Jesa Beeje Ga Wadhe Ga Mna Merya Phal Tere Karma Da | Bhai Parampreet Singh Ji Khalsa

Спорт

Facebook : / infomalwatv1
Andoride App: play.google.com/store/apps/de...
Website: www.malwatv.com
For LIVE STREAMING of EVENTS by Malwa TV.com
Please Contact :- +919815974251
Any other info : info@malwatv.com
Content Copyright By MalwaTV.com
Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
Marriage Ceremony!!!
If you have family event that you would like to share with your friends & family who are unable attend the function. Our live service will sure your family can part of the celebration as well now.
Digital Partner - Kirat Entertainment Network

Пікірлер: 2 100

  • @alwayshappy3939
    @alwayshappy39392 жыл бұрын

    ਸੰਸਾਰ ਦਾ ਸਭ ਤੋਂ ਸੋਹਣਾ ਬਾਬਾ ਜੀ ਸੱਭ ਤੋਂ ਛੋਟੀ ਉਮਰ ਵਿੱਚ ਐਨੀ ਜਾਣਕਾਰੀ ਤੇਰੇ ਰੰਗ ਨਿਆਰੇ ਵਾਹਿਗੁਰੂ ਜੀ

  • @KulwantSingh-xi5yp

    @KulwantSingh-xi5yp

    Жыл бұрын

    Lol lii NBC 8

  • @GodIsOne010

    @GodIsOne010

    4 ай бұрын

    ਬਾਬਾ ਜੀ ਦੇ ਮਾਂ ਬਾਪ ਦੇ ਬਹੁਤ ਬਹੁਤ ਨੇਕ ਕਰਮ ਕੀਤੇ ਹੋਏ ਨੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @prince_00062

    @prince_00062

    Ай бұрын

    ❤❤❤❤❤❤❤❤❤

  • @BalwantSingh-gt7ir
    @BalwantSingh-gt7ir Жыл бұрын

    ਧੰਨ ਹੈ ਉਹ ਮਾਂ ਜਿਨ੍ਹਾਂ ਨੇ ਸੁੰਦਰ ਸਪੁੱਤਰ ਨੂੰ ਜਨਮ ਦਿੱਤਾ ਹੈ

  • @GurdeepSingh-zg7mh
    @GurdeepSingh-zg7mh9 ай бұрын

    ਰੂਹ ਖ਼ੁਸ਼ ਹੋ ਗਈ ਸ਼ਬਦ ਸੁਣ ਕੇ ਵਾਹੇਗੁਰੂ ਜੀ 🙏🏻🙏🏻🙏🏻🙏🏻

  • @surjitgill662
    @surjitgill6622 ай бұрын

    ਇੰਨੀ ਛੋਟੀ ਉਮਰ ਵਿਚ ਇਨੇ ਗੀਆਨ ਦੀਆਂ ਗਲਾ ਸਤਿਗੁਰੂ ਜੀ ਦੀ ਕਿਰਪਾ ਬਚੇ ਉਪਰ 🎉🎉🎉🎉🎉❤❤❤❤

  • @SandeepKaur76657
    @SandeepKaur766572 ай бұрын

    ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ❤❤❤❤❤❤ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ❤❤❤❤❤❤❤

  • @videostatus2811
    @videostatus2811 Жыл бұрын

    ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਬਾਬਾ ਜੀ ਦਾ ਮਾਤਾ ਦੀ ਪਵਿੱਤਰ ਕੁੱਖ ਜਿੰਨਾ ਨੇ ਇਸ ਬਾਬਾ ਜੀ ਨੂੰ ਜਨਮ ਦਿੱਤਾ ❤

  • @NeelamSikri-uw5mq

    @NeelamSikri-uw5mq

    Жыл бұрын

    🎉

  • @GodIsOne010
    @GodIsOne0104 ай бұрын

    ਧੰਨ ਹੈ ਉਹ ਮਾਂ ਜਿਸ ਮਾਂ ਨੇ ਬਾਬਾ ਜੀ ਨੂੰ ਜਨਮ ਦਿੱਤਾ ਜੀ🙏🏻ਮੇਰਾ ਉਸ ਮਾਂ ਦੇ ਚਰਨ ਛੁਣ ਨੂੰ ਜੀ ਕਰਦਾ ਹੈ ਜੀ🙏🏻ਵਾਹਿਗੁਰੂ ਜੀ ਹਰ ਪਿੰਡ ਵਿੱਚ ਇੱਕ ਬਾਬਾ ਜੀ ਭੇਜ ਦਿਉ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻 ਹਰ ਮਾਂ ਜੀ ਧੰਨ ਹੈ ਵਾਹਿਗੁਰੂ ਜੀ ਹਰ ਮਾਂ ਨੂੰ ਬਾਬਾ ਜੀ ਵਰਗਾ ਪੁੱਤ ਬਖਸੇ ਜੀ ਹਰ ਘਰ ਖੁੱਸ ਰਹੇ ਜੀ🙏🏻ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੋ ਜੀ🙏🏻ਮਾਂਵਾਂ ਮਿੱਣ ਮਿੱਣ ਕੇ ਪੁੱਤ ਪਾਲਦੀ ਹੈ ਜੀ 🙏🏻ਨਸ਼ਾ ਪੁੱਤ ਖਾਹ ਜਾਦਾ ਹੈ ਜੀ🙏🏻ਜਾਂ ਬੱਚੇ ਪੁੱਤ ਪ੍ਰਦੇਸ ਚਲੇ ਜਾਦੇ ਨੇ ਜੀ🙏🏻ਮਾਂਵਾਂ 😭ਦੀਆਂ ਕੁੱਖਾਂ ਖਾਲੀ ਰਹਿ ਜਾਦੀਆਂ ਨੇ ਜੀ🙏🏻ਵਾਹਿਗੁਰੂ ਜੀ ਕਰੋ ਸਭ ਤੇ ਮੇਹਰ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @user-oj1yq8bk9z
    @user-oj1yq8bk9z24 күн бұрын

    ਮਨ ਖੁਸ਼ ਹੋ ਗਿਆ ਸ਼ਬਦ ਸੁਣ ਕੇ ❤🙏🙏🙏🙏🙏

  • @GodIsOne010
    @GodIsOne0104 ай бұрын

    ਬਹੁਤ ਬਹੁਤ ਕਰਮਾਂ ਵਾਲੇ ਮਾਂ ਬਾਪ ਨੇ ਉਹ ਜਿਹਨਾਂ ਦੇ ਬੱਚੇ ਸੇਵਾ ਸਿਮਰਨਿ ਕਰਦੇ ਨੇ ਜੀ🙏🏻ਵਾਹਿਗੁਰੂ ਜੀ ਸੇਵਾ ਸਿਮਰਨਿ ਕਰਨ ਵਾਲੇ ਮਾਂ ਬਾਪ ਦੇ ਬੱਚਿਆਂ ਨੂੰ ਨੇਕ ਬਣਾ ਦਿਉ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਹਰ ਮਾਂ ਬਾਪ ਨੂੰ ਹਰ ਘਰ ਵਿੱਚ ਇੱਜਤ ਤੇ ਪਿਆਰ ਖੁੱਸੀ ਬਖਸੋ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਬੁੱਢੇ ਮਾਂ ਬਾਪ ਤੇ ਰਹਿਮ ਕਰੋ ਜੀ ਉਹਨਾਂ ਦੇ ਬੱਚਿਆਂ ਨੂੰ ਅਕਲ ਬਖਸੋ ਜੀ 🙏🏻😭ਕਿਰਪਾ ਕਰਕੇ ਆਪਣੇ ਮਾਂ ਬਾਪ ਦੀ ਦਿਲੋ🌹ਤੋ ਸੇਵਾ ਕਰੋ ਜੀ 🙏🏻ਸਿੱਧੀ ਪੋੜੀ ਸੱਚਖੰਡ ਦੀ ਹੈ 🙏🏻ਫਲ ਸਭ ਕਰਮਾਂ ਦੀ ਹੈ ਜੀ 🙏🏻ਬਾਬਾ 1000/. ਸਹੀ ਕਹਿ ਰਹੇ ਨੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 ਕਿਰਪਾ ਕਰਕੇ ਜੀ ਆਪਣੇ ਮਾਂ ਬਾਪ ਲਈ ਦੋ ਸਬਦ ਜਰੂਰ ਲਿਖੌ ਜੀ🙏🏻❤️ਮਾਂ ਬਾਪ❤️✍️ ਸਾਤਿਨਾਮੁ ਵਾਹਿਗੁਰੂ ਜੀ🙏🏻

  • @ramaphotographykhamanon3081
    @ramaphotographykhamanon3081 Жыл бұрын

    ਆਕੇ ਗੁਰੂ ਘਰ ਦੁੱਖ ਨਿਵਾਰੇ ਜਾਦੇ ਨੇ ... ਲੱਗ ਸਤਿਗੁਰ ਦੇ ਚਰਨੀ ਕਾਰਜ ਸਵਾਰੇ ਜਾਦੇ ਨੇ....ਮੇਰੇ ਪਿਆਰੇ ਧੰਨ ਧੰਨ ਧੰਨ ਬਾਬਾ ਨਾਨਕ ਤੂੰ ਹੀ ਨਿਰੰਕਾਰ ਮਹਾਰਾਜ ਵਾਹਿਗੁਰੂ ਜੀ ਸਭ ਤੇ ਮੇਹਰ ਕਰਨਾ👏👏👏👏👏

  • @user-uk8kq9el1x
    @user-uk8kq9el1x4 ай бұрын

    ਧੰਨ ਹੈ ਉਹ ਮਾਤਾ ਜੀ, ਜਿਨਾਂ ਦੇ ਬਾਬਾ ਜੀ ਸਪੁੱਤਰ ਹਨ

  • @gurpyarsingh3208
    @gurpyarsingh3208 Жыл бұрын

    ਮਨ ਖ਼ੁਸ਼ ਹੋ ਗਿਆ ਸਬਦ ਸੁਣ ਕੇ

  • @sukhdeepsingh-ku3fc
    @sukhdeepsingh-ku3fc6 ай бұрын

    ਕੋਈ ਦੱਸ ਸਕਦਾ ਏ ਕੇ, ਭਾਈ ਸਾਹਿਬ ਜੀ ਦੀ ਉਮਰ ਕਿੰਨੀ ਕੋ ਏ 🙏!

  • @mangalsingh4163

    @mangalsingh4163

    3 ай бұрын

    16 year 100%sure

  • @user-nq2dg8oj7w

    @user-nq2dg8oj7w

    15 күн бұрын

    19ਸਾਲ ਦੀ ਹੋ ਸੱਕਦੀ ਹੈ ਜੀ

  • @RajwinderKaur-do8tb
    @RajwinderKaur-do8tb2 ай бұрын

    ਸਲੂਟ ਓਸ ਮਾਂ ਨੂੰ ਜਿੰਨ੍ਹੇ ਜਨਮ ਦਿੱਤਾ ਭਾਈ ਸਾਹਿਬ ਨੂੰ

  • @rajwinderkaur-fh3mq

    @rajwinderkaur-fh3mq

    Ай бұрын

    Hn g 🙏

  • @paramjitsinghkhalsa521
    @paramjitsinghkhalsa5212 жыл бұрын

    ਧੰਨ ਧੰਨ ਹਨ ਉਨਾਂ ਦੀਆਂ ਮਾਵਾਂ ਜਿਨ੍ਹਾਂ ਦੇ ਪੁੱਤ ਨਾਮ ਜਪਦੇ Waheguru Ji waheguru Ji waheguru ji waheguru Ji waheguru ji

  • @nimratkaur3756

    @nimratkaur3756

    Жыл бұрын

    Aa sant Baba ji n,,🙏🏼🙏🏼

  • @sarwansingh3104

    @sarwansingh3104

    11 ай бұрын

    ਡਰ ੱੱਐੈਡੱ

  • @Kissantelevision
    @Kissantelevision Жыл бұрын

    ਰੂਹ ਦੀ ਖੁਰਾਕ ❤🙏 ਵਾਹਿਗੁਰੂ ਜੀ

  • @simarjitkaurkhalsa8231
    @simarjitkaurkhalsa82313 жыл бұрын

    ਵਾਹਿਗੁਰੂ ਜੀ ...ਧੰਨ ਨੇ ਉਹ ਮਾਵਾਂ ਜਿੰਨਾ ਨੇ ਇਦਾ ਦੇ ਪੁੱਤਰ ਨੂੰ ਜਨਮ ਦਿੱਤਾ .🙏🙏🙏 ਅੱਜਕਲ੍ਹ ਦੇ ਬੱਚਿਆਂ ਨੂੰ ਤਾ ਸਿਰਫ਼ ......... ਕਿ ਕਿ ਕਵਾਂ ਮੈ ਬਾਕੀ ਸਬ ਆਪ ਜਾਣਦੇ ਓ ਜੀ ਮਾਹਾਰਾਜ ...

  • @nishandeepbrardeep121

    @nishandeepbrardeep121

    3 жыл бұрын

    Sahi gall e ji simran

  • @kuldeepdeep888

    @kuldeepdeep888

    3 жыл бұрын

    Right ji

  • @lakhsingh5006

    @lakhsingh5006

    3 жыл бұрын

    ਕਿ੍ਰਪਾ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਅੱਜ ਕੱਲ੍ਹ ਦੀਆਂ ਮਾਵਾਂ ਵੀ ਸਾਰਾ ਦਿਨ ਮਬਿਲ ਤੇ ਲੱਗੀਆਂ ਰਹਿੰਦੀਆਂ ਬੱਚੇ ਵੀ ਕਿ ਕਰਨ ਉਹੀ ਗੱਲ ਏ ਜਿਹੋ ਜਿਹਾ ਬੀਜੋਗੇ ਉਹੀ ਵੰਡਗੇ

  • @kulwindersingh9407

    @kulwindersingh9407

    3 жыл бұрын

    Sahi gal aa ji

  • @gurdavsingh874

    @gurdavsingh874

    3 жыл бұрын

    Ryt

  • @JashanpreetSingh-oi7ro
    @JashanpreetSingh-oi7ro2 жыл бұрын

    🙏🙏Waheguru ji Maher kro sb te jii kdi v kise nu koi dukh na hove jii waheguru ji 🙏 🙏

  • @hsbrar1313
    @hsbrar1313 Жыл бұрын

    Bhot vdiya awaaz a nikke Khalsa di 🙏🙏 Bhot vdiya kirtan te ktha krde a 👍👍

  • @rajwindersandhu7409
    @rajwindersandhu7409 Жыл бұрын

    ਧੰਨ ਹੈਂ ਉਹ ਮਾਂ ਜਿਨ੍ਹਾਂ ਨੇ ਸੁੰਦਰ ਸਪੁੱਤਰ ਨੂੰ ਜਨਮ ਦਿੱਤਾ ਜੀ

  • @VarinderSingh-nv7qu

    @VarinderSingh-nv7qu

    Жыл бұрын

    ਮਾਵਾਂ ਸਾਰੀਆਂ ਹੀ ਧੰਨ ਹੈ ਜੀ

  • @SatpalSingh-ms3hq

    @SatpalSingh-ms3hq

    11 ай бұрын

    Man ne chetti seonk padda kete.😢😂😅

  • @sunitadhillon7703

    @sunitadhillon7703

    2 ай бұрын

    ❤❤

  • @AvtarSingh-ko6mr

    @AvtarSingh-ko6mr

    2 ай бұрын

    😊😊1ququ1uqququq😊q😊qq😊q😊q😊qqqq😊uwquuquuu😊😊q😊q😊q😮😊q😊qqqq​@@VarinderSingh-nv7qu

  • @AvtarSingh-ko6mr

    @AvtarSingh-ko6mr

    2 ай бұрын

    ​@@SatpalSingh-ms3hq😮😮😮

  • @jaspalsingh5347
    @jaspalsingh5347 Жыл бұрын

    Kinni soni awaaj a dil khus krta . waheguru ji kise di najar na lgge .smaaj nu sedh de re o

  • @GodIsOne010
    @GodIsOne0102 жыл бұрын

    ਧੰਨ ਹੈ ਉਹ ਮਾਂ ਜਿਸ ਮਾਂ ਨੇ ਬਾਬਾ ਜੀ ਨੂੰ ਜਨਮ ਦਿੱਤਾ ਜੀ🙏🏻ਮੇਰਾ ਉਸ ਮਾਂ ਦੇ ਚਰਨ ਛੁਣ ਨੂੰ ਜੀ ਕਰਦਾ ਹੈ ਜੀ🙏🏻ਵਾਹਿਗੁਰੂ ਜੀ ਹਰ ਪਿੰਡ ਵਿੱਚ ਇੱਕ ਬਾਬਾ ਜੀ ਭੇਜ ਦਿਉ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @DilbagSingh-kg4qc
    @DilbagSingh-kg4qc7 күн бұрын

    ਵਾਹਿਗੁਰੂ ਜੀ ਇਸ ਬੱਚੇ ਦੇ ਮਾਤਾ ਪਿਤਾ ਨੂੰ ਮੁਬਾਰਕਾਂ 🎉🎉🎉🎉

  • @ravisahota136
    @ravisahota136 Жыл бұрын

    ਵਾਹਿਗੁਰੂ,,ਭਗਵਾਨ ਵਾਲਮੀਕਿ ਜੀ ਮਹਾਰਾਜ ਕੀ ਜੈ ,,ਵਾਹਿਗੁਰੂ

  • @karandeepsingh4587
    @karandeepsingh45873 жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @simrankaur8946
    @simrankaur8946 Жыл бұрын

    ਧੰਨ ਉਹ ਮਾਤਾ ਜੀ ਜਿਸ ਨੇ ਇਹ ਪੁੱਤਰ ਜੀ ਨੂੰ ਜਨਮ ਦਿੱਤਾ ਜੀ ਬਹੁਤ ਵਧੀਆ ਕਥਾ ਦਿਲ ਖੁਸ਼ ਹੋ ਗਿਆ ਜੀ ਕਿੰਨੀ ਸੋਹਣੀ ਅਵਾਜ਼ ਜੀ

  • @harpeetkaur7544

    @harpeetkaur7544

    Жыл бұрын

    Gru

  • @bikramjitsandhu2854

    @bikramjitsandhu2854

    Жыл бұрын

    @@harpeetkaur7544 11111

  • @bikramjitsandhu2854

    @bikramjitsandhu2854

    Жыл бұрын

    @@harpeetkaur7544 1

  • @bikramjitsandhu2854

    @bikramjitsandhu2854

    Жыл бұрын

    @@harpeetkaur7544 1111

  • @bikramjitsandhu2854

    @bikramjitsandhu2854

    Жыл бұрын

    @@harpeetkaur7544 1

  • @balvirkaur1449
    @balvirkaur1449 Жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ। ਕਾ ਖਾਲ਼ਸਾ ਵਾਹਿਗੁਰੂ ਜੀ ਫਤਿਹ

  • @gurleenkaur1172
    @gurleenkaur11725 ай бұрын

    ਸਭ ਤੇ ਵੱਡਾ ਬਾਂਬਾ ਨਾਨਕ ਉਹ ਨੂੰ ਕੋਈ ਬੀਉ ਦੀ ਲੋੜ ਨਹੀਂ ਬ੍ਰਹਿਮ ਗਿਆਨੀ ਇਹੋ ਜਿਹੇ ਕੰਮ ਸਭ ਪਿਛੇ ਆ ਬਾਪੂ ਗੁਰੂ ਗੋਬਿੰਦ ਸਿੰਘ ਜੀ ਨੇ ਚਾਰ ਪੁਤਰ ਵਾਰਕੇ ਪੰਜ ਪਿਆਰੇ ਵਾਰ ਕੇ ਜਾਮਾ ਲੀਰੋ ਲੀਰ ਹੋਇਆਂ ਤਾ ਵੀ ਪ੍ਰਮਾਤਮਾ ਦਾ ਹੀ ਦੇਣ ਕਿਹਾ

  • @RavinderSingh-du3le
    @RavinderSingh-du3le2 жыл бұрын

    ਧਨ ਧਨ ਬਾਬਾ ਨੰਦ ਸਿੰਘ ਜੀ ਬਹੁਤ ਹੀ ਮੀਠੀ ਆਵਾਜ਼ ਆ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @MandeepKaur-nt1mt
    @MandeepKaur-nt1mt11 ай бұрын

    Waheguru ji ka Khalsa waheguru ji ki Fateh 🙏🙏🙏🙏🙏🙇‍♀️🙇‍♀️🙇‍♀️

  • @HeenaRani-id9fb
    @HeenaRani-id9fb5 күн бұрын

    Waheguru Jii Dhann Hea Os Mother The Jass As Samal Maha Prashant Neu Janam Detta 🎉🎉🎉🎉🎉🎉🎉❤❤❤

  • @shivanisharma5562
    @shivanisharma5562 Жыл бұрын

    ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ 😢, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😢😢😢

  • @KuldeepSingh-yf7dv
    @KuldeepSingh-yf7dv2 жыл бұрын

    ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਵਾਹਿਗੁਰੂ ਸਭ ਤੇ ਮੇਹਰ ਕਰੇ ਸਤਿਗੁਰੂ ਜੀ ਚੜਦੀਕਲਾ ਵਿੱਚ ਰੱਖੇ ੳ🙏🙏🥀🌹⚘🌷🌼🙏🙏

  • @luckybhupindersingh-su6kk

    @luckybhupindersingh-su6kk

    Жыл бұрын

    Qqq

  • @A7_Rushyy
    @A7_Rushyy3 жыл бұрын

    Me Hu to Hindu Lekin Fir bhi Mein Sabhi Religion Ki Respect kar ta Hu Is Liye..........Waheguruji🙏

  • @asharani3690
    @asharani3690 Жыл бұрын

    Waheguru ji ka khalsa waheguru ji ki fateh ji 🙏

  • @user-uk8kq9el1x
    @user-uk8kq9el1x2 ай бұрын

    ਧੰਨ ਹੈ ਉਹ ਮਾਤਾ ਜੀ ਜਿਨਾਂ ਦੇ ਬਾਬਾ ਜੀ ਸਪੁੱਤਰ ਹਨ ❤🎉

  • @user-nr5bd5rl1t
    @user-nr5bd5rl1t3 жыл бұрын

    ਧੰਨ ਧੰਨ ਸ਼੍ਰੀ ਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ❤️❤️ ਬਾਬਾ ਈਸ਼ਰ ਸਿੰਘ ਜੀ ਸਾਡੀ ਜਿੰਦ ਜਾਨ ਨੇ ਜਿੰਨਾ ਦੇ ਸਹਾਰੇ ਚਲਦੇ ਪਰਾਣ ਨੇ

  • @navjotdhanjal9183

    @navjotdhanjal9183

    2 жыл бұрын

    J

  • @arshbajwa8261

    @arshbajwa8261

    Жыл бұрын

    ਸੰਤਾਂ ਦੀ ਪਦਵੀ ਬਹੁਤ ਉੱਚੀ ਹੈ.... ਪਰ ਮਾਫ਼ ਕਰਨਾ... ਪ੍ਰਾਣ ਅਕਾਲ ਪੁਰਖ ਦੀ ਰਜਾ ਨਾਲ ਚਲਦੇ ਨੇ... ਸੰਤਾ ਦੇ ਸਹਾਰੇ ਨਾਲ ਨਹੀਂ... ਭੁੱਲ ਚੁੱਕ ਮਾਫ਼...

  • @AjitSingh-hu2jm

    @AjitSingh-hu2jm

    Жыл бұрын

    ​@@arshbajwa82610:00 o 0

  • @GodIsOne010
    @GodIsOne0102 ай бұрын

    ੴ ਸਾਤਿਨਾਮੁ ਵਾਹਿਗੁਰੂ ਜੀ ❤️💕

  • @hanssabb555
    @hanssabb5556 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏

  • @bhindasp8871
    @bhindasp88712 жыл бұрын

    🙏🏻ਸਤਿਨਾਮੁ ਸ਼੍ਰੀ ਵਾਹਿਗੁਰੂ ਜੀ🙏🏻

  • @Tradingiscoolidea

    @Tradingiscoolidea

    2 жыл бұрын

    kzread.info/dash/bejne/qnph1JirmtKrnbg.html

  • @soapshouse9275
    @soapshouse92752 жыл бұрын

    👑Dhan Dhan Sri WAHEGURU JI DHAN DHAN Satgur Nanak Dev Ji👑

  • @satpalsingh1366
    @satpalsingh13662 жыл бұрын

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਮਹਾਰਾਜ

  • @laddorani3
    @laddorani3 Жыл бұрын

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @balkarwahegurujisingh4857
    @balkarwahegurujisingh48572 ай бұрын

    ਵਾਹਿਗੁਰੂ ਤੰਦਰੁਸਤੀ ਬਖਸ਼ਣ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jagdishsingh9965
    @jagdishsingh99653 жыл бұрын

    ਛੋਟੇ ਜਹੇ ਰੰਗੇ ਹੋਏ ਮਹਾਂਪੁਰਖ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @dakshjeetsingh1313

    @dakshjeetsingh1313

    3 жыл бұрын

    BHAI SAHIB JI CHOTA KHENA SAHI NAHI HOVE GA . KYUNKI MAHAPURAKH TE AMAR HAUNDE NE CHOTE TE HO HI NAHI SAKDE . PAR SHAYAD TUSI DUNAVI UMAR KARKE BOLEYA HOVE GA JI. 🙏🙏🙏🙏🙏🙏🙏🙏🙏🙏🙏🙏

  • @deepsidhu4744

    @deepsidhu4744

    Жыл бұрын

    🙏🙏🙏🙏

  • @deepsidhu4744

    @deepsidhu4744

    Жыл бұрын

    🙏🙏🙏

  • @jasbirkaur1592
    @jasbirkaur15923 жыл бұрын

    Waheguru ji di bout Kirpa hundi hai 🙏🙏🙏🙏🙏

  • @GodIsOne010

    @GodIsOne010

    2 жыл бұрын

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 🙏🏻Satnam ji Waheguru ji 🙏🏻 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @ramankhinda8945
    @ramankhinda894510 ай бұрын

    Waheguru ji 🙏

  • @jagrooprandhavvaa
    @jagrooprandhavvaa22 күн бұрын

    waheguru g❤ srbt da bhla kryo g👏🥺 sche patshah mehr kryo sbb te 🤲🙏

  • @Harry__Maherna
    @Harry__Maherna2 жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏

  • @bhaibutasingh4936
    @bhaibutasingh49363 жыл бұрын

    ਜਿਹੜੇ ਲੋਕ ਪੈਸਾ ਖਾਣ ਗਿੱਜੇ ਨੇ ਉਨਾ ਨੂ ਰੱਬ ਦਾ ਨਾ ਚੰਗਾ ਨਹੀ ਲੱਗਦਾ

  • @ajmersingh1489
    @ajmersingh14892 ай бұрын

    ਧੰਨ ਧੰਨ ਬਾਬਾ ਸ਼੍ਰੀ ਗੁਰੁ ਨਾਨਕ ਦੇਵ ਮਹਾਰਾਜ ਸਾਹਿਬ ਜੀ

  • @davindersingh5718
    @davindersingh571812 күн бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੇ ਜੀ ❤❤

  • @LovelySingh-qf5bx
    @LovelySingh-qf5bx3 жыл бұрын

    Karma wali ma honi hai jisnay asay bachay nu janam dita waheguru ji

  • @pampanesar8332
    @pampanesar83323 жыл бұрын

    Wah wah kina sohna wikhyan tae kirtan . such hae kae jesa bijaega tesa hi boyga karma sandara keht. Dan Dan Siri Guru Nanak Dev ji mehar karo Waheguru Waheguru ji.

  • @user-hh9xp6kq2v
    @user-hh9xp6kq2v9 ай бұрын

    Baba g waheguru ji thonu hamesha chardi klla vich rakhe Umar lami howe baba g bhut sakoon wali awaz 🙏🙏🙏🙏🙏🙏

  • @jassjr9501
    @jassjr9501 Жыл бұрын

    Waheguru ji ne is puttar ji te buhat Mehar kiti h dhan h uh Mata ji jiss ne is mhan saputar nu janm Dita h

  • @Lovejohar814
    @Lovejohar8143 жыл бұрын

    ਵਾਹਿਗੁਰੂ ਜੀਉ ਪਾਤਸ਼ਾਹ ਜੀ ਹਰ ਇੱਕ ਨੂੰ ਇਹੋ ਜਿਹੀ ਦਾਤ ਬਖਸ਼ਿਉ 🙏🏻🙏🏻🙏🏻🙏🏻🙏🏻

  • @singhdaljinder9463

    @singhdaljinder9463

    3 жыл бұрын

    Waheguru sachi

  • @deepkaur8786

    @deepkaur8786

    2 жыл бұрын

    waheguru ji

  • @amriksinghsingh3168

    @amriksinghsingh3168

    2 жыл бұрын

    Sukhmanisahib

  • @batthSaab240

    @batthSaab240

    8 ай бұрын

    ​@@singhdaljinder9463ok mo P😊

  • @sukhwinderkaur6061
    @sukhwinderkaur6061 Жыл бұрын

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏

  • @user-oc9ut5jy3q
    @user-oc9ut5jy3q5 ай бұрын

    ਬਹੁਤ ਵਧੀਆ ਕਥਾ ਕੀਤੀ ਸੁਣ ਕੇ ਦਿਲ ਖੁਸ਼ ਹੋ ਗਿਆ ਵਹਿਗੁਰੂ ਜੀ ਮਿਹਰ ਕਰੀ ਇਸ ਬੱਚੇ ਤੇ।🙏🙏🙏🙏👌👌

  • @AmanDeep-pu9dn
    @AmanDeep-pu9dn2 жыл бұрын

    ਵਾਹਿਗੁਰੂ ਜੀ❤🙏

  • @parminderkaurbhatia2957
    @parminderkaurbhatia29573 жыл бұрын

    वाह, बहुत विश्वास और अनुभवी आवाज विच कथा 🙏👌👍👍👍👍👍

  • @LaddiSingh-hx1vu

    @LaddiSingh-hx1vu

    2 жыл бұрын

    22

  • @GodIsOne010

    @GodIsOne010

    2 жыл бұрын

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 🙏🏻Satnam ji Waheguru ji 🙏🏻 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @BALWINDERSINGH-gw5ei
    @BALWINDERSINGH-gw5ei Жыл бұрын

    ਧੰਨ ਧੰਨ ਧੰਨ ਉਹ ਮਾਤਾ ਨੂੰ ਜਿਸ ਦਾ ਪੁੱਤਰ ਹੈ ਜੀ

  • @sukhmaandeep8150
    @sukhmaandeep8150 Жыл бұрын

    ਵਾਹਿਗੁਰੂ ਤੇਰਾ ਸ਼ੁਕਰ ਹੈ 🙏🏻❤️

  • @GodIsOne010
    @GodIsOne0104 ай бұрын

    ❤️❤️❤️❤️❤️❤️❤️❤️❤️❤️❤️❤️❤️❤️ਧੰਨ ਧੰਨ ਬਾਬਾ ਗੁਰੂ ਨਾਨਕ ਦੇਵ ਜੀ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @khushpreetkaur5032
    @khushpreetkaur50323 жыл бұрын

    Satnam waheguru ji.. rooh khush hogi waheguru ji .. saade te v kirpa kro sche paatshaah ji..

  • @SukhwinderSingh-ux9ex

    @SukhwinderSingh-ux9ex

    3 жыл бұрын

    kzread.info/dash/bejne/m6hpj6eBhteaYJs.html

  • @gurjantsingh-cd3ow

    @gurjantsingh-cd3ow

    3 жыл бұрын

    Dil howe echha guru li ,,te Preet puri na howe ,ho Ni sakda

  • @garvitmunjal2655

    @garvitmunjal2655

    3 жыл бұрын

    Wahe guru waheguruji wahe guru waheguruji wahe guru waheguruji wahe guru waheguruji wahe guruji wahe guru waheguruji wahe guru waheguruji wahe guru waheguruji

  • @jasbirkaur1592
    @jasbirkaur15923 жыл бұрын

    Jo Bani nal jurr gya so terr gya. Waheguru ji 🙏💐🙏💐🙏💐🙏💐🙏💐🙏💐🙏Sweet Baby

  • @CoolPunjabi

    @CoolPunjabi

    2 жыл бұрын

    Shi keha🙏🙏🙏

  • @charanjeetkaur121
    @charanjeetkaur12121 күн бұрын

    Dhan hai oh maa jisne aise bachy nu janm ditta hai ani choti umer vich ina gyan 🙏🙏🙏🙏

  • @paramjitkaur0008
    @paramjitkaur00083 ай бұрын

    ਧੰਨ ਧੰਨ ਉਹ ਮਾ ਜਿਸ ਨੇ ਇਸ ਪੁਤਰ ਨੂ ਜਨਮ ਦਿੱਤਾ ❤❤❤❤❤❤

  • @manjinderkaur6765
    @manjinderkaur67653 жыл бұрын

    Jaisa bejega vadhega mana merea ...waheguru ji.. Kirpa karo kisan andolan vich

  • @SukhwinderSingh-ux9ex

    @SukhwinderSingh-ux9ex

    3 жыл бұрын

    kzread.info/dash/bejne/m6hpj6eBhteaYJs.html

  • @gurjantsingh-cd3ow

    @gurjantsingh-cd3ow

    3 жыл бұрын

    Very good

  • @harbansgosal2562
    @harbansgosal25623 жыл бұрын

    Waheguru ji ka Khalsa wahaguroji ki Fatehe 🙏👌👍

  • @amamlidder3097
    @amamlidder3097 Жыл бұрын

    Bhot wadiya voice hai baba ji di . Waheguru ji bless you 🙏 dhan dhan baba Ajit Singh ji aap ji di kirpa hai ess paramprret baba ji te 🙏

  • @user-vk7yl9rd9u
    @user-vk7yl9rd9u Жыл бұрын

    Waheguru. Ji. Shote veer te eda kirpa bani rakheo. Jo Sade varge paapian nu sidha rasta dekhade ne.

  • @Gurdeepsingh-wk3qw
    @Gurdeepsingh-wk3qw3 жыл бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏

  • @user-bv8lu6gm1m
    @user-bv8lu6gm1m3 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।। ਪ੍ਗਟਿਉ ਖਾਲਸਾ ਪ੍ਰਮਾਤਮਾ ਕੀ ਮੌਜ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ।।

  • @SurinderKaur-cp4ol

    @SurinderKaur-cp4ol

    3 жыл бұрын

    Waheguru ji

  • @garvitmunjal2655

    @garvitmunjal2655

    3 жыл бұрын

    Waheguruji waheguruji waheguruji waheguruji waheguruji

  • @jarnailsingh5028

    @jarnailsingh5028

    3 жыл бұрын

    ਸਹੀ

  • @roopsingh2678

    @roopsingh2678

    3 жыл бұрын

    @@SurinderKaur-cp4ol x

  • @BaljeetKaur-mq6tf

    @BaljeetKaur-mq6tf

    2 жыл бұрын

    kzread.info/dash/bejne/qGSBy7JqacnLfrg.html

  • @prabhjotkaur9233
    @prabhjotkaur92332 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🌹🌹

  • @user-oc9nz9is9m
    @user-oc9nz9is9m28 күн бұрын

    ਮਾਂ ਦੀ ਕੁੱਖ ਨੂੰ ਸਲਾਮ ਇਹ ਸੋਹਣਾ ਪੁੱਤ ਨਿੱਕੀ ਉਮਰੇ ਗੁਰੂ ਦੇ ਚਰਨਾਂ ਨਾਲ ਜੁੜਿਆ ਹੋਇਆ ਧੰਨੁ ਮਾਤਾ ਧੰਨੁ ਪਿਤਾ। ਜਿਨਿ ਤੂੰ ਜਨਿਆ❤

  • @sonynangal8814
    @sonynangal88142 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏

  • @g.sgaming5668

    @g.sgaming5668

    2 жыл бұрын

    "

  • @lovepreetsinghgilllovepree9752
    @lovepreetsinghgilllovepree97523 жыл бұрын

    🙏Satnama waheguru ji 🙏 Bot vadiya aavaj baba ji 🙏

  • @SarbjeetSingh-yn9eh
    @SarbjeetSingh-yn9eh2 жыл бұрын

    ਵਾਹਿਗੁਰੂ ਜੀ waheguruji 🌹🙏

  • @sukhchhina1873
    @sukhchhina1873 Жыл бұрын

    ਧੰਨ ਧੰਨ ਸਾਡੀ ਸਿੱਖੀ ਵਾਹਿਗੁਰੂ ਜੀ

  • @reetsworld5470
    @reetsworld54703 жыл бұрын

    ਵਾਹਿਗੁਰੂ ji di bahut kirpa eh ehna upar .

  • @paramjeetchahal7712
    @paramjeetchahal7712 Жыл бұрын

    Waheguru ji ka Khalsa waheguru ji ki fateh waheguru Bhut ji nice voice Baba ji🙏🙏❤🌹🌹

  • @bhagatsingh1967
    @bhagatsingh19672 жыл бұрын

    Dhan teri sikhi dhan sikhi da nzaara ....waheghru jii meher kroo jii ajj di generation nu sidhe raah paao jii 😞🙏🙏🙏🙏

  • @karamjitkaur9530
    @karamjitkaur9530 Жыл бұрын

    ਵਾਹਿਗੁਰੂ ਜੀ ਸਭ ਦਾ ਭਲਾ ਕਰਿਉ🙏🏻🙏🏻🥀🥀

  • @JaswinderKaur-ot2kw
    @JaswinderKaur-ot2kw Жыл бұрын

    Waheguru ji mehar rakhi Waheguru ji 🙏 Waheguru ji 🙏 Waheguru ji 🙏 Waheguru ji God is great

  • @amanbaiji5452
    @amanbaiji5452 Жыл бұрын

    Satnam shri waheguru ji 💐💐🙏

  • @harjinderkaurjaswal3121

    @harjinderkaurjaswal3121

    Жыл бұрын

    Waheguru ji

  • @user-bu7of7xt6m
    @user-bu7of7xt6m4 ай бұрын

    Bhut hi sohni katha kabir sahab te he hii kamal c kamaal de saint c sabto jyda prbhawit aa kabir sahab to

  • @nitashjalalpuria1932
    @nitashjalalpuria19322 жыл бұрын

    ਸਤਿਨਾਮ ਵਾਹਿਗੁਰੂ ਜੀ 🙏🏻❤

  • @GodIsOne010

    @GodIsOne010

    2 жыл бұрын

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 🙏🏻Satnam ji Waheguru ji 🙏🏻 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @robinhayer2489

    @robinhayer2489

    2 жыл бұрын

    AS 🙏🙏🙏🙏

  • @lackysingh7893
    @lackysingh7893 Жыл бұрын

    Waheguru ji 🙏🌹

  • @SurinderKaur-ln1ow

    @SurinderKaur-ln1ow

    Жыл бұрын

    99😊😊😊😊

  • @SurinderKaur-ln1ow

    @SurinderKaur-ln1ow

    Жыл бұрын

    😊😊

  • @harjeetkaur8317
    @harjeetkaur8317 Жыл бұрын

    Satnam Sri waheguru ji 🙏🙏wahh g kya voice aa.

  • @sukhmansingh3818

    @sukhmansingh3818

    Жыл бұрын

    Waheguru ji 🙏🙏🙏

  • @user-gt9es6jy9o
    @user-gt9es6jy9o11 ай бұрын

    Waheguru ji ka Khalsa waheguru ji ki Fateh♥️♥️🙏🙏🙏🙏

  • @ggn_1
    @ggn_12 жыл бұрын

    🔥ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣਾ ਸਿਖਲੈ ਬੰਦਿਆਂ,ਜ਼ਿੰਦਗੀ ਨੂੰ ਜਿਉਣ ਦਾ ਸਹੀ ਢੰਗ ਸਿੱਖਲੈ ਬੰਦਿਆਂ ! ਦਿੱਲੀ ਚ ਅਗਵਾ ਹੋਈ ਕੁੜੀ ਚੀਕਦੀ ਰਹੀ, ਪਰ ਨਸ਼ਈ ਅਕ੍ਰਿਤਘਣਾਂ ਦੀ ਭੀੜ ਖੜ ਕੇ ਤਮਾਸ਼ਾ ਤੱਕਦੀ ਰਹੀ ! ੳ ਮੂਰਖੋ ਤੁਹਾਡੀਆਂ ਮਰੀਆਂ ਜ਼ਮੀਰਾਂ ਕੌਣ ਜਗਾਵੇ, ਇਕੱਲੇ ਨਿਹੰਗ ਸਿੰਘ ਹੁਣ ਕਿਧਰ ਕਿਧਰ ਨੂੰ ਹੋਵੇ! ਕਿਸੇ ਨੂੰ ਮੁਸੀਬਤ ਚ ਵੇਖ ਨੀਵੀਂ ਪਾਉਣੀ ਸ਼ਡਦੇ ਬੰਦਿਆਂ, ਅੱਜ ਉਹ ਦੁਖੀ ਆ ਕੱਲ ਤੇਰੀ ਵੀ ਵਾਰੀ ਆੳਣੀ ਆ, ਮੁਸੀਬਤ ਵੇਲੇ ਤਾਂ ਕਿਸੇ ਦੀ ਮਦਦ ਕਰਨੀ ਸਿਖਲੈ ਬੰਦਿਆਂ ! ਇੱਹ ਤਾਂ ਪਰਖ ਆ ਉਹਨਾਂ ਦੀ ਜੋ ਕਹਿੰਦੇ ਸੀ ਰਾਜ ਤਲਵਾਰ ਨਾਲ ਨਹੀਂ ਚਰਖੇ ਕੱਤ ਕੇ ਚਲਾਏ ਜਾਂਦੇ ਆ, ਇਹੋ ਜਹੀ ਮਾੜੀ ਸੋਚ ਵਾਲਿਆਂ ਪਤਾ ਨਹੀਂ ਕਿੰਨੇ ਕੁ ਨਥੂਰਾਮ ਗੋਡਸੇ ਬਣਾ ਦਿੱਤੇ ਆ, ਇੱਹ ਰਿਸ਼ੀ ਮੁਨੀਆਂ ਦੇ ਪਵਿੱਤਰ ਦੇਸ਼ ਭਾਰਤ ਨੇ ਇੱਕ ਦਰੋਪਤੀ ਦੀ ਇੱਜ਼ਤ ਦਾ ਬਦਲਾ ਲੈਣ ਲਈ ਪੁਰੀ ਕਾੳਰਵ ਕੁੱਲ ਖਤਮ ਕਰ ਦਿੱਤੀ ਏ,ਪਤਾ ਨਈ ਇੱਹ ਉਸੇ ਭਾਰਤ ਦੀ ਨਸਲ ਅੱਜ ਇਕੱਲੀ ਨਾਰੀ ਦੀ ਬੇਪਤੀ ਹੁੰਦੀ ਵੇਖ ਕਿਉਂ ਚੁੱਪ ਰਹਿੰਦੀ ਏ!🔥🔥🔥

  • @VkrmRandhawa
    @VkrmRandhawa2 жыл бұрын

    ❤ ਧੰਨ ਗੁਰੂ ਨਾਨਕ ❤

  • @GodIsOne010

    @GodIsOne010

    2 жыл бұрын

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 🙏🏻ਵਾਹਿਗੁਰੂ ਜੀ ਇੱਕ ਹੈ ਜੀ💕❤️🙏🏻 🙏🏻ਸਾਤਿਨਾਮੁ 💕❤️ਵਾਹਿਗੁਰੂ ਜੀ🙏🏻 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @tejikotli1445
    @tejikotli14453 жыл бұрын

    Waheguru ji kirpa karyo sabb te Ji ❤️🙏

  • @GodIsOne010

    @GodIsOne010

    2 жыл бұрын

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 🙏🏻Satnam ji Waheguru ji 🙏🏻 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @jaggimann1400

    @jaggimann1400

    2 жыл бұрын

    ਵਾਹਿਗੁਰੂ

  • @user-xh7yf2yl8d

    @user-xh7yf2yl8d

    Жыл бұрын

    ਬੱਚੇ ਨੂੰ ਝੂਠ ਬੁਲਾ ਕੇ ਲੋਕਾਂ ਨੂੰ ਬੁੱਧੂ ਬਣਾ ਕਿ ਪੈਸੇ ਕਮਾਉਣ ਦਾ ਸਾਧਨ ਬਣਾਇਆ ਹੈ ।ਅਕਾਲ ਪੁਰਖ ਕਦੇ ਵੀ ਸਰਾਪ ਨਹੀਂ ਦਿੰਦਾ ।ਇਹ ਪੰਡਿਤ ਦੀਆਂ ਝੂਠੀਆਂ ਕਹਾਣੀਆਂ ਬਣਾਈਆਂ ਹਨ

  • @malikdimplemahant5603
    @malikdimplemahant5603 Жыл бұрын

    👸💐Sat siri Akaal Baba Ji so sanu please Duawan ch yaad Rakhna asi sare khush naseeb Rahiye🤲

  • @sahilpreetsinghbains7738
    @sahilpreetsinghbains7738 Жыл бұрын

    Waheguru ji 🙏🏻💐❤️

  • @tarlokpunia403
    @tarlokpunia4033 жыл бұрын

    , ਦਿਲ ਖੂਸ ਹੌ ਗਿਆ ਸੂਣ ਕੇ

  • @shallysohal4992

    @shallysohal4992

    Жыл бұрын

    Hi The The 😊Thanks😊 . heThe.😊😊 the😊 😊. T 😊 On. .. the The Hi Hi The o Hi The I I will look II I.o Hi La I I Theonly I Love Hi O. the o Other The only I HiHithethe .o TheoIwill I I Ol O HiI The o Hi I La I I Love Othercosts Io II The Hi Iwill have Th The only way we 😊e 😊l 😊TheTheThe😅😊

  • @sardar.pawanpreetsinghdoel9799
    @sardar.pawanpreetsinghdoel97993 жыл бұрын

    ਵਾਹਿਗੁਰੂ ਜੀ ਏਸੇ ਤਰਾ ਮੇਹਰ ਬਖਸ਼ਣ

  • @GodIsOne010

    @GodIsOne010

    2 жыл бұрын

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 🙏🏻Satnam ji Waheguru ji 🙏🏻 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @mrinde7
    @mrinde72 жыл бұрын

    Satnam Sri Waheguru Ji 🙏 much love from London 🙏

  • @GodIsOne010

    @GodIsOne010

    2 жыл бұрын

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 🙏🏻ਵਾਹਿਗੁਰੂ ਜੀ ਇੱਕ ਹੈ ਜੀ💕❤️🙏🏻 🙏🏻ਸਾਤਿਨਾਮੁ 💕❤️ਵਾਹਿਗੁਰੂ ਜੀ🙏🏻 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @ManpreetSingh-dc9yg
    @ManpreetSingh-dc9yg7 ай бұрын

    Waheguru ji baba ji te mehar parra hath rakheo ji waheguru ji 🙏 roohh kush hoggi ji 🙏🙏🙏🙏

Келесі