जसप्रीत की भुआ ने दोनों बच्चे आखिरकार सोंप दिए बच्चों की माँ को

#sewa #sgpc #punjabi #akaltakht #dsgmc #punjabinews

Пікірлер: 816

  • @kaursidhusardarni2304
    @kaursidhusardarni2304Ай бұрын

    ਭੂਆ ਕਿਵੇ ਕਹਿ ਰਹੀ ਕੇ ਜੇ ਬੱਚੇ ਮੇਰੇ ਕੋਲ ਰੋਦੇ ਆਏ ਤਾਂ ਇਹ ਕਹਿਣ ਦਾ ਮਤਲਬ ਕੀ ਹੈ ਮਾਂ ਬਚਿਆਂ ਨੂੰ ਊਚ ਨੀਚ ਤੋਂ ਡਾਂਟ ਵੀ ਸਕਦੀ ਹੈ ਭੂਆ ਪਹਿਲੇ ਹੀ ਰਾਹ ਦਿਖਾ ਰਹੀ ਹੈ ਕਿ ਬੱਚੇ ਹੁਣੇ ਜਾਂਣ ਨਾਂਹ ਕਰ ਦੇਣਗੇ, ਤੇਰੇ ਕੋਲ ਕਿਉ ਆਉਣਗੇ ਬੀਬਾ 14 ਸਾਲ ਤੋ ਬੱਚੇ ਮਾਂ ਹੀ ਪਾਲ ਰਹੀ ਸੀ,ਪਰ ਤੁਸੀ ਬਸ ਬੱਚਿਆਂ ਨੂੰ ਮਾਂ ਦੇ ਖਿਲਾਫ ਨਹੀ ਕਰਨਾਂ

  • @luckyhk194

    @luckyhk194

    Ай бұрын

    Wah ji wah tusi thik keha hai

  • @Jaapneetsinghpawar2012

    @Jaapneetsinghpawar2012

    Ай бұрын

    ਬਿਲਕੁਲ ਸੱਚ ਆ ਮਾਂ ਆਪਣੇ ਬੱਚੇ ਨੂੰ ਡਾਂਟ ਵੀ ਸਕਦੀ ਆ ਜੇਕਰ ਉਹ ਫਿਰ ਵੀ ਰੋ ਕੇ ਚਲੇ ਜਾਣਗੇ ਭੂਆ ਤਾਂ ਪਹਿਲਾਂ ਹੀ ਆਪਣੇ ਬੱਚਿਆਂ ਨੂੰ ਰਾਹ ਦੱਸ ਰਹੀ ਹੈ ਬਿਲਕੁਲ ਸਹੀ ਗੱਲ ਕੀਤੀ ਤੁਸੀਂ

  • @T.K.-cz1mc

    @T.K.-cz1mc

    Ай бұрын

    bhua da eh matlab v ho sakda hai k bachche dobaara iss kol aaye te eh public de pressure vich nhi aayegi, bachche vaapis nhi karegi BACHCHEA NU MOTHER HAVAALE KARAN TON PEHLA PATA NAHI KI KUCH SIKHAAYA HOVEGA

  • @sukhvinderkaur8874

    @sukhvinderkaur8874

    Ай бұрын

    Bhua da byan galat h

  • @kaursidhusardarni2304

    @kaursidhusardarni2304

    Ай бұрын

    ​@@T.K.-cz1mcHaji ji asi ta jo Sach Dekh Rahe ha ohi Sach Rakha ge So public da farz hai Kyu ke ma ta ma hi hundi hai bhua Ma nhi Ban Sakdi

  • @bhupinderkaur5848
    @bhupinderkaur5848Ай бұрын

    ਪਰ ਭੂਆ ਬਹੁਤ ਚਲਾਕ ਹੈ ਬੱਚੇ ਇਕਦਮ ਮਾ ਤੋ ਤੋੜ ਦਿਤੇ ਸੀ

  • @T.K.-cz1mc

    @T.K.-cz1mc

    Ай бұрын

    aje v jor lagaaegi

  • @InspiredLifeVlogsi

    @InspiredLifeVlogsi

    Ай бұрын

    Rab kre tere nal he tenu pta cle

  • @user-tu6yq6zq5w

    @user-tu6yq6zq5w

    Ай бұрын

    ina ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele..

  • @sonikakoul5073

    @sonikakoul5073

    28 күн бұрын

    Bilkul sahi bola aap na Bua bhot taj hai us ka koi Hak ni hai maa ka Hak hai

  • @Aaitan-tt7tq
    @Aaitan-tt7tqАй бұрын

    पाजी आपका बहुत-बहुत धन्यवाद पब्लिक यही चाहती थी जसप्रीत अपनी मां के साथ जाये और उनके साथ रहे पाजी जी अभी थोडा समय लगेगा बच्चों को सेट होने मे

  • @avneetkaur1

    @avneetkaur1

    Ай бұрын

    ina ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele..

  • @neenasingh9491
    @neenasingh9491Ай бұрын

    Bhua is absolutely wrong. People have praised the young 10 year old because of his hard work. MLA has given the new Cart to the young boy. The new Cart should be sent to the place wherever the young 10 year old goes. Bhua is unnecessarily taking credit and her saying that if the children cry she will not help them again is very wrong. Bhua is arrogant.

  • @harbhajansinghsekhon2899
    @harbhajansinghsekhon2899Ай бұрын

    ਭੂਆ ਬਹੁਤ ਲਾਲਚੀ ਲੱਗਦੀ ਏ ਤੇ ਬੱਚਿਆ ਨੂੰ ਗਲਤ ਗਾਈਡ ਕਰਦੀ ਏ।

  • @T.K.-cz1mc

    @T.K.-cz1mc

    Ай бұрын

    absolutely right

  • @karunabhola1321
    @karunabhola1321Ай бұрын

    Jaspreet apni maa ko ignore krta hai ...bahut galat baat hai maine kai videos me notice kiya hai

  • @rituagarwal4627

    @rituagarwal4627

    Ай бұрын

    Bua ne itna maa k against uske kaan bhare hain k wo maa ko nahi puchchta.Beta maa maa hoti h Jo uske dil main Mamta hoti h wo kisi aur ke nahi hoti

  • @prajna.bharati

    @prajna.bharati

    Ай бұрын

    Maine bhi dekha hai .. Aisa lagta hai bachhe ko koi pyar hi nahi hai mummy se ..Bua ka brain wash Kiya hua hai sub .. Ab Bachhe ko apne maa k paas hi rehna chahiye aur New cart inke paas hi rehni chahiye..Bua k paas New cart nahi rehni chahiye..

  • @T.K.-cz1mc

    @T.K.-cz1mc

    Ай бұрын

    @@prajna.bharati bilkul theek, cart yaani business mein bua k parivaar ka koi haq bhi nhi and laalchi cousin k saath kaam karega tow ve log bhadkaate hi rahege, maa-bachcho mein pyaar banne nhi dege

  • @T.K.-cz1mc

    @T.K.-cz1mc

    Ай бұрын

    @@prajna.bharati mother shuru se cart ka kaam samhaalti thi, usko cart se baahar kar dia gaya hai n dekhna ek ek kar k bua ka saara parivaar ghusega and aise logo ka koi bharosa nhi, future mein kabhi jaspreet ko bhi baahar ka raasta dikha dein

  • @jassig2743

    @jassig2743

    Ай бұрын

    bhua ne baccho k maan me jahar bhar dea hei ,khud sagi bani bethi aa 😡😡😡

  • @ravirandhawa1
    @ravirandhawa128 күн бұрын

    ਭੂਆ ਗ਼ਲਤ ਹੈ ! ਸਾਰਾ ਪਵਾੜਾ ਭੁਆ ਨੇ ਪਾਇਆ ਹੋਇਆ

  • @Aaitan-tt7tq
    @Aaitan-tt7tqАй бұрын

    बच्चे मां के साथ खुश दिख रहे हैं जसप्रीत को एक अच्छा मकान भी बन जाये मालिक से यही अरदास है

  • @balrajrandhawa669
    @balrajrandhawa669Ай бұрын

    ਅਸਲ ਚ ਭੂਆ ਦਿਲੋਂ ਖੁਸ਼ ਨਹੀਂ ਕਿਉਂਕਿ ਜਸਪ੍ਰੀਤ ਇੱਕ ਹੁਣ ਫਾਇਦੇ ਵਾਲਾ ਬੱਚਾ ਬਣ ਗਿਆ ਤਾਂ ਹੀ ਕਹਿ ਰਹੀ ਕਿ ਬੱਚੇ ਅੱਗੇ ਤੋਂ ਮੇਰੇ ਕੋਲ ਨਾਂ ਆਉਣ ਉਸਦਾ ਮਤਲਬ ਕਿ ਬੱਚੇ ਡਰ ਜਾਣ ਅਤੇ ਹੁਣ ਹੀ ਮਾਂ ਨਾਲ ਨਾਂ ਜਾਣ ਪਰ ਜੇ ਬੱਚਿਆਂ ਤੇ ਕੋਈ ਮੁਸ਼ਕਿਲ ਆਈ ਤਾਂ ਅਸੀਂ ਸਾਰੇ ਜਸਪ੍ਰੀਤ ਦੇ ਨਾਲ ਖੜੇ ਹਾਂ

  • @kaursidhusardarni2304

    @kaursidhusardarni2304

    Ай бұрын

    ਬਿਲਕੁਲ ਸੱਚ, ਐ

  • @user-fu5pf6ww3f

    @user-fu5pf6ww3f

    Ай бұрын

    Maa bacha vaste bilkul sahi hai ♥️

  • @sukhwinderrehill9590

    @sukhwinderrehill9590

    Ай бұрын

    Waheguru ji sabnoo eqta bxin bhua ne apna rol bdia adda kita jaspreet and usdi maa noo apni bhua noo hmesha milde rhina chahda kise da bi dill na dukhe jaspreet di maa noo bhut samjhdaari nal apne bcchian te focus rkhna chaida 🎉🎉❤❤🎉

  • @avneetkaur1

    @avneetkaur1

    Ай бұрын

    ina ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele..

  • @chanchalsingh9938
    @chanchalsingh9938Ай бұрын

    ਭੂਆ ਕੌਲ ਨਹੀ ਮਾ ਕੌਲ ਰਹਿਣ-ਸਹਿਣ ਮਾ ਬਹੁਤ-ਬਹੁਤ ਵਧੀਆ ਭੂਆ ਬਹੁਤ ਤੇਜ ਆ ਭੂਆ ਆਪਣੇ ਘਰ ਜਾਏ ਇੰਨਾ ਪਿੱਛੇ ਕਿਉ ਪਈ ਆ ਨਾਲ ਆਪਣਾ ਮੁੰਡਾ ਲਈ ਫਿਰਦੀ ਆ ਆਪਣੇ ਘਰ ਜਾਏ ਇਸ ਗਰੀਬ ਮਾ ਆਪਣੇ-ਆਪ ਬਁਚੇ ਸਮਾਲੇ ਗੀ ਜੇ ਭੂਆ ਇਨਾ ਨਾਲ ਰਹੀ ਬਁਚਿਆ ਨਾਲ ਮਾ ਨੂੰ ਪਿਆਰ ਨਹੀ ਕਰਨ ਦਏਗੀ ਭੂਆ ਅਤੇ ਉਸ ਦਾ ਬੇਟਾ ਆਪਣੇ ਘਰ ਜਾਣ

  • @arvinderkaur270
    @arvinderkaur270Ай бұрын

    ਸਾਨੂੰ ਸੱਚਾਈ ਨਹੀਂ ਪਤਾ ਹੈ ਪਰ ਬੱਚੇ ਮਾਂ ਨਾਲ ਰਹਿਣਗੇ ਇਹ ਬਹੁਤ ਵੱਡੀ ਰਾਹਤ ਦੇਣ ਵਾਲੀ ਗੱਲ ਹੈ। ਮਾਂ ਤਾਂ ਮਾਂ ਹੀ ਹੁੰਦੀ ਹੈ ਜੇ ਮਾਰੇਗੀ ਵੀ ਤਾਂ ਛਾਵੇਂ ਹੀ ਸੁੱਟੇਗੀ। ਚੋਟਾਂ ਖਾਣ ਤੋਂ ਬਾਅਦ ਮਾਂ ਨੂੰ ਵੀ ਸਮਝ ਆ ਗਈ ਹੋਵੇਗੀ।।ਇੰਨਾਂ ਤਿੰਨਾਂ ਦੇ ਉਜਵਲ ਭਵਿੱਖ ਦੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਜੀ।। ਬੱਚਿਓ ਆਪਸ ਵਿੱਚ ਮਿਲ ਕੇ ਰਹਿਣਾ ਕਿਸੇ ਦੀਆਂ ਗੱਲਾਂ ਵਿੱਚ ਨ ਆਇਓ। ਜਿੰਦਗੀ ਨੇ ਤੁਹਾਨੂੰ ਇੱਕ ਹੋਰ ਮੌਕਾ ਦਿੱਤਾ ਹੈ ਉਸ ਦੀ ਕਦਰ ਕਰਨਾ।। 😊

  • @Ankit-ld4ik

    @Ankit-ld4ik

    Ай бұрын

    ina ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele....

  • @raminderkaur7064
    @raminderkaur7064Ай бұрын

    Bhuaji is diplomat,mother is simple and innocent.

  • @SunnySingh-so5hk
    @SunnySingh-so5hkАй бұрын

    Buwa Galt hai

  • @SumitKumar-oi8ed

    @SumitKumar-oi8ed

    Ай бұрын

    Bua lalchi ha

  • @user-tu6yq6zq5w

    @user-tu6yq6zq5w

    Ай бұрын

    ​@@SumitKumar-oi8edina ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele..

  • @user-rv9ou7yd9l
    @user-rv9ou7yd9lАй бұрын

    Jaspreet beta maa ta maa hundi maa nu hug kro drd ght jwe maa de Dil da 😢❤

  • @faujasingh5742
    @faujasingh5742Ай бұрын

    वीर जी काम भी अलग अलग करना चाहिए, एक तरफ गरीब मां है दुसरी तरफ लालची बुआ बेटा है,, मुस्कील है सफर 🙏 वाहेगुरु जी मेहर करे 🌹✌️🙏

  • @T.K.-cz1mc

    @T.K.-cz1mc

    Ай бұрын

    harmeet singh ji pe jarur kisi ka pressure hai

  • @janakraj1665
    @janakraj1665Ай бұрын

    ਵੀਰ ਜੀ ਤੁਹਾਡੀ ਮੇਹਨਤ ਰੰਗ ਲਿਆਇ ਅਤੇ ਬਚੇ ਆਪਣੀ ਮਾਤਾ ਦੇ ਕੋਲ ਗਏ ਹਨ

  • @h.s.dhaliwal1826
    @h.s.dhaliwal1826Ай бұрын

    ਭੂਆ ਭੂਤਨੀ ਮੱਚਗੀ ਮਾੱ ਨੂੰਵਧਾਈਆਂ। ❤

  • @kisankaur4459

    @kisankaur4459

    Ай бұрын

    😂😂 Bhootni.....👍

  • @ranbirbrar2988

    @ranbirbrar2988

    Ай бұрын

    👍🏻👍🏻

  • @user-tu6yq6zq5w

    @user-tu6yq6zq5w

    Ай бұрын

    ina ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele..

  • @paramjitkaurparamjitkaur4775
    @paramjitkaurparamjitkaur4775Ай бұрын

    ਵੀਰ ਜੀ , ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ ਇੱਕ ਬੇਬਸ ਮਾਂ ਨੂੰ ਉਸ ਦੇ ਬੱਚਿਆਂ ਨਾਲ ਮਿਲਵਾ ਦਿੱਤਾ ਹੈ । ਤੁਸੀਂ ਵਧਾਈ ਦੇ ਹੱਕਦਾਰ ਹੋ। ਜਸਪ੍ਰੀਤ ਨੂੰ ਆਪਣੀ ਮਾਂ ਨਾਲ ਪਿਆਰ ਤੇ ਸਤਿਕਾਰ ਨਾਲ ਪੇਸ਼ ਆਉਣਾ ਚਾਹੀਦਾ ਹੈ ਮਾਂ ਦੀ ਜਗ੍ਹਾ ਦੁਨੀਆਂ ਵਿੱਚ ਕੋਈ ਨਹੀਂ ਲੈ ਸਕਦਾ ਭਾਵੇਂ ਕੋਈ ਭੂਆ ਜਾਂ ਕੋਈ ਕਿਨਾਂ ਵੀ ਕਰੀਬੀ ਰਿਸ਼ਤੇਦਾਰ ਹੋਵੇ ਮਾਂ ਤੋਂ ਉਤੇ ਕੋਈ ਨਹੀਂ ਹੁੰਦਾ ਇਹ ਗੱਲ ਜਸਪ੍ਰੀਤ ਨੂੰ ਸਮਝਣੀ ਚਾਹੀਦੀ ਹੈ ।

  • @T.K.-cz1mc

    @T.K.-cz1mc

    Ай бұрын

    cunning loga de nazdeek reh k kive samajh sakda hai ?

  • @luckyhk194

    @luckyhk194

    Ай бұрын

    Main vi sehmat han tuhade vichar nal ji

  • @dalbirminhas7078

    @dalbirminhas7078

    Ай бұрын

    Bua kade galt nhi ho sakdi,unu fiqr honi ke bache kiddan rahugey maa de kol.Unadi padhayi likhayi maa de dwara nhi si honi.

  • @T.K.-cz1mc

    @T.K.-cz1mc

    Ай бұрын

    @@dalbirminhas7078 kisi hor dunia ton aaye ho ?

  • @ashasawhney5207

    @ashasawhney5207

    Ай бұрын

    Bua kya, sagi mossi bhee maa ki jagah nahi lay sakti. Maa maa hi hoti hai, maa ki barabari koi nahi ker sakta

  • @bhupinderkaur5848
    @bhupinderkaur5848Ай бұрын

    ਜਸਪ੍ਰੀਤ ਅਜੇ ਵਿ ਮੁਹ ਮੋੜ ਰਿਹਾ ਭੂਆ ਅਜੇ ਵਿ ਕਹਿ ਰਹੀ ਕੀ ਬੱਚੇ ਰੋਦੇ ਮੇਰੇ ਕੋਲ ਆਏ ਤਾ ਮੈ ਕੁਝ ਨਹੀ ਕਰ ਸਕਦੀ ਤੁਣਕਾ ਤਾ ਅਜੇ ਵਿ ਲਾ ਰਹੀ ਆ

  • @amritpalkaur1296

    @amritpalkaur1296

    Ай бұрын

    Hanji dar gai ki cart maa alag rhi hai te mohale vale te shop keeper sab ek ho gye hun ki hove ta vir ji kol gai hai ajey vi gal adhuri hai cart de ghar kida chale ga te cart di income bua da face dekgeya te maa da sab nu pta chal hi geya hoga

  • @nancykaur7642

    @nancykaur7642

    Ай бұрын

    Bhua chaheya gama khaldi hai lagda chalko ek no de

  • @nancykaur7642

    @nancykaur7642

    Ай бұрын

    Bhua nu cart to v niklo ehh te shop de v paise kha lai gye jaspreet nu kuj pta nhi h maa v pari likhi nhi h bhua ek no de chlko massi h

  • @kaursidhusardarni2304

    @kaursidhusardarni2304

    Ай бұрын

    ਪਰ ਗੱਲ ਅਜੇ ਵੀ ਅਧੂਰੀ ਲੱਗੀ ਹੈ ਕਿਉ ਕੀ ਬਿਜਨਸ ਵਿਚ ਸਾਂਝ ਭਿਆਲੀ ਨਹੀ ਨਿਭਾਈ ਸਕਦੀ ਸਾਂਝਾ ਕੰਮ ਐਸਾ ਹੈ ਕਿ ਚਲਾਕ ਬੰਦਾ ਬੇਈਮਾਨੀ ਨਾਲ ਆਪਣੇ ਵੱਲ ਹੀ ਜਿਆਦਾ ਖਿਚੇਗਾ ਅਤੇ ਸ਼ਰੀਫ ਬੰਦਾ ਥੱਲੇ ਲਗ ਜਾਂਦਾ ਹੈ, ਸਾਂਝ ਵੀ ਇਕ ਲੜਾਈ ਦਾ ਥਾਂ ਹੀ ਬਣਿਆ ਰਹਿੰਦਾ ਹੈ, ਕਿਰਾਏ ਤੇ ਹੀ ਰਹਿਣਾਂ ਤਾਂ ਰਿਸ਼ਤੇਦਾਰਾਂ ਤੋ ਦੂਰ ਹੀ ਰਹਿਣ ਤਾਂ ਹਫਤੇ ਬਾਅਦ ਪਿਆਰ ਸਤਿਕਾਰ ਨਾਂ ਮਿਲ ਲਿਆ ਕਰਨ ਬਹੁਤ ਵਧੀਆ ਹੋਵੇਗਾ ਚੰਗੀ ਮੱਤ ਤਾਂ ਇਹੀ ਹੈ

  • @T.K.-cz1mc

    @T.K.-cz1mc

    Ай бұрын

    @@nancykaur7642 ha ji game hi khedi gayi hai, mother nu ohde hi kam ton baahar kar dita gaya hai

  • @BabadeepSinghJi70
    @BabadeepSinghJi70Ай бұрын

    Kanooni and insani dono taraf toh bachya te sirf maa da haq aa..

  • @bhavrasikaseemaji221
    @bhavrasikaseemaji221Ай бұрын

    Thankx वीर जी आप जैसे लोग बहुत कम मिलते हॆ आप जैसा भाई हर् बहन को मिले और जसप्रीत की मम्मा से यहीं gujarish h कई बार बच्चे हमसे रूठ जाते bt अपनी माँ को कभी भूल थोड़ी सकते हॆ बहुत प्यारे बच्चे हॆ बुआ जी क़ा भी बहुत बहुत शुकराना इतनी प्यारी बुआ किस्मत वालों को मिलती हॆ आप सब हमेशा खुश रहो

  • @nirajsud7206
    @nirajsud7206Ай бұрын

    Ab logo ko jaspreet ki maa ki madad karni chahiye Jo log karsakte hai inki madad karo

  • @harmindervirdi4112

    @harmindervirdi4112

    Ай бұрын

    Bilkul sahi hai Jaspreet ki maa ki madad hi Jaspreet ki madad hai ji 🙏🙏

  • @user-zw1vy1qt4u
    @user-zw1vy1qt4uАй бұрын

    बच्चो को मां के साथ रहना होगा❤

  • @Jaapneetsinghpawar2012
    @Jaapneetsinghpawar2012Ай бұрын

    ਔਰ ਇੱਕ ਗੱਲ ਹੋਰ ਉਹ ਮਾਂ ਆ ਉਹ ਆਪਣੇ ਬੱਚੇ ਨੂੰ ਡਾਂਟ ਵੀ ਸਕਦੀ ਆ ਤੇ ਇਹ ਭੂਆ ਜਿਹੜੀ ਆ ਉਹ ਬੱਚਿਆਂ ਨੂੰ ਰਾਹ ਦਿਖਾ ਰਹੀ ਆ ਕਿ ਕੱਲ ਨੂੰ ਉਹ ਮੇਰੇ ਕੋਲ ਰੋਂਦੇ ਹੋਏ ਆਏ ਤਾਂ ਮੈਂ ਬਰਦਾਸ਼ਤ ਨਹੀਂ ਕਰਾਂਗੀ ਕਿਉਂ ਇਹ ਗੱਲ ਬਿਲਕੁਲ ਗਲਤ ਆ ਮਾਂ ਇੱਕ ਆਪਣੇ ਬੱਚੇ ਨੂੰ ਡਾਂਸ ਸਕਦੀ ਆ ਤੇ ਸੋ ਇਹ ਕੱਲ ਨੂੰ ਭੂਆ ਬਹਾਨਾ ਬਣਾ ਸਕਦੀ ਆ ਕਿ ਬੱਚੇ ਮੇਰੇ ਕੋਲ ਰੋਂਦੇ ਹੋਏ ਆਏ ਨੇ ਤੇ ਇਹ ਬਿਲਕੁਲ ਇਹ ਸਾਜਿਸ਼ ਹੋਏਗੀ ਕਿ ਉਹ ਉਸ ਔਰਤ ਨੂੰ ਜਾਂ ਉਸ ਮਾਂ ਨੂੰ ਕਰੋ ਕੱਢਣਾ ਚਾਹੁੰਦੀ ਆ

  • @T.K.-cz1mc

    @T.K.-cz1mc

    Ай бұрын

    SAAJISH HI HAI. KI ? VKT DASEGA eh jo bolea hai bhua ne, aive hi nhi boleya bebas mother ton on camara bulvaaya gaya hai k bachea di jimmedaari mother di . . . bhua da beta v kamm vich var jaae, koi objection nhi - eh sabh bulwaan da maksad hai

  • @amankaur5407

    @amankaur5407

    Ай бұрын

    Kite rabb hi na pua nu koi sja de deve jehra enna ghamand ker rhi aa

  • @user-tu6yq6zq5w

    @user-tu6yq6zq5w

    Ай бұрын

    ​@@T.K.-cz1mcina ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele..

  • @HK-mq2eh

    @HK-mq2eh

    Ай бұрын

    Bilkul sahi hai. Bhua di Niyat saaf nahi. Maan ton jabardadti bulwayea ja riha hai ki Gurmukh Singh v naal kum kare . Vaise Pinka bha ji eh faisla theek nahi karvayea tusi.

  • @T.K.-cz1mc

    @T.K.-cz1mc

    Ай бұрын

    @@HK-mq2eh itna virodh hon ton baad hun pinka ji keh rhe ne k es fesle vich pinka ji da koi roll nhi hai, family da apna fesla hai

  • @mb7093
    @mb709328 күн бұрын

    BAHUT ACHI GAME KHELI AAPNE YOU ARE SUPPORTING ONLY CUNNING BUA ND HER SON

  • @kamalkaajal7015
    @kamalkaajal7015Ай бұрын

    वीर जी,अब भी बुआ कैसे बोल रहीं हैं। आपकों बहुत बहुत धन्यवाद ‌जो आपने एक तड़पती हुई मां से बच्चे मिलाये।

  • @sarbjit1468

    @sarbjit1468

    Ай бұрын

    Mere Nana Ne Mera Beta Italy Aaya

  • @user-tu6yq6zq5w

    @user-tu6yq6zq5w

    Ай бұрын

    ina ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele..

  • @karmjitmaan322
    @karmjitmaan322Ай бұрын

    ਬੱਚੇ ਛੋਟੇ ਨੇ ਮਾ ਨਾਲ ਰੇਣੂ ਚਾਹੀਦਾ ਮਾ ਮਾ ਈ ਐ

  • @faujasingh5742

    @faujasingh5742

    Ай бұрын

    मां बेटा दी स्पोर्ट करो जी 🙏 लालची भेडिओ से बचाओ इनको 🙏🙏🙏

  • @avneetkaur1

    @avneetkaur1

    Ай бұрын

    ina ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele..

  • @KuldeepSingh-qv2tp
    @KuldeepSingh-qv2tpАй бұрын

    Sardar ji te bhua ji ka bahut2 sukria jihna ne mehnat karke maa te bache ikathe kar ke ehna de ghar bhaj diya tusi wadhai de pater ho

  • @rameshkumarsukhpal1729
    @rameshkumarsukhpal1729Ай бұрын

    सरदार हरप्रीत सिंह जी एक बार फिर धन्यवाद बिछड़े परिवार को मिलाने के लिए। अकेली मां की जिम्मेदारी बच्चों को पालने और पढ़ाने की है तो परिवार और बच्चों की जिम्मेदारी भी बनती है कि वो मां की इज्जत करें और उसका पूरा ख्याल रखें। वाहेगुरुजी।

  • @parminderkaur1938
    @parminderkaur1938Ай бұрын

    ਭੂਆ ਨੇ ਜ਼ੇਹਰ ਭਰ ਦਿੱਤਾ ਬਚਿਆ ਦੇ

  • @ParamjeetKaur-fp5fl
    @ParamjeetKaur-fp5flАй бұрын

    ਪਿੰਕਾ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਰੇ ਪਰਿਵਾਰ ਨੂੰ ਮਿਲਾ ਦਿੱਤਾ ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਵਿਚ ਰੱਖਣ

  • @user-tu6yq6zq5w

    @user-tu6yq6zq5w

    Ай бұрын

    ina ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele..

  • @HK-mq2eh

    @HK-mq2eh

    Ай бұрын

    Dikh hi riha hai sabh..

  • @BalbirSingh-jg4ie
    @BalbirSingh-jg4ieАй бұрын

    वाहेगुरु जी का खालसा वाहेगुरु जी की फतेह बहुत अच्छा पिंका वीर जी वाहेगुरु जी🙏🙏🙏❤❤❤

  • @narinderkaur1521
    @narinderkaur1521Ай бұрын

    Mother is innocent lady

  • @user-xr3mu2he6g
    @user-xr3mu2he6gАй бұрын

    ਬਹੁਤ ਵਧੀਆ ਕੀਤਾ ਵੀਰ ਜ ਖੁਸ਼ੀ ਹੋਈ ਸੁਣ ਕੇ ਬੱਚੇਘਰ ਮਾ ਕੋਲ ਜਾ ਰਹੇ ਹਨ

  • @user-tu6yq6zq5w

    @user-tu6yq6zq5w

    Ай бұрын

    ina ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele..

  • @nirajsud7206
    @nirajsud7206Ай бұрын

    Market ke shopkeepers ka thanks Jo Maa ka sath Diya doodh ka doodh Pani ka Pani kar diya salute you

  • @satinderkaur1434
    @satinderkaur1434Ай бұрын

    Bahut vadhia bache maa kaul hi hone chahi de han waheguru jio mehar karna🎉❤🙏🌹

  • @BalvinderKour-dr2fc
    @BalvinderKour-dr2fcАй бұрын

    Waheguru ji Waheguru ji Waheguru ji Waheguru ji Waheguru ji ❤❤❤❤❤❤

  • @jyotisehgal119
    @jyotisehgal119Ай бұрын

    Maa to Maa hi hoti hai Maa apne bacho ka acha hi so hai hai

  • @user-pb1xx7nb9g
    @user-pb1xx7nb9gАй бұрын

    आपने बहुत ही अच्छा काम किया है सबकी दुवाए इस परिवार के साथ हैं।

  • @user-tu6yq6zq5w

    @user-tu6yq6zq5w

    Ай бұрын

    ina ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele..

  • @sonikarani7606
    @sonikarani7606Ай бұрын

    Bhua is so clever maa is innocent bachhon ko maa ke sath rehna chahiye maa se acha koi nhi soch skta bachhon ke liye bua apna ghar dekhe

  • @prab438
    @prab438Ай бұрын

    ਸਹੀ ਬੋਲਿਆ ਹੁਨ ਬਾਕੀ ਚੈਨਲ ਵਾਲਿਆਂ ਨੂੰ ਵੀ ਪਰਿਵਾਰ ਨੂੰ ਸਮਾ ਦੇਨਾ ਚਾਹੀਦਾ ਕਾਫੀ ਮਨ ਮਟਾ ਹੋ ਗੇ ਸੀ ਸਬ ਸਹੀ ਹੋਨ ਲਈ ਪਰਿਵਾਰ ਨੂੰ ਵਕਤ ਚਾਹੀਦਾ 🙏🙏 ਹੁਨ ਚੈਨਲ ਵਾਲੇ ਵੀ ਪਰਿਵਾਰ ਚੋ ਦਖਲਅੱੰਦਾਜੀ ਨਾ ਕਰਨ ਭੂਆ ਤੇ ਮਾਂ ਨੂੰ ਵੀ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਕੇ ਹੁਨ ਜਿਸ ਵੀਰ ਨੇ ਤੁਹਾਡੇ ਪਰਿਵਾਰ ਲਈ ਸਬ ਕੀਤਾ ਉਸ ਦੀ ਇੱਜਤ ਦਾ ਖਿਆਲ ਸਬ ਤੋ ਪਹਿਲਾਂ ਰੱਖਣ 🙏🙏🙏🙏

  • @kawaljeetkaur1294
    @kawaljeetkaur1294Ай бұрын

    बच्चों में तभी प्यार बढ़ेगा जब वह रास्ता छोड़ देगी वरना मां और बच्चों में प्यार नहीं होने वाला डायन हुआ की वजह से अगर उसने कुछ गड़बड़ की तो भगवान इसे कभी माफ ना करें हमारी अरदास है

  • @jugrajsingh-sj5rs
    @jugrajsingh-sj5rsАй бұрын

    ਗੁਰਮੁੱਖ ਵੀ ਵਧੀਆ ਮੁੰਡਾ ਐ ਜੀ ਰੱਬ ਉਸਨੂੰ ਵੀ ਤਰੱਕੀ ਦੇਵੇ ਬਹੁਤ ਸਾਰਾ ਪਿਆਰ ਅਮ੍ਰਿਤਸਰ ਤੋਂ ❤❤❤❤

  • @jessiahuja1487
    @jessiahuja1487Ай бұрын

    ਭੂਆ ਤੋ ਦੂਰ ਰੱਖਿਆ ਜਾਵੇ ਬੱਚਿਆਂ ਨੂੰ ਤੇ ਮਾਂ ਨੂੰ 🙏

  • @user-zr2bv9vi3s
    @user-zr2bv9vi3sАй бұрын

    ਭੂਆ ਤੇਜ਼ ਹੈ ਵਾਹਿਗੁਰੂ ਜੀ ਮੇਹਰ ਰਖਣ ਕਿ ਬਚੇ ਮਾਂ ਦੇ ਪਖ ਵਿਚ ਰਹਿਣ ਭੂਆ ਦੇ ਭੜਕਾਵੇ ਵਿਚ ਨਾ ਆਵਣ

  • @godblessedable
    @godblessedableАй бұрын

    Bua ko koi haq nhi bachche apni maa k sath Jaise bhi rahe

  • @madharvijay8418
    @madharvijay8418Ай бұрын

    ਵੀਰ ਜੀ ਪਰਮਾਤਮਾ ਬੱਚਿਆ ਨੂੰ ਸਮੱਥ ਬਕਸੇ। ਅਪਣੀ ਮਾਂ ਦੀ ਸਤਕਾਰ ਕਰਨ। thx veer ji. 🙏

  • @family_channel.

    @family_channel.

    Ай бұрын

    Ryt

  • @user-tu6yq6zq5w

    @user-tu6yq6zq5w

    Ай бұрын

    ina ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele..

  • @jaswantkaur777
    @jaswantkaur777Ай бұрын

    God Bless You Happy family

  • @manikuppal1652
    @manikuppal1652Ай бұрын

    Best wishes for mother ❣️

  • @bakhshishsingh4983
    @bakhshishsingh4983Ай бұрын

    Pinka Veer Jindabad Eho Jehe Insan Jo Jorhan Da Kam Karde Han Ehna Ton Sabh Desh Vasian Nu Prerna Laini Chahidi Ha Very Nice Pinka Ji Jindabad

  • @SonuSingh-jo3gc
    @SonuSingh-jo3gcАй бұрын

    ਪਿੰਕਾ ਵੀਰ ਜੀ ਪਹਿਲਾਂ ਤਾਂ ਆਪ ਕੋ ਬਹੁਤ ਬਹੁਤ ਸਾਰੇ ਵਧਾਈ ਮਾਂ ਦੇ ਨਾਲ ਬੱਚਿਆਂ ਨੂੰ ਮਿਲਾ ਦਿੱਤਾ ਬਹੁਤ ਵੱਡਾ ਕੰਮ ਕੀਤਾ ਗੁਰੂ ਜੀ ਨੇ ਆਪਾਂ ਨੂੰ ਇਹੀ ਸਿਖਾਇਆ ਹੈ ਕਿ ਮਿਲ ਜੁਲ ਕੇ ਹੀ ਰਹਿਣਾ ਹੈ ਮਿਲ ਜੁਲ ਹੀ ਕਰਵਾਉਣਾ ਹੈ ਕਿਸੇ ਨਾਲ ਵੀ ਕੋਈ ਵੱਧ ਚੜ ਕੇ ਕੋਈ ਕਰਦਾ ਨਹੀਂ ਕਰਨੀ ਅਸੀਂ ਪਿੰਕਾ ਵੀਰ ਜੀ ਆਪ ਨੇ ਬਹੁਤ ਹੀ ਵਧੀਆ ਕੀਤਾ ਹੈ ਬੱਚੇ ਮਿਲ ਗਏ ਮਾਂ ਨੂੰ ਬਹੁਤ ਖੁਸ਼ੀ ਹੈ ਸਾਨੂੰ ਵੀ 🙏

  • @user-tu6yq6zq5w

    @user-tu6yq6zq5w

    Ай бұрын

    ina ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele..

  • @bismanleenkaur9402
    @bismanleenkaur9402Ай бұрын

    Bhut wadia uprala kitta veer ji tusi bacheya nu maa de naal Mila ke Pinka veer ji rab taanu hamesha chardikala ch rakhe

  • @BANKINGASPIRANT_4
    @BANKINGASPIRANT_4Ай бұрын

    ❤❤❤aap bht ache ho unkl shi m apne milwa dia akhir ❤tqsm

  • @anilbandhu1096
    @anilbandhu1096Ай бұрын

    Bhua nai bhaut accha kiya.god bless her.mager bhua ander se dukhi bhaut hogi kyun ki ab bhua aur betay ka sab khattam.i m happy ki bacchey aapni maa kai paas aa gaye.god bless this family to live happily life.

  • @shubhrasharma8686
    @shubhrasharma8686Ай бұрын

    Is maa ki majburi koi smjh nhi Raha ..kitni majboor hai ye .. but aapko himmat mile bache aapke hi hai aur rahenge

  • @ShrutiSharma-ps2wo
    @ShrutiSharma-ps2woАй бұрын

    Ase koi maa nhi shod ka jati jab baap na rha maa toh maa hoti hai sukar hai maa mil geyi bacho ko

  • @user-zd5dx2vo3h
    @user-zd5dx2vo3hАй бұрын

    Waheguru ji sarai pariwar tai mehar bharaia hath rakhna ji God bless you always Veer Ji 🙏🙏❤

  • @rupinderkaur-7067
    @rupinderkaur-7067Ай бұрын

    Gud bless you

  • @kisankaur4459
    @kisankaur4459Ай бұрын

    Buhaji, look after your own family, don't worry about them, kids happy now with mother,

  • @narinderpalsingh6406
    @narinderpalsingh6406Ай бұрын

    Thanks, Congratulations🎉 Veerji for your efforts, Best👍 wishes, Chardikala, Shukrana Waheguru ji, 1+1=11

  • @mannuthind912
    @mannuthind912Ай бұрын

    ਜੇਕਰ ਹੁਣ ਵੀ ਇਹ ਬੱਚੇ ਆਪਣੀ ਮਾਂ ਦੇ ਨਾਂ ਬਣਨ ਤਾਂ ਮਾਂ ਨੂੰ ਵੀ ਚਾਹੀਦਾ ਹੈ ਕਿ ਦਫ਼ਾ ਕਰੇ ਇਹੋ ਜਿਹੇ ਬੱਚਿਆਂ ਨੂੰ ਜਿੰਨਾ ਨੂੰ ਆਪਣੀ ਮਾਂ ਦੀ ਕਦਰ ਨਹੀਂ ਤੇ ਇਹਨਾਂ ਨੂੰ ਭੂਆ ਦੇ ਢੁਵੇ ਵਿਚ ਸੁੱਟ ਕੇ ਚਲੀ ਜਾਵੇ ਤੇ ਅਪਣਾ ਘਰ ਹੋਰ ਵਸਾ ਲਵੇ ਅਜੇ ਉਸ ਦੀ ਉਮਰ ਕਿਹੜੀ ਹੈ ਸਮਾਰਟ ਹੈ ਮਾਡਲਿੰਗ face ਹੈ ਤੇ ਆਪਣੀ ਲਾਈਫ ਜੀਵੇ ਕੁਝ ਵਕਤ ਪੈਣ ਤੋਂ ਬਾਅਦ ਜਦੋਂ ਭੂਆ ਨੇ ਇਹਨਾਂ ਨੂੰ use kr ke ਇਹਨਾਂ ਬੱਚਿਆਂ ਦੇ ਢੂਵੇ ਤੇ ਲੱਤ ਮਾਰੀ ਸਾਰੀ ਕਮਾਈ ਖਾ ਕੇ ਤਾਂ ਫੇਰ ਇਹਨਾਂ ਬੱਚਿਆਂ ਦੀਆਂ ਅੱਖਾਂ ਖੁੱਲਣ ਗਿਆਂ ਤੇ ਰੋਣ ਗੇ ਅੱਖਾਂ ਵਿਚ ਘਸੁੰਨ ਦੇ ਕੇ ਮੇਰੀਆਂ ਗੱਲਾਂ ਸੱਚੀਆਂ ਤੇ ਸਖ਼ਤ ਸ਼ਬਦਾਂ ਵਿਚ ਨੇ ਚਾਹੇ ਬੁਰੀਆਂ ਹੀ ਲੱਗਣ

  • @manojjaitly1523

    @manojjaitly1523

    Ай бұрын

    Bhu nay partner ship karne se kar lae .eh chalk hae Galla ma nu kyu nahi Maa putt kyu nahi kam chala sakday.

  • @arvinderkaur270

    @arvinderkaur270

    Ай бұрын

    ਕਾਰਟ ਵਿੱਚ ਭਾਈਵਾਲੀ ਭੂਆ ਨੇ ਮੰਜ਼ੂਰ ਕਰ ਲਈ, ਇਹ ਹੀ ਉਸ ਦੀ ਚਲਾਈ ਦਾ ਪ੍ਰਮਾਣ ਹੈ।। ਪਿੰਕਾ ਵੀਰ ਜੀ ਤੁਸੀਂ ਇਸ ਤੇ ਜਰੂਰ ਨਜ਼ਰ ਰੱਖੀ ਰੱਖਣਾ ਤਾਂ ਕਿ ਮਾਸੂਮ ਬੱਚਿਆਂ ਨਾਲ ਧੋਖਾ ਨ ਹੋ ਜਾਏ।। ਤੁਸੀਂ ਬੱਚਿਆਂ ਨੂੰ ਅੱਲਗ ਹੀ ਰੱਖਣਾ ਸੀ।।

  • @prab438

    @prab438

    Ай бұрын

    ​@@arvinderkaur270 ਬਿਲਕੁਲ ਸਹੀ ਹੈ ਭੂਆ ਕਾਮਯਾਬ ਹੋ ਗੀ 😂😂

  • @Nonidhsingh-mq2ep

    @Nonidhsingh-mq2ep

    Ай бұрын

    Sahi gal aa

  • @JassKaur-dk7xj

    @JassKaur-dk7xj

    Ай бұрын

    ਇਹ ਸਰਦਾਰ ਜੀ ਪਿੰਕਾ ਜੀ ਵੀ ਜਿਆਦਾ ਭੂਆ ਦੀ ਸਪੋਰਟ ਚ ਈ ਆ ਕਿਉਂ k ਇਹ ਉਸ ਦਿਨ ਦੇ 100ਵਾਰ ਇਕੋ ਗਲ ਆਖੀ ਜਾਂਦੇ k ਮਾਂ ਦੇ ਜਾਣ ਮਗਰੋਂ ਭੂਆ ਨੇ ਬੱਚਿਆਂ ਨੂੰ sambeya ਭੂਆ ਦੀ ਬਡੀ ਕੁਰਬਾਨੀ ਐ ਭਲਾ ਦਸੋ ਕੀ ਸਾਂਭਿਆ ਭੂਆ ਨੇ ਬੱਚਿਆਂ ਨੂੰ ਜੇ ਏਨਾ ਈ ਸੀ ਤਾਂ ਰੇੜੀ ਨਾ ਲਗੋਨ ਦਿੰਦi ਭੂਆ ਸਗੋ ਪੜ੍ਹਾਈ ਕਰਵਾਓਣਦੀ ਬਚਿਆ ਦੀ

  • @user-qu4so9kb6t
    @user-qu4so9kb6tАй бұрын

    ਵਾਹ ਵਾਹ ਮੇਰੇ ਵੀਰ ਆ ਤੇ ਤੁਸੀਂ ਬਹੁਤ ਵਧੀਆ ਕੀਤਾ ਏ ਉਹਨਾਂ ਨੂੰ ਮਾਂ ਮਿਲ ਗੲਈ ਵਾਹਿਗੁਰੂ ਵਾਹਿਗੁਰੂ ਜੀ ਤਹਾਨੂੰ ਖੁਸ਼ ਰੱਖੇ ❤

  • @RajanSingh-lz1jx
    @RajanSingh-lz1jxАй бұрын

    Is wakat pinka Paa ji jese logo ki is family ko zaroorat hai.

  • @nareshanand9907
    @nareshanand9907Ай бұрын

    Parivar nu joda lai veer ji bahut dhanvad

  • @baljeetsandhu2709
    @baljeetsandhu2709Ай бұрын

    Bacheya di bhuwa ji thore jehe ander kuchh chhupa rahe ne jo thik nahi baki waheguru ji kirpa banai rakhena ji .dhanwad pinka bhai saheb ji

  • @NarinderKaur-rn7os
    @NarinderKaur-rn7osАй бұрын

    ਭੂਆ ਨੂੰ ਨੀਂਦ ਕਿਵੇਂ ਆਉਂਦੀ ਇੱਸ ਤਰਹ ਕਰਕੇ ਵਾਹਿਗੁਰੂ ਏਨੂੰ ਸੁਮਤਿ ਬਖਸ਼ੇ,ਇਸ ਦਾ ਮੁੰਡਾ ਹੈ, ਸਮਯ ਕਦੋਂ ਪਲਟ ਜਾਂਦਾ enu ਪਤਾ ਲੱਗੂ ਇਕ ਦਿਨ, ਇਨਹੀ ਬੇਜ਼ਤੀ ਕਰਾਕੇ ਫ਼ਰਕ ਤਾ ਵੀ ਨਹੀਂ ਪੇਹਾ ਇਹਨੂੰ ਜੌ ਬਿਜੇਗੀ ਉਹੀ ਏ ਖਾਉਗੀ

  • @user-qb1qx9sh7r
    @user-qb1qx9sh7rАй бұрын

    Pinka ji very nice job wahaguru mehar kara parivar tu

  • @amanlakhayan5433
    @amanlakhayan5433Ай бұрын

    Bht bht Dhanwad tohada Maa kol bache bheejaan layi 🫡🫡🫡🫡✌🏻✌🏻✌🏻✌🏻✌🏻✌🏻✌🏻

  • @prabhjotkaur629
    @prabhjotkaur629Ай бұрын

    ਵੀਰ ਜੀ ਫਤਹਿ ਪ੍ਰਵਾਨ ਕਰਨਾ ਜੀ ਬਹੁਤ ਖੁਸ਼ੀ ਹੋਈ ਵਾਹਿਗੁਰੂ ਇਤਫਾਕ ਧੀਰਜ਼ ਨਿਮਰਤਾ ਸੰਤੋਖ ਗਿਆਨ ਹੋਸਲਾ ਬਖਸ਼ਣ ਦੋਨਾਂ ਪਰਿਵਾਰ ਨੂੰ ਪਿਆਰ ਬਖਸ਼ੇ ਖੁਸੀਆਂ ਦੇ ਖੇੜੇ ਬਖਸ਼ਣ ❤❤🎉🎉👌👌👍👍🙏🙏ਵੀਰ ਜੀਉ ਵਧਾਈ ਦੇ ਪਾਤਰ ਹੋ ਵੀਰ ਜੀ ਧੰਨਵਾਦ

  • @user-tu6yq6zq5w

    @user-tu6yq6zq5w

    Ай бұрын

    ina ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele..

  • @prabhjotkaur629

    @prabhjotkaur629

    Ай бұрын

    @@user-tu6yq6zq5w 🙏🙏

  • @HardeepHeer22
    @HardeepHeer22Ай бұрын

    ਜੱਸਪਰੀਤ ਦਾ ਮੋਹ ਨਹੀਂ ਹੈ ਮਾਂ ਨਾਲ

  • @jasdeepkaur9928
    @jasdeepkaur9928Ай бұрын

    Thanks guru sahib ji

  • @baljitbains7522
    @baljitbains7522Ай бұрын

    Thanks, Veer ji. We are proud of you. you do a good job. Keep it up. May God give you good health, wealth, and a successful life. God bless you and Jaspreet, too. Thanks again.

  • @ManpreetSingh-yy8pb
    @ManpreetSingh-yy8pbАй бұрын

    Waheguru ji pariwar nu ekta bakhshan samat bakhshan sda chardikla vich rakhan bahut bahut tarakkia bakhshan

  • @Foodlovers18222
    @Foodlovers1822222 күн бұрын

    Paji thank you 🙏🙏🙏🙏🙏🙏🙏🙏🙏

  • @jessiahuja1487
    @jessiahuja1487Ай бұрын

    ਭੂਆ ਨੂੰ ਕਹੋ ਆਪਣੇ ਬੱਚਿਆਂ ਵੱਲ ਧਿਆਨ ਦੇਵੇਆਪਣੇ ਪਤੀ ਦੇ ਘਰ ਰਹੇ ਪੇਕਿਆਂ ਵਿੱਚ ਦਖਲ ਕਿਉਂ ਹੁੰਦੀ ਹੈ

  • @HarjitSingh-mb1ej
    @HarjitSingh-mb1ejАй бұрын

    ਸਰਦਾਰ ਹਰਮੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ। ਗੁਰੂ ਸਾਹਿਬ ਜੀ ਤੁਹਾਡੇ ੳੁਪਰ ਮੇਹਰ ਕਰਕੇ ਮਨੁੱਖਤਾ ਦੀ ਸੇਵਾ ਕਾਰਜ ਕਰਵਾ ਰਹੇ ਹਨ ,ਧੰਨ ਭਾਗ ਤੁਹਾਡੇ । ਵਾਹਿਗੁਰੂ ਜੀ ਗੁਰਸਿੱਖੀ ਜੀਵਨ ਵਿਁਚ ਪਰਪੱਕਤਾ ਚੜਦੀ ਕਲਾ ਬਖਸਣ । ❤🙏🙏🙏🙏🙏

  • @kaursidhusardarni2304
    @kaursidhusardarni2304Ай бұрын

    ਖਾਲਸਾ ਜੀ ਮੇਰੇ ਬਾਈ ਜੀ ਤੁਸੀ ਇਹ ਮਾਂ ਦੇ ਪਾਲਣ ਪੋਸ਼ਣ ਕਰਨ ਦਾ ਮੁੱਲ ਪਾ ਕਿ ਦਿਖਾ ਦਿੱਤਾ ਬੱਚੇ ਮਾਂ ਦੀ ਢੋਲੀ ਪਾਏ ਸਨ ਜਰੂਰੀ ਵਿ ਸੀ ਮਾਂ ਨੇ 14 ਸਾਲ ਬੱਚੇ ਪਾਲੇ ਸਨ ਕਿਰਾਏ ਦੇ ਘਰ ਵਿੱਚ ਰਹਿ ਕੇ ਪਾਲੇ ਸਨ ਬੱਚਿਆਂ ਨੂੰ ਚੰਗੀ ਕਾਉਂਸਿਲ ਦੇਣ ਦੀ ਬਹੁਤ ਲੋੜ ਹੈ ਬੱਚੇ ਮਾਂ ਦੇ ਨਾਲ ਰਹਿਣ ਮਾਂ ਦੇ ਕਹਿਣੇ ਤੇ ਚੱਲਣ ਮਾਂ ਵਰਗਾ ਕੋਈ ਨਹੀ ਬਣ ਸਕਦਾ ਭੂਆ ਵੀ ਨਹੀ

  • @T.K.-cz1mc

    @T.K.-cz1mc

    Ай бұрын

    ho ulat reha hai !

  • @prab438
    @prab438Ай бұрын

    ਵੀਰ ਜੀ ਕਿਸੇ ਨੂੰ ਕੋਈ ਤਕਲੀਫ਼ ਨਹੀ ਕੇ ਬੱਚੇ ਦੋਵੇਂ ਸਾਝੀ ਦਕਾਨ ਚਲਾਉਣ ਬੱਸ ਜਸਪਰੀਤ ਬਹੁਤ ਨਿੱਕਾ ਹੈ ਉਸ ਦਾ ਹੱਕ ਮਿਲਦਾ ਰਿਹੇ ਬੱਚੇ ਨੂੰ ਬਾਕੀ ਜੋ ਭੂਆ ਨੇ ਬੋਲਿਆ ਕੇ ਬੱਚੇ ਦੁਆਰਾ ਰੋਦੇ ਮੇਰੇ ਕੋਲ ਆਨ ਇਸ ਤਰ੍ਹਾਂ ਦਾ ਸਮਾਂ ਦੁਆਰਾ ਵਾਹਿਗੁਰੂ ਕਦੇ ਨਾ ਲੈ ਕੇ ਆਨ ਮਾਂ ਨੂੰ ਵੀ ਹੁਨ ਬੱਚਿਆਂ ਦਾ ਦਿਲ ਜਾਨ ਲਾ ਧਿਆਨ ਰੱਖੇ ਹੁਨ ਮਸਲਾ ਸਿਰਫ ਬੱਚਿਆਂ ਦਾ ਹੀ ਨਹੀ ਪਿੰਕਾ ਵੀਰ ਜੀ ਦੀ ਇੱਜ਼ਤ ਦਾ ਵੀ ਹੈ ਜਿਹਨਾਂ ਮੇ ਕਿੱੰਨੀ ਕੋਸ਼ਿਸ਼ ਕਰਕੇ ਮਾਂ ਤੇ ਬੱਚਿਆਂ ਨੂੰ ਇੱਕਠੇ ਕੀਤਾ ਬਾਕੀ ਕਦੇ ਪਰਿਵਾਰ ਤੇ ਕੋਈ ਮੁਸ਼ਕਿਲ ਆਾਦੀ ਤਾ ਪੂਰੀ ਸਿੱਖ ਸੱੰਗਤ ਨਾਲ ਹੈ ਪਿੱੰਕਾ ਵੀਰ ਜੀ ਦੇ ਮਗਰ ਵਾਹਿਗੁਰੂ ਜੀ ਹਮੇਸ਼ਾ ਸਬ ਨੂੰ ਹੁਨ ਖੁਸ਼ ਰੱਖਣ 🙏🙏🙏🙏

  • @user-tu6yq6zq5w

    @user-tu6yq6zq5w

    Ай бұрын

    ina ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele..

  • @prab438

    @prab438

    Ай бұрын

    @@user-tu6yq6zq5w 🤔🤔🤔😳😳😳😳

  • @A.Singh-nu5vv
    @A.Singh-nu5vvАй бұрын

    Good work done by Pinka ji

  • @Harpreet_Singh885
    @Harpreet_Singh885Ай бұрын

    ਬਹੁਤ ਵਧੀਆ ਉਪਰਾਲਾ ਸਰਦਾਰ ਹਰਮੀਤ ਸਿੰਘ ਜੀ।

  • @user-tu6yq6zq5w

    @user-tu6yq6zq5w

    Ай бұрын

    ina ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele..

  • @kanwaljeetsingh145
    @kanwaljeetsingh145Ай бұрын

    वाहेगुरु जी परिवार ते मेहर करो। खुशियां बख्शो

  • @user-wn9wb8kh7i
    @user-wn9wb8kh7iАй бұрын

    ਸਲਾਮ ਵੀਰ ਜੀ ਆਪ ਜੀ ਨੂੰ ਜਿਹੜੇ ਕਿਸੇ ਦਾ ਘਰ ਤੋੜਨ ਲੱਗੇ ਹਨ ਵਾਹਿਗੁਰੂ ਜੀ ਉੰਨਾ ਨੂੰ ਤੁਸੀ ਜਵਾਬ ਦੇਵੋ love you Dalwinder Kaur USA❤❤

  • @harjeetkaur2206
    @harjeetkaur2206Ай бұрын

    Waheguru ji

  • @arunadamral6460
    @arunadamral6460Ай бұрын

    Aap ka kaam bohut acha salut u bacho ko be kisi ki baattyo mai na aa kar ek sath raho aur apni maa ka sath dou sat shri akal 🙏🙏🙏🙏

  • @SantoshKumari-jz5dc
    @SantoshKumari-jz5dcАй бұрын

    Veer ji tusi Nek kam kita hai maa nu bache mila dite,sat sri akal

  • @user-jc7qf9gg9l
    @user-jc7qf9gg9lАй бұрын

    Thanks money thanks God thanks Nature thanks universe

  • @Bhaktimarg_raas
    @Bhaktimarg_raasАй бұрын

    V. Good decision Pinke veer.

  • @saritalamba1991
    @saritalamba1991Ай бұрын

    Vary nice.Uncal ji

  • @KulwinderKaur-yu6fe
    @KulwinderKaur-yu6feАй бұрын

    Waheguru ji chardiyan klan bakhshan ji

  • @KuldeepSingh-ro7mq
    @KuldeepSingh-ro7mqАй бұрын

    ਬੱਚਿਆਂ ਦੀ ਭੂਆ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ, ਪਿੰਕਾ ਵੀਰ ਜੀ ਨੂੰ ਵੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ

  • @ranjitgill7432
    @ranjitgill7432Ай бұрын

    That's really good thing.mom can be looking after their kids and kid try together a stay with their mom.you did good job Pinka ji .

  • @user-qy1ok2wt2l
    @user-qy1ok2wt2lАй бұрын

    bilkul thik kita tuci vir g 👍👍👍

  • @rekhathakran2169
    @rekhathakran2169Ай бұрын

    Bala changa kaam kita ye tusi Bhai ji... Lakh lakh asisan...bachyan number..

  • @ParmjeetKaur-hp9qp
    @ParmjeetKaur-hp9qpАй бұрын

    Maa maa hi hoti hai bhua bhi maa saman hi hoti hai

  • @jasbirkaur8274
    @jasbirkaur8274Ай бұрын

    Well done...mutual understanding...god bless

  • @inderbirsingh4075
    @inderbirsingh4075Ай бұрын

    Munde de mann ch boht nafrat aa maa lyi.dekhan ch lag reha.

  • @Nonidhsingh-mq2ep
    @Nonidhsingh-mq2epАй бұрын

    Ye fir vapas bhua de kol AA Jan ge...vekhna aae he goeyga100 percentage...bache bhua naal ha ..bhua chalak ha

  • @satyasabharwal7825
    @satyasabharwal7825Ай бұрын

    Tnx jee wheguru thanu 200 saal dee umer deve

  • @rockeydk-vi5gn
    @rockeydk-vi5gnАй бұрын

    Wa he guru .... Maa tto bache ... Dhur karana pap ... Melauna pon 🙏🙏🙏🙏🙏

  • @dalbirminhas7078
    @dalbirminhas7078Ай бұрын

    Very good decision ❤

Келесі