ਝੋਨੇ 'ਚ ਸਰੋ ਦੀ ਖਲ਼ ਦੇ ਰਿਜਲਟ ਦੇਖੋ, ਕਦੋ ਕਿੰਨੀ ਤੇ ਕਿਵੇ ਪਾਓਣੀ || Mustard Cake In Paddy, Sarso ki khal
Ойын-сауық
mustard cake in paddy
mustard oil cake fertilizer
dhan me sarso ki khali ka prayog
mustard cake fertilizer
dhan me sarso ki khal
sarso ki khali for paddy
#MustardCakeInPaddy #SarsoKiKhal #ਝੋਨੇ_ਚ_ਸਰੋਂ_ਦੀ_ਖਲ਼ #agriadvice
Пікірлер: 162
ਧੰਨਵਾਦ ਜੀ
Harbeer Singh From Dist Fatehbad Hariyana Paji menu khal use karde nu 4 saal ho gye good results 16kg per killa Good luck Every Farmers
@manvirsingh9596
11 ай бұрын
26 ch kado paeye
ਵੀਰੇ ਹਰ ਵੀਡੀਓ ਚ ਬਹੁਤ ਵਧੀਆ ਜਾਣਕਾਰੀ ਦੇਂਦੇ ਓ, ਧੰਨਵਾਦ ਜੀ🙏God bless you 👍
Good intentions veer ji
Good work and thanks yg
ਠੀਕ ਹੈ ਜੀ।
Very good👍
ਵੀਰ ਜੀ ਵੀਡੀਓ ਬਹੁਤ ਵਧੀਆ ਹੁੰਦੀਆ ਹਨ ਧੰਨਵਾਦ
@agriadvice
2 жыл бұрын
🙏🙏
Good veer
ਸਤਿ ਸ਼੍ਰੀ ਅਕਾਲ ਜੀ
My favorite you tuber
Nice work bro
🌹
🙏🙏
npk 12 - 61 da spray kr skde 30 din da ho gya jddaa di growth ghat te kite ta vdia growth hoi kite akele hi daal khde ne
Very good information
Sir urea vich mix kr ke pa skte aa ji
By ji mera Khet retla hai Te us which pa sakde aa 1692 Lai hai ki Aisi Bhi Sario Khal Pa sakte hain
Bai urea ch milake pa skde a saro di khal nu
Magnesium nal mix karke pa sakde aa
Veer ji bareek karke urea nal mix karke pa sakde a ji
Good
ਨਰਮੇ ਚੁ ਵੀ ਸਰੋਂ ਦੀ ਖੱਲ ਪਾ ਸਕਦੇ ਹਾਂ ਜੇਕਰ ਪਾ ਸਕਦੇ ਹਾਂ ਤਾਂ ਕਿੰਨੀ ਮਾਤਰਾ ਵਿੱਚ ਪਾਈਏ ਜ਼ਰੂਰ ਦੱਸਿਓ ਬਾਈ ਮੇਹਰਬਾਨੀ ਹੋਵੇਗੀ ਜੀ
@jagseerchahaljag687
Жыл бұрын
ਨਰਮੇ ਬਾਰੇ ਜਾਣਕਾਰੀ ਬਹੁਤ ਘੱਟ ਐ ਯੂਟਿਊਬ ਤੇ। ਨਰਮੇ ਬਾਰੇ ਵੀ ਜਾਣਕਾਰੀ ਦਿਉ ਬਾਈ ਮੇਹਰਬਾਨੀ ਹੋਵੇਗੀ
Zink ta magnisium mix kar ka pa sakda a
@agri advice 128 de boote zameej ch vard gye ne? Ki bimari a onnu?
Veeer g duji bori nall mix krke paa skde a urea nal ja sirf khall e pauniii a duji dose nu
Vda jattt
ਧੰਨਵਾਦ ਸਰ ਜੀ
Nice
Bai mein pisle sal miti chakki c.es war jhona pila ho gya 1 ku kanal wich ghar di khal aa eh pa diye
patte peele hon da krn ki hai ???zinc payi hai 5 kg 33% wali meeh v pe gya hun tan enna zaada
ਚਰਨਜੀਤ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ
@agriadvice
2 жыл бұрын
thanks
@mankirat7239
Жыл бұрын
@@agriadviceß
7 saal ho gye a bahut wadiya resalt aa
Bai ji narma chaa ve paa sak da ha ji saro di khal
veer zinc te urea pake kina time khet wicho pani ni niklna chahida
ਸਰੋ ਦੀ ਖੱਲ ਨਾਲ ਕੁਛ ਨੀ ਹੁੰਦਾ ਕੇ ਤੁਸੀ ਕਾਰਗਿਲ ਫੀਡ ਪੌਣੇ ਓ 1 ਐਕਰ ਵਿੱਚ 10 ਕਿਲੋ ਤਾਂ ਜਾਂਦਾ ਵਧੀਆ ਝਾੜ ਬਹੁਤ ਜਾਂਦਾ ਵੱਧ ਜਾਂਦਾ ਵਾ
@rajinder5371
Жыл бұрын
Oh ki hundi aw vera
@kirandeepkaur8602
Ай бұрын
Haha lokka nu kider marzi la lo
@GurpreetSingh-qj8pz
11 күн бұрын
@@kirandeepkaur8602sahi gl a😂
Saro di khal te fatkri mix krke pa Deva ?
❤❤❤❤
1509 basmati ch v paa sakde ji dasseyo
Charanjeet vr sadak to 1..50 k futt nivi aa jameen..ohde h Paa sakde aa..jhona har sal 80...82 ghate da reh janda aa..Jamin Puri Dakar aa..vr reply jaror karyeo?
dsr jhone vich kine dina bad pawe
Sir ji es se jamin to krab nhi hogi ple replay
ਚਰਨਜੀਤ ਵੀਰ ਹਰ ਇੱਕ ਵਿਡੀਓ ਬਹੁਤ ਬਹੁਤ ਵਧੀਆ ਹੁੰਦੀ ਹੈ ਲਾਭਦਾਇਕ ਜੀ🙏
@agriadvice
2 жыл бұрын
thanks bro
@sapindersingh9413
2 жыл бұрын
Ryt
@euhhhgggh8864
2 жыл бұрын
@@agriadvice ⁰u
Bhoat vadia result ah asi b use karda ah
@KakaSingh-wq1xh
2 жыл бұрын
1 kile ch kini
@SatnamDhindsa7
2 жыл бұрын
ds veer
@satgursingh9663
Жыл бұрын
25 kg
1121 basmati nu pah skde ah, ty kdo ah skde ah
Sir ji ਜਿੱਥੇ ਮਿੱਟੀ ਚੁਕੀ ਹੈ ਉਥੇ ਵੀ ਪਾ ਸਕਦੇ ਹਾਂ, ਖਲ ਪਾਉਣ ਤੋਂ ਬਾਅਦ ਹੋਰ ਤਾਂ ਕੁਝ ਨਹੀਂ ਪਾਉਣਾ ਜਿਵੇਂ single super phosphate etc
Bai pr26 jhone kine din tak khal pa sakde
Veere ਕੱਖਾ wali saprew kdo krni aa jhone ch 1 month da jhona te kihdi krni aa video bnao
Sade pani jada khad janda ji kini pai jave ji
1 acr me kitna utpadan hota h esko use krne se
Thinks veer g Lakhanpur tu
@agriadvice
2 жыл бұрын
thanks bro🙏
ਸੱਤ ਸ਼੍ਰੀ ਅਕਾਲ ਵੀਰ ਜੀ,ਸਰੋਂ ਦੀ ਖਲ਼ ਨਾਲ ਕਿ ਚਿੱਟੀ ਫਟਕੜੀ ਵੀ ਪਾ ਸੱਕਦੇ ਹਾਂ ਕਿਰਪਾ ਕਰਕੇ ਦੱਸੋ।
@agriadvice
2 жыл бұрын
yes
@KulwinderSingh-ho7eu
2 жыл бұрын
Fadkri ke km krdi a y g daso
@rajinder5371
Жыл бұрын
Eh kis kam aundi aw
@SatnamSingh-vi5xw
Жыл бұрын
@@agriadvice❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@baljinderrai4
Жыл бұрын
@@rajinder5371ਬਹੁਤ ਵਧੀਆ ਰਜ਼ਲਟ ਹੈ ਫਟਕੜੀ ਦਾ ਮੈਂ ਪਾਈ 3 ਕਿੱਲਿਆਂ ਨੂੰ ਖ਼ੁਰਾਕ ਬਹੁਤ ਵਧੀਆ ਲਗਦੀ ਝੋਨੇ ਨੂੰ ਮੇਰਾ ਝੋਨਾ ਚਲਨੋ ਹੱਟ ਗਿਆ ਸੀ ਹੁਣ sira ਹੋ ਗਿਆ
Meri zameen.mai paani zyaada aata hai roka nhi jata zyaada paani wali jagah mai daal sakte hai kya dhaan k plant gir tih nhi jaenge isko daalne plz btae ???????
ਕਿਨੀਂ ਸ਼ਾਨਦਾਰ ਫ਼ਸਲ ਖੜ੍ਹੀ ਆ ਜੀ ਨਾਲ ਖਲ ਪਾ ਰਿਹਾ ਹੈ ਜੀ
ਯੂਰੀਆ ਵਿੱਚ ਮਿਲਾਕੇ ਵੀ ਪਾ ਸਕਦੇ ਆ ਜੀ
ਚਰਨਜੀਤ ਜੀ, ਝੋਨੇ ਦੀ ਪਨੀਰੀ ਵਿੱਚ, ਕਨਾਲ ਚ ਕਿੰਨੀ ਖਲ ਪਾ ਦਈਏ ? ਦੱਸਿਓ ਜਰਾ ਕੁ ਲਿਆਂਦੀ ਪਈ ਐ
ਕੀ ਇਹ ਖਾਰੇ ਪਾਣੀ ਵਾਲੀ ਜ਼ਮੀਨ ਵਿੱਚ ਪਾ ਸਕਦੇ ਹਾਂ
1121.ya 1718 vch v pah sakdy a... Ta ahda koi nuksan ta nhi
Veer kal magnesium te urea mix kar k pai c te upro barish hon karan pani nalde khet vich tut gaya ki asar milu ga
@agriadvice
2 жыл бұрын
ਜੇ ਸਾਰਾ ਪਾਣੀ ਨਿਕਲ ਗਿਆ ਤਾ ਫਿਰ ਨਿਕਲ ਗਿਆ ਸਾਰਾ
ਇਹ ਵੀਰ ਜੀ ਪਹਿਲੀ ਖਾਦ ਦੇ ਨਾਲ ਯੂਰੀਆ ਚ ਵੀ ਮਿਲਾ ਕੇ ਪਾ ਸਕਦੇ ਆਂ ਕਿ ਨਹੀਂ ਪਾ ਸਕਦੇ
1121 mein mat dalna fungus problem bahut aati hai baad mein dhaan ki baali bilkul choti nikalte hai hamne dala tha isse
ਬਾਈ ਜੀ ਝੋਨੇ ਵਿੱਚ ਸਰੋਂ ਦੀ ਖਲ ਦੀ ਬਜਾਏ ਸਰੋਂ ਦਾ ਤੇਲ ਯੂਰੀਆ ਖਾਦ ਵਿੱਚ ਮਿਲਾ ਕੇ ਪਾ ਸਕਦੇ ਹਾਂ ਅਤੇ ਜੇ ਪਾ ਸਕਦੇ ਹਾਂ ਤਾਂ ਪ੍ਰਤੀ ਏਕੜ ਕਿੰਨੀ ਵਰਤੋਂ ਕੀਤੀ ਜਾਵੇ। ❤
Saro di khal vre urea te futkari tino mix karke pa sakde ya Saro di khal te fatkari dono mix karke payie
@rajinder5371
Жыл бұрын
Eh ki krn gia
ਵੀਰੇ ਖਲ ਨਾਲੋ ਫਡਕੜੀ ਪਾਵੋ ਫੜਕੜੀ ਸਹੀ ਏ
Jhona ch ਜਿਲਵ da hall ds do
Rate ki aw
ਯੂਰੀਆ ਨਾਲ ਪਾ ਸਕਦੇ ਹਾ ਜੀ
Ih ki ਸਸਤੀ ਪਾਓ ਗੀ ਵੀਰ
1121 ਵਿਚ ਕਿੰਨੀ ਮਾਤਰਾ ਵਿੱਚ ਪਾਉਣੀ ਹੈ
1121 Ch pa da
1121 ਨੂੰ ਪਾ ਸਕਦੇ ਦੱਸਿਓ
Narme vich ho sakdi hai vartu ghol k kri jave saprey
ਵੀਰ ਜੀ ਸਾਡੇ ਖੇਤ ਵਿੱਚ ਪਾਣੀ ਨਹੀਂ ਰੁਕਦਾ ਜਿਆਦਾ ਦੇਰ , ਖਲ ਅਸਰ ਕਰੂਗੀ?
@harmanjit99
2 жыл бұрын
Super pa ke .. paani Hangal diyo pehala
ਸ੍ਰ ਕਮਾਦ ਵਿੱਚ ਚਿੱਟੀ ਫਟਕਣੀ ਅਤੇ ਸਰੋਂ ਦੀ ਖਲ ਪਾ ਸਕਦੇ ਹਾ ਜੇ ਪਾ ਸਕਦੇ ਹਾਂ ਤੇ ਕਿੰਨੀ ਪਾਉਣੀ ਹੈ ਫਟਕੜੀ ਅਤੇ ਖਲ
ਬਰੀਕ ਪੀਸੀ ਹੋਈ ਖੱਲ ਯੂਰੀਆ ਨਾਲ ਰਲਾ ਪਾ ਸਕਦੇ ਆ
ਸਰੋੰ ਦੀ ਖਲ + ਯੂਰੀਆ ਰਲਾ ਕੇ ਪਾ ਸਕਦੇ
Basmati vich kini poni aa ??
@agriadvice
2 жыл бұрын
same
ਬਾਸਮਤੀ ਚ ਗਲ ਨਾ ਸੱਕਦੇ ਹਾਂ
ਬਾਈ ਬਨਸਪਤੀ 1718 ਚ ਖਾਦਾ ਤੇ ਯੂਰੀਆ ਕਿੰਨਾ ਪਾਉਣਾ ਇਸ ਤੇ ਵੀਡੀਉ ਜਰੂਰ ਬਣਾਈ
@agriadvice
2 жыл бұрын
oky
@GagandeepSingh-on8eb
2 жыл бұрын
@@agriadvice Thanku bai
1121 ch pa sakde?
@agriadvice
2 жыл бұрын
yes
Bai urea nal paaa skde 16 kg khal
@agriadvice
2 жыл бұрын
yes
ਝੋਨੇ ਦੀ ਪਨੀਰੀ ਚੋਂ ਖਾਲ ਦੀ ਵਰਤੋ ਕਿਸ ਹਿਸਾਬ ਨਾਲ ਕਰਨੀ ਹੈ
@user-jn8nk7ul5u
2 жыл бұрын
ਕਨਾਲ ਦੀ 2kg
Bai tusi keha ki kanak ch vi khal pa sakde aa, pr Kanak ch 24 ghante pani ta nhi rukda
@sukhsanddhu6685
15 күн бұрын
Khal paani ch 2 ghante peo k changi tra hila k....muhe de paani nal rla k Pani Chad do Thora thora
Bhai ji mera question cga ena nu leke yeh kar koi read karda ta answer deyi bhai Sarso di khaal paan to phala Key aapa (white fitkadi )paa sakda hga key jhona ch Fer baad ch 1week ruk key sarso di khaal paa sakda hga Tey sarso di khaal kiney dina dey jhona ch paani hundi aa..main daseo ki jhona kiney dina da hona jaruri es lai Mera jhona 25 29 tey 4 date tak laga hoea plz daseo bhai
@agriadvice
2 жыл бұрын
ਪਹਿਲਾ ਫਟਕਰੀ ਪਾ ਲਓ ਫਿਰ ਖਲ ਤੇ ਅਗਲੇ ਸਵਾਲ ਦਾ ਜਵਾਬ ਵਿਡੀਓ ਵਿੱਚ ਦਿੱਤਾ ਹੈ ਪੂਰੀ ਦੇਖੋ
ਮੈ ਸਰੋ ਦੀ ਗਲ ਚਾਰ ਸਾਲ ਤੋ ਪਾ ਰਿਹਾ ਹਾ ਵਧੀਅਾ ਰਿਜਲਟ ਮਿਲ ਰਿਹਾ ਜੀ ।
@SukhaSingh-vt8oc
Жыл бұрын
Veer kile di kini ponde j
Y ma ਮਿੱਟੀ ਚੱਕੀ c oda ch py skda a
@agriadvice
2 жыл бұрын
yes
Urea ch mix karke paa sakde aa.. ?
@agriadvice
2 жыл бұрын
yes
@lakhvir1892
2 жыл бұрын
Kali pao ta vadiya y
Saron di khal da price ki aw paji
@gurjitsingh3368
2 жыл бұрын
30 rupay kg
@kaptansingh167
Жыл бұрын
32 to 35 baki area de hisab naal
Y asi potas poni a ka na y dso ashi saro di khal pai hoiaa y dso y
@agriadvice
2 жыл бұрын
poni a
ਬਨਸਪਤੀ ਪਾ ਸਕਦੇ ਨੇ 1718
ਝੋਨਾ ਹੀ ਡੁੱਬ ਗਿਆ 22 ਹੁਣ ਕਿ ਪਾਵਾਂ, 🙂
@SatnamDhindsa7
2 жыл бұрын
Same question
@gurjitsingh3368
2 жыл бұрын
Mitti 🙏
@HarjeetSingh-kb3iz
Жыл бұрын
ਮੱਛੀ
ਞੀਰ,ਖਲ ਸਿਰਫ ਇਕ ਞਾਰ ਹੀ ਪਾਉਣੀ ਜਾ ਇਹ ਦਸੋ ਕਿੰਨੀ ਞਾਰੀ ਪਾਉਣੀ ਦੋ ਞਾਰ ਜਾ ਤਿਨ ਞਾਰ
Jhona nu jar jai lagg rahia vatan koll
126 ਝੋਨਾ ਅੱਜ ਲਾਉਣਾ ਸ਼ੁਰੂ ਕੀਤਾ 22 ਦਿਨ ਦੀ ਪਨੀਰੀ ਏ ਸਹੀ ਰਹੂ ਪਿਛਲੇ ਸਾਲ 104 ਮਣ ਕਿਲੇ ਦੀ ਹੋਈ ਸੀ 4 ਕਿਲੇ ਸੀ
@carazyjatt520
2 жыл бұрын
No deo
@gurpartapsingh5907
2 жыл бұрын
Vir number send kri nd ki ki pyea se te kinne din te payea se dasi vir?
@SukhdevSingh-qq7hy
2 жыл бұрын
Mob, no, ਦਸੋ
@JatinderSingh-yn6wj
Ай бұрын
ਜਦੋਂ 104ਮਣ ਨਿਕਲੀ ਸੀ, ਓਦੋਁ ਕਿੰਨੀ ਤਰੀਕ ਨੂੰ ਲਾਈ ਸੀ ? ਜਰੂਰ ਦੱਸ ਵੀਰ
Saro di khal da rate dasso veer ji
@agriadvice
2 жыл бұрын
1550 rs 50kg
@onkargoraya2923
2 жыл бұрын
34 ਰੁ ਕਿੱਲੋ ਹੈ
ਝੋਨੇ ਵਿੱਚ ਸ਼ਰਾਬ ਦੀ ਸਪਰੇਅ ਨਾਲ ਝਾੜ ਵੱਧਦਾ ਹੈ
@brar959
2 жыл бұрын
🤣jhona nashe nl digju baad cho
ਝੋਨੇ ਦੀ ਪਨੀਰੀ ਕਿੰਨੀ ਖਾਦ ਪਾਉਣੀ ਹੈ
@agriadvice
2 жыл бұрын
ਪਨੀਰੀ ਵਾਲੀਆ ਵਿਡੀਓ ਦੇਖੋ ਆਪਣੇ ਚੈਨਲ ਤੇ
@arshgill6228
2 жыл бұрын
@@agriadvice veera das do video nahi labni nahi ta video da link send kar do vasa ta ma saria video dekhia na es sal walia
ਸਰੋਂ ਦੀ ਖਲ ਤੇ ਫਟਕੜੀ ਰਲਾ ਕੇ ਪਾ ਸਕਦੇ ਜੀ
@agriadvice
Жыл бұрын
yes
@JatinderSingh-yn6wj
Ай бұрын
ਫਟਕੜੀ ਪਾਉਣੀ ਕਿੰਨੀ ਐ ਇੱਕ ਏਕੜ ਚ ?
Bahut hi time kharaab karde ho
ਪਸੂਆਂ ਨੂੰ ਤਾ ਪਾੳੁਣੀ ਭੁੱਲ ਗਏ ਗਲੀ ਸੜੀ ਫੀਡ ਪਾ ਕੇ ਹੁਣ ਤ ਅਚਾਰ ਪਾ ਕੇ ਬਿਮਾਰੀ ਨੂੰ ਸਹੇੜ ਰਹੇ ਕਿਸਾਨ