ਝੋਨੇ ਦੀ ਫਸਲ ਲਈ ਪਹਿਲੀ ਖਾਦ ॥ ਝੋਨਾ ਛੇਤੀ ਨਾਲ ਕਿਵੇ ਗਰੋਥ ਕਰੇ ॥ jhona

Jhone di fasal Jhone layi jroori khaad Jhone vich urea Jhone di spray ਝੋਨੇ ਲਈ ਜਰੂਰੀ ਖਾਦ
ਝੋਨਾ ਲਈ ਦਵਾਈ ਝੋਨਾ ਕਿਵੇ ਫੁੱਟ ਕਰੇ
#agriculture #farming #crops #jhona #ਝੋਨਾ #khetibadi #khetibadivirsa #kheti #ਖੇਤੀਬਾੜੀ #ਖੇਤੀ

Пікірлер: 7

  • @jagdeepsinghakaalofficial8178
    @jagdeepsinghakaalofficial817811 күн бұрын

    ਜੇ ਹਵਾ ਲਵਾਉਂਦੇ ਆ ਤਾ ਚੂਹਾ ਹਨੇਰੀ ਲਿਆ ਦਿੰਦਾ

  • @Khetbadivirsa13

    @Khetbadivirsa13

    11 күн бұрын

    ਹਵਾ ਭਾਵ ਵੀਰ ਜੀ ਪਾਣੀ ਘਟ ਕਰਨਾ ਵੀ ਜਰੂਰੀ ਹੈ ਜੀ

  • @Armaaan696
    @Armaaan6963 күн бұрын

    ਯੂਰੀਆ ਪੋਟਾਸ਼ ਜਿੰਕ ਸਲਫਰ ਮਿਕਸ ਕਰਕੇ ਪਾ ਸਕਦੇ ਹਾਂ

  • @Khetbadivirsa13

    @Khetbadivirsa13

    2 күн бұрын

    ਯੂਰੀਆ + ਜਿੰਕ ਮਿਲਾ ਸਕਦੇ ਜਾਂ ਯੂਰੀਆ + ਸਲਫਰ ਮਿਲਾ ਸਕਦੇ ਜਾਂ ਯੂਰੀਆ + ਪਟਾਸ਼ ਮਿਲਾ ਸਕਦੇ ਹੁੰਦਾ ਕੁਝ ਨਹੀ ਵਧੀਆ ਨਤੀਜੇ ਲਈ ਅਲਗ ਅਲਗ ਪਾਓ ਜੀ ਪਟਾਸ਼ ਰੇਤੇ ਚ ਮਿਲਾਕੇ ਵੀ ਪਾ ਸਕਦੇ ਜਿਕ ਤੇ ਸਲਫਰ ਦਾ 10 k ਦਿਨਾ ਦਾ ਫਰਕ ਰਖੋ ਜੀ

  • @user-xx9zq2og1i
    @user-xx9zq2og1i7 күн бұрын

    Veerji tusi kis area vicho ho mukatsar de malout area vich 7 8 din tae buta samblda he nahi inia khadan kive pa deye

  • @Khetbadivirsa13

    @Khetbadivirsa13

    7 күн бұрын

    2-3 dina ch nadeen ate ਪੋਟਾਸ਼ fir es ton 7-8 din vaad pehla urea

  • @Khetbadivirsa13

    @Khetbadivirsa13

    7 күн бұрын

    Urea de nal zink di kami hai oh pa skde je

Келесі