No video

Jindarriye - Hardeep Grewal | Official Video | Jazz Dee | Garry Khatrao

Main Mudke aaun rakhda nahin udhar jindarriye ni, Hauli Hauli lambhe dene taar jindarriye ni.
Introducing Hardeep Grewal's new song Jindarriye. Written and sung by Hardeep Grewal and set to music by Jazz Dee. The lyrics of this song express their love for life and thank it for being there. In the ups and downs of life, this soul endured a lot but it persevered and faced adversity. The singer thanks nature for this encouragement.
Listen to Jindarriye on all audio streaming platforms:
Amazon Music: hardeepgrewal....
Apple Music: hardeepgrewal....
Spotify: hardeepgrewal....
Wynk: hardeepgrewal....
Gaana: hardeepgrewal....
Resso: hardeepgrewal....
Song : Jindarriye
Singer/Lyrics/Composer : Hardeep Grewal
Music : Jazz Dee
Mix & Master : Ashock ( Bassholics)
Special Thanks : Deep Dhanoa, Deepa Dhillon,Sukha,guri mander, taran sangha
Edited & Directed by : Garry Khatrao
Artists : Hardeep Grewal, Kulbir Mushkabad, Guri Billing, Sanju
Associate Director: Ankush Dhawan
D.O.P. : Navjot Baidwan
Make Up : Vikram Grover
Art Director : Romi Art
Production Controller : Jaggu
Line Producer : Sanjeev Thakur
Publicity Design & VFX : Pixel Dude
Stills : Manpreet Dhot
Team Believe Artist Services
Follow me on:
Instagram: bit.ly/Hardeep...
Facebook: bit.ly/Hardeep...
Snapchat: bit.ly/Hardeep...
JioSaavn: bit.ly/Hardeep...
Spotify: bit.ly/Hardeep...
Wynk: bit.ly/Hardeep...
Gaana: bit.ly/Hardeep...
Apple Music: bit.ly/Hardeep...
Amazon Music: bit.ly/Hardeep...
Likee: bit.ly/Hardeep...
TikTok: bit.ly/Hardeep...
Follow Believe on: / believeasd
Click here to subscribe to my KZread channel: bit.ly/Hardeep...
#HardeepGrewal #Jindarriye #Punjabisong
For Licensing enquiries:
Email:- sync-india@believedigital.com
For booking enquiries:
artistbooking-india@believedigital.com

Пікірлер: 2 500

  • @FlopYouTuber
    @FlopYouTuber2 жыл бұрын

    ਮੈ ਇਹ ਦਰਦ ਪਤਾ ਨਹੀ ਕਿੰਨੇ ਹੀ ਮੇਰੇ ਹਾਣ ਦਿਆ ਦੀਆ ਅੱਖਾਂ ਚ ਵੇਖਿਆ ਐ ਇੱਕ ਤਾ 19 ਸਾਲ ਦਾ ਹੀ ਯੂਰਪ ਪਹੁੰਚ ਗਿਆ ਡੌਕੀ ਲਾਕੇ :)

  • @sportscombination8414

    @sportscombination8414

    2 жыл бұрын

    Respect 👍🏻👍🏻

  • @kandolaguri374

    @kandolaguri374

    2 жыл бұрын

    main chad keh aya europe

  • @universalsoldier811

    @universalsoldier811

    2 жыл бұрын

    @@kandolaguri374 othe pasand ni aaya bai ?

  • @mrsinghknowledge7845

    @mrsinghknowledge7845

    2 жыл бұрын

    Wadhia phoch gea si Ja ke kamm te v lagg gea si Baapu naal phone te gl krn lagga bolea kio ni & wapis jaldi kio aea😁😁😁

  • @AjayKumar-nt2pe

    @AjayKumar-nt2pe

    2 жыл бұрын

    Plz help money prblm

  • @baldeepbenipal2244
    @baldeepbenipal22442 жыл бұрын

    ਕੁਝ ਹੀ ਗਾਇਕ ਬਚੇ ਹਨ ਪੰਜਾਬੀ ਇੰਡਸਟਰੀ ਵਿੱਚ ਜੋਕਿ ਅਸਲੀ ਗੀਤ ਗਾਉਂਦੇ ਨੇ ❤️❤️❤️ respect from heart for you hardeep grewal

  • @prabhsandhu7759

    @prabhsandhu7759

    2 жыл бұрын

    Shi gal

  • @balrajbahri9736

    @balrajbahri9736

    2 жыл бұрын

    Sidhu moose bala hai ek

  • @imnotarobot5036

    @imnotarobot5036

    2 жыл бұрын

    @@balrajbahri9736😂😇😇😇 hhahaha

  • @baldeepbenipal2244

    @baldeepbenipal2244

    2 жыл бұрын

    @@imnotarobot5036 😆😆😆

  • @Zetor_35_

    @Zetor_35_

    2 жыл бұрын

    hnji bai te lok ehna di movie nu v response ni dinde te na gane nu reality💯

  • @Parramfantasyteams
    @Parramfantasyteams2 жыл бұрын

    ਹਰਦੀਪ ਗਰੇਵਾਲ ਇਕ ਓਸ ਉਚੀ ਤੇ ਸਾਕਾਰਾਤਮਕ ਸੋਚ ਵਾਲਾ ਇਨਸਾਨ ਜਿਸਦੀ ਕਲਮ ਦੀ ਡਿਊਟੀ ਪ੍ਰਮਾਤਮਾ ਨੇ ਨੌਜਵਾਨਾਂ ਨੂੰ ਸਹੀ ਰਾਸਤੇ ਤੇ ਚੱਲਣ ਦੀ ਲਗਾਈ ਏ ਮੋਟੀਵੇਸ਼ਨ ਜਰੂਰੀ ਹੈ ❤️

  • @surajbangabanga9059

    @surajbangabanga9059

    2 жыл бұрын

    Sahi gal AA vadde pagi

  • @positivevibebooksummary

    @positivevibebooksummary

    2 жыл бұрын

    Sahi gall aa bro.👍✍✍❤

  • @gurvindermaan9433

    @gurvindermaan9433

    2 жыл бұрын

    00⁰⁰⁰⁰noo

  • @gurvindermaan9433

    @gurvindermaan9433

    2 жыл бұрын

    00⁰⁰⁰⁰noo

  • @LAKHWINDERSingh-hq1qs

    @LAKHWINDERSingh-hq1qs

    2 жыл бұрын

    Jmaa shi kehaa bai ji tusi

  • @ravindergill3593
    @ravindergill35932 жыл бұрын

    ਬਾਈ ਜੀ ਦਿਲੋ ਸਲੂਟ ਆ ਤੁਹਾਡੀ ਕਲਮ ਨੂੰ ❤️✍️ ਤੁਹਾਡੇ ਹਰ ਗੀਤ ਨਾਲ ਸਾਨੂੰ ਜ਼ਿੰਦਗੀ ਜਿਉਣ ਦਾ ਹੋਸਲਾ ਮਿਲਦਾ ਜਿਦਾਂ ਦੇ ਵੀ ਹਲਾਤ ਹੋਣ ਸਾਨੂੰ ਡੋਲਣਾ ਨਹੀਂ ਚਾਹੀਦਾ ਸਗੋਂ ਡਟ ਕਿ ਸਾਹਮਣਾ ਕਰਨਾ ਚਾਹੀਦਾ ਹੈ ਤਾਂ ਅਸੀਂ ਉਹ ਸਭ ਕੁਝ ਹਾਸਲ ਕਰ ਸਕਦੇ ਹਾਂ ਜੋ ਸਾਡਾ ਸਿਰਫ ਸੁਪਨਾ ਹੈ 🙄❤️❤️✍️

  • @gillpanjawa409
    @gillpanjawa4092 жыл бұрын

    ਏਨੇ ਸੋਹਣੇ ਗਾਣੇ ਬਣੋਨ ਲਈ respect for living legend 🙏😍🙏😍🙏😍🙏😍🙏😍🙏😍🙏

  • @vikkdhillon1

    @vikkdhillon1

    2 жыл бұрын

    Nice song ❤️

  • @kaurtv7626
    @kaurtv76262 жыл бұрын

    ਏਨੇ ਸੋਹਣੇ ਗਾਣੇ ਬਣੋਨ ਲਈ respect for living legend 🙏😍🙏😍🙏😍🙏😍🙏😍🙏😍🙏 ਬਹੁਤ ਸੋਹਣਾ ਗੀਤ ਵੀਰ god bless uu ❤holi holi karzje dene utr jindziyee nii 💪💪

  • @karamkarmi2496
    @karamkarmi24962 жыл бұрын

    ❤🤝🤝ਵੱਡੇ ਵੀਰੇ ਤੇਰਾ ਗੀਤਾ ਤੋ ਕੁੱਝ ਨਵਾ ਸਿੱਖਣ ਨੂੰ ਮਿਲਦਾ ਆ ਪ੍ਰਮਾਤਮਾ ਤੈਨੂੰ ਤਰੱਕੀਆਂ ਬਖਸ਼ੇ Love you bhraaaa👣👣 ❤

  • @ManpreetKaur-xu1hy
    @ManpreetKaur-xu1hy2 жыл бұрын

    Hardeep grewalll is the best ever singer in the world ....who always gives the strength to us....God bless u sir ❤

  • @BassChakProperty
    @BassChakProperty2 жыл бұрын

    Garry khatro te Hardeep Grewal veere ..bahut vdia song 🎵 🔥🔥

  • @a22dx42

    @a22dx42

    2 жыл бұрын

    kzread.info/dash/bejne/mYitzbWSla_LY8o.html Jhoomer Bhangra Ludhiana

  • @vkmotivation6448

    @vkmotivation6448

    2 жыл бұрын

    ✌️👍👍👍🎉🎉🎉

  • @jeevandhiman7236
    @jeevandhiman72362 жыл бұрын

    ਬਹੁਤ ਸੋਹਣਾ ਗੀਤ ਵੀਰ god bless uu ❤holi holi karzje dene utr jindziyee nii 💪💪

  • @Harmandhillonyt
    @Harmandhillonyt2 жыл бұрын

    ਰੱਖੜੀ ਵਾਲਾ ਸੀਨ ❤️❤️ , ਓਹ ਭੈਣਾਂ ਜਾਣ ਦੀਆਂ ਦੁੱਖ ਜਿੰਨਾ ਕੋਲ ਵੀਰ ਨਹੀ

  • @neerajchhapola8654
    @neerajchhapola86542 жыл бұрын

    Har saal Hardeep Grewal da gaana motivation wala jroor aaunda hai..salaam Bai nu

  • @positivevibebooksummary
    @positivevibebooksummary2 жыл бұрын

    ਆਖਿਰੀ ਸਾਹ ਤੱਕ ਉਮੀਦ ਰੱਖੋ। ਰੇਗਿਸਤਾਨ ਚੋ ਵੀ ਪਾਣੀ ਲੱਭ ਜਾਂਦਾ ਹੈ। ਹੱਥ-ਪੱਲੇ ਮਾਰਦੇ ਰਹੋ🙏🙏✍✌ ਬਹੁਤ ਸੋਹਣਾ ਗੀਤ ਵੀਰੇ #hardeepgrewal

  • @lakhadhaliwal7636

    @lakhadhaliwal7636

    2 жыл бұрын

    ❤❤❤❤

  • @soniarani-kz8bq

    @soniarani-kz8bq

    2 жыл бұрын

    🤞

  • @greatkhals308

    @greatkhals308

    2 жыл бұрын

    Shi keha veere pr ik gl glt dikhai k jera bapu nu phone la ke kuj dsiyea nhi bcoz apne parents de jaan vasdi hundi apne vich ohna ne suicide krn da decide kr liya j oh ds dinde ke bapu mai theek aw kuj dina tk aw jana ghar tay fr bapu nu ve umeed aw jani c ke mera putt theek aw ❤

  • @sandeepsingh7796

    @sandeepsingh7796

    2 жыл бұрын

    🙏🙏🙏🙏🙏🙏🙏🙏🙏🙏🙏🙏

  • @positivevibebooksummary

    @positivevibebooksummary

    2 жыл бұрын

    @@lakhadhaliwal7636 thanks g😊

  • @mehtamotor3gmail.commotor453
    @mehtamotor3gmail.commotor4532 жыл бұрын

    ਗੀਤ ਓਹੀ ਜੋ ਖੁਸ਼ੀ ਚ ਹੱਸਣਾ, ਤੇ ਗਮੀ ਚ ਰੋਣਾ ਮੱਲੋ ਜੋਰੀ ਆ ਜਾਵੇ, ਵਾਹ 🙏 ਜਿਉਂਦੇ ਰਹੋ ਵੀਰ

  • @karankhaira4860

    @karankhaira4860

    2 жыл бұрын

    Sahi gall 22 .

  • @AntBeant
    @AntBeant2 жыл бұрын

    ਇਕ ਤੂੰ ਹੀ ਆਂ ,,, ਹਰਦੀਪ ਗਰੇਵਾਲ ਬਾਈ ,, ਜੋ ਇਹੋ ਜਿਹੇ ਗੀਤ ਲਗਾਤਾਰ ਲੈ ਕੇ ਆ ਰਿਹਾਂ ਏਂ ,,,,,,, ਤੇਰੀ ਸੌਚ ਨੂੰ ਸਲਾਮ ਆ ਵੀਰੇ,,,, ਅਜ ਦੇ ਨੋਜਵਾਨ ਨੂੰ ਆਸ਼ਾਵਾਦੀ ਅਤੇ ਜਨੂੰਨੀ ਬਣਾਈ ਰਖਣਾ ਬਹੁਤ ਜਰੂਰੀ ਆ ਜੋ ਬਾਈ ਤੂੰ ਹਮੇਸ਼ਾਂ ਕਰਦਾ ਏਂ ,,,,,,,, ਨਹੀਂ ਬਾਕੀਆਂ ਨੂੰ ਤਾਂ ਰਫਲਾਂ ਤੇ ਮਸ਼ੂਕਾਂ ਤੋਂ ਹੀ ਵਿਹਲ ਨਹੀਂ ........

  • @hushanpreet7715
    @hushanpreet77152 жыл бұрын

    ਜੀਦੀ ਰੱਗਾਂ ਵਿੱਚ ਫ਼ਤਹਿ ਉਹ ਹਾਰ ਦੇ ਨੀ ਹੁੰਦੇ।💯🙏@hardeep grewal❤️

  • @indianarmysikhregiment1364
    @indianarmysikhregiment13642 жыл бұрын

    ਚੰਗੇ ਗੀਤ ਲਿਖਣ ਲਈ 💞 ਚੰਗੇ ਗੀਤ ਗਾਉਣ ਲਈ 💞 ਚੰਗੀ ਸੋਚ ਲਈ ਸਲੂਟ ਕਰਦੇ ਹਾਂ 🙏🏻 From: 🇮🇳 Indian Army Sikh Regiment 🚩

  • @KomalkaurRajput-yy9lp

    @KomalkaurRajput-yy9lp

    Ай бұрын

    G right g ❤❤

  • @indianarmysikhregiment1364

    @indianarmysikhregiment1364

    Ай бұрын

    @@KomalkaurRajput-yy9lp thanks ji

  • @KomalkaurRajput-yy9lp

    @KomalkaurRajput-yy9lp

    Ай бұрын

    Welcome g 😊

  • @jeetsingh3016
    @jeetsingh30162 жыл бұрын

    ਆਖਰੀ ਤੇ ਆ ਕੇ ਜਦੋ ਟਰੈਕਟਰ ਸਟਾਟ ਕੀਤਾ.....ਸਵਾਦ ਆ ਗਿਆ😊👌👌👌👌ਬਾਈ

  • @surajbangabanga9059
    @surajbangabanga90592 жыл бұрын

    Fan ho gya Hardeep pagi tera,,,sme story meri life di AA pagi,,,bht aukhraa da ਸਾਮ੍ਹਣਾ ਕਰਨਾ ਪੈਂਦਾ ਲਾਈਫ ਚ,,, good luck pagi,,,carry on ,,babba hamesha chardi kala ch rakhe vadde pagi tanu,,asal zindgi da sach ਗਾਉਂਦਾ ਵੀਰ,,,

  • @jasneetsingh5930
    @jasneetsingh59302 жыл бұрын

    ਵੀਰੇ ਬੜਾ ਸਕੂਨ ਮਿਲਦਾ ਇਹੋ ਜਿਹੇ ਗੀਤ ਸੁਣਕੇ ਧੰਨਵਾਦ ਵੀਰੇ ਏਦਾ ਦੇ ਗੀਤ ਕਰਨ ਲਈ ❤❤❤

  • @jassjass4620

    @jassjass4620

    2 жыл бұрын

    Shi gal bro

  • @vikkdhillon1

    @vikkdhillon1

    2 жыл бұрын

    Nice song ❤️

  • @sukhsinner22
    @sukhsinner222 жыл бұрын

    ਦਿਲੋਂ Salute 🙋🏻‍♂️ ਆ ਵੱਡੇ ਵੀਰ Hardeep Grewal ❤️

  • @Guripreetkalsi
    @Guripreetkalsi2 жыл бұрын

    ਇਕ ਬਾਰ ਫਿਰ ਬਾਈ ਦਿਲ ਜਿੱਤ ਲਿਆ ਜੌ ਅਸਲ ਜ਼ਿੰਦਗੀ ਵਿੱਚ ਹੋ ਰਹੇ ਉਹੀ ਦਸਿਆ ਬਹੁਤ ਵਧੀਆ song ਬਾਈ ਖੁਸ਼ ਹਸਦਾ ਵਸਦਾ

  • @likhariranjha
    @likhariranjha2 жыл бұрын

    ਵੀਰੇ ਹਰ ਇੱਕ song ਚ motivation ਮਿਲਦੀ ਆ ,, ਧੰਨਵਾਦ 22 ਇਹਨੇ ਸੋਹਣੇ ਗੀਤ ਅਤੇ ਗੀਤਾਂ ਵਿੱਚ ਬਹੁਤ ਹੀ ਸੋਹਣਾ msg ਦੇਣ ਲਯੀ

  • @PASSIBOI
    @PASSIBOI2 жыл бұрын

    He is The Underrated 'Gem' of Punjabi singing industry

  • @devotionalpunjabimusic
    @devotionalpunjabimusic2 жыл бұрын

    Bohut sohni story dassi hai song vich hor sidha dil de lagi hai waheguru mehar Karan sab te🙏🙏🙏🙏

  • @Horse_Rider00315
    @Horse_Rider003152 жыл бұрын

    ਬਹੁਤ ਵਧੀਆ ਲਿਖਤ ਬਾਈ ਜੀ ਤੁਹਾਡੀ ਲਿਖਤ ਵਿੱਚ ਹਮੇਸ਼ਾਂ ਸੱਚ ਦੀ ਹੀ ਝਲਕ ਹੁੰਦੀ ਹੈ ਬਹੁਤ ਵਧੀਆ ਕੰਸੈਪਟ ਹੈ 👍👍👍👍👍

  • @GurbaniBaniye
    @GurbaniBaniye2 жыл бұрын

    ਕਾਕੂਵਾਲੀਏ ਪਰਿਵਾਰ ਦੀ ਜ਼ਰੂਰ ਮਦਦ ਕੀਤੀ ਜਾਵੇ ਗਰੇਵਾਲ ਜੀ। ਤੁਣਕਾ ਤੁਣਕਾ ਨੇ ਹੀ ਤੇਰੀ ਪਹਿਚਾਣ ਬਣਾਈ ਆ।

  • @vikramjeetsingh4289
    @vikramjeetsingh42892 жыл бұрын

    This man always rock the world with his words👍🏻✍🏻🙌🙌🙌

  • @BhagatBadRider
    @BhagatBadRider2 жыл бұрын

    Veer tuhade songs marri himmat nu fir jinda kr denda♥️ veer di full support kr do ji🙏...

  • @SumitChhimpa
    @SumitChhimpa2 жыл бұрын

    Hardeep Grewal apni har ek video me real story ko creat karte hai aur ek alag category ki videos bnate hai.. 🙌🙌🙌🔥🔥🔥👏👏👏👏

  • @InderjitSingh-nu3lm
    @InderjitSingh-nu3lm2 жыл бұрын

    ਵਾਹ, ਹਮੇਸ਼ਾ ਦੀ ਤਰ੍ਹਾਂ ਉਮੀਦਾਂ ਤੇ ਖਰਾ ਉਤਰਿਆ ਬਾਈ। ਵੀਰੇ, ਕਾਫੀ ਦੇਰ ਤੋਂ ਤੁਹਾਡਾ ਕੋਈ ਫਾਸਟ ਟਰੈਕ ਨਹੀਂ ਆਇਆ। Please ਇੱਕ ਫਾਸਟ ਟਰੈਕ ਵੀ release ਕਰੋ।

  • @DARKS_CREW
    @DARKS_CREW2 жыл бұрын

    Never Hate this Singer... He present always reality and motivate us.

  • @positivevibebooksummary

    @positivevibebooksummary

    2 жыл бұрын

    Sahi bro👍

  • @RBNrocks

    @RBNrocks

    10 ай бұрын

    No one hates him

  • @ManpreetKaur-di1cv
    @ManpreetKaur-di1cv2 жыл бұрын

    ਵੀਰੇ ਬਹੁਤ ਸੋਹਣਾ ਲਿਖਿਆ,ਫ਼ਿਲਮਾਇਆ ਅਤੇ ਗਾਇਆ। ਵਾਹਿਗੁਰੂ ਤੇਰੀ ਕਲਮ ਨੂੰ ਬਲ ਬਖਸ਼ੇ

  • @peetusidhu7334
    @peetusidhu73342 жыл бұрын

    ਇੱਕੋ ਇੱਕ ਪੰਜਾਬੀ industry ਦਾ 👑😍😍

  • @gurvindersidhu9378
    @gurvindersidhu93782 жыл бұрын

    ਬਹੁਤ ਵਧੀਆ ਗੀਤ। ਹਰਦੀਪ ਗਰੇਵਾਲ ਵੀਰ ਲਈ ਪਿਆਰ ਤੇ ਸਤਿਕਾਰ।

  • @shindakamboj2882
    @shindakamboj28822 жыл бұрын

    Love u hardeep veer bhot hi shona song veer jo chl rya punjab ch bilkul sacha song..👌👌👌👌

  • @supportfarmers4332
    @supportfarmers43322 жыл бұрын

    Hardeep Grewal always give inspiration & motivation with his songs & movies. Thank you so much for you pure lyrics & singing.keep rising and shining veerji. Very nice vedio & song .

  • @kj_saggu5004
    @kj_saggu50042 жыл бұрын

    ਹਰ ਵਕਤ ਇੱਕ ਉੱਮੀਦ ਦਿਲ ਵਿੱਚ ਰੱਖਣੀ ਚਾਹੀਦੀ ਹੈ.... ਇੱਕ ਹੋਰ motivational ਗਾਣਾ.... ਜਿਉਂਦੇ ਵਸਦੇ ਰਹੋ ਬਾਈ ਜੀ 🙏🙏

  • @parmjitbajwa5136
    @parmjitbajwa51362 жыл бұрын

    ਰੋਣ ਅਾਗਿਅਾ ਯਾਰ ਦੇਖ ਕੇ ...ਵਾਹਿਗੁਰੂ ਮਹਿਰ ਕਰੇ ਸਾਰੇ ਪਰਦੇਸੀ ਵੀਰਾ ਤੇ

  • @BaljitKaur-gg6os
    @BaljitKaur-gg6os2 жыл бұрын

    ਬਹੁਤ ਵਧੀਆ ਹਮੇਸ਼ਾ ਦੀ ਤਰਾ ਰੱਬ ਰਾਖਾ ਪੁੱਤਰਾ 🙏❤️

  • @babbujagera
    @babbujagera2 жыл бұрын

    Bro ehi umeed c tuhade ton well done👍🏻, good work

  • @jassirai3385
    @jassirai33856 ай бұрын

    ਵਾਹਿਗੁਰੂ ਤਰੱਕੀਆਂ ਬਖਸ਼ੇ ਹਰਦੀਪ ਵੀਰ ਨੂੰ 🙏🙏🙏

  • @GurpreetSingh-vw4hm
    @GurpreetSingh-vw4hm2 жыл бұрын

    ਬਾਈ ਜੀ ਤੇਰੀ ਗਾਇਕੀ ਬਹੁਤ ਬਹੁਤ ਵਧਾਈ ਦੀ ਪਾਤਰ ਹੈ ਜਿਸ ਵਿਚ ਸਾਡੇ ਪੰਜਾਬੀ ਸਮਾਜ ਕੰਮ ਰਿਹਾ ਹੈ,🤗🤗🤗🤗

  • @anupsharma3142
    @anupsharma31422 жыл бұрын

    Always motivational. Lots of blessings. Your songs are my motivation. Rab kirpa rakhe... 👍

  • @LovepreetSingh-er5mu
    @LovepreetSingh-er5mu2 жыл бұрын

    He is a real Singer He give always a positive message to youth with his songs ❤️❤️

  • @H.singh_Sheron
    @H.singh_Sheron11 ай бұрын

    ਗੀਤ ਉਹ ਜੋ ,ਰੂਹ ਤੱਕ ਨੂੰ ਛੂਹ ਲੈਣ, ਗੀਤ ਉਹ ਜੋ , ਅੱਖਾਂ ਵਿਚ ਹੰਜੂ ਲੈ ਆਉਣ, ਗੀਤ ਓਹ ਜੋ ਜਿੰਦਗੀ ਨੂੰ ਮਕਸਦ ਤੇ ਮੰਜ਼ਿਲ ਨੂੰ ਜਾਣ ਵਾਲਾ ਰਸਤਾ ਦੇਖਉਣ, ਕਲਮ ਬਾ ਕਮਾਲ... ਲਿਖਤ ਸੋਚ ਤੋਂ ਪਰੇ। ਧੰਨਵਾਦ ਵੀਰ , ਹਰਦੀਪ ਗਰੇਵਾਲ ।।

  • @sidharthdhawan8120
    @sidharthdhawan81202 жыл бұрын

    No words sir❤❤ਤੁਹਾਡੀ ਜਿਨੀ ਤਰੀਫ ਕਿਤੀ ਜਾਵੇ ਓਹ ਘੱਟ ਹੈ ।

  • @varindersingh1472
    @varindersingh14722 жыл бұрын

    mehnati banda punjabi industry da Hardeep grewal salute to you bro 👌👌❤❤🙏🙏

  • @jaggikhaira843
    @jaggikhaira8432 жыл бұрын

    ਵੀਰੇ ਬੋਹਤ ਸੋਹਣਾ ਲਿਖਿਆ ਤੇ ਗਾਇਆ 📝 🎶 👌 ਰੱਬ ਹੋਰ ਵੀ ਤਰੱਕੀਆਂ ਬਖ਼ਸ਼ੇ 🙏 ❤

  • @ajaygill4499

    @ajaygill4499

    2 жыл бұрын

    Vadia song bai tera har song tuci dil so len bole aa

  • @legend_gurpyar_133
    @legend_gurpyar_1332 жыл бұрын

    ਬਹੁਤ ਵਧੀਆ ਜੀ , ਸੋਡੇ ਗਾਣੇ ਸੁਣ ਕੇ ਬਹੁਤ motivate ਮਿਲਦਾ ਜੀ , ਬਹੁਤ ਮਦਦ ਹੁੰਦਾ ਆ ਲੋਕਾ ਦੀ , ਜਦ ਜ਼ਿੰਦਗੀ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹੁੰਦੇ ਆ , ਸੋਡੀਆ ਵੀਡਿਓਜ਼ ਬਹੁਤ ਕੰਮ ਆਉਂਦੀ ਨੇ ਜੀ , ❤️❤️❤️❤️❤️❤️❤️❤️❤️❤️❤️❤️ ਰੱਬ ਤਰੱਕੀਆਂ ਬਖਸ਼ੇ ਜੀ ,

  • @amarjitbhullar
    @amarjitbhullar2 жыл бұрын

    Bahut sohne bole te bahut sohni composition. Hardeep ek singer hi nhi, real life hero ban gya aa. Salute hai essi soch nu

  • @VICKY-1982
    @VICKY-19822 жыл бұрын

    Motivation in all songs ......Hardeep grewal rocks again

  • @indermann8685
    @indermann86852 жыл бұрын

    this guy never disappoint his audience.... proud of u brother

  • @lakshyapreetsinghjatt07
    @lakshyapreetsinghjatt072 жыл бұрын

    Bhut vdhia song . . Hauli hauli karje Dene......! Taar jindarriye ni......!!

  • @SurjitSingh-un4bm
    @SurjitSingh-un4bm2 жыл бұрын

    ਵੀਰ ਮੈ ਵਾਹਿਗੁਰੂ ਅੱਗੇ ਅਰਦਾਸ ਕਰਦਾ ਤੁਹਾਨੂੰ ਹੋਰ ਤਰੱਕੀ ਬਖਸੇ

  • @jaswindersingh756
    @jaswindersingh7569 ай бұрын

    ਹਰਦੀਪ ਬਾਈ ਜੀ ਨੂੰ ਦਿੱਲੋ ਸਲੂਟ ਏ।

  • @naveenstudycircle5203
    @naveenstudycircle52032 жыл бұрын

    Bhai apke sare song ki playlist bna rkhi h apke song bhut motivate krte h .Hmari university m b bhut bache sunte h apke song or apke song sunke life k aage bdne ko dil krte h so thank you brother And Love From Jind( Haryana)

  • @lakhwinderhanjrah4992
    @lakhwinderhanjrah49922 жыл бұрын

    ਅੱਖਾਂ ਭਰ ਆਈਆਂ ਬਹੁਤ ਖੂਬ ਵੀਰ ਜੀ❤❤🙏🙏👍👍👍

  • @ipreetxchahal
    @ipreetxchahal2 жыл бұрын

    Koi lafz nahi hai gaane vaaste veeere rvaaata yrr 22 tu 🖤🖤🖤🖤🖤 dillo respect aa tenu jeda inne sohne gaane bnona tu 🖤🖤

  • @harpindersingh3214
    @harpindersingh32142 жыл бұрын

    ਬਹੁਤ ਸੋਹਣਾ ਗਾਣਾ ਹਰਦੀਪ ਵੀਰ ਦਾ ❤️❤️👌👌

  • @jotta_mossewala
    @jotta_mossewala2 жыл бұрын

    Bhai aapke har song youth ko motivate karte hai

  • @Sheo.ran0001

    @Sheo.ran0001

    2 жыл бұрын

    Acha h bhai

  • @singhramandeepuniqueproduc4727
    @singhramandeepuniqueproduc47272 жыл бұрын

    ਵੀਰ ਤੁਹਾਡੇ ਪ੍ਰੋਜੈਕਟ ਅੱਖਾਂ ਵਿੱਚੋਂ ਨੀਰ ਵਹਾਅ ਦਿੰਦੇ ਹਨ,, ਬਹੁਤ ਉੱਤਮ ਕਾਰਜ ਕਰ ਰਹੇ ਹੋ।

  • @jsbrar184
    @jsbrar1842 жыл бұрын

    ਬਾਈ ਸੁਪਰ ਹਿੱਟ ਜਿਉਂਦਾ ਰਹੇਂ ਵੀਰ ਵਾਹਿਗੁਰੂ ਚੜਦੀ ਕਲਾ ਵਿਚ ਰੱਖੇਂ

  • @vishnu.bishnoibishnoi5415
    @vishnu.bishnoibishnoi54152 жыл бұрын

    Really heart touching song bro ❤.....God blessing you always bro

  • @ajyharyanvi7493
    @ajyharyanvi74932 жыл бұрын

    I have no words for him now. Every year he gives a masterpiece that represents thoughts of thousands people. He is real ideal in industry

  • @sparrowgaming6941
    @sparrowgaming69412 жыл бұрын

    ਹਰ ਵਾਰੀ ਦਿਲ ਕੱਢ ਲੈਂਦਾ ਹਰਦੀਪ। ਬਹੁਤ ਹੀ ਵਧੀਆ ਗੀਤ।

  • @lovepreetbhattiPB07
    @lovepreetbhattiPB072 жыл бұрын

    ਵੀਰ ਤੁਸੀ ਬਹੁਤ ਸੋਹਣਾ ਗੀਤ ਲੇਕੇ ਆਂਦੇ ਓ ਬਹੁਤ ਸੋਹਣਾ ਲੱਗਦਾ ਦਿੱਲ ਨੂੰ ਹਰ ਵਾਰ ਚਿਰ ਦਿੰਦੇ ਓ ਤੁਸੀ 👍🏻👍🏻👍🏻👍🏻👍🏻😔😔😔😔😔😔😥😥😥😥😥

  • @kaushikrj02creation18
    @kaushikrj02creation182 жыл бұрын

    Amazing lyrics, voice & Video 👍🇮🇳✔️👌🎧🤠💪🎶🥰🔥🎵💯🖋️ Really legend Hardeep Grewal 💪

  • @kaushikrj02creation18

    @kaushikrj02creation18

    2 жыл бұрын

    Hardeep Grewal Jukebox Motivational kzread.info/dash/bejne/iouaktGlY6q7iKw.html

  • @rajklyaan4029
    @rajklyaan40292 жыл бұрын

    bahut vadia gana gayea ma saver da repeat te sun reha 👌👍

  • @culturelonda8399
    @culturelonda83992 жыл бұрын

    Sir ap ek hi aise gayak ho jisse dakh ke bahot rokta hu khud ko thanks sir for changing my life

  • @lovepreetsingh1903
    @lovepreetsingh19032 жыл бұрын

    👏🏻👏🏻👏🏻👌🏻👍🏻bohat vadia gaana Hardeep veere god bless you 🙏🏻🙏🏻

  • @harpreetsingh-qp9xq
    @harpreetsingh-qp9xq2 жыл бұрын

    Always motivational. Lots of blessings. Your songs are my motivation. Rab kirpa rakhe... 👍💥💥💥💥💥💥💥💥💥💥💥💥💥💥💥💥💥💥

  • @Solve-problem-with-Singh
    @Solve-problem-with-Singh2 жыл бұрын

    A lot of respect this song, always motivate, God bless u Grewal saab u r the kohinoor of our punjabi industry

  • @sukhchainbhullar6637
    @sukhchainbhullar66372 жыл бұрын

    Aa hunde asli trending ch chalan ale song 22 hardeep grewal di hardworking Geeta ch boldi aa. ✌️✌️♥️♥️ Love you 22 bhot sona gana. Punjab ch jatt di aa life koi gangsters Ali Nahi. A 22 ne gane ch byan krta. ✌️

  • @meet.pannu1433
    @meet.pannu1433 Жыл бұрын

    ਸਭ ਗਿਲੇ ਸ਼ਿਕਵੇ ਭੁਲਾ ਕੇ ਸੋਇਆ ਕਰੋ ਜਿੰਦਗੀ ਕੱਲ ਦੀ ਮੋਹਤਾਜ ਨਹੀਂ ਹੁੰਦੀ!

  • @gurdeepsinghturka9428
    @gurdeepsinghturka94282 жыл бұрын

    U never disappoint with ur songs... hats off to you 👏🏻👏🏻👏🏻

  • @jassfitnessclinic6284
    @jassfitnessclinic62842 жыл бұрын

    ਬਹੁਤ ਹੀ ਪ੍ਰੇਰਨਾ ਵਾਲੇ song ਹਹੁੰਦੇ ਨੇ bro ਮੈਂ ਹਮੇਸ਼ਾ tension free ਹੋ ਜਾਨੀਆ thanks to u

  • @lovepreetkaur4497
    @lovepreetkaur44972 жыл бұрын

    Reality ਜੱਟਾ ਦੇ ਜਵਾਕਾ ਦੀ ਜਿੰਦਗੀ ਦੀ 🥺

  • @user-gn4wm2sd6k
    @user-gn4wm2sd6k2 жыл бұрын

    ਰੂਹ ਨੂੰ ਸਕੂਨ ਮਿਲਦਾ ਬਾਈ ਤੁਹਾਡੀ ਗਾਇਕੀ ਨਾਲ,, ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ,, ਖੁਸ਼ ਰਹੋ, ਤਰੱਕੀਆਂ ਕਰੋ, ਵੱਡੇ ਬਾਈ 👌🏻👌🏻👌🏻👌🏻👌🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👌🏻👌🏻👍🏻👍🏻💐💐💐

  • @navjotkumar5898
    @navjotkumar58982 жыл бұрын

    Hardeep grewal is a best singer and always give us motivation to never give up😊

  • @positivevibebooksummary

    @positivevibebooksummary

    2 жыл бұрын

    Sahi baat bro👍✍✍

  • @vishalsaini7146
    @vishalsaini71462 жыл бұрын

    Love you brother for giving motivation to Indian youth 🙏🙏

  • @AvtarSingh-zj9ii
    @AvtarSingh-zj9ii2 жыл бұрын

    ਸੱਚੀਂ ਯਾਰ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ ❤️ ਦਿਲੋਂ ਪਿਆਰ ਸਤਿਕਾਰ ਬਾਈ ਕੁਲਵੀਰ ਸਿੰਘ ਮੁਸ਼਼ਕਾਬਦ ਆਪ ਜੀ ਨੇ ਤੇ ਆਪ ਜੀ ਦੀ ਬੇਟੀ , ਹਰਦੀਪ ਗਰੇਵਾਲ, ਅਤੇ ਆਂਟੀ ਜੀ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ❤️, ਅੱਜ ਦੇ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਹੋਇਆਂ ਕੌੜਾ ਸੱਚ ਪੇਸ਼ ਕੀਤਾ ਹੈ, ਇੱਕ ਵਾਰ ਫਿਰ ਤੋਂ ਸਾਰੀ ਟੀਮ ਦਾ ਦਿਲੋਂ ਪਿਆਰ ਤੇ ਸਤਿਕਾਰ ❤️❤️ ਮੈਂ ਤੁਹਾਡਾ ਆਪਣਾ ਛੋਟਾ ਭਰਾ ਅਵਤਾਰ ਸਿੰਘ ਲੱਲ ਕਲਾਂ

  • @Lvofficial12
    @Lvofficial12 Жыл бұрын

    Eh oh banda yr jinhe maade time ch hmesha honsla dita jionda wasda reh bai❤❤❤❤

  • @jass1212
    @jass12122 жыл бұрын

    His singing always makes emotional nd motivates

  • @Harwinder4322
    @Harwinder43222 жыл бұрын

    Hardeep Garewal all songs and it's stry on next level and motivated 👍👍👍

  • @BEAUTYINHOME
    @BEAUTYINHOME2 жыл бұрын

    Great 22 ji Hamesha di trah.

  • @kdtalkshorts
    @kdtalkshorts2 жыл бұрын

    Aaaaa vir de gaane sun k taa pinda ਲੂਈ ਕਡੇ ਹੋ ਜਾਂਦਾ,,,,,ਅਸਲ ਕਲਮ ਤੇ ਅਸਲ ਗਾਇਕੀ

  • @pioneerjatt93
    @pioneerjatt932 жыл бұрын

    Most powerful songs from hardeep grewaal very underrated. i salute his efforts and much respect.👌🏽🙏🏽✊🏽

  • @anuragkanaujia1868
    @anuragkanaujia18682 жыл бұрын

    no motivator can motivate that much in hours , which he does in 5 min songs❤

  • @og.jit.ytgaming6574
    @og.jit.ytgaming65742 жыл бұрын

    ਵੀਰੇ ਕਿ ਕਹਾ ਤੇਰੇ ਬਾਰੇ ਮੈਂ,......... ਵੀਰੇ ਕਿ ਕਹਾ....... ਸੂਹ ਦਿਲ ਨੂੰ ਗਿਆ ਕੱਲਾ -ਕੱਲਾ ਬੋਲ ਤੇਰਾ........ ਰੱਬ ਕਰੇ ਏਦਾ ਹੀ ਗਾਉਦਾ ਰਹੇ, ਨਾ ਵਸਿਆ ਰਹੇ ਜੱਗ ਤੇ ਸਦਾ ਤੇਰਾ #hardeep grewal.. God bless you vira.. Ghant song saab

  • @bachitarsingh4247
    @bachitarsingh4247 Жыл бұрын

    Rab lammi Umar bakshe Bai tuhanu bahut vadia Kam krde ho tusi EDA he maa boli Di sewa krde raho

  • @indermatharoo6095
    @indermatharoo60952 жыл бұрын

    As always great lyrics and voice.

  • @arshpreetsinghdhillon3967
    @arshpreetsinghdhillon39672 жыл бұрын

    Real songs real singing,no competition paaji 👌👌👌👌👌👌

  • @lovebrar5082
    @lovebrar50822 жыл бұрын

    ਕਰਕੇ ਪਰਿਵਾਰ ਕਰਜ਼ੇ ਥੱਲੇ ਆਗੇ ਬਾਹਰ jinderiye ਨੀ , ਟਰੈਕਟਰ ਬੇਚਿਆ ਜ਼ਮੀਨ ਬੇਚੀ ਹੋਗੇ ਹਾਲਾਤ ਬਿਮਾਰ jinderiye ਨੀ, ਮਿਹਨਤ ਕੀਤੀ ਨੀਂਦ ਗਵਾਈ ਹੋਗੇ ਸਿਖਰਾਂ ਤੇ ਸਵਾਰ jinderiye ਨੀ, ਹੌਲੀ ਹੌਲੀ ਦੇਣੇ ਕਰਜ਼ੇ ਧਾਰ jinderiye ਨੀ , ਹੌਲੀ ਹੌਲੀ ਦੇਣੇ ਕਰਜ਼ੇ ਧਾਰ jinderiye ਨੀ ।✍🏻🙏🏻 . . Bhut sohna geet bai rabb chardikala ch rakhe 🙏🏻.

  • @MacSingh
    @MacSingh2 жыл бұрын

    ਦੀਪੇ ਬਾਈ ਜੋ ਵੀ ਗਾਉਨੈ ਮੇਖ ਵਾਗੂੰ ਠੋਕ ਦੇਨਾ। 👌👌👌

  • @ranacreators6277
    @ranacreators62772 жыл бұрын

    Such a great song Sung By best punjabi Motivational singer , thanku sir for giving me motivation towards my goal , god bless u 🌷💫

  • @officialjatt5213
    @officialjatt52132 жыл бұрын

    This person never lose his orginality really a great work

  • @gurpreetmaan4773
    @gurpreetmaan47732 жыл бұрын

    ah bnda hmesha dil jitda wah bai great song

  • @sandeepkamboj5418
    @sandeepkamboj54182 жыл бұрын

    ਹਰ ਗੀਤ ਵਿੱਚ ਇੱਕ ਚੰਗਾਂ ਸੁਨੇਹਾ ਹੁੰਦਾਂ ਹੈ ਵੀਰ ਤੁਹਾਡੇ । ਦਿੱਲੋਂ ਇਜ਼ਤ ਆ ਵੀਰ ਤੁਹਾਡੀ । ਚੰਗਾ ਗਾਉਂਦੇ ਹੋ ਵੀਰ । ਬਾਬਾ ਬਹੁਤ ਤਰੱਕੀਆਂ ਬਖ਼ਸੇ਼।।💞💞🙏🙏🙏

  • @shortmaster42
    @shortmaster422 жыл бұрын

    I am always waiting Hardeep Grewal motivational song

Келесі