ਜਪੁਜੀ ਸਾਹਿਬ (ਨਾਲ ਨਾਲ ਪੜ੍ਹੋ) । Japuji Sahib (Read Along Path) ਮਨ ਦੀ ਸ਼ਾਂਤੀ ਲਈ ਸੁਣੋ ਅਤੇ ਪੜੵੋ

Фильм және анимация

ਜਪੁੁਜੀ ਸਾਹਿਬ ਗੁਰੂ ਨਾਨਕ ਦੇਵ ਜੀ ਦੁਆਰਾ ਰਚੀ ਗਈ ਬਾਣੀ ਹੈ। ਇਸ ਦੀਆਂ ੩੮ ਪਾਉੜੀਆਂ ਹਨ। ਸ਼ੁਰੂ ਵਿੱਚ ਮੂਲ ਮੰਤਰ ਅਤੇ ਅੰਤ ਵਿੱਚ ਇੱਕ ਸਲੋਕ ਹੈ।
ਇਹ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰ ਹੈ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਰੂਆਤ ਵਿੱਚ ਲਿਖੀ ਗਈ ਹੈ।
ਇਹ ਨਿਤਨੇਮ ਦੀਆਂ ਬਾਣੀਆਂ ਵਿੱਚ ਆਉਂਦੀ ਹੈ। ਇਹ ਬਾਣੀ ਅੰਮਿ੍ਤ ਵੇਲੇ ਪੜ੍ਹੀ ਜਾਂਦੀ ਹੈ।
Japuji Sahib is a hymn composed by Guru Nanak Dev Ji. It has 38 verses. There is a basic mantra at the beginning and a sloka at the end.
This verse is the essence of Guru Granth Sahib. This verse is written in the beginning of Guru Granth Sahib.
It comes in the verses of Nitnem. This verse is recited during Amrit time (early morning).
जपुजी साहिब गुरु नानक देव जी द्वारा रचित एक बानी है। इसमें 38 पाऊरीया हैं। आरंभ में एक मूल मंत्र और अंत में एक श्लोक है।
यह बानी गुरु ग्रंथ साहिब का सार है। यह बानी गुरु ग्रंथ साहिब की शुरुआत में लिखी गई है। यह नितनेम की आयतों में आता है। यह बानी अमृत के समय (सुबह) पढ़ी जाती है।

Пікірлер: 6

  • @dubaimusic123
    @dubaimusic12314 сағат бұрын

    ਵਾਹਿਗੁਰੂ ਜੀ🙏

  • @Devotion37
    @Devotion372 күн бұрын

    Waheguru ji

  • @arsh_24_30
    @arsh_24_302 күн бұрын

    Waheguru ji ❤❤

  • @Gurudwar123

    @Gurudwar123

    2 күн бұрын

    ਵਾਹਿਗੁਰੂ ਜੀ🙏🙏🙏🙏🙏

  • @ekamsingh6578
    @ekamsingh65782 күн бұрын

    Waheguru Ji

  • @Gurudwar123

    @Gurudwar123

    2 күн бұрын

    ਵਾਹਿਗੁਰੂ ਜੀ🙏🙏🙏🙏🙏

Келесі