ਜਰਮਨੀ ਦਾ 4x4 ਟ੍ਰੈਕਟਰ ਜਿਸਦਾ ਤੁਸੀਂ ਨਾਮ ਵੀ ਨਹੀਂ ਸੁਣਿਆ ਹੋਵੇਗਾ 70 ਸਾਲ ਪੁਰਾਣਾ ਟ੍ਰੈਕਟਰ MAN tractor

Автокөліктер мен көлік құралдары

#mantractor
#oldtractor
#tractorvideo
#tractorfans
#tractortochan
#tractorvideo

Пікірлер: 257

  • @Gurpreetsingh-sw4wp
    @Gurpreetsingh-sw4wp3 жыл бұрын

    ਟਰੈਕਟਰ ਤੇ ਅੰਕਲ ਜੀ ਦਾ ਸੁਭਾਅ ਦੋਨੋ ਹੀ ਬੁਹਤ ਵਧੀਆ ਲੱਗੇ

  • @interiorart3675

    @interiorart3675

    3 жыл бұрын

    ਬਹੁਤ ਅਮੀਰ ਬੰਦੇ ਨੇ ਇਹ ਤਾਹੀਓਂ ਬੋਲ ਬਾਣੀ ਵੀ ਅਮੀਰ ਹੈ

  • @NarinderpalBrar
    @NarinderpalBrar3 жыл бұрын

    ਬਹੁਤ ਹੀ ਵਧੀਆ ਟਰੈਕਟਰ ਵੇਖਣ ਨੂੰ ਮਿਲਆ ਸਦਕੇ ਬਾਈਆ ਦੇ ਜਿਨਾ ਨੇ ਬਿਨਾ ਲਿਫਟ ਵਾਲਾ ਐਨਾ ਚਿਰ ਸਾਭ ਕੇ ਰੱਖਿਆ ਧੰਨਵਾਦ ਜੀ

  • @Sukh_Brar_Malwa_Reaction
    @Sukh_Brar_Malwa_Reaction3 жыл бұрын

    ਵਾਕਿਆ ਹੀ ਇਸ ਖੂਬਸੂਰਤ ਟਰੈਕਟਰ ਬਾਰੇ ਕਦੇ ਨਹੀ ਸੁਣਿਆ ਸੀ ।

  • @SANDHUVLOGE22

    @SANDHUVLOGE22

    3 жыл бұрын

    Hun tan ehna de tralle bahut jabardast aa

  • @Sukh_Brar_Malwa_Reaction

    @Sukh_Brar_Malwa_Reaction

    3 жыл бұрын

    @@SANDHUVLOGE22 ਵੀਰ ਮੈਂ ਵੀ ਇਸ ਕੰਪਨੀ ਦਾ ਟਰਾਲਾ ਚਲਾਇਆ ਹੈ, ਲਗਜ਼ਰੀ ਕਾਰ ਵਰਗੇ ਟਰਾਲੇ ਹਨ MAN

  • @nirmalsingh-xu2ze
    @nirmalsingh-xu2ze3 жыл бұрын

    ਬੜੀ ਵਾਰ MAN ਟਰੈਕਟਰ ਨੂੰ ਯੂ ਟਿੳੂਬ ਤੇ ਖੋਜਿਅਾ ਪਰ ਵੀਰ ਤੁਸੀ ਦਰਸ਼ਨ ਕਰਵਾੲੇ ਨੇ। ਸਾਡੇ ਪਿੰਡ ਵੀ ਹੁੰਦਾ ਸੀ ੲਿਹ ਟਰੈਕਟਰ ।

  • @GpWaris

    @GpWaris

    3 жыл бұрын

    Man ackerdiesel 4in 1

  • @JatinderSingh-ry3gf

    @JatinderSingh-ry3gf

    3 жыл бұрын

    @@GpWaris yybrbttttttttttttttt5ttttttttttttttttttttttttttttttttttttttttttttttttttttttttttttttttttttttttttttttttttttttttttttttttt5ttttttt55tt55ttttt5ttttttt5tttttt5tttttt5ttttt5tttt5tttttt5ttttt5ttttt5ttttttt5tt555t5ttt5t55t5tt5t55tttttttttttt5ttt555t555t55t5t555 ni

  • @rafeeqahmad7945
    @rafeeqahmad79453 жыл бұрын

    Sirrra bhii jii love from Pakistan jeondy wasdy rho India Punjab waly veero Pakistan punjb wich twano bht miss kre da abid Gujjar of punjb Pakistan

  • @ashishchhikara8529

    @ashishchhikara8529

    3 жыл бұрын

    India ke bare m sochte ho Tu hindu ko ky marte ho

  • @bhupindersinghsandhu4494

    @bhupindersinghsandhu4494

    3 жыл бұрын

    Rafeeq Bhai love you from Amritsar near wagha border

  • @Mannizzzzz

    @Mannizzzzz

    3 жыл бұрын

    @@ashishchhikara8529 koi chajj di gall ni aundi tuhanu jdon vekho hindu hindu laayi rakhde o hadd hogi

  • @rafeeqahmad7945

    @rafeeqahmad7945

    3 жыл бұрын

    Love you too bhii jii and thnx

  • @MadeinPanjab1699

    @MadeinPanjab1699

    3 жыл бұрын

    Love uuu too Pakistani Punjabio

  • @gurvindersinghsidhu2153
    @gurvindersinghsidhu21533 жыл бұрын

    ਮੈਨੂੰ ਇੱਕ ਗੱਲ ਦੀ ਸਮਝ ਨੀ ਆਉਂਦੀ ਕਿ ਲੋਕਾਂ ਨੂੰ ਡਿਸਲਾਈਕ ਕਰਕੇ ਕੀ ਮਿਲਦਾ ਜੇਕਰ ਨਹੀਂ ਚੰਗੀ ਲੱਗਦੀ ਵੀਡੀਓ ਤਾ ਨਾ ਵੇਖੋ ਡਿਸਲਾਈਕ ਕਰਕੇ ਕੀ ਮਿਲਦਾ

  • @sukhpreetbassi3592

    @sukhpreetbassi3592

    3 жыл бұрын

    ਸਹੀ ਗੱਲ ਆ ਬਾਈ ਲੋਕਾਂ ਨੇ ਤਾਂ ਗੁਰਬਾਣੀ ਕੀਰਤਨ ਵਾਲੀਆਂ ਵੀਡੀਓ ਵੀ ਡਿਸਲਾਇਕ ਕੀਤੀਆਂ ਪਇਆ ਦੇਖ ਲਿਓ ਭਾਵੇਂ

  • @HarpreetSingh-nv4ib

    @HarpreetSingh-nv4ib

    3 жыл бұрын

    ਵੀਰ ਇਹ ਚੈਨਲਾਂ ਦੀ ਆਪਸੀ ਖਹਿਬਾਜ਼ੀ ਵਾਲੇ ਈ ਹੁੰਦੇ -ਜ਼ਿਆਦਾਤਰ

  • @prabhdyalsingh4722
    @prabhdyalsingh47223 жыл бұрын

    70 ਸਾਲ ਪਹਿਲਾਂ ਹੈਂਡ ਬ੍ਰੇਕ ਤੇ 4x4.....! ਸੋਚੋ ਅਸੀ ਕਿੱਥੇ ਪਹੁੰਚੇ ਹਾ? ਇੰਡੀਆ ਚ ਅੱਜ ਵੀ ਹੈਂਡ ਬ੍ਰੇਕ ਤੇ 4x4 ਕਿੰਨੇ ਟਰੈਕਟਰ ਹਨ।

  • @jaswinderbrar554
    @jaswinderbrar5543 жыл бұрын

    ਵੀਰ ਇਸ ਨਾਲ ਦਾ ਟਰੈਕਟਰ ਰੁਪਾਣੇ िਜਲਾ ਸ਼੍ੀ ਮੁਕਤਸਰ ਸਾिਹਬ िਵॅਚ ਵੀ ਵੇिਖਅਾ ਸੀ

  • @interiorart3675
    @interiorart36753 жыл бұрын

    ਇਹਨਾਂ ਸਰਦਾਰਾਂ ਦਾ ਸੋਲਵੈਕਸ ਪਲਾਂਟ (ਚੌਲਾਂ ਦਾ ਤੇਲ ਕੱਢਣ ਵਾਲੀ ਫੈਕਟਰੀ) ਵੀ ਸੀ ਪਟਿਆਲਾ ਕੋਲ।

  • @jotgill4554
    @jotgill45544 күн бұрын

    ਬਾਈ ਜੀ ਸਾਡੇ ਕੋਲ ਐਸ ਟਰੈਕਟਰ ਦੀ1955ਵਿਚ ਜਨਸੀ ਸੀ ਆਈਸਰ ਤੇ MAN ਗਿੱਲ ਟਰੈਕਟਰ ਕੁੱਪਨੀ ਨਾਂ ਤੇ ਬਠਿੰਡਾ ਮਾਨਸਾ ਫਰੀਦਕੋਟ ਮੋਗਾ ਮਲੋਟ ਵਿਚ ਸੀ ਸਾਡੇ ਕੋਲ ਦੋ ਟਰੈਕਟਰ ਸੀ ਇਕ ਲਿਫਟ ਵਾਲਾ ਤੇ ਦੁਸਰਾ ਬਿਨਾਂ ਲਿਫਟ ਤੋਂ 1975ਵਿੱਚ ਵੇਚ ਦਿੱਤਾ ਸੀ ਮੰਡੀ ਐਮਦਗੜ

  • @rbrar3859
    @rbrar38593 жыл бұрын

    ਬਹੁਤ ਵਧੀਆ ਲੱਗਿਆ ਜੀ

  • @MadanLal-qj9ou
    @MadanLal-qj9ou3 жыл бұрын

    वीडियो देख कर दिल खुश हो गया बहुत अच्छा लगता है बहुत अच्छा

  • @rajatbataar5807
    @rajatbataar58073 жыл бұрын

    Antique piece of history preserved nicely and tastefully. Respect for the owner from the heart.

  • @saulcastiel6381

    @saulcastiel6381

    2 жыл бұрын

    InstaBlaster.

  • @premsihag8680
    @premsihag868011 ай бұрын

    जब्बर जस्त सरदार जी नूं बहुत बहुत धन्यवाद जो अपने पूरखो की चीज सभालकर रखा जो आज देखने को मिला जी

  • @deep_lalli
    @deep_lalli3 жыл бұрын

    ਪੰਜਾਬੀ ਸ਼ੁਰੂ ਤੋਂ ਹੀ ਸ਼ੌਕੀਨ ਰਹੇ ਨੇਂ , ਬਾਪੂ ਨੇ ਘਰੇ ਲੜ ਕੇ ਲਿਆ ਹੋਊ ਪੱਕਾ

  • @prabhdyalsingh4722

    @prabhdyalsingh4722

    3 жыл бұрын

    😁ਪੰਜਾਬੀ ਆਈਡੀਆ ਲਾਉਣ ਚ ਵੀ ਮਹਿਰ ਹੁੰਦੇ ਆ

  • @preetaujla9186
    @preetaujla91863 жыл бұрын

    Main yaar boht dekhda tractor but yaar man da v tractor hunda c kya baat aa siraa

  • @baghel6717
    @baghel67173 жыл бұрын

    ਸਾਡੇ ਗੁਆਢ ਪਿੰਡ ਵਿਚ ਹੈ ਇਹ ਟਰੈਕਟਰ ਬਹੁਤ ਸੋਹਣਾ ਤੇ ਇਸਦੇ ਮਾਲਕਾ ਦਾ ਸੁਭਾਅ ਇਸ ਤੋ ਵੀ ਸੋਹਣਾ ।

  • @myworld-mj5hc

    @myworld-mj5hc

    11 ай бұрын

    Konsa gaon hai vir ji

  • @baghel6717

    @baghel6717

    11 ай бұрын

    @@myworld-mj5hc badshahpur teh patran ptiala

  • @gurnoorsandhu8752
    @gurnoorsandhu87523 жыл бұрын

    ਪਿੰਡ ਬਾਦਸ਼ਾਹਪੁਰ ਤਹਿ ਪਾਤੜਾਂ ਜ਼ਿਲ੍ਹਾ ਪਟਿਆਲਾ। ਪਾਤੜਾਂ ਤੋਂ ਸ਼ੁਤਰਾਣਾ ਬਾਦਸ਼ਾਹਪੁਰ

  • @SatishKumar-gx3bg
    @SatishKumar-gx3bg3 жыл бұрын

    ਬਾਈ ਜੀ man tractor ਦੇ ਟਾਇਰਾ ਬਾਰੇ ਵਿਚ ਨਹੀ ਦੱਸੀਆ

  • @tarsemkaler5424
    @tarsemkaler54243 жыл бұрын

    ਯਾਰ ਪੁਰਾਣਾਂ ਟਾਈਮ ਯਾਦ ਕਰਾ ਦਿੱਤਾ

  • @kulveerjatana3201
    @kulveerjatana32013 жыл бұрын

    Veer g dil khush ho gya

  • @Singh.aman0765
    @Singh.aman07653 жыл бұрын

    Bai ji pind de naal tehsil te distt v das diya karo

  • @MAJORCHERMA98

    @MAJORCHERMA98

    3 жыл бұрын

    Teh samana zila Patiala

  • @satbirsingh5560

    @satbirsingh5560

    3 жыл бұрын

    Teh patran distt patiala bhangu farm kath

  • @officialDrawingwithalok
    @officialDrawingwithalok3 жыл бұрын

    bhai mai UP ke sultanpur se hun .panjabi to jada samajh nahi aai lekin video pura dekha. mujhe nahi lagata ki pure india me koi dusra tractor hoga.is jaisa ANMOL hai.

  • @satbirsingh5560
    @satbirsingh55603 жыл бұрын

    Antique piece bhaut sona tractor. Sardar ji v kaint ne.

  • @gurpreetsingh-zg3km
    @gurpreetsingh-zg3km3 жыл бұрын

    ਪਹਿਲੀ ਵਾਰ ਦੇਖਿਆ

  • @ajmersingh6177
    @ajmersingh61773 жыл бұрын

    ਏਸ ਨਾਲ ਦਾ ਟਰੈਕਟਰ ਮੁਕਤਸਰ ਨੇੜੇ ਰੁਪਾਣਾਪਿਡ ਹੈ

  • @davindetsarao6523
    @davindetsarao65233 жыл бұрын

    Bhut wadiya ankal or ankal da tractor wahe guru ji mehar kare

  • @jasvirhanda2236
    @jasvirhanda22363 жыл бұрын

    🌻🌼👌👌g bhot badia g

  • @jasvirhanda2236

    @jasvirhanda2236

    3 жыл бұрын

    Badia g

  • @jagroopsingh6279
    @jagroopsingh62793 жыл бұрын

    ਵੀਰ ਜੀ ਸਟੇਯਰ ਟਰੈਕਟਰ ਦੇ ਬਾਰੇ ਵੀ ਕੂਛ ਪੜਤਾਲ ਕਰੋ ਹੈ ਜਾਂ ਖਤਮ ਹੋ ਗਯੇ ਮੈਂ 1973 ਵੀਚ ਗੰਗਾਨਗਰ ਵੀਚ ਵਰਕਸ਼ਾਪ ਦਾ ਕੰਮ ਸੀਖਦਾ ਹੁੰਦਾ ਸੀ ਉਥੇ ਸਟੇਯਰ ਕਾਫੀ ਹੁੰਦੇ ਸ਼ੀ ਇਕ ਸਵਰਣ िਸਘਂ ਨਾਂ ਦਾ ਮੀਸਤਰੀ ਠੀਕ ਕਰਦਾ ਹੁੰਦਾ ਸੀ ਜਗਰੂਪ िਸਘਂ ਜੈਪੂਰ ਰਾਜਸਥਾਨ

  • @sarwanbajwa8074
    @sarwanbajwa80743 жыл бұрын

    ਬਹੁਤ ਵਧੀਆ ਟਰੈਕਟਰ ਹੈ ਪਰ ਬਗੈਰ ਲਿਫਟ ਤੋਂ ਕਿਵੇਂ ਸਰਦਾ ਏ ।

  • @gurnoorsandhu8752
    @gurnoorsandhu87523 жыл бұрын

    ਇਹ ਦੇ ਨਾਲ ਦਾ ਟਰੈਕਟਰ ਪਿੰਡ ਗਿਲਜੇ ਵਾਲ਼ਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੀ ਹੁੰਦਾ ਸੀ। ਮੈਂ ਬਹੁਤ ਵਾਰ ਦੇਖਿਆ ਸੀ ਮੁਕਤਸਰ ਆਇਆ

  • @gurjantaulakh1791
    @gurjantaulakh17913 жыл бұрын

    ਬਹੁਤ ਵਧੀਆਂ ਜੀ

  • @manjeetsingh7551
    @manjeetsingh75513 жыл бұрын

    Good job veer sukhdip ji

  • @satnamchahal3900
    @satnamchahal39003 жыл бұрын

    J full tractor nu khol k hr part nu vdiya tng nal rng kita hunda ta jyada lgda...but vdiya

  • @johnflix9233
    @johnflix92333 жыл бұрын

    1958 ch ehna ne leya hona but aae banya 1951 da ae Baujahr da matlab year of manufacture

  • @NisarKhan-cv4py
    @NisarKhan-cv4py3 жыл бұрын

    Very nice only one in subcontinent antique tractor Sikh love tractors they use care full and love

  • @sikandarhayat3424
    @sikandarhayat34243 жыл бұрын

    Pakistan dy which zila nankana saheeb dy which v aek tarector mojoid hi

  • @sikandersingh5039

    @sikandersingh5039

    3 жыл бұрын

    Thik hai ji

  • @farmer4456

    @farmer4456

    3 жыл бұрын

    Video bna k pao KZread te

  • @RanjitSingh-jk4nd
    @RanjitSingh-jk4nd3 жыл бұрын

    ਵੀਰ ਜੀ ਪਿੰਡ ਦੇ ਨਾਂ ਨਾਲ ਤਹਿਸੀਲ ਜਿਲਾ ਵੀ ਦੱਸਿਆ ਕਰੋ

  • @ManjinderSingh-wj6kj
    @ManjinderSingh-wj6kj3 жыл бұрын

    ਐਵੇਂ ਕਬਾੜ ਸਾਂਭਿਆ ਦੁਨੀਆਂ ਚੰਦ ਤੇ ਪਹੁੰਚ ਗਈ

  • @singhsaab2398

    @singhsaab2398

    3 жыл бұрын

    ਲਾਣੇਦਾਰ ਦਾ ਮਤਲਬ ਪਤਾ ਭਾਉ?

  • @k.s.randhawa7300
    @k.s.randhawa73003 жыл бұрын

    Lekha jokha te dharm raj kole hunda sarea da iko dharti iko suraj iko hva iko badel feer ki hindu ki muslim waheguru ji waheguru ji khuda salamt rakhe ji tuhanu

  • @ranveerbishnoi3962
    @ranveerbishnoi39623 жыл бұрын

    Eh man tractor mere dada ji ch Dalip godara ji kole hunda si the kankank kad de time ag lag gai si

  • @amnubishnoi
    @amnubishnoi3 жыл бұрын

    Apne kol v hega h 1956 model full on start fordson

  • @balwindermatharu106
    @balwindermatharu1063 жыл бұрын

    Like ghaint tractor c apnay time

  • @surendersinghgahlawattalao9948
    @surendersinghgahlawattalao99483 жыл бұрын

    बाबा एकदम सच्चा बंदा है जी.

  • @pawandeepsinghrai4309
    @pawandeepsinghrai43093 жыл бұрын

    Man khush ho Gaya

  • @jaspreetjassi8594
    @jaspreetjassi85943 жыл бұрын

    Pichon bhara tan Jaan bahut a es ch😙😙😙😙

  • @harbanssingh4844
    @harbanssingh48443 жыл бұрын

    ਜਲਾਲਾਬਾਦ। ਇਲਾਕੇ।ਵਿੱਚ।ਵੀ।ਐਮ।ਏ।ਐਨ। ਟਰੇਕਟਰਜ਼।ਸੀਗਾ

  • @varilvk3446
    @varilvk34463 жыл бұрын

    ਗੁੱਡ 22 ਜੀ

  • @SewakSingh-fv4zd
    @SewakSingh-fv4zd3 жыл бұрын

    ਬਹੁਤ ਵਧੀਆ ਟਰੈਕਟਰ

  • @shashibhatti4686
    @shashibhatti46863 жыл бұрын

    Antique tractor still looking as new

  • @gurvindersinghsidhu2153
    @gurvindersinghsidhu21533 жыл бұрын

    👌👌👌👌

  • @chyasirslife1225
    @chyasirslife12253 жыл бұрын

    Very good 👍 sukhdeep veer ji ssa salam 🙏 antique tractor Good job👋👋👋 silanwali Sargodha Punjab Pakistan

  • @nachhattarsaundh1066
    @nachhattarsaundh10663 жыл бұрын

    M.A.N is a Germany based company called MASCHINENFABRIK AUGSBURG NURNBERG

  • @gurpreetsingh-zg3km
    @gurpreetsingh-zg3km3 жыл бұрын

    ਟਰੈਕਟਰ ਤਾਂ ਖਰਾ 👍

  • @harmansidhuvlogs1088
    @harmansidhuvlogs10883 жыл бұрын

    Eh tractor farming simulator game vich hunda..

  • @BaljinderSingh-ht9oi
    @BaljinderSingh-ht9oi3 жыл бұрын

    Good. Y. Ji

  • @harjitsingh6941
    @harjitsingh694118 күн бұрын

    Nice my Badshahpur g

  • @navdeeppanesar9584
    @navdeeppanesar95843 жыл бұрын

    👌👌

  • @smaghsaab3302
    @smaghsaab33023 жыл бұрын

    👌

  • @kangdairyfarmer2697
    @kangdairyfarmer26973 жыл бұрын

    Sukhdeep bhai ji cattle feed formula video banae

  • @billadon5836
    @billadon58363 жыл бұрын

    Good job ji

  • @gursinghpannu4690
    @gursinghpannu46903 жыл бұрын

    👍👍👍👍

  • @sainibahadursingh7371
    @sainibahadursingh73713 жыл бұрын

    Very nice video

  • @prithvirajpooniajj.jhutjat4434
    @prithvirajpooniajj.jhutjat44343 жыл бұрын

    Eh tractor Sade pind RAM pura Narayn Pura The Abohar vich si Eh Sardar Narayan Singh NE Lea Si te Me ehnu Unha de Putt S. Ran jeet Singh Kol vekhea SE

  • @pargetsingh967
    @pargetsingh9673 жыл бұрын

    Good,, tractr

  • @brarbrar8394
    @brarbrar83943 жыл бұрын

    ਇਸੇ ਕੰਪਨੀ ਦਾ ਟਰੈਕਟਰ ਸਾਡੇ ਪਿੰਡ ਞੀ ਹੈਗਾ ਇਸ ਤੋ ਵੱਡਾ ਗਾ

  • @globetractors8841

    @globetractors8841

    3 жыл бұрын

    8728061162 WhatsApp kro g

  • @jasvindrabrar8781
    @jasvindrabrar87813 жыл бұрын

    Naam suniya c es tractor da par dekhiya nhi c. Bahut vadhia lagga ji.

  • @HarjeetSingh-ul2co
    @HarjeetSingh-ul2co3 жыл бұрын

    Sera tricter a veer JE

  • @jagtarshergill9904
    @jagtarshergill99043 жыл бұрын

    Very nice very good

  • @kuldeepbeniwal6934
    @kuldeepbeniwal69343 жыл бұрын

    Nice 👍

  • @mandeepseehra3714
    @mandeepseehra37143 жыл бұрын

    Very good g.

  • @jagtargoraya
    @jagtargoraya3 жыл бұрын

    Volvo da Tractor b hai haryane vach, but I do not properly locate where are now,

  • @sarabjitsingh1872
    @sarabjitsingh18723 жыл бұрын

    nice

  • @gurpreetsingh-zg3km
    @gurpreetsingh-zg3km3 жыл бұрын

    Old is gold

  • @GurmukhSingh-ju8yb
    @GurmukhSingh-ju8yb3 жыл бұрын

    Sir ji appji de vdo bahut hi vadhia Han ji. kissan da poora address vi dasia Karo Ji ta Jo nere da Banda je dekhna chaye to dekh sake Ji.

  • @gurpreetsinghsohibabbu3050
    @gurpreetsinghsohibabbu30502 жыл бұрын

    Very nice sardar sahib

  • @jagtarmanuke7929
    @jagtarmanuke79293 жыл бұрын

    Good bro

  • @fordsonclassictractor7833
    @fordsonclassictractor78333 жыл бұрын

    Nice tractor

  • @HarmanSingh-hn3ts
    @HarmanSingh-hn3ts3 жыл бұрын

    Wah g wah baba g

  • @gurindersidhu1625

    @gurindersidhu1625

    3 жыл бұрын

    Very nice

  • @udaypoonia9033
    @udaypoonia90333 жыл бұрын

    Plz vioce week mic close to 2nd man

  • @bluepen215
    @bluepen2153 жыл бұрын

    Great

  • @baljindersingh4742
    @baljindersingh47423 жыл бұрын

    Very good 👍👍

  • @abijotsinghgill9153
    @abijotsinghgill91533 жыл бұрын

    Thanks darshanan krun de

  • @rajwindersingh4962
    @rajwindersingh49623 жыл бұрын

    ਕਮਾਣੀਆਂ ਵਾਲ਼ਾ ਟ੍ਰੈਕਟਰ ਕਮਾਲ ਆ ਕਾਰ ਈ ਆ

  • @sukhveersingh4458
    @sukhveersingh44583 жыл бұрын

    Verygoodlamsubasinghjalalpur

  • @gurjivangill3228
    @gurjivangill32283 жыл бұрын

    Magrle indicator hmt ale aa

  • @AmandeepSingh-le4ux
    @AmandeepSingh-le4ux3 жыл бұрын

    ਸਹੀ ਗੱਲ ਏ ਬਾਪੂ ਜੀ

  • @KingHunter3597
    @KingHunter35973 жыл бұрын

    I am Avtar Singh Bhangu V. Mallwala BTI

  • @sarpanchsahab2173
    @sarpanchsahab21733 жыл бұрын

    Very nice sardar g

  • @garmalsingh4181
    @garmalsingh41815 ай бұрын

    Pend da name v vadshapur te y v vadsha he a tarector da malek subha v vadsha hae bake ene time de trector de sahmbshambal te rejanl v koe badsha he rakh sakda hae veery good y g

  • @hukmatvlogs9906
    @hukmatvlogs99063 жыл бұрын

    Vr end video long sab km kaj dako home

  • @pkstracters
    @pkstracters3 жыл бұрын

    good

  • @ArshChahal47
    @ArshChahal473 жыл бұрын

    00:28 MAN = ਮੈਨ, ਮਾਨੇ ਬੰਦਾ

  • @MadeinPanjab1699

    @MadeinPanjab1699

    3 жыл бұрын

    ਵੀਰ ਇਹਨੂੰ ਬਾਹਰਲੇ ਮਾਨ ਹੀ ਬੋਲਦੇ ਆ ਮੈਨ ਨੀ

  • @johnflix9233

    @johnflix9233

    3 жыл бұрын

    @@MadeinPanjab1699 veer ae Bande wala man ni hai. Man means Maschinenfabrik Augsburg-Nürnberg

  • @johnflix9233

    @johnflix9233

    3 жыл бұрын

    @@MadeinPanjab1699 german Based Company hai ae hun ehna di malak volkswagen hai. Scania vi ehna di hi hai

  • @noor-bq6kg
    @noor-bq6kg3 жыл бұрын

    Nice

  • @nirmalsingh9484
    @nirmalsingh94843 жыл бұрын

    Very nice veer ji

  • @walejatt-uh2tq
    @walejatt-uh2tq3 жыл бұрын

    Nice video

  • @kuldeepsandhu6474
    @kuldeepsandhu64743 жыл бұрын

    Nice cleck

  • @nirmalsingh-xu2ze
    @nirmalsingh-xu2ze3 жыл бұрын

    ਅਵਾਜ਼ ਸਹੀ ਸੁਣਾੲੀ ਨਹੀ ਦਿੰਦੀ

  • @harwindersian4635
    @harwindersian46353 жыл бұрын

    ਬਾਈ ਜੀ ਸਾਡੇ ਕੋਲ ਹੁੰਦਾ ਸੀ 1975,76 ਸਨ ਚ ਬੋਤ ਘੈਂਟ ਸੀ ਮਿਨੁ ਬਈ ਜੀ ਦਾ ਨੰਬਰ ਭੇਜੋ ਜੀ

  • @interiorart3675

    @interiorart3675

    3 жыл бұрын

    ਸਮਾਣੇ ਸ਼ਹਿਰ ਤੋਂ ਬਾਦਸ਼ਾਹਪੁਰ ਵਾਲੀ ਬੱਸ ਚ ਬੈਠ ਜਾਓ । ਬੱਸ ਵਾਲੇ ਨੂੰ ਕਹਿਣਾ ਵਹਿਮੀ ਸਰਦਾਰਾਂ ਦੇ ਸ਼ੈਲਰ ਚ ਲਾਹ ਦੇਯੋ । ਕਇ ਵਾਰ ਇਹਨਾਂ ਦੇ ਘਰ ਜਾਣ ਵੱਲੇਆ ਤੋਂ ਬੱਸ ਵਾਲੇ ਟਿਕਟ ਦੇ ਪੈਸੇ ਵੀ ਨਹੀਂ ਲੈਂਦੇ ਕਿਉਂਕਿ ਬਹੁਤ ਬੱਸਾਂ ਇਹਨਾਂ ਦੇ ਸ਼ੈਲਰ ਚ ਖੜੀ ਹੁੰਦੀਆਂ ਨੇ

  • @kahlonbazpuriyafarm2499
    @kahlonbazpuriyafarm24993 жыл бұрын

    Good veer

Келесі