ਜਿਓਣਾ ਮੌੜ ਵੇਲੇ ਦੀ ਰਫਲ,, ਬਿਨਾਂ ਮੈਗਜ਼ੀਨ ਪੈ ਜਾਂਦੀਆਂ 10 ਗੋਲੀਆਂ

#sukhjinder_lopon

Пікірлер: 265

  • @gurlabhsingh8072
    @gurlabhsingh80722 жыл бұрын

    ਬੁਹਤ ਵਧਿਆ ਰੈਫਲ ਹੈ ਇਸ ਦੀ ਕੀਮਤ ਮਾਲਕ ਨੂੰ ਵੀ ਪਤਾ ਨਹੀਂ ਅਨਮੁਲੀ ਚੀਜ ਇਸ ਦਾ ਕੋਈ ਰੇਟ ਦਾ

  • @satnamsingh-oo5ch
    @satnamsingh-oo5ch2 жыл бұрын

    ਬਿਲਕੁਲ ਸਹੀ ਕਿਹਾ ਵੀਰ ਜੀ ਅਸੀਂ ਅਸਲਾ ਲੈ ਤੇ ਲਈਦਾ ਪਰ ਸਾਂਭਿਆ ਕਿਸੇ ਕਿਸੇ ਕੋਲ ਹੀ ਜਾਂਦਾ ਹੈ।

  • @rbrar3859
    @rbrar38592 жыл бұрын

    ਬਹੁਤ ਵਧੀਆ ਜਾਣਕਾਰੀ ਮਿਲੀ ਹੈ ਧੰਨਵਾਦ ਜੀ

  • @ajitpandher181
    @ajitpandher1812 жыл бұрын

    ਸਤਿਕਾਰ ਯੋਗ ਜੀਓ। ਗੁਰ ਬਰ ਅਕਾਲ ਮਹਿਮਾ ਅਪਾਰ ਦਸਵੇਂ ਪਾਤਸ਼ਾਹ ਜੀ ਦੇ ਮਨ ਨੂੰ ਭਾਵੇ ਜੋ ਬੋਲੇ ਸੋ ਨਿਹਾਲ। ਬਹੁਤ ਹੀ ਵਧੀਆ ਗੱਲ ਤੁਸੀਂ ਘੋੜੀਆਂ ਤੇ ਹਥਿਆਰ ਬਾਰੇ ਗੱਲ ਕੀਤੀ। ਤੁਹਾਨੂੰ ਤੇ ਤੁੰਗਵਾਲੀ ਪਿੰਡ ਦੇ ਲੋਕਾਂ ਨੂੰ ਵਾਧਾਈਾਆ। ਸਿੱਖਾਂ ਨੇ ਮੁਗਲਾਂ ਦਾ ਭਰਮ ਤੋੜਿਆ ਸੀ ਕਿ ਉਹ ਹੀ ਵਧੀਆ ਘੋੜੇ ਤੇ ਅਸਲਾ ਰਖਦੇ ਹਨ। ਇੱਕ ਸਿੱਖ ਹੀ ਅਜਿਹੇ ਸਨ ਜੋ ਭੱਜਦੇ ਘੋੜੇ ਉਪਰ ਸਵਾਰ ਹੋ ਕੇ ਪਿੱਛਾ ਕਰ ਰਹੇ ਦੁਸ਼ਮਣ ਨੂੰ, ਬੰਦੂਕ ਦਾ ਮੂੰਹ ਪਿੱਛੇ ਕਰ ਕੇ ਮਾਰ ਦਿੰਦੇ ਸਨ। ਇੱਕ ਸਿੱਖ ਹੀ ਸਨ ਜੋ ਕਿ ਘੋੜਾ ਮਰਨ ਉਪਰੰਤ ਰੋਂਦੇ ਸਨ ਅਤੇ ਸਿੱਖ ਮਰਨ ਉਪਰੰਤ ਭਾਣਾ ਮੰਨ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਸਨ ਕਿ ਤੇਰੀ ਵਸਤ ਤੇਰੇ ਕੋਲ ਆ ਗਈ। ਅੱਜ ਵੀ ਨਹਿੰਗ ਸਿੰਘ ਬਕਾਇਆ ਘੋੜੇ ਦੇ ਮਰਨ ਉਪਰੰਤ ਭੋਗ ਪਾਉਂਦੇ ਹਨ। ਅੱਜ ਵੀ ਨਹਿੰਗ ਸਿੰਘ ਚਾਰ ਚਾਰ ਘੋੜਿਆਂ ਉਪਰ ਦੌੜਾਂ ਲਾਉਂਦੇ ਹਨ। ਵਾਹਿਗੁਰੂ ਜੀ ਅੱਗੇ ਨਿਮਰਤਾ ਸਹਿਤ ਅਰਦਾਸ ਬੇਨਤੀ ਅਤੇ ਜੋਦੜੀ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਸਿੱਖਾਂ ਨੂੰ ਸੁਮੱਤ ਬਖਸ਼ਣ ਅਤੇ ਸਿੱਖੀ ਜੀਵਨ ਜਾਚ ਦਾ ਤੋਹਫ਼ਾ ਸਿੱਖਾਂ ਦੇਣ। ਗੁਰੂ ਨਾਨਕ ਨਾਮ ਚੜ੍ਹਦੀ ਕਲ੍ਹਾ ਤੇਰੇ ਭਾਣੇ ਸਰਬੱਤ ਦਾ ਭਲਾ।

  • @suchasingh1804
    @suchasingh18042 жыл бұрын

    ਬਾਈ ਅਸਲਾ ਰੱਖਣ ਵਾਲੇ ਦਾ ਦਿਲ ਸੌ ਮਣ ਦਾ ਹੋਣਾ ਚਾਹੀਦਾ ਕੋਈ ਗਾਲ ਵੀ ਕੱਡਜੇ ਤਾਂ ਜਿਗਰਾ ਰੱਖਣਾ ਪੈਦਾ

  • @mundaambersariya5404

    @mundaambersariya5404

    2 жыл бұрын

    Shi gall

  • @hmt-xh7go

    @hmt-xh7go

    2 жыл бұрын

    ਹਾਂ ਫੇਰ ਨਹੀਂ ਅਗਲਾ ਤਾਂ ਥੱਪੜ ਮਾਰੇ te ਬੰਦਾ ਨਾ ਗੋਲੀ ਚਲਾਉਣ ਜੋਗਾ ਨਾ ਹਟਣ ਜੋਗਾ 😄

  • @GurdeepSingh-wh4dw

    @GurdeepSingh-wh4dw

    6 ай бұрын

    Sahi gal a veer

  • @LovepreetSingh-bi6wb
    @LovepreetSingh-bi6wb2 жыл бұрын

    ਆਨੰਦ ਆ ਗਿਆ ਬਾਈ ਜੀ

  • @ManjeetSingh-pr4su
    @ManjeetSingh-pr4su2 жыл бұрын

    ਬਹੁਤ ਵਧੀਆ ਅਨਮੋਲ ਚੀਜ ਆ 315 ਬੋਰ 12 ਬੋਰ ਵੀ siraaaa

  • @jaswantmann1713
    @jaswantmann1713 Жыл бұрын

    ਅਸਲਾ ਰਖਣ ਦੇ ਸੌਕੀਨ ਹੋ ਤਾ ਸਾਰੇ ਇਸਦੀ ਸੇਫਟੀ ਦੀਆ ਕਲਾਸਾ ਲਾਓਣੀਆ ਜਰੂਰੀ ਹਨ ਆਪਣੇ ਆਪ ਲਈ

  • @jasvirsingh6304
    @jasvirsingh63042 жыл бұрын

    ਜਦੋਂ ਗੱਲਾਂ ਨਾਲ ਕੋਈ ਨਾ ਸਮਝੇ , ਉਦੋਂ ਬਾਈ ਜੀ ਫਿਰ ਦੁਸ਼ਮਣ ਦੀ 84 ਕੱਟ ਦਿਓ , ਐਵੇਂ ਦੁਸ਼ਮਣ ਦਾ ਇਧਰ ਉਧਰ ਲੋਕਾਂ ਕੋਲ ਚੁਗਲੀਆਂ ਜਿਹੀਆਂ ਕਰਨੀਆਂ ਮੈਨੂੰ ਤਾਂ ਚੰਗਾ ਨਹੀ ਲੱਗਦਾ , ਨਾਲੇ ਹੋਰ ਵੀ ਸਿੱਧੇ ਹੋ ਜਾਂਦੇ ਨੇ ☝️☝️☝️

  • @punjabtv2097

    @punjabtv2097

    2 жыл бұрын

    Bai chlaoni saukhi aw bad ch bhut aukha hunda case chldea

  • @punjabtv2097

    @punjabtv2097

    2 жыл бұрын

    Sadde dada g ne jail katti aw vable escort di 12bore raifal da rond lga se nale oh srpnch se pind de fr vi bhut aukhi jail ktti ldai tn jit gye se pr court ch paise e lgde aw

  • @zaildarkuldeep8451
    @zaildarkuldeep84512 жыл бұрын

    ਵੈਲੀਆਂ ਦਾ ਪਿੰਡ ਸੱਚੀ ਗਲ ਹੈ। ਟਾਂਡੇ ਭੰਨ ਵੀ ਇਸੇ ਪਿੰਡ ਦਾ ਸੀ। ਚੋਟੀ ਦਾ ਵੈਲੀ ਸੀ ਅਪਣੇ ਜਮਾਨੇ ਦਾ।

  • @Beant-cheema

    @Beant-cheema

    2 жыл бұрын

    ਬਾਇ ਇਹੋ ਜੇ ਵੈਲੀਆ ਨੈ ਤਾ ਸਿੱਖ ਇਤਿਹਾਸ ਨੂੰ ਬਦਨਾਮ ਕਰੀਆ ਏ ,, ਮਤਲਬ ਸਮਜ ਲੇ ਉਦੋ ਬਾਬਾ ਜਰਨੈਲ ਸਿੰਘ ਜੀ ਨੂੰ ਏਵੇ ਦੇ ਟਟਲੂ ਵੈਲੀਆ ਨੇ ਘਰ ਲੁਟਨੈ ਹੋਰ ਗਲਤ ਕੰਮ ਕਰਨ ਦੇ ਸੌਕਿ ਵੈਲੀ ਬੰਦੇ ਨੇ ਨਾਮ ਬਾਬਾ ਜਰਨੈਲ ਸਿੰਘ ਦੇ ਸੈਵਦਾਰ ਦਾ ਲਗਦਾ ਸੀ ,, ਏ ਵੈਲੀ ਬੰਦੇ ਨੇ ਸਿੱਖੀ ਨੂੰ ਬਹੁਤ ਪਿਛੇ ਪਛਾਡ ਦਿੱਤਾ ਆ,, ਜਰਨੈਲ ਸਿੰਘ ਵਰਗੇ ਬਾਬਾ ਜੀ ਵਰਗੇ ਨੇ ਬਹੁਤ ਜੋਰ ਲਾਈਆ ਦੁਨੀਆ ਸਿਧੇ ਰਸਤੇ ਪਾਉਣ ਦਾ ,, ਲੋਕ ਬਾਜ ਨੀ ਆਏ😌😌

  • @teradeep7341

    @teradeep7341

    2 жыл бұрын

    @@Beant-cheema veer ji velly bn jAN to chnga os nu soda layo jo apne smaj layi galat krde ne jiwe dhiya bhaina de rep hunde ne hor vi bht kuj galat ho riha ohna loka di 84 kat deni chaidi Ae waheguru aap saath dewega ☝️☝️☝️☝️

  • @maneepsingh4196
    @maneepsingh41962 жыл бұрын

    ਬੱਲੇ ਬਈ ਅਸਲਾ ਦੇਖ‌ ਕੇ ਮਨ ਖ਼ੁਸ਼ ਹੋ ਗਿਆ ❤️❤️❤️❤️❤️❤️❤️❤️❤️❤️❤️❤️❤️

  • @dhaliwal350
    @dhaliwal3502 жыл бұрын

    ਅਸਲੇ ਦਾ ਸ਼ੌਂਕ ਕੋਈ ਮਾੜੀ ਗੱਲ ਨੀ। ਅੱਜ ਕੱਲ ਪਤਾ ਨੀ ਕਿਉਂ ਪੰਜਾਬ ਚ ਅਸਲੇ ਦਾ ਵਰੋਧ ਹੋ ਰਿਹਾ।

  • @Dhillon0000

    @Dhillon0000

    2 жыл бұрын

    Ajj Kal misuse ho riha asla fukrapan viaha ch fukre bahut aunde

  • @Beant-cheema

    @Beant-cheema

    2 жыл бұрын

    ਅਜ ਕਲ ਲੋਕਾ ਚ ਸਸਿਨਸੀਲਤਾ ਹੈਨੀ ਬਾਈ

  • @jorawarsingh7212

    @jorawarsingh7212

    2 жыл бұрын

    Punjab. De.kug.lok.gulam.mansikta.de.shiker.ho.ho.gay.ne.oh.lok.asele.nu.Mara.kihnde.ne

  • @jorawarsingh7212

    @jorawarsingh7212

    2 жыл бұрын

    Sanu.Sikh. kom.nu.saster.dhari.guru.Gobind.Singh.ji.ne.bania.a

  • @Dhillon0000

    @Dhillon0000

    2 жыл бұрын

    @@jorawarsingh7212 agree but chitta pee ke viaha ch fukri marn lyi ni kiha sade gurua ne

  • @jasmindersingh8917
    @jasmindersingh89172 жыл бұрын

    ਬਾੲੀ ਅਸਲੇ ਦਾ ਅਸੂਲ ਹੂੰਦਾ ਰੋਂਦ ਪਾ ਕਿਸੇ ਨੂੰ ਨਹੀ ਫੜਾੳੁਣੀ ਚਾਹਿਦੀ

  • @mandeepsingh4157

    @mandeepsingh4157

    Жыл бұрын

    Yarr ohh ta sirf swad lain wale aa

  • @MuhammadImranOfficial
    @MuhammadImranOfficial2 жыл бұрын

    God bless you and your family member

  • @ajaharmewgazirj3571
    @ajaharmewgazirj35712 жыл бұрын

    Sant Shri Akal Veer Ji ♥️🙏🏻

  • @davindersingh3828
    @davindersingh38282 жыл бұрын

    Bahut sohna veer ..bahut sohniya rifle te shotun ....rifle awesome aa ..iss naal dia bahut gaht ne ...bakamaal h .

  • @vickramjeetsingh7355
    @vickramjeetsingh73552 жыл бұрын

    bhaji rifle di barrel vich grooves (ਝਰੀ) hundia ne te 12 bore bandook vich groove nhi hunde

  • @2112h
    @2112h2 жыл бұрын

    ਬੱਲੇ ਬੱਲੇ ਬਈ ਕਮਾਲ ਕਰੀ ਪਈ💐💐🙏

  • @ekamjotsingh8568
    @ekamjotsingh85682 жыл бұрын

    ਬਾਈ ਤੁਸੀ ਬਹੁਤ ਵਧੀਆ ਵੀਡੀਓ ਬਣਾਉਂਦੇ ਹਨ ਤੇ ਵਧੀਆ ਜਾਣਕਾਰੀ ਦਿੰਦੇ ਹੋ

  • @Beant-cheema
    @Beant-cheema2 жыл бұрын

    ਬਾਇ ਅਸਲਾ ਰਖਨਾ ਨਾਲੋ ਪੇਹਲਾ ਜਿਗਰਾ ਰਖਨਾ ਵਧ ਚਾਇਦਾ ਏ ਕਹਿਨ ਦਾ ਮਤਲਬ. ਸਹਿਣਸ਼ੀਲਤਾ ਰਖੋ ,, ਕਾਮ. ਕਰੋਧ. ਲੋਭ ਮੋਹ ਹੰਕਾਰ ਤੇ ਜਿੱਤ ਪ੍ਰਾਪਤ ਕਰੇ ਉਹੀ ਅਸਲੈ ਦਾ ਅਸਲ ਮਾਲਕ ਹੁੰਦਾ ਏ ਬਾਕੀ ਤਾ ਲੋਕ ਹਵਾ ਮਾਰਨ ਨੂ ਚਕੀ ਫਿਰਦੇ ਆ ਦੇਖੇ ਬਹੁਤ ਆ

  • @NoName-nx1vl
    @NoName-nx1vl2 жыл бұрын

    Jiunda reh bai dil kush krta ❤️❤️

  • @kirannationvlogs
    @kirannationvlogs2 жыл бұрын

    Bht sohni video bai ji🙏🏽🔥👌👌👌 end gal baat

  • @Sonni47
    @Sonni472 жыл бұрын

    Bas ess gal da khyal rakhna kde b kise nu load aslaa nhi fdauna chahida.

  • @RaviBrar....
    @RaviBrar....2 жыл бұрын

    Bai bahut shukriya video share krn lai, ekk beanti aa jdo Ashley d video bnaundey o poori light ch bnao ji te camera v nede krkey Ashley de ohdey Mark, make dissey. Tusi ajj menu 8va ajooba dikha ditta. 315 bore wala. Meri ajj tak di jankari eho kehandi c es gun nu India ee bnauda oh vi changi rifleman ship nhi, jiwey bai ne dsia goli addi aa. Fr beanti aa es gun te video poori detail ch bnaeo te puchhio hor kinne person es trah d gun own krdey aa kion ke main nri(National rifle of America) the da member aa te har mainey ekk rasala aunda 6 saal to aunda sirf ekk var artical ayia. 315 bore da so eh proof ho skda ekk navi history lai. Muaf krna ji comment kafi lamba ho gia ji

  • @arshdeepvirk7314
    @arshdeepvirk73142 жыл бұрын

    Second world var vala America Na automatic 9.3 spring filed gun bnayi ce osda ser ta hi England vala group jetya ce ta jerman group harya ce 9.3 spring filed gun sadda kol aa

  • @jagdeep_dc5639
    @jagdeep_dc56392 жыл бұрын

    Love u vadde bai❤️

  • @rajanmahal3866
    @rajanmahal38662 жыл бұрын

    It's called tabular magazine not barrel. Barrel is on top of that.

  • @Bhangujatt3191
    @Bhangujatt31912 жыл бұрын

    Bai ji ruh khush hogi rigles dekh k

  • @lovetera290
    @lovetera2902 жыл бұрын

    Sira bai ji

  • @gksbrarladhuwala5604
    @gksbrarladhuwala56042 жыл бұрын

    ਗੱਲਾਂ ਬਦੀਆਂ ਕੀਤੀਆਂ

  • @jashanlakhesar4365
    @jashanlakhesar43652 жыл бұрын

    Asla rakhna madi gal nhi guru saab ne hathyar nu apne kkra ch v shaml kita hoya hai asle di jankari honi. Bht jruri eh es da v school vich subject lgona chahida hai ta ki bache bache nu pta Hove asle bare

  • @amritvloganhistory5321
    @amritvloganhistory53212 жыл бұрын

    3386 ਨੰਬਰ rifle a y ih ਪੰਜਾਬੀ ਚ ਮਾਲਵੇ ਦੀ ਭਾਸ਼ਾ ਵਿੱਚ ਥਰੀ ਨਟ ਥਰੀ ਸਿਆਸੀ ਨਾਮ ਇਸਦਾ ਜਦੋ ਅੰਗਰੇਜਾਂ ਖਿਲਾਫ ਸੂਰਮੇਆ ਨੇ ਹਥਿਆਰ ਚੱਕੇ ਸੀ ਤਾ ਉਦੋ ਇਹ ਰਾਈਫਲ ਤੇ ਬਾਰ ਬੋਰ ਬੰਦੂਕ ਜਿਸਦਾ ਨਾਮ ਦੋਨਾਲ ਸੇਰ ਮਾਰਕਾ ਆਉਡੀਨੈਂਸ ਸੀ ਇਹ ਦੋਵੇ ਬਰਾਈਟੀਆ ਸਪੈਸਲ ਤੌਰ ਤੇ ਅੰਗਰੇਜਾ ਨਾਲ ਲੜਾਈ ਲੜਨ ਲਈ ਜਰਮਨ ਤੋਂ ਮੰਗਵਾਈਆਂ ਸੀ ਕਿਉਂਕਿ ਇੱਕ ਤਾ ਇਹ ਗਰਮ ਨਹੀ ਹੁੰਦੀਆ ਸੀ ਦੂਜਾ ਮਾਰ ਬਹੁਤ ਸੀ ਤੀਜਾ ਗਿੱਲਾ ਰਾਉਂਦ ਵੀ ਭੰਨ ਦਿੰਦੀਆ ਸੀ

  • @kamaldhaliwal6434
    @kamaldhaliwal64342 жыл бұрын

    Bai g gun nu safely deal krna bht jruri aa bnda bullet nu chamber ch load krke gun nu lock krke trigger dbi janda bina kuch soche smjhe

  • @dildeeprai5792
    @dildeeprai57922 жыл бұрын

    ਅਸਲਾ ਸਿਰੇ ਦਾ ਬਾਈ ਕੋਲ

  • @amritmaan6262
    @amritmaan62622 жыл бұрын

    Imported ਪਰਾਣੇ ਅਸਲੇ ਦਾ ਕੋਈ ਤੋੜ ਨਹੀਂ

  • @harmandersingh2167
    @harmandersingh21672 жыл бұрын

    Nice Fufad ji 👍👍👍👍

  • @ajitsinghmann5257
    @ajitsinghmann52572 жыл бұрын

    Bahut hi top class rifle va.

  • @tarsemsinghrajput6675
    @tarsemsinghrajput66752 жыл бұрын

    Bahut vadia g.

  • @MuhammadImranOfficial
    @MuhammadImranOfficial2 жыл бұрын

    So beautiful

  • @gurrajchahal402
    @gurrajchahal4022 жыл бұрын

    ਬਹੁਤ ਵਧੀਆ ਵੀਡੀਓ ਲੱਗੀ ਬਾਈ ਜੀ

  • @inderjit748
    @inderjit7482 жыл бұрын

    Ik Rifel hundi aa ik shot gun hundi aa shot gun wich 12 bore 16 bore 10bore Rifels wich bohat bore hunde ne

  • @Kartoon260
    @Kartoon2602 жыл бұрын

    good nd importent infraction

  • @JagtarSingh-dp8lf
    @JagtarSingh-dp8lf2 жыл бұрын

    God bless you y ji

  • @FaraattaTv
    @FaraattaTv2 жыл бұрын

    Sehi gal kiti lopa ala bai , knowledge honi chihdi aa asla di , safe kive rakhna

  • @sartajrandhawa4950
    @sartajrandhawa49502 жыл бұрын

    Dhanwadh vir g hathyar taaan ishq aa

  • @baljeetsidhu3550
    @baljeetsidhu35502 жыл бұрын

    Very Very Nice Veer Ji

  • @mrluckyhariyana
    @mrluckyhariyana2 жыл бұрын

    Good guide

  • @JagdishSingh-gp3zp
    @JagdishSingh-gp3zp2 жыл бұрын

    Bhai ji tuhada asla ta bht vdia a antique chija a Pr jehdi rifle a ehda calliber 315 ni hega. Keynki 315 only indian made a. 303 calliber da pp bor a 315. Ha ah ho skda ki eh german rifle 8mm honi a 315 da cartridge es ch chal janda hona.

  • @sarajmanes4505
    @sarajmanes45052 жыл бұрын

    Sat Shri Akal Ji Really Enjoyed This Video Very Nice God Bless You Long Life And Good Health Thanks Dear

  • @gurpyarsingh4360
    @gurpyarsingh43602 жыл бұрын

    Koi bhra 315 bore bechda howe tn jrour dseo

  • @sonysidhu0440
    @sonysidhu04402 жыл бұрын

    End gal bat 🦇

  • @jagtarenjeetsingh7815
    @jagtarenjeetsingh78152 жыл бұрын

    I love ❤ Punjab

  • @gurindersidhu1625
    @gurindersidhu16252 жыл бұрын

    Very nice sukhjinder ji

  • @kulbeersingh8809
    @kulbeersingh88092 жыл бұрын

    Sada pind mujhuke ❤️

  • @sachchidanandpandey4458
    @sachchidanandpandey44582 жыл бұрын

    Very nice information

  • @babbusidhubabbusidhu7422
    @babbusidhubabbusidhu74222 жыл бұрын

    Carry on bro

  • @frankyatwal5090
    @frankyatwal50902 жыл бұрын

    Wah ji wah 👌👌

  • @KuldeepSingh-gz1ji
    @KuldeepSingh-gz1ji2 жыл бұрын

    Range sight a is di range upper likhi hai up ni down hundi e

  • @armaangorkha9126
    @armaangorkha91262 жыл бұрын

    ਬਹੁਤ ਵਧੀਆ ਲੱਗਾ ਜੀ

  • @babbusidhubabbusidhu7422
    @babbusidhubabbusidhu74222 жыл бұрын

    Good luck bro

  • @sandeepsidhu4914
    @sandeepsidhu49142 жыл бұрын

    Vadya bai siraa

  • @chahal6108
    @chahal61082 жыл бұрын

    Butat sohni gun aa

  • @aravinbrar1847
    @aravinbrar18472 жыл бұрын

    Mera nanka pind aa bai.tungwali

  • @happybhullar3639
    @happybhullar3639 Жыл бұрын

    Vadde veer barrel de thale wali nali magazine hi aa

  • @vipanpuri5073
    @vipanpuri50732 жыл бұрын

    Bhai antique cha prizes very high heai ji find out on line please may be anerican love it or Germany old is gold

  • @DeepakSharma-cu8jr
    @DeepakSharma-cu8jr2 жыл бұрын

    Wonderful Video

  • @HardeepSingh-ln9qd
    @HardeepSingh-ln9qd2 жыл бұрын

    Very nice 👍👍

  • @gurpreetsinghtiwana4394
    @gurpreetsinghtiwana43942 жыл бұрын

    Adam da born v ess ghar Hoya te piche photo g Adam Di aa babu Joginder naal

  • @Kuldeepsingh-zz8hr
    @Kuldeepsingh-zz8hr2 жыл бұрын

    ਬਾਈ ਜੀ ਸਤਿ ਸ੍ਰੀ ਆਕਾਲ ਵੀਰ ਆਸੀ ਤੇਰੇ ਪਿੰਡ ਨਿਟੂ, ਤੇ ਸੁਖਦੇਵ ਕੋਲ ਆਈ ਦਾ ਤੁੰਗ ਆਲੀ ਆਈ ਦਾ

  • @kuldeepsidhu1149
    @kuldeepsidhu11492 жыл бұрын

    Top Bai

  • @punjabshistory1699
    @punjabshistory16992 жыл бұрын

    america di henry gun wangu aa oh gun 19 sadi de end ch bani si

  • @pindersingh2497
    @pindersingh24972 жыл бұрын

    Very good ☺☺

  • @ranagill1574
    @ranagill15742 жыл бұрын

    Bai g rafal di barrel de andar grooze hunda. Shotgun ya rafal ch grooze nhi hunda

  • @kulwindersinghkulwindersin3245
    @kulwindersinghkulwindersin32452 жыл бұрын

    ਬਾਈ ਜੀ ਮੇਰੇ ਕੋਲ ਵੀ ਹੈ ਪੰਪ ਐਕਸ਼ਨ ਗੰਨ ਮੈਂ ਕਦੇ ਵੀ ਲੋਕਾਂ ਵਾਂਗੂੰ ਕਦੇ ਵੀ ਸੋਹ ਨਹੀਂ ਕੀਤਾ ਮੇਰੀ ਗੰਨ ਬਹੁਤ ਸੋਹਣੀ ਹੈ

  • @tinkuhans8567
    @tinkuhans8567 Жыл бұрын

    Aslla v and a te ghorhia v a changia a 22ji

  • @babajogasingh8997
    @babajogasingh89972 жыл бұрын

    Good job

  • @sarkaraekhalsharaj216
    @sarkaraekhalsharaj2162 жыл бұрын

    Loppo 22 gun fadhn toh patha lgg janda nlll dye 22 normally baitha leh k tusi upero fadhyie a center ch hath owner da

  • @princevikrant3254
    @princevikrant32542 жыл бұрын

    Bai Kya baat a

  • @manjitgill1008
    @manjitgill1008 Жыл бұрын

    Good ❤❤

  • @jorawarsingh7212
    @jorawarsingh72122 жыл бұрын

    Very. Nice. Rifle

  • @navtejkhosa7210
    @navtejkhosa72102 жыл бұрын

    Very nice

  • @karandeepsharma9127
    @karandeepsharma91272 жыл бұрын

    Very nice video's

  • @pratap2231
    @pratap22312 жыл бұрын

    Super 👍👍🔥🔥

  • @sukhwantsidhu7281
    @sukhwantsidhu72812 жыл бұрын

    Good

  • @billalubana3132
    @billalubana31322 жыл бұрын

    Tu Bai yarr ilection bare das 2022 de bare

  • @chaudhary8085
    @chaudhary80852 жыл бұрын

    Bai ajj neend nii auni asla dekhke mere kol v haiga pr aha ta Germany wala taaaa.....

  • @satgurusingh7786
    @satgurusingh77862 жыл бұрын

    Good 👍

  • @Gurpreetsingh-ss9kd
    @Gurpreetsingh-ss9kd2 жыл бұрын

    Bhot shona asla vir

  • @harpreetpb31
    @harpreetpb312 жыл бұрын

    Bai imran ghode de video banau g

  • @lovedeepsingh2920
    @lovedeepsingh29202 жыл бұрын

    Atttttttt bai 😲😲😲😲😲

  • @sukhjitpandher7281
    @sukhjitpandher72812 жыл бұрын

    Sukhjinder rifle jis vich pitel the goli pandi hai Bandook 12 bore 2 nali 1 nali jis vich rond panda

  • @kenworthlovers.....4937
    @kenworthlovers.....49372 жыл бұрын

    Baddi gal baat ew.....

  • @animallover1443
    @animallover14432 жыл бұрын

    👌👌👌

  • @vedchauhan1983
    @vedchauhan19832 жыл бұрын

    Veri nice

  • @sarkaraekhalsharaj216
    @sarkaraekhalsharaj2162 жыл бұрын

    Nice 315

  • @sidhu7231
    @sidhu72312 жыл бұрын

    👍👍👍👍♥️

  • @gurindersingh1890
    @gurindersingh18902 жыл бұрын

    Nice bro

  • @sonybrar702
    @sonybrar7022 жыл бұрын

    Nice

  • @sharandeepdhindsa7814
    @sharandeepdhindsa78142 жыл бұрын

    Adam 2 di video v bna k dikhauni c veere

  • @kiratmiroksingh633
    @kiratmiroksingh6332 жыл бұрын

    Veer ji eh doorbeen nahi range sight hundi aa

Келесі