ਜਿਹਨੇ ਚੰਗੀ ਖੇਡੀ ਹੁੰਦੀ ਆ ਉਹ ਮਾੜੇ ਦੇ ਗੋਡੀ ਹੱਥ ਨੀਂ ਲਾਉਂਦਾ Bhinder Nawan Pind ll Bittu Chak Wala l

Ойын-сауық

#dailyawaz #bittuchakwala #kabaddi #harjeetbrar #maakhedkabaddi #bhindernawanpind
Host - Bittu Chak Wala
Editor- Rajwinder Singh Sekhon
Cameramen - Rajwinder Singh Sekhon & Bhupinder Singh Dhaliwal
Guest- Bhinder Nawan Pind
Digital Producer- Bittu Chak Wala
Location- Punjab
Label - Daily Awaz

Пікірлер: 144

  • @rupindersekhon2807
    @rupindersekhon28072 жыл бұрын

    Rana wanj di interview kon kon chaunda like kro

  • @gurvarindergrewal
    @gurvarindergrewal2 жыл бұрын

    ਭੁਪਿੰਦਰ ਸਿੰਘ ਭਿੰਦਾ ਉਰਫ਼ ਭਿੰਦਰ ਨਵਾਂ ਪਿੰਡੀਆ ਦਾ ਮਾਂ ਖੇਡ ਕਬੱਡੀ ਲਈ ਵੱਡਮੁਲਾ ਯੋਗਦਾਨ ਹੈ। ਵਾਹਿਗੁਰੁ ਬਾਈ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣ। ਬਹੁਤ ਬਹੁਤ ਸਤਿਕਾਰ ਖੰਨੇ ਤੋਂ। ❤️💐🙏🏻😊

  • @KuldeepSingh-xo1ey
    @KuldeepSingh-xo1ey2 жыл бұрын

    ਬਿੱਟੁ ਜੀ ਬਹੁਤ ਸ਼ਲਾਘਾਯੋਗ ਕੰਮ ਕਰ ਰਹੇ ਓ। ਗੀਤਕਾਰ ਕੁਲਦੀਪ ਘੁਮਾਣ।

  • @devindersinghbenipal8170
    @devindersinghbenipal81702 жыл бұрын

    ਖੰਨਾ ਇਲਾਕੇ ਦੇ ਕਬੱਡੀ ਦੇ ਲੀਵਿੰਗ ਲੀਜੈਂਡ ਸੁਪਰ ਸਟਾਰਾਂ ਵਿੱਚੋਂ ਭਿੰਦਰ ਨਵਾਂ ਪਿੰਡੀਏ ਦਾ ਨਾਂ ਸਭ ਤੋਂ ਸਫਲ ਸਟਾਰਾਂ ਵਿੱਚ ਆਉਂਦਾ। ਖੰਨਾ ਇਲਾਕੇ ਦਾ ਮਾਣ ਹੈ ਵੀਰ। ਜਿਉਂਦੇ ਵਸਦੇ ਰਹਿਣ ਸਾਡੇ ਇਹ ਸੁਪਰ ਸਟਾਰ

  • @user-co6px6pi9k
    @user-co6px6pi9k2 жыл бұрын

    2000-1,2,3,4,5 ਸਾਲਾਂ ਵੇਲੇ ਮੈਂ ਨਵੇਂਪਿੰਡੀਏ ਦੇ ਲਗਭਗ ਸਾਰੇ ਮੈਚ ਦੂਰ ਦੂਰ ਪੰਜਾਬ ਚ ਵੇਖਣ ਜਾਂਦਾ ਹੁੰਦਾ ਸੀ,ਜਦੋਂ ਬਿਜਲੀ ਬੋਰਡ ਦੀ ਟੀਮ ਗ੍ਰਾਉੰਡ ਚ ਆ ਜਾਂਦੀ ਸੀ ਸਾਰਾ ਗ੍ਰਾਉੰਡ ਭਰਿਆ ਭਰਿਆ ਲਗਣ ਲੱਗ ਜਾਂਦਾ ਸੀ,

  • @goldynarru6878

    @goldynarru6878

    2 жыл бұрын

    Kina Di gal aà Bai g

  • @tradepunjab8840
    @tradepunjab88402 жыл бұрын

    ਭਿੰਦਰ ਬਾਈ ਸਿਰੇ ਦਾ ਖਿਡਾਰੀ ਰਿਹਾ ਇਕ ਵਾਰ ਚੰਡੀਗੜ੍ਹ ਤੋਂ ਵਾਪਸੀ ਤੇ ਰੋਡਵੇਜ ਚ ਬਾਈ ਮੇਰੇ ਨਾਲ ਬੈਠ ਕੇ ਆਇਆ ਤੇ ਕਬੱਡੀ ਬਾਰੇ ਗੱਲਾਂ ਚਲੀਆਂ ਸੀ

  • @ilovekabaddi9509
    @ilovekabaddi95092 жыл бұрын

    ਮਾਲਵਾ ਕਾਲਜ ਬੌਦਲੀ ਸਮਰਾਲਾ ਵਿਖੇ ਖੇਡਦਾ ਦੇਖਿਆ ਸੀ ਮੈ ਭਿੰਦਰ ਨੂੰ ਬਹੁਤ ਹੀ ਜਾਨਦਾਰ ਖਿਡਾਰੀ ਸੀ ਬਾਈ ਭਿੰਦਰ ਨਵਾਂ ਪਿੰਡ ਤੇ ਭੀਮਾ ਸਹੇੜੀ ਵਾਲਾ ਦੋਵੇ ਇਕ ਟੀਮ ਵੱਲੋ ਖੇਡੇ ਸੀ ਓਦੋ

  • @HarjinderSingh-jp3wn
    @HarjinderSingh-jp3wn2 жыл бұрын

    👍👍 ਭਿੰਦਰ ਬਾਈ ਵੇਲੇ ਕਬੱਡੀ ਬਹੁਤ ਵਧੀਆ ਸੀ ਜੀ 👌👌🌹🌹

  • @JarnailSingh-bb9hp
    @JarnailSingh-bb9hp2 жыл бұрын

    Bittu veer bht vdya bht vdya video aa 🙏🙏

  • @maninderkular6766
    @maninderkular67662 жыл бұрын

    ਲੰਬੀ ਪਾਰੀ ਖੇਡਣ ਵਾਲਾ ਕਬੱਡੀ ਦਾ ਹੀਰਾ ਪਲੇਰ ਤੇ ਇਨਸਾਨ

  • @gilldharminder8976
    @gilldharminder89762 жыл бұрын

    Bhot vadia waheguru chrdiklaa ਰੱਖੇ ❤️❤️❤️🙏🙏🙏 bhot ਤਗੜਾ ਸਰੀਰ ਅਜੇ ਵੀ

  • @harinderjitsingh9281
    @harinderjitsingh92812 жыл бұрын

    A Bande Ustaad Ne Kabaadi De ❤❤❤🙏🙏

  • @favoritesongdhami6340
    @favoritesongdhami63402 жыл бұрын

    Bitu veer ji u r doing very good job Bhinder bhaji great player 👏

  • @kakabrar8029
    @kakabrar802910 ай бұрын

    ਬਹੁਤ ਵਧੀਆ ਲਗਿਆ ਇੰਟਰਵਿਊ ਸੁਣ ਕੇ ਬਾਈ ਭਿੰਦਰ ਨਵਾਂ ਪਿੰਡੀਆ ਜੀ

  • @jagroopsingh5686
    @jagroopsingh56862 жыл бұрын

    ਨਾ ਚਲਦਾ ਸੀ ੲਿਹਨਾ ਪਲੇਅਰਾਂ ਦਾ ਓਸ ਟਾੲਿਮ ..

  • @mani4438
    @mani44382 жыл бұрын

    Y super hero hai 22 bhinder

  • @karamvirsinghgathi8961
    @karamvirsinghgathi89612 жыл бұрын

    ਭਿੰਦਰ ਨਵਾਂ ਪਿੰਡ, ਮਲਕੀਤ (ਅੰਗਰੇਜ) ਅੜੈਚਾ, ਰਾਮ ਸਿਹਾਲਾ, ਜਗਤਾਰ ਧਨੌਲਾ ਅਤੇ ਭੀਮਾ ਸਹੇੜੀ ਆਪਣੇ ਸਮੇਂ ਦੇ ਬਹੁਤ ਹੀ ਤਕੜੇ ਤੇ ਸਾਊ ਖਿਡਾਰੀ ਰਹੇ ਨੇ ਇਹ ਸਾਰੇ ਹੀ ਸਾਡੇ ਮਾਲਵਾ ਕਾਲਜ ਬੌਂਦਲੀ ਦੀ ਸ਼ਾਨ ਨੇ

  • @mandeepSingh-jn9kc
    @mandeepSingh-jn9kc2 жыл бұрын

    ਉਸਤਾਦ ਬੰਦੇ ਕਬੱਡੀ ਦੇ 🙏🙏🙏

  • @rakeshhappyraikoti7108
    @rakeshhappyraikoti71082 жыл бұрын

    Good job 👍 Bittu bai je

  • @ilovekabaddi9509
    @ilovekabaddi95092 жыл бұрын

    ਬਿਜਲੀ ਬੋਰਡ ਦੇ ਸਭ ਤੋ ਵੱਡੇ ਜਰਨੇਟਰ ਸੀ...ਭਿੰਦਰ ਨਵਾਂ ਪਿੰਡ ਤੇ ਭੀਮਾਂ ਸਹੇੜੀ ਵਾਲਾ

  • @jagmailsingh548
    @jagmailsingh5482 жыл бұрын

    ਬਹੁਤ ਵਧੀਆ ਪਲੇਆਰ ਸੀ ਬਾਈ

  • @kabbadidajanoon8665
    @kabbadidajanoon86652 жыл бұрын

    Bhinder nawan pind bheema Saheri dona di Duniya deewani si.. Legend Superstar of Maa Khed kabbadi

  • @Gaggu_Dhukot
    @Gaggu_Dhukot2 жыл бұрын

    Super star 👍👌🎉🎉

  • @gurpreetsingh-mo8oc
    @gurpreetsingh-mo8oc2 жыл бұрын

    Great

  • @kashmirsingh8263
    @kashmirsingh82632 жыл бұрын

    Dil da Raja bhender bie

  • @guriqbalranu3128
    @guriqbalranu3128 Жыл бұрын

    Bohat sohnia interviews karda vra tu parmatma hmesha chaddikala ch rakha👏👏

  • @SandeepKumar-rl4bw
    @SandeepKumar-rl4bw2 жыл бұрын

    Mera fevrat player ....nice Parson...

  • @sajidmanj9192
    @sajidmanj91922 жыл бұрын

    Mash Allah good player Ahlla pak sahat da ma Pakistan Punjab Fasilabad

  • @baljindersingh2241
    @baljindersingh22412 жыл бұрын

    Legendary player bhut wadha naam dhan ho gya mein bai g de darshan krke

  • @HarpreetSingh-zu8wu
    @HarpreetSingh-zu8wu2 жыл бұрын

    Good job

  • @NavdeepSingh-lb5pu
    @NavdeepSingh-lb5pu2 жыл бұрын

    ਓਹ ਦਿਨ ਮੁੜ ਨੀ ਆਉਣੇ ਲੋਧੀ cup sira ਹੀ ਹੁੰਦਾ ਸੀ

  • @mannusandhu3637
    @mannusandhu36372 жыл бұрын

    Bahut vdiaa Bai g Pyar Mohabbat Zindabad 👍 Jai Jwan Jai Kisan Jai Hind 🙏

  • @sarbjeetkaur2156
    @sarbjeetkaur2156 Жыл бұрын

    ਸਾਡੇ ਪਿੰਡ ਵਾਲਾ ਬਾਈ ਹੈਪੀ ਕਾਂਝਲਾ ਵਾਲਾ ਵੀ ਭਿੰਦਰ ਬਾਈ ਜੀ ਦੀ ਬਹੁਤ ਜਾਂਦਾ ਸਿਫ਼ਤ ਕਰਦਾ ਹੁੰਦਾ

  • @iqbalsidhu594
    @iqbalsidhu5942 жыл бұрын

    Galla bhut vaddia lggiya bhalwaan ji diya waheguru ji chrrdi kalan vich rkhe

  • @sahibsingh4776
    @sahibsingh47762 жыл бұрын

    Very nice Binder veer Harjit bajakhna varga Lagda c

  • @shamshersandhu9026
    @shamshersandhu9026 Жыл бұрын

    Bhinder de Bahut Match M dekhe . Tackraa khiddari aa 🙏👍

  • @amandeepsandhu8173
    @amandeepsandhu81732 жыл бұрын

    good job bittu bai

  • @1981rk
    @1981rk2 жыл бұрын

    Coach wali gal bhut sahi dasi

  • @ajaibjhunirmusic9915
    @ajaibjhunirmusic99152 жыл бұрын

    Good job Bittu ji

  • @bindrimangat2352
    @bindrimangat23522 жыл бұрын

    Jagtar dhanola di interview karo

  • @harmanpreetsingh7471
    @harmanpreetsingh74712 жыл бұрын

    Ok report ✅

  • @bindrimangat2352
    @bindrimangat23522 жыл бұрын

    Pardeep vir jagter dhanola y di interview karo g

  • @sandeepsekhon7009
    @sandeepsekhon70092 жыл бұрын

    Bhut badia brother 👍

  • @punjabirasoikhanna46
    @punjabirasoikhanna462 жыл бұрын

    Very nice beer.g

  • @ajayx2636
    @ajayx26362 жыл бұрын

    Nyc interview Bittu Veer Bittu dugal de bro lakhe dugal nl interview kro

  • @kasshi_1395
    @kasshi_13952 жыл бұрын

    Good ji

  • @papag1251
    @papag12512 жыл бұрын

    Fouji Kurrar vale ton harjeet nu jaffa nei lagga jindgy ch fouji ne khud dasseaa baki koi redar shaddeaa nei

  • @amandhindsa9289
    @amandhindsa9289 Жыл бұрын

    ਡਿੰਦਰ ਤਾਂ ਕਬੱਡੀ ਦਾ Legend player c

  • @FaraattaTv
    @FaraattaTv2 жыл бұрын

    Super star legend player 👏 ✌💥

  • @nexion5144
    @nexion51442 жыл бұрын

    ਮੈ ਬਾਈ ਨੂੰ ਗੁਰੂ ਨਾਨਕ ਸਟੇੜੀਅਮ ਲੁिਧਅਾਣੇ िਵਖੇ ਖੇੜਦਾ ਦੇਖੇਅਾ ਸੀ ਪਾिਕਸਤਾਨ िਖਲਾਫ

  • @kamalsingh-dc1vs

    @kamalsingh-dc1vs

    11 ай бұрын

    🎉❤

  • @KirnaMassi
    @KirnaMassi2 жыл бұрын

    🙏🙏

  • @ManinderSingh-vn1hs
    @ManinderSingh-vn1hs2 жыл бұрын

    Bhut vdia interview c bai di

  • @sarbjeetkaur2156
    @sarbjeetkaur2156 Жыл бұрын

    ਉਸਤਾਦ ਲੋਕ ਹਨ

  • @ajaysunet123
    @ajaysunet1232 жыл бұрын

    Super duper kabaddi Star ✨

  • @preetodeol1
    @preetodeol19 ай бұрын

    Sat sri akal veer ji❤

  • @happysidhu9853
    @happysidhu9853 Жыл бұрын

    ਬਹੁਤ ਹਲੀਮੀ ਆ ਭਿੰਦਰ ਨਵਾ ਪਿੰਡ ਵਿੱਚ

  • @ravrana5435
    @ravrana5435 Жыл бұрын

    Top Player. GNG Gravesend Kabaddi raider 1996

  • @navdeepgondara3445
    @navdeepgondara34452 жыл бұрын

    Bhot vadiea

  • @bhupinderchahal4012
    @bhupinderchahal40122 жыл бұрын

    Vdia vaar

  • @jasbirsingh291
    @jasbirsingh2914 ай бұрын

    Good video ji ❤❤

  • @amrikgill5597
    @amrikgill55972 жыл бұрын

    Ghaint banda bai

  • @harsimratgillharsimrat388
    @harsimratgillharsimrat3882 жыл бұрын

    🙏❤️

  • @jatindersinghsingh3586
    @jatindersinghsingh35862 жыл бұрын

    ❤❤❤❤love

  • @pammazaildarusa330
    @pammazaildarusa3302 жыл бұрын

    Sirra Jatta 👍👍

  • @sudagarsarpanch4673
    @sudagarsarpanch46732 жыл бұрын

    Bhinder best player

  • @bindrimangat2352
    @bindrimangat23522 жыл бұрын

    Pardeep virr harjeet nu fadan vala jafi aa jagter dhanola

  • @tradepunjab8840

    @tradepunjab8840

    2 жыл бұрын

    ਜਗਤਾਰ ਧਨੋਲਾ ਵੀ ਸਿਰੇ ਹੀ ਸੀ ਬਾਈ ਆਪਣੇ ਹਲਕੇ ਦਾ ਮਾਣ

  • @naharbrarnaharbrar9970
    @naharbrarnaharbrar99702 жыл бұрын

    Ok ropt bai

  • @sonykhattra8923
    @sonykhattra8923 Жыл бұрын

    Bhinder Bai g Vdia Insan Ne

  • @singhsaab9664
    @singhsaab96642 жыл бұрын

    Wmk🙏🙏🙏🙏

  • @sharanjitsinghgill7181
    @sharanjitsinghgill71812 жыл бұрын

    Very nice interview y g God bliss you brother

  • @jaspreetjarg510
    @jaspreetjarg5102 жыл бұрын

    Very nice bai ji

  • @gursewaksingh5131
    @gursewaksingh51312 жыл бұрын

    Gall karn da andaz bohat vadia, Bai g da

  • @swarnjitsingh7032
    @swarnjitsingh70322 жыл бұрын

    ਭਿੰਦਰ ਨੇ ਸੋ ਔਫ ਨੀ ਕੀਤਾ ਜਿਆਦਾ,,, ਨਹੀਂ ਤਾਂ ਹਰਜੀਤ ਦੇ ਬਰਾਬਰ ਦਾ ਰੇਡਰ ਸੀ,,, ਪੂਰਾ ਪੂਰਾ ਦਿਨ ਨੋਨ ਸਟੋਪ ਖੇਡ ਜਾਂਦਾ ਸੀ,,

  • @anmol2262

    @anmol2262

    2 жыл бұрын

    Sahi kiha ji angraj , bhindar, deno pura choti de raider c , par show off ni kita ,

  • @goldynarru6878

    @goldynarru6878

    2 жыл бұрын

    💪

  • @sonykhattra8923

    @sonykhattra8923

    Жыл бұрын

    Harjeet ne kihda Show of kita eh apni apni kismat hundi A kise da nam Aambran te chamkda te koi gumnami ch rehnda

  • @charnjitbrar1049

    @charnjitbrar1049

    Жыл бұрын

    Veer ji Harjeet ne kise da mada nhi keeta ji Harjeet ta Harjeet hi c veer ustra da plyer ajj tkk nhi dekhya

  • @gurdevsingh9300

    @gurdevsingh9300

    Жыл бұрын

    ​@@charnjitbrar1049 ਬਚਪਨ ਤੋਂ ਕਬੱਡੀ ਦੇਖਦਾ ਅ ਰਿਹਾ ਹਾਂ,,, ਮੈ ਫਿੱਡੂ, ਦੇਵੀ ਦਿਆਲ, ਮੰਗੀ, ਭੀਮਾ,ਬਿੱਲਾ ਭਿੰਡਰ,, ਗੱਲ ਕੀ ਹਰ top ਦੇ ਰੇਡਰ ਸਟੋਪਰ ਦੀ ਕਬੱਡੀ live ਦੇਖੀ ਅ ਪਰ ਹਰਜੀਤ ਵਰਗਾ ਪਲੇਅਰ ਅੱਜਤਕ ਨਹੀਂ ਦੇਖਿਆ ਹਸਦਾ ਹੀ ਰਹਿੰਦਾ ਸੀ,, ਨਾ ਅਕਦਾ ਨਾ ਥੱਕਦਾ ਸੀ ਜਿਸ ਦਿਨ ਹਰਜੀਤ ਦਾ ਐਕਸੀਡੈਂਟ ਹੋਇਆ ਮੈ ਟੋਰੰਟੋ canada ਚ ਸੀ ਮੈਨੂੰ ਪਤਾ ਪੰਜਾਬੀਆਂ ਨੇ ਕਿੰਨਾ ਦੁੱਖ ਮਨਾਇਆ ਸੀ 🤔

  • @Gillsaab550
    @Gillsaab5508 ай бұрын

    ਬਿਟੂ ਬਾਈ ਇਕ ਵੀਡੀਉ ਹਰ ਜੀਤ ਭਿੰਦਰ ਦੀ ਕਬੱਡੀ ਦੀ ਵੀਡੀਉ ਲੋਡ ਕਰਿਉ

  • @khushTV65
    @khushTV652 жыл бұрын

    God bles u bai g

  • @jasmailsingh2890
    @jasmailsingh28902 жыл бұрын

    Very nice

  • @jagpreetpal8610
    @jagpreetpal8610 Жыл бұрын

    goodplyar

  • @prabhjotbenipal2848
    @prabhjotbenipal2848 Жыл бұрын

    Good interview

  • @amarjitsadhana4952
    @amarjitsadhana49522 жыл бұрын

    ਬਿੱਟੂ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ

  • @warriors2173
    @warriors21732 жыл бұрын

    i remember some memories

  • @jujharsinghkakrala
    @jujharsinghkakrala2 жыл бұрын

    Legend

  • @sukhdilp2437
    @sukhdilp24372 жыл бұрын

    Bhinder nava pind super star 🔯 raider c,22 g harjit bazakha de brobar hi c,purane match dekh k pta lagda veer di veer di chadaai da.khanna da Maan ni world kabbadi da king.

  • @SukhwinderSingh-ty9yp
    @SukhwinderSingh-ty9yp2 жыл бұрын

    Bhinder is jindabad

  • @gurtejsingh1330
    @gurtejsingh13302 жыл бұрын

    Good player

  • @NarinderSingh-wf1nx
    @NarinderSingh-wf1nx2 жыл бұрын

    Good luck with kabady

  • @gursahibsingh5570
    @gursahibsingh55702 жыл бұрын

    good g

  • @mobilecare6044
    @mobilecare6044 Жыл бұрын

    💯✔👌👌

  • @happysivia9625
    @happysivia96252 жыл бұрын

    Nice

  • @13.Waraich
    @13.Waraich2 жыл бұрын

    Old is gold

  • @gurdeepsingh1965
    @gurdeepsingh19652 жыл бұрын

    Bittu veer daso

  • @amankattu5084
    @amankattu50842 жыл бұрын

    Saan jatt aa

  • @bindrimangat2352
    @bindrimangat23522 жыл бұрын

    Jagter y di interview karo

  • @shahzadchadhar6945
    @shahzadchadhar69452 жыл бұрын

    Harjeet Bajakhana legend player

  • @deeprataindia1170
    @deeprataindia1170 Жыл бұрын

    ਭਿੰਦਰ ਵੀਰ ਪੂਰਾ ਸਾਨ ਰੇਡਰ ਸੀ ਪੂਰੀ ਜਾਨ ਵਿੱਚ ਸੀ ਫੜਨਾ ਬਹੁਤ ਔਖਾ ਸੀ ਬਈ ਨੂੰ ਹੱਥ ਹੀ ਬਹੁਤ ਘੱਟ ਪੈਂਦਾ ਸੀ।ਪੂਰਾ ਸਟਾਰ ਮੁੰਡਾ। ,,Ballu ratainda,,

  • @user-rf6zu7ni2m
    @user-rf6zu7ni2m2 жыл бұрын

    ਦੁਨੀਆਂ ਖੜ ਖੜ ਵੇਂਹਦੀ ਸੀ ਭਿੰਦਰ ਦੀਆਂ ਰੇਡਾ ਨੂੰ

  • @jogasingh7576
    @jogasingh7576 Жыл бұрын

    🙏🙏🙏

  • @GagandeepSingh-qy9tp
    @GagandeepSingh-qy9tp2 жыл бұрын

    🙏🙏🙏🙏💚

  • @kabaddioldisgold
    @kabaddioldisgold2 жыл бұрын

    Saria teams mandi board walea to chldia c

  • @partapjassal6338
    @partapjassal63382 жыл бұрын

    Bittu bahi mere city well come hi binder bahi mere ileke di shann hi

  • @javigarcha3711
    @javigarcha37112 жыл бұрын

    Bht takda player c 22 sade pind kohare khele c bijli board di team ch 22 ne kanchi lagi eda Patti jive kapda padi da hunda bht Jaan c 22 ch sira plyer c 22

Келесі