Jatt Mirza Kharlan Da - (Part 1) - Surinder Shinda

Музыка

Surinder Shinda

Пікірлер: 202

  • @RameshKumar-xi6oq
    @RameshKumar-xi6oq Жыл бұрын

    ए खुदा कभी भी उन रूहों को सुकून नहीं देना जिन्होंने भारत का बंटवारा करवाया दिया,😢😭😭😭😭😭😢😢😢😢😭😭

  • @niranjansinghjhinjer1370
    @niranjansinghjhinjer1370 Жыл бұрын

    Gaddi vich sunke Nazara aa janda c baai ji cassette sunke Shukriya baai ji

  • @KulwinderSingh-vj7jd
    @KulwinderSingh-vj7jd11 ай бұрын

    ਬਹੁਤ ਲਾਜਵਾਬ ਮੇਰੇ ਬਚਪਨ ਦੀ ਯਾਦ ਐਸਾ ਅਲੋਕਾਰ ਸ਼ਾਇਦ ਹੀ ਮਿਲੇ ਦੇਖਣ ਨੂੰ

  • @heeraturh-fr6mc
    @heeraturh-fr6mc4 ай бұрын

    ਡਰਾਂਇਵਰੀ ਕਰਦੈ ਸਮੇ ਰਾਤ ਨੂੰ ਇਕ ਵਾਰ ਜਰੂਰ ਸੁਣਦਾ ਸਾਂ ਏ ਤੇ ਭਗਤ ਸ਼ਿੰਘ ਦਾ ਅਖਾੜਾ ਛਿੰਦੇਂ ਦਾ ਅਫੀਮ ਖਾਧੀ ਹੁੰਦੀ ਸੀ ਜਟ ਨੇ ਔਰ ਕਿਅਆਂ ਬਾਤਾ ਸਨ ❤❤❤❤❤

  • @NISHANATV
    @NISHANATV Жыл бұрын

    ਬਚਪਨ ਵਿੱਚ ਬਹੁਤ ਸੁਣਿਆ ਫਰੀਦਕੋਟ ਰਹਿੰਦੇ ਸੀ ਮੇਰੇ ਪਿਤਾ ਜੀ ਸੁਰਿੰਦਰ ਸ਼ਿੰਦਾ ਕਰਤਾਰ ਰਮਲੇ ਨੂੰ ਬਹੁਤ ਸੁਣਦੇ ਸੀ

  • @AjayKumar-ce8kk
    @AjayKumar-ce8kk3 жыл бұрын

    ਸੁਰਿੰਦਰ ਸ਼ਿੰਦਾ ਬਾਈ ਜੀ ਪੰਜਾਬੀ ਗਾਇਕੀ ਦਾ ਧੁਰਾ

  • @shindaraikoti3272

    @shindaraikoti3272

    3 күн бұрын

    kzread.info/dash/bejne/nYOOsqhuj6bXg7w.htmlfeature=shared

  • @amrikdhillon9977
    @amrikdhillon99774 жыл бұрын

    ਚਾਲੀ ਸਾਲ ਹੋ ਗਏ ਅੱਜ ਵੀ ਬਹੁਤ ਪਿਆਰ ਅਖਾੜਾ ਰੂਹ ਦੇ ਵਿਚ ਧਸ ਗਏ ਛਿਦਾੰ ਜੀ ਦੇ ਪੁਰਾਣੇ ਗਾਣੇ ਏ ਬਹੁਤ ਵਧੀਆ ਪੁਰਾਣੇ ਕਲਾਕਾਰ ਸਾਰਾ ਹੀ ਦੁੱਖ ਭੁਲ ਗਿਆ ਅਮਰੀਕ ਕਰਵਾਨੰ

  • @bhinderbal2925

    @bhinderbal2925

    2 жыл бұрын

    Sahi kiha yr

  • @shindaraikoti3272

    @shindaraikoti3272

    3 күн бұрын

    kzread.info/dash/bejne/nYOOsqhuj6bXg7w.htmlfeature=shared

  • @RandhirSingh-hq8os
    @RandhirSingh-hq8os Жыл бұрын

    ਸੁਰਿੰਦਰ ਛਿੰਦਾ ਜੀ ਆਵਾਜ਼ ਗੌਡ ਗਿਫਟ ਐ ਜੀ ❤❤

  • @rajdeepgill6101
    @rajdeepgill61014 жыл бұрын

    सुरेंद्र छिनदा एक अच्छे स्वभाव के ओर इतनी प्यारी आवाज के मालिक हैं बाहेगुरू लम्बी आयु बख्शे में आज भी पुरानी यादें सुनता हूं

  • @rajbrar1394

    @rajbrar1394

    3 жыл бұрын

    Waheguru tum ko Punjabi bolni te likhni sikhaawe

  • @AnmolSingh-ip3yx

    @AnmolSingh-ip3yx

    Ай бұрын

  • @amritsingh8798

    @amritsingh8798

    21 күн бұрын

    ਬਾਈ ਛਿੰਦਾ ਜੀ ੨੦੨੩ ਵਿੱਚ ਅਲਵਿਦਾ ਕਹਿ ਗਏ ਗਏ ਸਨ ਜੀ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਜੀ

  • @KuldeepSingh-co1jd
    @KuldeepSingh-co1jd3 жыл бұрын

    ਗੁਲਸ਼ਨ ਮੈਮ ਦੀ ਆਵਾਜ਼ ਬਹੁਤ ਹੀ ਮਿੱਠੀ ਆ ਜੀ ਵਾਹ ਵਾਹ ।

  • @dharmindersarpanch4184
    @dharmindersarpanch41842 жыл бұрын

    Wah oey shera .. sawaad aa gya bhot time baaad ajj fer sun k .. minu apne vade veer di yaad aa gi jo shinde 22 di awaaz de mureed San ,2018 ch pure ho ge c

  • @ManjitSingh-mn9qu
    @ManjitSingh-mn9qu Жыл бұрын

    ਸ਼ਿੰਦਾ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ। ਸ਼ਿੰਦਾ ਬਾਈ ਸਿਰਫ਼ ਸ਼ਿੰਦਾ।

  • @amritsingh8798

    @amritsingh8798

    21 күн бұрын

    ਬਾਈ ਛਿੰਦਾ ਜੀ ੨੦੨੩ ਦੇ ਵਿਚ ਅਲਵਿਦਾ ਕਹਿ ਗਏ ਜੀ

  • @gurmukhlehal7753
    @gurmukhlehal77532 жыл бұрын

    ਗੁਲਸ਼ਨ ਕੋਮਲ ਦੀ ਅਵਾਜ਼ ਬਹੁਤ ਪਿਆਰੀ ਹੈ

  • @Lakhmireana1980
    @Lakhmireana1980 Жыл бұрын

    ਆਵਾਜ਼ ਹਮੇਸ਼ਾ ਅਮਰ ਰਹੇਗੀ ❤❤

  • @lakhwindersinghadvocate6474
    @lakhwindersinghadvocate6474 Жыл бұрын

    ਵਾਹਿਗਰੂ ਜੀ ਸਵਰਗਾਂ ਚ ਵਾਸਾ ਕਰਿਓ ਜਨਾਬ ਦਾ ❤

  • @gurmukhlehal7753
    @gurmukhlehal77532 жыл бұрын

    ਜੱਟੀ ਆਖੇਂ ਮਿਰਜ਼ੇ ਨੂੰ ਕਹਿਣਾ ਮੰਨ ਮਿਰਜ਼ਿਆ ਮੇਰਾ ਬਹੁਤ ਅੱਤ ਗਾਇਆਂ ਗੁਲਸ਼ਨ ਕੋਮਲ ਨੇ

  • @karanhanda2167

    @karanhanda2167

    3 ай бұрын

    😊plpp

  • @dhillon7994

    @dhillon7994

    11 күн бұрын

    tital ki c plz dasio

  • @chamkaursing411
    @chamkaursing411 Жыл бұрын

    ਹੂਬਹੂ ਤਸਵੀਰ ਪੇਸ਼ ਕਰ ਦਿੱਤੀ ਮਿਰਜ਼ਾ ਸਾਹਿਬਾਂ ਦੀ। ਚਮਕੌਰ ਸਿੰਘ ਜਾਗੋਵਾਲ

  • @warriorpunjabi44
    @warriorpunjabi44Ай бұрын

    ਤੇਰੀ ਮੇਰੀ ਇੱਕ ਜਿੰਦੜੀ ਤੇ ਮੈਨੂੰ ਲੈਣ ਚੱਲ ਮਿਰਜ਼ਿਆ ਲੈਣ ਚੱਲ ਵਸੇ ਗਾਇਕਾਂ ਸੁਮਨ ਜੀ ਸਨ ।ਬਾਕੀ ਗੁਲਸ਼ਨ ਕੋਮਲ ਜੀ ਤੇ ਸੁਰਿੰਦਰ ਸ਼ਿੰਦਾ ਜੀ ਨੇ ਗਾਏ ਹਨ ।❤❤❤❤

  • @HSKHAIRA
    @HSKHAIRA5 күн бұрын

    ਤੁਰ ਗਿਆ ਅਖਾੜਿਆਂ ਦਾ ਬੇਤਾਜ ਬਾਦਸ਼ਾਹ ਛਿੰਦਾ ਬਾਈ ਜੀ ਵੀ।

  • @kiratdedaddy
    @kiratdedaddy3 жыл бұрын

    ਬੜਾ ਮਜਾ ਆਇਆ ਹੈ ੪੦ ਸਾਲ ਹੋ ਗਏ

  • @jasveersingh352
    @jasveersingh3522 жыл бұрын

    ਚਰਨਜੀਤ ਅਹੁਦਾ ਸੰਗੀਤ🎤🎼🎹🎶 ਕਾਰ ਬਹੁਤ👍💯 ਹੈ

  • @jaswantsandhu1017
    @jaswantsandhu10173 жыл бұрын

    ਚਾਲੀ ਸਾਲ ਦੀ ਆਵਾਜ਼ ਅੱਜ ਵੀ ਬੋਰ ਨਹੀ ਕਰਦੀ ਬਹੁਤ ਵਧੀਆ ਸੁਰਿੰਦਰ ਸੀਦਾ ਜੀ

  • @shindaraikoti3272

    @shindaraikoti3272

    3 күн бұрын

    kzread.info/dash/bejne/nYOOsqhuj6bXg7w.htmlfeature=shared

  • @sibokaur670
    @sibokaur670 Жыл бұрын

    What a great artist who will be missed 😢very much by the whole world 🌎 so sad that we will not be able to hear the great legends vice ever age who has given his entire life to his fans by his best ever music 🙏 the songs have been very nice 🙏 to hear me personally was always listening to them while growing up at my mum's house who used to listen to our greatest singer surrender shinda so may he rest in peace 🙏 and may God give his family the strength to come to terms of there loss in there lifetime but they will always have his memories 🙏 with them always 🙏

  • @jaswantsandhu1017
    @jaswantsandhu10174 жыл бұрын

    ਬਹੁਤ ਵਧੀਆ ਗੀਤ ਗਾਇਆ ਹੈ ਗੁਲਸ਼ਨ ਕੋਮਲ ਜੀ ਨੇ

  • @heeraturh-fr6mc
    @heeraturh-fr6mc4 ай бұрын

    ਮੁਹੰਮਦ ਸ਼ਦੀਕ ਤੇ ਛਿੰਦੇ ਬਾੲਈ ਦੀ ਅਵਾਜ ਅਜ ਵੀ ਓਹੋ ਦਿਨ ਯਾਦ ਕਰਵਾਂ ਦਿੰਦੇ ਹਨ ਤੇ ਸ਼ੰਮਹੋਨ ਵਿਚ ਲੈ ਜਾਂਦੇ ਹਨ ❤❤❤❤❤

  • @SanjeevKumar-cu6yk
    @SanjeevKumar-cu6yk9 ай бұрын

    JATT MIRJA KHARLAN DA-SAHIBA (HISTORY OF THE WORLD 🌎🌎🌍🌍 )

  • @jaggajatt2524
    @jaggajatt25243 жыл бұрын

    ਗੁਲਸ਼ਨ ਕੋਮਲ ਨੇ ਕਮਾਲ ਕਰਤੀ

  • @RanjeetSingh-jj2lt
    @RanjeetSingh-jj2lt3 жыл бұрын

    ਅਨੰਦ ਆ ਗਿਆ

  • @AmritSingh-kp1yd
    @AmritSingh-kp1yd2 ай бұрын

    ਬਾਹ ਬਾਈ ਉਸਤਾਦ ਛਿੰਦਾ ਜੀ। ਕਮਾਲ ਕਰਤੀ ਜੀ। ਜਣੇ ਖਣੇ ਦੇ ਵਸ ਦੀ ਗੱਲ ਨਹੀਂ ਉਸਤਾਦ ਦੀ ਬਰਾਬਰੀ ਕਰਨ ਦੀ। ਸਿਰੇ ਦੀ ਜੋੜੀ।

  • @iqbalsinghshahi
    @iqbalsinghshahi8 ай бұрын

    ਮਿਰਜ਼ਾ ਜੱਟ ❤❤❤

  • @BaldevSingh-ec6zl
    @BaldevSingh-ec6zl Жыл бұрын

    Very good songs ,i love you Bai Surinder sinda , please s sahed bhgat Singh songs Akhara kumatre snnd .

  • @avtar781
    @avtar7817 жыл бұрын

    Beet Gye Waqt Di...ek Nishani..

  • @nirmailsingh2482
    @nirmailsingh24823 жыл бұрын

    shinda sahab Ek Great Singer Si, Menu Uske old songs bhaut Achhe Lagde ha !

  • @jsrana9600
    @jsrana96004 жыл бұрын

    Mirza, Great singer shinda saab

  • @SanjayKumar-kp5gi
    @SanjayKumar-kp5gi Жыл бұрын

    Old is gold surinder and gulshan ji nice jodi

  • @kumartheory
    @kumartheory Жыл бұрын

    Waheguru Ji 🙏🏽🕊️🌹 rest easy Mr Shinda your music will live on forever in hearts of all Punjabi's ❤️

  • @HSKHAIRA
    @HSKHAIRA5 күн бұрын

    ਕੋਈ ਸ਼ੋਰ-ਸ਼ਰਾਬਾ ਨਹੀਂ, ਕੋਈ ਅਖਾੜੇ ਵਿਚ ਬਾਂਦਰ ਟਪੂਸੀਆਂ ਨੀ ਕੋਈ ਸੰਘ ਪਾੜ ਪਾੜ ਕੇ ਨੀ ਗਾਇਆ। ਸਿਰਫ ਸੰਗੀਤ ਅਤੇ ਮਨਮੋਹਕ ਸੁਰੀਲੀਆਂ ਆਵਾਜ਼ਾਂ। ਇਹੀ ਹੁੰਦੀ ਸੀ ਪੰਜਾਬੀਆਂ ਦੀ ਰੂਹ ਦੀ ਖੁਰਾਕ।।

  • @shindaraikoti3272

    @shindaraikoti3272

    3 күн бұрын

    kzread.info/dash/bejne/nYOOsqhuj6bXg7w.htmlfeature=shared

  • @sakaranbirsingh1545
    @sakaranbirsingh15454 жыл бұрын

    Shinda ta fir shinda,bhut jabardast awaj aa yar

  • @BalwinderSingh-ou3ze
    @BalwinderSingh-ou3ze2 ай бұрын

    wah ji ahuja sahab great

  • @niranjansinghjhinjer1370
    @niranjansinghjhinjer13707 жыл бұрын

    Thnx g poora kissa sunan jog h Sinda ustad g Di awaj balley balley

  • @lakshaykharbanda800

    @lakshaykharbanda800

    6 жыл бұрын

    PPP and

  • @joginderpawarjoginderpawar6399

    @joginderpawarjoginderpawar6399

    6 жыл бұрын

    joginder

  • @joginderpawarjoginderpawar6399

    @joginderpawarjoginderpawar6399

    6 жыл бұрын

    shinda ji

  • @jayhindjayjawanjaykisan4933
    @jayhindjayjawanjaykisan49334 жыл бұрын

    BOHAT ACHHI STORY GAI H, CHHINDA SAHAB NE, 1,1 SHABAD SE MOTIO KI MALA PIRO DI H ?

  • @bittusinghmiana5576
    @bittusinghmiana55765 жыл бұрын

    🙏🙏🙏🙏🙏Bhut wadiya veer ji jeonda re

  • @neerajg9411
    @neerajg94116 жыл бұрын

    Nice shinda Ji gaunde raho maza aaomda tuhanoo sunke

  • @harmeshsingh2439

    @harmeshsingh2439

    6 жыл бұрын

    Neeraj G tot

  • @madanlimba5087
    @madanlimba50873 жыл бұрын

    ਸੁਰਿੰਦਰ ਛਿੰਦਾ ਜੀ ਦੀ ਇਹ ਸਟੋਰੀ ਸੁਣ ਕੇ ਅੱਖਾਂ ਅੱਗੇ ਮਿਰਜ਼ੇ ਦੀ ਮੂਵੀ ਆ ਜਾਂਦੀ ਹੈ ਵਾਹ ਜੀ ਕਮਾਲ ਸੀ ਇਹ ਜੋੜੀ ਗਾਉਣ ਵਾਲੀ

  • @chandlalvermaverma3403

    @chandlalvermaverma3403

    11 ай бұрын

    Llll

  • @KAKRA3446
    @KAKRA34462 жыл бұрын

    Shukar aa mere PARMATMA Bachchan de cassette mil gayi aa

  • @anupsinghgill3824
    @anupsinghgill38246 жыл бұрын

    Super hit sahiba da khatt

  • @gurnamsingh717

    @gurnamsingh717

    5 жыл бұрын

    Anup Singh gill

  • @harkrishan3369
    @harkrishan33696 жыл бұрын

    Old is gold

  • @aglgaminglive464

    @aglgaminglive464

    2 жыл бұрын

    Ok

  • @HarbhajanSingh-jn5gx

    @HarbhajanSingh-jn5gx

    Жыл бұрын

    SarinderShinda

  • @karmjitsingh9503
    @karmjitsingh95036 жыл бұрын

    very good shinda bai ji

  • @gurjeetpaink4605
    @gurjeetpaink46056 жыл бұрын

    old is gold .......sadi jaan

  • @BaldevSingh-ec6zl
    @BaldevSingh-ec6zl Жыл бұрын

    ਵਾਹ ਜੀ ਵਾਹ ਕਮਾਲ ਕਰ ਦਿੱਤੀ ਹੈ ਜੀ। old is gold, ਸੁਣਿਆ ਸੀ ਅੱਜ ਵੇਖ v ਲਿਆ ਹੈ ਜੀ ਜਿਉਂਦਾ ਰਹਿ ਸੁਰਿੰਦਰ ਸਿੰਦਾ ਜੀ ਅਤੇ ਬਾਕੀ ਸਾਰੀ ਟੀਮ ਵੀ ਦੀ ਪਰਮਾਤਮਾ ਜੀ ਲਬੀ ਉਮਰ ਕਰੇ ਜੀ।ਇਕ ਬੇਨਤੀ ਹੋਰ ਹੈ ਜੀ ਸ਼ਹੀਦ ਭਗਤ ਸਿੰਘ ਜੀ ਦੀ ਗਾਏ ਗੀਤ , ਭਗਤ ਸਿੰਘ ਅਸੈਂਬਲੀ ਚ ਬੰਬ ਮਾਰਿਆ ਕੁਮੇਟਰੀ ਸਮੇਤ ਸੁਣਾਉਣ ਦੇ ਕਿਰਪਾ ਕਰੋ ਜੀ ਧੰਨਵਾਦ ਹੋਵੇਗਾ ਜੀ।

  • @BaldevSingh-ec6zl

    @BaldevSingh-ec6zl

    Жыл бұрын

    ਦਾਸ ਵਲੋਂ ਬੇਨਤੀ ਕੀਤੀ ਗਈ ਸੀ ਕਿ ਸਹੀਦੇ ਆਜ਼ਮ ਸ ਭਗਤ ਸਿੰਘ ਸ਼ਹੀਦ ਜੀ ਦਾ ਅਖਾੜਾ ਪਾਰਟ ਇਕ ਵੀ ਯੂ ਟਿਉਬ ਤੇ ਸੁਣਾਇਆ ਜਾਵੇ ਜੀ। ਪਹਿਲਾਂ ਵੀ ਚਾਰ ਵਾਰ ਬੇਨਤੀ😢ਕਰ ਚੁੱਕਾ ਹਾਂ ਜੀ।

  • @uzairchadhar283
    @uzairchadhar2834 жыл бұрын

    Sada buzargan da mutaqib, karmo bahman sara fsad di jar cc, aendi wajah ton jhang da sab ton wadhay sardar qabeelayan nu apas ich nafrat di agg gholti, jis di wjah ton kharlan ta chadhran da apsi wair/dushmani kai saalan tk chaldi rai ,kdi kharlan chadhran da pindan ta hamla krr dana ta kdi chadhran na kharlan dya pindan ta🖤🔥🔥bar al agr kise di dhi bhain di ezat udahlya ta ahi anjam honda aa♥️🔥 ta fr sardaran naal matha laana aqal mandi nai

  • @preetsinghsohal6873

    @preetsinghsohal6873

    4 жыл бұрын

    Hlo

  • @uzairchadhar283

    @uzairchadhar283

    4 жыл бұрын

    @@preetsinghsohal6873 gg

  • @user-wi7nn3bv4p
    @user-wi7nn3bv4p11 ай бұрын

    🙏 Guru ji Surinder Shinda ji Amar Rahe Amar Rahe ji 🙏

  • @allworldtypevideos7925
    @allworldtypevideos79254 жыл бұрын

    Old is gold.....sadi jaan

  • @jattjatt5612
    @jattjatt56122 жыл бұрын

    Sade time da manoranjan c, dialogue ate geet sun de c,, ate akhaan agge kaalpanik film chaldi c,, bahut wadhiya time c.....

  • @rajvindersingh9494
    @rajvindersingh94942 жыл бұрын

    Very good work charanjeet ahuja Ji 👍👌💪 Love you Shinda Ji 🙏

  • @uzairchadhar283
    @uzairchadhar2834 жыл бұрын

    Chandar nai chadhar 🙏♥️🔥

  • @sucharamwagla6695
    @sucharamwagla66956 жыл бұрын

    A legend ( OF MIRJA/ SAHIBAN) narrated in songs as a cultural heritage worth- listening by the good singer of punjab SURINDER SHINDA with his beautiful co- singers.

  • @darshanpandher5684

    @darshanpandher5684

    2 жыл бұрын

    Good q

  • @darshanpandher5684

    @darshanpandher5684

    2 жыл бұрын

    666665556yyiiiiiuu7yilkiuy667ool

  • @harmandersandhusandhu4764
    @harmandersandhusandhu4764 Жыл бұрын

    ਗਲ lagja ਜਿਗਰੀਆ ਜ਼ਾਰਾ ❤

  • @ravisharenphillauria4571
    @ravisharenphillauria45716 жыл бұрын

    Waah Shinda g waah🌹🌷🌷🌻🌴

  • @polagujjar3219
    @polagujjar32197 жыл бұрын

    g o jutta

  • @RameshKumar-xi6oq
    @RameshKumar-xi6oq Жыл бұрын

    पाकिस्तानी पंजाबियों कभी आनंदपुर साहिब आना विरसा ए खालसा अजूबा ज़रूर देखना शायद पंजाबियत समझ आ जाए 🙏🙏😢😢😭😢

  • @kamaljitsinghghandial3831
    @kamaljitsinghghandial38316 жыл бұрын

    love shinda voice

  • @inderjeetsingh975

    @inderjeetsingh975

    Жыл бұрын

    9

  • @user-ex7ws7ru4m

    @user-ex7ws7ru4m

    Жыл бұрын

  • @HarjinderSingh-jq1tf
    @HarjinderSingh-jq1tf Жыл бұрын

    Sinda ji varga banana both hi duer Di gal he

  • @bhimasingh4939
    @bhimasingh49394 жыл бұрын

    i.love.you.shinda.ko mal.g

  • @GurpreetSingh-nb3xq
    @GurpreetSingh-nb3xq Жыл бұрын

    ਅੱਜ ਮੈਂ ਇਹ ਗੀਤ ਆਪਣੇ ਪਾਪਾ ਨੂੰ ਸੁਣਾ ਰਿਹਾ ਸੀ ਸੁਣ ਕੇ ਬਹੁਤ ਵਧੀਆ ਲੱਗਾ 👌👌❤ 23-07-2023

  • @shindaraikoti3272

    @shindaraikoti3272

    3 күн бұрын

    kzread.info/dash/bejne/nYOOsqhuj6bXg7w.htmlfeature=shared

  • @Streetrai194
    @Streetrai1942 ай бұрын

    ਛਿੰਦਿਆਂ ਭਰਾ ਤੂੰ ਕਿੱਥੇ ਚਲਾ ਗਿਓਂ ਸਾਨੂੰ ਐਥੇ ਛੱਡਕੇ ?

  • @lakhwindersingh8276
    @lakhwindersingh82763 ай бұрын

    ਭਾਅ ਜੀ ਸੁਰਿੰਦਰ ਛਿੰਦਾ ਜੀ ਅਮਰ ਹੰਨ

  • @dilbagsingh3542
    @dilbagsingh35426 ай бұрын

    ਅੱਜ ਵੀ ਹਿੱਟ ਗੀਤ

  • @dharampal1429
    @dharampal14294 жыл бұрын

    So nice story 😍👌 ghant wow

  • @sukhpaldhaliwalsinghsukha2840
    @sukhpaldhaliwalsinghsukha28405 жыл бұрын

    Waaah g ki kaha waaaahhh nyc

  • @jagjeetsingh6254
    @jagjeetsingh62544 жыл бұрын

    Nice shinda g

  • @uzairchadhar283
    @uzairchadhar2834 жыл бұрын

    Pak Punjab ich 256 pind na chadhran da♥️🔥🖤🖤🖤

  • @joginderpawarjoginderpawar6399
    @joginderpawarjoginderpawar63996 жыл бұрын

    good shinda ji

  • @suff2muffins341
    @suff2muffins3416 жыл бұрын

    THANKS I WAS WAITING THIS FROM A LONG TIME

  • @kamaljitsingh8579
    @kamaljitsingh85797 жыл бұрын

    good sinda ji

  • @KuldeepSingh-co1jd
    @KuldeepSingh-co1jd3 жыл бұрын

    Love u ch. G

  • @rajwindersingh8993
    @rajwindersingh89934 жыл бұрын

    Legend

  • @vishalsinghrajasansi20
    @vishalsinghrajasansi207 жыл бұрын

    welll old shinda

  • @kuldeep_835
    @kuldeep_8353 жыл бұрын

    Love you bhai miss you bai

  • @balvirkumarbalu5150
    @balvirkumarbalu51503 жыл бұрын

    Gulshan komal great artist

  • @og_crew0001
    @og_crew00014 жыл бұрын

    ਨਹੀਂ ਕੋਈ ਮੁਕਾਬਲਾ ਸੰਗੀਤ ਸਮਰਾਟ ਜਨਾਬ ਚਰਨਜੀਤ ਆਹੂਜਾ ਜੀ ਦਾ

  • @NISHANATV

    @NISHANATV

    2 жыл бұрын

    Right

  • @subashsalaria2978

    @subashsalaria2978

    2 жыл бұрын

    The living legend Guru ji

  • @banssingh50

    @banssingh50

    Жыл бұрын

    @@subashsalaria2978 7 21st)

  • @bodyfitness8103
    @bodyfitness81036 жыл бұрын

    Purania khaniya v yarr puri galbaat c

  • @ranjitsingh4716
    @ranjitsingh47164 күн бұрын

    Surinder shinda

  • @luckydholewal8628
    @luckydholewal86283 жыл бұрын

    Nise

  • @user-pq7mw8vg5x
    @user-pq7mw8vg5x8 ай бұрын

    Good Very Good

  • @swaran5454
    @swaran5454 Жыл бұрын

    Purani yaad bahut wadhiya

  • @Harmeet.Warring
    @Harmeet.Warring3 жыл бұрын

    StorY❤️

  • @amanvirk6501
    @amanvirk65014 жыл бұрын

    Top story

  • @sangheraharmelsingh1357
    @sangheraharmelsingh13572 жыл бұрын

    Veery. Good. Sinda. Ji

  • @gurbachansingh3417
    @gurbachansingh34174 жыл бұрын

    Best of beat 👌💪👏👌👏💪

  • @peetasidhu7205
    @peetasidhu720511 күн бұрын

    ਕਮਾਲ ਦੇ ਕਲਾਕਾਰ ਸੀ। 🙏🙏🙏🙏🙏

  • @paramjeetsingh794
    @paramjeetsingh7946 жыл бұрын

    Jo vich bache di aawaz hae oh sachin ahuja di aa

  • @jayhindjayjawanjaykisan4933

    @jayhindjayjawanjaykisan4933

    4 жыл бұрын

    YAH SACHIN AHUJA KON H

  • @paramjeetgrewal3222

    @paramjeetgrewal3222

    3 жыл бұрын

    @@jayhindjayjawanjaykisan4933 charanjit ahuja da munda

  • @pritpalsingh9617

    @pritpalsingh9617

    Жыл бұрын

    Bai ji gaon wali da ki naam aa ?

  • @lovepreetlovepreetsingh8526
    @lovepreetlovepreetsingh85265 жыл бұрын

    Nice song

  • @GurcharanDhillon
    @GurcharanDhillon5 жыл бұрын

    ਮਿਰਜਾ ਗਾੳੁਣ, ਲਿਖਣ ਵਾਲੇ ਤਾਂ ਬੜੇ ਨੇ, ਪਰ ਕੋੲੀ ਵੀ ਅਾਪਣੀ ਧੀ, ਭੈਣ ਨੂੰ "ਸਾਹਿਬਾਂ" ਵਾਲੇ ਰਾਹ ਤੇ ਤੁਰਨ ਨੂੰ ਵੇਖਣਾ ਵੀ ਨਹੀਂ ਚਾਹੰਦਾ .. ਪਰਿਵਾਰਾਂ ਦੇ ਪਰਿਵਾਰ ਖਤਮ ਹੋ ਜਾਂਦੇ ਨੇ, ਮਰਨ ਅਾਲਾ ਮਰ ਜਾਂਦੈ, ਕਾਤਲ ਜੇਲ ਚ, ਬਾਕੀ ਘਰ ਦੇ ਵਕੀਲਾਂ ਨੂੰ ਓਹਨਾਂ ਦੀ ਫੀਸ ਦੇਂਦੇ ਅਾਪਣੀ ਜ਼ਿੰਦਗੀ ਵੀ ਗਵਾ ਲੈਂਦੇ ਨੇ.. ਨਾਲੇ ਜਿਹੜੇ ਜ਼ਮਾਨੇ ਦੀਅਾਂ ਅਾਹ ਗੱਲਾਂ ਨੇ ਕਿਹੜਾ ਅਾਪਣੀ ਧੀ ਨੂੰ ਮੌਲਵੀ ਕੋਲ ਪੜੵਨ ਭੇਜਦਾ ਸੀ??

  • @bholajarg6944

    @bholajarg6944

    4 жыл бұрын

    sahi g

  • @Foxy13567

    @Foxy13567

    4 жыл бұрын

    Nice entertainment

  • @arvindernigah1322
    @arvindernigah13225 жыл бұрын

    So sweet voice

  • @rajbirsinghbedi9305
    @rajbirsinghbedi93055 жыл бұрын

    Hun de singer kitho shinde wrgaa gaa lenge

  • @NirmalSingh-kw5jd

    @NirmalSingh-kw5jd

    2 жыл бұрын

    Shai gal bhai ji koi na ga sakhda

  • @dharmindersarpanch4184

    @dharmindersarpanch4184

    2 жыл бұрын

    22 G duzi vaar jam k v nahi ga sak de

  • @jassgill307
    @jassgill307 Жыл бұрын

    Very nice voice

  • @user-rl1fl7ne8v
    @user-rl1fl7ne8v11 ай бұрын

    Very good

  • @bodyfitness8103
    @bodyfitness81036 жыл бұрын

    I love this voises

  • @gammirehal7325

    @gammirehal7325

    5 жыл бұрын

    ਸਿੰਦਾ ਹਰੇਕ ਨੀ ਬਣ ਸਕਦਾ

  • @uzairchadhar283
    @uzairchadhar2834 жыл бұрын

    From chadhar(jutt)tribe who killed mirza kharal( jutt)🖤🔥🔥💪

Келесі