿੰਦਰ ਕੌਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ ਬਾਬਾ ਜੀ ਸਾਚੀ ਕਿਹਾ ਬੀਬੀ ਨੇ ਵੀ ਤੁਹਾਡਾ ਹੀ ਥਾਪੜਾ ਸੀ ਸਾਡੀ ਭੈਣ ਕੁਲਵਿੰਦਰ ਕੌਰ ਨੂੰ ਤੁਹਾਡੀ ਹਿੰਮਤ ਬਖਸ਼ੀ ਹੋਈ ਦੀ ਚੜ੍ਹਦੀ ਕਲਾ ਵਿੱਚ ਰਹੇ ਭੈਣ ਕੁਲਵਿੰਦਰ ਕੌਰ

  • @AmarjitSinghGhotra
    @AmarjitSinghGhotra28 күн бұрын

    ਬਜ਼ੁਰਗ ਮਾਤਾ ਜੀ ਵਲੋਂ ਪੰਜਾਬ ਦੇ ਹਾਲਾਤਾਂ ਉਪਰ ਦਿੱਤੇ ਬਹੁਤ ਹੀ ਉੱਚੇ ਦਰਜੇ ਦੇ ਡੁੰਘਾਈ ਪੂਰਨ ਵਿਚਾਰ ਪੰਜਾਬ ਨੂੰ ਮੌਜੂਦਾ ਮੁਹਾਨੇ ਤੇ ਖੜਾ ਕਰਨ ਲਈ ਜ਼ਿੰਮੇਵਾਰ ਰਾਜਨੀਤਕ ਲੀਡਰਾਂ ਦੇ ਮੂੰਹ ਤੇ ਉਸ ਚਪੇੜ ਤੋਂ ਕਈ ਗੁਣਾ ਜਿਆਦਾ ਤਾਕਤਵਰ ਤਰੀਕੇ ਨਾਲ ਵਜਦੇ ਹਨ ਜਿਹੜੀ ਚਪੇੜ ਉਸ ਬੜਬੋਲੀ ਐਕਟਰ/ ਮੈਂਬਰ ਪਾਰਲੀਮੈਂਟ ਦੇ ਮੂੰਹ ਤੇ ਤਾਜ਼ਾ ਤਾਜ਼ਾ ਵਜੀ ਹੈ। ਕੋਟਣ ਕੋਟਿ ਪ੍ਰਣਾਮ ਇਸ ਦਲੇਰ ਅਤੇ ਉੱਚ ਸ਼ਖ਼ਸੀਅਤ ਦੀ ਮਾਲਕ ਮਾਤਾ ਜੀ ਨੂੰ। ਬਾਕੀ ਪਤਰਕਾਰ ਵੀਰ ਨੇ ਪਤਰਕਾਰਿਤਾ ਦਾ ਕੋਰਸ ਠੀਕ ਢੰਗ ਨਾਲ ਨਹੀਂ ਕੀਤਾ ਲਗਦਾ ਜੋ ਕਿ ਉਸ ਦੇ ਇੰਟਰਵਿਊ ਲੈਣ ਦੇ ਤੌਰ ਤਰੀਕੇ ਤੋਂ ਝਲਕਦਾ ਹੈ। 85 ਸਾਲਾਂ ਬਜ਼ੁਰਗ ਮਾਤਾ ਜੀ ਅਤੇ ਉਨ੍ਹਾਂ ਦੇ ਪਤੀ ਨਾਲ ਗੱਲ ਬਾਤ ਕਰਨ ਵੇਲੇ ਅਂਗਰੇਜੀ ਭਾਸ਼ਾ ਦੇ ਲਫ਼ਜ਼ਾਂ ( defamation, member parliament, media etc ) ਦਾ ਇਸਤੇਮਾਲ ਕਰਨ ਦੀ ਕੀ ਲੋੜ ਸੀ। ਪਤਰਕਾਰ ਬਾਈ ਨੇ ਬਾਪੂ ਜੀ ਵਲੋਂ ਆਪਣੀ ਨੂੰਹ ਰਾਣੀ ਦੇ ਅਕਾਲ ਚਲਾਣਾ ਕਰਨ ਵਾਲੇ ਦੁਖਦਾਈ ਪਹਿਲੂ ਨੂੰ ਅਣਗੌਲਿਆਂ ਕਰਕੇ ਸਿਧਾ ਆਪਣੀ ਗੱਲ/ ਮੁਦੇ ਤੇ ਲੈਣ ਆਉਣਾ ਉਸਦਾ ਬਚਕਾਨਾ ਪਣ ਦਰਸਾਉਂਦਾ ਹੈ। ਇੱਕ ਸਫਲ ਐਕਂਰ/ਪਤਰਕਾਰ ਬਨਣ ਲਈ ਅਗੇ ਤੋਂ ਇਹਨਾਂ ਛੋਟੀਆਂ ਛੋਟੀਆਂ ਬਰੀਕੀਆਂ ਉਤੇ ਧਿਆਨ ਦੇਣ ਦੀ ਲੋੜ ਹੈ ।

  • @rajwinder1968
    @rajwinder196828 күн бұрын

    ਜੀਊਦੀ ਰਹਿ ਮਾਤਾ ਜੀ

  • @kuldeepkaur-uw8tn
    @kuldeepkaur-uw8tn28 күн бұрын

    ਇਹ ਹੁੰਦਾ ਸੱਚ ਧਰਮ, ਧੰਨ ਗੁਰੂ ਦਾ ਸਿਧਾਂਤ ਧੰਨ ਕੌਮ ਗ਼ੁਲਾਮੀ ਦੇ ਬਾਵਜੂਦ ਚੜਦੀ ਕਲ੍ਹਾ

  • @khevinderkaur5421
    @khevinderkaur542128 күн бұрын

    Waheguru ji waheguru ji waheguru ji waheguru ji

  • @sukhdevsingh-bc7dr
    @sukhdevsingh-bc7dr28 күн бұрын

    ਬੇਬੇ ਮਹਿੰਦਰ ਕੌਰ ਨੂੰ ਵਾਹਿਗੁਰੂ ਜੀ ਹਮੇਸ਼ਾ ਖੁਸ਼ੀਆਂ ਬਖਸ਼ਣ 🙏

  • @luckygrewal4421
    @luckygrewal442128 күн бұрын

    Bapu ji Waheguru ji ka khalsa Waheguru ji ki fateh

  • @SurinderKaur-sx8cy
    @SurinderKaur-sx8cy27 күн бұрын

    Well done❤❤🎉🎉Waheguru ji maher karan

  • @darshanraulia8770
    @darshanraulia877028 күн бұрын

    Respect the facts of Mother wish her long life

  • @user-ls1hk9uf8h
    @user-ls1hk9uf8h27 күн бұрын

    ਬਹੁਤ ਵਧੀਆ ਬੇਬੇ ਜੀ

  • @KamalJeet-ps8ep
    @KamalJeet-ps8ep28 күн бұрын

    Well done 👍👍👍👍

  • @RupinderKaur-wq4rc
    @RupinderKaur-wq4rc28 күн бұрын

    Good mattA ji

  • @ParveenKaur-nk8kr
    @ParveenKaur-nk8kr28 күн бұрын

    Mata ji di gal Bilkul theek hai👍👍👍👍

  • @user-mr8er5uh3q
    @user-mr8er5uh3q28 күн бұрын

    Mata Ji god bless 🙏🙏

  • @kulvinderkaur8406
    @kulvinderkaur840628 күн бұрын

    Very good matta ji 🙏 👍

  • @Kkulvir0401
    @Kkulvir040128 күн бұрын

    🙏🏽🙏🏽👍🏽❤️ਵਾਹਿਗੁਰੂ ਸਾਹਿਬ ਜੀ

  • @tarsemsinghtarsem2483
    @tarsemsinghtarsem248328 күн бұрын

    Good Job 🙏

  • @Davinderkaurkalsi_
    @Davinderkaurkalsi_28 күн бұрын

    Bohut vdiya glla kitiya bebe g ny 👍👍🙏🙏

  • @vijaykumar6853
    @vijaykumar685328 күн бұрын

    MAta ji good

  • @sukhdevsingh-fu7lz
    @sukhdevsingh-fu7lz28 күн бұрын

    माता जी बोल रहे, कि कौन है उग्रवादी, कम तो फुरसत नहीं, thanks maata ji

  • @manjeetkour5560
    @manjeetkour556028 күн бұрын

    salute educated maa

  • @sandeepsidhu636
    @sandeepsidhu63628 күн бұрын

    Waheguru Ji 🙏🙏🙏🙏

  • @JatinderSingh-wr8hm
    @JatinderSingh-wr8hm28 күн бұрын

    ਬਹੁਤ ਵਧੀਆ ਬੇਬੇ ਜੀ ਤੇ ਬਾਪੂ ਜੀ100% ਸਹੀ ਬੋਲੇ ਹਨ। ❤❤

  • @manjuarora-cn7zj
    @manjuarora-cn7zj27 күн бұрын

    Well done 👍

  • @devishsahota9185
    @devishsahota918528 күн бұрын

    wah wah Mata Ji tu c boht change ho tuhadi family v Changi waheguru parmatma di RZA ch rehn wali Mata te usda parivaar great, boht vadya vichar ne

  • @GurmeetSingh-is6lx
    @GurmeetSingh-is6lx28 күн бұрын

    ਪੁਰਾਣੀ ਮਾਤਾ

  • @gurpalsingh5388
    @gurpalsingh538828 күн бұрын

    Matta sehi bol rehi salam

  • @drmanjeetkaur6630
    @drmanjeetkaur663026 күн бұрын

    Wah Mata ji Wah Guru kirpa hai ji aap ji te bahut bahut 🎉🎉🎉🎉🎉

  • @drmanjeetkaur6630
    @drmanjeetkaur663026 күн бұрын

    Bahut Vadhiya interview hai ji 🙏🏻🙏🏻

  • @nirmalnirmal6809
    @nirmalnirmal680928 күн бұрын

    Mata g sat sari akal g charn sparch tusi ta sade baade hu meri mata sher ha parmata chadi kala raka

  • @taajsingh7474
    @taajsingh747426 күн бұрын

    Waheguru ji mehar bhareya hath rakhna Sarbat mawa Punjab diyan te Waheguru ji te Tandrustiyan Bakshna Te Chardikla Bakshna Waheguru Ji te kirpa bnayi rakhni Waheguru ji 🙏🙏🙏🙏🙏💞

  • @jasleencheema7036
    @jasleencheema703626 күн бұрын

    Mata ji good

  • @JaswinderKaur-ec8ov
    @JaswinderKaur-ec8ov28 күн бұрын

    Old is gold

  • @NarinderSingh-kt8qq
    @NarinderSingh-kt8qq25 күн бұрын

    Very good mata ji ❤🙏🙏❤️👌 god bless you ❤️🙏🙏❤️👏🏼👏🏼❤️❤️❤️❤️❤️🌹🌹🌹🌹🌹🌹🌹🙏🙏❤️

  • @Balwinder77
    @Balwinder7725 күн бұрын

    Salute to u bebe g ❤thode vichar bout vadia

  • @SinghBh-mu8wv
    @SinghBh-mu8wv28 күн бұрын

    ਇਹ ਕੰਗਣਾ ਇਸ ਦੀ ਪੁਜਾਰੀ ਕਹਿੰਦੇ ਹਨ ਕੀ ਫੰਡਿੰਗ ਮਿਲਦੀ ਆਹ ਕਰ ਵੀ ਖੋਕਲਵਿੰਦਰ ਕੌਰ ਦਾ ਜਿਹੜੇ ਇਦਾਂ ਬਕਵਾਸ ਕਰਨਗੇ ਸਮੇਂ ਦੇ ਨਾਲ ਪਰਮਾਤਮਾ ਆਪੇ ਭਾਣਾ ਵਰਤਾਵੇਗਾ ਤੇ ਇਹਨਾਂ ਦਾ ਟਾਈਮ ਵੀ ਆਵੇਗਾ ਸਾਨੂੰ ਸਮਝ ਨਹੀਂ ਆਉਂਦੀ ਇਸ ਕੰਗਣਾ ਦੇ ਕੀ ਕੁੱਤੇ ਦਾ ਖੂਨ ਮੂੰਹ ਨੂੰ ਲੱਗਾ ਜੋ ਹਰ ਵੇਲੇ ਬਗੂ ਬਊ ਕਰਦੀ ਰਹਿੰਦੀ ਸਾਡੇ ਨਾਲ ਕੀ ਦੁਸ਼ਮਣੀ ਕਦੇ ਇੰਡਸਟਰੀ ਨਾਲ ਕਹਿੰਦੀ ਆ ਕਦੇ ਕਿਸਾਨਾਂ ਨਾਲ ਖਹਿਦੀ ਆ ਸਿਰਫ ਈਗੋ ਈਗੋ ਇਸ ਦੇ ਪੱਲੇ ਹੋਰ ਧੇਲਾ ਨੀ

  • @jasbirkaur7481
    @jasbirkaur748128 күн бұрын

    Eh Sadi siani te bahadar Mata ji jis nu bolan di akal hai. Solute to Mata Mohinder Kaur ji.

  • @deepagill2471
    @deepagill247128 күн бұрын

    Waheguru ji

  • @SukhJinder-ki8qt
    @SukhJinder-ki8qt28 күн бұрын

    Weagur ji

  • @lachhmanjohar
    @lachhmanjohar28 күн бұрын

    Very good virji pb31mansavale punjab

  • @cindy27743
    @cindy2774319 күн бұрын

    Live long healthy life Mata jee we all respect you very nice ❤❤❤❤❤

  • @Gurtejsinghdhaliwal656
    @Gurtejsinghdhaliwal65628 күн бұрын

    ਪੱਤਰਕਾਰ ਵਧੀਆ ਨੀ ਜੇ ਕੋਈ ਹੋਰ ਹੁੰਦਾ ਨਜਾਰਾ

  • @SinghBh-mu8wv
    @SinghBh-mu8wv28 күн бұрын

    ਇਹ ਬਕਵਾਸ ਕਰਦੀ ਜਦੋਂ ਵੀ ਸਾਡੇ ਪੰਜਾਬੀਆਂ ਵਾਂਗੂੰ ਦਲੇਰੀ ਦਿਖਾਵੇ ਸਾਹਮਣੇ ਆਪ ਕੇ ਬੋਲੇ ਫਿਰ ਵੇਖਦਿਆਂ ਕੀ ਭਾਵਿਕ ਦੀ ਜਿੱਦਾਂ ਕੁਲਵਿੰਦਰ ਕੌਰ ਨੇ ਭਾਜੀ ਮੋੜੀ ਕੰਗਣਾ ਤੈਨੂੰ ਹਮੇਸ਼ਾ ਹੀ ਇਦਾਂ ਟੰਗਣਾ ਬੁੜਕਾ ਬੜਕਾ ਕੇ ਪਰ ਪੰਜਾਬੀਓ ਹੁਣ ਚੁੱਪ ਨਾ ਕਰਿਓ ਇਸ ਧੀ ਦੀ ਪਿੱਠ ਨਹੀਂ ਲੱਗਣ ਦੇਣੀ ਆਪਾਂ ਮੈਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਮੈਂ ਮਹਿਸੂਸ ਕਰਦਾ ਤੁਸੀਂ ਤਾਂ ਮੇਰਤੋਂ ਵੱਧ ਕਰਦੇ ਹੋਵੋਗੇ

  • @user-ls1hk9uf8h
    @user-ls1hk9uf8h27 күн бұрын

    ਵਾਹਿਗੁਰੂ ਚੜਦੀ ਕਲਾ ਬਖਸ਼ੇ ਮਾਤਾ ਜੀ ਨੂੰ

  • @jagdishkaur4198
    @jagdishkaur419825 күн бұрын

    Waheguru Ji Mata nu tandrusti bakhshe 🙏🙏🙏🙏🙏♥️👍

  • @user-iq4zj9nx4y
    @user-iq4zj9nx4y27 күн бұрын

    Weghguru g ❤

  • @JagroopSingh-no7xy
    @JagroopSingh-no7xy28 күн бұрын

    ਉਸ ਕੇਸ ਵਿੱਚ ਹਾਲੇ ਤੱਕ ਕੰਜਰੀ ਕੰਗਨਾ ਨੂੰ ਉਸ ਕੇਸ ਵਿੱਚ ਸੰਮਨ ਵੀ ਨਹੀ ਦਿੱਤੇ ਗਏ ਕੀ ਫਾਇਦਾ ਇਹੋ ਜਿਹੇ ਕੇਸ ਦਾ

  • @justlike8960

    @justlike8960

    24 күн бұрын

    ਕੀ ਤੁਸੀਂ ਵੀ ਆਪਣੀ ਭੈਣ ਨੂੰ ਕੰਜਰੀ ਕਹਿੰਦੇ ਹੋ?

  • @user-jb1mn4vq9c
    @user-jb1mn4vq9c28 күн бұрын

    Very nice video ❤❤❤

  • @neerubajwa66
    @neerubajwa6628 күн бұрын

    bilkul maa jii❤❤❤❤

  • @sarbjitkaur7814
    @sarbjitkaur781428 күн бұрын

    👍🏽🙏🏼🙏🏼

  • @JaspalSingh-bt6xz
    @JaspalSingh-bt6xz28 күн бұрын

    Jiondiraha meri baba gee

  • @luckygrewal4421
    @luckygrewal442128 күн бұрын

    Patarkar v Nihal ho giya ......hai na mata di gal ch dumm

  • @balvirkaur2090
    @balvirkaur209028 күн бұрын

    Mata ji Es nu bhe indra de tarha koi soda la davega

  • @JaswindersinghBrar-oe6br
    @JaswindersinghBrar-oe6br28 күн бұрын

    🙏🙏🙏

  • @nonihalguraya5043
    @nonihalguraya504328 күн бұрын

    Oky

  • @MandeepSingh-vj2vj
    @MandeepSingh-vj2vj28 күн бұрын

    😊😊🙏🏻🙏🏻👍

  • @anitagoyal7933
    @anitagoyal793328 күн бұрын

    💯👍

  • @hkkaler7121
    @hkkaler712128 күн бұрын

    ❤👏👏

  • @bogabassissss8603
    @bogabassissss860328 күн бұрын

    ਬੇਬੇ ਤੇ। ਕੁਲਵਿੰਦਰ।ਕੋਰ। ਨਾਲ ਹਾਂ

  • @lachhmanjohar
    @lachhmanjohar28 күн бұрын

    Mataji dijitthove

  • @JasbirKaur-rp2fy
    @JasbirKaur-rp2fy26 күн бұрын

    🙏

  • @gurmaildhaliwal9510
    @gurmaildhaliwal951024 күн бұрын

    👍👍👍👍👍👍🙏🙏🙏🙏🙏👌👌👌

  • @JasbirKaur-do8vu
    @JasbirKaur-do8vu28 күн бұрын

    🙏🏼🙏🏼

  • @SheelaDevi-xd4hv
    @SheelaDevi-xd4hv24 күн бұрын

    Very good amma ji❤❤❤😂 to. Naman .ery amma kalgi wale WhAyguru ji karamat ha

  • @supriya-nb8xp
    @supriya-nb8xp28 күн бұрын

    Dash ka vinash nischith hai kyoki media hiro ko villain our villain nu hiro banane lag raha hai gatiya midia

  • @sonygill4207
    @sonygill420728 күн бұрын

    🙏😍

  • @ramjitsingh2236
    @ramjitsingh223628 күн бұрын

    🙏🙏🙏🙏

  • @user-wt4qk5ec3i
    @user-wt4qk5ec3i28 күн бұрын

    Ver ji bebe je nal English de varto na kar patarkarji

  • @harjitkaur5039
    @harjitkaur503928 күн бұрын

    Very good ❤❤❤🎉🎉

  • @karanvirsingh8956
    @karanvirsingh895624 күн бұрын

    M

  • @user-fy3ce3oe1x
    @user-fy3ce3oe1x24 күн бұрын

    माता तु साणी है साणीयो जैसी गल कर बेबे

  • @surinderkaur4233
    @surinderkaur423328 күн бұрын

    कंगणा रानौत एम पी बणदे दे लाईक नहीं है

  • @hardevsingh5525
    @hardevsingh552526 күн бұрын

    Kangna sach boldi...mircha lag gaiya sach boln teah..100rs hahahah

  • @justlike8960
    @justlike896028 күн бұрын

    इतनी बुढ़ी औरत को 100 रूपए देकर धरने पर लेकर जाना इन खालिस्तानी किसानों के लिए बहुत बेशर्मी वाली वात है ।

  • @SunilBhadu-od6gu

    @SunilBhadu-od6gu

    28 күн бұрын

    कंगना यही बात बोलकर पछता रही ह उसके जबड़े का दर्द अबी ठीक नहीं हुआ और तू भी अपना जबडा बदलवाना चाहता ह क्या

  • @user-fy3ce3oe1x

    @user-fy3ce3oe1x

    24 күн бұрын

    सामने आ फीर देख जबड़ा तेरा बदलेगा या

  • @user-fy3ce3oe1x

    @user-fy3ce3oe1x

    24 күн бұрын

    सही बोला आपने

  • @user-fy3ce3oe1x

    @user-fy3ce3oe1x

    24 күн бұрын

    सामने आ ना फीर देख जबड़ा तेरा बदला जाएगा या कीसी और का

  • @justlike8960

    @justlike8960

    24 күн бұрын

    @@SunilBhadu-od6gu - इंदौर के थाने का इंचार्ज हूं आजा 100-50 और भी साथ ले आना सब की देसी घी के हलवे से सेवा करूंगा । पंजाबी हूं न । सब को बढीया देसी घी का हलवा बना कर खिलाऊंगा देशी घी भी पंजाब का ही होगा । पंजाबी सेवा करने में माने जाते हैं ।

  • @supriya-nb8xp
    @supriya-nb8xp28 күн бұрын

    Dash ka vinash nischith hai kyoki media hiro ko villain our villain nu hiro banane lag raha hai gatiya midia

Келесі