Jayy Randhawa ਦਾ ਐਸਾ ਇੰਟਰਵਿਊ ਪਹਿਲਾਂ ਕਦੇ ਨਹੀਂ ਦੇਖਿਆ ਹੋਣਾ, ਮਿਰਚ ਤਾਂ ਲੱਗੂਗੀ

Jayy Randhawa ਦਾ ਐਸਾ ਇੰਟਰਵਿਊ ਪਹਿਲਾਂ ਕਦੇ ਨਹੀਂ ਦੇਖਿਆ ਹੋਣਾ, ਮਿਰਚ ਤਾਂ ਲੱਗੂਗੀ | Simranjot Singh Makkar | Jayy Randhawa | EP.122 | SMTV
#jayrandhawa #simranjotsinghmakkar #punjabifilmindustry #punjabisinger #punjab #actor #singer #punjabimovie #punjabicinema

Пікірлер: 267

  • @user-zp3rg4wq7u
    @user-zp3rg4wq7uАй бұрын

    ਜੈ ਰੰਧਾਵਾ ਗੱਲਾਂ ਨਾਲ ਅੱਗੇ ਨੀ ਆਇਆ ਜਾ ਕਿਸੇ ਦੇ ਛਿੱਟੇ ਮਾਰਕੇ ਅੱਗੇ ਨੀ ਆਇਆ ਬਹੁਤ ਮਿਹਨਤ ਕੀਤੀ ਐ।ਤੇ ਇੱਕ ਵਧੀਆ ਐਕਟਰ ਐ ਜਿਸਨੂੰ ਬਕਾਇਦਾ ਐਕਟਿੰਗ ਆਉਂਦੀ ਐ। ਤੇ ਬਹੁਤ ਵਧੀਆ ਫਿਲਮਾਂ ਹੁੰਦੀਆਂ ਨੇ ਕੋਈ ਸ਼ੱਕ ਨੀ ਕੇ ਜੈ ਰੰਧਾਵਾ ਆਉਣ ਆਲਾ ਫਿਉਚਰ ਐ। ਗਿੱਪੀ ਗਰੇਵਾਲ ਅਐਕਟਇਗ ਦੇ ਮਾਮਲੇ ਚ ਜੈ ਰੰਧਾਵਾ ਦੇ ਨੇੜੇ ਤੇੜੇ ਵੀ ਨਹੀਂ।

  • @GurpreetSingh-fi9qn

    @GurpreetSingh-fi9qn

    22 күн бұрын

    Sahi gl A bro... Acting bohot bohot Zabardast Munde di Ahh gl ta main v manda.... Gippy Shippy hone kithe es veer di Rees kr Lenge...

  • @shonkipunjab
    @shonkipunjabАй бұрын

    ਡਲਿਵਰੀ ਵਾਲੇ ਮੁੰਡੇ ਨੂੰ ਜੋ ਮੋਟਰਸਾਈਕਲ ਲੈਕੇ ਦੇਣ ਵਾਲੀ ਗੱਲ ਨੇ ਰੰਧਾਵਾ ਨੂੰ ਚਾਹੁਣ ਲਈ ਮਜਬੂਰ ਕਰਤਾ ਸੀ।

  • @GurdeepSingh-su5ev

    @GurdeepSingh-su5ev

    Ай бұрын

    ਬਿਲਕੁਲ ਸਲੂਟ ਆ ਰੰਧਾਂਵਾ ਸਾਹਿਬ ਨੂੰ ਮੋਟਰ ਸਾਈਕਲ ਵਾਲੀ ਗੱਲ ਤੇ

  • @kuldeepsabharwal4417
    @kuldeepsabharwal4417Ай бұрын

    Actor Vadia ਹੋਣ ਦੇ ਨਾਲ ਨਾਲ ਇੱਕ ਵਧੀਆ ਇਨਸਾਨ ਵੀ ਆ ਵੀਰ❤️❤️God bless you bro

  • @GurpreetSingh-fi9qn

    @GurpreetSingh-fi9qn

    22 күн бұрын

    Bilkul sahi gl kahi Veere tuci... Insaan v bohot Bohot ho Jada vadia aa veer...

  • @shonkipunjab
    @shonkipunjabАй бұрын

    ਇਹ ਮੁੰਡਾ ਹੌਲੀ ਹੌਲੀ ਪੰਜਾਬੀ ਸਿਨੇਮਾ ਬਦਲ ਰਿਹਾ ਹੈ, ਜਲਦ ਹੀ ਹਾਹਾ ਹੀ ਵਾਲੀਆਂ ਫਿਲਮਾਂ ਵਧੀਆ ਕਮੇਡੀ ਵਾਲੀਆਂ ਹੀ ਆਉਣਗੀਆਂ ਨਾਂ ਕਿ ਇੰਗਲੈਂਡ ਦੀ ਸਬਸਿਡੀ ਵਾਲੀਆਂ ਜਿਵੇਂ ਬਾਵੇ ਤੇ ਘੁੱਗੀ ਵਾਲੀ।

  • @ps0185
    @ps0185Ай бұрын

    ਹਰ ਕੋਈ movie ਜਾ song ਐਂਟਰਟੇਨਮੈਂਟ ਤਕ ਠੀਕ ਹੈ ਪਰ ਇਹਨਾਂ ਨੂੰ ਦਮਾਗ ਤੇ ਨਹੀਂ ਬਿਠਾਉਣਾ ਚਾਹੀਦਾ 🤕🫡

  • @user-fi4mc6es9l
    @user-fi4mc6es9lАй бұрын

    Medal movie tan sirrra movie si....we all enjoyed alotttttt🎉❤😊

  • @jatindersingh4223
    @jatindersingh4223Ай бұрын

    Jay ਵੀਰੇ ਜਿਓੰਦਾ ਰਹੋ

  • @user-ew3ly1vt2u
    @user-ew3ly1vt2uАй бұрын

    ਅਸੀ ਸ਼ੂਟਰ ਵੀ ਦੇਖੀ ਮੈਡਲ ਵੀ ਦੇਖੀ ਤੇ ਅਸੀ ਇਹ ਫਿਲਮ ਵੀ ਜਰੂਰ ਦੇਖਾਗੇ

  • @luckymaan9928

    @luckymaan9928

    Ай бұрын

    ਮੈਡਲ ਫ਼ਿਲਮ ਚ ਸ਼ੁਰੂ ਚ ਲੜਾਈ ਵਾਲਾਂ ਸੀਨ ਮਾਘੀਂ ਮੇਲਾਂ ਮੁਕਤਸਰ ਚ ਸ਼ੂਟ ਹੋਈ ਸੀ 2 ਦਿਨ ਸ਼ੂਟਿੰਗ ਚੱਲੀ ਸੀ ਹੈਪੀ ਮਾਹਲਾਂ 855 ਵਾਲਾਂ ਵੀ ਆਇਆਂ ਸੀ

  • @user-bc2uf6ze1y

    @user-bc2uf6ze1y

    Ай бұрын

    Chobhar ni dekhi tuci My Family actor Jay Randawa

  • @yogeshjaggi4983
    @yogeshjaggi4983Ай бұрын

    Punjab da sabda takda actor hai jayy lv u veere

  • @JalandhariaJot
    @JalandhariaJotАй бұрын

    Bhai amritpal singh khalsa nu vadh to vadh vote pao❤❤❤

  • @devinderrandhawa4175

    @devinderrandhawa4175

    Ай бұрын

    ਤੁਹਾਡੇ ਬੋਲ ਸੱਚ ਹੋਣ, ਵਾਹਿਗੁਰੂ ਮੇਹਰ ਰੱਖੇ ਤਾਂ ਆਪਣੇ ਜਥੇਦਾਰ ਜ਼ਰੂਰ ਜਿੱਤਣਗੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @pek1240

    @pek1240

    Ай бұрын

    bai ji tusi bahut vadia kam kitta tusi edan he parchar karo mai vi sikh lia tuhade kolon ke ghar beh ke yogdan payia ja sakda je appan nahi ja sakde hun mai vi har video thale ahi comment karo ke bhai amritpal singh nu vote pao te ohna nu bahar liao dhanwadh ji rah dikhaun layi lokan nu vi ehi beanti aa ke vadh toh ahi comment karo har video thalle

  • @Gurjit-xw2us
    @Gurjit-xw2usАй бұрын

    ਯਾਰ ਕੋਣ ਕਹਿੰਦਾ ਕੇ ਬਾਕੀ ਜਾਤਾਂ ਵਿੱਚ ਅਣਖ ਹੈਨੀ ਆ ਸਿਰਫ ਜੱਟਾਂ ਨੂੰ ਨਿੰਦਣ ਦੇ ਬਹਾਨੇ ਆ, ਆ ਗਿਠੀਆ ਜਿਹਾ ਮੱਕੜ ਹਰ ਥਾਂ ਜੱਟ ਮੁੱਦਾ ਬਣਾ ਕੇ ਬਹਿਜਾਂਦਾ, ਸਾਨੂੰ ਮਾਣ ਆ ਕਿ ਅੱਸੀ ਜੱਟ ਪਰਿਵਾਰਾਂ ਵਿੱਚ ਪੈਦਾ ਹੋਏ ਤੇ ਬਹੁਤ ਪਿਆਰੇ ਆ ਸਾਨੂੰ ਸਾਡੇ ਗੋਤ, ਪਤਾ ਨੀ ਕਿਓਂ TV ਤੇ ਸਫਾਈਆਂ ਜਿਹੀਆਂ ਦੇਣ ਲੱਗ ਪੈਂਦੇ ਆ ਸਾਰੇ. ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ.

  • @gurpinderwarar4625

    @gurpinderwarar4625

    Ай бұрын

  • @amritsinghh7183

    @amritsinghh7183

    Ай бұрын

    Very nice 👍

  • @PardeepSingh-zt4ve

    @PardeepSingh-zt4ve

    Ай бұрын

    13 vaisakhi kio mnai jandi aa bai oh v dasde , Khalsa day kio mnaya janda ?

  • @Gurjit-xw2us

    @Gurjit-xw2us

    Ай бұрын

    @@PardeepSingh-zt4ve ਮੈਂ ਤੈਨੂੰ ਕਦੋਂ ਕਿਹਾ ਤੂੰ ਜਾਤ ਪਾਤ ਵਿਚ ਮੰਨ, ਮੈਂ ਸਿਰਫ ਜਿਹੜੀ hypocrisy ਆਪਾਂ ਸਮਾਜ ਵਿੱਚ ਦੇਖਦੇ ਆਂ ਉਹਦੇ ਵਾਰੇ ਆਪਣਾ clear cut ਵਿਚਾਰ ਸਾਂਝਾ ਕੀਤਾ, ਏ ਰੌਲਾ ਤੇਰੇ ਦਿਮਾਗ ਵਿੱਚ ਆ ਮੇਰੇ ਨੀ, ਮੇਰੇ ਲਈ ਹਰ ਜਾਨ ਤੇ ਇਨਸਾਨ ਇੱਕ ਬਰਾਬਰ ਆ, ਪੰਥ ਜਾਂ ਧਰਮ ਦੀ ਕੋਈ ਗੱਲ ਹੀ ਨਹੀ ਕੀਤੀ

  • @ggspublicschooldhilwankala2121

    @ggspublicschooldhilwankala2121

    Ай бұрын

    😂😂😂😂 makkar dya sarya video dekh

  • @GurpreetSingh-fi9qn
    @GurpreetSingh-fi9qn22 күн бұрын

    ❤❤❤ Jey Randhawa Sahb Bohot Bohot Bohot Hi Jada Vadia Acting karan wala Insaan A,,,,,, Baki Rahi gl Gippy Shippy Hona di.... Gippy varge Bandeya nu Hankaar bohot A... Support ta ki krni Es Veer di Sale Laata Khechde aa.... Baki Main Jey Randhawa Varga Best Actor And Best Human being person main Aaj tak nhi dekhya.... Bohot Bohot hi Jada Sohne Soch da Malik A Veer... Main ta Hamesha Hamesha Rab Aage Aardas kruga k Veer nu Bulandiya Tak Le k Jawe Parmatma,,,,,,,, Sare Actora nu Daar pe giya A k Bande di Acting Best Best Acting A.... And Es Bande ne Haneri ta Shado J Punjabi Film Industry ch Toofaan Na Na Liya ta Ta main kehna Mere Taaoon La Diti Jawe.... Shareaam Ahh gl bol riha A main.... Yrr kasmi gl A Actor ta Veer Sirra hain hi hain but Sohh Lagge Bande Di Soch da Kaayal ho giya A main... Bohot Bohot Bohot hi Sohne Soch wala insaan A Jey Randhawa Veer.... Sachi yrr.... Main Ta kehna Dil khol k Support kro yrr Veer nu.... God Bless you veer Mereya.... Jiyoda Vasda Rehh,,,, Parmatma Tere umar Bohot Bohot hi Jada Lambi kre yrr.... Aaon wale time da Best Actor Jey Randhawa,,,, Trust me Veero,,,, yrr Dilo Support kro yrr Es Parha nu.... Ok.... Love you Soooo Sooooo Soooooo much Jey Randhawa Sahb❤❤❤ ,,,,,,

  • @deepaksahota7961

    @deepaksahota7961

    19 күн бұрын

    💯👍🏼

  • @user-ew3ly1vt2u
    @user-ew3ly1vt2uАй бұрын

    ਜੈ ਰੰਧਾਵਾ ਦੀਆ ਫਿਲਮਾਂ ਦੀਆਂ ਸਟੋਰੀ ਬਹੁਤ ਵਧੀਆ ਹੁੰਦੀ ਉਸ ਵਿੱਚ ਮੁੱਦੇ ਦੀ ਗੱਲ ਹੁੰਦੀ

  • @user-hq9vo2no5c
    @user-hq9vo2no5cАй бұрын

    ਇਹ ਤਾਂ ਗੱਲ ਸਹੀ ਆ ਬਾਈ ਜੀ ਤੁਸੀਂ ਜਦੋਂ ਵੀ ਵਧੀਆ ਫਿਲਮ ਲੈ ਕੇ ਆਉਣੇ ਆ ਨਹੀਂ ਤਾਂ ਫੁੱਦੂ ਜੇਹੀਆਂ ਕਾਮੇਡੀ ਫ਼ਿਲਮਾਂ ਹੀ ਆਉਦੀਆ

  • @harmanjeetsingh3595
    @harmanjeetsingh3595Ай бұрын

    ਜੋ ਬੀ ਜੇ ਰੰਧਾਵਾ ਐਕਟਿੰਗ ਕਰਦਾ ਨਾ ਉਹ ਇਹਨਾਂ ਕੋਲ ਨਹੀਂ ਹੁੰਦੀ ਤਾਂ ਕਰਕੇ ਇਹਨਾਂ ਦੀ ਫਟਦੀ ਆ ਲਵ ਯੂ ਆ ਜਾਨ ਤੇਰੇ ਨਾਲ ਖਿੱਚ ਕੇ ਰੱਖ ਕੰਮ ਨੂੰ ਆਉਣ ਵਾਲੀਆਂ ਚ ਫਿਲਮਾਂ ਤਬਾਹੀ ਤਬਾਈ ਹੋਵੇ ਪੂਰੀ

  • @robin9418
    @robin9418Ай бұрын

    Kaint eh bae,, good actor

  • @JaswinderSingh-ou1sq
    @JaswinderSingh-ou1sqАй бұрын

    Nice interview Ma koi Film adi Nahi dakhi hun dekha ga 👍😊

  • @swarnsinghsandhu4108
    @swarnsinghsandhu410818 күн бұрын

    ਬਹੁਤ ਹੀ ਵਧੀਆ ਸੇਵਾ ਕੀਤੀ ਰੰਧਾਵਾ ਸਾਬ੍ਹ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖ਼ਸ਼ੇ ।

  • @beantsingh4670
    @beantsingh4670Ай бұрын

    ਬਹੁਤ ਵਧੀਆ ਗੱਲਾਂ ਨੇ ਵਾਈ ਦੀਆਂ

  • @jagrajrandhawa1251
    @jagrajrandhawa1251Ай бұрын

    ਬਹੁਤ ਘੈਂਟ ਬੰਦਾ ਆ ਵੀਰ ਰੰਧਾਵਾ ❤❤❤

  • @rajindersingh1486
    @rajindersingh1486Ай бұрын

    Sade Kapurthala District da Munda, Jay Randhawa

  • @singhkaur2538
    @singhkaur2538Ай бұрын

    Jayy Randawa dyia all movies kaint ❤

  • @navghuman6001
    @navghuman6001Ай бұрын

    Randhawa saab bht sohniya gallan kitian j ❤

  • @SimranKaur-ch9wy
    @SimranKaur-ch9wy6 күн бұрын

    Gbu ਵੀਰੇ 🙏🙏🙏 jaye ਰੰਧਾਵਾ bai🎉🎉🎉

  • @pradeepsharma6396
    @pradeepsharma6396Ай бұрын

    We wish great sucess ❤

  • @Taffuvlog
    @TaffuvlogАй бұрын

    anchor ji your work is great, i really like your some podcast

  • @mastergsm147
    @mastergsm14728 күн бұрын

    GoD Bless you my Dear Jay ਮੈਂ ਤੁਹਾਡੀਆਂ ਸਬ Movies ਵੇਖੀਆਂ ਨੇਂ ਮੇਰੇ ਵੱਲੋਂ ਤਾਂ ਸਬ SuperHit ਨੇਂ ਤਾਂ ਆਹ ਕਿੱਦਾਂ ਨਈਂ ਚੱਲੂਗੀ ? ਬੌਤ ਜਿਆਦਾ ਚੱਲੇਗੀ Dear... ਸੌ% Guaranty ਆ...

  • @MOhitKumar-hs3mr
    @MOhitKumar-hs3mrАй бұрын

    Sahi gal 22 di

  • @rattunaresh9820
    @rattunaresh9820Ай бұрын

    🙏🙏 ਪੁੱਤ ਚਮਾਰਾ ਦੇ 🙏🙏

  • @parmarrajput4430

    @parmarrajput4430

    Ай бұрын

    🙏ਪੁੱਤ ਦਨੀ ਪੁੱਤਰਾਂ ਦੇ ਦਸਮੇਸ਼ ਪਿਤਾ ਜੀ ਦੇ🙏

  • @SimranjitSinghWarraich-kp5be

    @SimranjitSinghWarraich-kp5be

    3 күн бұрын

    Jiunde vassde raho bhrawo.. Waheguru hmesha charrdi kalah ch rakhe..

  • @gorayaveer5770
    @gorayaveer5770Ай бұрын

    Randhawa bhai ap dil chota ni kro Love u frm lehnda punjab❤❤❤❤

  • @KulwindersinghBhangu-xi8rd
    @KulwindersinghBhangu-xi8rdАй бұрын

    ਮੱਕੜ ਬਾਈ ਰੰਧਾਵੇ ਨਾਲ ਥੋੜਾ ਜਿਹਾ ਇੰਟਰਵਿਊ ਦੇ ਵਿੱਚ ਗੱਲ ਕਰਨ ਦਾ ਤਰੀਕਾ ਅਲੱਗ ਹੈ ਤੁਹਾਡਾ ਮੈਂ ਤੁਹਾਡੀ ਬਹੁਤ ਵੀਡੀਓ ਵੇਖੀਆਂ ਨੇ ਬਹੁਤ ਜਿਆਦਾ ਇੰਟਰਵਿਊ ਵੇਖੀਆਂ ਨੇ ਇਸ ਵੀਡੀਓ ਦੇ ਵਿੱਚ ਮੈਨੂੰ ਕੁਝ ਲੱਗਿਆ ਵੀ ਤੁਸੀਂ ਕੁਝ ਇਹਦੇ ਨਾਲ ਹੈ

  • @laddichimna1071

    @laddichimna1071

    Ай бұрын

    Ryt bro thoda nhi jeada wa

  • @kaurmeet3888
    @kaurmeet3888Ай бұрын

    ਵਧੀਆ ਐਕਟਰ ਜੈ ਇਕ ਈ ਫਿਲਮ ਦੇਖੀ ehna di ਪਿਟਾਰਾ ਤੇ

  • @kulwantsingh9563
    @kulwantsingh9563Ай бұрын

    Nice Episode Makkee Veer Ji All The Best J Randawa Bai 🙏🙏

  • @manusharma1567
    @manusharma1567Ай бұрын

    Jayy Randawa super satar a aun vala time v bai da 👍👌💪

  • @anhantgagat8397
    @anhantgagat839723 күн бұрын

    God bless dear waheguru ji aap ko hamesha chardikala vich rakhn

  • @Kuldeepsingh-qc7mk
    @Kuldeepsingh-qc7mkАй бұрын

    Jayy🔥🔥🔥🔥🔥

  • @sukhjinderSingh-ow5ke
    @sukhjinderSingh-ow5ke25 күн бұрын

    God bless veer ji rab tuhanu hamesha khus rakhe ❤❤

  • @Amandeepsingh-hv4zk
    @Amandeepsingh-hv4zkАй бұрын

    ਗੁੱਡ ਸਰ ਜੀ ❤

  • @Khalsa55577
    @Khalsa5557720 күн бұрын

    Bhut vadya interview and Randhawa bai best

  • @Dhaliwaljatt1122
    @Dhaliwaljatt1122Ай бұрын

    Siirrraaa bnda jmaa yrrr gllan baata end kratiyaa

  • @SukhwinderSingh-wq5ip
    @SukhwinderSingh-wq5ipАй бұрын

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @Official_akay
    @Official_akayАй бұрын

    Jay bai ne motorcycle Aali gll krke emotional krta 😢

  • @RitikSharma-om9nx
    @RitikSharma-om9nxАй бұрын

    Banda dil to gll krdaaa keep it up broo we with youu❤❤❤

  • @bantykarrha155
    @bantykarrha155Ай бұрын

    Makkar saab di har ik interview bhut vaida hundi

  • @Sahiba360
    @Sahiba36026 күн бұрын

    Ji jay randhawa bahut mehnat krde a

  • @HarwinderSingh-pv1jw
    @HarwinderSingh-pv1jwАй бұрын

    Bohat vadia actor veer

  • @ravirandhawa1
    @ravirandhawa1Ай бұрын

    Good thoughts Jayy Randhawa 👌👍

  • @user-fi4mc6es9l
    @user-fi4mc6es9lАй бұрын

    kaintttttt Actor.... brilliant acting...😊

  • @user-yg5tm1wl2n
    @user-yg5tm1wl2nАй бұрын

    Good banda

  • @lyricist_noor0
    @lyricist_noor0Ай бұрын

    Perfect Actor ♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥

  • @RanjeetSingh-nu5dz
    @RanjeetSingh-nu5dzАй бұрын

    Wah makar saab sira krata

  • @rinkufdk7430
    @rinkufdk7430Ай бұрын

    😮J. Randhawa. Very. Good. Actor. Right. Talking

  • @devinderrandhawa4175
    @devinderrandhawa4175Ай бұрын

    ਭਾਜੀ ਕਿਤੇ ਗੱਲ ਗਿੱਪੀ ਗਰੇਵਾਲ ਦੀ ਤਾਂ ਨਹੀਂ ਹੋ ਰਹੀ, ਛੋਟੀ ਜਿਹੀ ਪੰਜਾਬੀ ਇੰਡਸਟਰੀ ਹੈ, ਪਿਆਰ ਨਾਲ ਕੰਮ ਕਰਦੇ ਰਹੋਂ, ਪਰ ਫਿਲਮਾਂ ਜੈ ਰੰਧਾਵਾ ਦੀਆਂ ਵਧੀਆ ਹੁੰਦੀਆਂ,

  • @sonisaggu2067

    @sonisaggu2067

    Ай бұрын

    Ranjit bawa

  • @InderjitSingh-le5mo

    @InderjitSingh-le5mo

    Ай бұрын

    @@Handsomedog_Bahubali he is much better actor than gippy grewal

  • @Handsomedog_Bahubali

    @Handsomedog_Bahubali

    Ай бұрын

    @@JasmailJass who is gippy ?

  • @devinderrandhawa4175

    @devinderrandhawa4175

    Ай бұрын

    ਸਾਊਥ ਦੀ ਫ਼ਿਲਮਾਂ ਦਾ ਭੁਲੇਖਾ ਪੈਂਦਾ ਜੈ ਰੰਧਾਵਾ ਦੀਆਂ ਫ਼ਿਲਮਾਂ

  • @Gpchahal.896

    @Gpchahal.896

    Ай бұрын

    Baki Gippy Grewal Ave e karda jdo pamme di movie Cheta singh aai c ta Gippy Grewal ne bhut zor lya c onu rokan lai , menu ae ta pta because us movie de producer mere jija ji c

  • @prabhmander_official
    @prabhmander_official22 күн бұрын

    sirra bnda jay randhawa down to earth vi aa te dil da vi saaf bnda ❤

  • @singhsportsterking
    @singhsportsterking21 күн бұрын

    Bai bohht vadia bolda h ‘ nek vachar ney bai de ‘ bai de dilli vee ik munday de help kiti aa piche jaspreet singh di ‘ jide father expire ho ge c te maa chad ke chali gee doha bacheya nu 🙏🏼🙏🏼 bai eda hee chardikala ch reh naal naal loka de seva kari jaa .. aape waheguru tenu agla punjab da superstar bnauga

  • @chetnasondhi4322
    @chetnasondhi4322Ай бұрын

    Paji tahnu love you wa ❤❤❤

  • @pritpalsingh7108
    @pritpalsingh710818 күн бұрын

    Makkar saab .. we live your work.. very objective questions as always.

  • @bantykarrha155
    @bantykarrha155Ай бұрын

    Bhut vadia bai ❤

  • @studyIQclips.2
    @studyIQclips.227 күн бұрын

    Proud to be khalsa chamar💪💪 Dhan dhan Guru Ravidaas maharaaj Ji ❤ Dhan guru Govind singh🙏❤

  • @jazzchouhan2167
    @jazzchouhan2167Ай бұрын

    Me aaam inssan a te me tuhda jay bai bhot wda fain a 💪💪

  • @JashandeepSingh-mg9rs
    @JashandeepSingh-mg9rs19 күн бұрын

    God bless you veer❤❤❤

  • @suraiyakhan7888
    @suraiyakhan788823 күн бұрын

    Very good actor ❤❤❤❤❤🎉🎉🎉🎉

  • @suraiyakhan7888

    @suraiyakhan7888

    23 күн бұрын

    ❤❤

  • @Aman_2233
    @Aman_2233Ай бұрын

    All the best bro for movie

  • @shellythakur1052
    @shellythakur105216 күн бұрын

    best acoter jayy randhawa

  • @HarvinderSingh-vt4is
    @HarvinderSingh-vt4isАй бұрын

    Sirra Banda❤❤❤❤

  • @gursahibsingh1662
    @gursahibsingh1662Ай бұрын

    bhut vdiya filma hundiya veer g thodiyan main te meri sis asin dovein thode bhut vadde fan aa sanu bhut besabri nal wait aa thodi film di sadda pakka plan aa thodi film theatre ch dekh ke aun da bss jaldi jaldi 17 may aave bss veer g ikko request aa thode agge film di date agge na karyo pehla he bhut mushkil nal din langg rahe je

  • @user-yq7yx4fs5x
    @user-yq7yx4fs5x27 күн бұрын

    Bhai ji filma ta enjoy layi hundi a ..koi kise nu nhi vigaada ..gall eh a k banda faimly de dite sanskara nal banda ja viggda ..baki medal n bht acha rah dikhaya ❤

  • @RajwinderSingh-co4qi
    @RajwinderSingh-co4qi12 күн бұрын

    Eh gal ta sachi jay randhawa aoun vala bahut vadda hero vanoga

  • @user-vt6bl2mz7o
    @user-vt6bl2mz7oАй бұрын

    ਵੀਰ ਜੀ ਫਿਲਮਾਂ ਬਹੁਤ ਵਧੀਆ ਬਣਾਉਣਾ ਨੰਬਰ ਵਨ ਬਣਾਉਦੇ ਆ ਮੰਗਾ ਸਿੰਘ ਪਿੰਡ ਬੁਰਜ ਲੱਧਾ ਸਿੰਘ ਵਾਲਾ

  • @speechofpunjab5699
    @speechofpunjab5699Ай бұрын

    ਮੱਕੜ ਸਾਹਿਬ ਇਹ ਨਵਾਂ ਹੀਰੋ ਆ ਵਿਚਾਰਾ ਠੀਕ ਆ ਤੇ ਇਹਨੇ ਜਿੰਨੀਆਂ ਪਹਿਲਾਂ ਫਿਲਮਾਂ ਦਿੱਤੀਆਂ ਵਧੀਆ ਕੰਮ ਕੀਤਾ ਤੇ ਵਧੀਆ ਐਕਟਿੰਗ ਸਕਿਲ ਆ ਗਈ ਮਾੜੀ ਐਕਟਿੰਗ ਨਹੀਂ ਕਰਦਾ ਚੰਗੀ ਐਕਟਿੰਗ ਕਰਦਾ ਤੇ ਇੱਕ ਫਿਲਮਾਂ ਵੱਖਰੇ ਵਿਸ਼ੇ ਤੇ ਹੁੰਦੀਆਂ ਨੇ ਇਹਦੀਆਂ ਐ ਨਹੀਂ ਹੈਗਾ ਵੀ ਦੂਜਿਆਂ ਵਾਂਗੂੰ ਵੀ ਉਹੀ ਹਾਹਾ ਹੀ ਵਾਲੀਆਂ ਵੀ ਪੰਜ ਸੱਤ ਕਮੇਡੀਅਨ ਲੈ ਲਏ ਜਿਵੇਂ ਗਿੱਪੀ ਗਰੇਵਾਲ ਕਰਦਾ ਤੁਸੀਂ ਗਿੱਪੀ ਗਰੇਵਾਲ ਨੂੰ ਦੱਸਦੇ ਪੰਜਾਬ ਦਾ ਅਮੀਰ ਖਾਨ ਦੱਸਦੇ ਹੋ ਇਹੋ ਜਿਹੇ ਬੰਦਿਆਂ ਨੂੰ ਤੁਸੀਂ ਕਿਵੇਂ ਕੌੜੇ ਹੋ ਬੋਲ ਰਹੇ ਹੋਗੇ ਜਿਹੜੇ ਵਧੀਆ ਐਕਟਰ ਨੇ ਗਿੱਪੀ ਗਰੇਵਾਲ ਇਹਦੇ ਮੂਹਰੇ ਕਿੱਡਾ ਕੁ ਵੱਡਾ ਐਕਟਰ ਹੈਗਾ ਜੇ ਨੰਬਰ ਦੇ ਨੇ ਹੁਣ ਤਾਂ 70% ਮੈਂ ਇਹਦੀ ਐਕਟਿੰਗ ਨੂੰ ਦਿਨਾ 30% ਗਿੱਪੀ ਗਰੇਵਾਲ ਨੂੰ ਦਿਨਾ ਠੀਕ ਹ ਤੇ ਗਿੱਪੀ ਗਰੇਵਾਲ ਕਿੰਨਾ ਕੁ ਤਾਕਤ ਡਾਕਟਰ ਆ ਉਹਨੂੰ ਦੂਜਾ ਉਹ ਦੱਸੀ ਜਾਨਾ ਮੀਰ ਖਾਨ ਸਕਰਿਪਟਾਂ ਚੋਰੀ ਕਰਦੇ ਨੇ ਉਹ ਹੈ ਹੋਰ ਫਿਲਮਾਂ ਦੇ ਪੁਰਾਣੀਆਂ ਦੇ ਬੋਲੀਵੁਡ ਦੀਆਂ ਦੇ ਡਾਇਲੋਗ ਚੋਂ ਕਾਪੀ ਕਰਦੇ ਨੇ ਕਦੇ ਕਿਸੇ ਚ ਕੋਈ ਚੀਜ਼ ਕਾਪੀ ਕਰਦੇ ਆ ਕਿਤੇ ਕੋਈ ਚੋਰੀ ਕਰਦਾ ਆਪਦੇ ਆਪ ਨੂੰ ਉਹ ਰਾਈਟਰ ਦੱਸਦਾ ਮੈਂ ਫਿਲਮਾਂ ਲੈ ਕੇ ਦਾ ਵੀ ਬਾਹਰ ਨਹੀਂ ਕਿ ਮੈਂ ਲਿਖੀ ਆ ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ ਮੇਰੇ ਸਾਹਮਣੇ ਬਿਠਾ ਦੀ ਜੇ ਉਹ ਫਿਲਮ ਲਿਖ ਗਿਆ ਕੋਈ ਤਾਂ ਕਹਿਦੀ ਉਹ ਪਹਿਲਾਂ ਜੰਮੀ ਪਿੱਟ ਗਿਆ ਸੀ ਅਰਦਾਸ ਤੋਂ ਚੱਲਿਆ ਦੁਬਾਰੇ ਅਰਦਾਸ ਫਿਲਮ ਹੋਣੀ ਕਿਹਾ ਸੀ ਵੀ ਮੈਂ ਲਿਖਿਆ ਉਹਦੀ ਸਕਰਿਪਟਅੱਧੀ ਸਕ੍ਰਿਪਟ ਰਾਣਾ ਰਣਵੀਰ ਨੇ ਲਿਖੀ ਦੀ ਤੇ ਅੱਧੀ ਕਿਸੇ ਹੋਰ ਮੁੰਡੇ ਨੇ ਲਿਖੀ ਸੀ ਜਿਹਦੇ ਕਰਕੇ ਰਾਣਾ ਰਣਵੀਰ ਹੁਣ ਇਹਦੀਆਂ ਫਿਲਮਾਂ ਚ ਆਉਂਦਾ ਵੀ ਘਾਟਾ ਗਾ ਕਰੈਡਿਟ ਇਹ ਲੈ ਗਿਆ ਤੇ ਹੁਣ ਵੀ ਸਟੋਰੀਆਂ ਹੋਰਾਂ ਦੀਆਂ ਲਿਖੀਆਂ ਹੁੰਦੀਆਂ ਨੇ ਕਰੈਡਿਟ ਲਈ ਜਾਂਦਾ ਤੁਸੀਂ ਉਹਨੂੰ ਦੂਜਾ ਅਮੀਰ ਖਾਨ ਦੱਸੀ ਜਾਦੇ ਹੋ ਇਹਨੂੰ ਤੁਸੀਂ ਕਿਹੜੇ ਤਰੀਕੇ ਨਾਲ ਬੋਲ ਰਹੇ ਹੋਗੇ ਤੂੰ ਕ ਤੁਸੀਂ ਕਹਿ ਰਹੇ ਹੋ ਵੀ ਜੱਟ ਵਿਗੜਿਆ ਵੀ ਜੱਟਵਾਦ ਨੂੰ ਤੁਸੀਂ ਪ੍ਰਮੋਟ ਕਰਦੇ ਹੋ ਵੀ ਪਹਿਲਾਂ ਹਟ ਕੇ ਦੁਬਾਰੇ ਲਿਆ ਦਿਓ ਪਹਿਲਾਂ ਇਹ ਦੱਸੋ ਜਦੋਂ ਤੂੰ ਗਿੱਪੀ ਗਰੇਵਾਲ ਨੂੰ ਮੀਰ ਖਾਨ ਬਣਾ ਰਿਹਾ ਸੀ ਉਹਦੀ ਫਿਲਮ ਜਿਹੜੀ ਰਿਲੀਜ਼ ਹੋ ਰਹੀ ਤੀ ਕੈਰੀ ਆਨ ਜੱਟਾ ਉਹਦੇ ਵਿੱਚ ਜੱਟ ਸ਼ਬਦ ਨਹੀਂ ਹੈਗਾ ਤੇ ਦੂਜੀ ਗੱਲ ਦਲਜੀਤ ਦਲਜੀਤ ਨੂੰ ਬੋਲ ਦਿਲਜੀਤ ਦੀਆਂ ਫਿਲਮਾਂ ਤੀਜੀ ਆ ਰਹੀ ਆ ਹੁਣ ਜਿਹਦੇ ਵਿੱਚ ਜੱਟ ਜੂਲੀਅਟ ਨੰਬਰ ਤਿੰਨ ਉਨਾਂ ਨੂੰ ਕਿਉਂ ਨਹੀਂ ਬੋਲਦੇ ਉਹਨਾਂ ਨੂੰ ਬੋਲੋ ਸੋਡਾ ਮੱਕੜ ਸਾਹਿਬ ਸਭ ਪਤਾ ਲੱਗ ਗਿਆ ਸਾਨੂੰ ਹੁਣ ਤੁਸੀਂ ਹੈਗੇ ਹੋ ਐਸੀਆਂ ਸਿੱਟਦੇ ਆ ਉਹਨਾਂ ਦੇ ਪੱਖ ਦੀਆਂ ਗੱਲਾਂ ਕਰਦੇ ਹੋ ਤੁਸੀਂ ਦੂਜਿਆਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹੋ ਐਡਾ ਵੱਡਾ ਪੁੱਤਰ ਘਰ ਹੈ ਨੀ ਤੂੰ ਜਿੱਡਾ ਆਪਦੇ ਆਪ ਨੂੰ ਸੰਤ ਦਾ

  • @iArshdeepSingh

    @iArshdeepSingh

    29 күн бұрын

    Sahi gal aa teri 22 Gippy bss cringe te bakwaas e bnaunda

  • @GurpreetSingh-fi9qn

    @GurpreetSingh-fi9qn

    22 күн бұрын

    Bilkul Sahi gla kahiya veere tuci,,,, Ahh Makard varge v ona de Chupe Maarde aa Jo Vadde Actor bane Firde piyo wale.... Yrr Veere.... Main Hun Tak punjabi Film industry ch Jimmy Sher Gill to Baad ch J kise Actor di Acting Best And Sirra Lagi A Na,,, Ta Veere Tu Samjhla k ohh Ahh Veer A Jey Randhawa.... Sohh Lagge Veere J Bande nu Acting di Samjh hougi Na os Bande Lai ta Best Actor Jey Randhawa hi houga,,,, Baki Gippy Shippy Varge Tulli Pulli Acting karan wale Actor bohot Ture Firde ne Punjabi film industry ch.... And Ada hi Support krde Raho Veere Jey Randhawa Veer nu... Veere chalo Actor ta Vadia hain hi hain Jey Randhawa but tuci mere gl da yakeen Manyo Sachi insaan Bohot Bohot Bohot hi Jada Vadia A Jey Randhawa Veer.... Thanku Sooo Sooooo Soooooo Much Veere... God bless you mera Parha... Jiyoda Vasda Rehh mera veer.... Take care Veer Ji...

  • @MonuSingh-vt2do
    @MonuSingh-vt2doАй бұрын

    Sirra hero

  • @GaganSingh-em2st
    @GaganSingh-em2st25 күн бұрын

    ਜੇ ਰੰਦਾਵਾ ਵੀਰ ਜੀ ਹਨੀ ਸਿੰਘ ਨਲੂਆ ਕੇ ਕਿਰਦਾਰ ਮੇਂ ਵੀ ਮੂਵੀ ਬਣਾਉਣਾ ਜਿਵੇਂ ਸਾਨੂੰ ਹਿਸਟਰੀ ਦੇ ਦੱਸਿਆ ਜਾਂਦਾ ਹ ਹਨੀ ਸਿੰਘ ਨਲੂਆ ਜੀ ਕੇ ਬਾਰੇ ਚ ਉਹਨਾਂ ਦੇ ਉੱਪਰ ਵੀ ਅਸਲ ਮੂਵੀ ਪੜਨੀ ਚਾਹੀਦੀ 🙏

  • @jethalal_jethajatt
    @jethalal_jethajattАй бұрын

    Good bnda❤

  • @kulwindergill8479
    @kulwindergill847915 күн бұрын

    Great

  • @Joban-wp6wx
    @Joban-wp6wxАй бұрын

    Very nice story

  • @GaganSingh-em2st
    @GaganSingh-em2st25 күн бұрын

    ਪੰਜਾਬੀ ਆਤਮ ਜਾਣੀ ਜਾਂਦੀ ਹ ਸੂਰਵੀਰਾਂ ਨਾਲ ਨਾ ਕਿ ਕੋਮੇਡੀ ਨਾਲ ਤੇ ਫਿਲਮਾਂ ਚ ਕੋਮੇਡੀ ਨਹੀਂ ਹੁਣ ਐਕਸ਼ਨ ਹੀ ਚਾਹੀਦਾ ਜਿਵੇਂ ਮਸਤਾਨੇ ਬਣੀ ਤੇ ਲੋਕਾਂ ਨੂੰ ਬੜਾ ਪਿਆਰ ਮਿਲਿਆ ਤੇ ਹਿਸਟਰੀ ਦਾ ਪਤਾ ਲੱਗ ਗਿਆ ਐਵੇਂ ਹੀ ਹਿਸਟਰੀ ਵਾਲੀ ਮੂਵੀਆਂ ਹੋਣੀ ਚਾਹੀਦੀ ਸੋਲਿਡ 🙏

  • @guest5660
    @guest5660Ай бұрын

    Very Nice Biutiful

  • @Sidhumoosewala_fan_295
    @Sidhumoosewala_fan_29528 күн бұрын

    Mach de aw Bai di film 📽️ aw to sare ❤

  • @sanjusanju2241
    @sanjusanju224123 күн бұрын

    💯💯💯💯💯💯💯 gallan bai jay diyan................

  • @user-oy1th5gd5v
    @user-oy1th5gd5v25 күн бұрын

    Randhawa by good love love u

  • @GurdeepSingh-sk6fv
    @GurdeepSingh-sk6fvАй бұрын

    ਬਾਈ ਜੀ always ਨਾਮ ਲੈ ਕੇ ਗੱਲ ਕਰਿਆ ਕਰੋ .. ਇੰਟਰਵਿਊ ਦਾ ਮਜ਼ਾ ਨੀ ਆਉਂਦਾ ਫ਼ੇਰ ਕੀਹਦੀ ਗੱਲ ਹੋ ਰਹੀ ਹੈ

  • @LovelyBreakfast-rg8hj
    @LovelyBreakfast-rg8hjАй бұрын

    Bhi ji tusi chlao sarkar ❤❤

  • @vishu775
    @vishu775Ай бұрын

    Jay ⛳️

  • @Lucius-ix8dt
    @Lucius-ix8dtАй бұрын

    yrr punjabi movies da ehdia hi top Aa ajj de tym ch

  • @Sahildua88
    @Sahildua88Ай бұрын

    Heera bnda ❤️‍🩹😇

  • @user-yd7tf6uu4y
    @user-yd7tf6uu4yАй бұрын

    ❤❤❤okgmk

  • @KAMALSINGH-um4gi
    @KAMALSINGH-um4giАй бұрын

    Zabardast Interview

  • @hardeepkour3186
    @hardeepkour3186Ай бұрын

    Good actor

  • @LovelyBreakfast-rg8hj
    @LovelyBreakfast-rg8hjАй бұрын

    Bhi ji tusi voteaaa vich khdjo foll spot aa

  • @user-ww9lp4ek4h
    @user-ww9lp4ek4hАй бұрын

    Joy mera soota beer mara febrit aaa loko jarna sakho

  • @dennynotta4496
    @dennynotta4496Ай бұрын

    Bjay 📚👍🔥

  • @GaganSingh-em2st
    @GaganSingh-em2st25 күн бұрын

    Jay Randhawa badhiya kam kar raha hai Punjabi aane Wale time per Jay Randhawa sare aitihasik movie Punjab to bada message Tera time kyon 🙏

  • @Dhaliwaljatt1122
    @Dhaliwaljatt1122Ай бұрын

    Medal film sachioo hi bhut ghaint sade MOGE. De sare cinemas sold out hunde c

  • @user-fi4mc6es9l
    @user-fi4mc6es9lАй бұрын

    Appan tan Theatre wich hiii dekhni hai bhai ji di movie😊

  • @ramansohana3603
    @ramansohana360328 күн бұрын

    Nice bro aa jay randhawa

  • @Montyjatt8603
    @Montyjatt8603Ай бұрын

    ਰੰਧਾਵਾ ਜੀ ਤੁਸੀ MTV ਸਟੰਟਮੀਨੀਆ ਚ ਵੀ ਕੰਮ ਕੀਤਾ ਆ

  • @HarshSingh-df9qf
    @HarshSingh-df9qfАй бұрын

    Interview hor vaddi huni chahidi c

  • @bassalaamundahere
    @bassalaamundahereАй бұрын

    Good Actor 👍🏻

  • @gmedia9838
    @gmedia9838Ай бұрын

    Wadia actor te wadia banda wa eh bae

  • @subhxsidhu
    @subhxsidhuАй бұрын

    Banda mehnat krn dya sport kro yrrr

Келесі