Jaswinder Brar ਦਾ ਬੇਹੱਦ ਭਾਵੁਕ ਇੰਟਰਵਿਊ, ਹੱਸਦੇ ਚਿਹਰੇ ਪਿੱਛੇ ਲੁਕਾ ਰੱਖਿਆ ਕਿਹੜਾ ਵੱਡਾ ਦੁੱਖ ?
ਜਸਵਿੰਦਰ ਬਰਾੜ ਦਾ ਬੇਹੱਦ ਭਾਵੁਕ ਇੰਟਰਵਿਊ
ਹੱਸਦੇ ਚਿਹਰੇ ਪਿੱਛੇ ਲੁਕਾ ਰੱਖਿਆ ਕਿਹੜਾ ਵੱਡਾ ਦੁੱਖ ?
ਕਿਹੜੀਆਂ ਗੱਲਾਂ ਯਾਦ ਕਰ
#latestnews #punjabnews #propunjabtv #punjabnews #newslive
Pro Punjab Tv
Latest Punjabi News
Punjabi News Live
Пікірлер: 275
ਜਸਵਿੰਦਰ ਜੀ ਤੁਹਾਡੀ ਸੋਚ ਨੂੰ ਲਖ ਵਾਰ ਸਲੂਟ ਹੈ
ਮੈਡਮ ਜੀ ਤੁਹਾਡੀ ਬਰਾਬਰੀ ਦਾ ਸ਼ਾਇਦ ਹੀ ਕੋਈ ਹੋਵੇਗਾ ਜੋ ਏਨੀ ਸੋਹਣੀ ਰੂਹ ਦਾ ਮਾਲਿਕ ਹੋਊ। ਮੈਂ ਦਿਲੋਂ ਸਲੂਟ ਕਰਦਾਂ ਹਾਂ ਤੁਹਾਨੂੰ।
ਭੈਣ ਜੀ ਤੁਹਾਡਾ ਸੁਭਾਅ ਬੁਹਤ ਹੀ ਵਧੀਆ ਲੱਗਿਆ ਜੀ ਤੁਸੀਂ ਅਪਣੀ ਜਿੰਦਗੀ ਦੀ ਕਹਾਣੀ ਸੁਣਾਈ ਸੁਣ ਕੇ ਮਨ ਬੋਹਤ ਹੀ ਭਾਵੁਕ ਹੋ ਗਿਆ
ਜੱਸਵਿੰਦਹ ਜੀ ਤੂਸੀ ਗਰੇਟ ਹੋ ਵਾਹਿਗੁਰੂ ਤੁਹਾਨੂੰ ਖੁਸ ਰੱਖੇ
ਬਹੁਤ ਵਧੀਆ ਗੱਲਬਾਤ ਦੋਨਾਂ ਵੱਲੋਂ ਵਾਹਿਗੁਰੂ ਮਿਹਰ ਕਰੇ ਹਮੇਸ਼ਾ ਤਰੱਕੀ ਕਰੋ ਜਿੰਦਗੀ ਵਿਚ
ਜਸਵਿੰਦਰ ਭੈਣ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਗੱਲਾਂ ਕੀਤੀਆਂ ਸੁਣ ਕੇ ਬਹੁਤ ਹੀ ਵਧੀਆ ਲੱਗਿਆ ਤੁਹਾਡੀ ਸੋਚ ਬੋਹਤ ਹੀ ਨੇਕ ਹੈ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਹੱਸਦੇ ਵੱਸਦੇ ਰਹੋ ਜੀ
I am big fan of jaswinder Brar ji ⭐⭐⭐ God bless you mam
ਬਹੁਤ ਹੀ ਵਧੀਆ ਗੱਲਬਾਤ,, ਪ੍ਰਮਾਤਮਾ ਤੰਦਰੁਸਤੀ ਬਖਸ਼ੇ, ਤਰੱਕੀ ਬਖਸ਼ੇ,,,
ਬਹੁਤ ਵਧੀਆ ਨੇ ਜਸਵਿੰਦਰ ਬਰਾੜ ਬਹੁਤ ਮਿਆਰੀ ਗਾਉਂਦੇ ਨੇ ਹਮੇਸ਼ਾਂ ਸਭਿਆਚਾਰਕ ਹੀ ਗਾਉਂਦੇ ਨੇ।
ਹਮੇਸਾ ਖ਼ੁਸ਼ ਰਹੋ ਦੀਦੀ ਜੀ
ਹਾਂ ਜਸਵਿੰਦਰ ਬਰਾੜ ਮੈਡਮ ਤੁਸੀਂ ਬਹੁਤ ਚੰਗੇ ਹੋ ਅਸੀ ਏਹੋ ਕੁਝ ਜਿੰਦਗੀ ਵਿੱਚ ਦੇਖਿਆ
ਜਸਵਿੰਦਰ ਜੀ ਤੁਸੀ ਦੰਦ ਉਚੇ ਨਾਲ ਵੀ ਪਰੀਆ ਤੋਂ ਜਿਆਦਾ ਸੋਹਣੇ ਲੱਗਦੇ ਹੋ ਤੁਹਾਡੀ ਗਾਈਕੀ ਬਹੁਤ ਵਧੀਆ ਹੈ ਸਾਨੂੰ ਤੁਸੀ ਐਦਾ ਹੀ ਬਹੁਤ ਪਿਆਰੇ ਲੱਗਦੇ ਹੋ ਚਿਹੇਰੇ ਨਾਲ ਕੁਝ ਨਹੀ ਹੁੰਦਾ ਬੰਦਾ ਦਾ ਦਿਲ ਸੋਹਣਾ ਹੋਣਾ ਜਰੂਰੀ ਹੈ ਜੋ ਤੁਸੀ ਹੋ ਧੰਨਵਾਦ ਜੀ🙏🏻🙏🏻🙏🏻🙏🏻💐💐💐🧚♀🧚♀🧚♀🧚♀🧚♀🧚♀
@manpreekaur4263
9 ай бұрын
Shi gal a sister g ......ajkal loka vich show krna jada a
@surindersingh7719
9 ай бұрын
बहुत कुछ सीखने को मिला आपके इंटरव्यू से वाहेगुरु आपको खुश रखें
ਬਹੁਤ ਵਧਿਆ a ਮੈਂਨੂੰ ਬਹੁਤ ਪਸੰਦ ਆ ਮੈਡਮ ਜੀ
ਆਪ ਜੀ ਦੇ ਸਾਰੇ ਹੀ ਗੀਤਾਂ ਵਿੱਚ ਬਿਲਕੁਲ ਅਸਲ ਸਚਾਈਆਂ ਹੁੰਦੀਆ ਹਨ। ਧੰਨਵਾਦ
Jaswinder brar mam gbu love u jeonde vasde rho wmk 🙏❤️
Miss you my papa 😔😥god bless you JASWINDER mam ❤❤🙏🙏
Jaswinder Brar mam tusi bahut great personality ho.. tuhade bare shabd hi ni hai mere kol. Bahut nice lady nice person nd great singer ho tusi.. mein tuhanu jdo di jmmi aa odo to hi sundi aa rei haa.. God bless you always. Waheguru ji hmesha Chaddikala ch rkhe hmesha tuhanu 🙏🙏🙏🙏🙏
Waheguru ji 🙏💖 love you 🙏🙏🙏♥️♥️♥️💯💯💯♥️♥️♥️♥️
Jaswinder ji tusi babe Nanak ji de rehmat ho….bahut sohne ho tusi rab tuhade wargi saf dil walian de sir ooper mehar bharya hath rakhan g….nd meri sister da face bilkul tuhade warga lagdai g…te asi ohna nu Jaswinder brar keh k bulaonde hunde c 🙏🙏🙏🙏
Jaswinder ji aap ji di har gall ch 100%sachai hai ji
Salute to Jaswinder brar ji 👍👍🙏🙏
Mind blowing really really awesome thoughts dimag sun ho giya. Really. Touch my heart
ਬਹੁਤ ਵਧੀਆ ਦਿਲ ਦੀਆਂ ਗੱਲਾਂ
What a beautiful soul! Boht khoobsurat aawaaz te andaaz. Great interviewer as well.
ਬਹੁਤ ਸੋਹਣੀ ਸ਼ਖਸੀਅਤ ਦੇ ਮਾਲਕ ਹੋ ❤
ਤੁਸੀਂ ਬਹੁਤ ਵਧੀਆ ਹੋ ਦੀਦੀ 👌👌
ਬੁਹਤ ਵਧਿਆ ਜਸਵਿੰਦਰ ਜੀ
ਨਹੀਂ ਜੀ ਤੁਸੀ ਬਹੁਤ ਸੋਹਣੋ ਹੋ ਜੀ ਦੂਜੀ ਗੱਲ ਅਵਾਜ ਬਹੁਤ ਸੋਹਣੀ ਹੈ ਜੀ
Jaswinder ji👌kine sugharh sabad sanjyoe pae ne ke dil poora gad-gad ho gya
ਭੈਣ ਜੀ ਦਿਉ ਗਲਾਂ ਵਿੱਚ ਬਹੁਤ ਸਚਾਈ ਪਰਮਾਤਮਾ ਕਿਰਪਾ ਕਰਕੇ
Brar Di I never forget U, Satwinder bitti Di, Harbhajan Shera, balkar sidhu sir and many other all of love you we are huge fan of all
ਨਹੀਂ ਜਸਵਿੰਦਰ ਮੈਮ ਤਹਾਨੂੰ ਆਪਣੇ-ਆਪ ਨੂੰ ਹੀ ਲੱਗਦਾ ਕਿ ਤੁਹਾਡੇ ਦੰਦ ਉਚੇ ਨੇ ਪਰ ਨਹੀਂ ਤੁਸੀਂ ਬਹੁਤ ਸੋਹਣੇ ਹੋ ਮੈਂ ਤਹਾਨੂੰ ਬਚਪਨ ਤੋਂ ਸੁਣਦਾ ਹਾਂ
@ManpreetKaur-xz3le
9 ай бұрын
Sahi kea tusi maa baap to bina zindagi eda lgdi jive zindagi da bhut jyada jaruri hissa ha hi nai mere b mummy jado ma 13 saal di c odo chle gye dady g b 4 saal ho ge chle gye bhut yaad ande a maa peo
@user-gz6xr3vn9n
5 ай бұрын
Desi Lady
@BalbirKaurToor
3 ай бұрын
Gbg g gbb g h g g. Gbg g t hh. 5 h hb5nhb5 hh h h yn5 5 h h. Hh h ny 5by55 h y you yh btbh bynh ny hnhh6nhhyhyh hnh byn6hyny5hyn h ny hhh r nynnhnhnh65nnh ny jh h hi nh hh h n5 hhyh. Nuh. H j6 hh 6hhn6nu hnu hn6h j 🎉k 6 6h nh hh y u 6nt7😂😂
🙏Waheguru ji mehar Rakhe jaswinder Brar ji
🙏 waheguru ji 🙏👌 God bless u 🙏 Jaswinder Brar ji 🙏
Papa di pyar di gall suna ke mera Ron kda dita mem tusi.....lami umr howey twadi mem.......😭😭😭😭😭
Bahut acche vichar jasvinder g
Menu tusi bot hi vadia legde je mam tuhadiaa galyaa mere dil nu sakoon dendiya ne tusi bilkul sach bolde j sada khush rakhe waheguru ji waheguru ji lambi umar kare baba ji
Love you jaswinder brar mam from all Punjab❣️
ਤੁਸੀਂ ਮਹਾਨ ਹੋ ਭੈਣ ਜੀ ,,,,,,,,,,ਨਛੱਤਰ ਸਿੰਘ ਸਿੱਧੂ
ਦੁਬਾਰਾ ਸੁਣਨ ਦੀ ਉਡੀਕ ਰਹੇਗੀ,,,,
ਵਾਹਿਗੁਰੂਜੀ
Love you mam 🥰💞God bless you mam ❤️🙏
29.39 Bilkul Sahi keha tuc😭😭
Love you mai baccpan to hun tak bhut vaddi fan aa ji bhut kuj sikhn nu milea thudi life story to ji salam aa thnu dear jo tusi karyea har koi nei kar sakda ji 🙏
ਥੌਡੀਆ ਗੱਲਾ 😭😭😭😭ਜਮਾ ਸੱਚ ਮੇਰੇ ਲਈ ਤਾਂ ਅਮੀ੍ਤ ਨੇ ਥੌਡੀਆ ਗੱਲਾ ! ਮਤਲਬ ਮੈਂ ਘੋਲ ਕੇ ਪੀ ਲਈਆ❤😥😥
ਬਿਲਕੁਲ ਸਹੀ ਕਿਹਾ
ਮੈਡਮ ਜੀ ਤੁਹਾਡੇ ਵਿਚਾਰ ਬਹੁਤ ਵਿਧੀਆਂ ਨੇ ਡਪਰੈਸਨ ਵਿਚ ਨਿਕਲਣਦਾਇਕੋ ਤਰੀਕਾ ਹੈ ਜੋਸਮਾ ਲੱਗ ਗਿਆ ਉਸ ਨੂੰ ਭਲ਼ ਜਾਉਂਦਾ ਤੁਹਾਡਾ ਪਰਿਵਾਰ ਠੀਕ ਹੈ ਗੁਰਬਾਣੀ ਦੀ ਗੱਲ ਕਰੀ ਹੈ ਮੈਨੂ ਵੀ ਡਪਰੈਸਨ ਹੈ ਪਰਾਮਾਤਮਾ ਤਹਾਨੂ ਤਦਰੁਸਤੀ ਦਾਵੇ
Very very nice interview
Well done . Jaswinder..Ur Experience As Human ..as Professional is great.. If Life gives me a chance to Meet u .. I want Depth Interview of Real Jaswinder.. Perhaps at later stage of my life I write something on u.. Ur depth Interview will help world how someone handle Pressure in childhood.. Young age..Mid Age.....Dear Jaswinder..( Khushi ho ya GUM...Bharte Bharte..Har Pyala Bhar Jata hai) Waheguru Bless you in Ur journey of life... Paan Boliyaan..Bolan lok tath Rahian oh Mutiara Na .Ur All songs is special.. Waheguru Ji
Very nice madam jasvinder barar ji 👌👌 God bless you 💐💐
i miss my papa too much
Right ji depression SB nu majak hi lgda dear mere vi mumma papa is to bahar kd lea mm love you lots waheguru salamti bkshe SB nu
Sister ji, You're so great👍👏😊 very nice God bless you🙏🙏
God bless you mam
Waheguru ji
Waheguru ji 🙏🏽🙏🏽🙏🏽🙏🏽 nice Didi ji
Good very very good singer big sister ji
👌👌👌👍👍👍
What a wonderful full soul...and family ties....love u mam
Bhut bhut sohniya gllna tuhdiya madam g
ਬੀਬਾ ਬਰਾੜ ਭੈਣ ਜੀ। ਆਪ ਜੀ ਦੇ ਸਾਰੇ ਹੀ ਵਿਚਾਰ ਸੁਣਕੇ ਬਹੁਤ ਵਧੀਆ ਲਗੇ ਹਨ।ਧੰਨਵਾਦ ਜੀ।
Buht sohniya galla kitiya jaswinder ne nd thnx paterkaar bhenn
ਵਾਹਿਗੁਰੂ
Wah wah sachhe patsha ji 🙏 tohaadi Leela apanpaar hai sun k man bohot bhaavuk hoya
Mam mara v ahi hall a bhut vadia gal lagi
Strong bano mam depression chon bhar niklo tusi bhaut sunder ho
Jo tuc bolea bhut jyada sach bolea 😢😢 vry heart touching words 😢😢
Sahi gall aa ji maa baap nu hemsha dhii yad kardi rehndi aa❤️
very nice interview love u mam
God bless you. Best singer's. YOUR FAMILY
Nice Jaswinder mam 👏👏❤️❤️🙏🙏 ji God bless you live long and prosperous life 🙏🙏👏👏
Nice ਬੂਆ ਜੀ❤❤❤❤
Jaswinder ji love you,nice to hear ,I lost my dad,I miss you too much
I miss my Dad very much
ਤੁਹਾਡੀ ਸੋਚ ਬਹੁਤ ਵਧੀਆ ਹੈ ਜੀ
💕👌
I knew J Brar as singer but now I found out you are wise down to earth girl too
Good singer jaswinder brar
Bahut badhiya Singer ne Jaswinder Brad ji
Jas winder Brar Ji you are so nice and good singer.👌💕
ਠੀਕ।ਅ।ਮੈਡਮ
My inspiration Meri psandida gayak eni pyari parsonality realy great lady Waheguru ji hmesha chardiya kla ch rakhan te hr khushi bakhshan Hmesha tandrust rho 🙏😘
@harshobsingh1047
2 жыл бұрын
ਮੈੈਡਮ ਬਹੁਤ ਬਹੁਤ ਵਦੀਆ
Good right ji
ਹਾਏ ਰੱਬਾ ਕਿਸੇ ਦਖ ਨਾ ਦੲਏ
Miss u papa😭😭
Ssa ji
👏👏👏👏
Koi ni mam mera maa papa v ni a mai v bhot miss krdi an ohna nu
Ryt mam bhut jyada yaad aunde aa tmy d nl dhuk jyada hunda miss u dada 😢😢😢 kash tuc ek ve vaps aa jnde 😢😢
ਜਸਵਿੰਦਰ ਕੌਰ ਬਰਾੜ ਜੀ ਦਿਲ ਬਹੁਤ ਸਚਾ ਹੈ ਔਰ ਡਰਦੇ ਨਹੀ ਜੋ ਕਿ ਸਟੇਜ ਮੂੰਹ ਤੇ ਗਲਤ ਆਦਮੀ ਦੇ ਜਵਾਬ ਦਿੰਦੀ ਸੀ ਕਿ ਤੁਹਾਡੇ ਘਰ ਬੇਟੀ ਹੈਜੀ
My fvrt jaswinder mam lov u
It’s true, I lost my husband, jakham kaday nahi bharthay!!!🥲
@ranaaftab8742
2 жыл бұрын
More strength to uh
@readingwriting1310
Жыл бұрын
True sister 😥
Right mam 😭😭😭😭
Miss you papa😢
❤️
👍👍
100%ਸਹੀ
Parveen bhain ve sohne aa jaswinder bhain ve bot sohne aa lv u sister ss💖
Very very nice