Jigra Bhaldi Ae (Official Music Video) | Kuldeep Rasila Ft. Labh Heera |
Музыка
R Nait Music Presents the Official Music Video of the Punjabi song "Jigra Bhaldi Ae" by Kuldeep Rasila Ft. Labh Heera. Enjoy the song and subscribe to the channel.
To Stream & Download Full Song:-
♫ Wynk: rnaitmusic.bfan.link/jigra-bh...
♫ Spotify: rnaitmusic.bfan.link/jigra-bh...
♫ Apple Music: rnaitmusic.bfan.link/jigra-bh...
♫ Amazon: rnaitmusic.bfan.link/jigra-bh...
♫ KZread Music: rnaitmusic.bfan.link/jigra-bh...
Track Credits
Singer: Kuldeep Rasila Ft. Labh Heera
Lyrics: Mani Sheron
Music: Beatcop
Video: Sudh Singh
Project By: Satkaranvir Singh Khosa
Conceived By: Virvinder Singh Kaku
Poster: PR Design
Spl. Thanks: Karamjeet Fakarchanda
Team Believe Artist Services:- linktr.ee/believeartistservic...
🔔 Subscribe To Our Channel: / r nait - topic
Enjoy & stay connected with us!
► Like us on Facebook: / officialrnait1
► Follow us on Twitter: / rnaitofficial
► Follow us on Instagram: / official_rnait
► Follow on Snapchat: / r-nait
Digital Partner :- Believe Artist Services
► For Licensing inquiries:
► Email:- sync-india@believedigital.com
#punjabisong #jigrabhaldiae #kuldeeprasila
Пікірлер: 1 700
HAJI KIDA LAGYA SONG COMMENTS KR K DSYO ❤✌🏻
@shindabains7987
4 ай бұрын
kuldeep heera banda
@VeeruMaan
4 ай бұрын
Bandook Nahi ? Badmashi jigra bhaldi aa❤❤❤
@VeeruMaan
4 ай бұрын
Hor v fir ki hal ne parivar thik aa. M. Mamupur to veeru. Chandpur lave. Love u bro. Nait❤❤❤❤😊
@nirmalnimma3473
4 ай бұрын
ਉਸਤਾਦ ਜੀ ਘੈਂਟ ਗੱਲਬਾਤ
@TechAidCentral
4 ай бұрын
Love from Lahore Pakistan Antt lyrics and ustad labh heera voice. Kuldeep raseela is also back with bang.
ਕੀਹਦਾ ਕੀਹਦਾ ਮਨਪਸੰਦ ਆ ਕੁਲਦੀਪ ਰਸੀਲਾ like ਕਰੋ ..
@hardeep2503
4 ай бұрын
ਅਸੀਂ ਤਾਂ ਰੀਲਾਂ v ਬਣਾ ਲਈ ❤❤❤
@hakamkangarh877
4 ай бұрын
Sab Da manpsand hi aa bai Labh Heera Ji 🙏♥ and kuldip rsila Veer ji 👌
❤️ ਅੱਜ ਤੋਂ 15 ਸਾਲ ਪਹਿਲਾਂ ਵੀ ਕੁਲਦੀਪ ਰਸੀਲਾ ਜੀ ਦੇ ਗਾਣੇ ਹਿੱਟ ਸੀ ਤੇ ਅੱਜ ਵੀ 🎶🔥
R nait ਬਾਈ ਬਹੁਤ ਸਪੋਰਟ ਕਰਦਾ ❤❤❤❤❤❤
ਰੱਬ ਨੇ ਜਮਾਨਾ ਮੋੜਨ ਭੇਜਿਆ r nait ਕਈ ਕਲਾਕਾਰਾਂ ਦਾ ❤
R NAIT ਭਰਾ ਦੇ ਸਦਕੇ ਇਹ ਸਭ ਹੋਇਆ ਦੋ ਅਸਲ ਕਲਾਕਾਰਾਂ ਦੀ ਪਰਖ ਆ ਵੀਰ ਨੂੰ ❤
❤❤ਦਿਲ ਖੁਸ਼ ਹੋਗਿਆ ਬਾਈ ਗਾਣੇ ਦਾ ਬਹੁਤ ਇੰਤਜ਼ਾਰ ਸੀ ਕੁਲਦੀਪ ਰਸੀਲਾ ਤੇ ਲਾਬ ਹੀਰਾ ਬਾਈ ਨੂੰ ਨਵੇਂ ਗਾਣੇ ਦੀਆਂ ਬਹੁਤ ਬਹੁਤ ਮੁਬਾਰਕਾਂ❤❤
R nait ਬਾਈ ਬਹੁਤ ਸਪੋਰਟ ਕਰਦਾ
ਕੁਲਦੀਪ ਰਸੀਲਾ ਦੀ ਇੰਟਰਵਿਊ ਦੇਖਣ ਤੋਂ ਬਾਅਦ ਕੋਣ ਕੋਣ ਇਥੇ ਆਇਆ
@officialgkhanmusic
2 ай бұрын
sare pra 😅
ਆਪਣੇ ਛੋਟੇ ਵੀਰ ਕੁਲਦੀਪ ਰਸੀਲਾ ਅਤੇ ਵੱਡੇ ਬਾਈ ਲਾਭ ਹੀਰਾ ਦਾ ਗਾਇਆ ਗਾਣਾ "ਜਿਗਰਾ ਭਾਲਦੀ ਐ", ਦੱਬਕੇ support ਕਰੀਏ, ਕੁਲਦੀਪ ਰਸੀਲੇ ਨੂੰ ਮੈਂ 10 ਕੁ ਸਾਲਾਂ ਦੇ ਨੂੰ ਇੱਕ ਗ਼ਰੀਬ ਘਰ ਚੋਂ ਉਠਕੇ ਇਸ ਲਾਈਨ ਵਿੱਚ sturggle ਕਰਦੇ ਨੂੰ ਦੇਖ ਰਿਹਾ ਹਾਂ ਸੋ ਆਉ ਦੋਸਤੋ ਆਪਾਂ ਇਸ ਗਾਣੇ ਤੇ like comment and share ਕਰਕੇ ਕੁਲਦੀਪ ਰਸੀਲੇ ਅਤੇ ਲਾਭ ਹੀਰੇ ਬਾਈ ਦੀ ਮੇਹਨਤ ਦਾ ਮੁੱਲ ਮੋੜੀਏ❤🙏👍
ਉੱਚੀ ਸੁਰ ਦੇ ਮਾਲਕ ਲਾਭ ਹੀਰਾ ਜੀ 🙏 ਸੁਰੀਲਾ ਗਾਇਕ ਕੁਲਦੀਪ ਰਸੀਲਾ ਮੁਬਾਰਕਾਂ ਜੀ ਸਾਰੀ ਟੀਮ ਨੂੰ 🎉🎉
@harjyot2664
4 ай бұрын
Hii
ਰਸੀਲਾ welcome back ❤
ਮੁਬਾਰਕਾਂ ਜੀ ਕੁਲਦੀਪ ਰਸੀਲਾ ਵੀਰ ਤੇ ਲਾਭ ਹੀਰਾ ਬਾਈ ਜੀ ਦਾ ਬਹੁੱਤ ਵਧੀਆ ਗੀਤ ਆ। ਤੇ ਆਰ ਨੇਤ ਭਰਾ ਨੇ ਪੇਸ਼ ਕੀਤਾ ਇਸ ਗੀਤ ਨੂੰ ਓਹਨਾਂ ਨੂੰ ਵੀ ਬਹੁੱਤ ਬਹੁੱਤ ਵਧਾਈਆਂ💖 ਰੱਬ ਤੁਹਾਡੇ ਸਾਰੇ ਭਰਾਵਾਂ ਦੀ ਮਿਹਨਤ ਦਾ ਮੁੱਲ ਪਾਵੇ🙏 ਸਾਰੇ ਜਾਣੇ ਇਸ ਗੀਤ ਨੂੰ ਸਪੋਟ ਕਰੋ। ਮੈਨੂੰ ਖੁਸ਼ੀ ਹੋਈ ਕੁਲਦੀਪ ਭਰਾ🤙 ਵੱਲੋਂ ਪੰਜਾਬੀ ਸਿੰਗਰ: ਹਰਮਨ ਸਿੱਧੂ❤️
All time star ਲਾਭ ਹੀਰਾ,,,,,
ਨਈ ਰੀਸਾ ਲਾਭ ਹੀਰੇ ਦੀਆਂ ਬਹੁਤ ਵਦੀਆ ਰਸੀਲਾ ਜੀ
ਖੁਸ਼ੀ ਹੋਈ ਬਾਈ ਕਲਦੀਪ ਰਸੀਲਾ ਦੁਵਾਰਾ ਸੁਣਨ ਨੂੰ ਮਿਲਿਆ ਰੂਹ ਖੁਸ਼ ਹੋ ਗਈ ਬਾਈ ਲਾਭ ਹੀਰਾ ਤੇ ਕਲਦੀਪ ਰਸੀਲਾ ਸੁਣਕੇ ਪੂਰੀ ਟੀਮ ਨੂੰ ਮੁਬਾਰਕਾਂ ਜੀਊ,, ਵੱਲੋਂ ਨੇਕਾ ਮੱਲ੍ਹਾਂ ਬੇਦੀਆ
R nait ਤੇ ਲਾਭ ਹੀਰੇ ਵੀਰ ਦਾ ਬਹੁਤ ਧੰਨਵਾਦ ਕੁਲਦੀਪ ਰਸੀਲੇ ਵਰਗੇ ਸੁਰੀਲੇ ਸਿੰਗਰ ਨੂੰ ਅੱਗੇ ਲੈਕੇ ਆਉਣ ਲਈ ❤❤
@user-oh1of2dw8u
4 ай бұрын
Mat Mat kehDiya duniya
@ChandanKumar-oe6zh
3 ай бұрын
0:03 @@user-oh1of2dw8u
ਆਰ ਨੈਤ ਬਾਈ ਕੇਂਟ ਬੰਦਾ ਬਾਈ ਕੁਲਦੀਪ ਦਾ ਗਾਣਾ ਕਰਾਇਆ ਬਾਈ
ਮੇਰਾ ਫੇਵਰੇਟ ਸਿੰਗਰ ਕੁਲਦੀਪ ਰਸੀਲਾ ਛੋਟੇ ਹੁੰਦੇ ਦੇ ਬਹੁਤ ਵਧੀਆ ਗਾਣੇਂ ਹੂੰਦੇ ਸਨ,,ਕਲੀ ਬਦਲੀ ਏ ਤੂੰ ਫੇਵਰੇਟ ਗਾਣਾ❤❤❤
ਲਾਭ ਹੀਰਾ ਪੁਰਾਣਾ ਖੁੰਢ ❤
ਦਿਲ਼ ਖੁਸ਼ ਕਰਤਾ ਦੋਵੇਂ ਵੀਰਾਂ ਨੇ ❤
Rnait bai nu kon kon pyar karda ❤
ਵਾ ਲਾਭ ਹੀਰੇ 22 ਦਿਲ ਖ਼ੁਸ਼ ਹੋ ਗਿਆ ਵਾਹਿਗੁਰੂ
ਪੁਰਾਣੇ ਥੰਮ ਨੇ ਕੁਲਦੀਪ ਰਸੀਲਾ ਤੇ ਲਾਭ ਹੀਰਾ ਜੀ 💐💐
ਨਾਈਸ ਸੌਂਗ ਭਾਜੀ ਲਾਭ ਹੀਰਾ ਕੁਲਦੀਪ ਰਸੀਲਾ ਭਾਜੀ ਆਪਣੀ ਫੇਵਰੇਟ ਸਿੰਗਰ ਨੇ
ਕੁਲਦੀਪ ਰਸੀਲਾ ਦਾ ਬਹੁਤ ਦੇਰ ਬਾਅਦ ਆਇਆ ਗਾਣਾ ਲੈਕੇ ਕੋਈ ਟਾਈਮ ਸੀ ਜਦੋਂ ਬਾਈ ਦੇ ਗਾਣੇ ਚੱਲਦੇ ਸੀ ਮੈਨੂੰ ਅੱਜ ਵੀ ਯਾਦ ਐ ਸਾਡੇ ਧੌਨਾਲਾ ਆਇਆ ਸੀ ਅੱਜ ਬਹੁਤ ਖੁਸ਼ੀ ਆ ਕੇ ਬਾਈ ਜੀ ਦਾ ਗਾਣਾ ਆਇਆ ❤❤❤❤❤
ਵਾ ਜੀ ਵਾ ਏਕ ਦਮ ਸਿਹੇ ਦੇ ਹਾਣਾ ❤❤❤❤
ਆਰ ਨੇਤ ਤੇ ਲਾਭ ਹੀਰੇ ਵੀਰੇ ਦਾ ਦਿਲੋ ਧੰਨਵਾਦ ਕੁਲਦੀਪ ਰਸੀਲੇ ਵੀਰ ਨੂੰ ਅੱਗੇ ਲੇ ਕ ਆਉਣ ਲਈ ਬਹੁਤ ਵਧੀਆ ਗੀਤ ਵੀਰ ❤❤ GBU 🎉
ਹੀਰਾ ਤਾਂ ਫ਼ੇਰ ਹੀਰਾ ਨਾਲ਼ ਲੱਗਕੇ ਪਾਰਸ ਬਣਾ ਦੇਂਦਾ ❤
ਮੈ ਤਾਂ ਕੁਲਦੀਪ ਵੀਰੇ ਤੁਹਾਨੂੰ ਬਹੁਤ ਵਾਰੀ ਮੈਸੇਜ ਕੀਤਾ ਸੀ ਕਿ ਲਾਭ ਹੀਰੇ ਬਾਈ ਨਾਲ ਗੀਤ ਕਰੋ ਬਹੁਤ ਚਲੇਗਾ ਅੱਜ ਮਨ ਖ਼ੁਸ਼ ਹੋ ਗਿਆ
@user-of9sx5ih7r
4 ай бұрын
🌹🌹🙏🙏♥️♥️👍👍👍👍
@sukhwindersingh1719
4 ай бұрын
22 Mere kol song likhe pae ne
@gogogovinda3481
4 ай бұрын
Yaar kuldeep rasila nu support thanks you ❤❤❤❤❤ r.nait.
@princelatala
4 ай бұрын
👍@@sukhwindersingh1719
@raazrecordratia4723
4 ай бұрын
Ghaint sing
ਬਹੁਤ ਸੋਹਣਾ ਗਾਇਆ ਮੇਰੇ ਦੋਵਾ ਵੀਰਾ ਨੇ ਰਬ ਤਰੱਕੀਆ ਬਖਸ਼ੇ ❤🙏
ਦੱਸੋ ਉਹਨਾ ਨੂੰ ਪ੍ਰੋਹਣਾ ਥੋਡਾ ਫੇਰ ਆ ਜਿਹੜੇ ਸਾਡੀ ਗ਼ੈਰ ਹਾਜਰੀ ਚ ਗਾਉਣ ਲੱਗ ਪਏ ❤❤❤❤❤❤❤❤❤ ਕੌਣ ਕੌਣ ਫ਼ੈਨ ਆ ਕੁਲਦੀਪ ਤੇ ਲਾਭ ਦਾ🎉🎉🎉
ਦੋ ਹੀਰੇ ਗੁਰੂ ਜੀ ਲਾਭ ਹੀਰਾ ਅਤੇ ਛੋਟਾ ਵੀਰ ਕੁਲਦੀਪ ਰਸੀਲਾ ਜੀ ਬਹੁਤ ਬਹੁਤ ਮੁਬਾਰਕਾਂ ਜੀ
ਕੁਲਦੀਪ ਰਸੀਲਾ ❤❤❤❤❤❤❤❤❤❤❤❤❤❤❤❤❤❤❤❤❤❤❤❤❤❤
❤ ਕੁਲਦੀਪ ਬਾਈ ਬਹੁਤ ਸੋਹਣਾ ਲਿਖਿਆ ਤੇ ਗਾਇਆ ਘੈਂਟ ਆ ❤
ਕਿਆ ਬਾਤਾਂ ਨੇ ਸਿਰਾ ਕਰਾਤਾ ਵੀਰਾਂ ਨੇਂ love you Bai
Bai bahut time to wait c 💓 kuldeep rasila ❤
ਉਸਤਾਦ ਲਾਭ ਹੀਰਾ ਜੀ ਮੇਰਾ ਉਸਤਾਦ ਕੁਲਦੀਪ ਰਸੀਲਾ ਜੀ ❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉
Bhut ghaint song.... khich ke rakh bhai 🎉
R nait bro 🙏 song 👌 super se bhi upper hai
ਕਲਦੀਪ ਬਾਈ ਧਨਵਾਦ ਕਰ ਚਾਚੇ ਲਾਭ ਹਰੇ ,ਤੇ ਬਾਈ ਆਰ ਨੇਤ ਦਾ ਬਹੁਤ ਬਹੁਤ ਧਨਵਾਦ ਜਹਿਨੇ ਬਾਈ ਕੁਲਦੀਪ ਦਾ ਦੁਆਰਾ ਨਾਮ ਰੋਸਨ ਕੀਤਾ
ਧਰਮਪ੍ਰੀਤ ਤੇ ਕੁਲਦੀਪ ਰਸੀਲਾ ਦਿਲ ਤੋ ਪਿਆਰ ❤❤
ਆਪਣੇ ਚੈਨਲ ਤੇ ਕੁਲਦੀਪ ਰਸੀਲੇ ਦਾ ਗਾਣਾ ਪਾਕੇ ਕੁਲਦੀਪ ਰਸੀਲੇ ਨੂੰ Support ਕਰਨ ਲਈ R nait ਵੀਰੇ ਦਾ ਤਹਿਦਿਲੋਂ ਧੰਨਵਾਦ ❤🥰🔥🙏
@Viral.videomoosewala
4 ай бұрын
Sahi gall bai kise time Gippy Grewal ne v support kiti c r nait nu 🎉🎉🎉 waheguru ji mehar kare
ਕੁਲਦੀਪ ਰਸੀਲੇ ਲਈ ਸੁਣਿਆ ਮੈ ਤਾਂ ਗੀਤ
Tere fan purne aa..love u
ਬਹੁਤ ਹਿ ਵਧੀਆ ਸੋਂਗ, ਗਾਇਆ, ਭਾਈ ਕੁਲਦੀਪ ਰਸੀਲਾ ਤੇ ਲਾਭ ਹੀਰੇ ਜੀ ਨੇ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
R nait Bai thank you tusi Kuldeep rasila nu support kita
ਸਿਰਾਂ ਬਾਈ ਬਹੁਤ ਵਧੀਆ ਉਪਰਾਲਾ,ਲਾਭ ਹੀਰੇ ਦਾ ਤੇ ਆਰ ਨੇਤ ਦਾ ਦਿਲੋਂ ਧੰਨਵਾਦ ❤️👌
ਬਹੁਤ ਵਧੀਆ ਛੋਟੇ ਵੀਰ ਲਵਜੂ ਵੀਰੇ❤❤👍👍
ਉਸਤਾਦ ਲਾਭ ਹੀਰਾ ਤੇ ਬਰਨਾਲੇ ਆਲਾ ਕੁਲਦੀਪ ਵਾਈ ਦਿਲਨੂ ਲਗ ਗਿਆ ਗਾਣਾ ਵਾਹਿਗੁਰੂ ਮੇਹਰ ਕਰੇ ❤❤❤❤❤❤❤
@gindamehra1378
4 ай бұрын
Phul pind da kuldeep barnala rehnda
R nait ਬਾਈ ਨਾਲ ਖੜਾ ਮੋਢੇ ਨਾਲ ਮੋਢਾ ਲਾ ਕੇ
ਲਾਭ ਹੀਰੇ ਨਾਲ਼, ਕੁਲਦੀਪ ਰਸੀਲੇ song ਬਹੁਤ ਸੋਹਣਾ ਗਇਆ ❤💯👍
ਕੁਲਦੀਪ sira ਕਰ ਗਿਆ yr 👍🤟🤟
Labh heere te kuldeep rasile nu pyar karn wale like kro ❤
R natt ਦੇ ਚੈਨਲ ਤੇ song 🎵 ਆਇਆ ਚੜਾਈ ਤਾ ਹੌਉ ਗਈ
ਸਾਡਾ ਵੀਰ ਸਾਡੇ ਪਿੰਡ ਦੀ ਸ਼ਾਨ ਕੁਲਦੀਪ ਰਸੀਲਾ
ਆ ਗਿਆ ਸਿੱਧੂ ਬਾਈ ਵਾਪਸ ❤❤❤
Kon kon r nait bai nu like karta c🔥♥️💞
Kuldeep Rasila ਬਾਈ ਹੁਣ R Nait ਬਾਈ ਨਾਲ ਕਰੋ। ਇਹ ਤਾਂ ਸੀਰਾ
ਕੁਲਦੀਪ ਨੇ ਆਪਣਾ ਬਚਪਨ ਗਾਲਿਆ ਗਾਇਕੀ ਚ ਬਹੁਤ ਵਧੀਆ ਪੁਤਰ ਜੀ 🎉🥰😍🥰🥰😍🥰😍🥰😍
111 like aapna 22ji❤🎉
ਵਧੀਆ ਗਾਣਾ ਤੇ ਮਨੀ ਸ਼ੇਰੋਂ ਇੱਕ ਹੋਣਹਾਰ ਗੀਤਕਾਰ
ਬਿਲਕੁਲ ਸਹੀ ਤੇ ਸੱਚੀਆਂ ਗੱਲਾਂ ਬੋਲੀਆਂ ਵੀਰ ਜੀ👌👍
Sirra ਲਾਤਾ ਬਾਈ ਜੀ
Legend of labh heera and kuldeep rasila
Kuldeep ਰਸੀਲਾ ਬਾਈ ਦਾ ਟਾਈਮ ਜਲਦੀ ਆਉਣ ਵਾਲਾ
ਬਹੁਤ ਸੋਹਣਾ ਗੀਤ ਆ ਵੀਰ ਜੀ ਪਰਮਾਤਮਾ ਚੜਦੀ ਕਲਾ ਬਕਸ਼ੇ❤❤
R nait ਦਿਲ ਸਾਫ ਇੰਨਸਾਨ ❤
Sirrra song congratulations Kuldeep Rasila ji & Labh Heera ji ... All work is very Good ji🎉
Bhot song manu veer gaya bhot Sona kuldeep resla te ustad Labh heera ji ne music vi sira ❤❤❤❤❤❤❤❤❤❤ end galbat
Bhai sab ji Bahut hi Sona Kam Lab heera ustad ji Te Kuldeep Rsila Bhai Rab Thonu Raji Rakhe
ਬਹੁਤ ਵਧੀਆ ਗੀਤ ਹੈ ਇਸ ਗੀਤ ਨੂੰ ਸੁਣ ਕੇ ਕਈਆਂ ਦੇ 🌶️🌶️🌶️ਮਿਰਚਾਂ ਲੱਗ ਗਈਆਂ ਨੇ ਦਿਲ ਖੁਸ਼ ਕਰਤਾ ਵੀਰ ❤❤❤🎉
#SidhuMooseWala *Is Back* 🔥 Hit-Like ਥਾਪੀ *Lover*
Nahi dabda ustad ji ❤❤❤
Dhanwad r nait bai da support krn lyi
support from r nait fans✔✔✔🙏😊
Rajasthan wale ❤
ਬਹੁਤ ਬਹੁਤ ਮੁਬਾਰਕਾਂ ਕੁਲਦੀਪ ਰਸੀਲਾ ਵੀਰ ਨੂੰ ਧੰਨਵਾਦ ਲਾਭ ਹੀਰਾ ਤੇ rait ਵੀਰ ਜਿਹਨਾਂ ਨੇ ਬਾਹ ਫੜ੍ਹੀ ਮਨੀ ਸ਼ੇਰੋਂ ਦਾ ਬਹੁਤ ਸੋਹਣਾ ਲਿਖਿਆ ਆ
ਆਰ ਨੇਤ ਬਾਈ ਜੀ ਨੂੰ ਪ੍ਰਮਾਤਮਾ ਤੰਦਰੁਸਤੀ ਬਖ਼ਸ਼ਣ ਤਰੱਕੀਆਂ ਬਖ਼ਸ਼ਣ🙏🏻🙏🏻
Purane khud... Rasila bai... Boht wait c song di... Good come back.... Love you.......
ਸਿੱਧੂ ਮਰਿਆ ਨਹੀਂ ਬਸ ਚੁੱਪ ਹੋਇਆ ਜਿਊਦਾਂ ਸਾਡੇ ਦਿਲਾਂ ਵਿੱਚ ਅੱਜ ਵੀ ਆ ਤੇ ਹਮੇਸ਼ਾ ਰਹੇਗਾ ਹਾਲੇ ਮੁੱਕਿਆ ਨਈ❤❤
@jassigrewal4927
4 ай бұрын
❤🙏👍
ਬਹੁਤ ਸੋਹਣਾ ਲਿਖਿਆ ਬਾਈ ਮਨੀ ਸੋਰੋ ਵਾਲੇ ਨੇ ਗਾਇਆ ਤਾ ਕੋਕਾ ਦੋਵੇਂ ਨੇ ਮੇਰਾ ਭਰਾ ਰਸੀਲਾ
ਅੱਜ ਦੇ ਸਮੇਂ ਦਾ ਲਾਭ ਹੀਰਾ ਵੀ ਮਿਸ਼ ਪੂਜਾ ਆ.. ਜਿਹੜਾ ਮਰਜੀ ਗੀਤ ਕਰ ਲਾਵੇ..ਪੱਕਾ ਚਲਦਾ.
ਕੁਲਦੀਪ ਰਸੀਲਾ ਬਹੁਤ ਦੇਰ ਬਾਅਦ ਆਇਆ ਗਾਣਾ ਲੈਕੇ ਕੋਈ ਟਾਈਮ ਸੀ ਜਦ ਬਾਈ ਦੇ ਗਾਣੇ ਚੱਲਦੇ ਸੀ ਮੈਨੂ ਅੱਜ ਵੀ ਯਾਦ ਐ ਸਾਡੇ 10th ਦੇ ਪੇਪਰ ਸੀ ਅਸੀ ਇੰਗਲਿਸ਼ ਦਾ ਪੇਪਰ ਨੀ ਦਿੱਤਾ ਪਰ ਰਸੀਲਾ ਨੂੰ ਦੇਖਣ ਗਏ ਸੀ ਰਾਜਪੁਰੇ ਸਾਡੇ ਨਾਲ ਬਾਈ ਰਾਤ ਰਿਹਾ ਕਿਸੇ ਰਿਸ਼ਤੇਦਾਰ ਦੇ ਘਰ ਪਰ ਅੱਜ ਨਵਾਂ ਗਾਣਾ ਦੇਖ ਕੇ ਦਿਲ ਨੂੰ ਖੁਸ਼ੀ ਹੋਈ ❤❤❤
@user-tr5to2cy3p
4 ай бұрын
Nice song 🎵
ਬਹੁਤ ਹੀ ਸੋਹਣਾ ਗਾਇਆ ਗੀਤ ਮੇਰੇ ਵੀਰਾਂ ਨੇ ਬਹੁਤ ਹੀ ਵਧੀਆ ਗੁਡ ਵੈਰੀ ਵੈਰੀ ਨਾਈਸ
ਗ਼ਲਤ ਗੱਲ ਆ ਯਰ ਮਨੀ ਸ਼ੇਰੋਂ ਦਾ ਨਾਮ ਗਲਤ ਪਾ ਰੱਖਿਆ ਗਾਣੇ ਚ ਮਨੀ ਸੇਖੋਂ
ਬਹੁਤ ਹੀ ਜ਼ਿਆਦਾ ਵਧੀਆ ਗੀਤ ਵੀਰ ਉਸਤਾਦ ਲਾਭ ਹੀਰੇ ਤੇ ਕੁਲਦੀਪ ਵੀਰ ਦੀ ਕਲਏਬਰਏਸਨ ਬਹੁਤ ਹੀ ਜ਼ਿਆਦਾ ਵਧੀਆ। ਜਸਪਾਲ ਚੰਗਾਲ ਵਾਲੇ ਲਿਖਾਰੀ ਵੱਲੋਂ ਬਹੁਤ ਸਾਰੀਆਂ ਦੁਆਵਾਂ।
ਬਹੁਤ ਬਹੁਤ ਮੁਬਾਰਕਾਂ ਦੋਵੇਂ ਭਰਾਵਾਂ ਨੂੰ ਵਾਹਿਗੁਰੂ ਦਿਨ ਦੁਗਨੀ ਰਾਤ ਚੋਗਨੀ ਤਰੱਕੀ ਬਖਸ਼ੇ
ਖਿੱਚਕੇ ਰੱਖ ਬਰਨਾਲੇ ਆਲਿਆ ਜੋਬਾਰਾ ਸਿਰਾਂ ਗਲਬਾਤ ਐ ਗਾਣਾ ❤❤❤❤❤❤❤❤❤❤❤
I live in Pakistan And I'm a big fan Kuldeep 22❤ .big thanks R. Nait 22 .🙏🏽 a very beautiful song 🎂
ਕੁੱਝ ਗੀਤਕਾਰਾ ਤੇ ਕਲਾਕਾਰਾਂ ਨੇ ਪੰਜਾਬੀ ਗਾਇਕੀ ਕੁੱਝ ਸਾਲ ਲਈ ਹੋਰ ਤਰਾ ਦੀ ਬਣਾ ਦਿੱਤੀ ਸੀ ਲਾਭ ਹੀਰਾ ਤੇ ਰਾਜ ਬਰਾੜ ਨੇ ਦੁਬਾਰਾ ਦੋਗਾਣੇ ਤੇ ਲੋਕਤੱਥ ਗਾਓਣ ਲਾਤਾ ਕਲਾਕਾਰਾ ਨੂੰ
ਬਹੁਤ ਸੋਹਣਾ ਲਿਖਿਆ ਤੇ ਗਾਇਆ ਹੈ ਵੀਰ 👍 ਜੀ ❤ 👍 🙏
Nazara aa geya bai full ghaint end galbaat
♥️legend r nait♥️🔥
ਮੇਰੇ ਤਾਇਆ ਕਰਮੂ ਦਾ ਮੁੰਡਾ ਭਾਈ ਕੁਲਦੀਪ ਰਸੀਲਾ ਮੁਬਾਰਕਾਂ ਬਾਈ ਨਵੇਂ ਸੋਗ ਦੀਆਂ
@karnailsingh-ho7lg
Ай бұрын
ਬਾਈ ਮੈਨੂੰ ਮਿਲਾ ਦੇ ਕਦੇ ਬਾਈ ਕੁਲਦੀਪ ਰਸੀਲਾ ਨਾਲ ਮੈਂ ਕੁਲਦੀਪ ਦਾ ਬਹੁਤ ਵੱਡਾ ਫੈਨ ਹਾਂ ਵੀਰੇ
ਜਿਗਰਾ ਭਾਲਦੀ ਐ ਬਹੁਤ ਵਧੀਆ ਗੀਤ ਹੈ ਲਾਭ ਹੀਰਾ ਤੇ ਕੁਲਦੀਪ ਰਸੀਲਾ ਜੀ ਬਹੁਤ ਬਹੁਤ ਮੁਬਾਰਕਾ ਸਾਰੀ ਟੀਮ ਦਾ ਵੀ ਬਹੁਤ ਬਹੁਤ ਧੰਨਵਾਦ ਜੀ ❤❤❤❤❤🌹🌹🌹🌹🌹🙏🙏🙏🙏
Thank you all friends 👏🏻👏🏻👏🏻
@nareshpanchal8324
4 ай бұрын
बहुत दिनों बाद कुलदीप रसीला भाई का सॉन्ग आया बहुत अच्छा
ਦੁਬਾਰਾ ਟਾਈਮ ਆਜੂ ਹੁਣ ਕੁਲਦੀਪ ਰਸੀਲੇ ਦਾ ਵਧੀਆ ਫੈਸਲਾ ਲਿਆ ਲਾਭ ਹੀਰੇ ਨਾਲ ਗਾਣਾ ਕਰਕੇ
ਬਹੁਤ ਪਿਆਰਾ ਗੀਰ ਤੇ ਬਹੁਤ ਪਿਆਰੀ ਵੀਡੀਓ ਬਾਈ ਜੀ ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ ਜੀ ❤❤
ਬਹੁਤ ਬਹੁਤ ਧੰਨਵਾਦ ਬਾਈ ਲਾਭ ਹੀਰੇ,ਤੇ ਬਾਈ R naith ਦਾ ਜਿੰਨਾ ਨੇ ਇੱਕ ਨਿਮਾਣਾਨੇ ਜਿਹੇ ਕਲਾਕਾਰ ਕੁਲਦੀਪ ਰਸੀਲੇ ਦੇ❤ ਦੀਆਂ ਸਦਰਾਂ ਪੂਰੀਆਂ ਕੀਤੀਆਂ ਇਸ ਨਾਲ ਉਹ ਵੀ ਆਪਣੇ ਪਰਿਵਾਰ ਦਾ ਢਿੱਡ ਸੋਖਾ ਭਰ ਲੂ ਇਹ ਹੁੰਦੀਆਂ ਇਨਸਾਨੀਅਤ 👍👍👍👍 ਜਿਉਂਦੇ ਵਸਦੇ ਰਿਹੂ 🙏🙏🙏ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ 🙏🙏🙏🙏