Jatt Mirza By Muskan noshahi new Desi program Nil krayan Nilkan Punjabi program

Музыка

Title _ Mirza sahiban | Jatt Mirza | main nil kraian Nilkan
Singer _ Muskan Noshahi
record Label : haider studio lakhanwal
New musical program Gujrat muskan Noshahi new song
Recording by Haider studio lakhanwal #923009769497
folk music of punjab
#muskannoshahi #desiprogram #JattMirza

Пікірлер: 590

  • @gurbhejaulakh6793
    @gurbhejaulakh67938 күн бұрын

    ਰੱਬ ਲੰਬੀ ਉਮਰ ਕਰੇ ਹੱਸਦੇ ਵੱਸਦੇ ਰਹੋ ਏਦਾਂ ਹੀ, ਨੱਚਦੇ ਗਾਉਂਦੇ, ਰਹੋ ਲਹਿੰਦੇ ਪੰਜਾਬ ਵਾਲਿਉ ਖੁਸ਼ੀਆ ਮਾਣੋਉ

  • @nirmalchoudhary2500
    @nirmalchoudhary25002 жыл бұрын

    ਵਾਹ ਵਾਹ ਵਾਹ ਜੀ ਵਾਹ ਕਮਾਲ ਕਮਾਲ ਕਮਾਲ ਬਹੁਤ ਸੋਹਣੀ ਆਵਾਜ਼ ਐ ਜੀ ਸੁਰ ਕਲਾਮ ਵੀ ਬਹੁਤ ਵਧੀਆ ਦੂਸਰਾ ਅਲਗੋਜ਼ਿਆਂ ਨਾਲ ਗਾਉਣਾ ਹਰ ਕਿਸੇ ਦੇ ਵਸ ਨਹੀਂ ਏ ਜੀ ਇਹਨਾਂ ਨਾਲ ਅਲਗੋਜ਼ਿਆਂ ਨਾਲ ਗਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ ਜੀ ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼

  • @autoricabot6522
    @autoricabot65222 жыл бұрын

    ਇਕ you tube ਹੈ ਜਿਸ ਨੇ ਪੰਜਾਬ ਤੇ ਪੰਜਾਬੀਅਤ ਨੂੰ ਇਕੱਠਾ ਕੀਤਾ ਹੈ ਦਿਲੋਂ ਪਿਆਰ ਆਉਂਦਾ ਹੈ ਚੜਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਦਾ ਜਿਉਂਦੇ ਰਹਿਣਾ ਮੇਰੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪੰਜਾਬੀ ਵਹਿਗੁਰੂ ਮਿਹਰ ਕਰੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ

  • @arshugill8001

    @arshugill8001

    Жыл бұрын

    Sahi gal a g

  • @janaksingh6949

    @janaksingh6949

    Жыл бұрын

    Right said

  • @punjabimoviesjamanow5431

    @punjabimoviesjamanow5431

    Жыл бұрын

    Waheguru mehar kre veer sb kuj ok hoje

  • @gagandhillonarts3833
    @gagandhillonarts3833 Жыл бұрын

    ਦਿਲੋਂ ਸਤਿਕਾਰ ਲਹਿੰਦੇ ਪੰਜਾਬ ਆਲਿਓ ❤️❤️❤️ ਚੜ੍ਹਦੇ ਪੰਜਾਬੋਂ 🙏🙏🙏

  • @user-xh5nu2hw1o
    @user-xh5nu2hw1o Жыл бұрын

    ਬਹੁਤ ਬਹੁਤ ਪਿਆਰ ਲਹਿੰਦੇ ਪੰਜਾਬ ਦੀ ਭੈਣ ਨੂੰ ਚੜਦੇ ਪੰਜਾਬ ਦੇ ਭਰਾ ਵੱਲੋ ❤❤ ਮੰਗਾ ਬਿਲਗਾ

  • @NaeemRajput-cg8sh
    @NaeemRajput-cg8sh17 күн бұрын

    قبرکھاوںیار متوالیاںنی❤ تیرے عشق تو سدقے،؟؟؟؟ ؟جاواں تن دیوں گورے من دے کالے ھو ❤عرض بس اللہ سے دعا اللہ اللہ اللہ اللہ اللہ اللہ اللہ اللہ اللہ اللہ اللہ اللہ اللہ اللہ اللہ اللہ اللہ

  • @NaeemRajput-cg8sh
    @NaeemRajput-cg8sh17 күн бұрын

    کس دے یاد نے اتنا مجبوب کیتا❤ساون وچ او. کوکن والینے❤

  • @NaeemRajput-cg8sh
    @NaeemRajput-cg8sh17 күн бұрын

    اکتے. لبیا گویا یارگوا آہیں. اے❤میرےوانگوں پھولیپالی نہیں ❤

  • @user-qm7gr4gw5u
    @user-qm7gr4gw5u8 ай бұрын

    ماشاء اللہ ماشاء اللہ ماشاء اللہ ماشاء اللہ

  • @KuldeepSingh-zz1uj
    @KuldeepSingh-zz1uj Жыл бұрын

    ਇਹ ਹੈ ਅਸਲ ਪੁਰਾਣੀ ਪੰਜਾਬੀ ਗਾਇਕੀ 👌 ਬੜੀ ਹੀਂ ਮਨਮੋਹਕ ਆਵਾਜ਼ ਹੈ 👌

  • @HistoryandHistorical3234
    @HistoryandHistorical3234 Жыл бұрын

    ਰੂਹ ਕੰਬਾਉਣ ਵਾਲੀ ਆਵਾਜ਼ ਚੜ੍ਹਦਾ ਪੰਜਾਬ ਵੀ ਇਸ ਕਿੱਸੇ ਨੂੰ ਪੂਰਾ ਸਤਿਕਾਰ ਦਿੰਦਾ ਹੈ

  • @lakhvirsingh952
    @lakhvirsingh952 Жыл бұрын

    1947 ਦੀ ਵੰਡ ਨੇ ਸਾਡੇ ਕੋਲੋਂ ਬਹੁਤ ਕੁਝ ਖੋਹ ਲਿਆ

  • @bobbypawar0063
    @bobbypawar0063 Жыл бұрын

    ਲਹਿੰਦੇ ਪੰਜਾਬ ਦੀ ਜਸਵਿੰਦਰ ਬਰਾੜ🙏🙏🙏

  • @baljindersekhon5759
    @baljindersekhon57596 ай бұрын

    ਸਮਾਂ ਬੰਨ੍ਹ ਦਿੱਤਾ ਭੈਣ ਨੇ , ਜਿਉਂਦੀ ਰਹਿ ਪੰਜਾਬੀ ਦੀਏ ਵਾਰਿਸੇ

  • @Amrik11987

    @Amrik11987

    4 ай бұрын

    Love from Punjab India

  • @gurjitsingh4838
    @gurjitsingh483811 ай бұрын

    ਪੰਜਾਬੀਏ ਮਾਂਏ ਨੀਂ,, ਰਕਾਨੇ ਮੇਰੇ ਦੇਸ਼ ਦੀਏ,🇮🇳❤️ ,, ਤੇਰਾ ਲੱਖ ਲੱਖ ਸ਼ੁਕਰ ਕਰਾਂ 🙏

  • @lovepreetwarval2884
    @lovepreetwarval2884 Жыл бұрын

    1947 ਤੋ ਪਹਿਲਾ ਦਾ ਪੰਜਾਬ ਦੇ ਉੱਘੇ ਕਲਾਕਾਰ ਦੀਆਂ ਤਾਜੀਆਂ ਯਾਦਾਂ ਬਹੁਤ ਖੂਬ

  • @bhupindersingh9620
    @bhupindersingh96202 жыл бұрын

    ਵਾਹ ਨੀ ਭੇਣੈ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @AvtarSingh-vo3qy
    @AvtarSingh-vo3qy11 ай бұрын

    ਕਿਸ ਬੇਟੀ ਨੇ 1947 ਤੋਂ ਪਹਿਲਾ ਦੇ ਪੰਜਾਬ ਦੀ ਯਾਦ ਤਾਜੀ ਕਰਵਾ ਦਿਤੀ ਵਾਹਿਗੁਰੂ ਤੁਹਾਨੂੰ ਤਰੱਕੀ ਬਖਸੇ . ਵਲੋਂ ਚੜ੍ਹਦਾ ਪੰਜਾਬ

  • @battlegrounddl1198
    @battlegrounddl11982 жыл бұрын

    ਵਾਹਿਗੁਰੂ ਜੀ ਇਕ ਵਾਰ ਦੋਹਾਂ ਪੰਜਾਬਾਂ ਦੀਆਂ ਹੱਦਾਂ ਖਤਮ ਕਰਕੇ ਇਕ ਪੰਜਾਬ ਬਣ ਜਾਵੇ

  • @chachatitusatta7746
    @chachatitusatta774611 ай бұрын

    ਬਹੁਤ ਪਿਆਰ ਭੈਣ ਨੂੰ ਚੜਦੇ ਪੰਜਾਬ ਵੱਲੋਂ

  • @shera778
    @shera778 Жыл бұрын

    ਚੜਦਾ ਦੇ ਪੰਜਾਬ ਸ੍ਰੀ ਅੰਮ੍ਰਿਤਸਰ ਸਾਹਿਬ ❤❤

  • @GurdeepSingh-zg7mh
    @GurdeepSingh-zg7mh27 күн бұрын

    Mai ese bhen de song aunda har wele ❤❤❤ gurdeep Singh Patiala Punjab

  • @jagmeetsingh7639
    @jagmeetsingh7639 Жыл бұрын

    ਬਹੁਤ ਬਹੁਤ ਪਿਆਰ ਲਹਿੰਦੇ ਪੰਜਾਬ ਦੀ ਭੈਣ ਨੂੰ ਚੜਦੇ ਪੰਜਾਬ ਦੇ ਭਰਾ ਵੱਲੋਂ ❤️❤️❤️❤️

  • @Sher-Da-Abba

    @Sher-Da-Abba

    Жыл бұрын

    TANNAY WAAD VEER JI TUADA ...

  • @jagmeetsingh7639

    @jagmeetsingh7639

    Жыл бұрын

    @@Sher-Da-Abba 🙏🙏 love you brother from charda punjab

  • @user-co9gc5tf9l

    @user-co9gc5tf9l

    7 ай бұрын

    Sistar ji ne dil jit liya Pakistan jindabad India punjab

  • @SarwanjeetSingh-ox2pu

    @SarwanjeetSingh-ox2pu

    5 ай бұрын

    ਬਹੁਤ ਖੂਬਸੂਰਤ ਸੱਭਿਆਚਾਰ ਗੀਤ ਗਾਇਆ ਭੈਣ ਜੀ ਚੱੜਦੇ ਪੰਜਾਬ ਤੋਂ ਜੀ

  • @gulzarsingh4604

    @gulzarsingh4604

    5 ай бұрын

    ਬਹੁਤ ਵਧੀਆ ਗੀਤ ਗਾਇਆ ਵਾਜੀ ਵਾਜੀ

  • @pritamkamboj4084
    @pritamkamboj408416 күн бұрын

    ਬੇਟਾ ਜੀ ਤੈਨੂੰ ਰੱਬ ਲਮੀਆ ਉਮਰਾਂ ਬਖਸ਼ੇ

  • @Globalkabbadiupdates
    @Globalkabbadiupdates2 жыл бұрын

    A hai punjabi Sabhychar,, wah ji, lehinde Punjab waleo

  • @HAIDERSTUDIOLAKHANWAL

    @HAIDERSTUDIOLAKHANWAL

    2 жыл бұрын

    ♥️♥️♥️

  • @harmohansingh1385
    @harmohansingh13852 жыл бұрын

    ਚੱੜਦੇ ਪੰਜਾਬ ਵੱਲੋਂ❤️❤️🙏🌹💐 ਪੰਜਾਬ ਦੀ ਕੋਇਲ

  • @NaeemRajput-cg8sh
    @NaeemRajput-cg8sh17 күн бұрын

    اکتے لبدےنی یاداں

  • @jontymann9489
    @jontymann94899 ай бұрын

    ਮਾੜਾ ਸਮਾ ਸੀ ਜਦੋ ਪੰਜਾਬ ਵੰਡਿਆ ਗਿਆ ,,ਜਿਉਦੇ ਰਹੋ ਸਾਰੇ ਪੰਜਾਬ ਵਾਲਿਉ

  • @gurpreetsama247
    @gurpreetsama247 Жыл бұрын

    ਬਹੁਤ ਵਧੀਆ ਗੀਤ ਪੰਜਾਬ ਫਾਜ਼ਿਲਕਾ

  • @roohrabbdi
    @roohrabbdi Жыл бұрын

    ਭੈਣ ਅਵਾਜ ਬਹੁਤ ਸੋਹਣੀ ਤੇਰੀ ਭੈਣ,ਮਾ ,ਭਰਜਾਈ ਦਾ ਦਰਦ ਵੀ ਪੂਰਾ ਝਲਕ ਦਾ ਗਾਣੇ ਚ ਪਰ ਹੈ ਮਿਰਜਾ ਇਸੇ ਵਾਅ ਵਾਲਾ ਸੀ ਜੋ ਇਹਦੇ ਨਾਲ ਹੋਈ ਚੰਗੀ ਹੋਈ

  • @pritamkamboj4084
    @pritamkamboj408417 сағат бұрын

    Vv nice beta ji love you

  • @makhansidhu5608
    @makhansidhu56082 ай бұрын

    ਬਹੁਤ ਵਧੀਆ ਲੱਗਿਆ, ਲਹਿੰਦੇ ਪੰਜਾਬ ਵਾਲਿਆਂ ਨੇ ਸਭ ਕੁਝ ਦੇ ਬਾਵਜੂਦ ਪੰਜਾਬੀ ਭਾਸ਼ਾ ਨੂੰ ਸਾਂਭ ਕੇ ਰੱਖਿਆ ਹੋਇਆ ਹੈ।

  • @gurdevsinghmohlagurdevsing9552
    @gurdevsinghmohlagurdevsing95522 жыл бұрын

    ਗੀਤ ਗਾਉਣ ਦਾ ਬਹੁਤ ਵਧੀਆ ਸਟਾਈਲ ਅਲਾ ਕਾਮਯਾਬੀਆਂ ਬਖਸ਼ੇ ।

  • @RahulSingh-df1px

    @RahulSingh-df1px

    2 жыл бұрын

    kk

  • @user-qm7gr4gw5u
    @user-qm7gr4gw5u8 ай бұрын

    سبحان اللہ ماشاء اللہ سبحان اللہ ماشاء اللہ سبحان اللہ ماشاء اللہ ماشاء اللہ ماشاء اللہ

  • @GurmeetSinghWriter
    @GurmeetSinghWriter2 ай бұрын

    Wao

  • @BalwinderSingh-wy3ve
    @BalwinderSingh-wy3ve2 жыл бұрын

    Wah Ji wah muskan Puter Ji waheguru Ji kirpa kre

  • @jagdeepsingh5218
    @jagdeepsingh5218 Жыл бұрын

    Allah trakiyan bakhshe sister nu❤❤❤

  • @harcharansingh2350
    @harcharansingh23502 жыл бұрын

    असली पंजाबी कल्चर है, पाकिस्तान में।

  • @ComedyBlogs423
    @ComedyBlogs4232 ай бұрын

    Kya awaaz hai Mazaa aa gya sunke Jitni baar suno banda bore ni hota I really Love this song🎉🎉🎉🎉🎉

  • @user-vt9lh8qj8e
    @user-vt9lh8qj8eАй бұрын

    Bohot acha hai ❤

  • @pb29vlogs74
    @pb29vlogs742 жыл бұрын

    ਬਹੁਤ ਵਧੀਅਾ ਗਾਇਅਾ Good ji ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ"

  • @bhagatsinghsaroa8761
    @bhagatsinghsaroa876111 ай бұрын

    👌ਬਾਖੂਬ

  • @user-ms3mg4ut2l
    @user-ms3mg4ut2l2 ай бұрын

    Balay Gujratio..Frm.Yasir Gujjar Kharian..

  • @KoushalChoudhary-eg8bo
    @KoushalChoudhary-eg8bo7 ай бұрын

    Vadiya tumbi wajjdi ਹਿੱਕ ਚ ਡਾਂਸ ਉੱਠਦਾ

  • @Jassi-Buttar
    @Jassi-Buttar4 ай бұрын

    Very beautiful sister jeonde raho parmatma Umer lambi kare 💖💕💕💕💕💕💕💕💕💕💕💕💞🌹🎂🍫🍫

  • @gulzarsingh3746
    @gulzarsingh37462 жыл бұрын

    Very nice waheguru chardi Kala ch rakhe pb India

  • @sarabjitsingh9360
    @sarabjitsingh93607 ай бұрын

    ਇਸ ਆਵਾਜ਼ ਨੂੰ ਬੁਲੰਦ ਕਰੋ ਲਹਿੰਦੇ ਪੰਜਾਬ ਵਾਲਿਉ ।

  • @NaveedBabuNaveed
    @NaveedBabuNaveed2 ай бұрын

    ماشاء اللہ بہت خوب اللہ پاک علم میں برکت عطا فرمائے

  • @balwindersinghsran-ts5od
    @balwindersinghsran-ts5od Жыл бұрын

    Muskan Noshahi very very brilliant singing to this song and voice given to the song Naturally brilliant and very good writer written this song and very GREAT SINGER ❤🎉

  • @saanjhsawera9651
    @saanjhsawera9651 Жыл бұрын

    ਵਾਹ ਉਏ ਮਿਰਜਿਆ! ਤੂੰ ਮਰਿਆ ਹੋਇਆ ਵੀ ਕਈਆਂ ਨੂੰ ਜਿਊਂਦੇ ਕਰ ਰਿਹਾ ਏਂ! ਵਾਹ ਜੀ ਵਾਹ ਨਵਤੇਜ ਗੜ੍ਹਦੀਵਾਲਾ

  • @user-uc8zy2xo5y
    @user-uc8zy2xo5y4 ай бұрын

    Marshalls mashallah g mashallah ❤️

  • @ShivKumar-ez1vi
    @ShivKumar-ez1vi Жыл бұрын

    मुझे ऐसा लगा ही नहीं कि यह गाना कोई पाकिस्तानी महिला गा रही है। क्योंकि same to same भारत में भी गाते हैं 🙏🙏 बहुत ही अच्छी आवाज़ है। आप हमेशा खुश रहें।🙏🙏

  • @varinder3847

    @varinder3847

    Жыл бұрын

    TU ure vi Bharat Pakistan Karne lag gya

  • @milakraj8068
    @milakraj806810 ай бұрын

    Bhut. Aacha❤🎉🎉🇮🇳🍉🍉👍

  • @pritamkamboj4084
    @pritamkamboj40844 ай бұрын

    Sirra ਲਾਤਾ।ਬੇਟਾ ਜੀ।

  • @SalamtMasi
    @SalamtMasi4 күн бұрын

    Wha . Je wha muskan je kamal kar deya bhohat khob sort away ap ke❤

  • @gujjarmoga
    @gujjarmoga7 ай бұрын

    Rongte khade kran wali gayiki🙏👏

  • @gurmail_smagh
    @gurmail_smagh8 ай бұрын

    ❤❤❤❤❤❤❤

  • @harinderpalsingh5931
    @harinderpalsingh5931 Жыл бұрын

    Bhut sohni awaj jionde raho lehnde punjab walio

  • @user-wx9kc2cn6h
    @user-wx9kc2cn6h6 ай бұрын

    ❤ Dilon pyar satikar jio 200 saal a hundi gayeki

  • @user-wr6qc1fb6v
    @user-wr6qc1fb6v13 күн бұрын

    ਬਹੁਤ ਹੀ ਖੂਬਸੂਰਤ ਪੇਸ਼ਕਾਰੀ ਜਿਉਂਦੇ ਰਹੋ ਬਾਕਮਾਲ ਅਵਾਜ਼

  • @mohinderkumar4782
    @mohinderkumar47822 ай бұрын

    Beta g bahut Mubaraka stay blessed always

  • @LokRangPunjabDa
    @LokRangPunjabDa Жыл бұрын

    Wah g wah

  • @sattisohi6875
    @sattisohi6875 Жыл бұрын

    ਵਾਹ ਪੁਤਰਾਂ ਮਿਰਜ਼ਾ ਮਨਹੈ ਬੜੀ ਸੁੰਦਰ ਅਵਾਜ਼ ਹੈ

  • @Nisar674
    @Nisar67410 ай бұрын

    Very Nic ❤❤❤❤❤

  • @AmarSingh-rv5nq

    @AmarSingh-rv5nq

    2 ай бұрын

    ❤❤❤❤❤

  • @sukhjindersukhaurright8795
    @sukhjindersukhaurright8795 Жыл бұрын

    ਆਨੰਦ ਆ ਗਿਆ ਜੀ ਸਾਡਾ ਆਸਲ ਪਿਆਰਾ ਵਿਰਸਾ ਸੁਣ ਕੇ ਬਹੁਤ ਖੂਬਸੂਰਤ ਬਹੁਤ ਖੂਬਸੂਰਤ

  • @kallukussa4689
    @kallukussa46894 ай бұрын

    👌👌👌👍👍👍👍🥀🥀

  • @kallukussa4689
    @kallukussa46899 ай бұрын

    👌👌👌👍👍🙏🙏🙏

  • @tarsemsingh810
    @tarsemsingh8102 жыл бұрын

    ਬਾ ਕਮਾਲ ਗਾਇਆ ਬੀਬੀ ਜੀ

  • @kamaljatt6932
    @kamaljatt69328 ай бұрын

    Chad de punjab valon sat shiri akaal🙏

  • @satindersingh2831
    @satindersingh2831 Жыл бұрын

    ਵਾਹ ਕਿਆ ਬਾਤਾਂ ਨਹੀਂ ਰੀਸਾ ਲਹਿੰਦੇ ਪੰਜਾਬ ਦੀ ਕੋਇਲ

  • @paramchoudhary787
    @paramchoudhary78710 ай бұрын

    Radha soami ji Malik aapko sda khush rakhe

  • @user-ob5bh6ly4u
    @user-ob5bh6ly4u9 ай бұрын

    Atttttt muskan jii dove punjab de dila de ruhu tu

  • @JajjSidhu-fu5xx
    @JajjSidhu-fu5xx Жыл бұрын

    ਕਿਆ ਬਾਤ

  • @KaramjeetsinghDhillon
    @KaramjeetsinghDhillon8 ай бұрын

    Chad de punjab walon bhen nu bhut sara pyar ❤

  • @HUNTREZ123
    @HUNTREZ1235 ай бұрын

    Purana sabeachar bra chnga lgada love you vero hasde vasde rho ❤

  • @akhtarmohammed3417
    @akhtarmohammed34176 ай бұрын

    ਅਪਾ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jsingh9981
    @jsingh99812 жыл бұрын

    Jasbir Singh Very nice Voice Sister

  • @pritamkamboj4084
    @pritamkamboj40844 ай бұрын

    ਬੇਟਾ ਜੀ ਬਹੁਤ ਵਧੀਆ ਗਾਇਆ ਹੈ।ਪ੍ਰੀਤਮ ਕੰਬੋਜ ਚੜਦਾ ਪੰਜਾਬ ਫਾਜ਼ਿਲਕਾ

  • @dasivlog4719
    @dasivlog4719 Жыл бұрын

    واہ جی واہ کیابات

  • @sukhpalsinghpanjabi3884
    @sukhpalsinghpanjabi388411 ай бұрын

    ਬਹੁਤ ਬਹੁਤ ਪਿਆਰ ਪਿਆਰੀ ਬੱਚੀ ਧੀ ਰਾਣੀ ਨੂੰ 🙏🏻🙏🏻🙏🏻🙏🏻🙏🏻🙏🏻

  • @MithugillGillsaab
    @MithugillGillsaab4 ай бұрын

    Nice mere phen

  • @mmehar996
    @mmehar996 Жыл бұрын

    Muskan is treasure. What i admire about other than her voice and energy is she makes NO eye contact with all men dancing in front of her.

  • @shujaathussain5185
    @shujaathussain51853 ай бұрын

    مسکان جی کی آواز بہت خوبصورت ہے بہترین پروگرام ہے

  • @hardipsingh7339
    @hardipsingh7339 Жыл бұрын

    Bibi ji Kamal ho gayi hai Punjabi di saan vakhri

  • @gurpreetabdullah6847
    @gurpreetabdullah6847Ай бұрын

    Love you Pakistan panjab wale o ❤ miss you Pakistan panjab 😢

  • @jagwindersingh479
    @jagwindersingh4799 ай бұрын

    ਸਦਾ ਬਹਾਰ ਅਵਾਜ ਸਦਾ ਗੂੰਜਦੀ ਰਹੇਗੀ

  • @kalamkalam1811
    @kalamkalam181110 ай бұрын

    Kmal da telent a Live koi koi hi la skda Bhut vadiya gayia

  • @BalwinderSingh15468
    @BalwinderSingh154685 күн бұрын

    ਸਿੱਖ ਕੌਮ ਅਤੇ ਮੁਸਲਮਾਨ ਕੌਮ ਦੇ ਹੁਣ ਇੱਕ ਹੋਣ ਦਾ ਸਮਾਂ ਆ ਗਿਆ ਹੈ।ਸਿੱਖ ਕੌਮ ਤੇ ਮੁਸਲਮਾਨ ਭਰਾ ਜੇ ਇਕ ਹੋ ਗਏ ਤਾਂ ਪੂਰੀ ਦੁਨੀਆ ਤੇ ਰਾਜ ਕਰ ਸਕਦੇ ਹਨ

  • @javedsultan4830

    @javedsultan4830

    4 сағат бұрын

    Khalstan banona hay bai ji

  • @NayiSochWala
    @NayiSochWala10 ай бұрын

    Waah ❤

  • @JinderSingh-ve7dy
    @JinderSingh-ve7dy7 ай бұрын

    OK ❤❤❤❤❤but vadi a ਸੋਹਣੇ ਪੰਜਾਬ ਵਿਚੋ awj ha ❤❤❤❤❤❤

  • @onlydeathisatruth.....4896
    @onlydeathisatruth.....4896 Жыл бұрын

    👌🏻👌🏻🔥🔥🔥🔥

  • @gurbani4314
    @gurbani4314 Жыл бұрын

    ਸਭ ਤੋਂ ਵੱਡੀ ਗੱਲ ਪਹਿਰਾਵੇ ਦੀ ਹੈ ਆਪਣੇ ਇਧਰ ਨਾਲੋਂ ਬਹੁਤ ਸੋਹਣਾ ਹੈ

  • @KuldeepSingh-id8kq
    @KuldeepSingh-id8kq10 ай бұрын

    Very nice bahut piayar meri puteri lehnde Punjab di beti jaudi rihe putera waheguru ji aap nu Tendrusti Bakhshnn charrdi kalha vich rakhne waheguru ji🇺🇸🇺🇸🇺🇸🇺🇸🇺🇸🇺🇸🇺🇸🇺🇸🇺🇸

  • @user-vc4rv7ez4q
    @user-vc4rv7ez4q Жыл бұрын

    Panja ta nankana akh😮 toh Durr na dil❤to Durr ne

  • @gsukhwinder
    @gsukhwinder8 ай бұрын

    Muskaan ji bahut bahut piaar bari sister walon from Jalandhar

  • @manjeetsingh3692
    @manjeetsingh36922 жыл бұрын

    O balle balle karate

  • @kuldeepnoora8487
    @kuldeepnoora8487 Жыл бұрын

    Bhut hi sona song

  • @harbanssingh8880
    @harbanssingh8880 Жыл бұрын

    Super super super super super super your great

  • @kallukussa4689
    @kallukussa46898 ай бұрын

    👌👌👌👍👍👍

Келесі