ਜਿਗਰੇ ਨਾ ਮਿਲਦੇ ਬਈ - Punjabi Virsa 2015 - Manmohan Waris, Kamal Heer & Sangtar

Музыка

iTunes: goo.gl/3Oll9S
ਪਿਸਟਲ ਤਾਂ ਮਿਲਣ ਬਜ਼ਾਰੋਂ, ਜਿਗਰੇ ਨਾ ਮਿਲਦੇ ਬਈ
Jigre - Punjabi Virsa 2015 Auckland
Artist: Manmohan Waris, Kamal Heer & Sangtar
Music: Sangtar. Lyrics: Mangal Hathur
Video Director: Sandeep Sharma
This show was recorded live at Vodafone Events Centre Sir Woolf Fisher Arena, Auckland, NZ on October 3rd 2015. © Copyright 2015 Plasma Records. All rights reserved.
KZread: goo.gl/A6qwx
Visit us : Plasma Records: goo.gl/T4E3U
Kamal Heer | Facebook: goo.gl/7vd1G
Kamal Heer | Twitter: goo.gl/u1YzJ
Manmohan Waris | Facebook: goo.gl/lNLO0
Manmohan Waris | Twitter: goo.gl/mP4TK
Sangtar | Facebook: www. sangtar
Sangtar | Twitter: / sangtar

Пікірлер: 1 600

  • @ludhianaghsghunghralirajpu4903
    @ludhianaghsghunghralirajpu49035 ай бұрын

    2024 ਵਿਚ ਕੌਣ ਕੌਣ ਸੁਣਦਾ ਪਿਆ ਇਹ ਅਣਖੀ ਜੇਹਾ ਗੀਤ ਵਾਰੀਸ ਭਰਾਵਾਂ ਦਾ

  • @harsimransingh2436

    @harsimransingh2436

    2 ай бұрын

    ❤❤❤

  • @jaspreethayer-dx9ft

    @jaspreethayer-dx9ft

    2 ай бұрын

    ✋🏻✋🏻✋🏻

  • @kumarjeevan8280

    @kumarjeevan8280

    2 ай бұрын

    👌👌2024😊

  • @Deepakkumar-jo6zr

    @Deepakkumar-jo6zr

    2 ай бұрын

    ਭਾਈ ਜੀ 1ਜੂਨ 2024ਸਵੇਰੇ ਦੇ4.30ਵਜੇ ਹੋਏ ਨੇ ਹੁਣ m ਸੁਣਦਾ ਪਿਆ ਹਾਂ ਇਸ ਵੀਰਤਾਂ ਭਰੇ ਗੀਤ ਨੂੰ

  • @sukhveergaidu9837

    @sukhveergaidu9837

    2 ай бұрын

    👍👍

  • @sawinderkaur406
    @sawinderkaur4067 ай бұрын

    ਕਿਆ ਬਾਤਾਂ ਅਟੱਲ ਸਚਾਈ ਕੋਈ ਸ਼ੱਕ ਨਹੀਂ ❤ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @dunichand9595
    @dunichand95953 жыл бұрын

    ਸਾਨੂੰ ਸਾਡੇ ਊਧਮ ਸਿੰਘ ਤੇ ਮਾਣ ਹੋਣਾ ਚਾਹੀਦਾ ਹੈ ਦਿਲੋਂ ਸਲੂਟ ,❤️❤️❤️❤️❤️

  • @HarvinderSingh-yy8th

    @HarvinderSingh-yy8th

    2 жыл бұрын

    Uppar mera comment pado.

  • @diljitsingh9045

    @diljitsingh9045

    2 жыл бұрын

    Si aa

  • @dunichand9595

    @dunichand9595

    2 жыл бұрын

    @@diljitsingh9045 ❤️🙏🙏

  • @diljitsingh9045

    @diljitsingh9045

    2 жыл бұрын

    @@dunichand9595 ok

  • @premlata2696

    @premlata2696

    Жыл бұрын

    ਸ਼ੇਰ ਪੰਜਾਂਬੀ ਸ਼ਹੀਦ ੳੁਧਮ ਸਿੰਘ ਜੀ ਅਮਰ ਰਹੇ

  • @GurjantSingh-bq6zz
    @GurjantSingh-bq6zz8 жыл бұрын

    ਊਧਮ ਸਿੰਘ ਗੋਲੀ ਮਾਰੀ ਸਿੱਧੀ ਵਿੱਚ ਦਿਲ ਬਈ ਪਿਸਟਲ ਤਾ ਮਿਲਣ ਬਜ਼ਾਰੋ ਜਿਗਰੇ ਨਾ ਮਿਲਦੇ ਬਈ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਵੀਰ ਤੁਹਾਡੀ

  • @sandeepkumar206
    @sandeepkumar2063 жыл бұрын

    ਤਿੰਨ ਹੀਰੇ ਮਾਂ ਬੋਲੀ ਅਤੇ ਪੰਜਾਬੀ ਵਿਰਸੇ ਦੇ ਰਾਖੇ ਸਾਨੂੰ ਮਾਣ ਪੰਜਾਬੀ ਹੋਣ ਤੇ💪💪💪💪💪💪💪💪💪💪💪💪💪💪💪

  • @Sandeep21july
    @Sandeep21july3 жыл бұрын

    ਇਸ ਸ਼ਾਨਦਾਰ ਰਚਨਾ ਲਈ ਮੰਗਲ ਹਠੂਰ ਜੀ ਨੂੰ ਸਲਾਮ

  • @SonyWaraichAgricultureFarmers
    @SonyWaraichAgricultureFarmers3 жыл бұрын

    ਪੰਜਾਬੀ ਵਿਰਸਾ ਦੇ ਵਧੀਆ ਤਰੀਕੇ ਗਾਉਣ ਵਾਲੇ ਸਿੰਗਰ ਵਾਰਿਸ ਭਰਾ ਮਣਮੋਹਣ ਵਾਰਿਸ ਕਮਲ ਹੀਰ ਸੰਗਤਾਰ ਇਹਨਾ ਸਿੰਗਰਾ ਨੇ ਪੰਜਾਬੀ ਵਿਰਸਾ ਸਾਂਭ ਕੇ ਰੱਖਿਆ ਹੋਇਆ 🎉👍🙏

  • @bhagwantdc4554
    @bhagwantdc45543 жыл бұрын

    ਊਧਮ ਸਿਉਂ ਸਿੱਧਾ ਗੋਲੀ ਮਾਰਦਾ ਹੀ ਵਿਖਾ ਦਿੱਤਾ। ਵਾਹ ਬਈ ਸੇ਼ਰੋ ਪੰਜਾਬ ਤੇ ਪੰਜਾਬੀ ਦਿਓ ਵਾਰਿਸੋ ਜਿਉਂਦੇ ਵਸਦੇ ਰਹੋ ਸੁਆਦ ਆ ਗਿਆ ਤੁਹਾਡਾ ਗਾਉਣ ਸੁਣ ਕੇ। ਗੀਤਕਾਰ ਡੀਸੀ ਧੂੜਕੋਟ।

  • @gaurishaggarwal693

    @gaurishaggarwal693

    Жыл бұрын

    Great

  • @Parveendugg
    @Parveendugg5 жыл бұрын

    ਧੰਨ ਹੇ ੳੁਹ ਮਾਂ ਜਿੰਨੇ ਤਿੰਨ ਹੀਰੇ ਪੰਜਾਂਬ ਨੁੰ ਦਿੱਤੇ

  • @VishavjitSinghA
    @VishavjitSinghA6 ай бұрын

    ਇਹ ਗਾਣਾਂ ਅਮਰ ਹੋ ਗਿਆ, ਜਿਉਂਦੇ ਰਹੋ।

  • @dunichand9595
    @dunichand95953 жыл бұрын

    ਊਧਮ ਸਿੰਘ ਸਾਡੀ ਕੰਬੋਜ਼ ਕੋਮ ਦਾ ਹੀਰਾ ਪੰਜਾਬ ਦੀ ਸ਼ਾਨ ਅਤੇ ਮਾਣ ਜੀਦੇ ਕਰਕੇ। ਅਸੀ ਜਿਉਂਦੇ ਆਂ

  • @AvtarSingh-mn1wp
    @AvtarSingh-mn1wp Жыл бұрын

    ਗਿਣਤੀ ਕੋਈ ਨਹੀ ਜਦੋ ਵਾਰਿਸ ਭਰਾਵਾਂ ਦੀ ਯਾਦ ਆਏ ਮਨ ਭਾਉਂਦਾ ਗਾਣਾ ਸੁਣ ਲਿਅ

  • @GillSaab-tb3ln
    @GillSaab-tb3ln5 ай бұрын

    2024 ਕੀਨੇ ਕੀਨੇ ਮੈਰਿਜ ਤੇ ਡੀ ਜੇ ਤੇ ਗਾਣੇ ਨੂੰ ਲਗਾਇਆ ❤❤

  • @user-rd5pe9pd9m

    @user-rd5pe9pd9m

    2 ай бұрын

    Ram Singh

  • @preetdhillon3666
    @preetdhillon36662 жыл бұрын

    ਦਿਲ ਖੁਸ਼ ਹੋ ਗਿਆ। ਜਿਉਦੇ ਰਹੋ ਵੀਰੋ। ਸਿੱਖੀ ਹਲੂਣਾ ਵੀ ਦੇ ਦਿਓ ਕੌਮ ਨੂੰ ਵੀਰ। ਬਹੁਤ ਅਸਰ ਐ ਥੋਡੀ ਕਲਮ ਵਿੱਚ ਤੇ ਆਵਾਜ ਵਿੱਚ।

  • @Gill_0005

    @Gill_0005

    Жыл бұрын

    Listen tasveer, ghar hun kitni k door and chardi kla ch panth khalsa album

  • @arungangoli5566
    @arungangoli55663 жыл бұрын

    ਪੰਜਾਬੀ ਭਾਸ਼ਾ ਜਿੰਦਾਬਾਦ👍

  • @sunilGujjar-yf9mk
    @sunilGujjar-yf9mk Жыл бұрын

    🙏🙏🙏🙏 ਪੂਰੇ ਪੰਜਾਬ ਦਾ ਮਾਣ ਸਰਦਾਰ ਸ਼ਹੀਦ ਊਧਮ ਸਿੰਘ ਸੁਨਾਮ 🙏🙏🙏

  • @bmaan9062
    @bmaan90625 жыл бұрын

    ਸਾਡੇ ਜਿਲ੍ਹੇ ਸੰਗਰੂਰ ਦਾ ਬਹੁਤ ਵੱਡਾ ਮਾਣ,ਸੁਨਾਮ ਦਾ ਬੱਬਰ ਸ਼ੇਰ ਸ਼ਹੀਦ ਸ. ਉਧਮ ਸਿੰਘ।ਜਿਨ੍ਹਾਂ ਦੀ ਕੁਰਬਾਨੀਂ ਨੂੰ ਪੂਰੀ ਦੁਨੀਆਂ ਚੰਗੀ ਤਰਾਂ ਜਾਣ ਦੀ ਹੈ।

  • @gurupunjabi625

    @gurupunjabi625

    5 жыл бұрын

    Ludhiana vich rehnda si udam singh

  • @bornntolead7666

    @bornntolead7666

    5 жыл бұрын

    gurpreet singh kartar singh srabha c vre ludhiana dist. Da pr udam singh sngrur toh c vrji🙏🏻🙏🏻

  • @shamshersingh7736

    @shamshersingh7736

    5 жыл бұрын

    Recently visited sunam came to know about valour of Udham singh

  • @ssddhot2385

    @ssddhot2385

    5 жыл бұрын

    Good Maan Kamboj Jat Da name rosan karta

  • @ssddhot2385

    @ssddhot2385

    5 жыл бұрын

    Gurpreet Sunan Da se oh ta

  • @menakashisandhu9309
    @menakashisandhu93092 жыл бұрын

    ਊਧਮ ਸਿੰਘ ਗੋਲੀ ਮਾਰੀ ਸਿੱਧੀ ਵਿੱਚ ਦਿਲ ਬਈ ਪਿਸਟਲ ਤਾ ਮਿਲਣ ਬਜ਼ਾਰੋ ਜਿਗਰੇ ਨਾ ਮਿਲਦੇ ਬਈ ਵਾਹਿਗੁਰੂ ਚੜ੍ਹਦੀ ਕਲਾ ਰੱਖੇ

  • @GurmukhSingh-jb5tx
    @GurmukhSingh-jb5tx3 жыл бұрын

    ਵਾਹਿਗੁਰੂ ਚੜ੍ਹਦੀ ਕਲਾ ਰੱਖਣ ਵੀਰਾਂ ਦੀ ਐਸੇ ਚੰਗੇ ਗੀਤ ਗਾ ਕੇ ਕੋਮ ਦੇ ਹੋਂਸਲੇ ਬੁਲੰਦ ਕਰਦੇ ਰਹਿਣ

  • @mrJattkaran
    @mrJattkaran2 жыл бұрын

    ਕੱਲ ਬੜੇ ਸਾਲਾਂ ਬਾਅਦ ਇਹ ਗਾਣਾ ਸੁਣਿਆ ਸੱਚ ਜਾਣਿਓ ਖੁਸ਼ੀ ਨਾਲ ਅੱਖਾਂ ਚੋ ਪਾਣੀ ਆ ਗਿਆ I ਜਿਓੰਦੇ ਰਹਿਣ ਤਿੰਨੇ ਵਾਰਿਸ ਭਰਾ 🙌

  • @gurpreetsinghbenipal9420
    @gurpreetsinghbenipal94203 жыл бұрын

    ਸ਼ਹੀਦ ਸਰਦਾਰ ਬਾਪੂ ਊਧਮ ਸਿੰਘ ਜੀ ਸੁਨਾਮ ਕੰਬੋਜ ਕੋਟਿ ਕੋਟਿ ਪ੍ਰਣਾਮ ਬਾਗੀ ਸੂਰਮੇ 🙏🙏🙏🌾🌾🌾

  • @user-ep6ud1zd4b
    @user-ep6ud1zd4b2 жыл бұрын

    ਸਿੱਖ ਫੋਰ ਜਸਟਿਸ ਦਾ ਸਾਥ ਦਿਉਂ ਵੋਟਾਂ ਬਣਾਉ ਕਿਸਾਨ ਹੱਲ ਖਾਲਿਸਤਾਨ

  • @satwanttalwandi
    @satwanttalwandi8 жыл бұрын

    ਬੋਤਲ ਲਈ ਵੋਟ ਨਾ ਵੇਚੋ ਨਸ਼ੇ ਨੇ ਲਹਿ ਜਾਣਾ ...... ਤੁਰੀਏ ਨਾ ਉਧਰ ਜਿਧਰ ਝੰਡੇ ਵੱਧ ਹਿੱਲਦੇ ਬਈ, ਸਿਰ ਗੀਤ ਹੈ ਮੇਰੇ ਤਿੰਨੇ ਵੀਰਾਂ ਦੀ ਉਮਰ ਲੋਕ ਗੀਤ ਜਿੰਨੀ ਲੰਬੀ ਹੋਵੇ ਜੀਓ ਖੁਸ਼ੀਆਂ ਵੰਡਦੇ ਰਹੋ ਆਮੀਨ

  • @harjotsingh4442

    @harjotsingh4442

    6 жыл бұрын

    Att aa ji

  • @LovePreet-xb7hg

    @LovePreet-xb7hg

    5 жыл бұрын

    Att

  • @ManjeetSingh-kb2mu

    @ManjeetSingh-kb2mu

    5 жыл бұрын

    Satwant Talwandi gud

  • @harwinderdhaliwal4079

    @harwinderdhaliwal4079

    5 жыл бұрын

    best song

  • @kiranjawandha6645

    @kiranjawandha6645

    5 жыл бұрын

    👌👌👌👌

  • @jaggarai2213
    @jaggarai22133 жыл бұрын

    ✒ਲਿਖ਼ਤ, 🎤ਆਵਾਜ਼ , 🎼ਸੰਗੀਤ ✔💯👌👌♥🙋 ✊Respect

  • @premlata2696
    @premlata2696 Жыл бұрын

    ਵਾਹਿਗੁਰੂ ਮਨਮੋਹਨ ਵਾਰਿਸ ਜੀ,ਕਮਲ ਹੀਰ ਜੀ,ਸੰਗਤਾਰ ਜੀ ਤਿੰਨੋਂ ਵੀਰਾ ਨੂੰ ਹਮੇਸ਼ਾਂ ਚੜਦੀਂ ਕਲਾਂ 'ਚ' ਰੱਖੇ

  • @DhillonRaiyeAla
    @DhillonRaiyeAla4 жыл бұрын

    ਕਿਅਾ ਬਾਤ ਬਾਈ ਜੀ ਇਹੋ ਜੇ ਗਾਣੇ ਹੀ ਗਾਂੳੁਦੇ ਰਿਹੋ,,ਰੱਬ ਲੰਬੀ ੳੁਮਰ ਕਰੇ,,,,ਜੀਓਓਓਓ

  • @preetaman35
    @preetaman358 жыл бұрын

    ਊਧਮ ਸਿੰਘ ਗੋਲੀ ਮਾਰੀ ਸਿੱਧੀ ਵਿੱਚ ਦਿਲ ਦੇ ਬਈ ਪਿਸਟਲ ਤਾਂ ਮਿਲਣ ਬਜਾਰੋਂ ਜਿਗਰੇ ਨਾ ਮਿਲਦੇ ਬਈ

  • @ranjitsinghbajaj9469

    @ranjitsinghbajaj9469

    5 жыл бұрын

    Nice

  • @NirmalSingh-hd9ql

    @NirmalSingh-hd9ql

    5 жыл бұрын

    😗😗😗

  • @gurjeetsinghsangha9932

    @gurjeetsinghsangha9932

    3 жыл бұрын

    Right a ji

  • @arunansal8431

    @arunansal8431

    3 жыл бұрын

    Very nice performance

  • @varindersingh4100

    @varindersingh4100

    3 жыл бұрын

    ਸਹੀ ਆ ਬਾਈ 👌🏻👌🏻👌🏻

  • @gulshankumar-hq8yp
    @gulshankumar-hq8yp3 жыл бұрын

    ਗਾਣਾ ਸੁਣ ਕੇ ਹੀ ਖ਼ੂਨ ਖੋਲ੍ਹਣ ਲੱਗ ਜਾਂਦਾ 😎

  • @sarwankamboj8701

    @sarwankamboj8701

    2 жыл бұрын

    sai keha bai ji tuci👍

  • @kamaljitsrai6306

    @kamaljitsrai6306

    2 жыл бұрын

    Bhai please cooldown 🙏

  • @JujharSingh-te3sh

    @JujharSingh-te3sh

    2 жыл бұрын

    🔥🔥🔥🔥

  • @DavinderSingh-qu9br

    @DavinderSingh-qu9br

    2 жыл бұрын

    Eh sada virsa hai lon kander kehre ho jange han

  • @nangali879
    @nangali879Ай бұрын

    ਵਾਰਸ ਭਰਾਵਾਂ ਦੀ ਅਵਾਜ ਨਾਲ ਸੰਗਤਾਰ ਦੀ ਤੂੰਬੀ 👍👍

  • @kuldeepsinghthind3889
    @kuldeepsinghthind38893 жыл бұрын

    ਜਜ਼ਬਾਤ ਜਵਾਨੀ ਅਤੇ ਕੁਰਬਾਨੀ ਨੂੰ ਦਿਲੋਂ ਸਲਾਮ🎤

  • @CharanjeetKaur-fk9ir
    @CharanjeetKaur-fk9ir3 жыл бұрын

    ਸ਼ਹੀਦ ਭਗਤ ਸਿੰਘ ਜੀ ਦੀ ਸਮਾਧ ਹੈ ਫਿਰੋਜ਼ਪੁਰ ਜ਼ਿਲ੍ਹੇ ਹੁਸੇਨੀਵਾਲਾ ਬਾਰਡਰ

  • @hardeepsingh-iy7gk

    @hardeepsingh-iy7gk

    26 күн бұрын

    @@CharanjeetKaur-fk9ir hlo

  • @chouhansingh6085
    @chouhansingh6085 Жыл бұрын

    ਪੰਜਾਬੀ ਭਾਸਾ ਜਿਦਾਬਾਦ ਵਾਹਿਗੁਰੂ ਜੀ ਤੁਹਾਡੀ ਊਮਰ ਲੰਮੀ ਕਰੇ

  • @gurparkashsingh541
    @gurparkashsingh5412 жыл бұрын

    ਕਿਆ ਬਾਤਾਂ ਵੀਰ 95 ਤੋਂ ਸੁਣ ਰਿਹਾ ਵਾਰਿਸ 22 ਨੂੰ ਸਾਡੇ ਘਰ ਦੇ ਮਤਲਬ ਮੰਮੀ ਹੋਰੀ ਵੀ fan ਹਨ ਏਹਨਾ ਦਾ ਦੇਬੀ ਮਖਸੂਸਪੁਰੀ ਦੇ ਅਤੇ ਬੱਬੂ ਮਾਨ ਦੇ

  • @SukhWinder-rz9np
    @SukhWinder-rz9np2 ай бұрын

    Koi mukabla nahi varis bhrawa da ❤❤❤ waheguru ji mehar karan 🙏🙏

  • @DilpreetSingh-gt2um
    @DilpreetSingh-gt2um4 жыл бұрын

    Kon kon repeat te sun reha 2020?

  • @PDVlogs1

    @PDVlogs1

    3 жыл бұрын

  • @artwithsarthgoyal

    @artwithsarthgoyal

    3 жыл бұрын

    I

  • @NarinderSingh-sk6tu

    @NarinderSingh-sk6tu

    3 жыл бұрын

    Roj sunde aa 22

  • @chaahatdaroch90

    @chaahatdaroch90

    3 жыл бұрын

    10 January 2021

  • @bhupindersinghbhupinder8674

    @bhupindersinghbhupinder8674

    3 жыл бұрын

    Veer.... 100war sun layaa. Warr. Shaheed uadm Sh ji dill ne bharda

  • @navpreetkaur9115
    @navpreetkaur91153 жыл бұрын

    ਜੋ 2021 ਵਿਚ ਦੇਖ ਰਿਹਾ (ਲਾਈਕ ਕਰੋ)

  • @YuvrajSingh-pt7yb

    @YuvrajSingh-pt7yb

    2 жыл бұрын

    Good didi

  • @bskhalsa-rx4pd
    @bskhalsa-rx4pd3 жыл бұрын

    ਜਿਉਂਦੇ ਰਹੋ ਪੰਜਾਬੀ ਵੀਰੋ ।

  • @gurvinderchouhan3497
    @gurvinderchouhan34972 жыл бұрын

    ਕੋਈ ਰੀਸ ਨੀ ਵਾਰਿਸ ਭਰਾਵਾਂ ਦੀ ❤❤

  • @luckychawlamuktsar1499
    @luckychawlamuktsar14996 жыл бұрын

    ਬੋਤਲ ਲਈ ਵੋਟ ਨਾ ਵੇਚਿਉ ਨਸ਼ੇ ਨੇ ਲਹਿ ਜਾਣਾ ਏ। ਿੲੱਕ ਗਲਤੀ ਨਾਲ ਦੇਸ਼ ਨੇ ਬੁੱਚੜਾਂ ਵੱਸ ਪੈ ਜਾਣਾ ਏ।

  • @gurupunjabi625

    @gurupunjabi625

    5 жыл бұрын

    I really like your comment

  • @SAHILKUMAR-rc1zc

    @SAHILKUMAR-rc1zc

    3 жыл бұрын

    Ajj aa gall sachi ho gyi aa

  • @poojakaur4482

    @poojakaur4482

    3 жыл бұрын

    Right

  • @singhsukhchain5213

    @singhsukhchain5213

    3 жыл бұрын

    bai hun pe giya buchra de was 2020 vich aapna punjab

  • @parmanideryadav776

    @parmanideryadav776

    3 жыл бұрын

    ਬਹੁਤ ਹੀ ਸੁੰਦਰ ਲਾਈਨਾਂ...

  • @kakakamboj9259
    @kakakamboj92593 жыл бұрын

    Sardar Udham singh ji ney punjabi kaum di Ankh nu zinda rkhya parnam shaheda nu

  • @gurparkashsingh541
    @gurparkashsingh5412 жыл бұрын

    ਕਿਆ ਬਾਤਾਂ ਪਿਛਲੇ 23 ਸਾਲਾਂ ਤੋਂ ਵਾਰਿਸ ਸਾਬ ਨੂੰ ਸੁਣ ਰਹੇ ਹਾਂ,,,ਜਿਉਂਦੇ ਵਸਦੇ ਰਹੋ ❤️

  • @lovepreetbulla5981
    @lovepreetbulla59813 жыл бұрын

    Sare gana kuj sikhan nu dinda j dyan naal suno waris brother lyi ardass waheguru hmesa chrdikla ch rkhe

  • @jon88887777
    @jon888877778 жыл бұрын

    shaheed udham Singh G da aaj jani k 26 December janamdin a ta by chance today I found this track n I listened n ideally proud shaheed udham Singh G .pranam shaheedan nu

  • @spvirk3356
    @spvirk33568 жыл бұрын

    maza aaaaaa gya vereo..................jinda dil gayki

  • @rsn5
    @rsn52 жыл бұрын

    Proud to be a Sikh. Burrraahhh 🤘

  • @rajvinder8636
    @rajvinder86363 жыл бұрын

    Dil khush karta Waris saab tannu main 10 class ch pehli vae sunya c

  • @dsmoney2
    @dsmoney28 жыл бұрын

    Kya baat hai. Bilkul Sach hai. love you paaji. asi Esse kar ke marde damm takk tohade fan rehna. Singer ta Milan hjara Virse de Waris na milne bai

  • @manjindersingh3207

    @manjindersingh3207

    4 жыл бұрын

    Ghaint song Y ji

  • @manjindersingh3207

    @manjindersingh3207

    4 жыл бұрын

    Nahi Ressa. Thodya

  • @HarpreetSingh-cx8oy
    @HarpreetSingh-cx8oy5 жыл бұрын

    nice song

  • @HarjinderSingh-eu9le
    @HarjinderSingh-eu9leАй бұрын

    ਸ੍ਰ. ਊਧਮ ਸਿੰਘ ਜੀ.ਜਿੰਦਬਾਦ. ਜਿੰਦਬਾਦ ਜਿੰਦਬਾਦ. ਸੰਗਰੂਰ. ਜਿਲਾ ਮਾਨ.ਹੈ.ਪੰਜਾਬ. ਸੇਰ.ਜੀ

  • @Bhachittersingh

    @Bhachittersingh

    Ай бұрын

    🙏🙏

  • @happybadesha5470
    @happybadesha54703 жыл бұрын

    ਅੜ ਗਏ ਤਾਂ ਅੜ ਗਏ ਮਿੱਤਰਾਂ ਇਹ ਜਿਹਾ ਰੱਖ ਤਰੀਕਾ 🙏🙏🙏

  • @munishpunn78
    @munishpunn78 Жыл бұрын

    ਜੁਲਾਈ 2023 ਚ ਕੌਨ ਕੌਨ ਸੁਨ ਰਿਹਾ ਇਹ ਗੋਲਡਨ ਗੀਤ 😊😊

  • @ranjitsp1789
    @ranjitsp178910 ай бұрын

    Yrrr tusi eda da hun v gao punjabi munde kinder Nu ja Rahe baki jigra uhde vich rah gya jo Punjab to bhar aaa❤❤❤

  • @sukhveersukh7447
    @sukhveersukh744710 ай бұрын

    ਊਧਮ ਸਿੰਘ ਗੋਲੀ ਮਾਰੀ ਸਿੱਧੀ ਵਿਚ ਦਿਲ ਦੇ ਵੀ, ਪਿਸਟਲ ਤਾਂ ਮਿਲਣ ਬਜ਼ਾਰੋਂ ਜਿਗਰੇ ਨਾ ਮਿਲਦੇ ਵੀ❤

  • @gilljatinder9239
    @gilljatinder9239 Жыл бұрын

    ਕੌਣ ਕੌਣ ਸੁਣਦਾ ਜੀ 2023 ਵਿੱਚ❤

  • @harjeetflora
    @harjeetflora8 жыл бұрын

    Hope k baki singer v tuhade kolo kujh sikhan te sirf kudian te geet gaan ton ilawa v eho jehe geet ne jehna da koi matlab aa!!tussi real vich waris ho punjabi virasat de.. ***Luv U hameshA***

  • @JaswinderSingh-up8zf

    @JaswinderSingh-up8zf

    5 жыл бұрын

    🙏🙏🙏

  • @skbatalvi21

    @skbatalvi21

    5 жыл бұрын

    Where are u from bro

  • @kawalbal8840
    @kawalbal88403 жыл бұрын

    lok awe o shalaru Gurdas Maan nu Punjabia da Maan Kahi jnde rehnde Asal Punjab da Maan eh 3ne Bhra ne Loveee youuu bhaji tnu 3na nu

  • @kiranjawandha6645
    @kiranjawandha66455 жыл бұрын

    ਪਤਾ ਨਹੀਂ ਮੈ ਕਿੰਨੀ ਕੁ ਵਾਰ ਅਣਗਿਣਤ ਵਾਰ ਇਹ song ਸੁਣ ਚੁੱਕੀ but ਦਿਲ ਨਹੀਂ ਭਰਦਾ ,

  • @gaganwalia6968
    @gaganwalia69688 жыл бұрын

    Awesome lyrics, ultimate music & superb singers....I wanna enjoy live show of 3 punjabiiiis.....God bles u

  • @harpreetgill8715

    @harpreetgill8715

    5 жыл бұрын

    Hlo

  • @GoraSandhu-dv2il
    @GoraSandhu-dv2il10 ай бұрын

    18-09-2023 ਦਿਨ ਸੋਮਵਾਰ

  • @heydidyouknow7702
    @heydidyouknow77023 жыл бұрын

    kisan ekta jindabad punjab kol kalam v aa te josh v asi ni harde thanks waris brothers

  • @harbanssingh3378
    @harbanssingh3378Ай бұрын

    Very good bhai saab ji sach nu rakho khich ke Waheguru ji aap nu Tarkki bakhshe bhai saab ji Very nice song 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @varunsingh2792
    @varunsingh27928 жыл бұрын

    Grand welcome for Mangal Hathur :)

  • @ucsindia
    @ucsindia4 жыл бұрын

    Amazing don't have words to appreciated this , i am speech less , keep it up guys you are Fantastic , Unbelievable , proud of Punjabi community .

  • @ronneybrar5723
    @ronneybrar57233 жыл бұрын

    Vairi labh ke mare sukhe jinde TE udham Singh ne wah wah kya bat hai

  • @jaseusihgjaseusihg8413
    @jaseusihgjaseusihg84132 ай бұрын

    ਬੁਹਤ ਵੰਧੀਆ ਲਿਖਿਆ ਬਾਈ ਮੰਗਲ ਹੱਠੂਰ ਜੀ ਨੇ

  • @ballisingh3396
    @ballisingh33963 жыл бұрын

    Vairi labh k mare punjabiyan ne🙏❤️

  • @oye_sandhu
    @oye_sandhu8 жыл бұрын

    hathoor wala mangal shaa gya ji..... rab meri sun lave te tuhadi nxt vdo ch likhya hove Singer - Manmohan Waris Lyrics - Debi Makhsoospuri 😍🙏🏻

  • @VarinderSingh-xx9pd

    @VarinderSingh-xx9pd

    4 жыл бұрын

    Aa gya

  • @simranpreetpreet1081

    @simranpreetpreet1081

    4 жыл бұрын

    Mai manggal de town to aa proud

  • @samitkumar1880
    @samitkumar18803 жыл бұрын

    Bhai jis din main ticket khareed sakunga aur time milega mere dil ki icha hai main punjabi virsa dekhnae aaunga

  • @gurditsingh953
    @gurditsingh9534 ай бұрын

    ਸਦਾ ਬਹਾਰ ਗੀਤ ਨੇ ਇਹਨਾਂ ਦੇ ਇਹ ਤੇ ਕਦੀ ਪੁਰਾਣੇ ਨੀ ਹੋ ਸਕਦੇ

  • @Empireofpunjab
    @Empireofpunjab8 жыл бұрын

    ਕਿਆ ਮੌਕੇ ਤੇ ਗੀਤ ਰਿਲੀਜ਼ ਕੀਤੈ...ਜੀਓ. ..

  • @gymlover7341

    @gymlover7341

    6 жыл бұрын

    rajvinder brar ke hal brother

  • @kuljeetsingh2500

    @kuljeetsingh2500

    3 жыл бұрын

    @@gymlover7341 aaaa\aaa

  • @arivendkumar416

    @arivendkumar416

    3 жыл бұрын

    No) Pl

  • @rajdeepsingh20

    @rajdeepsingh20

    3 жыл бұрын

    Sirra song aa .. Forever..

  • @sarbjitsingg4969

    @sarbjitsingg4969

    2 жыл бұрын

    Nice

  • @PoonamDilsajInsan
    @PoonamDilsajInsan Жыл бұрын

    2023 wale 😂😅❤❤

  • @amardeepsingh9251
    @amardeepsingh92513 жыл бұрын

    ਧੰਨ ਬਾਬਾ ਲੜਿਆ ਜੋ ਬਿਨਾ ਸੀਸ ਤੋਂ

  • @purepunjabi0786
    @purepunjabi07862 жыл бұрын

    ਹਰ ਇੱਕ ਲਾਈਨ ਦੁਆਰਾ ਪ੍ਰੇਰਤ ❤️

  • @kiranjawandha6645
    @kiranjawandha66455 жыл бұрын

    Vry nice song 👌👌 my favorite ਮਨਮੋਹਨ ਵਾਰਿਸ , ਕਮਲ ਹੀਰ , ਸੰਗਤਾਰ , ਮੰਗਲ , 😘😘

  • @narinderpannu1377
    @narinderpannu13773 ай бұрын

    ❤❤❤❤❤ ਬਿਲਕੁਲ ਸਹੀ ਕਿਹਾ ਵਾਰਿਸ ਭਰਾਵਾਂ ਨੇ

  • @bachitarsinghaulakh2219
    @bachitarsinghaulakh22194 ай бұрын

    Waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji

  • @BeHappy-qr1ri
    @BeHappy-qr1ri4 жыл бұрын

    2020 augest tu badd sunan wale kro like

  • @gopylove1768
    @gopylove17683 жыл бұрын

    ਤਿੰਨੋਂ veer sirra ਗਾਉਦੇ ਨੇ🤗👌👌👌👍

  • @ashishpal-bv8ti
    @ashishpal-bv8ti28 күн бұрын

    ਸ਼ਹੀਦ ਸਰਦਾਰ ਊਧਮ ਸਿੰਘ ਜੀ ਕੰਬੋਜ ਕੌਮ ਦਾ ਹੀਰਾ ❤❤❤

  • @babbujassar800
    @babbujassar800 Жыл бұрын

    ਪ੍ਰਣਾਮ ਸ਼ਹੀਦਾਂ ਨੂੰ

  • @GurwinderSingh-kt1js
    @GurwinderSingh-kt1js6 жыл бұрын

    ਏ ਹੁੰਦੇ ਅਾ ਹੋਸਲਾ ਅਫਜਾਈ ਵਾਲੇ ਗਾਣੇ, ਬਾਕੀ ਕੁਝ ਤਾ िਸਖ ਲੋ

  • @priyankasharma-zp8gh
    @priyankasharma-zp8gh8 жыл бұрын

    ghaint.....brothers rok...👌👌👌👌

  • @charanlikhari9764

    @charanlikhari9764

    8 жыл бұрын

    Dil khush ho gaya ji song sun k

  • @padalaraju2068

    @padalaraju2068

    8 жыл бұрын

    +charan likhari mangal gurnam aujla

  • @jagmeetbrar432

    @jagmeetbrar432

    6 жыл бұрын

    Priyanka g app ko samaj ton saara song aya hoga

  • @sandeepsharna3816

    @sandeepsharna3816

    5 жыл бұрын

    priyanka sharma good morning ji

  • @sharmaashok1504

    @sharmaashok1504

    5 жыл бұрын

    Good g

  • @mamtadjdhumal884
    @mamtadjdhumal8842 жыл бұрын

    ਬਹੂਤ ਬਦੀਆ ਗੀਤ

  • @SahilSharma-xn4qh
    @SahilSharma-xn4qh2 күн бұрын

    ਜਿਗਰੇ ਨਾ ਮਿਲਦੇ ਬਈ 🔥🔥❤❤❤❤🫡🫡🫡

  • @Soni-Khangura-JATT
    @Soni-Khangura-JATT7 жыл бұрын

    I like song ❤️❤️❤️

  • @deep.x09
    @deep.x096 жыл бұрын

    kamboz our pride Udham singh .....

  • @pardeepk7165

    @pardeepk7165

    3 жыл бұрын

    👍👍👍

  • @MANAK633
    @MANAK6332 ай бұрын

    Eh song hunn di generation smjh skdi jii 9 saal.pehlaa vaale taan Punjabi de dushman bnni baithe aa in foreign countries

  • @hardvesingh685
    @hardvesingh6852 жыл бұрын

    ਤਿੰਨੇ ਵੀਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਐ,ਤਹਿਦਿਲੋ ਧੰਨਵਾਦ ਜੀ,

  • @gurjeetsingh4363
    @gurjeetsingh43634 жыл бұрын

    Sheed Udam Singh ji Ankhi Putt Ravidass Guru Da

  • @singhsultansinghsultan553

    @singhsultansinghsultan553

    3 жыл бұрын

    No onli Punjabi

  • @avanisharma9781
    @avanisharma97818 жыл бұрын

    blessed... :)

  • @manjeetsinghsahota5374

    @manjeetsinghsahota5374

    8 жыл бұрын

    .

  • @sardarjitailor3272

    @sardarjitailor3272

    8 жыл бұрын

    hi

  • @manjeetsanaur3704

    @manjeetsanaur3704

    6 жыл бұрын

    avani sharma hye

  • @mohinderthind7194

    @mohinderthind7194

    6 жыл бұрын

    avani sharma shukriya

  • @yadwindersingh1466

    @yadwindersingh1466

    6 жыл бұрын

    avani sharma

  • @HARPREETSINGH-vq8yr
    @HARPREETSINGH-vq8yr3 ай бұрын

    Sachi kdi live sunn nu Dil krda

  • @brownsingh6369
    @brownsingh63692 жыл бұрын

    Punjabian varga jigra kihde kol aa jabardast gaana

  • @yadwindersingh4274
    @yadwindersingh42748 жыл бұрын

    Bai g ah virsa iTunes te v pa do, swaad aa ju

  • @billabhangal9981
    @billabhangal99815 жыл бұрын

    Parnaam Babar Sher sheed udam Singh sunam g nu

  • @dalvirjohal5830
    @dalvirjohal58304 жыл бұрын

    gona ta 100******hai he ptta ne menu thonu tinna nu ikathe dekh k bahut khusi hundi aa mai full HD kr kr k dekhda g thonu . mere punjab de shan mere desh da rag manmohan,kaml te sangtar

  • @kamalkamboj8164
    @kamalkamboj81642 жыл бұрын

    Legend shaheed Udam singh ji Sunam

  • @TheMeosho
    @TheMeosho8 жыл бұрын

    Nira barood............................att aa bha.....................siraaaaaaaaaaaaaaaaaaaaaa................................10/10...................jyonde rehan tinne waris............................jai jai kaarrrrrrrrrrrrrrrrrrrrrrrrrrrrrrrrrrrrrrrrrrrrrrrrrrRRRRRRRRRRRRRRRRRRRRRRRRRRRRRRRRRR

  • @ranaranjit
    @ranaranjit6 жыл бұрын

    Slam aai Guru Ji MANGAL HATHUR JI tuhanu

  • @parmanideryadav776
    @parmanideryadav7763 жыл бұрын

    ਬੋਤਲ ਲਈ ਵੋਟ ਨਾ ਵੇਚੋ ਨਸ਼ੇ ਨੇ ਲਹਿ ਜਾਣਾਂ ਏ... Bahut khoob Varies Brothers..

  • @karamsingh750
    @karamsingh7505 жыл бұрын

    Sangtar veer di awaj v bht jda sohni aa waris te kamal di ta hai e

Келесі